ਨੂੰਹ ਦੀ ਨੀਲੀ ਫਿਲਮ ਸਹੁਰਿਆਂ ਕੀਤੀ ਵਾਇਰਲ, ਕੈਨੇਡਾ ਭੇਜੀ ਸੀ ਪੜ੍ਹਨ

แชร์
ฝัง
  • เผยแพร่เมื่อ 17 ต.ค. 2024
  • #JOGINDERBASSI #BASSISHOW #GAUNDAPUNJAB
    #CANADAELECTION #JUSTINTRUDEAU #RUBYDHALLA #BASSISHOW
    #ATTACKONJOGINDERBASSI #BASSIGUNSHOT #BASSIGOTATTACKED #JOGINDERBASSI #BASSISHOW #GAUNDAPUNJAB
    ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
    ਜਾਂ ਫਿਰ ਕਾਲ ਕਰੋ 905 799 4744
    FOLLOW US ON FACEBOOK - / bassishow
    FOLLOW US ON Instagram - / thebassishow1610
    Bassi Show Toronto most popular Radio & TV in Canada
    GAUNDA PUNJAB
    Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
    You can participate in daily LIVE SHOW by dialing 905 799 4744, 416 785 0680
    Advertise any kind of business with us and feel the difference.
    Bassi Broadcasting Corporation (BBC) | Not affiliated with any other media in the world.

ความคิดเห็น • 185

  • @Jay-rz5cl
    @Jay-rz5cl ปีที่แล้ว +21

    ਉਹਨਾਂ ਨੂੰ ਪਤਾ ਨਹੀ ਬਾਸੀ ਜੀ ਦੇਖਣਗੇ ਤੇ ਤਿੰਨ ਘੰਟਿਆਂ ਦਾ ਪਰੋਗਰਾਮ ਬਣਾ ਲੈਣਗੇ। 😂

  • @jagtar5456
    @jagtar5456 ปีที่แล้ว +8

    ਇਹ ਜਿਹੜਾ ਬਾਸੀ ਹੈ।ਇਹ ਮੋਟਾ ਪੈਸਾ ਲੈ ਕੇ ਇਹੋ ਜਿਹੀਆਂ ਖ਼ਬਰਾਂ ਲਗਾਉਦਾ ਰਹਿਦਾ ਹੈ।ਇਸ ਨੇ ਕੁੜੀ ਨਾਲ ਗੱਲ ਕਰਨ ਤੋਂ ਬਿਨਾਂ ਹੀ ਖ਼ਬਰ ਲਗਾ ਦਿੱਤੀ।ਇਸ ਦੇ ਸੋਅ ਨੇ ਬਹੁਤ ਸਾਰੇ ਘਰਾਂ ਨੂੰ ਬਰਬਾਦ ਕਰ ਦਿੱਤੇ।

    • @maan.9899
      @maan.9899 ปีที่แล้ว

      Shi kihaa g

  • @jasleen4832
    @jasleen4832 ปีที่แล้ว +41

    ਇਹੀ ਵਜ੍ਹਾ ਕਿ ਅਸੀਂ ਦੋ ਵਕਤ ਦੀ ਰੋਟੀ ਪੰਜਾਬ ਵਿੱਚ ਹੀ ਖਾਣੀ ਪਸੰਦ ਕਰਦੇ ਆ, ਬਸ ਪ੍ਰਮਾਤਮਾ ਆਪ ਹੀ ਪਤ ਰਖ ਲਵੇ

    • @MrJassa
      @MrJassa ปีที่แล้ว +2

      Nice

    • @sukhsahni2640
      @sukhsahni2640 ปีที่แล้ว +1

      hath na pahunche thuu kodi

    • @vardaantv542
      @vardaantv542 ปีที่แล้ว

      ​@@sukhsahni2640 BHUL JA VEERE CANADA KOI SWARG NHI, JINNE PAISE LA KE TUCI CANADA AUNDE ONNE PAISE PUNJAB VICH LA KE CANADA NALO 3..4 GUNA KMAYI KR SKDA BNDA... BAKI CANADA EALUS DA HAAL INSTALMENTS TE BILLS PAY KRDIAAN KOHLOO DE BAIL VRGA HO JANDA......

    • @kulwinderbrar2537
      @kulwinderbrar2537 ปีที่แล้ว

      ​@@sukhsahni2640ਤੂੰ ਵੀ ਦੋ ਕਿੱਲੇ ਵੇਚ ਕੇ ਹੀ ਗਿਆ ਹੋਵੇਗਾ

    • @MohanSingh-pu4oe
      @MohanSingh-pu4oe ปีที่แล้ว

  • @lovlypanesar7141
    @lovlypanesar7141 ปีที่แล้ว +45

    ਬਾਸੀ ਦੇ ਛੋਅ ਦੇਖ ਦੇਖ ਕੇ ਮੇਰੀ ਤਾਂ ਸਾਲੀ ਵਿਆਹ ਦੀ ਇਛਾ ਈ ਖਤਮ ਹੋਗੀ
    ਮੈ ਤਾਂ ਹੁਣ ਇਹ ਸੋਚ ਰੱਖਿਆ ਆਪਣਾ ਹਾਥ ਜਗਨਨਾਥ 🤣🤣🤣😜😜😜

    • @satnammann7675
      @satnammann7675 ปีที่แล้ว +3

      Hhhhh

    • @ਪ੍ਰੀਤ-ਜ1ਥ
      @ਪ੍ਰੀਤ-ਜ1ਥ ปีที่แล้ว +3

      Hahahaha sahi keha

    • @Jay-rz5cl
      @Jay-rz5cl ปีที่แล้ว +5

      ਬਾਸੀ ਜੀ ਦੇ ਜੀਵਨ ਦਾ ਵੀ ਇਹੋ ਮੂਲ ਮੰਤਰ ਆ। ਹੁਣ ਤਾਂ ਚਲੋ ਸਿੱਧੂ ਸਾਂਭ ਲੈਂਦਾ। 😂

    • @garrygrewal7113
      @garrygrewal7113 ปีที่แล้ว +4

      Apni ijat apne hath 😅😂

    • @RAMNIKK
      @RAMNIKK ปีที่แล้ว

      🤣🤣🤣🤣🤣🤣🤣🤣🤣

  • @HarjinderBhullar6076
    @HarjinderBhullar6076 ปีที่แล้ว +22

    ਕਦੇ ਕਦੇ ਬਾਸੀ ਮਤੀਰੇ ਵਰਗੇ ਸਿਰ ਵਾਲਾ ਕਹਿੰਦਾ ਮੇਰੇ ਕੋਲ ਪੂਰੇ ਹੱਕ ਆ, ਸਟੋਰੀ ਨੂੰ ਟੈਲੀਕਾਸਟ ਤੇ ਬਰੌਡਕਾਸਟ ਕਰਨ ਦੇ,ਜਿਸ ਦਿਨ ਫਸ ਗਿਆ ਕਿਸੇ ਨੇ ਗੋਡਿਆਂ ਥੱਲੇ ਧਰ ਲਿਆ,ਸਾਰੇ ਹੱਕ ਧਰੇ ਧਰਾਏ ਰਹਿ ਜਾਣਗੇ

  • @Jay-rz5cl
    @Jay-rz5cl ปีที่แล้ว +67

    ਕਮਾਲ ਹੀ ਆ। ਲੋਕ ਕਿਵੇ ਬਾਸੀ ਦਾ ਸ਼ੋ ਚਲਾਉਣ ਲਈ ਆਪਦਾ ਝੱਗਾ ਚੁੱਕ ਢਿੱਡ ਨੰਗਾ ਕਰਾ ਲੈਂਦੇ। ਕਮਾਲ ਦੀ ਜਨਤਾ ਆ। 👌

    • @SSahib-iq2ro
      @SSahib-iq2ro ปีที่แล้ว +8

      ਇਕੱਲਾ ਝੱਗਾ ਨਹੀਂ ਸਾਰੇ ਕੱਪੜੇ ਹੀ ਲਾਹੀ ਫਿਰਦੇ ਨੇ

    • @Jay-rz5cl
      @Jay-rz5cl ปีที่แล้ว +1

      @@SSahib-iq2ro 😂

    • @life_laugther
      @life_laugther ปีที่แล้ว +4

      ਬਾਈ ਮਾਫੀ ਪਹਿਲਾਂ ਹੀ ਮੰਗਦਾ ਲੋਕ ਬਹੁਤ ਜ਼ਹਿਰ ਨਾਲ ਭਰੇ ਪਏ
      ਦੁੱਖੀ ਇਨਸਾਨ ਬਹੁਤ ਹੱਥ ਪੈਰ ਮਾਰਦੇ ਬਾਕੀ ਕਾਨੂੰਨ ਦਾ ਪਤਾ ਹੀ eh ਸਾਰਿਆਂ ਨੂੰ

    • @HardeepSingh-HH88
      @HardeepSingh-HH88 ปีที่แล้ว +2

      ਬਾਈ ਜੀ ਦੁਖੀ ਲੋਕ ਬਹੁਤ ਕੁਝ ਕਰਦੇ ਨੇ ਭਾਰਤ ਦੇ ਕਾਨੂੰਨ ਬਾਰੇ ਤੁਸੀਂ ਜਾਣਦੇ ਹੀ ਹੋਵੋਗੇ

    • @Jay-rz5cl
      @Jay-rz5cl ปีที่แล้ว +6

      @@HardeepSingh-HH88 ਠੀਕ ਆ ਵੀਰ ਕਨੂੰਨ ਮਾੜਾ ਪੰਜਾਬ ਚ। ਲੋਕ ਆਸ ਲੈ ਆਉੰਦੇ ਨੇ ਕਿ ਰੇਡਿਓ ਕੁਜ ਸਵਾਰ ਦਿਉ। ਪਰ ਲੋਕਾਂ ਦੇ ਬਿਸਤਰਾਂ ਚ ਝਾਕਣ ਦੀ ਕੀ ਤੁੱਕ? ਵਿਆਹੇ ਬੰਦੇ ਨੇ ਰਿਲੇਸ਼ਨ ਤਾਂ ਬਣਾਇਆ ਹੀ ਹੋਊ। ਕਦੋ ਕਿਵੇ ਕਿਉ? ਇਹ ਪ੍ਰਸ਼ਨ ਤਾਂ ਬੰਦੇ ਦੀ ਜ਼ਲਾਲਤ ਹੀ ਦਰਸਾਉਂਦੇ ਨੇ ਦੁਖ ਨਹੀ ਵੰਡਾਉਂਦੇ। ਹੋ ਸਕਦਾ ਥੋਡੀ ਸੋਚ ਵੱਖ ਹੋਵੇ। 😏

  • @jinderpreet7621
    @jinderpreet7621 ปีที่แล้ว +12

    Bassi ji Munde de peo bohat hi shreef hua ji.bilkul such bolda. Ena nu insaaf dwao ji.

  • @sonubharta5250
    @sonubharta5250 9 วันที่ผ่านมา

    Dhan nirankar ji satguru maa

  • @RajwinderKaur-ty7dl
    @RajwinderKaur-ty7dl ปีที่แล้ว +23

    ਲੋਕਾਂ ਨਾਲ ਏਦਾਂ ਹੋਣਾ ਹੀ ਚਾਹੀਦਾ ਹੈ ਵਿਦੇਸ਼ ਜਾਣ ਦੀ ਬਹੁਤ ਅੱਤ ਚੁੱਕੀ ਹੋਈ ਹੈ ਪੰਜਾਬੀਆਂ ਨੇ ਇਸਦਾ ਕਾਰਣ ਵੀ ਅਸੀਂ ਪੰਜਾਬੀ ਮਾਂ ਬਾਪ ਨੇ ਬਾਹਰ ਬਾਹਰ। ਬਾਹਰ ਜਿਸਨੂੰ ਸੁਣੋ ਬਾਹਰ ਜਾਣਾ ਚਾਹੇ ਬਾਅਦ ਵਿੱਚ ਸਾਰੀ ਉਮਰ ਰੋਣਾ ਪਵੇ

    • @tarsemmannp5499
      @tarsemmannp5499 ปีที่แล้ว +2

      ਸਹੀ ਗੱਲ ਹੈ ji 🙏 ਲੋਕ ਪਾਗਲ ਹੋਏ ਪਏ ਹਨ ji 🙏

  • @Navdeepgill123
    @Navdeepgill123 ปีที่แล้ว +2

    ਇਹ ਕੋਈ ਖ਼ਾਸ ਗੱਲ ਨਹੀਂ ਹੈ ਜੀ, ਅਸੀਂ ਆਪਣੇ ਬੱਚਿਆਂ ਦੇ ਹਾਲਾਤਾਂ ਤੇ ਗੌਰ ਹੀ ਨਹੀਂ ਕਰਦੇ, ਸਕੂਲਾਂ ਕਾਲਜਾਂ ਵਿੱਚ ਇਹੋ ਸਭ ਸਿਖਾਇਆ ਜਾਂਦਾ ਹੈ ਸਾਡੇ ਬੱਚਿਆਂ ਨੂੰ

  • @AvtarSingh-pw7fv
    @AvtarSingh-pw7fv ปีที่แล้ว +15

    ਇਹ ਲੋਕ ਵਿਆਹ ਦੇ ਨਾਂ ਤੇ ਕੁੜੀ ਦੇ ਜਿਸਮ ਦਾ ਸੌਦਾ ਕਰਦੇ ਹਨ ਤੇ ਮੈਨੂੰ ਸਿੱਧੂ ਸਾਹਬ ਦੀ ਕਹੀ ਗੱਲ ਚੇਤੇ ਆ ਗਈ ਕਿ ਇਹ ਲੋਕ ਅੱਗੇ ਚਲ ਕੇ ਕੁੜੀ ਦਾ ਹਫਤੇ ਦੇ ਹਿਸਾਬ ਨਾਲ ਰੇਟ ਤਹਿ ਕਰਿਆ ਕਰਨਗੇ

  • @ProPlayer-su9cj
    @ProPlayer-su9cj ปีที่แล้ว +17

    ਬੱਚੋ ਬਂਚੋ ਵੀਰ ਜੱਥੇ ਤੱਕ ਬੱਚੋ ਬਂਚੋ ਵੀਰ 🤣🤣🤣

  • @deeprataindia1170
    @deeprataindia1170 ปีที่แล้ว +10

    ਰਾਇਟਰ ਸਾਬ੍ਹ ਜੀ ਨੂੰ ਸਮਜ ਨਹੀਂ ਅਾ ਰਹੀ bassi ਸਾਹਿਬ ਜੀ ਕੀ ਕਹਿ ਰਹੇ ਹਨ।ਸੱਚ ਦੱਸਣਾ ਚਾਹੀਦਾ ਹੈ ਸੱਭ ਕੁੱਝ ਫਿਰ ਇਨਸਾਫ ਮਿਲਣਾ ਸੋਖਾ ਹੋ ਜਾਂਦਾ।
    ,,Ballu ਰਟੈਂਡਾ,,

  • @HARPALSINGH-nw8os
    @HARPALSINGH-nw8os ปีที่แล้ว +2

    Thanks. You

  • @HarjinderBhullar6076
    @HarjinderBhullar6076 ปีที่แล้ว +57

    ਬਾਸੀ ਤੇਰਾ ਦਿਮਾਗ ਹੱਲ ਰਿਹਾ, ਜਦੋਂ ਮੁੰਡਾ ਤੀਵੀਂ ਨਾਲ ਵਿਆਹ ਕਰਵਾ ਲੈਂਦਾ, ਰਿਲੇਸ਼ਨ ਤਾਂ ਬਣਾਉ, ਮੁੰਡੇ ਨੂੰ ਸੁਹਾਗਰਾਤ ਮਸਾਂ ਆਉਂਦੀ ਆ,ਇਹ ਪੁਛਣ ਵਾਲਾ ਗੱਲ ਨੀ, ਇੱਕ ਸਾਲ ਤੋਂ ਵੱਧ ਸਮਾਂ ਘਰ ਵਿਚ ਤੀਵੀਂ ਰਹਿੰਦੀ ਹੋਵੇ,, ਰਿਲੇਸ਼ਨ ਤਾਂ ਬਣਦੇ ਹੁੰਦੇ ਆ ਬਾਸੀ ਮਤੀਰੇ ਵਰਗੇ ਸਿਰ ਵਾਲੇ, ਫਾਲਤੂ ਦੀਆਂ ਗੱਲਾਂ ਨਾ ਕਰ

    • @harmelbains2683
      @harmelbains2683 ปีที่แล้ว +1

      very cute

    • @Dosanjh84
      @Dosanjh84 ปีที่แล้ว +5

      ਫੇਰ ਅੰਨੀ ਦਾ ਪੁੱਛਦਾ ਵੀ ਵਾਰ ਵਾਰ ਸ਼ਬਦ ਬਦਲ ਬਦਲਕੇ। ਸੰਬੰਧ ਬਣੇ, ਰਿਲੇਸ਼ਨ ਬਣੇ, ਪਿਆਰ ਕੀਤਾ, ਗੱਲ ਤਾਂ ਇੱਕੋ ਹੀ ਆ ਜਦ ਅਗਲੇ ਨੇ ਪਹਿਲੀ ਵਾਰ ਹਾਂ ਕਰਤੀ ਕਿ ਬਣੇ ਆ।

    • @royalpunjabi2463
      @royalpunjabi2463 ปีที่แล้ว +4

      ਇਸ ਦੇ ਸ਼ੋ ਵਿੱਚ ਕਰਨ ਕਿ ਆਉਂਦੇ ਨੇ

    • @tarsemmannp5499
      @tarsemmannp5499 ปีที่แล้ว +2

      ਗਾਲ੍ਹਾਂ ਕੱਢੀਆਂ ਦਾ ਵੀ ਸੈਂਪਲ ਮੰਗਦਾ bassi

    • @RAMNIKK
      @RAMNIKK ปีที่แล้ว

      🤣🤣🤣🤣🤣

  • @hhkk4577
    @hhkk4577 ปีที่แล้ว +3

    Ma bassi da program dakh ka rojj moth marda......

  • @JourneymanVan
    @JourneymanVan ปีที่แล้ว +3

    Kudi da link share kar do yaar, apa v nzare laiye 😅

  • @pardeepsinghsingh7928
    @pardeepsinghsingh7928 ปีที่แล้ว +6

    Bassi je sidhu bai je waheguru ji Mehar karan 🥰🥰🥰🥰🙏🏻🙏🏻👍

  • @allsalution1947
    @allsalution1947 ปีที่แล้ว +15

    ਵੀਰੇ ਚੰਗੀ ਤਰਾਂ ਸਬੂਤ ਤਾਂ ਇੱਕਠੇ ਕਰ ਲੈਣੇ ਸੀ ਐਨੀ ਜਲਦੀ ਕਾਹਤੋਂ ਦਸਣਾ ਸੀ ਮੈ ਇਹਦੀ ਗੂਗਲ ਆਈ ਡੀ ਚਲਾਉਦਾਂ ਹਾਂ,ਪਾਗਲਾ ਹੁਣ ਉਹਨੇ ਆਈ ਡੀ ਬੰਦ ਕਰ ਦੇਣੀ ਹੈ ਜੇ ਸਬੂਤ ਕਾਫੀ ਇੱਕਠੇ ਹੋ ਜਾਂਦੇ ਉਹਨੇ ਪੈਸੇ ਜਲਦੀ ਮੋੜ ਦੇਣੇ ਸੀ।

  • @GurpreetSingh-gv2nm
    @GurpreetSingh-gv2nm ปีที่แล้ว +3

    Kudi nu mote mote Luna da swaad pea gya hona😂😂❤

  • @gurksingh5721
    @gurksingh5721 ปีที่แล้ว +5

    Oh blue filma bnandi bassi kehnda satkarjog hai vah bai vah

  • @jpsamra7126
    @jpsamra7126 ปีที่แล้ว +8

    Bassi ne ni apdi movies banai kadi v bahut gupat rakhia kamm eana ne!!! Par bassi ji ne v mundia khundia bahut khush keeta bahut dukh seah apdi pith te sahrua v garm hunda huna movies dekh ke

  • @HardeepSingh-HH88
    @HardeepSingh-HH88 ปีที่แล้ว +18

    ਫਾਂਸੀ ਸਾਬ ਜੀ ਕਦੇ ਕੋਈ ਮੁੰਡਾ ਜਾਂ ਕੁੜੀ ਡੀਪੋਰਟ ਕਰਵਾਏ ਨੇ ਤੁਸੀਂ ਕਿ ਇਥੇ ਸਵਾਦ ਲੈਕੇ ਆਪਣੀ ਕਮਾਈ ਕਰਦੇ ਹੋ

    • @tarsemmannp5499
      @tarsemmannp5499 ปีที่แล้ว +2

      ਕਦੇ ਵੀ ਨਹੀਂ ਮੇਰਾ ਖਿਆਲ ਬਾਈ ਜੀ

    • @RAMNIKK
      @RAMNIKK ปีที่แล้ว +1

      only swaad no deportation

    • @vardaantv542
      @vardaantv542 ปีที่แล้ว +1

      YAAR BASSI DI ONNI AUQAAT NHI JINNI SHEKHI MARDA OH, IK TV SHOW CHLAUNDA BUS

    • @kulwinderbrar2537
      @kulwinderbrar2537 ปีที่แล้ว

      ​@@vardaantv542ਭਰਾਵਾ z plus ਸਿਉਕਰਤੀ ਲਈ ਫਿਰਦਾ ਸੀ ਅਜੇ ਤੂੰ ਆਖਦਾ ਚਲਦੀ ਨੀ ਬਾਸੀ ਦੀ 😅😅😅
      ਲੋਕੀ ਐਮ ਐਲ ਏ ਦੇ ਪੀਏ ਨੂ ਫੋਨ ਕਰਦੇ ਬਾਸੀ ਸਿੱਧਾ ਐਮ ਐਲ ਏ ਨੂ ਲਾਉਂਦਾ ਪਹੁੰਚ ਤਾਂ ਮੋਟੇ ਦੀ ਬਹੁਤ ਆ

  • @jasdevsingh100
    @jasdevsingh100 ปีที่แล้ว +3

    Jeda kehnda lidde lounde rabb tuhade na lawawe ... bai g meri v gharwali aiwe hi nikli... but me hun bahut happy ya

  • @rajansachdeva9612
    @rajansachdeva9612 ปีที่แล้ว +5

    Bassi is a lucky person.
    Earning so much money without having any brain...

  • @nadeemamjad5052
    @nadeemamjad5052 ปีที่แล้ว +1

    bassi i watch ur evry show pls one line in english and date of show pls

  • @nikka7759
    @nikka7759 ปีที่แล้ว +2

    Bassi Sahab men viah soch mind vich Kade v nae sochne

  • @AjaibChandi
    @AjaibChandi ปีที่แล้ว +2

    ਬਾਸੀ ਸਵਾਦ ਲੈਂਦੇ ਹਨ

    • @NirwairVirk-qd3oh
      @NirwairVirk-qd3oh 9 หลายเดือนก่อน +1

      ਏਂ ਸਜਂਨਾ ਸੱਹੀ ਹੇਂ ਧਨਵਾਦ

  • @InderjeetSingh-cm2pv
    @InderjeetSingh-cm2pv ปีที่แล้ว +2

    Ok

  • @Ranjit-Sidhu
    @Ranjit-Sidhu ปีที่แล้ว +8

    Bassi sahb oh wali video telecast kro phir hi public apni opinion de skdi ha.........

    • @kjacob1232
      @kjacob1232 ปีที่แล้ว

      😂😂😂😂

  • @jattpunjabi818
    @jattpunjabi818 ปีที่แล้ว +1

    Bassi saab kehnde tuhdi vi blue film banni aa kehnde tuhdi garwali tey tuhda boy-friend and tusi vi vich hee hoo mainu lagda tusi vi hun lokka de phone vich hona lol

  • @harjinderkhattra1423
    @harjinderkhattra1423 ปีที่แล้ว +1

    ਇਹ ਤਾਂ ਕੁੜੀ ਦੇ ਬਾਪ ਦਾ ਐਡਰੈੱਸ ਮੇਰੇ ਪਿੰਡ ਕੋਲ ਦਾ ਆ 😮

  • @pinkumehta4368
    @pinkumehta4368 ปีที่แล้ว +6

    Bassi eh ta thoda fav topic h pure swad laine ho ais topic te taa sada hila v krdo agli ne sang ni mni asi kyo maniye hila kro sada november chl peya oh common bassi saab tuhada dil wdda h ta sada sman wdda h hilaa kro hash tag hila kro

  • @singhamar04
    @singhamar04 ปีที่แล้ว +5

    Melbourne ton v sandeep kaur diyan vedios viral hai jo fitpunjaban de naam ton mashoor aa. Bacho eho jiya kudiyan ton

  • @badnamyoutuber7427
    @badnamyoutuber7427 ปีที่แล้ว +3

    ਮੁੰਡਾ ਵੀ ਬੇਸਮਝ ਹੈ

  • @GurpreetSingh-cr9ow
    @GurpreetSingh-cr9ow ปีที่แล้ว +3

    Yr kesa nal dhokkha kerka log kiwe khush rah sakda

  • @bhupinderdhindsa6272
    @bhupinderdhindsa6272 ปีที่แล้ว +2

    Nice

  • @ShivrajSingh-ls8qj
    @ShivrajSingh-ls8qj ปีที่แล้ว +1

    ਕੁੜੀ ਨੇ ਮੁੰਡੇ ਨੂੰ ਸਾਰੀ ਗੱਲ ਦੱਸ ਦਿੱਤੀ ਸਾਫ਼ ਸਾਫ਼।ਚਸਕੇ ਲੈ ਲੈ ਵਾਧੂ ਗੱਲਾਂ ਕਰ ਰਹੇ ਹਨ।

  • @pamamall8274
    @pamamall8274 ปีที่แล้ว +12

    ਬਾਸੀ ਮੁੰਡੇ ਨੂੰ ਛੱਡਦਾ ਮੱਝ ਥੱਲੇ ਮੁੰਡਾ ਜਾਦਾ ਝੋਟੇ ਥੱਲੇ ਆ ਬਾਸੀ ਕੁਝ ਪੁਛਦਾ ਉਹ ਘੂਸਾ ਕੁਝ ਹੋਰ ਦੱਸਦਾ ਮੁੰਡਾ ਭੋਲਾ ਭਾਲਾ ਲੱਗਦਾ ਕੁੜੀ ਰੱਖਣੀ ਇਸ ਦੇ ਵੱਸ ਦੀ ਗੱਲ ਨਹੀਂ 😆😆😆🤗

    • @Dosanjh84
      @Dosanjh84 ปีที่แล้ว +2

      ਸੁਣਦਿਆਂ ਨੂੰ ਵੀ ਗ਼ੁੱਸਾ ਆਉਂਦਾ। ਮੈਂ ਮੈਂ ਕਰੀ ਜਾਂਦਾ ਦੋ ਸ਼ਬਦਾਂ ਦੀ ਗੱਲ ਨੂੰ ਵੀਹਾਂ ਸ਼ਬਦਾਂ ਤੱਕ ਖਿੱਚੀ ਜਾਂਦਾ।

  • @gurjitkaur5711
    @gurjitkaur5711 ปีที่แล้ว +5

    Jehre paise kese kudi te lai aa o paise apne te la k kese hor county ch v ja skda c hun ta England da Visa without lgda aa

    • @pirtpalsingh1840
      @pirtpalsingh1840 ปีที่แล้ว

      shi kheaa ji

    • @maan.9899
      @maan.9899 ปีที่แล้ว

      Tuse maeanu bahr sadh Lo ji maea greb kisan da munda ha ji

  • @GaganDeep-hg5ud
    @GaganDeep-hg5ud ปีที่แล้ว +2

    Klannnnnnnn munda

  • @Jay-rz5cl
    @Jay-rz5cl ปีที่แล้ว +7

    Fraud? Nooo. No fraud. Husband invested in wife as sidhu always says 😂

  • @mahirajput8230
    @mahirajput8230 ปีที่แล้ว +12

    Bassi saab thoda respect nal boleya karo sareya nu eko raste na lagaye karo rab da kyoe pta ni kado kehde ta ki time aa jana eslye thoda respect jruri hai baki samjhdar nu ishara kafi hunda
    Sab to jayda ta tuc sawaad lai lai k gala puchde hoo jado apne ghr hoeya kuch ta fr pta chalu jdo looka na sawaad leya tuhada ta

    • @punjabitruckertravelerusa8811
      @punjabitruckertravelerusa8811 ปีที่แล้ว

      Ah be sharam as mamle ch ahdi bazti ho chuki a…

    • @punjabitruckertravelerusa8811
      @punjabitruckertravelerusa8811 ปีที่แล้ว

      Nakli kudi la ke aya c apde redio te os time Facebook te v live kar ke bhul gya os to bhad canada 🇨🇦 ch ahdi loka nu heqeqat pata lagg gye

  • @gurveer.singh.grewal.3361
    @gurveer.singh.grewal.3361 ปีที่แล้ว +15

    ਮੁੰਡੇ ਦਾ ਪਿਉ ਰਾਇਟਰ ਕਿਤਾਬਾਂ ਛਾਪਦਾ ਨੂੰਹ ਸੈਕਸੀ ਵੀਡੀਓ ਸ਼ੂਟ ਕਰਦੀ ਹੁਣ ਸਹੁਰੇ ਨੂੰ ਰਾਇਟਰ ਤੋਂ ਡਾਇਰੈਕਟਰ ਬਣਾਉਗੀ

    • @pendumehkma2016
      @pendumehkma2016 ปีที่แล้ว

      🤭🤭

    • @deeprataindia1170
      @deeprataindia1170 ปีที่แล้ว +1

      ਇਸ ਤਰ੍ਹਾਂ ਹੀ ਹੋਇਆ ਕਰੂ ਕਮਾਈ ਵਿੱਚ ਵਾਧਾ ਹੋਵੇਗਾ।
      ,,Ballu ਰਟੈਂਡਾ,,

    • @gurveer.singh.grewal.3361
      @gurveer.singh.grewal.3361 ปีที่แล้ว +1

      @@deeprataindia1170 ਸਹੀ ਗੱਲ ਆ ਵੀਰ 😂😂

  • @inderjit748
    @inderjit748 ปีที่แล้ว +4

    SARI DUNIYA HI PAISE DE KE VIAH KAR RAHE NE AH KEHRA KOE NAVI GALL AA

  • @bestower99
    @bestower99 ปีที่แล้ว +5

    ਦਿੱਤੂਪੁਰ ਪਿੰਡ ਤਾ ਟਿਵਾਣਾ ਬਸ ਵਾਲਿਆਂ ਦਾ ਆ, ਡਕੌਦਾਂ ਵੀ ਨੇੜੇ ਆ,

  • @kulwantsidhu5271
    @kulwantsidhu5271 ปีที่แล้ว +18

    ਬਾਸੀ ਸਾਬ੍ਹ 🙏🙏ਥੋੜਾ ਰਿਸਪੈਕਟ ਨਾਲ ਗਲ ਕਰਿਆ ਕਰੋ....🙏🙏🙏

  • @bobbysingh3699
    @bobbysingh3699 ปีที่แล้ว +3

    India walya nu krh dya kro apni awaaz clear rkhya kro

  • @gamingyt2413
    @gamingyt2413 ปีที่แล้ว +3

    C'mon baby 👍🏻👍🏻👍🏻

  • @surjeetsinghsurjeetsingh9520
    @surjeetsinghsurjeetsingh9520 ปีที่แล้ว +10

    Ankh khatum kio bahar jana mehnat na karna kurhi de aagge jhuk Jana ki Paisa barbaad karna smaaj kidhar nu ja raha lakh di lahant

  • @Sonivibez
    @Sonivibez ปีที่แล้ว +2

    Meethi Kalher bassi dI fan vi ayi c akhada laun😅

  • @SSahib-iq2ro
    @SSahib-iq2ro ปีที่แล้ว +6

    ਕੁੜੀ ਨੇ ਹੁਣ ਇਹੋ ਕੰਮ ਕਰਨਾ ਰੰਗ ਬਰੰਗੇ 🥭ਚੂਪਣ ਦੀ ਆਦਤ ਪੈ ਗਈ ਖਹਿੜਾ ਸਡੋ ਬਲਾ ਦਾ

  • @rajrani8172
    @rajrani8172 ปีที่แล้ว +7

    Ik gll di smajh nhi ondi k lallu jihe mundia te ma,bap 30_30 lacs rohad dinde a munde nu gll ni krni ondi kudian tej a ene joge hunde ta aap pd k bahr jande pese vi ghat lgde te aah khjal khuwari vi na hundi

    • @cobbrak1238
      @cobbrak1238 ปีที่แล้ว

      Fr ethe eh v keh skde a k jina kudia ne ielts kiti a oh khrcha b khud kr lendi munde to kyu khrcha krona

  • @honeyharry2460
    @honeyharry2460 ปีที่แล้ว +2

    Bassi show da nam Hawas ka pujari rakh de

  • @humanityfirst5820
    @humanityfirst5820 ปีที่แล้ว +1

    What’s that google site name

  • @pinkumehta4368
    @pinkumehta4368 ปีที่แล้ว +5

    Miti kaler to inspire hogi

  • @Ang3lic...
    @Ang3lic... ปีที่แล้ว +3

    Bassi ghum ghuma ke relation vare puchana chauhada

  • @sunnyverma4718
    @sunnyverma4718 ปีที่แล้ว +1

    munda +2 aa te eni sophisticated vocabulary use kar reha that means eh lawyer to ratt ke aaya

  • @DeepakKumar-wn9gv
    @DeepakKumar-wn9gv 10 หลายเดือนก่อน

    😂😂😂😂

  • @kumarsabb6956
    @kumarsabb6956 ปีที่แล้ว +5

    ਇਹ ਘੂਸਾ ਜਿਲੇ ਤੋ ਬਾਹਰ ਨੀ ਗਿਅਾ ਲਗਦਾ ਲੇਖਕ ਸਾਬ ਨੇ ਕਨੇਡੇ ਲੲੀ ਲੱਖਾ ਰੁਪੲੇ ਖਰਚ ਦਿਤੇ

  • @sammisingh5765
    @sammisingh5765 ปีที่แล้ว +2

    Chitdan ch kalm nu vala syiana bnn Da c bhai Saab aaj tak koi Devta v ni paidha hoyia Jo auort nu smj sky glt ni kehnda main aourt nu kehan Da mtlv v eh aourt te likhda v c fr ki milia baba ji Da thullu moreal.apa kise nu jazz nhi kr skdy

  • @InderjeetSingh-nr4hk
    @InderjeetSingh-nr4hk ปีที่แล้ว +5

    Rishwat de paise c is lai hoya eh sab kuj Rishwat de paise hone bhaji taa hi te paise lai ke bhaj gi

    • @gurveer.singh.grewal.3361
      @gurveer.singh.grewal.3361 ปีที่แล้ว +2

      ਜਿਹੜੀਆਂ ਹਜ਼ਾਰਾਂ ਹੋਰ ਕੁੜੀਆਂ ਨੇ ਮੁੰਡਿਆਂ ਦਾ ਲੱਖਾਂ ਰੁਪਈਆਂ ਲਵਾਕੇ ਛੱਡ ਦਿੱਤਾ ਉਹਨਾਂ ਸਾਰਿਆਂ ਨੇ ਵੀ ਰਿਸ਼ਵਤ ਦੇ ਪੈਸੇ ਲਗਾਏ ਹੋਏ ਨੇ

  • @varinderkumar5224
    @varinderkumar5224 ปีที่แล้ว +4

    Hale loki America 🇺🇸 Canada diya kudiya viyah lae mngde

  • @atinderpalsingh5824
    @atinderpalsingh5824 ปีที่แล้ว +2

    Bhar jan lae eni anakh ii margi loka di movie dekhn to badd v kehnda mai mafi mangda yr ena thale t na diggo nale avde ghar di gal kio jloos kdund

  • @dhaliwal.-hz8cg
    @dhaliwal.-hz8cg หลายเดือนก่อน

    Kde kise nu insaf milea howe Ithe oh news ni vekhi kde m ...

  • @majorsingh2472
    @majorsingh2472 ปีที่แล้ว +2

    Ejency da banda hai

  • @arshdeepsingh-go6ob
    @arshdeepsingh-go6ob ปีที่แล้ว

    ma v call krni tuhada nmbr ki hai

  • @RajSingh-lj2ti
    @RajSingh-lj2ti ปีที่แล้ว +3

    Kehri video???

  • @BalwinderKaur-if5vd
    @BalwinderKaur-if5vd ปีที่แล้ว +6

    bassi v bot ser khanda hai loka da,tusi relation vich,husband wife wale,tusi pyar kita c,kudi di tasali kranda c

    • @sukhwindersingh-st8dk
      @sukhwindersingh-st8dk ปีที่แล้ว +3

      ਲੁੱਚਾ ਹੈ ਪੂਰਾ ਬਾਸੀ , ਕਹਿੰਦੇ ਸਾਰਾ ਕੁੱਛ ਫੋਲ-ਫੋਲਕੇ ਦਖਾਓ(ਸੁਣਾਓ) ।

    • @HARRYNAGRA8035
      @HARRYNAGRA8035 ปีที่แล้ว

      ਤਸੱਲੀ 🤣🤣🤣🤣

    • @maan.9899
      @maan.9899 ปีที่แล้ว

      Hay tsali nu tu bi jandeaa tiare bi tsali hoi Lagdeaa

  • @sippygill77
    @sippygill77 ปีที่แล้ว +4

    Forn ni hundi porn hundi aa Punjabi ta sikh lo jabbalo 🤣🤣🤣

  • @Addy-745
    @Addy-745 ปีที่แล้ว +4

    Eh bassi da over ho reha ehde chittar Paine chaaide aa awda kyon nai eh show krda jeda raat nu saree paa k Brampton de streets vich eh nawe aaye munde students labbda

  • @serjitgill3405
    @serjitgill3405 ปีที่แล้ว +2

    Baasi ji please don't drag ur speech

  • @nikka7759
    @nikka7759 ปีที่แล้ว +2

    Ke Banu Dunia da

  • @JaspreetSingh-ip4se
    @JaspreetSingh-ip4se ปีที่แล้ว +2

    Nili film 🤣😂🤣😂

  • @avtarkhurmi9539
    @avtarkhurmi9539 ปีที่แล้ว +4

    Kudi Mia Khalifa ban gayi English movie wali

    • @maan.9899
      @maan.9899 ปีที่แล้ว

      ਮੀਆ khalifa veer

  • @majorsingh2472
    @majorsingh2472 ปีที่แล้ว +3

    Bejity Na karwwo punjabio plz

  • @bhagatsinghfans2115
    @bhagatsinghfans2115 ปีที่แล้ว +1

    Navve khasam ta navve e hunde a oh kahinde aa na k rabb nede k ghasunn

  • @majorsingh2472
    @majorsingh2472 ปีที่แล้ว +3

    Drambaaz hai basi

  • @baljeetkumarsharma4897
    @baljeetkumarsharma4897 ปีที่แล้ว +1

    29 lakh 2064 😂

  • @preetvirk8219
    @preetvirk8219 ปีที่แล้ว

    Berra gark a amritdari munde kuware firde a

  • @minnim5355
    @minnim5355 ปีที่แล้ว +1

    What is your concern with his GOTRA. Non sense

  • @Jay-rz5cl
    @Jay-rz5cl ปีที่แล้ว +1

    Washing Machine diya aawaza ne 🤦🏻‍♂️

  • @jpsamra7126
    @jpsamra7126 ปีที่แล้ว +2

    Sahura garm ho gea huna ta fe

  • @jagirsandhu6356
    @jagirsandhu6356 ปีที่แล้ว +1

    Ono

  • @paramjitwalia9239
    @paramjitwalia9239 3 หลายเดือนก่อน

    munda hi lallu aa .lala jiha kudi nanng bndy de aa tej aa oh

  • @kkkalsi4089
    @kkkalsi4089 ปีที่แล้ว +2

    Doller di bukh

  • @majorsingh2472
    @majorsingh2472 ปีที่แล้ว +3

    Aapni beauty naa karwoo plz

  • @Singh-wv8eq
    @Singh-wv8eq ปีที่แล้ว +1

    Oh kharar khi janda eh khana likhi janda

  • @SatnamSingh-zk4ce
    @SatnamSingh-zk4ce ปีที่แล้ว +4

    Bera ghark ho giya va kon jakin.kare k kuri ke kar rahi a

  • @avtarkhurmi9539
    @avtarkhurmi9539 ปีที่แล้ว +2

    Kudi

  • @humanityfirst5820
    @humanityfirst5820 ปีที่แล้ว +2

    What’s that girls nane

  • @Traveler-h7e
    @Traveler-h7e ปีที่แล้ว +2

    Bassi tah hey e fuddu ah baki tuc loog osto v jana ktiaaah jehde apne ghr dah msla bassi kol leh k jande ah

  • @sohalsahib007
    @sohalsahib007 ปีที่แล้ว

    Basi sab ke tuhadi wife di porn videos upload ho jan ta Je asi kehie ke tuhadi wife di nangi videos tuhade rishtedara ne dekhi hai
    Tusi daso tuhada ki jawab hovega
    Please understand

  • @shamlalchechi899
    @shamlalchechi899 ปีที่แล้ว +1

    Bassi ji assin tuhade naal baat karna chahnde han aapna WhatsApp number bhejiyo please

  • @Jay-rz5cl
    @Jay-rz5cl ปีที่แล้ว +6

    बास्सी जी अपनी बेटी का घर संसार भी बसता रखते है। जमायी राजा को समय समय पर पूछते हैं कि मेरी बच्ची satisfied है? प्यार देता है तू उसको? इस लिये बास्सी जी सबको अपना जान ये पूछते हैं। Proven method 🫠