1984 - Himmat Sandhu |

แชร์
ฝัง
  • เผยแพร่เมื่อ 3 ธ.ค. 2024

ความคิดเห็น • 3.3K

  • @HimmatSandhu84
    @HimmatSandhu84  3 ปีที่แล้ว +2463

    Sat Shri Akal Ji Sarya nu🙏🏻
    Prani Video kise kaaran karke Take down karni payi instagram Te Live Pya Sara Kuch Expalin kita ohde ch
    Tuc check kar sakde o
    Baki Es Geet Nu enna Appriciate karn lyi bot bot Dhanwaad sab da🙏🏻🙏🏻

  • @Mandeepsingh-ml6if
    @Mandeepsingh-ml6if ปีที่แล้ว +499

    ਅਸੀਂ ਹਿੰਦੂ ਹਾਂ ਪਰ ਪੰਜਾਬ ਚ ਰਹਿੰਦੇ ਹਾਂ ਪਰ ਦਿਲ ਦਿਮਾਗ ਤੇ ਸਰੀਰ ਦੇ ਅੰਗ ਅੰਗ ਚ ਸਿੱਖ਼ੀ ਆ ਦਿਲੋਂ ਫੈਨ ਹਾਂ ਭਿੰਡਰਾਂਵਾਲੇ ❣️ ਦੇ ਬਦਲਾ ਲਵਾਂਗੇ 84 ਦਾ ਖੂਨ ਖੋਲਦਾ ਸਾਡਾ ਵਾਹਿਗੁਰੂ ਮਿਹਰ ਕਰੇ ਛੇਤੀ ਕੇਸ ਰੱਖੂਗਾ।

    • @soilder4216
      @soilder4216 ปีที่แล้ว +7

      Veere sb houga bs thoda sabr rkho ...jo gal kahi tuci ohnu pura vi Krna he ...bs apne ander rkho is toofan nu bahr na dikhan dyo ...🙏🙏

    • @ramandeepladda7840
      @ramandeepladda7840 8 หลายเดือนก่อน

      fuddu saale...bhindrawale nu kisne keha hi darpoka vaang gurudware vich lukke..saare sikh kaum te daag lgaagya....asli sikh hunda taa..baba deep sing vaang lad da

    • @Sidhumoosewalafanbase
      @Sidhumoosewalafanbase 6 หลายเดือนก่อน +2

      badla lawange har ik shaheed da veer

    • @guraseessingh750
      @guraseessingh750 3 หลายเดือนก่อน

      ❤❤

    • @dilbaghsingh1984
      @dilbaghsingh1984 2 หลายเดือนก่อน +3

      ਸਜ ਗੇ ਹੁਣ ਸਿੰਘ

  • @JaswantSingh-zw3lw
    @JaswantSingh-zw3lw 3 ปีที่แล้ว +165

    ਕਮਾਲ ਦਾ ਸਚਾਈ ਬਿਆਨ ਕਰਦਾ ਜਝਾਰੂ ਗੀਤ ..ਇੱਕਲੇ ਇੱਕਲੇ ਬੋਲ ਚ ਕੌਮ ਦਾ ਦਰਦ ਤੇ ਹਿੰਮਤ ਵੀ ਪ੍ਗਟ ਕੀਤੀ..ਹਿੰਮਤ ਸੰਧੂ ਵਾਹਿਗੁਰੂ ਤੁਹਾਨੂੰ ਹੋਰ ਹਿੰਮਤ ਬਖਸ਼ੇ..ਤਾ ਜੋ ਨਵੀ ਪੀੜੀ ਨੂੰ ਪੰਜਾਬ ਦੇ ਅਤੀਤ ਦੀ ਜਾਣਕਾਰੀ ਮਿਲੇੇ..ਭਵਿੱਖ ਵਧੀਆ ਬਣ ਸਕੇ

  • @happynauria9310
    @happynauria9310 ปีที่แล้ว +247

    ਮੈ ਸਰੀਰ ਦੇ ਮਰਨ ਨੂੰ ਮੌਤ ਨੀ ਗਿਣਦਾ ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ 🙏🙏🙏🙏🙏

  • @lovepreetkaler9353
    @lovepreetkaler9353 2 ปีที่แล้ว +35

    ਮਾਂ ਨੇ ਨੀ ਮੈਨੂੰ ਮੈਨੂੰ ਜੰਮਿਆ ਖਾੜਕੂ,
    ਬਣਿਆ ਅੰਦਰੋ ਫ਼ੁਕ ਕੇ❤️

  • @jatinmunjal1193
    @jatinmunjal1193 ปีที่แล้ว +139

    ਸਾਡਾ ਸਾਰਾ ਪਰਿਵਾਰ ਹਿੰਦੂ ਆ ਪਰ ਮੈ ਸਿੱਖੀ ਨਾਲ ਜੁੜਿਆ ਹਾ ਤੇ ਸਿੱਖੀ ਦੀ ਦਿਲੋਂ ਇੱਜਤ ਕਰਦਾ ਕਿਉਕਿ ਸਿੱਖੀ ਨੇ ਸਾਡਾ ਹਿੰਦੂ ਧਰਮ ਜਿਉਂਦਾ ਰੱਖਿਆ ਤੇ ਅਹਾ ਗਾਣਾ ਸੁਣ ਕੇ ਖੂਨ ਖੋਲਦਾ 🌪️⛳ ਹੁਣ ਬਸ ਬਾਬਾ ਜੀ ਸਿੱਖੀ ਦਾ ਦਾਨ ਦੇਣ ਮੈਨੂੰ ♥️♥️ ਮੈ ਵੀ ਸਿੱਖ ਸਜਾ ਤੇ ਆਪਣੀ ਕੌਮ ਵਿਚ ਆ ਕੇ ਆਪਣੀ ਕੌਮ ਲਈ ਕੁਝ ਕਰਾਂ ♥️♥️♥️⛳⛳

    • @Aditya-Punjabi-y9y
      @Aditya-Punjabi-y9y 3 หลายเดือนก่อน +3

      Punjab mae pehle yeh riwaz tha Hinduo ke ghar mae jo bada beta hota tha vo Sikh banta tha

    • @Rssb_gamer
      @Rssb_gamer 3 วันที่ผ่านมา

      I am Also bro

    • @babanjotkaur6129
      @babanjotkaur6129 2 วันที่ผ่านมา

      ​@@Aditya-Punjabi-y9yBro bada beta nhi koi bhi ban jata tha

  • @YummyYummyFood365
    @YummyYummyFood365 2 ปีที่แล้ว +151

    ਵੀਰ ਜਿਨੀ ਵਾਰ ਸੁਣਿਆ ਉਨੀ ਵਾਰ ਰੋਇਆ
    ਭਾਵੇ 84 ਨੀ ਦੇਖੀ ਪਰ ਦਰਦ ਸਿਨੇ ਚ ਉਠਦਾ
    ਰੋਣਾ ਆ ਜਾਦਾ

  • @rupindersinghdhaliwal939
    @rupindersinghdhaliwal939 3 ปีที่แล้ว +61

    ਬਹੁਤ ਵਧੀਆ ਹਿੰਮਤ ਵੀਰ ,ਪੰਜਾਬ ਦੇ ਜਾਏ ਕਿਸੇ ਨੂੰ 1984 ਨਹੀਂ ਭੁੱਲਣੀ ਚਾਹਿਦੀ

  • @amrindersinghbrar8804
    @amrindersinghbrar8804 2 ปีที่แล้ว +67

    ਗੀਤ ਸੁਣ ਕੇ ਰੋਣਾ ਆ ਗਿਆ ਜੀ 1984 ਜੂਨ ਮਹੀਨਾ ਨਹੀਂ ਭੁੱਲਦਾ ਜੀ ਇਸ ਦਿਨ ਸਾਡੇ ਦਰਬਾਰ ਸਾਹਿਬ ਜੀ ਉੱਪਰ ਹਮਲਾ ਹੋਇਆਂ ਸੀ ਜੀ

  • @GurdeepSingh-ec5pr
    @GurdeepSingh-ec5pr 6 หลายเดือนก่อน +31

    ਅਸੀਂ 84 ਦੇਖੀ ਤਾਂ ਨਹੀਂ ਪਰ ਗੀਤ ਸੁਣਕੇ ਸਾਰਾ ਮੰਜਰ ਅੱਖਾਂ ਸਾਹਮਣੇ ਆਗਿਆ 😢😢😢

  • @amanmaan5290
    @amanmaan5290 3 ปีที่แล้ว +1287

    ਧੰਨਵਾਦ ਵੀਰੇ,
    ਕੋਈ ਗਾਇਕ ਤਾਂ ਹੈ
    ਜੋ ਦੁਖਦਾਈ ਇਤਿਹਾਸ ਨੂੰ ਯਾਦ ਕਰਵਾ ਰਿਹਾ,

    • @talwindersingh617
      @talwindersingh617 3 ปีที่แล้ว +4

      th-cam.com/video/bS3rcElSLRo/w-d-xo.html

    • @Mrmp-wy9nj
      @Mrmp-wy9nj 3 ปีที่แล้ว +11

      Our history is our power 💪💪

    • @sanddeepkumar5078
      @sanddeepkumar5078 3 ปีที่แล้ว +6

      @@Mrmp-wy9nj sahi gal💯

    • @singhking9671
      @singhking9671 2 ปีที่แล้ว +2

      Nyc song

    • @sikh__updates
      @sikh__updates 2 ปีที่แล้ว

      @@Mrmp-wy9nj th-cam.com/users/shortslr1kZblfQ4w?feature=share

  • @amanhamidi51
    @amanhamidi51 2 ปีที่แล้ว +15

    ਬਾਈ ਮੇਹਰ ਕਰੇ ਤੇਰੇ ਤੇ ਵਾਹਿਗੁਰੂ ਜੀਨੇ ਬੱਚੇ ਬੱਚੇ ਨੂੰ ਸਿੰਘਾ ਬਾਰੇ ਦੱਸਿਆ ਕੀ ਬੀਤੀ ਆ ਸਿੱਖ ਕੌਮ ਤੇ

  • @DavinderSingh-sz8is
    @DavinderSingh-sz8is 17 วันที่ผ่านมา +2

    ਕੋਈ ਸ਼ਬਦ ਨੀ ਮੇਰੇ ਵੀਰ ਤੁਹਾਡੇ ਲਈ 🙏🙏🙏🙏🙏🙏🙏 ਸੁਣ ਕੇ ਹੀ ਅੱਖਾਂ ਭਰ ਆਉਂਦੀਆਂ, ਜਦੋਂ ਏਹੇ ਸੱਭ ਬੀਤੇਯਾ ਹੋਣਾ 🙁☹️🙏

  • @satnambandnasingh4894
    @satnambandnasingh4894 2 ปีที่แล้ว +1866

    ਅਸੀਂ ਪਿਛੋਕੜ ਤੋਂ ਹਿੰਦੂ ਹੈ ਪਰ ਮੇਰਾ ਬਾਪ ਸਿੱਖੀ ਨਾਲ ਜੁੜੇ ਨੇ ਅੱਗੇ ਅਸੀਂ ਵੀ ਸਿੱਖੀ ਨਾਲ ਤੇ ਆਪਣੀ ਕੌਮ ਨਾਲ ਹੁੰਦੇ ਧੱਕੇ ਨਹੀਂ ਦੇਖੇ ਜਾਂਦੇ ਤੇ ਸੰਤ ਭਿੰਡਰਾਂਵਾਲੇ ਦੇ ਫੈਨ ਹਾਂ ਇਹ ਗੀਤ ਸੁਣਕੇ ਖੂਨ ਖੌਲਦਾ

  • @rajindersinghraj9569
    @rajindersinghraj9569 3 ปีที่แล้ว +465

    ਐਂ ਮਹਿਸੂਸ ਹੁੰਦਾ ਜਿਵੇ ਸਭ ਕੁੱਝ ਅੱਖਾਂ ਸਾਹਮਣੇ ਹੋ ਰਿਹਾ ਹੋਵੇ
    ਕਵੀਸ਼ਰੀ ਦੀ ਝਲਕ ਪਈ ਸੁਣਕੇ

  • @laddidhaliwal1312
    @laddidhaliwal1312 13 วันที่ผ่านมา +2

    ਵਾਹਿਗੁਰੂ ਖੂਨ ਖੌਲਦਾ ਗੀਤ ਸੁਣ ਬਾਈ ਦਾ 🙏

  • @panth_partham659
    @panth_partham659 3 ปีที่แล้ว +396

    ਚੰਗੇ ਗਾਣੇ ਨੂੰ ਕੌਣ ਸਪੋਰਟ ਕਰਦਾ ਬਾਈ ਇਹ ਦੁਨੀਆ ਦਾਰੀ ਹਮੇਸ਼ਾ ਹੀ entertainment ਭਾਲਦੀ ਆ 🙏🏻 ਜਾ ਫੁਨ 🙏🏻 ਜਾ ਵੈਲਪੁਣਾ

    • @khushveersingh1315
      @khushveersingh1315 3 ปีที่แล้ว +11

      ਫੁਕਰੀ ਮੰਡੀਰ ਨੂੰ ਸੱਚ ਪਸੰਦ ਨਹੀਂ ਬਾਈ

    • @panth_partham659
      @panth_partham659 3 ปีที่แล้ว +3

      @@khushveersingh1315 aaoh baii

    • @shikhaverma366
      @shikhaverma366 3 ปีที่แล้ว

      th-cam.com/video/bS3rcElSLRo/w-d-xo.html

    • @sanddeepkumar5078
      @sanddeepkumar5078 3 ปีที่แล้ว

      @@shikhaverma366 bhut shona song ji🙏

    • @windersingh2887
      @windersingh2887 3 ปีที่แล้ว

      ਸਹੀ ਗੱਲ ਆ ਬਾਈ ਜੀ

  • @josan_tarsem
    @josan_tarsem 3 ปีที่แล้ว +158

    ਅੱਜ ਦੇ ਜਵਾਕਾ ਨੂੰ ਤਾਂ 1984 ਦਾ ਵੀ ਨਹੀਂ ਪਤਾ (ਬਹੁਤ ਵਧੀਆ ਗੀਤ ਗਾਇਆ 👌)

    • @harmankaur2773
      @harmankaur2773 ปีที่แล้ว +7

      M v ajj di hi aa par sab kuj pata
      Banda koom nal judya hoye ta sab kuj pata lag jnda Baki ajj de bechya ta wehguru mehar Karn🙏🙏

    • @gurleenkaur8472
      @gurleenkaur8472 ปีที่แล้ว +1

      Veer Mein 22 si pr Sari histoty jandi a te Dili ronde a jo sikh nal thake hoye ne

    • @ramandeepladda7840
      @ramandeepladda7840 8 หลายเดือนก่อน

      ki hoya c...kise Sikh ne Nobel prize jittya hi? ya koi Sikh PM ya President banya c? 84 di bund ch vade rehna tuhi

    • @butasinghgill3365
      @butasinghgill3365 7 หลายเดือนก่อน +2

      Born in 2005, I am grateful to my late Grandfather for sharing his great treasure of books ( mostly historical and religious) with me.
      He himself was a victim of '84.
      I knew it all.

    • @RohitKhan-jt6yy
      @RohitKhan-jt6yy 7 หลายเดือนก่อน

      Pta ya moka milan te gaddar di chaati te jhanda gdda geh

  • @rashpalsinghkhushdil4050
    @rashpalsinghkhushdil4050 3 ปีที่แล้ว +40

    ਦਿਨ ਦੀ ਸ਼ੁਰੂਅਾਤ ਹੀ ੲੇਸ ਗੀਤ ਤੋ ਹੁੰਦੀ ਵੀਰੇ

  • @happy45168
    @happy45168 ปีที่แล้ว +48

    ਇਸ ਗੀਤ ਨੂੰ ਗੌਣ ਲਈ ਸੱਚੀ ਹਿੱਮਤ ਚਾਹੀਦੀ ਸੀ ਜੌ ਨਾਮ ਦੇ ਨਾਲ ਤੇਰੇ ਅੰਦਰ ਵੀ ਹੀ ਬਾਈ

  • @avtarsinghpandher9149
    @avtarsinghpandher9149 3 ปีที่แล้ว +177

    ਬੁਹਤ ਸੋਹਣਾ ਵੀਰ ਮੇਰੇ ਕੋਲ ਸ਼ਬਦ ਨੀ ਹੈਗੇ ਕੁਝ ਕਹਿਣ ਲਈ । Love you ਜੱਟਾ ਏਦਾ ਦੇ ਹੀ ਗੀਤ ਹੋਰ ਆਉਣ ਦੋ। ਪਰਮਾਤਮਾ ਚੜ੍ਹਦੀਕਲਾ ਚ ਰੱਖਣ।

  • @jotcheema1273
    @jotcheema1273 3 ปีที่แล้ว +252

    #neverforget1984
    Kissan majdoor ekta zindabaad 🌾❤

    • @shikhaverma366
      @shikhaverma366 3 ปีที่แล้ว

      th-cam.com/video/bS3rcElSLRo/w-d-xo.html

    • @talwindersingh617
      @talwindersingh617 3 ปีที่แล้ว

      th-cam.com/video/bS3rcElSLRo/w-d-xo.html

    • @sukhmanjot823
      @sukhmanjot823 3 ปีที่แล้ว +2

      Waheguruji

    • @R.ASji90
      @R.ASji90 3 ปีที่แล้ว

      #kisaanmajdoorektazindabad

  • @harryrai3142
    @harryrai3142 ปีที่แล้ว +86

    ⚔️ ਰਾਜ ਕਰੇਗਾ ਖ਼ਾਲਸਾ ⚔️ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

    • @sandeepnishad8820
      @sandeepnishad8820 6 หลายเดือนก่อน +1

      खालसा राज करेगा या कांग्रेस 1984 याद है

  • @punjabbolda4474
    @punjabbolda4474 3 ปีที่แล้ว +94

    ਹੋ ਮਾਵਾ ਨੂੰ ਮੁੜ ਪੁੱਤ ਮਿਲੇ ਨਾਂ 😭

  • @AliKhan-ho5nr
    @AliKhan-ho5nr 6 หลายเดือนก่อน +10

    ਮਾਂਵਾਂ ਨੂੰ ਮੁੜ ਪੁੱਤ ਮਿਲੇ ਨਾ - gave me goosebumps 😢

  • @parwindersingh6599
    @parwindersingh6599 3 ปีที่แล้ว +119

    ਇਸ ਗਾਣੇ ਨੂੰ ਸੁਣ ਕੇ,1984 ਯਾਦ ਆ ਗਈ 👍👍🙏🙏 ਇਸ ਤਰਾਂ ਦੇ ਕੁਝ ਹੋਰ ਗਾ ਦੇ ਭਰਾ

    • @karmbirsingh719
      @karmbirsingh719 3 ปีที่แล้ว +5

      @rohan saka khalisthan jindabad Sant jarnail Singh bhindrawale jindabad

    • @Mesopotamian5431
      @Mesopotamian5431 3 ปีที่แล้ว

      @rohan saka teri bond ch kyo mirch lad ri a? 🌝

    • @navibarring4251
      @navibarring4251 3 ปีที่แล้ว

      @rohan saka 11 lgia c veere

    • @Majhailx47
      @Majhailx47 3 ปีที่แล้ว +3

      @rohan saka 300 goliyan vajiya si sant jarnail singh bhindrawale ji nu fir vi har ni mani.
      Khalistan zindabad 🚩

    • @VarinderVinda
      @VarinderVinda ปีที่แล้ว

      ​@rohansaka2808 ਮੁਸਲਮਾਨ ਦੀ ਔਲਾਦ

  • @Singh_life92
    @Singh_life92 8 วันที่ผ่านมา +2

    ਤੇਰੇ ਗਾਣਿਆਂ ਚੋ ਸੱਭ ਤੋ ਉੱਤਮ ਰਚਨਾ ਇਹ ਵੀਰਾ

  • @Gurindersingh-uz5xf
    @Gurindersingh-uz5xf 3 ปีที่แล้ว +121

    ਅਹ ਹੁੰਦੇ ਆ ਗੀਤ👌👌🔥🔥🔥

  • @dalpanth
    @dalpanth 3 ปีที่แล้ว +796

    ਬਹੁਤ ਸੋਹਣਾ ਗਾਣਾ ਜਿਸ ਵਿਚ 1984 ਦੀਆ ਕੁਝ ਸੱਚ ਬਿਆਨ ਕੀਤਾ ਗਿਆ ਹੈ ਬਹੁਤ ਵਧੀਆ ਜਰੂਰ 🙏🏻 ਹੋਰ ਵੀ ਐਵੇਂ ਦੇ ਗਾਣੇ ਲੈਕੇ ਆਓ ਬੇਨਤੀ ਹੈ lyrics ਲਿਖਣ ਵਾਲੇ ਵੀਰ ਦਾ ਧੰਨਵਾਦ ਬਾਕੀ ਜਿਨਾ ਨੇ ਬੋਲਿਆ ਤੁਹਾਡਾ ਵੀ ਧੰਨਵਾਦ ❗

    • @talwindersingh617
      @talwindersingh617 3 ปีที่แล้ว +3

      th-cam.com/video/bS3rcElSLRo/w-d-xo.html

    • @Parveenkaur96
      @Parveenkaur96 3 ปีที่แล้ว +9

      Bilkul shi gal aa sade bachea lyi bht zaruri ne oh hun kitaba ch ni Sikh skde ohna itehas di study sade culture song krwa skde ne😔

    • @armylover1304
      @armylover1304 3 ปีที่แล้ว +1

      @@Parveenkaur96 nice

    • @lakhwindersingh9776
      @lakhwindersingh9776 3 ปีที่แล้ว +1

      @@Parveenkaur96 both sona geet aa Waheguru meher kare veer te

    • @gurnooraddiwal2536
      @gurnooraddiwal2536 3 ปีที่แล้ว

      @@Parveenkaur96 dd

  • @prabhleenkaur7963
    @prabhleenkaur7963 2 ปีที่แล้ว +50

    Never forget 1984 😭😭

  • @hardeepbrar771
    @hardeepbrar771 ปีที่แล้ว +35

    Got goosebumps after listening to it ..stay blessed himmat bhaji

  • @lavifatehgarhwala3452
    @lavifatehgarhwala3452 3 ปีที่แล้ว +83

    ਦਿਲੋ ਧੰਨਵਾਦ ਬਾਈ ਤੇਰਾ ਜੋ ਬਹੁਤ ਸੋਹਣਾ ਗੀਤ ਗਾਇਆ 👌👌👌👌
    👉ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਾ🙏🙏🙏🙏🙏

  • @TejpalSinghjassalJassal
    @TejpalSinghjassalJassal 6 หลายเดือนก่อน +116

    ਸਭ ਆਪਣੇ ਬੱਚਿਆਂ ਨੂੰ 1984 ਦੇ ਇਤਹਾਸ ਦਸੋ ਬੇਨਤੀ ਹੈ

  • @hatttereki
    @hatttereki ปีที่แล้ว +6

    ਵਾਹ ਜੀ ਵਾਹ ਕਿਆ ਬਾਤਾਂ। ਕਿਸਾਨੀ ਦਾ ਗੀਤ ਵੀ ਬਹੁਤ ਵਧੀਆ ਆਇਆ ਸੀ ਭਾਅ ਤੁਹਾਡਾ ਜਦ ਸਭ ਦਿੱਲੀ ਬੈਠੇ ਸਨ। ਇਹ ਵੀ ਨਜ਼ਾਰਾ ਆ ।

  • @gurvirbarn
    @gurvirbarn 3 ปีที่แล้ว +90

    Sher jida Jigra chahida eho jeha gana gaun nu 💥💥

    • @talwindersingh617
      @talwindersingh617 3 ปีที่แล้ว

      th-cam.com/video/bS3rcElSLRo/w-d-xo.html

  • @charanjeetsingh9635
    @charanjeetsingh9635 2 ปีที่แล้ว +35

    Jann kad diti ate jann pa diti veerji tuhade is song ne
    Wahegur ji hmesha chardikla vich rakhan mere sher bharava nu

  • @dharmindersingh8755
    @dharmindersingh8755 3 ปีที่แล้ว +366

    We need more songs like this. ਖੂਨ ਚ ਉਬਾਲ ਆਉਂਦਾ

    • @dharmindersingh8755
      @dharmindersingh8755 3 ปีที่แล้ว +41

      @rohan saka ਪੀਣਾ ਮੂਤ। ਤੇ ਗੱਲਾਂ AK47 ਦੀਆ

    • @taranbala580
      @taranbala580 2 ปีที่แล้ว +9

      @@dharmindersingh8755 💯shi gll a veer 🌪️asi ta bne shaheediya den lyi hai

    • @chiragtyagi1032
      @chiragtyagi1032 2 ปีที่แล้ว +2

      Afghanistan mein khoon ban gayo paani?

    • @khushveersingh1315
      @khushveersingh1315 2 ปีที่แล้ว +15

      @@chiragtyagi1032 ਮੂਤ ਪੀਣੇ ਫਿਰ ਸਾਰਾਗੜੀ ਦੀ ਫਿਲਮ ਕਿਉਂ ਬਣਾ ਰਹੇ ਹਨ ਜੇ ਅਫਗਾਨਿਸਤਾਨ ਚ ਸਾਡਾ ਖੂਨ ਠੰਡਾ ਹੋਇਆ ਤਾਂ

    • @manveergamig460
      @manveergamig460 2 ปีที่แล้ว +5

      Sira pra song sun ka khoon obala marda

  • @sardarji9274
    @sardarji9274 8 หลายเดือนก่อน +6

    ਸ਼ੇਰ ਤਾਂ ਮਿੱਤਰਾ ਸ਼ੇਰ ਵੱਜੂਗਾ ਦਿੱਲੀ ਰਹੂਗੀ ਬਿੱਲੀ ⚔️

  • @PAUL-mn1uh
    @PAUL-mn1uh 2 ปีที่แล้ว +14

    ਵਧੀਆ ਲਿਖੱਤ ਬਾਈ ਜੰਗ ਢਿੱਲੋਂ। ਉੰਨਾ ਸੋਹਣਾ ਗਾਇਆ ਹਿੰਮਤ ਬਾਈ ਨੇ

  • @BalwinderKular-c2f
    @BalwinderKular-c2f ปีที่แล้ว +25

    ਜਿੰਨਾ ਨੇ ਆਪਣੇ ਪਿੰਡੇ ਤੇ ਹੰਡਾਇਆ ਹੈ ਉਹਨਾਂ ਦੇ ਅੱਜ ਵੀ ਖ਼ੂਨ ਦੇ ਅੱਥਰੂ ਡੁੱਲਦੇ ਨੇ

  • @shubhsidhu1183
    @shubhsidhu1183 2 ปีที่แล้ว +13

    ithasik gaane singer ghtt GAAKE te lok ght subke raazi ne , tu c bhut Sohna gayeaa veere te Jang dhillon bai di likhat te soch nu vi salute aaa 🙏🏻📝

  • @inderb7766
    @inderb7766 3 ปีที่แล้ว +49

    Not all singers can pull what he did. 💯 much respect ✊

  • @its_kaim
    @its_kaim 3 ปีที่แล้ว +53

    This song deserve 1 billion views♥️

  • @harjitsinghbanga
    @harjitsinghbanga 3 ปีที่แล้ว +117

    Beautiful and touching narrative of incidents of 1984. Good job! Please keep up the great work!!

    • @shikhaverma366
      @shikhaverma366 3 ปีที่แล้ว

      th-cam.com/video/bS3rcElSLRo/w-d-xo.html

  • @Zimidaarjatt302
    @Zimidaarjatt302 3 ปีที่แล้ว +233

    Jang dhillion.
    Salute aa y kalam nu 👍
    Never forget 1984 🏴

    • @jayswaminarayan7089
      @jayswaminarayan7089 2 ปีที่แล้ว +1

      Sorry bro for unforgettable mistakes 😭😭😭😭 i am believer of guru Nanakdevjee follower of Hinduism kill the Indian who did harm Sikhs

    • @jayswaminarayan7089
      @jayswaminarayan7089 2 ปีที่แล้ว +5

      10 guru never teach warrier Against our on brothers In Gujarat Sikh has very much Soft power

    • @Zimidaarjatt302
      @Zimidaarjatt302 2 ปีที่แล้ว +5

      @@jayswaminarayan7089 Raaj karega Khalsa

    • @junjiito6619
      @junjiito6619 2 ปีที่แล้ว

      @@jayswaminarayan7089 lunn te Hindustan ,Khalistan zindabad , bhen ke lodo sabh ka time aata yaad rakhna , Khalistan zindabad

    • @nishant7645
      @nishant7645 2 ปีที่แล้ว +4

      Bhai bhindranwale never demanded khalistan it was congress propaganda to defame bhindranwale.

  • @Recklessmohie5115
    @Recklessmohie5115 24 วันที่ผ่านมา +5

    1984 ਦੇ ਸਾਡੇ ਸ਼ਹੀਦਾਂ ਨੂੰ ਇੰਨਸਾਫ ਖਾਲਿਸਤਾਨ ਬਣਾ ਕੇ ਦੇਵਾਂਗੇ ਖਾਲਿਸਤਾਨ ਜ਼ਿੰਦਾਬਾਦ 💯🦾

  • @gursahibsinghdhillon6142
    @gursahibsinghdhillon6142 3 ปีที่แล้ว +20

    ਵਾਹ ਜੀ ਵਾਹ ਸਦਾ ਸੱਚ ਦਾ ਪਿਹਰਾ ਦਿਉ ਭਾਵੈ ਸੱਚ ਨੂੰ ਸੁਨਣ ਵਾਲੇ ਹਮੇਸਾ ਘੱਟ ਹੁੰਦੇ ਨੇ ਪਰ ਜਿਸ ਅਕਾਲ ਪੁਰਖ ਦੀ ਹਜੂਰੀ ਚ ਸਦਾ ਲਈ ਜਾਣਾ ਉੱਥੇ ਸੱਚ ਦੀ ਕਦਰ ਸਦਾ ਹੋਵੋ ਗੀ

  • @mrtaggar1190
    @mrtaggar1190 3 ปีที่แล้ว +106

    Never forget 1984. 84 da sek hale v sinea ch valda.Waheguru Ji🙏

  • @dayawanthanjra1714
    @dayawanthanjra1714 หลายเดือนก่อน +2

    ਬੱਬਰ ਸ਼ੇਰ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਾ ਤੇ ਸਾਰੇ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ 🙏

  • @alamdeepsingh7581
    @alamdeepsingh7581 6 หลายเดือนก่อน +7

    ਜਦ ਮੈ ਇਤਿਹਾਸ ਸੁਣਿਆ 😭😭😭 ਵਾਹਿਗੁਰੂ ਵਾਹਿਗੁਰੂ

  • @JapjotSingh5547
    @JapjotSingh5547 3 ปีที่แล้ว +30

    Never forget 1984. Ajj v sant bhindrawale ji di yaad aundi ae. Oh hunde tn punjab ek alag desh hona c oh v azaad😭😭😭😭😭😭

    • @JaspreetKaur-pe3mh
      @JaspreetKaur-pe3mh 2 ปีที่แล้ว +4

      Or Punjab ko alag desh bnake kya krte 😡 vaise sabse jyaada Christianity Punjab ke sikh hi apna rhe h paise ke lalach me or kuch toh sharm kro jis desh ke liye hmaare guruo ne sb kuch kurbaan kr diya. Use todna chahte ho kya muh dikhai ge jaake guru g ko or .sharm kro sikho ki rajdhaani Lahore vha se sb sikho ko nikal diya gya nakana sahib me sikh nhi bche or jo bhart desh tumhe apnaya use todne ki baat krte ho 😡

    • @inderjeetsingh9609
      @inderjeetsingh9609 ปีที่แล้ว

      @@JaspreetKaur-pe3mh durr fitte muh teri jaman wali de. Jho tu eh akhya ki gura ne desh layi kita. Babe Nanak ne adhi duniya di udassi velle jithe jithe lagya ki logh galat rah Payye ne apni awaj uthai te smjhaya. Te aah desh 70 saal phla banya h sadda Punjab te hun thoda janta he sadde kol h te babe Nanak di dharti Pakistan ch h jithe oh jamme te Kirat keti. Hindi bolan wali sanu sikhi da gyan dinde ne puthi Ganga vehen lagg gyi. Te nankana sahib jake ayi tenu pta lagg jauga othe Sikh rhnde ne ya Nhi.

    • @AWARA_PLAYS13
      @AWARA_PLAYS13 ปีที่แล้ว

      @@JaspreetKaur-pe3mh 🙏🙏

    • @Short_memer_1
      @Short_memer_1 ปีที่แล้ว

      @@JaspreetKaur-pe3mhgo and some resaech sant ji never asked for different country they just ask for anadpur sahib resolution

    • @areditoryt575
      @areditoryt575 ปีที่แล้ว

      ​@@Short_memer_1yes brother 👍

  • @akash_509
    @akash_509 3 หลายเดือนก่อน +2

    ਸਿੱਖ ਕੋਮ ਮੈ ਮਹਾਨ ਯੋਧੋ ਮਜਬੀ ਸਿੱਖ ⚔️

  • @Dhaliwalgurpreet1995
    @Dhaliwalgurpreet1995 3 ปีที่แล้ว +45

    I can't believe this is himmat sandhu sing because this vocal like dhadi jettha❣️❣️

    • @shikhaverma366
      @shikhaverma366 3 ปีที่แล้ว

      th-cam.com/video/bS3rcElSLRo/w-d-xo.html

  • @khlalsa
    @khlalsa ปีที่แล้ว +10

    4 ਨਵੰਬਰ 2023 ਤੋ ਇਕੱਠੇ ਹੋਣਾ ਅੰਮਿਰਤਸਰ 328 ਪਾਵਨ ਸਰੂਪ ਜੋ ਸ਼ਰੋਮਣੀ ਕਮੇਟੀ ਦਿਤੇ ਉਹਨਾਂ ਦਾ ਕੋਈ ਪਰੂਫ ਨਹੀ ਦੇ ਰਹੇ ਗੁਰਦਵਾਰਾ ਸੰਤੋਖਸਰ ਸਹਿਬ ਨਜਦੀਕ ਹਾਜ਼ਰੀ ਭਰੋ

  • @GURPREETSINGHRAI-un6hd
    @GURPREETSINGHRAI-un6hd 2 วันที่ผ่านมา +1

    Waheguru ji 🙏❤

  • @amannarula1469
    @amannarula1469 3 ปีที่แล้ว +751

    Mere dada ji te chacha ji 84 ch shaheed hoye ne 😭

    • @damanpreetsinghji2817
      @damanpreetsinghji2817 2 ปีที่แล้ว +25

      Waheguru Ji 🙏🏻

    • @Sahiman_pandher
      @Sahiman_pandher 2 ปีที่แล้ว +8

      ☝️🙏🏻

    • @amankunta
      @amankunta 2 ปีที่แล้ว +33

      Bro tusi te Sher aa Sher hi ਸ਼ਹੀਦ hunde aa waheguru g tuhanu chardicla ch rakhan

    • @cheema740
      @cheema740 2 ปีที่แล้ว +17

      🙏🙏 I don't know how to thank contribute of your family. Chardikala

    • @bsidhu6927
      @bsidhu6927 2 ปีที่แล้ว +3

      satnam waheguru

  • @KaranMaan-xd3om
    @KaranMaan-xd3om 2 หลายเดือนก่อน +7

    ਚਾਕੂ ਦੇ ਨਾਲ
    ਲਿਖਿਆ
    ਰਾਤ
    ਨੂੰ
    ਛਾਤੀ ਉੱਤੇ
    1984😢

  • @VIR__RAMGARHIA_vlogs
    @VIR__RAMGARHIA_vlogs 2 หลายเดือนก่อน +1

    Waheguru ji ka Khalsa waheguru ji Fateh 🪯🪯🪯🪯🪯🙏🙏🙏🙏

  • @SahibRamgarhiaOfficial
    @SahibRamgarhiaOfficial 3 ปีที่แล้ว +42

    🤩 Himmat sandhu 🥰 repeat song 🔥❤️😎

  • @editorop6272
    @editorop6272 21 วันที่ผ่านมา +3

    Khalsthan zindabaad ⚔️ Fight or die. Sada desh panjab azaad houga ❤️ Sadiya bhena te phrava nu insaaf hinuda de lahoo nal miluga.
    Panjab, panjabiyat zindabaad

  • @parambariar5282
    @parambariar5282 6 หลายเดือนก่อน +2

    ਵਾਹਿਗੁਰੂ ਜੀ,ਮੇਰੇ ਵੀਰ ਪੰਮੇ ਵੀਰ ਜੀ ਨੂੰ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖਣਾ ਜੀ 🙏🙏🥰🥰🙏🙏

  • @preetrandhawa6906
    @preetrandhawa6906 ปีที่แล้ว +6

    ਸਹੀ ਨਾਮ ਰੱਖਿਆ ਹਿੰਮਤ ਸੰਧੂ ਜਿੰਨੇ ਆਹ ਗਾਣਾ ਗੌਣ ਡੀ ਹਿੰਮਤ ਕੀਤੀ

  • @karanrandhawa00
    @karanrandhawa00 3 ปีที่แล้ว +64

    Sir no words about your voice ❤️

    • @jatti446
      @jatti446 3 ปีที่แล้ว +3

      Right 🔥🔥🔥🔥

    • @karanrandhawa00
      @karanrandhawa00 3 ปีที่แล้ว

      @@jatti446 thank you

  • @punjabimovi-5
    @punjabimovi-5 8 หลายเดือนก่อน +2

    ਜਦੋ ਤਕ ਦਿਨ ਚ 3-4 ਬਾਰ ਆ ਗਾਣਾ ਨਾ ਸੁਣੀਏ, ਕੁਛ ਵਧੀਆ ਨਹੀ ਲਗਦਾ NICE SIR

  • @Dhaliwalgurpreet1995
    @Dhaliwalgurpreet1995 3 ปีที่แล้ว +15

    Paune 3 bje main kandh tapp geya was best line in whole song 🔥❤️

  • @simranjeetkaur3918
    @simranjeetkaur3918 3 ปีที่แล้ว +386

    ਜਦੋ ਤਕ ਦਿਨ ਚ 3-4 ਬਾਰ ਆ ਗਾਣਾ ਨਾ ਸੁਣੀਏ, ਕੁਛ ਵਧੀਆ ਨਹੀ ਲਗਦਾ।।

    • @LovePreet-fb7id
      @LovePreet-fb7id 3 ปีที่แล้ว +2

      🙏🙏

    • @GurnoordeepSingh-r2d
      @GurnoordeepSingh-r2d 3 ปีที่แล้ว +10

      ਜਾਤ ਗੋਤ ਸਿੰਘਨ ਕੀ ਦੰਗਾ
      ਦੰਗਾ ਹੀ ਸਤਗੁਰੂ ਤੇ ਸੰਗਾ

    • @mandeepsingh96crore54
      @mandeepsingh96crore54 2 ปีที่แล้ว +4

      Tere blood ch sikhi aa mere sohne veer hasda vsda reh sikhi di sewa kr

    • @malkitsinghsandhu7225
      @malkitsinghsandhu7225 2 ปีที่แล้ว +5

      ਇਸ ਜ਼ਖ਼ਮ ਨੂੰ ਹਰਾ ਰੱਖਿਓ ਦੋਸਤੋ
      ਇਸ ਜ਼ਖ਼ਮ ਨੂੰ ਹਰਾ ਰੱਖਿਓ

    • @Deep_Singh_47_
      @Deep_Singh_47_ 2 ปีที่แล้ว +1

      🙏

  • @Vishalsingh-nx6uo
    @Vishalsingh-nx6uo 3 หลายเดือนก่อน +2

    ਵਾਹਿਗੁਰੂ ਦਾ ਖਾਲਸਾ 🙏🙏🙏

  • @dalpatsinghbhati7980
    @dalpatsinghbhati7980 5 หลายเดือนก่อน +3

    ਵਾਹਿਗੁਰੂ ਜੀ !! ਮੈ ਅਕ ਰਾਜਪੂਤ ਹੁ ਪ੍ਰ ਮੈ ਭਿੰਡਰਵਾਲੇ ਕਾ ਸਪੋਰਟਸ ਹੁ🙌

  • @rajinderdhillon3212
    @rajinderdhillon3212 3 ปีที่แล้ว +158

    Dilo salute aa bai likhan te gaun wale doha nu
    Ajj de tym ch tuhade warge jagdi zameeran wale singer te writer thode hi hn 🙏 jionde rhe

    • @balbirrakkar689
      @balbirrakkar689 3 ปีที่แล้ว +3

      Waheguru ji🙏🙏🙏🙏

    • @shikhaverma366
      @shikhaverma366 3 ปีที่แล้ว

      th-cam.com/video/bS3rcElSLRo/w-d-xo.html

    • @talwindersingh617
      @talwindersingh617 3 ปีที่แล้ว

      th-cam.com/video/bS3rcElSLRo/w-d-xo.html

  • @SunnySunny-fo7os
    @SunnySunny-fo7os 3 หลายเดือนก่อน +1

    Waheguru ji mehr krio sabh te❤

  • @ukala4690
    @ukala4690 2 ปีที่แล้ว +7

    Bht sohna a sanu v kdi eh mauka mile asi v eh sewa hass hass k nibawa gen sant ji huna nall jo saheed hoye singh oh sachkhand ohna de darshan krne a te Amritpal bhai da sath dayie ohvi ohna singha cho ik a 🙏

  • @ManreetKaur-vr8qr
    @ManreetKaur-vr8qr ปีที่แล้ว +3

    Bache Bache nu song sun na chaeda taa Jo sada pishoked kaim reh ske ...te badle Di agg Sade seene vich baldy rhe 😊😊😊😊

  • @ashubaba0011
    @ashubaba0011 2 ปีที่แล้ว +8

    I cried today 😭 when visited Rakabganj gurudwara...by watching photo exhibition of 1984 riots..

  • @toortoor5761
    @toortoor5761 3 ปีที่แล้ว +14

    Aah gaana sun ke Khoon khaulda! Meinu maan aa aapni kaum te kissan majdoor Ekta zindabaad!💪💪💪💪💪👊👊👊👊
    Never forget 1984!

  • @vinayrajput953
    @vinayrajput953 2 หลายเดือนก่อน +3

    Himmat Sandhu king 🎉🎉🎉🎉 Sidhu moose Wala King Bai 🎉🎉🎉🎉

  • @gurujantsingh5811
    @gurujantsingh5811 2 ปีที่แล้ว +30

    WaheGuru Ji ka Khalsa WaheGuru Ji ki Fateh

  • @NirmalSingh-qd5tf
    @NirmalSingh-qd5tf 3 หลายเดือนก่อน +1

    ਬਹੁਤ ਸੋਹਣਾ ਵੀਰ 🙏🏻

  • @PargatSingh-gl5si
    @PargatSingh-gl5si 2 ปีที่แล้ว +5

    ਅਹ ਹੁੰਦੇ ਆ ਗੀਤ 🙏🏽🙏🏽🙏🏽🙏🏽

  • @jaswindersandhu292
    @jaswindersandhu292 3 ปีที่แล้ว +41

    No words for this song brother 🙏🙏🙏🙏🙏

  • @bindersohal6276
    @bindersohal6276 ปีที่แล้ว +16

    ਚਾਕੂ ਦੇ ਨਾਲ ਲਿਖਿਆ ਰਾਤ ਹਿਕ ਦੇ ਉਤੇ 1984
    ਸੰਤ ਜਰਨੈਲ ਸਿੰਘ ਜੀ ਜਿੰਦਾਬਾਦ
    ਖਾਲਿਸਤਾਨ ਜਿੰਦਬਾਦ

    • @Love-y5k3b
      @Love-y5k3b 8 หลายเดือนก่อน

      ❤❤🎉😊

    • @Love-y5k3b
      @Love-y5k3b 8 หลายเดือนก่อน

      Baba. Bota. Baba garga

  • @khushpreetkaur1019
    @khushpreetkaur1019 2 ปีที่แล้ว +4

    Khlasa ne tan raj krna hi aa te kr hi rehha aa jinne jo krna kr lavve 🙏🏻🙏🏻❤❤❤

  • @Recklessmohie5115
    @Recklessmohie5115 24 วันที่ผ่านมา

    ਗੁਲਾਮ ਹੋਣ ਤੋਂ ਚੰਗੀ ਸ਼ਹੀਦੀ ਲਾ ਕੇ ਮੋਰਚਾ ਬਹਿ ਗਏ 💯💯👏👏⛳❤️❤️🔥⚔️🦅❤️‍🔥❤️‍🔥❤️‍🔥

  • @wahegurujikakhalsa84
    @wahegurujikakhalsa84 ปีที่แล้ว +9

    Waheguru ji ka Khalsa Waheguru ji ki Fateh 🙏🏹⚔️

  • @skkybeats9975
    @skkybeats9975 11 หลายเดือนก่อน +5

    Main ik hindu family cho belong krdaa prr eh ganna meri rooh de nedhe hai jadh bhi sunnda akhaan ch paani aa janda !

  • @baljinderjosan7373
    @baljinderjosan7373 3 หลายเดือนก่อน +1

    Waheguru ji ka khalsa waheguru ji ki fathe 🙏🙏

  • @JOHNNY-dv4dn
    @JOHNNY-dv4dn 3 ปีที่แล้ว +7

    Jiwe da naam aa singer da owe da hi kam aa ❤️
    Ehje gaane gaun lyi himmat chahidi hundi aa

  • @bhagwantbhagwant2872
    @bhagwantbhagwant2872 5 หลายเดือนก่อน +4

    ਮੈ ਸਰੀਰ ਦੇ ਮਰਨ ਨੂੰ ਮੋਤ ਨਹੀਂ ਗਿਣਦਾ,ਜਮੀਰ ਦੇ ਮਰਨ ਨੂੰ ਮੋਤ ਗਿਣਦਾ ਹਾਂ

  • @laddidhaliwal1312
    @laddidhaliwal1312 13 วันที่ผ่านมา +1

    Waheguru ji 🙏😔😔😔😔😔😔👁️

  • @sukhvir8886
    @sukhvir8886 ปีที่แล้ว +6

    Waheguru ji, chardiklla ch rkhe 👍💪🙏

  • @rajwinderkaur7202
    @rajwinderkaur7202 ปีที่แล้ว +12

    Khalistan hai ta sada rahega 🙏

  • @UNDERTAKAR-dl6ei
    @UNDERTAKAR-dl6ei 3 หลายเดือนก่อน +1

    Menu maan a sikh honte te rhuga hay waheguru mera hrek janam sikhi ch howe

  • @TarsemSam-e9d
    @TarsemSam-e9d ปีที่แล้ว +6

    1984 1947 ਵਿਚ ਬਹੁਤ ਇਜਤਾ ਲੁੱਟੀ ਗਈਆ ਭੈਣਾ ਦਿਆ ਇਹ ਦੋਬਾਰਾ ਨੀ ਵੇਖਣਾ ਚਾਹਦੇ ਬਸ ਖਾਲਿਸਤਾਨ ਬਣ ਜਾਵੇ ਰਬ ਕਰਕੇ 😢😢😢😢😢

  • @tasvirnijjer
    @tasvirnijjer 3 ปีที่แล้ว +10

    No words speechless vr wmk🙏🏻 eh ta jina handia ne ohna nu pta va baki ta gla karan joge aa …..

  • @trg2570
    @trg2570 3 ปีที่แล้ว +22

    Never forget 1984
    Deep meaning words

  • @poojachoudhary4544
    @poojachoudhary4544 2 หลายเดือนก่อน +2

    Waheguru ji ka Khalsa shree waheguru ji ki Fateh ❤❤🌺🌺🙏🙏🙏🙏🙏🙏

  • @LEGEND-dw2wx
    @LEGEND-dw2wx ปีที่แล้ว +12

    🔥❤️✍️👍ਖਾਲਸਤਾਨ ਜ਼ਿੰਦਾਬਾਦ 🚩 ਨਾ ਭੋਲਣ ਯੋਗ ਨਾ ਭੱਕਸ਼ਣ ਯੋਗ ੮੪

  • @amankishangarh2404
    @amankishangarh2404 2 ปีที่แล้ว +13

    ਅੱਜ ਦੇ ਲੋਕ ਆਪਣੇ ਬੱਚਿਆਂ ਨੂੰ ਇਹਨਾਂ ਮਹਾਨ ਜੋਧਿਆਂ ਬਾਰੇ ਨਹੀਂ ਦੱਸਦੇ ।ਅੱਜ ਦੀ ਪੀੜ੍ਹੀ ਸਿੰਗਰਾ ਦੀ ਫੋਟੋ shirt ute ਸਪਾਈ ਫਿਰਦੇ ਨੇ

  • @sandeepdhatt988
    @sandeepdhatt988 ปีที่แล้ว +2

    Mere yaar Jang dhillon ne Siraaa Geet likhya .. par y eh ik geet nhi Jis nu Sun k looh kande khade hon oh kalm de Soch v bhut wadia houge ge ..... Love u Jang

  • @baljinderj9560
    @baljinderj9560 3 ปีที่แล้ว +20

    5 time goosebumps in a single song

  • @Cricket_Stalker
    @Cricket_Stalker 3 ปีที่แล้ว +9

    Respect jatta
    🙌🙌♥️♥️♥️♥️mere lyi tu sab to kaint singer aw ♥️♥️❌❌♥️♥️