Shiv Sena ਆਗੂ Sudhir Suri ਦਾ ਵੱਡਾ ਬਿਆਨ ,ISI ਦਾ ਏਜੰਟ ਹੈ Amritpal Singh ਇਸ ਨੂੰ ਕਰਨਾ ਚਾਹੀਦਾ ਹੈ ਬੰਦ

แชร์
ฝัง
  • เผยแพร่เมื่อ 16 ก.ย. 2024
  • #ISIAGENT #SUDHIRSURI #WAIRSPUNJABDE
    ਸ਼ਿਵ ਸੈਨਾ ਆਗੂ ਸੁਧੀਰ ਸੁਰੀ ਦਾ ਵੱਡਾ ਬਿਆਨ ,ISI ਦਾ ਏਜੰਟ ਹੈ ਅੰਮ੍ਰਿਤਪਾਲ ਸਿੰਘ ਇਸ ਨੂੰ ਕਰਨਾ ਚਾਹੀਦਾ ਹੈ ਬੰਦ
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น • 806

  • @fatehdairyfarm423
    @fatehdairyfarm423 ปีที่แล้ว +64

    ਚਾਹ ਚਲੋਨ ਵਾਲੇ ਸਾਲਾਂ ਦੇਸ਼ ਚਲਾ ਸਕਦਾ ਤੇ ਟਰੱਕ ਚਲੋਣ ਵਾਲ਼ਾ ਫੇਰ ਪੁੱਤ ਪੰਜਾਬ ਚਲਾ ਹੁਗਾ

  • @gurpinderdhillon3123
    @gurpinderdhillon3123 ปีที่แล้ว +85

    ਭਾਈ ਅਮਿ੍ਤਪਾਲ ਸਿੰਘ ਸਿੱਖ ਕੌਮ ਦੀ ਅਵਾਜ਼ ਬੁਲੰਦ ਕਰ ਰਹੇ ਹਨ। ਪਰਮਾਤਮਾ ੳਹਨਾਂ ਨੂੰ ਚੱੜਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।

  • @swarnsingh3213
    @swarnsingh3213 ปีที่แล้ว +190

    ਚਾਹ ਵੇਚਣ ਵਾਲਾ ਪ੍ਧਾਨ ਮੰਤਰੀ ਬਣ ਸਕਦਾ ਅੰਮਿ੍ਤਪਾਲ ਨੂੰ ਕੀ ਹੋਇਆ

  • @SukhpalSingh-uq8cd
    @SukhpalSingh-uq8cd ปีที่แล้ว +30

    ਅੰਮ੍ਰਿਤ ਸਕਨਾ ਚੰਗੀ ਗੱਲ ਹੈ

  • @parmjitlegha9892
    @parmjitlegha9892 ปีที่แล้ว +59

    ਸਰ ਬਾਕੀ ਤਾਂ ਸਾਨੂੰ ਪਤਾ ਨਹੀਂ ਪਰ ਤੁਸੀਂ ਡਰਾਈਵਰ ਬਰਾਦਰੀ ਦਾ ਅਪਮਾਨ ਕਰ ਰਹੇ ਹੋ ਕੀ ਡਰਾਈਵਰ ਇਨਸਾਨ ਨਹੀਂ ਹੁੰਦੇ ਜੋ ਹਰ ਸਮੇਂ ਆਪਣੀ ਜਾਨ ਖ਼ਤਰੇ ਚ ਪਾ ਕੇ ਸਾਰੀ ਦੁਨੀਆਂ ਦੀ ਸੇਵਾ ਕਰਦੇ ਰਹਿੰਦੇ ਹਨ

    • @anjaananjaan5107
      @anjaananjaan5107 ปีที่แล้ว

      He just mentioned a 12th pass Truck driver is new leader of Sikhs. He is trying to make all Sikhs feel like slaves. Virus Punjab could cause lot of problems for Sikhs in India and abroad.

  • @Animehworld107
    @Animehworld107 ปีที่แล้ว +23

    ਅੰਮ੍ਰਿਤਪਾਲ ਸਿੰਘ ਜੀ ਦੀ ਸਪੋਟ ਵਿਚ ਹਾਂ ਅਸੀਂ

    • @rajbirkaur8138
      @rajbirkaur8138 ปีที่แล้ว

      ਜਦੋਂ ਪੰਜਾਬ ਵਿੱਚ ਕੌਇ ਚੰਗਾ ਕੰਮ ਹਿੰਦਾ ਹੈ ਤਾਂ ਤੁਹਾਨੂੰ ਕਵੇ ਅੱਗ ਲੱਗ ਜਾਂਦੀ ਹੈ
      ਤੁਸੀਂ ਇਹ ਚੁਹਦੇ ਹੋ ਨੌਜਵਾਨ ਨਸੇ ਨਾਲ ਹੀ ਮਰਨ
      ਵੀਰ ਅੰਮਿਤਪਾਲ ਸਿੰਘ ਨੇ ਕਰੜੀ ਗੱਲ ਮਾੜੀ ਕੀਤੀ

  • @nanaksingh6311
    @nanaksingh6311 ปีที่แล้ว +58

    ਸੂਰੀ ਖਾਲਸਾ ਇਸੀ ਤਰਾ ਪ੍ਰਗਟ ਹੁੰਦਾ ਹੈ

    • @rajbirkaur8138
      @rajbirkaur8138 ปีที่แล้ว +3

      ਸੂਰੀ ਖਾਲਸਾ ਇਸੀ ਤਰਾ ਪ੍ਗਟ ਹੁੰਦਾ ਹੈ

    • @kanchankanchanm6034
      @kanchankanchanm6034 ปีที่แล้ว

      Sabka time atta hai wait kro

  • @harsimratsinghbajwa3265
    @harsimratsinghbajwa3265 ปีที่แล้ว +38

    ਮਾਨ ਸਾਹਿਬ ਦੇ ਮਰਨ ਦੀ ਗੱਲ ਕਰਦਾ ਪਰ ਆਪਣਾ ਪਤਾ ਅੱਜ ਆਪ ਹੀ ਮਰ ਗਿਆ🤣🤣🤣🤣

    • @vishiultra2218
      @vishiultra2218 ปีที่แล้ว

      Don't worry, We Rajput take pledge today ,
      Agar ek bhi k@tte kh@listani ki g@nd main takat hai to desh ko tod ke dikhaye.
      Tumhari g@nd phad ke p@kistan border pe phek denge

    • @sehbazsingh6199
      @sehbazsingh6199 2 หลายเดือนก่อน

      😂😂😂

  • @jantawatch7652
    @jantawatch7652 ปีที่แล้ว +85

    ਸਂਚੇ ਮਾਰਗ ਚਲਦਿਆਂ ਉਸਤਤਿ ਕਰੇ ਜਹਾਨ ।।ਅੰਮ੍ਰਿਤਪਾਲ ਖਾਲਸਾ ਜਿੰਦਾ ਬਾਦ ।।

  • @subedarmadhosingharmy4065
    @subedarmadhosingharmy4065 ปีที่แล้ว +2

    ਅੰਮਿ੍ਤਪਾਲ ਸਿੰਘ ਤੇ ਲੱਖੇ ਸਿਧਾਣਾ ਚੜਦੀ ਕਲਾ ਵਿਚ ਰਹਿਣ।ਇਹੋ ਜਿਹੀਆਂ ਦੂਕੀ ਤਿਕੀ ਤਾਂ ਬੋਲਦੀ ਰਹਿੰਦੀ ਹੈ

  • @KuldeepSingh-xe7nj
    @KuldeepSingh-xe7nj ปีที่แล้ว +39

    ਬਾਈ ਥੋਨੂੰ ਇੱਕ ਗੱਲ ਪਤਾ ਕਿਹਾ ਜਾਂਦਾ ਕਿ ਜਦੋਂ ਲੋਕ ਥੋਡੇ ਬਾਰੇ ਮਾੜਾ ਕਹਿਣ ਲੱਗ ਜਾਣ ਤਾਂ ਸਮਝ ਲੈਣਾ ਚਾਹੀਦਾ ਕਿ ਤੁਸੀਂ ਤਰੱਕੀ ਕਰ ਰਹੇ ਹੋ ਸਮਝਿਆ ਕਿ ਨਹੀਂ

    • @harwindermangat5540
      @harwindermangat5540 ปีที่แล้ว +1

      ਸੁਰੀ ਤੇਰੇ ਵਰਗੇ ਬੋਡੇਂ ਨੀ ਸਾਰੇ ਬੁੱਡ ਮਰਾਉਦਾ ਸਾਲਾ ਪੰਗੇ ਸਿੰਘਾਂ ਨਾਲ ਲੈਦਾ

  • @dildiyasadran2582
    @dildiyasadran2582 ปีที่แล้ว +11

    ਅੰਮ੍ਰਿਤਪਾਲ ਸਿੰਘ ਜੀ ਦੇ ਨਾਲ ਹੀ ਹਾਂ ਜਿਸ ਤਰ੍ਹਾਂ ਸ਼ਿਵ ਸੈਨਾ ਹੈ ਉਸੇ ਤਰ੍ਹਾਂ ਕੌਮ ਦੇ ਹੀਰੇ ਹਨ

  • @sahilpreetthind3530
    @sahilpreetthind3530 ปีที่แล้ว +71

    ਸਿੱਧਾ ਕਹੋ ਕੇ ਓਹਨੇ ਪੂਛਾਂ ਚਕਾ ਦਿੱਤੀਆਂ ਸਾਡੀਆਂ 😂😂😂

  • @saadaafsar1279
    @saadaafsar1279 ปีที่แล้ว +86

    ਸੁਰੀ ਤੂੰ ਡਰ ਗਿਆ ਬਾਬੇ ਤੋਂ

  • @tarangrewal2609
    @tarangrewal2609 ปีที่แล้ว +54

    ਇਹਨੂੰ ਦੱਸ ਦਵੋ ਮੋਦੀ ਚਾਹ ਵੇਚਦਾ ਸੀ ਤੇ ਭਾਂਡੇ ਮਾਂਜਦਾ ਸੀ

    • @M.Preetsingh4254
      @M.Preetsingh4254 ปีที่แล้ว

      Es kute nu apni jaan di bani hoi aa.

    • @nus9384
      @nus9384 ปีที่แล้ว

      tu Jatt aa tu apni gand aap saf karda aa ki sc st Wale toh karwada aa. mai v sc st gen obc mainu v keh sakda

  • @kitkat3039
    @kitkat3039 ปีที่แล้ว +5

    ਇਹ ਉਹ ਬੰਦਾ ਹੈ ਜਹਿੜਾ ਕਹਿੰਦਾ ਸੀ ਕਿ 2% ਵਾਲਿਆਂ ਨੂੰ ਅਸੀਂ ਖਤਮ ਕਰ ਦਿਆਂ ਗੇ ਤੇ ਅੱਜ ਇਹ ਆਪ ਖਤਮ ਹੋ ਗਿਆ ਵਾਂ

  • @RAVIPUNJABTB
    @RAVIPUNJABTB ปีที่แล้ว +8

    ਠੋਕ ਤਾਂ ਸੁਰੀ ਸੰਸਕਾਰ ਹੋਵੇਗਾ ਤੇਰਾ ਕੱਲ ਨੂੰ

  • @morningstar8274
    @morningstar8274 ปีที่แล้ว +20

    ਯਰ ਪਤਰਕਾਰ ਗੰਦੇ ਆਂਡੇ ਆ ਕੋਲ ਪਤਾ ਨੀ ਕੀ ਲੈਣ ਜਾਂਦੇ

  • @rajvirsingh126
    @rajvirsingh126 ปีที่แล้ว +19

    Bhai amritpal Singh ji 🙏🦁🦅🦅🦁🚩🚩🚩🚩

    • @kanchankanchanm6034
      @kanchankanchanm6034 ปีที่แล้ว

      Amritpal ka v time ayega wait bahar to Anne do uska v entezaam ho gaya

    • @RanjeetSinghhanjra
      @RanjeetSinghhanjra 10 หลายเดือนก่อน +1

      ​@@kanchankanchanm6034 sikha ne tahvi khtm nhi hona , hun de nahi maaran lge tusi . bhuljo . . .

  • @angrejsingh4203
    @angrejsingh4203 ปีที่แล้ว +17

    Waheguru ji ka Khalsa Waheguru ji ki Fateh. Khalsa raj kra ga Waheguru waheguru waheguru waheguru waheguru waheguru ji 🙏🙏

  • @rocky-jn9zw
    @rocky-jn9zw ปีที่แล้ว +29

    Waheguru Mere Karan Amritpal jite

  • @Jaswinder3290
    @Jaswinder3290 ปีที่แล้ว +13

    ਬਾਈ ਕੋਈ ਚੰਗਾ ਬੰਦਾ ਲੱਭਿਆ ਕਰੋ ਨਿਊਜ਼ ਵਾਲੀਓ
    ਇਹ ਤਾ ਆਪ ਦੋਗਲਾ ਵਾ

    • @agamdeep5474
      @agamdeep5474 ปีที่แล้ว

      ਜੇ ਤੇਰੀ ਗੱਲ ਨਾਲ ਵੀ ਸਹਿਮਤ ਹੋ ਜਾਈਏ ਕੀ ਅੱਜ ਪੰਜਾਬ ਵਿੱਚ ਸ਼ਾਤੀ ਹੈ ।ਜੇ ਅਸਲੀ ਪਿਉ ਦਾ ਤਾ ਦੱਸ ਤੂੰ ਦੱਸ ਦੱਸ। ਵੀਹ ਵੀਹ ਗੰਨਮੈਨ ਲੈਕੇ ਕਿਉਂ ਘੁੰਮਦਾ ਏ।

  • @jantawatch7652
    @jantawatch7652 ปีที่แล้ว +14

    ਸਿਵਸ਼ੈਨਾ ਸਿਂਖਾਲੇਈਖਤਰਨਾਕ ਹੈ ।ਅੰਮ੍ਰਿਤਪਾਲ ਖਾਲਸਾ ਜਿੰਦਾ ਬਾਦ ।ਅੰਮ੍ਰਿਤਪਾਲ ਖਾਲਸਾ ਸਂਚੇ ਸਿਂਖ ਕੌਮ ਦਾ ਹੀਰਾ ਹੈ ।।ਅਸਲੀ ਸਿਂਖ ਸਂਚੇ ਰਾਹ ਤੇਚਂਲਦਾ ਹੈ।।

    • @nus9384
      @nus9384 ปีที่แล้ว

      darfok lok chor tusi

  • @Gola_singh
    @Gola_singh ปีที่แล้ว +31

    ਤੁਹਾਡਾ ਜੀਜਾ ਅਮਿੰਰਤਪਾਲ ਸਿੰਘ

  • @LotayConstructions
    @LotayConstructions ปีที่แล้ว +7

    ਪੰਜਾਬ ਦਾ ਸਭ ਤੋਂ ਵੱਧ ਪੈਸਾ ਇਹਨਾਂ ਹਿੰਦੂਆਂ ਕੋਲ ਹੈ.... ਪੈਸਾ ਬੋਲਦਾ.

  • @raisinghgrewal2024
    @raisinghgrewal2024 ปีที่แล้ว +11

    Amrit.palsingh.jedawaad

  • @mehndipalwan7549
    @mehndipalwan7549 ปีที่แล้ว +17

    ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਵਾਹਿਗੁਰੂ ਦਾ ਹੱਥਤੇਰੇ ਵਰਗੇ ਨੂੰ ਤਾਂ ਰੱਬ ਨੇ ਸੋਧ ਦਿੱਤਾ

  • @user-ek3mu9ce7q
    @user-ek3mu9ce7q ปีที่แล้ว +16

    ਪੰਜਾਬ ਰੋਲ਼ ਦਿੱਤਾ ਇਹਨਾਂ ਲੋਕਾਂ ਨੇ

    • @nus9384
      @nus9384 ปีที่แล้ว

      Punjab Teri mummy dowry system toh le ke aayi c

  • @baljitchahal7313
    @baljitchahal7313 ปีที่แล้ว +8

    BHAI AMRITPAL SINGH JI JINDABAD

  • @SukhdevSingh-kc7yp
    @SukhdevSingh-kc7yp ปีที่แล้ว +9

    ਜੇ ਚਾਹ ਵੇਚਣ ਵਾਲਾ pm ਬਣ ਸਕਦਾ ਹੈ ਤਾਂ ਡਰਾਇਵਰ ਵੀ ਕੁਝ ਬਣ ਸਕਦੈ ਕਿ ਨਹੀਂ?

    • @agamdeep5474
      @agamdeep5474 ปีที่แล้ว +1

      ਜਦੋਂ ਮਾਮਾ ਤੂੰ ਕਹਿੰਦਾ ਕਿ ਮੋਬਾਈਲ ਨਾ ਲਵੋ ਪਿਸਤੌਲ ਲਵੋ ਉਦੋਂ ਠੀਕ ਏ। ਜੇ ਭਾਈ ਅਮ੍ਰਿਤਪਾਲ ਸਿੰਘ ਨੇ ਕਿਹਾ ਕਿ ਅਮ੍ਰਿਤ ਛਕੋ ਗੁਰੂ ਵਾਲੇ ਬਣੋ ਤਾਂ ਤੇਰੀ ਕੀ??????? ਪਈ ਏ। ਗੰਦ ਖਾਣੀ ਜਾਤ।

  • @PrinceSingh-gh4ty
    @PrinceSingh-gh4ty ปีที่แล้ว

    ਚਾਹ ਵੇਚਣ ਵਾਲਾ ਪ੍ਧਾਨ ਮੰਤਰੀ ਬਣ ਸਕਦਾ ਤੇ ਅਮਿ੍ਤਪਾਲ ਨੂੰ ਕੀ ਗੱਲ

  • @gurmitkaur5499
    @gurmitkaur5499 ปีที่แล้ว +5

    Khalistan zindabad ❤️❤️❤️

  • @kitkat3039
    @kitkat3039 ปีที่แล้ว +1

    ਇਹ ਘਬਰਾਏ ਹੋਏ ਹਨ ਅੰਮ੍ਰਿਤਪਾਲ ਸਿੰਘ ਕੋ

  • @jeetsidhu2960
    @jeetsidhu2960 ปีที่แล้ว +9

    ਪੱਤਰਕਾਰ ਵੀ ਡਰ ਗਿਆ ਅੱਗੋਂ ਤਿੱਖੇ ਸਵਾਲ ਨੀ ਕਰ ਰਿਹਾ ਓਸਨੂੰ

  • @SanjeevKumar-ul8qe
    @SanjeevKumar-ul8qe ปีที่แล้ว +3

    Hindustan jindabad

  • @jgadhaliwal1405
    @jgadhaliwal1405 ปีที่แล้ว +3

    Rabb de ghr da pta ni hunda maan saab nu kenda c te mrr app gya😂

  • @gurmitkaur5499
    @gurmitkaur5499 ปีที่แล้ว +6

    Don't worry if Amritpal Singh bai come from jungle also we want him ❤️❤️❤️❤️❤️❤️❤️❤️❤️❤️❤️❤️

  • @imranghafoor7134
    @imranghafoor7134 ปีที่แล้ว +1

    AZADI sikh Nation ka haq ha

  • @harmantanvlogs2998
    @harmantanvlogs2998 ปีที่แล้ว +8

    1984 never forget ♠️

  • @bhadarsingh9833
    @bhadarsingh9833 ปีที่แล้ว +3

    You are right bro brother

  • @jaspreetgill6485
    @jaspreetgill6485 ปีที่แล้ว +7

    Khalistan zindabaad ✊✊✊

  • @jarnailsaingh4822
    @jarnailsaingh4822 ปีที่แล้ว +15

    Amritpal Singh jindabad dip Sidhu jindabad

  • @preetmeho199
    @preetmeho199 ปีที่แล้ว +2

    Aahi gala krke rab nu pyara ho gaya suri 😁😁😁😂😅

  • @preetpreetkaur2402
    @preetpreetkaur2402 ปีที่แล้ว +8

    Waheguru ji 🙏

  • @gurpalsingh3fb384
    @gurpalsingh3fb384 ปีที่แล้ว +7

    Amarat pal. Jindawad

  • @dharmpalsingh-qe5jp
    @dharmpalsingh-qe5jp 9 หลายเดือนก่อน

    ਪਜਾਬੀ ਤੇ ਪੰਜਾਬ ਨਾਲ ਪੰਗੇ ਨੀ ਲੈਣੇ ਚਾਹੀਦੇ ਪਤਾ ਲੰਗਾ ਡਰਾਇਵਰ ਦਾ ਉਹ ਖਾਲਸਾ ਹੈ ਆਪਾ ਸਾਰੇ ਹੀ ਕੋਈ ਨਾ ਕੋਈ ਕੰਮ ਕਰਦੇ ਹਾ ਅਮਰਿਤਪਾਲ ਸਿੰਘ ਜੀ ਡਰਾਇਵਰੀ ਦਾ ਕੰਮ ਕਰਦੇ ਸਨ

  • @gurubajwa2936
    @gurubajwa2936 ปีที่แล้ว +1

    ਕਲਾਂ ਹੀ ਗਧੀਗੇੜ ਪਾਈ ਫਿਰਦਾ ਸਿੰਘ

  • @JASVIRSINGH-xs8ld
    @JASVIRSINGH-xs8ld ปีที่แล้ว +2

    ਕੁੱਤੇ ਭੋਕਦੇ ਰਹਿੰਦੇ ਨੇ ਹਾਥੀ ਆਪਣੀ ਚਾਲ ਚੱਲਦੇ ਹਨ

  • @jacobmasih649
    @jacobmasih649 ปีที่แล้ว +4

    Bilkul sahi keha ji

    • @GurwinderSingh-uu8js
      @GurwinderSingh-uu8js ปีที่แล้ว

      ਅੱਜ ਬਿਲਕੁਲ ਸਹੀ ਕੀਤਾ ਜੀ

  • @satinderpalsingh6055
    @satinderpalsingh6055 ปีที่แล้ว +4

    Amrit pal Singh zindabad 👏👏👏👏

  • @gurdvasingh5833
    @gurdvasingh5833 ปีที่แล้ว +1

    ਚੜਦੀ ਕਲਾ

  • @kimtilaltrackdriver5268
    @kimtilaltrackdriver5268 ปีที่แล้ว +10

    ਮਾਮਾ ਪੂਰੇ ਵਿਸ਼ਵ ਨੂੰ ਚਲਾਉਣ ਵਾਲਾ ਇਕ ਟਰੱਕ ਡਰਾਈਵਰ ਵੀਰ ਨੇ ਹਰੇਕ ਦੇਸ਼ ਵਿਚ ਡਰਾਈਵਰ ਸਮਾਜ ਦਾ ਅਹਿਮ ਯੋਗਦਾਨ ਪਾਉਣ ਹਿਸਾ ਵਾਂ

    • @ravpreetsingh5609
      @ravpreetsingh5609 ปีที่แล้ว

      Right veer ji i am driver driver mehkma zindabaad

  • @FatehSingh-zg5lv
    @FatehSingh-zg5lv ปีที่แล้ว +4

    Deep 22 jindabad see jindabad aa Amrtpal jindabad aa Singh's King 🙏🙏🙏🙏🙏🌹💯 waheguru ji maher karn Amrtpal ta 🙏🙏🙏🙏🙏🌹💯

  • @jaihind9104
    @jaihind9104 ปีที่แล้ว +7

    Jai shree ram har har Mahadev 🙏🙏🙏🔱🔱🇮🇳🇮🇳

  • @Gola_singh
    @Gola_singh ปีที่แล้ว +17

    ਖਾਲਿਸਤਾਨ ਜਿੰਦਾਬਾਦ

    • @ashumittal9139
      @ashumittal9139 ปีที่แล้ว

      खालिस्तान को love करने वाले देश के गद्दार है।

  • @chanansinghcheema8970
    @chanansinghcheema8970 ปีที่แล้ว +7

    आप ठीक कह रहे जी हम हिंदू सिख ऐक ही कौम हां जी

  • @GurdeepSingh-jk7be
    @GurdeepSingh-jk7be ปีที่แล้ว +4

    Raj kre ga khalsa💪

  • @kalamajorsingh1058
    @kalamajorsingh1058 ปีที่แล้ว +12

    Khali stan zindabad

  • @alliemannat9638
    @alliemannat9638 ปีที่แล้ว

    Modi sarkar jindabad jindabad

  • @deepmajvi5144
    @deepmajvi5144 ปีที่แล้ว +2

    Sahi keha

  • @PreetPreet-tn6le
    @PreetPreet-tn6le ปีที่แล้ว +1

    ਚਾਹ ਵੇਚਣ ਵਾਲਾ ਪ੍ਰਧਾਨ ਮੰਤਰੀ ਬਣ ਸਕਦਾ ਤੂੰ ਵੀ ਮਰ ਸਕਦਾ ਕਲ ਨੂੰ ਕੁਤਿਆਂ, ਅਮਿਰਤਪਾਲ ਜ

  • @aps9890
    @aps9890 ปีที่แล้ว +5

    Suri ji....why so restless... go and meet him... understand him....darro na

  • @abhishekvideostech8203
    @abhishekvideostech8203 ปีที่แล้ว +2

    Right

  • @imranghafoor7134
    @imranghafoor7134 ปีที่แล้ว +1

    Amrit paal bilkul such bolta ha. Rss aur BJP jo zulm kr rahi ha uspy kun nahi bolty hindu

  • @gaggutamkot6023
    @gaggutamkot6023 ปีที่แล้ว

    Khalistan jindabad

  • @amitamasih8066
    @amitamasih8066 ปีที่แล้ว +20

    ✊✊Khalistan Zindabad✊✊

  • @SukhwinderSingh-if7bv
    @SukhwinderSingh-if7bv ปีที่แล้ว +1

    ਕਿਉ ਹੁਣ ਕੀ ਹੋਇਆ ਪਹਲੇ ੨ ਪਰਸੈਂਟ ਵਾਲੇ ਮਸਲ ਦਿਆਂਗੇ ਕੁਚਲ ਦਿਆਂਗੇ ਪਹਲੇ ਤੁਸੀ ਸੁਧਾਰ krro

    • @nus9384
      @nus9384 ปีที่แล้ว

      Paisa kha rahe 2 percentage kr ke hindu loka da minority comssion da. chor log

  • @sukhmandersingh5975
    @sukhmandersingh5975 ปีที่แล้ว

    ਤੂੰ ਕਿਉ ਮਚਦਾ
    ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @mehalsingh4708
    @mehalsingh4708 ปีที่แล้ว

    ਭੌਂਕਣਾ ਬੰਦ ਕਰ ਕੌਣ ਕਹਿੰਦਾ ਹੈ ਕਿ ਦੀਪ ਸਿੱਧੂ ਨੇ ਤਿਰੰਗਾ ਲਾਹਕੇ ਸੁੱਟ ਦਿੱਤਾ ਸੀ ਮਨਘੜਤ ਕਹਾਣੀ ਨਾ ਬਣਾਉ

  • @varunrahedi3217
    @varunrahedi3217 ปีที่แล้ว

    Khalistan zindabad

  • @user-eb3zo6gp1q
    @user-eb3zo6gp1q 3 หลายเดือนก่อน

    Bhai amritpal ji jindabad

  • @gurbhajsingh2187
    @gurbhajsingh2187 ปีที่แล้ว +2

    ਅਮ੍ਰਿਤਪਾਲ ਸਿੰਘ ਜਿੰਦਾਬਾਦ

  • @lovesinghkalyankalyan7299
    @lovesinghkalyankalyan7299 ปีที่แล้ว +1

    ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਤਾਂ ਕੁੱਝ ਨਹੀਂ ਹੁੰਦਾ ਪਰ ਤੇਰੀਆਂ ਲੱਤਾਂ ਬਾਹਾਂ ਜ਼ਰੂਰ ਸਿਵਿਆਂ ਵਿੱਚ ਮੱਚਣ ਗਿਆ ਬੁੱਢਿਆਂ ਤੇਰੀਆਂ ਵੀ ਤਾਂ ਲੱਤਾਂ ਸਿਵਿਆਂ ਚ ਹੀ ਆ

  • @imranghafoor7134
    @imranghafoor7134 ปีที่แล้ว +1

    Ajaad khalistan is a reality

  • @sonasafrisonasafri6219
    @sonasafrisonasafri6219 ปีที่แล้ว +3

    Waheguru ji

  • @niranjansinghbhatti9956
    @niranjansinghbhatti9956 ปีที่แล้ว +1

    Gaya Suri .gaya gaya gaya.

  • @gaggutamkot6023
    @gaggutamkot6023 ปีที่แล้ว +4

    Azadi hal sikhA da khalistan jindabad

    • @manojjagtap7806
      @manojjagtap7806 ปีที่แล้ว

      Gand mai kuzali ho rhi kya Pakistan ki aulad

  • @rsingh8960
    @rsingh8960 ปีที่แล้ว +1

    A truck driver can rule Punjab because whosever take Amrit from kalgidar sahib can rule the world

  • @balsingh5965
    @balsingh5965 ปีที่แล้ว

    ਚਾਹ ਬਣਾਉਣ ਵਾਲਾ ਪ੍ਰਧਾਨ ਮੰਤਰੀ ਬਣ ਸਕਦਾ ਫੇਰ ਡਰਾਇਵਰ ਸਭ ਕੁਝ ਕਰ ਸਕਦਾ

  • @isingh967
    @isingh967 ปีที่แล้ว

    ਚਲ ਜਾਅ ਹੁਣ ਨਰਕਾਂ ਚ ਭੌਕ ਹੁਣ ਜਾਅ ਕੇ, ਆਪਣੀ ਕੀਤੀ ਪਾ ਗਿਓ ਸਕਿਉਰਿਟੀ ਲੈ ਕੇ ਸੋਚਦਾ ਸੀ ਕਿ ਖੋਰੇ ਮੌਤ ਦਾ ਕਵਚ ਪਹਿਨ ਲਿਆ ਮੈ ਕਦੇ ਮਰਨਾ ਈ ਨਹੀ॥

  • @martinatwal1571
    @martinatwal1571 ปีที่แล้ว +7

    100% good 22

  • @Aulakh_b
    @Aulakh_b ปีที่แล้ว +5

    ਖਾਲਿਸਤਾਨ ਜਿੰਦਾਬਾਦ 🙏🙏🚩🚩

  • @imranghafoor7134
    @imranghafoor7134 ปีที่แล้ว

    Bhindra wala is a Hero of sikh Nation

  • @rickmaan1733
    @rickmaan1733 ปีที่แล้ว

    ਮਾਨ ਦੀਆ ਲੱਤਾਂ ਕਬਰ ਚ ਹੋਣਾ ਨਾ ਹੋਣ
    ਤੂੰ ਤਾਂ ਮਾਮਾ ਕਬਰ ਚ ਹੀ ਪੈ ਗਿਆ ਪੂਰਾ
    ਚਾਹੇ ਡਰਾਈਵਰ ਹੋਵੇ ਜਾਂ ਕੋਈ ਖੰਡੇ ਬਾਟੇ ਦੀ ਪਾਹੁਲ ਛਕ ਕੇ ਕੋਈ ਵੀ ਇਨਸਾਨ ਖ਼ਾਲਸਾ ਪੰਥ ਚ ਆ ਸਕਦਾ। ਬਾਬਾ ਬੰਦਾ ਸਿੰਘ ਬਹਾਦਰ ਜੀ ਪਹਿਲਾ ਇਕ ਮਹੰਤ ਸੀ। ਬਾਅਦ ਵਿਚ ਖ਼ਾਲਸਾ ਬਣੇ ਸੀ।

  • @jagarsingh9922
    @jagarsingh9922 ปีที่แล้ว

    Amritpal jindabad

  • @sunnybhlathu3601
    @sunnybhlathu3601 ปีที่แล้ว +3

    👍👍👍👍👍

  • @batthwidfamli955
    @batthwidfamli955 ปีที่แล้ว +2

    भारत देश नु कोई अलग नहीं कर सकता पर बहुत लोग राजनीति के कारण मजब काड खेलते हैं ऐसे लोगों को पैहचाने कोई धर्म नु मंदा ना बोलो

  • @RanjeetSinghhanjra
    @RanjeetSinghhanjra 10 หลายเดือนก่อน

    ਹੁਣ ਕੰਟਰੋਲ ਆ ਇਹਨਾਂ ਤੇ,,, ਸ਼ਾਬਾਸ਼ ਪਿਆਰੀ ਬਾਂਦਰ ਸੇਨਾ ।😂

  • @gurmajor-tiwana
    @gurmajor-tiwana ปีที่แล้ว

    ਚਾਹ ਵੇਚਣ ਵਾਲਾ ਵੀ ਤਾ ਪ੍ਰਧਾਨ ਮੰਤਰੀ ਬੰਣ ਗਿਆ ਉਹ ਨੂੰ ਤਾ ਕਿਹਾ ਨੀ

  • @DaljitSingh-vr5dd
    @DaljitSingh-vr5dd ปีที่แล้ว +1

    ਹਰਾਮ ਦੀ ਔਲ਼ਾਦ ਸੋਚ ਕੇ ਕੇ ਬੋਲ

  • @perfectknowledge9511
    @perfectknowledge9511 ปีที่แล้ว +2

    Khalistan Jindabaad 💪⚔️🔜🚩

  • @krishankumarkumar3682
    @krishankumarkumar3682 ปีที่แล้ว +1

    Very good

  • @manojgoswami5542
    @manojgoswami5542 ปีที่แล้ว

    Suri shabh is great man

  • @kanchankanchanm6034
    @kanchankanchanm6034 ปีที่แล้ว

    Sudhir Suri g aap Hindu Sikh dono k bare me sochte the pr aaj dukh hota hai koi baat nhi amritpal ka v time ayega uski v tyari ho chuki hai umeed karte hai apki atma ko v shanti boht jald milegi vo gaddar bahar ajaye ek baar

  • @gcharan178kwt6
    @gcharan178kwt6 ปีที่แล้ว +4

    Dariwar nai uh Malik aa mama tarspot da

  • @gaggutamkot6023
    @gaggutamkot6023 ปีที่แล้ว

    Deep sidhu jindabad

  • @RanjeetSinghhanjra
    @RanjeetSinghhanjra 10 หลายเดือนก่อน

    ਕਿਹਾ ਸੀ ਘਟ ਬੋਲਿਆ ਕਰ ਕੰਟਰੋਲ ਰੱਖਿਆ ਕਰ ,,,, ਕਿੱਥੇ ਮੰਨਦਾ ਸੀ । ਹੁਣ ਕਰਾਲਿਆ ਕੰਮ ।

  • @namannavneetvideo7935
    @namannavneetvideo7935 ปีที่แล้ว

    ਉਹ ਬਕਵਾਸ ਨਾਹ ਮਾਰ । ਮੈਂ ਇਹ ਦੱਸ ਮੈਂ ਸੁਣਿਆ ਤੇਰੇ ਕਸਬੇ ਵਾਲੇ ਤੇਰੇ ਤੋਂ ਬਹੁਤ ਦੁਖੀ ਹੈ। ਤੇਨੂੰ ਕੁੱਤੀ ਨਹੀਂ ਜਾਣਦੀ । ਹਿੰਦੂ ਸਾਡੇ ਵਿਰ ਹੈ ਉਹਨਾਂ ਦਾ ਨਾਮ ਬਦਨਾਮ ਨਾਂਹ ਕਰ।

  • @harmelsingh9156
    @harmelsingh9156 ปีที่แล้ว +1

    Bandeya waheguru waheguru bol old

  • @jasbirsingh-gw5zh
    @jasbirsingh-gw5zh ปีที่แล้ว +3

    Rode pind janda tan chiter na pende tan ni geya suri