ਅਫ਼ੀਮ ਦੀ ਖੇਤੀ - ਕਵੀਸ਼ਰੀ | Afeem di Kheti - Kavishri | Gurvinder Brar

แชร์
ฝัง
  • เผยแพร่เมื่อ 18 ม.ค. 2025

ความคิดเห็น • 254

  • @ekamsidhu7886
    @ekamsidhu7886 2 ปีที่แล้ว +32

    ਬਾਹ ਵੀਰ ਤੇਰੇ ਜਿਉਂਦਾ ਵੱਸਦਾ ਰਹਿ ਮੇਰਾ ਵੀਰ ਬਿਲਕੁਲ ਸਹੀ ਕਿਹਾ ਜੀ

  • @gurinderpalsingh1046
    @gurinderpalsingh1046 ปีที่แล้ว +10

    ਬਾਈ ਜੀ ਧੰਨਵਾਦ ਬਹੁਤ ਹੀ ਵਧੀਆ ਮੈਸੇਜ ਦਿੱਤਾ ਕਵੀਸ਼ਰੀ ਰਾਹੀਂ ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ ਗੋਂਡ ਬਲੈਸ ਯੂ

  • @ManmeetSandhu.46
    @ManmeetSandhu.46 2 ปีที่แล้ว +23

    ਬਹੁਤ ਹੀ ਸੋਹਣੀ ਕਵੀਸ਼ਰੀ ਆ ਗੁਰਵਿੰਦਰ ਬਰਾੜ ਬਾਈ ਜੀ ❤😍😍

  • @singhsidhu7861
    @singhsidhu7861 2 ปีที่แล้ว +12

    ਸਹੀ ਗੱਲ ਆ ਪੁੱਤਰ ਵਾਹਿਗੁਰੂ ਤੈਨੂੰ ਤਰੱਕੀ ਬਖਸ਼ੇ

  • @barjindersingh659
    @barjindersingh659 2 ปีที่แล้ว +14

    ਜਿਉਂਦੇ ਰਹੋ ਪੁੱਤਰ ਜੀ ਮਾਲਕ ਤੰਦਰੁਸਤੀ ਬਖਸ਼ੇ ਤਰੱਕੀ ਬਖਸ਼ੇ ਬਹੁਤ ਬਹੁਤ ਵਧੀਆ ਸਚਾਈ ਪੇਸ਼ ਕਰ ਰਹੇ ਹੋ

  • @gurmeetgill6759
    @gurmeetgill6759 ปีที่แล้ว +5

    ਵੀਰੇ ਬਹੁਤ ਸੋਹਣਾ ਵਿਰਸਾ ਦਿਖਾ ਦਿੱਤਾ ਰੱਬ ਕਰੇ ਇਸ ਚੀਜ਼ ਦਾ ਸਾਡੀਆਂ ਸਰਕਾਰਾਂ ਤੇ ਅਸਰ ਹੋਵੇ

  • @bipandhaliwal3025
    @bipandhaliwal3025 ปีที่แล้ว +1

    Very nice 👌 ਜੇ ਸਰਕਾਰ ਇਹ ਸਕੀਮ ਚਲਾ ਲਵੇਗੀ ਤਾ ਸਰਕਾਰ ਪੈਸਾ ਕਿਥੋ ਕਮਾਉ ਵੀਰ ਜੀ ਜਿਉਦੇ ਰਹੋ ਨਸੇ ਚੋ ਈ ਇਹ ਬਣਦੇ ਨੇ ਇਹਨਾ ਨੂੰ ਪੁਤ ਤਾ ਮਾਵਾ ਦੇ ਮਰਦੇ ਨੇ

  • @jagirsingh602
    @jagirsingh602 3 หลายเดือนก่อน

    ਵਾਹ ਜੀ ਵਾਹ ਛਾ ਗਏ l ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ l ਇਸੇ ਤਰ੍ਹਾਂ ਹੀ ਜਵਾਨਾਂ ਨੂੰ ਸੇਧ ਦਿੰਦੇ ਰਹੋ👍👍❤️👍

  • @surindersinghbrar347
    @surindersinghbrar347 2 ปีที่แล้ว +11

    ਬਹੁਤ ਵਧੀਆ ਸੁਨੇਹਾ ਦਿੱਤਾ ਜੀ

  • @mohindersingh2754
    @mohindersingh2754 ปีที่แล้ว +12

    ਬਹੁਤ ਵਧੀਆ ਬਾਈ ਗੁਰਵਿੰਦਰ ਤੇਰੇ ਸਾਰੇ ਗੀਤ ਸੁਣ ਲੈਕ ਨੇ ਰੱਬ ਤੈਨੂੰ ਲੱਮੀਆ ਉਮਰਾ ਵਖ਼ਸੇ ਸਦਾ ਹੀ ਚੜਦੀ ਕਲੀ ਵਿੱਚ ਰਹਿ

  • @KingHunter3597
    @KingHunter3597 6 หลายเดือนก่อน +4

    ਪੰਜਾਬ ਵਿੱਚ ਹੋਣੀ ਚਾਹੀਦੀਆ ਖਸਖ਼ਸ ਦੀ ਖੇਤੀ
    ❤❤❤❤❤❤❤❤❤❤❤❤❤

  • @gurjeetsinghgill2899
    @gurjeetsinghgill2899 2 ปีที่แล้ว +10

    wah ਜੀ ਵਾਹ ਬਰਾੜ ਸਾਹਿਬ ਕਿਆ ਬਾਤਾਂ ਨੇ ਯਾਰ ਜਿਉਂਦਾ ਰੇ ਵੀਰ

  • @davindersinghgill7464
    @davindersinghgill7464 2 ปีที่แล้ว +1

    ਵੀਰੋ ਬਹੁਤ ਵਧੀਆ ਏ ਕੁਦਰਤੀ ਨਸਾਂ ਹੈ ਦਾਦੇ ਹੁਣਾਂ ਦੀ ਉਮਰਾਂ ਬਹੁਤ ਲਮੀਆ ਸੀ ਤੇ ਪੋਤੇ ਆ ਦੀਆ ਅੱਧੀਆ

  • @lakhvindersingh3140
    @lakhvindersingh3140 2 ปีที่แล้ว +9

    ਬਹੁਤ ਵਧੀਆ ਗੁਰਵਿੰਦਰ ਬਰਾੜ ਜੀ👌👌👍👍

  • @rajindersandhu2339
    @rajindersandhu2339 2 ปีที่แล้ว +5

    ਬਹੁਤ ਹੀ ਵਧੀਆ
    ਪੀ ਕੇ ਅਧੀਆ ,ਵਰਗਾ ਨਜਾਰਾ ਆਇਆ ਸੁਣ ਕੇ

  • @lovebrar2947
    @lovebrar2947 2 ปีที่แล้ว +14

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਮਿਹਰ ਕਰੇ

  • @jagsirsran7403
    @jagsirsran7403 2 ปีที่แล้ว +30

    ਸਤਿ ਸ੍ਰੀ ਆਕਾਲ ਵੀਰ ਜੀ 🙏, ਬਿਲਕੁਲ ਸਹੀ ਗੱਲ ਕੀਤੀ ਆ ਜੀ 👍, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ

  • @nirmalsidhu5453
    @nirmalsidhu5453 2 ปีที่แล้ว +5

    ਗੁਰਵਿੰਦਰ ਬਰਾੜ ਜੀ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਇਸੇ ਤਰਾਂ ਲਿਖਦੇ ਗਾਂਉਂਦੇ ਰਿਹੋ ਸਾਡੀ ਵਾਹਿਗੁਰੂ ਅੱਗੇ ਇਹੋ ਅਰਦਾਸ ਐ

  • @HappySingh-tm1un
    @HappySingh-tm1un 2 ปีที่แล้ว +11

    ਬਹੁਤ ਵਧੀਅਾ ਬਰਾੜ ਸਾਹਿਬ

  • @jaggarjawandha3250
    @jaggarjawandha3250 2 ปีที่แล้ว +4

    ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ

  • @babbusandhubabbusandhu8541
    @babbusandhubabbusandhu8541 2 ปีที่แล้ว +13

    ਵਾਹਿਗੁਰੂ ਮਿਹਰ ਰੱਖੇ ਜੀ

  • @bootabhullar4394
    @bootabhullar4394 ปีที่แล้ว +2

    ਬਹੁਤ ਵਧੀਆ ਉਪਰਾਲਾ ਕੀਤਾ ਬਾਈ ਜੀ ਧੰਨਵਾਦ

  • @Bikker_Gill
    @Bikker_Gill ปีที่แล้ว

    ਸਹੀ ਗੱਲ ਹੈ ਜੇਕਰ ਅਫੀਮ ਦੀ ਖੇਤੀ ਹੋਣ ਲੱਗ ਪਈ ਤਾਂ ਪੰਜਾਬ ਦੇ ਪੰਜਾਬੀਆਂ ਦੀ ਬੱਲੇ-ਬੱਲੇ ਹੋ ਜਾਊ ਸਾਰੇ ਪੰਜਾਬੀ ਸੁੱਖੀ ਹੋ ਜਾਣਗੇ ਧੰਨਵਾਦ ਜੀ।

  • @JagdishSingh-ux6jy
    @JagdishSingh-ux6jy ปีที่แล้ว +8

    ਬਹੁਤ ਵਧੀਆ ਬਾਈ ਜੀ🙏🙏🙏🙏🙏

  • @balwindermalhi7393
    @balwindermalhi7393 2 ปีที่แล้ว +8

    ❤❤ਬਹੁਤ ਹੀ ਕੀਮਤੀ ਬੋਲ ਜੋ ਉਚਾਰੇ ਗਏ ਸ਼ਲਾਘਾ ਯੋਗ ਹਨ 🎉❤

  • @BalwinderSingh-up7mf
    @BalwinderSingh-up7mf 2 ปีที่แล้ว +7

    ਬਹੁਤ ਬਹੁਤ ਧੰਨਵਾਦ ਕਰਦਿਆਂ ਤੁਸੀਂ ਆਪਣੇ ਕੰਮਾਂ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਕੇ ਕੰਮ ਕਰਨ ਲਈ ਹਰ ਹਥਿਆਰ ਚੱਲਦਾ 🙏🙏🙏🙏🙏❤❤❤❤❤🌺🌺🌺🌾🌾🌾

    • @armaanvirk2372
      @armaanvirk2372 ปีที่แล้ว

      ❤️❤️❤️❤️👍🙏

  • @RamSingh-mc3oi
    @RamSingh-mc3oi 2 ปีที่แล้ว +21

    ਵੈਸੇ ਮੈਂ ਕੋਈ ਨਸ਼ਾ ਨਹੀਂ ਕਰਦਾ ਲੇਕਿਨ ਏਨਾ ਜਰੂਰ ਕਹਾਂਗਾ ਕਿ ਅਫੀਮ ਦੀ ਖੇਤੀ ਦਸ, ਪੰਦਰ੍ਹਾਂ ਪਰਸੈਂਟ ਰਕਬੇ ਵਿੱਚ ਹੋਣ ਲੱਗ ਜਾਵੇ ਤਾਂ ਗੰਦੇ ਸੰਨਥੈਟਿਕ ਨਸ਼ਿਆ ਤੋਂ ਜਿੰਦਗੀ ਬਚ ਸਕਦੀ ਹੈ

    • @taksingh-mz7tv
      @taksingh-mz7tv ปีที่แล้ว +3

      Qt

    • @LakhveerSingh-sx7ot
      @LakhveerSingh-sx7ot 2 หลายเดือนก่อน

      😊😊😊😊😊😊😊😊😊😊😊😊😊😊😊😊😊😊😊😊

  • @mandeepmahay8464
    @mandeepmahay8464 2 ปีที่แล้ว +5

    👍🙏 ਭਾਜੀ ਤੁਹਾਡੀ ਸੋਚ ਨੂੰ ਸਲਾਮ ਹੈ

  • @rajindersandhu2339
    @rajindersandhu2339 2 ปีที่แล้ว +2

    ਤੰਦਰੁਸਤ ਰਹੋ ਭਾਅ

  • @shekhartalwandi8245
    @shekhartalwandi8245 2 ปีที่แล้ว +27

    ਬਹੁਤ ਖੂਬ ਲਿਖਿਆ ਅਤੇ ਗਾਇਆ ਹੈ ਬਰਾੜ ਸਾਹਿਬ ।ਸ਼ਬਦਾਂ ਦੇ ਜਾਦੂਗਰ ਹੋ ਤੁਸੀਂ। ਨਿਹੰਗ ਸਿੰਘਾਂ ਦੇ ਸੁਖਨਿਧਾਨ ਰਗੜਨ ਵਾਲੇ ਘੁੰਗਰੂਆਂ ਵਾਲੇ ਘੋਟਣੇ ਦੇ ਗਰਨਾਟੇ ਵਰਗੀਆਂ ਤੁਕਾਂ ਲਿਖੀਆਂ ਹਨ। ਬਾਕਮਾਲ

  • @gurbhejsingh5703
    @gurbhejsingh5703 ปีที่แล้ว +1

    ਬਹੁਤ ਵਧੀਆ ਲੱਗਿਆਂ ਵੀਰ ਜੀ

  • @kuldeepsingh5379
    @kuldeepsingh5379 2 ปีที่แล้ว +7

    Bot vadhia gurwinder brar ji 🙏

  • @gurwindersidhu1230
    @gurwindersidhu1230 ปีที่แล้ว +4

    ਮੇਰੇ ਸ਼ੇਰ ਨੇ ਪੰਜਾਬ ਦੀ,ਬਾਹ,ਫੜਲਾਈ ਜੀ, ਭਗਵੰਤ ਮਾਨ

  • @gurisingh7527
    @gurisingh7527 2 ปีที่แล้ว +1

    Bahut badhiya scheme bhai

  • @sandeepchawla3926
    @sandeepchawla3926 2 ปีที่แล้ว +11

    ਬਹੁਤ ਹੀ ਵਧੀਆ ਲਿਖਿਆ ਤੇ ਗਾਇਆ ਬਾਈ ਗੁਰਵਿੰਦਰ ਬਰਾੜ ਜੀ ਤੁਸੀਂ ਸਾਰੀਆਂ ਗੱਲਾਂ ਹੀ ਸੱਚੀਆਂ ਨੇ ਪਰਮਾਤਮਾ ਹਮੇਸ਼ਾ ਹੀ ਚੜ੍ਹਦੀਕਲਾ ਰੱਖੇ ਤੁਹਾਨੂੰ ਸਾਰਿਆਂ ਨੂੰ 🙏🙏🙏🏅

  • @baljindersingh142
    @baljindersingh142 ปีที่แล้ว

    ਬਹੁਤ ਬਹੁਤ ਠੀਕ ਆ ਠੀਕ ਠੀਕ ਠੀਕ ਠੀਕ ਆ

  • @kulwindergill7483
    @kulwindergill7483 2 ปีที่แล้ว +9

    ਬਹੁਤ ਵਧੀਆ ਸੁਝਾਅ ਅਤੇ ਲਾਗੂ ਵੀ ਹੋਣਾ ਜ਼ਰੂਰੀ ਹੈ ਗੁਰਵਿੰਦਰ ਬਰਾੜ ਬਾਈ ਧੰਨਵਾਦ

  • @sukhiduggankaur384
    @sukhiduggankaur384 2 ปีที่แล้ว +5

    ਬਹੁਤ ਵਧੀਆ ਲੱਗਿਆ ਵੀਰ ਜੀ

  • @amandhillon
    @amandhillon 2 ปีที่แล้ว +2

    Bhuot vadia Ji 🙏🙏

  • @harmanjassi5752
    @harmanjassi5752 2 ปีที่แล้ว +1

    Bhut sohna gurwindar yy g sahi gl kahi aaa

  • @ManjeetKaur-fk4jr
    @ManjeetKaur-fk4jr 10 หลายเดือนก่อน +1

    💖❤️👌⭐

  • @jagdishsingh9965
    @jagdishsingh9965 2 ปีที่แล้ว +4

    ਬਹੁਤ ਵਧੀਆ ਲਿਖਿਆ ਛੋਟੇ ਵੀਰ,, ਰੱਬ ਮੇਹਰ ਰੱਖੇ,,

  • @KULWANTSINGH-dc6qo
    @KULWANTSINGH-dc6qo 2 ปีที่แล้ว +1

    ਬਹੁਤ ਵਧੀਆ ਹੈ ਕਵਿਸ਼ਰੀ ਦੇ ਟੋਟਕੇ, ਪਰ ਇਹਨਾਂ ਨੇ ਮੰਨਣਾ ਨਹੀਂ।

  • @vijaysingh-rp7qo
    @vijaysingh-rp7qo 4 หลายเดือนก่อน

    ਬਹੁਤ ਵਧੀਆ ਵੀਰ ਜੀ।🎉

  • @gurshibmaan8705
    @gurshibmaan8705 ปีที่แล้ว +1

    ਬਹੁਤ ਵਦੀਯਾਬਰਾੜਾ ਧਨ ਵਾਦ

  • @beantdeol9324
    @beantdeol9324 2 ปีที่แล้ว +3

    ਬਹੁਤ.ਵਧੀਅਾ.ਵਾਈ.ਜੀ.👍👍

  • @HarjeetSingh-ej7st
    @HarjeetSingh-ej7st 2 ปีที่แล้ว +1

    Siraaa bai

  • @harpinder-lr8gr
    @harpinder-lr8gr 8 หลายเดือนก่อน

    Bahut badhiya bhai ji👍👍

  • @PSRAY-wq3jp
    @PSRAY-wq3jp 2 ปีที่แล้ว +3

    Nice ji , waheguru ji tuhanu sda slamat rakhn

  • @gurjitkaurgurjit2137
    @gurjitkaurgurjit2137 8 หลายเดือนก่อน

    Good brother rab tahanu tandrusti den ❤❤

  • @isupportfarmers2877
    @isupportfarmers2877 2 ปีที่แล้ว +3

    ਬਹੁਤ ਵਧੀਆ ਬਹੁਤ ਵਧੀਆ

  • @RajugourBishnoi
    @RajugourBishnoi ปีที่แล้ว

    Really Right Veer Gurvinder Brar or brothers The Best Really ❤❤❤

  • @parmjitkaur3080
    @parmjitkaur3080 2 ปีที่แล้ว +2

    ਬਹੁਤ ਵਧੀਆ ਵੀਰ ਜੀ

  • @ਗੁਰਲਾਲਸਿੰਘਸੇਖੋਦਾਖਾ

    ਬਹੁਤ ਵਧੀਆ ਉਪਰਾਲਾ ਕੀਤਾ ਬਾਈ ਜੀ ਤੁਸੀ

  • @jaseersingh7814
    @jaseersingh7814 ปีที่แล้ว +1

    ਬਹੁਤ ਵਧੀਆ ਕਵੀਸ਼ਰੀ ਜੀ

  • @sahibdilsingh4681
    @sahibdilsingh4681 2 ปีที่แล้ว +1

    NYC song veer Gud msg👍👍👍👍👍

  • @dharmvirsidhu9482
    @dharmvirsidhu9482 2 ปีที่แล้ว +2

    ਵਾਹ ਜੀ ਵਾਹ ਬਰਾੜ ਸਾਹਿਬ

  • @bachansingh8721
    @bachansingh8721 ปีที่แล้ว

    SSA, you are great, keep it up

  • @valvobeast3801
    @valvobeast3801 2 ปีที่แล้ว +1

    Brad sahab ji bahut badhiya Gaya

  • @kulwantdhaliwaldhaliwal4786
    @kulwantdhaliwaldhaliwal4786 ปีที่แล้ว

    ਬਹੁਤ ਵਧੀਆ ਓੁਪਰਾਲਾ ਬਰਾੜ ਸਾਬ

  • @manpreetaulakh7034
    @manpreetaulakh7034 2 ปีที่แล้ว +8

    God bless you brar saab🙏🙏🏼🙏🙏🙏🙏

  • @gurdipram7691
    @gurdipram7691 ปีที่แล้ว +1

    ਬਹੁਤ ਵਧੀਆ ਢੰਗ ਨਾਲ ਪੇਸ਼ ਧੰਨਵਾਦ

  • @DarshanSingh-jz1qo
    @DarshanSingh-jz1qo ปีที่แล้ว

    ❤ bahut vadhia kavishri

  • @gsdakha3763
    @gsdakha3763 2 ปีที่แล้ว +5

    ਬਿਲਕੁੱਲ ਸਹੀ ਗੱਲ ਹੈ ਜੀ

  • @amrikbassi1491
    @amrikbassi1491 ปีที่แล้ว

    Very good. Lgae raho g.

  • @Nirbhaisinghnumberdar
    @Nirbhaisinghnumberdar ปีที่แล้ว

    ਧਰਮਗਾਧੀ ਵੀਰ ਨੇ ਵੀ ਕਿਹਾ ਤੀ ਮਨ ਲੈਣ ਬਹੁਤ ਚੰਗਾ ਹੈ

  • @JinderSingh-u1r
    @JinderSingh-u1r 11 หลายเดือนก่อน

    ਬਹੁਤ ਵੀ ਬਾਈ ਜੀ ਦਿਲ ਖੁਸ਼ ਕਰਤਾ

  • @GurpreetSingh-gy6jz
    @GurpreetSingh-gy6jz 2 ปีที่แล้ว +2

    NYC veer ❤️❤️❤️❤️❤️❤️❤️❤️

  • @beantsingh5023
    @beantsingh5023 2 ปีที่แล้ว +8

    ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਅਫੀਮ ਦੀ ਖੇਤੀ ਲਾਗੂ ਕਰਨੀ ਚਾਹੀਦੀ ਹੈ

  • @Bhawan_chumber
    @Bhawan_chumber 2 ปีที่แล้ว +3

    Very nice ਸਕੀਮ👌👌🙏🙏🙏

  • @greenpunjab5688
    @greenpunjab5688 10 หลายเดือนก่อน

    ਬਹੁਤ ਵਧੀਆ ਬਿਲਕੁਲ ਸੱਚ 1000 %

  • @akashsidhu1645
    @akashsidhu1645 ปีที่แล้ว +1

    Khas Khas kheti zindabad zindabad zindabad

  • @sukhbeerbrar5423
    @sukhbeerbrar5423 2 ปีที่แล้ว +4

    ਬਾਈ ਜੀ 100% ਸਹੀ ਕਿਹਾ ਜੀ

  • @jaggajagmalwali3248
    @jaggajagmalwali3248 2 ปีที่แล้ว +3

    Very good👍
    Barar saheb ji

  • @satpalbrar1012
    @satpalbrar1012 11 หลายเดือนก่อน

    Veri good ਬਾਈ ਜੀ ਬਹੁਤ ਵਧੀਆ ਗਾਇਆ

  • @GobindDhaliwal-rf2jl
    @GobindDhaliwal-rf2jl 2 ปีที่แล้ว +2

    Bhut sohna y ji

  • @DarshanSingh-jz1qo
    @DarshanSingh-jz1qo ปีที่แล้ว

    Very good kavishar brother's wehguru ji mehar karnataka gurwinder barar and other

  • @beantsingh5023
    @beantsingh5023 2 ปีที่แล้ว +3

    ਬਹੁਤ ਵਧੀਆ ਬਾਈ

  • @bipusidhu4432
    @bipusidhu4432 2 ปีที่แล้ว +2

    Very nice song beta Right aa putt

  • @RamandeepSingh-by7kh
    @RamandeepSingh-by7kh 6 หลายเดือนก่อน

    Brar shab sere ae❤❤❤❤❤❤

  • @Always-learning_
    @Always-learning_ ปีที่แล้ว

    BOHAT VEDYAH VEER JI

  • @sonybrar702
    @sonybrar702 2 ปีที่แล้ว +2

    ਬਹੁਤ ਵਧੀਆ ਜੀ

  • @avtarjassal3642
    @avtarjassal3642 2 ปีที่แล้ว +1

    Bhut vdiya veer ji

  • @rajindersharma9027
    @rajindersharma9027 2 ปีที่แล้ว +1

    ਵਧੀਆ ਕਵੀਸ਼ਰੀ ਸੋਲਾਂ ਆਨੇ ਸੱਚ ਹੈ

  • @kanakwalmedia2443
    @kanakwalmedia2443 2 ปีที่แล้ว +1

    Sahi gl aa br..

  • @karamjitsandhu238
    @karamjitsandhu238 ปีที่แล้ว

    Jatta teri Rees ni koi bhut hi vadiya kavishri

  • @JaskaranSingh-sl3vm
    @JaskaranSingh-sl3vm ปีที่แล้ว +1

    ਵਾਹ ਜੀ ਵਾਹ

  • @RajugourBishnoi
    @RajugourBishnoi ปีที่แล้ว

    The Best Veer

  • @peterbrar5754
    @peterbrar5754 ปีที่แล้ว +1

    Very good Brar bai

  • @gurjantsingh7720
    @gurjantsingh7720 ปีที่แล้ว

    Good 22 G buhit he badya yr

  • @harmandersingh7785
    @harmandersingh7785 2 ปีที่แล้ว +1

    Good Jove Gurwinder Brar ji , Good Song

  • @rajasingh4832
    @rajasingh4832 2 ปีที่แล้ว +1

    Very nice bor 👍👍👍

  • @RavinderKaur-q1q
    @RavinderKaur-q1q 8 หลายเดือนก่อน

    ਵਧੀਆ ਲਗੀ ਵੀਰੋ

  • @nathasingh1820
    @nathasingh1820 2 ปีที่แล้ว +1

    ਵਾ ਜੀ ਵਾ

  • @sukhjindersingh8565
    @sukhjindersingh8565 ปีที่แล้ว

    Bahut wadiya

  • @goriguru8472
    @goriguru8472 ปีที่แล้ว

    Very nice song sarkar nu Shi msg aa

  • @aksandhu344
    @aksandhu344 2 ปีที่แล้ว +1

    ਨਸ਼ਾ ਕੋਈ ਵੀ ਚੰਗਾ ਨਹੀ ਬਾਈ ਜੀ

  • @satnamgill4712
    @satnamgill4712 2 ปีที่แล้ว +1

    very good veer bhot nice 💯💯

  • @desipanjaban
    @desipanjaban 2 ปีที่แล้ว +2

    ਫੀਮ ਦੀ ਖੇਤੀ ਨਾਲ ਪੰਜਾਬ ਨਹੀਂ ਬਚਣ ਲੱਗਾ ..... ਕੋਈ ਠੋਸ ਉਪਰਾਲੇ ਹੋਣੇ ਚਾਹੀਦੇ ਹਨ ਨਾ ਕੇ ਇਕ ਨਸ਼ੇ ਤੋਂ ਹਟਾ ਕੇ ਦੂਜੇ ਤੇ ਲੱਗ ਜਾਉ .

  • @mymixedworld4573
    @mymixedworld4573 2 ปีที่แล้ว +1

    Very good suggestions.....👍👍