Kavishri Babu Rajab Ali ji Loktath | ਕਵੀਸ਼ਰੀ ਬਾਬੂ ਰਜਬ ਅਲੀ ਜੀ ਲੋਕਤੱਥ

แชร์
ฝัง
  • เผยแพร่เมื่อ 5 ม.ค. 2025

ความคิดเห็น • 153

  • @NirmalSingh-ix3uk
    @NirmalSingh-ix3uk 8 หลายเดือนก่อน +40

    ਪੰਜਾਬੀ ਕਵਿਤਾ ਦਾ ਬਾਦਸ਼ਾਹ ਬਾਬੂ ਰਜਬ ਅਲੀ

  • @JagtarSingh-vs5hz
    @JagtarSingh-vs5hz 2 ปีที่แล้ว +20

    ਬਾਬੂ ਰਜਬ ਸਦਾ ਲਈ ਗਾਵੇਗਾ ਬਾਬੂ ਜੀ ਆਪਣੇ ਪੰਜਾਬ ਦੇ ਬਟਵਾਰੇ ਦਾ ਗਮ ਲੈ ਕੇ ਕਬਰ ਵਿੱਚ ਦਫਣ ਹੋ ਗਿਆ

  • @gurlabhsingh8072
    @gurlabhsingh8072 ปีที่แล้ว +23

    ਰੀਜਨਲ ਪੰਜਾਬੀ ਬੋਲੀ ਦੇ ਸੇਵਾ ਦਾਰ ਬਾਬੂ ਜੀ

  • @avtarsingh2531
    @avtarsingh2531 2 ปีที่แล้ว +15

    ਪੰਜਾਬੀ ਕਵਿਤਾ ਜਗਤ ਦਾ ਸ਼ਿੰਗਾਰ ਬਾਬੂ ਰਜਬ ਅਲੀ ਜੀ।

  • @davindersingh5718
    @davindersingh5718 7 หลายเดือนก่อน +13

    ਬਹੁਤ ਵਧੀਆ ਲਿਖਿਆ ਜੀ ❤❤

  • @deepubhullar1159
    @deepubhullar1159 2 ปีที่แล้ว +6

    Very nyc kaala taya

  • @AvtarSingh-rg9hy
    @AvtarSingh-rg9hy 3 หลายเดือนก่อน +3

    ਕਿਆ ਬਾਤ ਹੈ ਬਹੁਤ ਵਧੀਆ।😊

  • @ਜਿੱਤਣਲਈਸੰਸਾਰਪਿਆ
    @ਜਿੱਤਣਲਈਸੰਸਾਰਪਿਆ 2 ปีที่แล้ว +8

    ਕੁੱਝ ਦਿਨ ਪਹਿਲਾਂ ਬਾਬੂ ਰਜਬ ਅਲੀ ਜੀ ਦੀ ਜਨਮ ਭੂਮੀ ਸਾਹੋਕੇ ਜਾ ਆਇਆ ਹਾਂ ਜਿਸ ਨੂੰ ਬਾਬੂ ਜੀ ਦੇ ਸ਼ਬਦਾਂ ਵਿਚ
    ਮੇਰੀ ਸਾਹੋ ਨਗਰੀ ਜੀ ਇੰਦਰ ਦੀ ਇੰਦਰਪੁਰੀ ਤੋਂ ਸੋਹਣੀ
    ਬਾਬੂ ਰਜਬ ਅਲੀ ਹੋਰਾਂ ਦੀ ਯਾਦ ਵਿੱਚ ਇੱਕ ਗੋਲ ਹੁਜਰਾ ਬਣਾਇਆ ਗਿਆ ਹੈ ਇੱਕ ਮੁਸਲਮਾਨ ਪਰਿਵਾਰ ਉਸ ਡੇਰੇ ਅੰਦਰ ਪਰਿਵਾਰ ਸਮੇਤ ਰਹਿੰਦਾ ਹੈ
    ਬੜਾ ਮਾਣ ਕੀਤਾ ਉਸ ਪਰਿਵਾਰ ਨੇ ਬਲਜੀਤ ਬਿੱਟੂ ਮਲਕਪੁਰਾ

  • @PargatSingh-fd8fg
    @PargatSingh-fd8fg 6 หลายเดือนก่อน +4

    ਬਹੁਤ ਵਧੀਆ ਲਿਖਿਆ ਜੀ

  • @SaabsinghVirk-w4u
    @SaabsinghVirk-w4u 6 วันที่ผ่านมา

    ਬਹੁਤ ਵਧੀਆ ਬਹੁਤ ਕਮਾਲ ਲਿਖਿਆ ਯਾਰ❤❤❤❤❤❤🎉🎉

  • @nachhatersinghpurba3936
    @nachhatersinghpurba3936 6 หลายเดือนก่อน +3

    ਰਜਬ ਅਲੀ ਤੂੰ ਰੋਜ਼ ਉਡੀਕ ਰੱਖੀ ਤਾਰ ਆਵਣੀ ਇਕ ਦਿਨ ਮੋਤ ਦੀ ਏ ਇਹ ਸਤਰਾਂ ਬਾਬੂ ਜੀ ਨੇ ਆਪਣੀ ਮੋਤ ਤੋ ਇਕ ਦਿਨ ਪਹਿਲਾਂ ਲਿਖੀਆਂ ਸਨ

  • @mission-punjab
    @mission-punjab 7 หลายเดือนก่อน +4

    ਬਾਬੂ ਰਜਬ ਅਲੀ ਖਾਂ ਸ਼ਾਇਦ ਇਕੋ ਇਕ ਕਵੀਸ਼ਰ ਹੋਇਆ ਹੈ ਜਿਸ ਨੇ ਉਸ ਵੇਲੇ ਦੇ ਪਿੰਡਾਂ ਸ਼ਹਿਰਾਂ ਦੀ ਇਕ ਹਕੀਕੀ ਤਸਵੀਰ ਪੇਸ਼ ਕੀਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪੁੱਜਦਾ ਕੀਤਾ ਜਾਵੇ

  • @jagatkamboj9975
    @jagatkamboj9975 11 หลายเดือนก่อน +16

    ਮਾਲਵੇ ਦੀ ਰੁਹ
    ਬਾਬੂ ਰਜਬ ਅਲੀ ਜੀ

  • @mehngasingh2030
    @mehngasingh2030 2 ปีที่แล้ว +104

    ਨਹੀਂ ਰੀਸਾਂ ਬਾਬੂ ਰਜਬ ਅਲੀ ਸਾਹਿਬ ਦੀਆਂ ਬਹੁਤ ਬਹੁਤ ਧੰਨਵਾਦ ਹੈ ਜੀ ਪੁਰਾਣੇ ਪੰਜਾਬ ਦੀ ਯਾਦ ਤਾਜ਼ਾ ਕਰਵਾ ਦਿੱਤੀ ਧੰਨਵਾਦ ਵਾਹਿਗੁਰੂ ਜੀ

    • @nirmalbinning793
      @nirmalbinning793 ปีที่แล้ว +12

      45

    • @HakamSingh-yt5vv
      @HakamSingh-yt5vv 11 หลายเดือนก่อน

      By by by hu​@@nirmalbinning793

    • @AvtarSingh-nc7yb
      @AvtarSingh-nc7yb 2 หลายเดือนก่อน

      3:13 3:13 3:15 5:38 5:41 4:😢😢😢😢09 😅😮😮😮😮zz😅😅😮😮😮z😢 7:21 7:54 7:58 8:16 8:18 8:20 8:29 8:30 8:31 8:53 9:36 9:37 😅😅 9:47 9: 11:25 4😢😢7 9:48 😮😮😮😢😢 11:08 11:08 11:09 11:09 11:09 11:16 11:17 😢😢

  • @karnalsingh5792
    @karnalsingh5792 2 ปีที่แล้ว +9

    Wah kya baat hai Ji rooh khus ho jandi a sunke

  • @sukhbeerbrar5423
    @sukhbeerbrar5423 2 ปีที่แล้ว +30

    ਬਹੁਤ ਬਹੁਤ ਵਧੀਆ ਜੀ ਲਿਖਤ ਤੇ ਕਵੀਸ਼ਰੀ

  • @hargunpreetkaur7478
    @hargunpreetkaur7478 2 ปีที่แล้ว +4

    Wow bhut sohna sadi punjabi virasat

  • @DharminderSingh-hh1bq
    @DharminderSingh-hh1bq 2 ปีที่แล้ว +22

    ਬਹੁਤ ਹੀ ਸੋਹਣੀ ਕਵੀਸ਼ਰੀ ਬਾਈ ਮੈਂ ਬਹੁਤ ਹੀ ਫੈਨ ਆ ਢਾਡੀ ਤੇ ਕਵੀਸ਼ਰੀ ਦਾ ਪਰ ਤੁਸੀਂ ਤਾਂ ਸਿਰਾਂ ਹੀ ਕਰ ਦਿੱਤਾ ਵਾਹਿਗੁਰੂ ਜੀ ਤੁਹਾਡੇ ਤੇ ਮੇਹਰਬਾਨ ਰਹਿਣ

  • @sekhonsekhon4142
    @sekhonsekhon4142 2 หลายเดือนก่อน +1

    ਪਿਅਰੇ ਵੀਰ ਦੀ ਇੱਕ ਟਿੱਪਣੀ ਦਰਕਾਰ ਹੈ॥

  • @GurpreetSingh-ep5jx
    @GurpreetSingh-ep5jx 2 ปีที่แล้ว +20

    72 ਕਲੀ ਸ਼ੰਦ

  • @RamSingh-rz2xg
    @RamSingh-rz2xg 2 ปีที่แล้ว +8

    Bohot vadia bapu ji 🔥🔥

  • @JagtarmaanMaan
    @JagtarmaanMaan 23 วันที่ผ่านมา

    ਕਰੋੜਾਂ ਲੱਖਾ ਦੀ ਸਲਾਮ ਸਾਡੇ ਪੰਜਾਬੀ ਸ਼ਾਇਰ ਬਾਬੂ ਰਜਬ ਅਲੀ ਜੀ ਨੁੰ
    ਸਾਡੇ ਪੜਦਾਦਾ ਜੀ ਕੋਲ ਇਹਨਾਂ ਦੀ ਹੱਥੀ ਲਿਖਤ ਕਿਤਾਬ ਸੀ ਤੇ ਉਹਨਾਂ ਨੇ ਸਾਡੇ ਪਿੰਡ ਦੇ ਪੰਡਤ ਕਵੀਸ਼ਰ ਲਾਲ ਬਾਈ ਵਾਲਿਆ ਨੂੰ ਸੁਪਰਦ ਕਰ ਦਿੱਤੀ

  • @jagtarsinghyadav
    @jagtarsinghyadav 2 ปีที่แล้ว +4

    🙏🙏🙏 Amar ho gya bappu Rajab Ali

  • @sukhpalsingh9477
    @sukhpalsingh9477 2 ปีที่แล้ว +7

    ਬਹੁਤ ਵਧੀਆ ਲਿਖਿਆ 🙏🙏

  • @JagtarSingh-xb3sw
    @JagtarSingh-xb3sw 2 ปีที่แล้ว +7

    very good bapu di kavishari ,,jagga fauji rajia

  • @HarjinderSingh-og4xr
    @HarjinderSingh-og4xr 6 หลายเดือนก่อน +4

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਜੀ ਸਾਡੇ ਪਿੰਡ ਜਦੋਂ ਵੀ ਕਵੀਸ਼ਰੀ ਦਾ ਸਮਾਂ ਬੱਜਦਾ ਸੀ ਤਾਂ ਬਾਬੂ ਰਜਬ ਅਲੀ ਜੀ ਦੀਆਂ ਹੀ ਕਵੀਸ਼ਰੀ ਹੀ ਗਾਈ ਜਾਂਦੀ ਸੀ।

  • @balwindersangha1304
    @balwindersangha1304 2 ปีที่แล้ว +1

    ਬਹੁਤ ਵਧੀਆ ਜੀ

  • @maluksingh5489
    @maluksingh5489 6 หลายเดือนก่อน +1

    ਬਹੁਤ ਵਧੀਆ ਬਾਈ 😊😊

  • @gillboy6685
    @gillboy6685 2 ปีที่แล้ว +3

    Njara aa geya sun k
    Aa hundi a asli likht
    🙏🙏

  • @rashpalsinghriat286
    @rashpalsinghriat286 6 หลายเดือนก่อน +1

    ਜਿੰਦਾ ਰੱਖੋ ਆਪਣੇ ਵਿਰਸੇ ਨੂੰ

  • @GurbirChattha
    @GurbirChattha 29 วันที่ผ่านมา

    Very nice babu rajab ali ji great

  • @baldevsingh6486
    @baldevsingh6486 2 ปีที่แล้ว +2

    Very good kavisheri te sachian gallan

  • @rajinderkaur6887
    @rajinderkaur6887 2 ปีที่แล้ว +3

    Bht gud hai vadiya hai ji 🙏🙏🙏🙏🙏

  • @Balbirsingh-sj7lf
    @Balbirsingh-sj7lf ปีที่แล้ว

    Bahut sundar likha aur Gaya ji

  • @Rajputnaru007
    @Rajputnaru007 3 หลายเดือนก่อน +1

    Jay Rajputana he was a Rajput

  • @jagrajsingh519
    @jagrajsingh519 ปีที่แล้ว

    Bhaut vdia Babu Rajb Ali ji

  • @salariagaming7435
    @salariagaming7435 9 หลายเดือนก่อน +3

    ਬਹੁਤ ਖੂਬ

  • @gulabudhebeersingh2048
    @gulabudhebeersingh2048 5 หลายเดือนก่อน +1

    Sira krti baba ji hona ne

  • @JagdevSingh-mv3rr
    @JagdevSingh-mv3rr 8 หลายเดือนก่อน +1

    Waheguru ji ka Khalsa waheguru Ji ki Fateh

  • @JindiSingh-ss5fb
    @JindiSingh-ss5fb 8 หลายเดือนก่อน

    ਡੇਡ ਪੰਜਾਬੀ ਬਹੁਤ ਵਧੀਆ ਜੀ

  • @kalasingh7248
    @kalasingh7248 6 หลายเดือนก่อน

    Great Salute sir ji Ghaint Ghaint

  • @sukhdeepsekhon9168
    @sukhdeepsekhon9168 2 หลายเดือนก่อน

    ਪੰਜਾਬ❤❤❤

  • @KuldeepSingh-l9h6g
    @KuldeepSingh-l9h6g ปีที่แล้ว

    Dillon Dhanwad g K Moge Wala

  • @FOOD.616
    @FOOD.616 7 หลายเดือนก่อน +1

    King bapu Rajab Ali ❤❤

  • @RajandeepGrewal
    @RajandeepGrewal 8 หลายเดือนก่อน

    ❤❤❤nyc bapu ji jinda bad

  • @sajjansingh2070
    @sajjansingh2070 2 ปีที่แล้ว +4

    Very nice Baba g

  • @AmtojGrewal
    @AmtojGrewal 4 หลายเดือนก่อน

    Bahut vadiya💯 👏👏

  • @mohdyaseenmohdyaseen8985
    @mohdyaseenmohdyaseen8985 ปีที่แล้ว

    Bhut vadia ji ❤❤❤❤🎉🎉🎉🎉🎉

  • @MohammedaliBgga
    @MohammedaliBgga หลายเดือนก่อน

    جی جی❤🎉❤🎉❤🎉❤🎉❤❤🎉

  • @sukhdeepsekhon9168
    @sukhdeepsekhon9168 2 หลายเดือนก่อน +3

    ਪਿੰਡਾ ਦੀ ਹਕੀਕਤ ਸਿਆਣਿਆਂ ਦਾ ਨਿਚੋੜ

  • @ParinaazDhillon-v2r
    @ParinaazDhillon-v2r 2 หลายเดือนก่อน

    Bahot vadyaa ji

  • @jagmeetbhullar9717
    @jagmeetbhullar9717 หลายเดือนก่อน

    Great ji

  • @BAAZ_VIRK99
    @BAAZ_VIRK99 6 หลายเดือนก่อน

    ਪੰਜਾਬੀ ਯੂਨੀਵਰਸਿਟੀ ਵਿਖੇ ਬਾਬੂ ਰਜਬ ਅਲੀ ਜੀ ਦਾ ਬੁੱਤ ਲੱਗਾ ਹੈ ਜੀ

  • @jagdevsingh8468
    @jagdevsingh8468 หลายเดือนก่อน

    Babu rabaj ali vary nice

  • @PARDEEPKUMAR-kr9ep
    @PARDEEPKUMAR-kr9ep ปีที่แล้ว

    ਬਾਬੂ ਜੀ ਦੀ ਕਵੀਸ਼ਰੀ ਵਿੱਚ ਸਾਡੇ ਨਵੇਂ ਬਣੇ ਕਵਿਸ਼ਰਾਂ ਨੇ,, ਕੁਸ਼ ਦਾ ਕੁਸ਼ ਬਣਾ ਲਿਆ ਹੈ

  • @HarjinderSingh-ot4mw
    @HarjinderSingh-ot4mw 2 ปีที่แล้ว +5

    Very nice

  • @ballisekha9494
    @ballisekha9494 ปีที่แล้ว

    🎉🎉 Nice

  • @sonugill5508
    @sonugill5508 2 ปีที่แล้ว +2

    Bhot vadia

  • @dharatdhkailsingh9757
    @dharatdhkailsingh9757 ปีที่แล้ว +1

    Babu Ji te Sharaf sahib de chahun wale idhar ne. Lehnde PB ch ohna nu koi nahi janda.

  • @arshuppal3410
    @arshuppal3410 2 หลายเดือนก่อน

    Babbu rajjabali is great poetry

  • @yaartruckabale
    @yaartruckabale 2 ปีที่แล้ว +3

    ❤️

  • @rajbalwindersinghbrar9424
    @rajbalwindersinghbrar9424 6 หลายเดือนก่อน +1

    Very ni ce Raj brar

  • @akimperialgardeningservice421
    @akimperialgardeningservice421 9 หลายเดือนก่อน +1

    V. Nice kwashry

  • @bachanbharti3544
    @bachanbharti3544 2 ปีที่แล้ว

    Bohot khoob very nice song

  • @goldygill8417
    @goldygill8417 5 หลายเดือนก่อน

    Ba kmal 👍

  • @Palamachhike
    @Palamachhike 2 ปีที่แล้ว +3

    Very.Nice.baba.ji

  • @JaspalSingh-ku7pj
    @JaspalSingh-ku7pj 2 ปีที่แล้ว +2

    Very nice👍👍👍👍

  • @harpreetupdates6830
    @harpreetupdates6830 2 ปีที่แล้ว +1

    Anandmai bol

  • @HardevSingh-ub5gk
    @HardevSingh-ub5gk 9 หลายเดือนก่อน

    Very good ❤ji

  • @laddigill8796
    @laddigill8796 2 ปีที่แล้ว

    Sachi likht

  • @JagdishSingh-ss4xw
    @JagdishSingh-ss4xw 2 ปีที่แล้ว +2

    Nice g

  • @sarvjeetkour1031
    @sarvjeetkour1031 20 ชั่วโมงที่ผ่านมา

    ❤❤❤❤❤❤❤🙏🙏🙏🙏🙏🙏🙏

  • @jaswinderkaur75
    @jaswinderkaur75 8 หลายเดือนก่อน +1

    Nice sigar nice song

  • @chamkaursingh5743
    @chamkaursingh5743 2 หลายเดือนก่อน

    Veerji.dhanbad.babboo.rjab,app.dian.sarian.lk.gathavn.suau.dhanbad

  • @gurpreetmehra6826
    @gurpreetmehra6826 หลายเดือนก่อน

    Sach aaaaa true

  • @KulwantSingh-p3q
    @KulwantSingh-p3q 6 หลายเดือนก่อน

    Attt hai jee

  • @れいなぐるぷりーとしん
    @れいなぐるぷりーとしん 2 ปีที่แล้ว +2

    Good👌👌👌👌💖

  • @jagdevgaga2129
    @jagdevgaga2129 7 หลายเดือนก่อน

    Wehguru.je.ka.kalsha

  • @kirpalsinghdhaliwal7080
    @kirpalsinghdhaliwal7080 2 ปีที่แล้ว +1

    Very very nice

  • @gurinderpalsinghdeol0045
    @gurinderpalsinghdeol0045 7 หลายเดือนก่อน +1

    👍🏼🙏🏻

  • @Dilpreet.9780_
    @Dilpreet.9780_ 2 หลายเดือนก่อน

    ❤❤🎉🎉🎉😊😊😊

  • @harwindersingh9348
    @harwindersingh9348 2 ปีที่แล้ว

    You are great ji 👌

  • @LakhbirSingh-kq5lz
    @LakhbirSingh-kq5lz 8 หลายเดือนก่อน

    Gooood. Song. Old. Is. Gold

  • @SATNAMSINGH-iq7qq
    @SATNAMSINGH-iq7qq 2 ปีที่แล้ว +3

    👌👌🙏🙏

  • @takdirkaurpunjabiswag4126
    @takdirkaurpunjabiswag4126 2 ปีที่แล้ว +4

    🙏

  • @mohindersingh2668
    @mohindersingh2668 2 ปีที่แล้ว +2

    Punjab before the 1947 was beautiful and excellent and i pray that almighty God that we should united again????

  • @NAVRANA8
    @NAVRANA8 5 หลายเดือนก่อน

    Good g good

  • @omparkashomparkash6720
    @omparkashomparkash6720 2 ปีที่แล้ว +10

    ਬਹੁਤ ਵਧੀਆ ਜੀ 🙏

  • @shamindersingh3512
    @shamindersingh3512 2 ปีที่แล้ว +1

    Universal truth

  • @SurinderSingh-fr1uq
    @SurinderSingh-fr1uq 2 ปีที่แล้ว +4

    🙏🙏👍

  • @HarpalSingh-qd5lp
    @HarpalSingh-qd5lp 2 ปีที่แล้ว +2

    Nyc

  • @sukhpalsingh121
    @sukhpalsingh121 2 ปีที่แล้ว +1

    Good

  • @sikandershahi1526
    @sikandershahi1526 2 ปีที่แล้ว +2

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sehnalive4856
    @sehnalive4856 ปีที่แล้ว +2

    ਨਹਿਰੀ।ਮਹਿਕਮੇ।ਰੱਜਬ।ਅਲੀ।ਨੇ।ਤਾਰ।ਬਾਬੂ।ਲੱਗੇ।ਹੋਏ।ਸੀ।

  • @HappySingh-ig9fe
    @HappySingh-ig9fe 5 หลายเดือนก่อน

    🙏🙏🙏🙏🙏🙏🙏🙏🙏🙏🙏

  • @JaswinderSingh-rv4yp
    @JaswinderSingh-rv4yp 5 หลายเดือนก่อน

    👌💯

  • @gurjitsingh7620
    @gurjitsingh7620 2 ปีที่แล้ว +1

    Gurjit.singh.romana

  • @itz_sukh_58_
    @itz_sukh_58_ 2 ปีที่แล้ว +4

    Wow! Babu ji very nice voice

  • @GurjantSingh-cd2jh
    @GurjantSingh-cd2jh 2 ปีที่แล้ว +3

    ❤️❤️

  • @tarlochandass7017
    @tarlochandass7017 2 ปีที่แล้ว +2

    💐🌹🌷🌸🙏🙏🙏