Waheguru g ana bjurgan te mehr bhrea hath rakhe te ... Sari team sewa wali nu hamesha chardi kala ch rakhe .... Wahe guru g ka khalsa wahe guru g ki fateh ..... No more words left for the team , work and ur deeds ..
Waheguru mehar kri bappu ji te jldi to jldi tandarusti bakhshi... Te rabb di manukhta di puri team da b boht boht bhlla hove jina ne aw sewa krn da pran kita aa.. 🙏😊
Thanku sirr ..sachi tuc raab de roop ch aaye ho ....tuhanu te tuhde parvar nu sariya khushiya mel ...jeh kese ne duniya te kuch kita taa ohh tuc ho ..tuhdi sari team nu mre valo salute aa sir 👏🙏
Good evening The story of Baba ji I have seen is very difficult. Baba ji will have some good life now Inshallah keep you and babaji pearl lock safe i am a pakistani my name is Hafiz Rahman
ਗੁਰਪ੍ਰੀਤ ਵੀਰ ਸਿਆਂ ਸਾਡੇ ਕੋਲ ਇਹ ਇਕ ਹੀ ਦਿਲ ਆ ਹੋਰ ਕਿਨੀ ਵਾਰ ਜਿੱਤੇਗਾ।ਏਸ ਤਰਾਂ ਤਾ ਧੀਆਂ ਪੁੱਤ ਨਹੀ ਸੰਭਾਲ ਕਰਦੇ ਜਿਸ ਤਰਾ ਤੁਸੀਂ ਕਰ ਰਹੇ ਹੋ।ਵੀਰਿਆ ਪਰਮਾਤਮਾ ਤੁਹਾਨੂੰ ਲੰਬੀ ਅਤੇ ਤੰਦਰੁਸਤ ਉਮਰ ਬਖਸੇ।ਕਿਤੇ ਆਵਾਗੇ ਤੁਹਾਡੇ ਗੁਰਦੁਆਰੇ।ਕੋਈ ਅਤਿ ਕਥਨੀ ਨਹੀਂ ਜੇ ਮੈ ਗੁਰਦੁਆਰਾ ਕਹਿ ਦਿੱਤਾ ਬਲਕਿ ਅਸਲ ਗੁਰੂ ਘਰ ਹੀ ਉਹ ਹੈ ਜਿਥੇ ਨਿਮਾਣਿਆ ਨੂੰ ਮਾਣ ਮਿਲੇ,ਨਿਥਾਵਿਆ ਨੂੰ ਥਾਂ ਮਿਲੇ,ਨਿਉਟਿਆ ਨੂੰ ਓਟ ਮਿਲੇ ਨਿਆਸਰਿਆਂ ਨੂੰ ਆਸਰਾ ਮਿਲੇ ਉਹ ਸੱਚਾ ਘਰ ਹੋ ਸਕਦਾ ਮੇਰੇ ਪਾਤਸ਼ਾਹ ਦਾ।ਲੋਕੋ ਵੀਰ ਨਾਲ ਮੋਢੇ ਨਾਲ ਮੋਢਾ ਲਾਉ ਜਾਇਦਾਦਾਂ ਲੈ ਕੇ ਤਾ ਹਰ ਕੋਈ ਸੰਭਾਲਦਾ ਅਸਲ ਸੰਭਾਂਈ ਇਹ ਹੈ।ਕੋਟਿ ਕੋਟਿ ਪ੍ਰਣਾਮ ਵੀਰਿਆ ਤੇਰੇ ਚਰਨਾ ਵਿੱਚ
ਗੁਰਪ੍ਰੀਤ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ
ਕੋਣ ਕਹਿੰਦਾ ਰਬੁ ਨਹੀਂ ਵੇਖਿਆ ਗੁਰਪ੍ਰੀਤ ਸਿੰਘ ਜੀ ਵਿੱਚ ਵੇਖ ਲਵੋ🙏🙏🙏🙏🙏
❤️❤️❤️❤️
Balkul sahi gal kahi e ji.
Bilkul sahi gal veere
rab hi a
ਧੰਨੁ ਧੰਨੁ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸੱਚੇ ਪਾਤਿਸ਼ਾਹ ਜੀਉ ਗੁਰਪ੍ਰੀਤ ਵੀਰ ਜੀ ਅਤੇ ਸਾਰੀ ਟੀਮ ਨੂੰ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣਾ ਜੀ 🙏🙏🙏🙏🙏
ਪਿੰਡ ਦੇ ਲੋਕਾਂ ਦੇ ਚਰਨਾ ਵਿੱਚ ਬੇਨਤੀ ਹੈ ਕਿ ਇਸ ਬਾਪੂ ਦੇ ਘਰ ਦੀ ਸਫਾਈ ਕਰਾ ਦੇਣ ਤਾਂ ਜੋ ਬਾਪੂ ਦਾ ਪਰਿਵਾਰ ਆਪਣੇ ਘਰ ਆ ਸਕਣ। ਧੰਨਵਾਦ ਸਾਰੇ ਪਿੰਡ ਦਾ। 🙏🏽
Thik aa ji zarror krange
@@pardeep_996 thanks Brother
@@pardeep_996 good job bro.wk
@@pardeep_996 thanks veer ji
@@pardeep_996 veere jrrrrr krdo j ek dhi AAA k rh saky ghr ch
ਅੱਜ ਤੱਕ ਸੁਣਿਆ ਸੀ ਸਿੱਖਾਂ ਵਾਰੇ
ਪਰ ਅੱਜ ਦੇਖ ਲਿਆ
ਕਿਉ ਲੋਕ ਸਿੱਖੀ ਅਪਣਾਓ ਕਹਿੰਦੇ ਨੇ
।।ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ।।
bai ehna kuj mahapursha krk sikhi da bajood kaim aa.rb ena nu lmbi umr dve .meri v laye .
@@jagrajdhillon648ਬਾਈ ਜੀ ਆਪਣੇ ਲੋਕਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਹੈ!ਚਿੱਟੇ ਕੱਪੜੇ ਪਾਕੇ ਵੱਡੀਆਂ ਵੱਡੀਆਂ ਗੱਡੀਆਂ ਤੇ ਚੜਨ ਵਾਲੇ ਬਾਬਿਆਂ ਨਾਲੋਂ ਸਿੱਖੀ ਦੇ ਨਾਂ ਤੇ ਐਸ਼ ਕਰਨ ਵਾਲਿਆਂ ਨਾਲੋਂ ਅਜਿਹੇ ਅਸਲ ਸਿੱਖਾਂ ਨੂੰ ਸਪੋਰਟ ਕਰਨਾ ਚਾਹੀਦਾ ਹੈ ਜੋ ਅਸਲ ਰੂਪ ਚ ਗੁਰੂ ਨਾਨਕ ਦੇਵ ਜੀ ਮਾਹਰਾਜ ਦੇ ਸਿਧਾਂਤ ਤੇ ਚੱਲਦੇ ਹਨ!🙏
ਜਿਉਂਦੇ ਵਸਦੇ ਰਹੋ ਵੀਰ ਜੀ,ਆਪ ਦੀ ਸੇਵਾ ਭਾਵਨਾ ਨੂੰ ਦੇਖ ਕੇ ਸਿਰ ਝੁਕ ਜਾਂਦਾ ਹੈ👌👌🙏🙏
Wmk👏
Sahi gal kahi je Bhene ..waheguru veer ji diya umra lambiya karn🙏🙏
ਵਾਹਿਗਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਇਸੇ ਤਰ੍ਹਾਂ ਤੁਸੀ ਸਭ ਤੋ ਵੱਡੀ ਮਾਨਵਤਾ ਦੀ ਸੇਵਾ ਕਰਦੇ ਰਹੋ। ਵਾਹਿਗਰੂ ਜੀ ਜਲਦੀ ਬਾਬਾ ਜੀ ਨੂੰ ਤੰਦਰੁਸਤੀ ਬਖਸ਼ੇ।
😭😭😭😭😭😭 ਵਾਹਿਗੁਰੂ ਜੀ ਵੀਰ ਜੀ ਦੇਖ ਕੇ ਰੋਣਾ ਆ ਗਯਾ ਬਾਪੂ ਜਲਦੀ ਸਹੀ ਹੋਏ ਸਾਡੀ ਅਰਦਾਸ ਆ ਵੀਰ ਤੁਸੀਂ ਜੋ ਇਹ ਸੇਵਾ ਕਰ ਰਹੇ ਹੋ ਵਾਹਿਗੁਰੂ ਤੁਹਾਨੂੰ ਵੀ ਲੰਮੀ ਉਮਰ ਦਾਵੇ ਜੋ ਤੁਸੀਂ ਏਦਾਂ ਹੀ ਲੋਕ ਦੀ ਸੇਵਾ ਕਰਦੇ ਰਹੋ
ਵੰਦਨਾ ਹੈ ਮੇਰੀ ਸਤਕਰਤਾਰ ਨੂੰ ਤੱਤੀ ਕੋਈ ਵਾ ਨਾ ਲਗੇ ਸਾਡੇ ਮਨੁੱਖਤਾ ਦੀ ਸੇਵਾ ਵਾਲੇ ਪਰਿਵਾਰ ਨੂੰ।
ਨਾ ਘਰ ਦਿਆ ਨੇ, ਨਾ ਸਰਪੰਚ ਨੇ ਤੇਂ ਨਾਹੀ ਕਿਸੇ ਵਦਯਾਰਥੀ ਨੇ ਮਾਸਟਰ ਜੀ ਦੀ ਸੂਹ ਲਿਆ 🙏ਮਨੁੱਖਤਾ ਦੀ ਸੇਵਾ ਵਾਲਿਆ ਦਾ ਧੰਨਵਾਦ 🙏
True and sad no One helped til manukhta sewa veer ji thank god he came and Took Him🙏
ਵੀਰ ਤੇਰੇ ਲਈ ਦੁਨੀਆ ਦਾ ਹਰ ਐਵਾਰਡ ਛੋਟਾ ਆ। ਤੇਰੇ ਵਰਗਾ ਇਨਸਾਨ ਦੁਨੀਆ ਤੇ ਮੈਂ ਨੀ ਵੇਖਿਆ। ❤️❤️❤️❤️❤️❤️
ਜਦੋ ਮਾਸਟਰ ਜੀ ਠੀਕ ਹੋ ਗਏ,, plz ਵੀਰ ਜੀ ਓਦੋ ਸਾਨੂ vdo ਤੇ ਜਰੂਰ ਦਿਖਾ ਦਿਓ,, ਰੱਬ ਕਰੇ ਜਲਦੀ ਠੀਕ ਹੋ ਜਾਣ,,,,, ਕਿਦਾਂ ਹੱਸਦੇ ਵਸੱਦੇ ਘਰ ਨੂੰ ਨਜ਼ਰ ਲੱਗ ਗਈ 😔
Sahi gal aa ji
Ryt
Ryt
Right
Vire ji ja k dekh ayo ta hor badhia rahuga
ਵਾਹਿਗੁਰੂ ਜੀ ਅੱਗੇ ਸਾਡੀ ਅਰਦਾਸ ਹੈ ਕਿ ਸਭ ਨੂੰ ਤੰਦਰੁਸਤ ਤੇ ਖੁਸ਼ ਰੱਖਣ ਤੇ ਹਰ ਕੋਈ ਆਪਣੇ ਪਰਿਵਾਰ ਨਾਲ ਸੁੱਖ-ਸਾਂਤੀ ਨਾਲ ਰਹੇ
ਰੱਬ ਦਾ ਦੂਜਾ ਰੂਪ । ਗੁਰਪਰੀਤ ਸਿੰਘ ਅਤੇ ਸਾਰੀ ਟੀਮ ਨੂੰ ਵਾਹਿਗੁਰੂ ਤੰਦਰੁਸਤੀ ਅਤੇ ਲੰਮੀ ੳੁਮਰ ਬਖਸੇ ।
ਰਾਜੀ ਰਹਿ ਗੁਰਪ੍ਰੀਤ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਲੰਬੀਆਂ ਉਮਰਾਂ ਦੇਵੇ
Sir ji...
ਆਪ ਜੀ ਬੁਹਤ ਵਧੀਆ ਕੰਮ ਕਰ ਰਹੇ ਹੋ ਜੀ। ਰੱਬ ਬਲਾ ਕਰੇ ਜੀ। ਧੰਨਵਾਦ ਜੀ।।।
ਬਾਈ ਜੀ ਤੁਹਾਡੀ ਸੇਵਾ ਨੂੰ ਸਲਾਮ🙏🙏🙏🙏😢😢😢
ਗੁਰਪ੍ਰੀਤ ਸਿੰਘ ਰੱਬ ਦਾ ਬੰਦਾ. ਵਾਹਿਗੁਰੂ ਚੜ੍ਹਦੀ ਕਲਾ ਚ ਰੱਖੀ.
ਵੀਰ ਜੀ ਵਾਹਿਗੁਰੂ ਤੁਹਾਡੀ ਲੰਮੀ ਉਮਰ ਕਰੇ ਤੇ ਤੁਸੀ ਏਸੇ ਤਰਾ ਸੇਵਾ ਕਰਦੇ ਰਹੋ। 🙏🙏🙏🙏🙏🙏🙏🙏🙏🙏🙏
ਬਾਦਰ ਕਿਹੜਾ ਡਿਸਲਾਇਕ ਮਾਰ ਗਿਆ ਇਹਨਾ ਨੂੰ ਦੁਖਾ ਦਾ ਪਤਾ ਨਹੀ ਹੁਣਾ ਜਿਸ ਦਿਨ ਦੁਖ ਲਗੇ ਪਤਾ ਫੇਰ ਲੱਗੋ ਇਹ ਮੇਰੀ ਗੱਲ ਯਾਦ ਰੱਖੀ ਬਾਦਰਾ
Sahi keha tusi pta ni kive de hunde ne dislik krn vale
ਗੰਦ ਧਰਤੀ ਤੇ ਬਹੁਤ ਹੇ ਵੀਰ.ਅਾਪਣਾ ਚੰਗਾ ਕਰਦੇ ਰਹੋ ਅਤੇ ਪਰਮਾਤਮਾ ਨੁੰ ਯਾਦ ਰॅਖੋ िਦਨਾ ਦਾ ਪਤਾ ਨਹੀ........
Right bro
so far 21 banders dislike the video, many more.......
Right🙏
ਗੁਰਪ੍ਰੀਤ ਸਿੰਘ ਵੀਰ ਜੀ ਆਪ ਜੀ ਨੂੰ ਬੇਇੰਤਹਾ ਪਿਅਾਰ ਤੇ ਸਤਿਕਾਰ ❤️❤️ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਣ 🎉🎉
ਆਪਣੇ ਸਮੇ ਵਿਚ ਇਸ ਮਾਸਟਰ ਨੇ ਕਿੰਨੇ ਹੀਰੇ ਤਰਾਸੇ ਹੋਣਗੇ ਜਿਹੜਾ ਆਪ ਅੱਜ ਕੋਡੀਆ ਦੇ ਭਾ ਵਿਕਦਾ ਫਿਰਦਾ
Hnji...shi kha aapne...😊👍
Sahi akhya ji
Good 👍
ਕਰਮਾਂ ਦੇ ਖੇਲ ਨਿਰਾਲੇ ਸੱਚੇ ਪਾਤਸ਼ਾਹ ਵਾਹਿਗੁਰੂ ਸਾਹਿਬ ਜੀਓ ਸਭਨਾਂ ਨੂੰ ਸੁੱਖੀ ਪਰਿਵਾਰਿਕ ਜੀਵਨ ਬਤੀਤ ਕਰਨ ਦਾ ਕਰਮ ਬਖ਼ਸ਼ੋ। ਸਭਨਾਂ ਦੇ ਵੇਹੜੇ ਰੋਣਕਾਂ ਰਹਿਣ। ਸਭਨਾਂ ਨੂੰ ਆਪਣੇ ਨਾਮ ਦਾ ਦਾਨ ਬਖ਼ਸ਼ੀ।
ਵਾਹਿਗੁਰੂ ਜੀ ਮੇਹਰ ਕਰੋਂ ਬਾਪੂ ਚਰਨ ਦਾਸ ਜੀ ਤੇ ਸਾਡੇ ਵੱਡੇ ਭਾਜੀ ਗੁਰਪ੍ਰੀਤ ਸਿੰਘ ਜੀ ਦੀ ਸਾਰੀ ਟੀਮ ਨੂੰ ਤੰਦਰੁਸਤੀ ਬੱਖਛਣੀ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻
God bless you bro🙏🙏🙏🙏🙏
ਵਾਹਿਗੁਰੂ ਜੀ ਆਪ ਸਬ ਨੂੰ ਏਨੀ ਸੇਵਾ ਕਰਨ ਵਾਲਿਆ ਨੂੰ ਹਮੇਸ਼ਾ ਖੁਸ਼ ਰੱਖੇ
ਬਹੁਤ ਵਧੀਆ ਵੀਰ ਜੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਭਗਤ ਪੂਰਨ ਸਿੰਘ ਜੀ ਦੇ ਪੂਰਨਿਆਂ ਤੇ ਚੱਲ ਰਹੇ ਹੋ ਤੁਸੀਂ l ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ
भाई जी लख लख सलाम करते हैं आप के जज्बे को भगवान आपको मेरी भी उम्र लग जाएं 🙏🙏
ਬਾਈ ਗੁਰਪ੍ਰੀਤ ਕੋਈ ਸ਼ਬਦ ਨੀ ਤੁਹਾਡਾ ਧੰਨਵਾਦ ਕਰਨ ਲਈ ਤੁਸੀ ਕਿਸੇ ਰੱਬ ਨਾਲੋ ਘੱਟ ਨੀ ਆਪਣੇ ਲਈ ਤਾ ਹਰ ਕੋਈ ਜਿਉਂਦਾ ਸਵਾਦ ਦੂਸਰਿਆਂ ਲਈ ਜਿਉਣ ਦਾ ਆਉਂਦਾ ਵਾਹਿਗੁਰੂ ਲੰਬੀ ਉਮਰ ਬਖਸ਼ੇ ਵੀਰ ਨੂੰ
ALLAH PAK ap sb ko bhut khush rakhy ...mjy bhut shanti milti hy ap logon ki videos dekh k ...a lot of respect from chakwal ,pakistan
Khuda aapko bhee salamat rakhe
Kash hm bhe koch aesa kr skty apny chakwal main
Bahot vadi sewa kar rehay ho paaji
From 🇵🇰 Rawalpindi
🙏🙏🙏🙏
ਗੁਰਪਰੀਤ ਵੀਰੇ ਤੈਨੂੰ ਰੱਬ ਹੀ ਕਹਿ ਸਕਦੇ ਆ 🙏🏽🙏🏽💝
ਵਾਹਿਗੁਰੂ ਜੀ ਬਾਪੂ ਜੀ ਤੇ ਕਿਰਪਾ ਕਰੋ 🙏ਵਾਹਿਗੁਰੂ ਜੀ ਗੁਰਪ੍ਰੀਤ ਭਾਜੀ ਦੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ ਗੁਰਪ੍ਰੀਤ ਭਾਜੀ ਨੂੰ ਹਮੇਸ਼ਾ ਚੜਦੀ ਕਲਾ ਚਾ ਰੱਖਣਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏
Veer ਜੀ ਮੈਂ ਅਰਦਾਸ ਕਰਦਾ ਹਾਂ ਰਬ ਤੋਹਾਨੁ ਤੇ ਤੋਹਾਦੀ ਟੀਮ ਨੂ ਹਮੇਸ਼ਾ ਤੰਦਰੁਸਤ ਰੱਖੇ ਤੁਸੀ ਲੋਕਾ ਦਾ ਦੁਖ ਅਪਨਾ ਦੁਖ ਸਮਝੇ ਵਾਲੇ ਇਨਸਾਨ ਹੋ ਲਵ ਯੂ veer ਜੀ
ਬਾਪੂ ਦੀ ਹਾਲਤ ਦੇਖ ਕੇ ਬਹੁਤ ਦੁਖ ਹੋਇਆ ਕਲ ਬਾਪੂ ਕੀ ਸੀ ਤੇ ਅੱਜ ਕੀ 🙏🙏🙏🙏
ਗੁਰਪ੍ਰੀਤ ਵੀਰ ਤੁਸੀਂ ਬਹੁਤ ਵਧੀਆ ਕੰਮ ਕਰ ਰਹਿ ਓ.. ਰੱਬ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ
ਗੁਰਪ੍ਰੀਤ ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਬੜੀ ਕਿਰਪਾ ਤੁਹਾਡੇ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ। ਆਉਣ ਵਾਲੇ ਸਮੇਂ ਵਿੱਚ ਵੀ ਬਣੀ ਰਹੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਮਿਸ਼ਨ ਨੂੰ ਸਹੀ ਅਰਥਾਂ ਵਿੱਚ ਅੱਗੇ ਲੈ ਕੇ ਜਾ ਰਹੇ ਹੋ। ਅਮਿ੍ਤਸਰ ਸਾਹਿਬ ਜੀ ਤੋਂ ਧੰਨਵਾਦ ਸਹਿਤ ਜੀ।
ਵੀਰ ਪਰਮਾਤਮਾ ਤੁਹਾਡੀ ਸੰਸਥਾ ਨੂੰ ਚੜ੍ਹਦੀ ਕਲਾ ਬਖਸ਼ਣ। ਪਰਮਾਤਮਾ ਅੱਗੇ ਇਹ ਵੀ ਅਰਦਾਸ ਹੈ ਕਿ ਉਹ ਸਭ ਨੂੰ ਤੰਦਰੁਸਤੀਆਂ ਅਤੇ ਸਮੱਤ ਬਖਸ਼ਣ ਤਾਂ ਜੋ ਕਿਸੇ ਨੂੰ ਵੀ ਬਿਰਧ ਆਸ਼ਰਮ ਵਿੱਚ ਨਾ ਜਾਣਾ ਪਵੇ ।
ਵਾਹਿਗੁਰੂ ਜੀ , ਗੁਰਪ੍ਰੀਤ ਵਾਈ ਨੂੰ ਤੇ ਓਸਦੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ।। 🙏
ਵੀਰ ਜੀ ਤੁਹਾਡੀ ਸੇਵਾ ਦਾ ਕੋਈ ਦੇਣਾ ਨਹੀਂ ਦੇ ਸਕਦਾ, ਪਹਿਲਾਂ ਵੀ ਤੁਹਾਡੀਆਂ ਵੀਡੀਓ ਦੇਖੀਆਂ ਹਨ, ਬਹੁਤ ਹੀ ਵੱਡੀ ਸੇਵਾ, ਜਿਸਦੇ ਲਈ ਕੋਈ ਸ਼ਬਦ ਹੀ ਨਹੀਂ ਕਹਿਣ ਨੂੰ ।
ਗਰੀਬ ਦਾਂ ਮੂੰਹ ਰਬ ਦੀ ਗੋਲਕ ਹੈ ਰਬ ਜਾਣਦਾ ਸਬ ਹੈ ਰਬ ਮੇਹਰ ਕਰੇ ਸਬ ਤੇ ਸਾਞੇ ਸਬ ਤੋ ਞੰਡੀ ਸੇਞਾ ਹੋਦੀ ਹੈ ਰਬ ਜਾਣਦਾ ਸਬ ਹੈ ਰਬ ਮੇਹਰ ਕਰੇ ਖਾਲਸਾ ਜੀ 🙏🙏🙏🙏🙏🙏🙏🙏🙏🙏🙏🙏🙏
ਬਹੁਤ ਵਧੀਆ ਕੀਤਾ ਵੀਰ ਜੀ। ਰੋਣ ਲਾ ਦਿੱਤਾ ਮਾਸਟਰ ਜੀ ਨੇ ਵਾਹਿਗੁਰੂ ਕਿਰਪਾ ਕਰੇ ਸੇਤੀ ਠੀਕ ਹੋ k ਘਰ ਆਉਣ ਬਾਪੂ ਜੀ
eh aa guru de singh jo guru sare chande c k singh hmesha eda de hon🙏🏻🙏🏻
ਰੱਬ ਥੋਨੂੰ ਸਾਰਿਆ ਨੂੰ ਤੰਦਰੁਸਤੀ ਬਖ਼ਸ਼ੇ ਵੀਰ ਜੀ
Ehho jehe insaan dharti tey janam lain rabbaaaa🙏🙏🙏🙏😔😔😔😔😔😥😥😥😥😥makhukta di sewa karn wale 🙏🙏🙏🙏🙏
ਹੇ। ਵਾਹਿਗੁਰੂ ਜੀ ਤੂੰ ਹੀ ਤੂੰ
ਹਜੇ ਵੀ ਬਹੁਤ ਆਖੋ ਤੀ ਬਾਬੇ
ਨੇ ਜੋ ਰੱਬ ਨੂੰ ਹੈਨੀ ਦੱਸ ਦੇ ਆ ਕਹਿੰਦੇ ਨੇ ਅਸੀਂ ਆਪਣੀ
ਕਿਸਮਤ ਆਪ ਬਣਾਉਦੇ ਆ ।
ਮੈਨੂੰ ਨੀ ਲੱਗਦਾ ਬਾਪੂ ਕਦੇ ਵੀ ਐਸੀ ਕਿਸਮਤ ਕਦੇ ਚਾਹੀ
ਹੋਉ। ਗੁਰਪ੍ਰੀਤ ਵੀਰ ਰੱਬ ਥੋਨੂੰ ਸਲਾਮਤ ਰੱਖੇ।
Manukhta Di Sewa Zindabaad ,🌟❤
ਵੀਰ ਇ ਤੁਹਾਡੀ ਸੋਚ ਤੇ ਸੇਵਾ ਨੂੰ ਦੇਖ ਸਿਫਤ ਕਰਨ ਵਾਸਤੇ ਕੋਈ ਲਫਜ ਨਹੀਂ
This guy is an absolute Gem. There are no words for this man.
ਵਾਹਿਗੁਰੂ ਜੀ ਹੋਰ ਖੁੱਲੇ ਗੱਫੇ ਦੇਵੇ, ਤਾਂ ਜੋ ਤੁਹਾਡੀ ਸੰਸਥਾ ਏਦਾਂ ਹੀ ਭੁੱਲੇ ਭਟਕਿਆਂ ਦੀ ਸੇਵਾ ਕਰਦੀ ਰਹੇ।
🙏🙏🙏🙏🙏🙏💐💐💐💐💐💐🤙🏾🤙🏾🤙🏾🤙🏾🤙🏾
bro, my tears comes out. really you doing great job. god bless you. this is true picture of real sikh.
ਧੰਨ ਏ ਭਰਾਵੋ ਤੁਸੀਂ। ਜੋ ਸੇਵਾ ਕਰ ਰਹੇ ਹੋ।
ਵਾਹਿਗੁਰੂ ਜੀ ਮੇਹਰ ਕਰਿਓ ਜੀ ਬਾਪੂ ਜੀ ਤੇ 🙏🙏
भाई आप की सेवा बहुत बड़ी है। मालिक साथ देगा जय जवान जय किसान जय भारत
Waheguru g ana bjurgan te mehr bhrea hath rakhe te ... Sari team sewa wali nu hamesha chardi kala ch rakhe .... Wahe guru g ka khalsa wahe guru g ki fateh ..... No more words left for the team , work and ur deeds ..
ਸਮਝ ਬੰਦੀਆਂ ਸਮਝ ਇਸ ਦੁਨੀਆਂ ਤੇ ਕੁੱਝ ਨਾਲ ਜਾਣਾ ਤੇਰੇ ਨਾਲ ਇਸ ਦੁਨੀਆਂ ਤੇ ਖਾਲੀ ਹੱਥ ਹੀ ਆਇਆ ਸੀ ਅਤੇ ਖਾਲੀ ਹੱਥ ਹੀ ਜਾਣਾ ਫੇਰ ਹੰਕਾਰ ਇਨਸਾਨ ਨੂੰ ਕਿਸ ਚੀਜ਼ ਦਾ ਬਾਪੂ ਮਾਸਟਰ ਚਰਨ ਦਾਸ ਦੀ ਵੀਡੀਓ ਬਹੁਤ ਕੁਝ ਸਿੱਖਣ ਸਿਖਾਉਂਦੀ ਹੈ। ਬਹੁਤ ਹੀ ਵਧੀਆ ਸੇਵਾਵਾਂ ਨਿਭਾ ਰਹੇ ਹੋ ਬਾਈ ਗੁਰਪ੍ਰੀਤ ਸਿੰਘ ਜੀ ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੀ ਸਮੁੱਚੀ ਟੀਮ ਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇ ਜੀ
ਲਵ ਯੂ ਬਾਈ ਗੁਰਪ੍ਰੀਤ ਸਿੰਘ ਜੀ ਰੱਬ ਮੇਹਰ ਰੱਖੇ ਤੁਹਾਡੇ ਘਰ ਪਰਿਵਾਰ ਤੇ
ਵਹਿਗੁਰੂ ਮੇਹਰ ਕਰੋ ਇਸ ਟੀਮ ਤੇ wmk🙏🙏🙏🙏🙏🙏🙏🙏🙏🙏🙏🙏🙏🙏
In this video sikhs people doing great work and great video of humanity... Salute and tears in my eyes.
ਵਾਹਿਗੁਰੂ ਜੀ ਮਾਸਟਰ ਜੀ ਨੂੰ ਜਲਦੀ ਤੋਂ ਜਲਦੀ ਠੀਕ ਕਰ ਦੇਣਾਂ ਬਾਕੀ ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਸਭਨਾਂ ਉੱਤੇ ਜੌ ਵੀਰ ਜੀ ਅਤੇ ਸਾਰੇ ਹੀ ਵੀਰਾਂ ਦਾ ਜੌ ਸੇਵਾ ਕਰ ਰਹੇ ਹਨ ਸਤਿਨਾਮ ਸ੍ਰੀ ਵਾਹਿਗੁਰੂ ਜੀ ਕਿਰਪਾ ਕਰਨਾ ਸਭਨਾਂ ਉਤੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Waheguru mehar kri bappu ji te jldi to jldi tandarusti bakhshi... Te rabb di manukhta di puri team da b boht boht bhlla hove jina ne aw sewa krn da pran kita aa.. 🙏😊
ਕੌਣ ਕਹਿੰਦਾ ਏ ਰੱਬ ਦਿੱਖਦਾ ਨਹੀਂ! ਸਾਫ ਸਾਫ ਦਿਖਾਈ ਦੇ ਰਿਹਾ ਏ ਰੱਬ! ਰੱਬ ਨੇ ਰੂਪ ਵਟਾਅ ਇਸ ਸੰਸਥਾ ਵਿੱਚ ਸੇਵਾ ਦੇਣ ਦਾ ਕੰਮ ਵਿੱਢਿਆ ਹੋਇਆ! ਜੋ ਕੰਮ ਤੁਸੀਂ ਕਰ ਰਹੇ ਹੋ ਰੱਬ ਦੇ ਰੂਪੋ ਓਹ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਸੀ ਪਰ ਤੁਸੀਂ ਸੱਚੀ ਸਰਕਾਰ ਦਾ ਰੂਪ ਬਨ ਕਰ ਰਹੇ ਹੋ! ਸਾਡੀ ਹਰ ਤਰ੍ਹਾਂ ਨਾਲ ਦੁਆ ਵੀ ਏ ਅਰਦਾਸ ਵੀ ਏ ਤੇ ਦਿਲੀ ਖਾਹਿਸ਼ ਵੀ ਕਿ ਰਹਿੰਦੀ ਦੁਨੀਆਂ ਤੱਕ ਤੁਸੀਂ ਬਨੇ ਰਹੋ ਅਤੇ ਤੰਦਰੁਸਤ ਰਹੋ ਤੇ ਮਨੁੱਖਤਾ ਦੀ ਸੇਵਾ ਰੱਬ ਬਨ ਕਰਦੇ ਰਹੋ! 🙏🙏🌹🌹
So Proud Of You Veerji, You Are indeed GURUJI Sent For Humanity. GURUJI keep My Brothers and Sisters Blessed Always.
ਧੰਨਵਾਦ ਤੁਹਾਡਾ ਮਹਾਨ ਪੁਰਸ਼ਾਂ ਦਾ 🙏🙏🙏🥲
Rona aa gya y jionde wasde raho'n Allah bless you
ਬਾਈ ਜੀ ਸ਼ਬਦ ਹ ਨੀ ਥੋਨੂੰ ਕੁਛ ਕਹਿਣ ਵਾਸਤੇ.... ਰਬ ਥੋਨੂੰ ਤੇ ਥੋੜੀ ਟੀਮ ਨੂੰ ਖੁਸ਼ ਰੱਖੇ ਹਮੇਸ਼ਾ...ਰਬ ਦਾ ਰੂਪ ਹੋ ਜੀ ਤੁਸੀ...ਰੋਣਾ ਆ ਜਾਂਦਾ ਐਹੋ ਜਿਹੇ ਹਾਲਾਤ ਵੇਖ ਕੇ...ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ...🙏🙏
Maharaj ji aap pr dya bnaye rkhe aap aese hi chlte rho really u r so lucky ki maharaj ji n aapko aesa bnaya sir we love you 💪👌☺️
ਗੁਰਪ੍ਰੀਤ ਜੀ ਸਤਿ ਸਿਰੀ ਅਕਾਲ ਮੈਂ ਦਿੱਲੀ ਰਹਿੰਦਾ ਹਾਂ ਮੇਰਾ ਪਿੰਡ ਸ਼ੇਰ ਪੁਰ ਹੈ ਧੂਰੀ ਕੋਲ ਬਣ ਤੁਸੀਂ ਜੋ ਕੰਮ ਕਰ ਹੋ ਉਹ ਕੋਈ ਫ਼ਰਿਸ਼ਤਾ ਹੀ ਕਰ ਸਕਦਾ ਹੈ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖਸ਼ਣ ਤਾਂਕਿ ਤੁਸੀਂ ਲੋੜਵੰਦ ਲੋਕਾਂ ਦੀ ਸੇਵਾ ਕਰਦੇ ਰਹੋਂ ਤੁਹਾਡੇ ਦਰਸ਼ਨ ਦਾ ਅਭਿਲਾਸ਼ੀ ਰਵਿੰਦਰ ਨਾਥ
Well done bhai ji
Ese hi seva karte rahiye bhagwan ji aapko duniya ki har khushi den
ਪਤਾ ਨੀ ਕੀ ਜਾਦੂ ਹੈ ਬੇਟਾ ਤੁਹਾਡੇ ਕੋਲ ਿੲਹ ਉਹੋ ਚਰਨਦਾਸ ਹਨ ਜੋ ਿਕਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਹੁਣ ਚੰਗੇ ਭਲੇ ਅਖਬਾਰ ਪੜੀ ਜਾ ਰਹੇ ਨੇ ।ਮਾਲਕ ਤੁਹਾਨੂੰ ਹਮੇਸ਼ਾ ਚੜਦੀ ਕਲਾ ਿਵੱਚ ਰੱਖੇ।
Thanku sirr ..sachi tuc raab de roop ch aaye ho ....tuhanu te tuhde parvar nu sariya khushiya mel ...jeh kese ne duniya te kuch kita taa ohh tuc ho ..tuhdi sari team nu mre valo salute aa sir 👏🙏
ਜੁੱਗ ਜੁੱਗ ਜੀ ਵੀਰੇ 🙏🙏ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ।
Well done Gurpreet and team.Hats off to you guys.😍
ਬਾਈ ਜੀ ਦਿਲੋਂ ਸਲਾਮ ਜੀ ਤੁਹਾਡੀ ਸੇਵਾ ਨੂੰ, ਜੁੱਗ ਜੁੱਗ ਜੀਓ, ਬਾਈ ਜੀ ਤੁਹਾਡੇ ਨਾਲ ਨਾਲ ਹਾਂ ਤਨੋ ,ਮਨੋ, ਧਨੋ
ਵੀਰ ਜੀ, ਜਿਹੜੀ ਭਲਾਈ ਤੁਸੀਂ ਕਰ ਰਹੇ ਹੋ ਇਹ ਕਿਸੇ ਸ਼ਬਦਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ। ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ। ਤੁਸੀਂ ਇਦਾਂ ਹੀ(ਬੇਵੱਸ) ਮਨੁੱਖਤਾ ਦੀ ਸੇਵਾ ਕਰਦੇ ਰਹੋ। ਅਕਾਲ ਪੁਰਖ ਹਮੇਸ਼ਾਂ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ।
Waheguru ji,ਜਿਉਂਦੇ ਰਹੋ ਵੀਰ ਜੀ
ਕੁਦਰਤ ਦੇ ਰੰਗ ਨੇ ,,,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬ ਨੂੰ ਵਾਹਿਗੁਰੂ ਸਾਡੇ ਵੱਡੇ ਪਾਜੀ ਗੁਰਪ੍ਰੀਤ ਸਿੰਘ ਨੂੰ ਤੇ ਸਾਰੀ ਟੀਮ ਨੂੰ ਹਮੇਸ਼ਾ ਤੰਦਰੁਸਤ ਰਖਿਓ 🙏🙏🙏♥️
Proud to see punjab still have beautiful saropa turbanators waheguru ji mehar karan guru sikhi dean
ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ। ਬਹੁਤ ਵਧੀਆ ਸੇਵਾ ਨਿਭਾਈ ਜਾ ਰਹੀ ਹੈ। ਪ੍ਰਮਾਤਮਾ ਤੁਹਾਡੇ ਮਿਸ਼ਨ ਨੂੰ ਹੋਰ ਬਲ ਬਖਸ਼ਣ।
May god bless you gurpreet veer ji for this divine work
ਵਾਹ ਯਰ ੨੨ ਬਹੁਤ ਵਧੀਆ ਸੇਵਾ ਥੋਡੀ ਵੀਰ ਆ ਰਹਿਮਦਿਲੀ ਤੁਹਾਡੀ ਮਾਲਕ ਦੇ ਚਰਨਾ ਚ ਹੰਝੂ ਆ ਗਏ ਵੀਰ ਤੁਹਾਡੀ ਵੀਡਿਓ ਦੇਖ ਕੇ
Thanks bhaiya aap bahut hi acha kaam kar rahe ho .bhagwan aapko har ik khushi de .
ਰੱਬ ਚੜ੍ਹਦੀ ਕਲਾ ਵਿੱਚ ਰੱਖੇ ਵੀਰਾ ਨੂੰ 🙏
Your videos bring tears in my eyes . God bless you all the team members 👏👏👏🙏🙏🙏 Kathmandu Nepal
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣਾ ਗੁਰਪ੍ਰੀਤ ਵੀਰ ਜੀ ਦੀ
Virji you are doing such a good job.. proud of you 🙏
ਇੱਕ ਗੱਲ ਦੇਖੋ ਇਨਸ਼ਾਨ ਮੰਦਬੁੱਧੀ ਆ ਫੇਰ ਵੀ ਦਸਤਾਰ ਸਜਾ ਕੇ ਰੱਖਦਾ... ਵਾਹਿਗੁਰੂ ਵਾਹਿਗੁਰੂ
Almighty Allah Ta'ala Bless our Bappu Ji with good Health n recover fully from this mental health,🤲🙏,,,From..
CONCERN MALAYSIAN WITH PUNJAB ROOTS
Bahut murder hall
ਕੇਹੜੇ ਲਫਜ਼ਾਂ ਵਿੱਚ ਧੰਨਵਾਦ ਕੀਤਾ ਜਾਵੇ ਮਨੁਖਤਾ ਦੀ ਸੇਵਾ ਕਰਨ ਵਾਲੀਆ ਵੀਰਾ ਦਾ
ਬਸ ਬਾਈ ਜੀ ਮੈ ਤਾ ਸਿਰਫ ਇੰਨਾ ਕ ਹੀ ਕਰ ਸਕਦਾ ਕਿ ਹੇ ਮੇਰੇ ਪਰਮਾਤਮਾ ਜੇ ਤੁ ਮੇਰੀ ਸੁਣਦਾ ਹਾਂ ਤਾਂ ਮੇਰਾ ਇੱਕ ਇੱਕ ਸਾਹ ਏਨਾ ਸੇਵਾ ਕਰਨ ਵਾਲੇ ਵੀਰਾਂ ਦੇ ਨਾਮ ਕਰਦੇ ਭਾਵੇਂ ਮੇਰੀ ਹੁਣੀ ਜਾਨ ਕਡਲਾ ਬਾਹ ਬਾਈ ਜੀ ਬਾਹ ਕਮਾਲ ਕਰਤੀ
ਹਜੇ ਤੱਕ ਇਨਸਾਨੀਅਤ ਹੈ ਮੇਰੇ ਪੰਜਾਬ ਦੇ ਭੈਣ
ਭਰਾਵਾ ਵਿਚ ਮੈਨੂ ਲੱਗਾ ਕਿਤੇ ਕਲ ਯੁਗ ਆ ਗਿਆ ਪਰ ਨਹੀਂ A ਸੱਤ ਯੁਗ ਹੈ ਵੀਰੋ
Mere din di shuruaat es video naal hoyi ajj ..bhut sakoon milya🙏🙏malak chardikala ch rakhe veer ji tuhanu
ਸਿੱਖੀ ਸਰੂਪ ਵਿੱਚ ਦਿਖਾਈ ਦੇ ਰਹੇ ਫਰਿਸ਼ਤੇ, ਨੂੰ ਵੇਖ ਕੇ ਮੇਰੀ ਆਤਮਾਂ ਇੰਨ੍ਹਾਾਂ ਦੇ ਚਰਨਾਂ ਵਿੱਚ ਦੰਡਵਤ ਹੋਣ ਲਈ ਮਜਬੂਰ ਹੈ ।
ਵਾਹਿਗੁਰੂ ਜੀ ਸਾਡੇ ਸਨਾਤਨ ਸਮਾਜ ਨੂੰ ਵੀ ਸੁਮੱਤ ਬਖਸ਼ਣ , ਮਨੁੱਖਤਾ ਦੀ ਸੇਵਾ ਵਿੱਚ ਸਮਰਪਿਤ ਹੋਣਾਂ ਬਹੁਤ ਮਹਾਨ ਕਾਰਜ ਹੈ । ਆਪ ਨਹੀਂ ਤਾਂ ਆਪਣੇ ਇਨ੍ਹਾਂ ਸਿੱਖ ਭਰਾਵਾਂ ਨਾਲ ਲੱਗ ਕੇ ਹੀ ਮਦਦ ਕਰਣ ਵਿੱਚ ਸਹਾਈ ਹੋਣ ਦੀ ਕੋਸ਼ਿਸ਼ ਜਰੂਰ ਕਰਨ ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ।
Manukhta दी sewa vich rabb vasda 🙏
Right
ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ।ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ। ਪਰਮਾਤਮਾ ਤੁਹਾਨੂ ਸਭ ਨੂੰ ਚੱੜਦੀ ਕਲਾ ਚ ਰੱਖੇ।ਭਗਵਾਨ ਵੇਖਿਆ ਤੇ ਨਹੀਂ ਪਰ ਜਰੂਰ ਤੁਹਾਡੇ ਤੇ ਤੁਹਾਡੀ ਟੀਮ ਵਰਗਾ ਹੀ ਹੋਵੇਗਾ। ਮਨੁੱਖਤਾ ਦੀ ਸੇਵਾ ਕਰਨ ਵਾਲਾ।ਪਰਮਾਤਮਾ ਤੁਹਾਡੇ ਤੇ ਮਿਹਰ ਕਰੇ।
Good evening The story of Baba ji I have seen is very difficult. Baba ji will have some good life now Inshallah keep you and babaji pearl lock safe i am a pakistani my name is Hafiz Rahman
Thanks for blessings bro .
ਗੁਰਪ੍ਰੀਤ ਸਿੰਘ ਵੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾਂ ਵਿੱਚ ਰੱਖੇ
Hun bappu ji ne jma theek ho jana bus rab kol pounch gye samjo ana Veera di hva e ave di hai ki sab theek ho jande🙏
Sahi gal a......
Speechless. Great work of Sardar Gurpreet Singh. True khalsa.
Gurpreet singh ji bhaut vadiya insan han rab warga banda h waheguru cahd di klaa rakhe es virr te
ਸਰ ਤੁਹਾਨੂੰ ਰੱਬ ਤਰੱਕੀਆਂ ਬਕਸ਼ੇ ਰੱਬ ਉਮਰ ਲੰਬੀ ਕਰੇ ਇੱਥੇ ਸਰਕਾਰਾਂ ਲੋਕਾਂ ਨੂੰ ਵੋਟਾ ਵੇਲ਼ੇ ਤੇ ਲੋਕ ਆਪਣੇ ਮਤਲਬ ਲੀ ਵਰਤਦੇ ਨੇ ਪਰ੍ ਅਸਲੀ ਹੀਰੋ ਤੁਸੀਂ ਓ
Waheguru ji hmesha tuhanu khush rakhey trakiyaa bakhshey 🙏🏻🙏🏻❤️❤️