ਬੀਬੀ ਨੇ Activa ਲਾ ਕੇ ਰੋਕ ਲਿਆ ਰਸਤਾ, ਲੱਖੇ ਸਿਧਾਣੇ ਦੀ ਗ੍ਰਿਫਤਾਰੀ ਤੇ ਭਖਿਆ ਮਾਹੌਲ
ฝัง
- เผยแพร่เมื่อ 3 ธ.ค. 2024
- ਬੀਬੀ ਨੇ Activa ਲਾ ਕੇ ਰੋਕ ਲਿਆ ਰਸਤਾ, ਲੱਖੇ ਸਿਧਾਣੇ ਦੀ ਗ੍ਰਿਫਤਾਰੀ ਤੇ ਭਖਿਆ ਮਾਹੌਲ
#BudhaNala #amitojmaan #lakhasidhana #ludhiananews #protest #ludhiana
ਇਸ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਤੁਹਾਡੇ ਲਈ ਪੰਜਾਬੀ ਸੱਭਿਆਚਾਰ ,ਵਿਰਾਸਤ, ਸਿਆਸਤ, ਤੇ ਹੁਨਰ ਨਾਲ ਜੁੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਵਾਂਗੇ। ਇੱਕ ਵਾਅਦਾ ਤੁਹਾਡੇ ਨਾਲ ਅਸੀਂ ਸਾਰਥਕ ਤੇ ਸੁਚੱਜੇ ਪ੍ਰੋਗਰਾਮ ਪੇਸ਼ ਕਰਾਂਗੇ। ਪ੍ਰੋਗਰਾਮ ਚੰਗੇ ਲੱਗਣ ਤਾਂ ਹੱਲਾਸ਼ੇਰੀ ਜ਼ਰੂਰ ਦਿਉ। Channel ਨੂੰ share ਅਤੇ subscribe ਜ਼ਰੂਰ ਕਰੋ ਜੀ। ਧੰਨਵਾਦ
Through this channel we will bring you programs related to Punjabi culture, heritage, politics and skills.please give encouragement. Please share and subscribe to the channel. Thank you
ਇਸ ਭੈਣ ਦਾ ਬਹੁਤ ਧੰਨਵਾਦ ਭਾਈ ਲੱਖਾ ਸਧਾਣਾ ਜ਼ਿੰਦਾਬਾਦ
Hji bilkul ji
ਸਾਡੇ ਗਦਾਰਾਂ ਨੇ ਸਾਨੂੰ ਹਰਾਇਆ ਹੈ 😢 ਅਫਸੋਸ ਅਸੀਂ ਏਨਾ ਦੀਆਂ ਚਾਲਾਂ ਨਹੀਂ ਸਮਝ ਸਕੇ 😢 ਤੂੰ ਬੇ ਗਯਾਨੰ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਤੋਂ।।ਤੁੰ ਫੇਰ ਲਾਲਚੀ ਵੀ ਹੋਵੇਗਾ
। ਤੂੰ ਗਦਾਰ ਵੀ ਵੀ ਲਾਜ਼ਮੀ ਹੈ 😢ਬਸ ਬਣ ਜਾ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਚਾਰ ਛਿੱਲੜ ਤੈਰੇ ਕੋਲ ਹੈ ਹੀ।।ਬਣ ਜਾ ਪਿੰਡ ਦਾ ਸਰਪੰਚ।।ਬੰਣ ਜਾ ਸਾਡੀ ਪਾਰਟੀ ਦਾ ਕਾਰੇਆ ਕਰਤਾ 😢ਇਹ ਯੋਗਿਤਾ ਚਾਹੀਦੀ ਹੈ ਤੇਰੀ।।😢ਇਸ ਤਰ੍ਹਾਂ ਦੇ ਪਿੰਡਾਂ ਦੇ ਬੰਦੇ ਚੁਣੇ ਗਏ। ਪ੍ਰਧਾਨ ਸਰਪੰਚ।। ਪਾਰਟੀ ਦੇ ਮੈਂਬਰ 😢ਇਹ ਅੰਦਰ ਖਾਤੇ ਪਿੰਡ ਨੂੰ ਬਰਬਾਦ ਕਰਨ ਚ ਮੋਹਰੀ ਹੋ ਨਿੱਬੜੇ 😢ਅਗਰ ਪਿੱਛੇ ਬੈਠੇ ਛਕੂਨੀ ਇਹ ਖੇਡ ਨਾ ਖੇਡਦੇ।।ਔਰ ਸੱਚੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਜੀਵਨ ਬਤੀਤ ਕਰਨ ਵਾਲੇਆ ਹਥਾਂ ਚ ਇਹ ਮੈਂਬਰੀ ਆ ਆ ਜਾਂਦੀਆਂ ਅਜ਼ ਪੰਜਾਬ ਦਾ ਨਕਸ਼ਾ ਹੀ ਕੁੱਝ ਹੋਰ ਹੋਣਾ ਸੀ 😢 ਪਹਿਲਾਂ ਬੇੜੀ ਬੈਠੀ ਲੀਡਰਾਂ ਦੀ ਜਿੰਨਾ ਨੇ ਡੋਗਰਾ ਬਿਰਤੀ ਡਾਲ ਲਈ ਅਪਣੇ ਜੀਵਨ ਚ।।😢ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਵੇਖੋ ਕਿੰਨੀ ਬੇਅਦਬੀ ਕੀਤੀ ਆ ਜੇੜੀ ਮੁਆਫੀ ਨਾਮਾਂ।ਸੁਣਾਇਆ।।ਮੋਰਡਨ ਪੁਜਾਰੀਆਂ ਨੇ 😢 ਪਿੰਡਾਂ ਦੇ ਵਸਨੀਕਾਂ ਨੂੰ ਪੂਰ ਜੋਰ ਅਪੀਲ ਹੈ ਕਿ ਤੁਸੀਂ ਗੁਰੂ ਪਰਤੀ।।ਕੋਮ ਦੀ ਮਾੜੀ ਹਾਲਤ ਨੂੰ ਵੇਖਦੇ ਹੋਏ। ਇੱਕ ਹੋਜੋ 😢 ਗੁਰੂ ਦੇ ਵਫ਼ਾਦਾਰ ਹੋਣਾ ਔਰ। ਪਿੰਡ ਵਾਸੀਆਂ ਦੇ ਦੁਖਾਂ ਕਲੇਸ਼ਾਂ ਚ ਸਹਾਈ ਹੋਣ ਦੀ ਅਰਦਾਸ ਬੇਨਤੀ ਕਰਦੇ ਹੋ 🎉ਅਪਣੇ ਆਪ ਨੂੰ ਗੁਰੂ ਜੀ ਦੇ ਧੂਤ।ਦੀ ਨਜ਼ਰ ਨਾਲ ਕੰਮ ਕਰੋ।।ਕਯੋਕਿ ਹਮਲਾ ਬੜਾ ਭਾਰੀ ਹੈ 😢ਇਸ ਚ ਹਾਰ ਹੋਣੀ ਤੈਅ ਹੈ ਜੇ ਅਜੇ ਵੀ ਨਾ ਸੰਭਲੇ।। ਬੱਚੇ ਨਸ਼ੇ ਆ ਨਾਲ ਮਾਰ ਦਿੱਤੇ
ਬਿਲਕੁਲ ਸਹੀ ਗੱਲ ਲੁਧਿਆਣਾ
ਪ੍ਰਦੂਸ਼ਣ ਤੇ ਭਈਆ ਨੇ ਹੀ ਬਰਬਾਦ ਕਰਤਾ
ਬਿਲਕੁਲ ਸਹੀ ਜੀ
ਲੱਖਾਂ ਸਿਧਾਣਾ ਬੱਬਰ ਸ਼ੇਰ ਪੰਜਾਬ ਦਾ
ਧੰਨਵਾਦ ਜਾਗਦੀ ਜਮੀਰ ਵਾਲੀ ਭੈਣੇ। ਆਪਣੇ ਪੰਜਾਬ ਦੇ ਵੀਰਾਂ ਦੇ ਹੱਕ ਵਿੱਚ ਬੋਲਣ ਲਈ
ਗੁੱਡ ਮੇਰੀ ਧੀ ਵੀਰ ਲੱਖ ਦੇ ਹੱਕ ਚ ਬੋਲਣ ਲਈ
ਸਲੂਟ ਭੈਣੇ
ਭੈਣਾ ਦਾ ਬਾਹੁਤ ਧੰਨਵਾਦ ॥ ਲੇਕਨ ਸਾਡੇ ਪੰਜਾਬੀ ਆਪਨੇ ਹੱਕਾ ਲਈ ਬਾਹਰ ਨਹੀ ਨਿਕਲ ਰਹੇ॥
🙏🙏🙏🙏🙏🙏💯💯💯💯💯
ਭੈਣ ਦਾ ਬਹੁਤ ਬਹੁਤ ਧੰਨਵਾਦ ਇਨ੍ਹਾਂ ਨੂੰ ਕਹਿੰਦੇ ਆ ਜਾਗਦੀ ਜਮੀਰ ਵਾਲੇ
ਇਹ ਹੁੰਦੀ ਆ ਜਾਗਦੀ ਜਮੀਰ...Thank you sister
ਬੀਬਾ ਜੀ ਭੈਣੇ ਮੇਰੀਏ ਸਲੂਟ ਹੈ ਤੁਹਾਨੂੰ 👌❤️🌹🙏🙏
ਸਤਿਕਾਰ ਹੈ ਬੀਬੀ ਭੈਣ ਜੀਓ
ਵੀਰ ਲਖਾ ਸਿਧਾਣਾ ਜਿੰਦਾਬਾਦ
ਭੈਣ ਜੀ ਆਪ ਜੀ ਦਾ ਧੰਨਵਾਦ ਬਹੁਤ ਬਹੁਤ, ਭੰਡ ਤੇ ਲੱਖ ਦੀ ਲਾਹਨਤ
CM ਭਗਵੰਤ ਮਾਨ ਨੂੰ ਪਾਣੀ ਪੀਣਾ ਚਾਹੀਦਾ ਹੈ
ਪੰਜਾਬੀਓ ਸਾਰੇ ਸਾਥ ਦਿਓ ਲੱਖੇ ਸਿਧਾਣੇ ਵੀਰ ਦਾ ਉਹਦਾ ਕੋਈ ਨਿਜੀ ਮਾਮਲਾ ਨਹੀ ਜੇ ਕੋਈ ਸਾਡੇ ਹੱਕ ਦੀ ਗੱਲ ਕਰਦਾ ਉਹਦੇ ਪਿਛੇ ਜਰੂਰ ਖੜਿਆ ਕਰੋ ਨਹੀਂ ਤਾਂ ਸਾਡੀ ਗੱਲ ਕਿਸੇ ਨਹੀਂ ਕਰਨੀ। ਲੱਖਾ ਸਿਧਾਨਾ ਜਿੰਦਾਬਾਦ।
ਇਸ ਭੈਣ ਦਾ ਬਹੁਤ ਬਹੁਤ ਧੰਨਵਾਦ
ਲੱਖਾ ਸਿਧਾਣਾ ਜਿੰਦਾਬਾਦ
ਵੀਰ ਜੀ ਸਿਚੇਵਾਲ ਸਰਕਾਰੀ ਸਾਨ ਹੈ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਧੰਨਵਾਦ ਭੈਣ ਜੀ ।
ਵਾਹਿਗੁਰੂ ਜੀ ਮੇਹਰ ਕਰੋ ਜੀ
ਵਾਹਿਗੁਰੂ ਜੀ ਮੇਹਰ ਕਰੇ ਭੈਣਾ ਤੇ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ 🙏🙏🙏🙏🙏🙏🙏🙏
ਬਹੁਤ ਹੀ ਵਧੀਆ ਬੇਟਾ ਜੀ।
Thanks didi ji❤❤❤❤❤❤
ਵਾਹਿਗੁਰੂ ਮੇਹਰ ਕਰੇ ਭੈਣ ਤੇ
ਜਿਉਂਦੀ ਰਹਿ ਧੀ ਏ
ਪ੍ਰਸ਼ਾਸਨ ਸਹੀ ਨਾਲ ਗਲਤ ਕਰ ਰਿਹਾ ਗਲਤ ਨਾਲ ਸਹੀ ਲੱਖਾਂ ਸਿਧਾਣਾ ਸਹੀ ਕਰ ਰਹੇ ਨੇ
ਭੈਣ ਜੀ ਬਹੁਤ ਵਧੀਆ ਸੋਚ
Very good ji
ਸੇਰਨੀ ਧੀ
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
ਬਹੁਤ ਵਧੀਆ ਭੈਣ, ਜੀ ਲੱਖੇ, ਵੀ ਰ,ਦੇ,ਹੱਕ, ਖੜ੍ਹਾ ਜਾੳ, ਜੀ
ਭੈਣ ਦਾ ਬਹੁਤ ਧੰਨਵਾਦ।
Very good sister
ਸੁਣ ਲਓ ਜਨਤਾ ਕੀ ਕਹਿ ਰਹੀ। ਬਿਲਕੁਲ ਭੈਣ ਸਹੀ ਕਹਿ ਰਹਿ ਆ। ਸੁਣ ਲਓ ਸੱਚਿਆਂ ਗੱਲਾਂ ਆਮ ਲੋਕਾਂ ਦੀ ਰੈਅ ਜੀ। ਸਰਕਾਰ ਤੇ ਪੈਸਾ ਤੇ ਵੋਟਾਂ ਤੱਕ ਸੀਮਤ ਆ। ਪੰਜਾਬੀਆ ਦੀ ਕੋਈ ਫ਼ਿਕਰ ਨਹੀਂ ।
ਬਹੁਤ ਵਧੀਆ ਭੈਣੇ ਬਹੁਤ ਵਧੀਆ ਵਿਚਾਰ ਹੈ ਤੁਹਾਡੇ
Great sis ❤❤
ਪੰਜਾਬ ਦੀ ਸਰਕਾਰ ਦੀ ਚਾਬੀ ਦਿੱਲੀ ਦੇ ਲੋਕਾਂ ਦੇ ਹੱਥ ਹੈ। ਦਿੱਲੀ ਦੀ ਸਰਕਾਰ ਪੰਜਾਬ ਅਤੇ ਪੰਜਾਬੀਆਂ ਨੂੰ ਬਰਬਾਦ ਕਰਨਾ ਚਾਹੁੰਦੀ ਹੈ।
ਲੱਖਾ ਸਿਧਾਣਾ ਨੂੰ ਪੁਲਿਸ ਵਾਲੇ ਇਵੇਂ ਘੇਰ ਕੇ ਖੜ੍ਹੇ ਸੀ ਜਿਵੇਂ ਕੋਈ ਕ੍ਰਾਈਮ ਕਰ ਕੇ ਭਜਿਆ ਹੋਵੇ
Thanks sister 🙏🙏🙏🙏🙏🙏
Lakha Sidhana Zindabaad Zindabaad Zindabaad Zindabaad Zindabaad
Waheguru ji 🙏
Good job g
ਲੱਖਾ ਸਿੱਧਾਣਾ ਜਿੰਦਾਬਾਦ ਜਿੰਦਾਬਾਦ
ਵਾਰਸ ਜਿੰਦ kaur ਦੀ ਮਾਤਾ ਸਾਹਿਬ kaur di❤
Very good suggestion sister ji
God bless you 👍🙏
Very good mem Waheguru Waheguru Waheguru Waheguru Waheguru ❤❤
ਬਾਈ ਲੱਖਾ ਸਿਧਾਣਾ ਜਿੰਦਾਬਾਦ
Sister da thaks🙏🏻
ਸ਼ਾਬਾਸ਼ ਬੀਬੀ ਭੈਣ ਦੀ ਜਗਦੀ ਜ਼ਮੀਰ ਵਾਲੀ ਬੀਬੀ ਹੈ
ਇਹ ਖਰਚਾ ਸਾਰਾ ਪੰਜਾਬ ਨੂੰ ਪੈਣਾ ਬਈਆ ਨੂ ਵੀ ਪੰਜਾਬ ਦੀ ਸਰਕਾਰ ਨੇ ਖਰਚਾ ਦੇਣਾ
Lakha Sidhana Zindabad
🙏🙏🙏🙏
ਹੋ ਸਕਦਾ ਹੈ ਕਿ ਸਰਕਾਰ ਨੇ ਹੀ ਜਾਣ ਬੁੱਝ ਕੇ ਹੀ ਸੀਚੇਵਾਲ ਨੂੰ ਸੰਸਦ ਵਿੱਚ ਭੇਜ ਦਿੱਤਾ ਹੋਵੇ , ਸੋਚੋ
Waheguru ki fateh g 🙏🙏
Very Good Bhain
ਭੈਣ ਦਾ ਬਹੁਤ ਬਹੁਤ ਧੰਨਵਾਦ, ਬਾਕੀ ਵੀ ਭੈਣਾਂ ਨੂੰ ਅਪੀਲ ਹੈ, ਤੁਸੀਂ ਵੀ ਸਾਥ ਦੇਵੋ, ਤਾਂਹੀ ਸਾਡੀਆਂ ਆਉਣ ਵਾਲੀਆਂ ਨਸਲਾਂ ਬਚ ਸਕਦੀਆਂ ਨੇ।
Very good
Rty sister
good
Aah hundi jaagdi jameer dhanwad bhen
Bohtt wadia bhaine .. ❤❤❤❤
ਵਾਹਿਗੁਰੂ ਜੀ ਮਿਹਰ ਕਰੇ ਜੀ
Good sister 🙏
ਬਹੁਤ ਵਧੀਆ ਗੱਲ ਕਹੀ ਭੈਣ ਨੇ
Punjab sport kro please 🙏
Weldone bhan ji
ਕਿਸਾਨ ਵੀਰ ਟਰੈਕਟਰ ਟਰਾਲੀਆ ਨਾਲ ਰਸਤਾ ਬੰਦ ਕਰਨ
ਵੈਰੀ।ਗੁੱਡ।ਭੇਣੈ
ਬਿਲਕੁਲ ਸਹੀ ਕਿਹਾ ਤੁਸੀਂ ਬੇਟੀ ਭਗਵੰਤ ਮਾਨ ਦੀ ਸਰਕਾਰ ਤਾਨਾਸ਼ਾਹ ਦਾ ਰਵਈਆ ਅਪਣਾ ਰਹੀ ਹੈ ❤❤❤
Right
ਸਿਵ ਸੈਨਾ ਵਾਲੇ ਦੇ ਪਰਿਵਾਰ ਹੈਨੀ ਉਹ ਕਿਥੇ ਆ ਅੱਜ ਦਿਸੇ ਨਹੀ ਕਿਤੇ
Ryt sister
ਇੰਟਰਵਿਊ ਪੋਡਕਾਸਟ ਕਰਨ ਵਾਲੀਆਂ ਨੂੰ ਬੇਨਤੀ ਆ ਮੰਤ੍ਰੀਆਂ ਸੰਤਰੀਆਂ ਨੂੰ ਸਵਾਲ ਕਿਉੰ ਨੀ ਪੁੱਛਦੇ
Good sister
Hnji
Meri. Sister. Gooood
Lakha veer jinda bad
👌👌
Good bhan ji
Good bata
Very good good keep it
Lakha Bhai proud of uuu
ਭੰਡ ਤਾਂ ਆਪ ਡਾਕੂਆਂ ਨਾਲ ਰਲਕੇ ਡਾਕੂ ਲੁਟੇਰਾ ਗਿਰੋਹ ਬਣ ਗਿਆ ਹੈ
Lakha sadana jindabaad
Lakha bai zindabaad zindabaad
Good
Very good sister 💕
Dying company band karo 🙏
🎉🎉
Very nice ❤❤❤
Lakha sidhana jindabad jindabad jindabad jindabad jindabad jindabad jindabad jindabad jindabad
Thanku sister
,, gooood. Lakha. Sidana
lakha sidhana zindabad
Weheguru ji kirpa karo ji
Very good Lakha Sidhana and Save Water plustion problems
❤❤
Good 👍
Bhai lakhha sadhnaa jindabad
Lakha sudana jindabad
Waheguru ji