ਲੱਖੇ ਸਿਧਾਣੇ ਖ਼ਿਲਾਫ਼ 1 ਲੱਖ ਬੰਦਾ ਖੜਾ ਕਰਨ ਵਾਲੇ ਫੈਕਟਰੀ ਮਾਲਿਕਾਂ ਨਾਲ ਤਿੱਖੀ ਬਹਿਸ | Lakha Sidhana

แชร์
ฝัง
  • เผยแพร่เมื่อ 11 ธ.ค. 2024

ความคิดเห็น • 1.4K

  • @the_real_man55
    @the_real_man55 8 วันที่ผ่านมา +493

    ਏਥੇ ਰੱਖ, ਆਹ ਹੁੰਦੀ ਜੁਰਅਤ ਨਾਲ ਪੱਤਰਕਾਰੀ

    • @punjabi_khaniyan
      @punjabi_khaniyan 7 วันที่ผ่านมา +7

      Ryt

    • @gurpreetkhosa2274
      @gurpreetkhosa2274 7 วันที่ผ่านมา +4

      💯

    • @AmarpalBhullar-r1d
      @AmarpalBhullar-r1d 6 วันที่ผ่านมา

      Kahdi jurrat agglian ne kuskan nai di ta

    • @vishaldhillon690
      @vishaldhillon690 5 วันที่ผ่านมา

      @@AmarpalBhullar-r1dshi gal a veer ji

    • @the_real_man55
      @the_real_man55 4 วันที่ผ่านมา

      @ ਲੱਗਦਾ ਤੂੰ ਵੀ ਫੈਕਟਰੀ ਆਲਾ

  • @apnapunjab2023
    @apnapunjab2023 7 วันที่ผ่านมา +164

    ਲੱਖਾਂ ਸਿਧਾਣਾ ਨੂੰ ਸਲੂਟ ਹੈ ❤

  • @sukhwindersingh1349
    @sukhwindersingh1349 8 วันที่ผ่านมา +335

    ਇਨ੍ਹਾਂ ਨੂੰ ਸਿਰਫ ਆਪਣੇ ਕੰਮ ਨਾਲ ਮਤਲਬ ਹੈ ਲੋਕਾਂ ਦੀ ਜਿੰਦਗੀ ਨਾਲ ਨਹੀਂ

    • @SUKHPREETSINGH-hy2zp
      @SUKHPREETSINGH-hy2zp 7 วันที่ผ่านมา +3

      Farmers are also glowing paddy every year and decrease the water level of Punjab.
      What about that ?

    • @sukhwindersingh1349
      @sukhwindersingh1349 7 วันที่ผ่านมา

      ਵੀਰ ਫੇਰ ਰੋਟੀ ਸਬਜ਼ੀ ਤੇ ਫਲ ਖਾਣੇ ਬੰਦ ਕਰ ਦਿਓ ਕਿਸਾਨ ਆਪੇ ਹੀ ਬੀਜਣਾ ਬੰਦ ਕਰ ਦੇਣਗੇ ਫਸਲ ਨੂੰ ਲੱਗਾ 95%ਪਾਣੀ ਧਰਤੀ ਵਿੱਚ ਵਾਪਿਸ ਚੱਲਿਆ ਜਾਂਦਾ ਗੰਦਾ ਨਹੀਂ ਹੁੰਦਾ ਇਸ ਨਾਲੋ ਜ਼ਿਆਦਾ ਪਾਣੀ ਲੋਕੀ ਬਾਥਰੂਮ ਵਿੱਚ ਬੇਕਾਰ ਕਰ ਦੇਂਦੇ ਨੇ ਇੰਡਸਟਰੀ ਜਮੀਨ ਦਾ ਅੰਦਰਲਾ ਪਾਣੀ ਵੀ ਗੰਦਾ ਕਰ ਰਹੀਆਂ ਤੇ ਬਾਹਰਲਾ ਵੀ

    • @kbootararshdhaliwaljatt399
      @kbootararshdhaliwaljatt399 7 วันที่ผ่านมา +1

      ​@@SUKHPREETSINGH-hy2zpਵੀਰੇ ਬਾਲੀ ਅੰਗਰੇਜ਼ੀ ਤਾਂ ਆਉਂਦੀ ਨਹੀਂ ਪਰ ਤੇਰੀ ਗੱਲ ਸਮਝ ਗਏ ਕਿ ਕਿਸਾਨ ਜੀਰੀ ਲਾ ਕੇ ਪਾਣੀ ਦਾ ਲੈਵਲ ਥੱਲੇ ਸਿੱਟ ਰਿਹਾ ਪਰ ਸਾਨੂੰ ਕਿਹੜਾ ਸ਼ੌਂਕ ਜੀਰੀ ਲਾਉਣ ਦਾ ਜੇ ਸਰਕਾਰ ਸਾਨੂੰ ਕੋਈ ਹੋਰ ਫਸਲ ਤੇ ਐਮਐਸਪੀ ਦੇਵੇ ਸਾਡਾ ਕਿਹੜਾ ਜੀ ਕਰਦਾ ਜੀਰੀ ਲਾਉਣ ਨੂੰ ਤੁਹਾਡੀ ਕੰਪਨੀ ਜੇਕਰ ਸੂਈ ਵੀ ਬਣਾਉਂਦੀ ਹੈ ਤਾਂ ਉਸ ਦਾ ਰੇਟ ਤੁਸੀਂ ਤੈਅ ਕਰਦੇ ਹੋ ਤੇ ਅਸੀਂ ਕੋਈ ਵੀ ਫਸਲ ਲਾਈਏ ਤੇ ਰੇਟ ਸਰਕਾਰ ਤੈ ਕਰਦੀ ਹੈ ਜਾਂ ਵਪਾਰੀ

    • @SukhveerSingh-tg9gc
      @SukhveerSingh-tg9gc 6 วันที่ผ่านมา

      Ae.clane.shave.punjab.co.bahear.hone.chead.a.gand.

    • @SUKHPREETSINGH-hy2zp
      @SUKHPREETSINGH-hy2zp 6 วันที่ผ่านมา

      @kbootararshdhaliwaljatt399 1. Farmers aske their own price that is why Modi Government come with 3 farm laws. At that time Punjab Farmers protest and Modi take that laws back.
      Farmers not get their price , Farmers are responsible for that.
      2. The same way it is responsibility of Government to clean the water to see what are factorise doing ?
      Buy why these protestor directly go and close the factorise ?
      Already whole industry of Punjab goen in U.P , Haryana etc

  • @bhupinder4011
    @bhupinder4011 7 วันที่ผ่านมา +153

    ਸਾਡਾ ਲੱਖਾ ਵੀਰ ਹੀਰਾ ਵਾ ਪੰਜਾਬ ਦਾ

  • @SANDEEPSINGHBADESHA
    @SANDEEPSINGHBADESHA 8 วันที่ผ่านมา +359

    ਲੱਖੇ ਮਗਰ ਲੱਖਾ ਬੰਦਾ ਤੁਹਾਡੇ ਨਾਲ ਦਿਹਾੜੀਦਾਰ ਭਈਆ. ਤੁਸੀ ਪੰਜਾਬੀਆ ਪੰਜਾਬ ਦੇ ਦੁਸ਼ਮਣ

    • @krishfilmschd9294
      @krishfilmschd9294 5 วันที่ผ่านมา

      Kine k punjabi ena kol kam mangan jande

    • @Indyy24
      @Indyy24 5 วันที่ผ่านมา +2

      ​​@@krishfilmschd9294Mai Gya c Main Apni Labour 20k Mangi Odron Bhaiya 12k te mann gya agleya ne bhaiya rakh lya. Das fer mai ki krda te baki Punjabi Ki Karan. 12k ch mera ghar chalju ??
      Bai jawab jrur dyin

    • @punjabistatuszone5046
      @punjabistatuszone5046 3 วันที่ผ่านมา

      ​@@Indyy24 mai v ludhiane km kr reha 10 saal to boht bhedbhav hunda punjabi nl ... mann dukhi hunda roj eh dekh k... sir neewa kr k mjburi ch km krna penda factry ch ... prwasi chahe kise nu jano mar dwe factry wale action ni lende .. punjabi j factry ch gaal b kd dwe onu bahr krdinde

  • @gurpreetsibia2618
    @gurpreetsibia2618 7 วันที่ผ่านมา +143

    ਪੱਤਰਕਾਰ ਵੀਰ ਨੂੰ ਸਲਾਮ.. ਜੇ 12 ਘੰਟਿਆਂ ਵਿੱਚ ਪਾਣੀ ਖਰਾਬ ਹੋ ਜਾਂਦਾ ਤਾਂ ਫੇਰ ਸਾਡੀਆਂ ਟੈਂਕੀ ਦਾ ਪਾਣੀ?😢

  • @narindersingh-de1no
    @narindersingh-de1no 8 วันที่ผ่านมา +129

    ਲੱਖਾ ਬਾਈ ਜਿੰਦਾ ਬਾਦ

  • @Singhcollection715
    @Singhcollection715 7 วันที่ผ่านมา +40

    ਪੰਜਾਬ ਪੰਜਾਬੀ ਪੰਜਾਬੀਅਤ ਦਾ ਰਾਖਾ ਲੱਖਾ ਸਿੰਘ ਸਿਧਾਣਾ ਜਿੰਦਾਬਾਦ

  • @HarjeetBadesha-p6e
    @HarjeetBadesha-p6e 8 วันที่ผ่านมา +97

    ਸਾਰੇ ਲੱਖੇ ਦਾ ਸਾਥ ਦਿਉ

  • @gurpreetdhandli8389
    @gurpreetdhandli8389 7 วันที่ผ่านมา +42

    ਵਾਹ ਪਤਰਕਾਰ ਸਾਹਬ ਜੀ,ਮੰਨਗੇ ਤੁਹਾਨੂੰ ਜੀ ❤

  • @sukhwindersinghsingh8799
    @sukhwindersinghsingh8799 8 วันที่ผ่านมา +273

    *ਲਖੇ ਵੀਰ ਨੇ, ਪੰਜਾਬ ਦੇ ਅਸਲ ਦੁਸ਼ਮਣ ਤਾਂ ਸਾਹਮਣੇ ਲਿਆਂਦੇ ! (ਜਿੰਨ੍ਹਾਂ ਨੇ ਪੰਜਾਬ ਦਾ 65% ਅਮ੍ਰਿਤ ਵਰਗਾ ਪਾਣੀ ਵਰਤ ਕੇ, ਕਰੋੜਾਂ ਟਨ ਕਿਊਸਿਕ ਪਾਣੀ ਨੂੰ ਜਹਿਰੀਲਾ ਬਣਾ ਕੇ ਨਹਿਰਾਂ ਚ ਤੇ ਜਮੀਨਾ ਹੇਠਾ ਵਾਪਸ ਸੁਟਿਆ, ਤੇ ਜਹਿਰੀਲਾ ਧੂੰਆ ਹਵਾ ਚ ਛਡਦੇ ਆ, ਜਿਸ ਨਾਲ ਪੰਜਾਬ ਦਾ ਹਵਾ ਪਾਣੀ ਦੁਸ਼ਿਤ ਹੋਇਆ ਆ, (ਇਹ ਆਪਣੀਆ ਫੈਕਟਰੀਆਂ ਯੁ ਪੀ ਬਿਹਾਰ ਲੈ ਜਾਣ ਤੇ ਪਰਵਾਸੀਆਂ ਨੂੰ ਓਥੇ ਹੀ ਰੁਜਗਾਰ ਦੇਣ, ਪਰ ਪੰਜਾਬ ਦਾ ਬੇੜਾ ਗਰਕ ਨਾ ਕਰਨ !*

    • @deepasandhu6327
      @deepasandhu6327 8 วันที่ผ่านมา +12

      Bilkul sahi gal a veer ehna bhaiyan ne Punjab nu barbaad kar dita😢

    • @joot247
      @joot247 7 วันที่ผ่านมา +3

      Absolutely ryt

    • @wahegurusingh1852
      @wahegurusingh1852 7 วันที่ผ่านมา +2

      Eh Sare hindu aa

    • @SUKHPREETSINGH-hy2zp
      @SUKHPREETSINGH-hy2zp 7 วันที่ผ่านมา +2

      What about farmers growing paddy and decrease the ground water level of Punjab?

    • @SherSingh.382
      @SherSingh.382 5 วันที่ผ่านมา +2

      ​@@wahegurusingh1852 ohi mai dekh reha. Ehna Punjab de dushman he rehna.

  • @user-zx108com
    @user-zx108com 7 วันที่ผ่านมา +26

    ਲੱਖਾ ਸਿਧਾਣਾ ਵੀਰ ਦਾ ਸਾਥ ਹਿੱਕ ਠੋਕ ਕੇ ਸਾਥ ਦੇਵਾਂਗੇ

  • @hardialsingh5972
    @hardialsingh5972 8 วันที่ผ่านมา +339

    ਇਹਨਾਂ ਨੂੰ ਧਰਤੀ ਉੱਪਰ ਲੰਮੇ ਪਾ ਕੇ ਇਹ ਪਾਣੀ ਇਹਨਾਂ ਨੂੰ ਜ਼ਬਰਦਸਤੀ ਪਿਲਾਓ 🙏

    • @punjabiludhiana332
      @punjabiludhiana332 8 วันที่ผ่านมา +22

      ਨਹੀ ਵੀਰ ਇਹਨਾਂ ਨੂੰ ਕਹੋ ਉਹ ਪਾਣੀ ਨਾਲ ਆਪਣੇ ਚਿੱਤੜ ਧੋਵੋ 😂😂😂

    • @sandaurwalekabooter5812
      @sandaurwalekabooter5812 8 วันที่ผ่านมา +1

      ​@@punjabiludhiana332right brother

    • @NirmalSingh-bz3si
      @NirmalSingh-bz3si 8 วันที่ผ่านมา

      ਨਹੀ ਇਨਾ ਦੀ ਭੈਣ ਦੀ ਫੁੱਦੀ ਧੋਵੋ ਭੲੲਈਆ ਦੀ ,,ਜੇ ਨਾਂ ਵਾਲ ਉਖਾੜਤੇ ਬਿਨਾ ਬਲੇਟ ਤੋਂ

    • @pamajawadha5325
      @pamajawadha5325 7 วันที่ผ่านมา +4

      Ji

    • @jh4gr
      @jh4gr 4 วันที่ผ่านมา

      😂😂😂😂

  • @user-Rashpalsohi55
    @user-Rashpalsohi55 7 วันที่ผ่านมา +9

    ਲੱਖਾ ਸਧਾਣਾ ਘਰ ਬਾਰ ਛੱਡ ਕੇ ਪੰਜਾਬ ਦਾ ਪਾਣੀ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਬਚਾਉਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਲੱਖਾਂ। ਪਰ ਕੁਝ ਪੰਜਾਬ ਦੇ ਮਾੜੇ ਲੋਕ ਲੱਖੇ ਦੀਆਂ ਲੱਤਾਂ ਖਿੱਚ ਰਹੇ ਨੇ ਹਮੇਸ਼ਾ ਪੰਜਾਬ ਉਲਟ ਖੜਦੇ ਜੋ ਬਹੁਤ ਗਲਤ ਹੈ ।ਆਉ ਲੱਖੇ ਦਾ ਸਾਥ ਦਈਏ

  • @RamandeepSingh-mp7be
    @RamandeepSingh-mp7be 8 วันที่ผ่านมา +123

    ਜੇ ਇਨਾ ਇੰਡਸਟਰੀ ਵਾਲਿਆਂ ਨੇ ਕੰਮ ਪਰਵਾਸੀਆਂ ਨੂੰ ਦੇਣਾ ਹੈ ਤੇ ਹਵਾ ਪਾਣੀ ਪੰਜਾਬ ਦਾ ਬਰਬਾਦ ਕਰਨਾ ਹੈ ਤਾਂ ਇਹ ਆਪਣੀਆਂ ਇੰਡਸਟਰੀਆਂ ਵੀ ਜਾ ਕੇ ਬਿਹਾਰ ਵਿੱਚ ਲਗਾਉਣ

  • @TracePunjab
    @TracePunjab 7 วันที่ผ่านมา +9

    ਲੰਕੇਸ਼ ਵੀਰ ਨੇ ਬਹੁਤ ਵਧੀਆ ਫਰਜ਼ ਨਿਭਾਇਆ ਪੱਤਰਕਾਰੀ ਵਾਲਾ ✌️

  • @gurmailkaur2197
    @gurmailkaur2197 8 วันที่ผ่านมา +87

    ਤੁਹਾਨੂੰ ਆਪਣੇ ਕਰੋੜਾ ਦਾ ਫ਼ਿਕਰ ਹੈ ,ਇੱਕ ਵੀ ਪੰਜਾਬ ਦੀ ਗੱਲ ਕੀਤੀ hai

  • @GurwinderSingh-ts1bk
    @GurwinderSingh-ts1bk 7 วันที่ผ่านมา +8

    ਇਹਨਾਂ ਫੈਕਟਰੀਆਂ ਵਾਲੇ ਦੱਲਿਆਂ ਨੇ ਪੰਜਾਬ ਦੇ ਪਾਣੀਆਂ ਨੂੰ ਖਰਾਬ ਕਰ ਕੇ ਰੱਖ ਦਿੱਤਾ ਹੈ। ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ।

  • @jogi8914
    @jogi8914 8 วันที่ผ่านมา +358

    ਪੰਜਾਬ ਨੂੰ ਇਹਨਾ ਦੀ ਇੰਡਸਟਰੀ ਨਹੀਂ ਚਾਹੀਦੀ ਇਹ ਆਪਣੀ ਇੰਡਸਟਰੀ ਤੇ ਪਰਵਾਸੀਆਂ ਨੂੰ ਲੈਅ ਕੇ ਯੂਪੀ ਚਲੇ ਜਾਣ ਤੇ ਪਰਵਾਸੀਆਂ ਨੂੰ ਵੀ ਕੰਮ ਆਪਣੇ ਘਰ ਵਿੱਚ ਹੀ ਮਿਲ਼ ਜਾਵੇ ਗਾ

  • @anmolpreetsingh8720
    @anmolpreetsingh8720 5 วันที่ผ่านมา +4

    ਇਹ ਹੁੰਦਾ ਪੱਤਰਕਾਰ ਅੈਕਰ ਸਲੂਟ ਹੈ ਜੀ 👌

  • @satgurmarahar566
    @satgurmarahar566 8 วันที่ผ่านมา +78

    ਪੱਤਰਕਾਰ ਵੀਰ ਧੰਨਵਾਦ ਤੁਸੀ ਪੰਜਾਬ ਦੇ ਹੱਕ ਵਿੱਚ ਮੋਰਚਾ ਲਾਇਆ ਪੰਜਾਬੀ ਵੀ ਪੰਜਾਬ ਦੇ ਹੱਕ ਵਿੱਚ ਨਹੀ ਵੀਰ ਮਾਲਕਾ ਨੂੰ ਹੀ ਫੈਕਟਰੀਆਂ ਦਾ ਪਾਣੀ ਪਿਲਾਉ ਫੇਰ ਪਤਾ ਲੱਗ ਜਾਵੇਗਾ ਕਉਣ ਸੱਚਾ ਕੌਣ ਝੂੰਠਾ ਹੈ

  • @bhupinder4011
    @bhupinder4011 7 วันที่ผ่านมา +13

    ਸਲਾਮ ਆ ਵੀਰ ਤੇਰੀ ਪੱਤਰਕਾਰੀ ਨੂੰ

  • @SonuSingh-ve5ec
    @SonuSingh-ve5ec 8 วันที่ผ่านมา +154

    ਬਹੁਤ ਵਧੀਆ ਪਤਰਕਾਰਾਂ

  • @baljitsingh6957
    @baljitsingh6957 7 วันที่ผ่านมา +10

    ਇਹ ਪਾਣੀ ਇਹਨਾਂ ਲੋਕਾਂ ਦੇ ਘਰਾਂ ਨੂੰ ਸਪਲਾਈ ਕਰਨਾ ਚਾਹੀਦਾ ਹੈ।

  • @ਨੈਬਸਿੰਘਸਿੰਘ
    @ਨੈਬਸਿੰਘਸਿੰਘ 8 วันที่ผ่านมา +96

    ਵੀਰ ਜੀ ਇਹ ਫੈਕਟਰੀ ਮਾਲਕ ਬੜੇ ਹੰਕਾਰੀ ਨੇ ਪੰਜਾਬ ਦੇ ਲੋਕ ਉੱਠੋ ਲੱਖੇ ਸਧਾਣੇ ਦਾ ਸਾਥ ਦਿਓ

    • @sabi-mansa
      @sabi-mansa 7 วันที่ผ่านมา +3

      ਇਨਸਾਨ ਨੀ ਜਲਾਦ ਆ

  • @Singhcollection715
    @Singhcollection715 7 วันที่ผ่านมา +12

    ਪੰਜਾਬ ਦੇ ਲੋਕਾਂ ਦੇ ਕਾਤਲ

  • @harbansdhillon-x8q
    @harbansdhillon-x8q 8 วันที่ผ่านมา +77

    ਫੈਕਟਰੀ ਬੰਦ ਕਰੋ❤❤❤❤❤❤❤❤❤❤❤❤❤

  • @GeetGill-th6hc
    @GeetGill-th6hc 6 วันที่ผ่านมา +4

    ਥਲੀ ਬਾਈ , ਮੱਕੜ ਬਾਈ, ਤੇ ਆ ਪੱਤਰਕਾਰ ਬਾਈ ਸਿਰਾ ਬੰਦਾ ਏਹ ਵੀ 😅🫡👌, ਬੌਤ ਘੈਂਟ ਪੱਤਰਕਾਰੀ ਬਾਈ ਦੀ ❤️👌🫡

  • @mandeepsinghbabbu2854
    @mandeepsinghbabbu2854 8 วันที่ผ่านมา +92

    ਮੁਕਦੀ ਗੱਲ ਇਹ ਆ ਬਾਈ ਜੀ ਤੁਸੀਂ ਟਰੀਟ ਕੀਤਾ ਪਾਣੀ ਵੀ ਦਰਿਆ ਚ ਨਹੀਂ ਪਾ ਸਕਦੇ ਇਹ ਕਾਨੂੰਨ ਕਹਿੰਦਾ

    • @pamajawadha5325
      @pamajawadha5325 7 วันที่ผ่านมา +5

      Ok ji fer eh ta p rha n

    • @sabi-mansa
      @sabi-mansa 7 วันที่ผ่านมา +4

      ਜਲਾਦੋ ਦਿੱਲੀ ਨੁ ਦੇਉ ਇਹ ਪਾਣੀ ਕੇਜਰੀ ਭੇੜੀਏ ਨੁ
      ਫੈਕਟਰੀਆ ਵਾਲ਼ਾ

  • @banipreet7992
    @banipreet7992 7 วันที่ผ่านมา +5

    ਇੱਕ ਗੱਲ ਤਾਂ ਹੈ ਇਹ ਇੰਡਸਟਰੀ ਵਾਲੇ ਪੰਜਾਬੀ ਭਾਸ਼ਾ ਬਹੁਤ ਸੋਹਣੀ ਬੋਲਦੇ ਹਨ ਮੈਂ ਤਾਂ ਸਮਝਦਾ ਸੀ ਕਿ ਭਈਆਂ ਚ ਰਹਿ ਕੇ ਭਈਆਂ ਵਰਗੇ ਬਣਗੇ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ।

  • @HarpreetKaur-ul9eg
    @HarpreetKaur-ul9eg 8 วันที่ผ่านมา +71

    ਸਭ ਪਾਸੇ ਸਿਸਟਮ ਦਾ ਹੀ failure ਹੈ।। ਲੀਡਰ ਸੂਝਵਾਨ ਹੋਣ ਤਾਂ ਏਨਾ ਖਿਲਾਰਾ ਪਵੇ ਹੀ ਨਾ।।

  • @gurwantsingh1895
    @gurwantsingh1895 8 วันที่ผ่านมา +49

    ਪੱਤਰਕਾਰ ਵੀਰ ਇਹਨਾ ਦੇ ਨਾਲ਼ ਅਮਤੋਂਜ ਮਾਨ ਤੇ ਲੱਖਾ ਬਾਈ ਨੂੰ ਬਠਾ ਦਿਓ ਰੌਲਾ ਹੀ ਖਤਮ ਹੋ ਜਾਓ

  • @Vishv_Dhaliwal
    @Vishv_Dhaliwal 8 วันที่ผ่านมา +67

    ਇਹਨਾਂ ਨੂੰ ਤੇ ਇਹਨਾਂ ਦੀਆਂ ਫੈਮਲੀਆਂ ਨੂੰ ਪਿਆਉ ਪਾਣੀ

  • @gurpreetsinghplaha2186
    @gurpreetsinghplaha2186 7 วันที่ผ่านมา +5

    ਟ੍ਰੀਟ ਕੀਤਾ ਹੋਇਆ ਪਾਣੀ ਆਪਣੀਆ ਫੈਕਟਰੀਆਂ ਵਿੱਚ ਦੁਬਾਰਾ ਵਰਤੋ

  • @jagtarbillingsingh8690
    @jagtarbillingsingh8690 8 วันที่ผ่านมา +59

    ਬਹੁਤ ਵਧੀਆ ਪੱਤਰਕਾਰ

  • @gurisingh5759
    @gurisingh5759 7 วันที่ผ่านมา +3

    ਵਾਹਿਗੁਰੂ ਸਾਡੇ ਇਹੋ ਜਹੇ ਪੱਤਰਕਾਰਾ ਨੁੰ ਬੱਬਰ ਸ਼ੇਰਾ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੋ ਜੀ ਤਾਂ ਕਿ ਪੰਜਾਬ ਨੂੰ ਬਚਾਅ ਸਕੀਏ ਬਹੁਤ ਹੀ ਵਧੀਆ ਪੱਤਰਕਾਰੀ ਕੀਤੀ ਜੀ ਸਵਾਦ ਆਗਿਆ

  • @SANDEEPSINGHBADESHA
    @SANDEEPSINGHBADESHA 8 วันที่ผ่านมา +171

    ਇਹ ਸਰਕਾਰਾ ਨੂੰ ਵੋਟਾ ਵਿੱਚ ਵਿੱਚ ਮੋਟਾ ਫੰਡ ਦਿੰਦੇ ਆ ਇੰਨਾ ਦੇ ਸਾਰੇ ਸੈੰਪਲ ਫੇਲ ਆ

    • @iqbalbrar2942
      @iqbalbrar2942 8 วันที่ผ่านมา +2

      💯💯💯💯💯💯💯

  • @jagirkaur7424
    @jagirkaur7424 7 วันที่ผ่านมา +4

    ਤੁਸੀ ਸਾਰੇ ਦੇ ਸਾਰੇ ਮਜਦੂਰ ਪ੍ਰਵਾਸੀ ਰੱਖੇ ਨੇ ਫਿਰ ਓਹਨਾ ਲਈ ਫੈਕਟਰੀਆਂ ਓਹਨਾ ਦੇ ਇਲਾਕਿਆਂ ਵਿੱਚ ਹੀ ਜਾਕੇ ਲਗਾਓ

  • @JassSandhu-y2f
    @JassSandhu-y2f 8 วันที่ผ่านมา +69

    ਲੱਖਾ ਸਿਧਾਣਾ ਪਹਿਲੇ ਦਿਨ ਤੋਂ ਪੰਜਾਬ ਲਈ ਤੁਰਿਆਂ ਓਕੇ ਜੀ ਜੁਰਤ ਚਾਹੀਦੀ ਆ ਆਪਣਾ ਘਰ ਬਾਰ ਛੱਡ ਕੇ

  • @jagseerchahaljag687
    @jagseerchahaljag687 6 วันที่ผ่านมา +2

    ਕੋਵਿਡ ਦੌਰਾਨ ਨਹਿਰਾਂ ਦਾ ਪਾਣੀ ਸਾਫ਼ ਹੋ ਗਿਆ ਸੀ।
    ਪੰਜਾਬ ਚੋ ਹਿਮਾਲਿਆ ਪਰਬਤ ਦਿਸਣ ਲੱਗ ਗਿਆ ਸੀ।
    ਤੁਸੀਂ ਵਾਤਾਵਰਨ ਨੂੰ ਗੰਦਲਾ ਕਰਕੇ ਪਾਕ ਸਾਫ਼ ਬਣ ਰਹੇ ਹੋ।
    ਧੰਨਵਾਦ ਜੀ

  • @hardialsingh5972
    @hardialsingh5972 8 วันที่ผ่านมา +129

    ਜੇ ਇਹ ਸਹੀ ਹੋਣ ਤਾਂ ਇਹ ਪੱਤਰਕਾਰ ਦੇ ਨਾਲ ਅਰਾਮ ਨਾਲ ਜਵਾਬ ਦਿੰਦੇ, ਇਹ ਗੋਲਮੋਲ ਗੱਲਾਂ ਕਰਦੇ ਹਨ

    • @sabi-mansa
      @sabi-mansa 7 วันที่ผ่านมา +3

      ਇਹ ਜਲਾਦ ਆ, ਸ਼ਕਲੋ ਵੀ ਅਕਲੋ ਵੀ

  • @jasbirkaur5322
    @jasbirkaur5322 5 วันที่ผ่านมา +2

    Repoter very good interview. You understand the importance of clean water . Lakha is fighting for us for punjab. And we should stand with these type of people

  • @palteastall629
    @palteastall629 8 วันที่ผ่านมา +50

    50 ਕਰੋੜ ਖਰਚ ਕੀਤਾ ਤਾਂ ਆਪਣੇ ਲਈ ਕੀਤਾ ਪੈਸੇ ਕਮੋਣ ਲਈ ਕੀਤਾ 🙏🙏🙏🙏ਪੈਸੇ ਕਮਾਓ ਕਿਸੇ ਨੂੰ ਦੁੱਖ ਨਹੀਂ ਪੰਜਾਬ ਦਾ ਪਾਣੀ ਜ਼ਹਿਰੀਲਾ ਨਾ ਕਰੋ

  • @ranfatehsingh9399
    @ranfatehsingh9399 5 วันที่ผ่านมา +3

    ਜਦੋਂ ਸਾਰੀਆਂ ਸਟੇਟ ਵਿੱਚ dying ਫੈਕਟਰੀ ਬੰਦ ਹੋ ਚੁੱਕੀਆਂ ਹਨ ਤਾਂ ਸਿਰਫ ਪੰਜਾਬ ਵਿੱਚ ਹੀ ਕਿਊ ਚੱਲ ਰਹੀ ਹਨ l

  • @Pargatsinghkhera-fh2iq
    @Pargatsinghkhera-fh2iq 8 วันที่ผ่านมา +108

    ਅਗਲਾ ਸੀ ਐਮ ਭਾਈ ਅੰਮ੍ਰਿਤਪਾਲ ਸਿੰਘ ਬਣਾ ਲਓ ਪੰਜਾਬ ਦਾ ਜੇ ਭਈਆਂ ਤੋਂ ਪੰਜਾਬ ਨੂੰ ਬਚਾਉਣਾ ਹੈ ਤਾਂ

    • @gurpreetmaan4773
      @gurpreetmaan4773 8 วันที่ผ่านมา +3

      shi gl aa punjab ch sirf do partian honia chahidia sikh party and akali dal hun tusi kho ge k akali dal bhut glt aa but veere punjab ch bhut vikaas kita bhawe jiwe mrzi aa

    • @Oisimran
      @Oisimran 7 วันที่ผ่านมา +1

      Mp banaa ditta, Jail cho rihaa ni karre. CM bnaa k vi andolan hi karoge?

    • @kulwinDDer
      @kulwinDDer 7 วันที่ผ่านมา +7

      ਸਾਡਾ ਅਗਲਾ ਮੁੱਖ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

    • @SumanBansal-z2w
      @SumanBansal-z2w 6 วันที่ผ่านมา +2

      Sahi gall ha bai

  • @kantakaur4364
    @kantakaur4364 7 วันที่ผ่านมา +6

    Paterkar ji
    WAHEGURU JI noo CHARDIAA KALAAN CH RAKHENA ji 🙏🏿

  • @gurmailkaur2197
    @gurmailkaur2197 8 วันที่ผ่านมา +30

    ਪਰਵਾਸੀਆਂ ਨੂੰ ਰੋਟੀ ਦੇ ਕੇ ਪੰਜਾਬ ਦੇ ਲੋਕਾਂ ਦਾ ਸੱਤਿਆਨਾਸ ਕਰ dio

  • @gurpreet114
    @gurpreet114 7 วันที่ผ่านมา +2

    ਇਹ ਬੰਦੇ ਆ ਨੂੰ ਪੰਜਾਬ ਵਿੱਚੋ ਬਾਹਰ ਕੱਢਣ ਚਾਹੀਦਾ ਹੈ ਬਿਹਾਰ ਭੇਜਿਆ ਜਾਣਾ ਚਾਹੀਦਾ ਹੈ ਪੱਤਰਕਾਰ ਵੀਰ ਜੀ ਨੇ ਬਹੁਤ ਵਧੀਆ ਗੱਲ ਕੀਤੀ ਹੈ

  • @harvindersinghharvindersin1117
    @harvindersinghharvindersin1117 8 วันที่ผ่านมา +27

    ਬਿਲਕੁਲ ਸਹੀ ਕਿਹਾ ਪੰਜਾਬ ਦਾ ਬੇੜਾ ਗ਼ਰਕ ਕਰਨ ਲਈ ਲਾਇਆ ਆਹ ਹੁੰਦੀ ਆ ਪੱਤਰ ਕਾਰੀ ❤

  • @Sidhupawan001
    @Sidhupawan001 7 วันที่ผ่านมา +4

    ਆ ਹੁੰਦੀ ਪੱਤਰਕਾਰ ਸੁਣ ਲਵੋ ਕੰਜਰਖ਼ਾਨੇ ਵਾਲੇ ਪੱਤਰਕਾਰੋ

  • @rajucheema-wr4xj
    @rajucheema-wr4xj 8 วันที่ผ่านมา +33

    ਬਾਈ ਜੀ ਬਖ਼ਸ਼ ਦਿਉਂ ਸਾਨੂੰ, ਸਾਡੇ ਹਰੇਕ ਘਰ ਬਿਮਾਰ ਪਏ ਹਨ। ਫੈਕਟਰੀਆਂ ਬਿਹਾਰ ਵਿਚ ਲਾ ਲਉ ਜਾਕੇ ਉਥੇ ਲੋੜ ਵੀ ਹੈ।

  • @garysidhu5127
    @garysidhu5127 8 วันที่ผ่านมา +35

    ਪੱਤਰਕਾਰ ਸਾਹਿਬ ਸਲੂਟ ਆ bro... big respect

  • @Bhullar22
    @Bhullar22 7 วันที่ผ่านมา +2

    ਲੰਕੇਸ਼ ਘੈਂਟ ਪੱਤਰਕਾਰ ਜਿਉਂਦਾ ਰਹਿ ਸ਼ੇਰਾ ਪੰਜਾਬ ਵਿੱਚ ਗਿਣਤੀ ਦੇ ਕੁੱਝ ਕੁ ਪੱਤਰਕਾਰ ਆ ਜਿਹੜੇ ਪੰਜਾਬ ਦੇ ਹਮੈਤੀ ਆ

  • @muridpursaab5692
    @muridpursaab5692 8 วันที่ผ่านมา +79

    ਇਹਨਾਂ ਨੇ ਫੈਕਟਰੀਆਂ ਵਿੱਚ ਹਜਾਰਾਂ ਦੇ ਹਿਸਾਬ ਨਾਲ ਪ੍ਰਵਾਸੀ ਰੱਖੇ ਨੇ ਤੇ ਉਹਨਾਂ ਦਿਆਂ ਵੋਟਾਂ ਬਣਾਈਆਂ ਹਨ ਸਰਕਾਰ ਨੂੰ ਮਤਲਬ ਵੋਟਾਂ ਨਾਲ ਆ ਨਾਂ ਕਿ ਲੋਕਾਂ ਨਾਲ

    • @iqbalbrar2942
      @iqbalbrar2942 8 วันที่ผ่านมา +5

      💯💯💯💯💯💯💯

    • @pamajawadha5325
      @pamajawadha5325 7 วันที่ผ่านมา +1

      Yes

    • @guriguri267
      @guriguri267 7 วันที่ผ่านมา +1

      Iha payment nahi Dina time ta

  • @amandeepkaurdhillon4971
    @amandeepkaurdhillon4971 7 วันที่ผ่านมา +2

    ਪੰਜਾਬ ਵਿੱਚ ਏਹ ਇੰਡਸਟਰੀਜ਼ ਬੰਦ ਹੋਣੀਆ ਚਾਹੀਦੀਆਂ ਬਾਦਲਾਂ ਦਾ ਬੇੜਾ ਗ਼ਰਕ ਤਾਂ ਹੋ ਈ ਗਿਆ ਲੱਖਾ ਸਿਧਾਣਾ ਜ਼ਿੰਦਾਬਾਦ ਪੱਤਰਕਾਰ ਸਾਹਿਬ ਬਹੁਤ ਵਧੀਆ ਪੱਤਰਕਾਰੀ

  • @AmandeepSingh-bu4wn
    @AmandeepSingh-bu4wn 8 วันที่ผ่านมา +24

    ਲੱਖਾ ਜਿੰਦਾਬਾਦ ਜੀ

  • @JordanSingh-h4l
    @JordanSingh-h4l 7 วันที่ผ่านมา +3

    ਲੱਖਾਂ 22 ਜ਼ਿੰਦਾਬਾਦ ⛳️

  • @palteastall629
    @palteastall629 8 วันที่ผ่านมา +60

    ਬਿੱਲ ਦੇਂਦੇ ਹੋ ਤਾਂ ਅਹਿਸਾਨ ਨਹੀਂ ਕਰਦੇ ਕਿਸੇ ਤੇ ਬਿਜਲੀ ਫੂਕਦੇ ਹੋ ਤਾ ਬਿੱਲ ਤਾਂ ਦੇਣਾ ਹੀ ਪਵੇਗਾ ਸਾਰਾ ਪੰਜਾਬ ਬਿੱਲ ਭਰਦਾ ਜਿਨਿ ਜਿਨਿ ਬਿਜਲੀ ਫੂਕਦੇ ਨੇ ਲੋਕ

  • @mandeepgill5876
    @mandeepgill5876 7 วันที่ผ่านมา +4

    200 ਕਰੋੜ ਦੇ ਬਿੱਲ ਦੇਦੇ ਤਾਂ ਕੋਈ ਲੋਕਾਂ ਲਈ ਨਹੀ ਦੇਦੇ ਆਪਣੇ ਲਈ ਦੇਦੇ ਫਿਰ ਕਿਉ ਹੁਣ ਇਨਾ ਨੂੰ ਹੱਥਾਂ ਪੈਰਾਂ ਦੀ ਪਈ ਹੈ ਹੁਣ ਜਿੰਨਾ ਚਿਰ ਇਸ ਦਾ ਕੋਈ ਹੱਲ ਨਹੀਂ ਪੰਜਾਬ ਦੇ ਲੋਕ ਆਰਾਮ ਨਾਲ ਨਹੀਂ ਬੈਠ ਸਕਦੇ ਹੁਣ ਇਹ ਕਹਾਣੀ ਬਣਾ ਰਹੇ ਹਨ

  • @rupinderpalsingh369
    @rupinderpalsingh369 8 วันที่ผ่านมา +26

    ਲੰਕੇਸ਼ ਜੀ, ਅੱਜ ਕੋਈ ਸ਼ੇਅਰ ਨਹੀ ਬੋਲਿਆ ਬਾਈ by the way ਫ਼ਿਰ ਵੀ ਬਹੁਤ ਹੀ ਜਿਆਦਾ ਵਧੀਆ ਪੱਤਰਕਾਰੀ ਕੀਤੀ ਹੈ ਲੰਕੇਸ਼ ਜੀ ਤੁਸੀਂ, ਸੁਲਝੇ ਹੋਏ ਤਰੀਕੇ ਨਾਲ ਗੱਲਬਾਤ।great 👍 ਬਾਕੀ ਗੱਲ ਇਹਨਾਂ ਇੰਡਸਟਰੀਅਲ ਲੋਕਾਂ ਦੀ ਵੀ ਵਾਜਿਬ ਹੈ ਕਿ ਜੋ ਫਸਲਾਂ ਤੇ pestiside ਸਪਰੇਅ ਹੁੰਦੀ ਹੈ ਉਸ ਨਾਲ ਵੀ ਅਨਾਜ਼ ਤੇ ਸਬਜੀਆਂ ਰਾਹੀਂ ਕੈਂਸਰ ਹਰ ਘਰਾਂ ਵਿੱਚ ਪ੍ਰਵੇਸ਼ ਕਰ ਰਿਹਾ, ਏਹ ਵੀ ਤਾਂ ਬਹੁਤ ਚਿੰਤਾ ਦਾ ਵਿਸ਼ਾ ਹੈ।

    • @hotmail4846
      @hotmail4846 7 วันที่ผ่านมา

      Pesticide ਬਣਾਓਣ ਵੇਚਣ ਵਾਲੇ ਲੁਟੇਰਿਆਂ ਨੂੰ ਪੁੱਛੋ,ਜ਼ਹਿਰ ਵੇਚਕੇ ਵੀ ਪੈਸੇ ਬਟੋਰਦੇ ਨੇ, ਇਹ ਜ਼ਹਿਰੀਲਾ ਪਾਣੀ ਗੋਬਰ ਵਾਲੇ ਪਾਣੀ ਚ ਮਿਲਾ ਕੇ ਹੋਰ ਜ਼ਹਿਰ ਪਾ ਰਹੇ ਨੇ,ਪਿੰਡਾਂ ਚ ਦੋ ਚਾਰ ਘਰ ਹੀ ਰੱਜ ਕੇ ਖਾਂਦੇ ਨੇ, ਬਾਕੀ ਗਰੀਬਾਂ ਦੀਆਂ ਗੋਬਰ ਨਾਲ , ਜਾਂ ਗੋਬਰ ਮਿਲੇ ਡਾਇਰੀਆਂ ਦੇ ਪਾਣੀ ਨਾਲ ਫਸਲਾਂ ਵਧੀਆ ਹੋਣ ਹੋਸਕਦੀਆਂ,ਫ਼ੈਕਟਰੀਆਂ ਦੇ ਪਾਣੀ ਦਾ ਨਿਕਾਸ ਤੇ ਸ਼ਹਿਰ ਦੇ ਸੀਵਰੇਜ ਨੂੰ ਟਰੀਟ ਕਰਕੇ ਨਿਕਾਸ ਅਲੱਗ ਕੀਤਾ ਜਾ ਸਕਦਾ।

    • @hotmail4846
      @hotmail4846 7 วันที่ผ่านมา

      ਜ਼ਹਿਰਾਂ ਤਾਂ ਭੋਲੇ ਲੋਕ ਖਾ ਰਹੇ ਨੇ, ਇੰਨਾਂ ਨੇ ਤਾ ਆਪ ਗਾਵਾਂ ਰਖੀਆ, ਅਨਾਜ, ਸਬਜ਼ੀ ਮੰਡੀਆਂ ਤੇ ਕਬਜ਼ਾਂ , ਆਪਆੜ੍ਹਤੀਏ ਨੇ,ਵਧੀਆਂ ਹਰੇਕ ਚੀਜ ਚੁਣ ਕੇ ਚਹੇਤਿਆਂ ਨੂੰ ਸਪਲਾਈ ਕਰ ਦਿੰਦੇ ਨੇ, pesticide ,poisons ਜੋ ਖਾਂਦੇ ਨੇ , ਓਹ ਖੇਤਾਂ ਮਜ਼ਦੂਰੀ ਤੋ ਵਿਹਲੇ ਹੋਕੇ ਫੇਰ ਇਹਨਾਂ ਦੇ ਰਹਿਮੋ ਕਰਮ ਨਾਲ ਚਲਦੇ ਹਸਪਤਾਲਾ ਚ ,ਵਾਹ ਸਮਾਜ ਦੇ ਸਿਰਜਨ ਹਾਰਿਓ, ਤੁਸੀਂ ਕਦੇ ਨਾ ਹਾਰਿਓ ਦੋਨੋ ਹੱਥਾਂ ਨਾਲ ਲੁੱਟਣ ਤੋ।

  • @noorsunnyasr9320
    @noorsunnyasr9320 7 วันที่ผ่านมา +1

    ਇਹਨਾਂ ਲੋਕਾਂ ਨੇ ਇਕ ਲੱਖ ਬੰਦੇ ਨੂੰ ਨੌਕਰੀ ਦਿੱਤੀ ਹੈ ਬਈਆਂ ਨੂੰ ਇਹਦਾ ਮਤਲਬ ਇਹ ਨਹੀਂ ਵੀ ਤਿੰਨ ਕਰੋੜ ਪੰਜਾਬੀਆਂ ਦੀ ਜਾਨ ਦੇ ਦੁਸ਼ਮਣ ਬਣ ਜਾਣ ਜਹਿਰ ਪਿਲਾਉਣ ਉਹਨਾਂ ਨੂੰ.ਪੱਤਰਕਾਰ ਜੀ ਤੁਹਾਡਾ ਸੱਚੇ ਦਿਲੋਂ ਧੰਨਵਾਦ ਤੁਸੀਂ ਪੰਜਾਬ ਦੀ ਗੱਲ ਕੀਤੀਇਹਨਾਂ ਦੇ ਬੋਲਣ ਦਾ ਲਹਿਜਾ ਦੇ ਕੇ ਇਦਾਂ ਲੱਗਦਾ ਵਾ ਕਿ ਲੋਕ ਮਾਫੀਆ ਬਣ ਚੁੱਕੇ ਨੇ ਤੇ ਗੌਰਮੈਂਟ ਇਹਨਾਂ ਦੇ ਪਿੱਛੇ ਆ.ਪਾਣੀ ਜਿਹਨੂੰ ਕਿ ਰੱਬ ਦਾ ਦਰਜਾ ਦਿੱਤਾ ਗਿਆ ਹੈ ਇਹ ਉਹਨੂੰ ਗੰਦਲਾ ਕਰ ਰਹੇ ਨੇ ਜਹਿਰ ਬਣਾ ਰਹੇ ਨੇ ਇਹਦੀ ਸਜ਼ਾ ਇਹਨਾਂ ਨੂੰ ਜਰੂਰ ਉੱਪਰ ਵਾਲਾ ਦੇਗਾ ਇਹਨਾਂ ਨੂੰ ਸਜ਼ਾ ਜਰੂਰ ਮਿਲੇਗੀ ਤੇ ਇਹਨਾਂ ਦੇ ਬੱਚਿਆਂ ਨੂੰ ਭੁਗਤਣਾ ਪਏਗਾ

  • @davygrup1717
    @davygrup1717 8 วันที่ผ่านมา +34

    ਬਾਈ ਪੈਸੇ ਤੇ ਪ੍ਰਵਾਸੀਆਂ ਦਾ ਹੰਕਾਰ ਸਿਰ ਚੜ੍ਹਿਆ ਹੋਇਆ ਇਨਾ ਦੇ

  • @varindersohivarindersohi4342
    @varindersohivarindersohi4342 7 วันที่ผ่านมา +3

    ਲੱਖਾ ਸਿਧਾਣਾ ਵੀਰ ਜਿੰਦਾਬਾਦ

  • @HarpreetSingh-on6qr
    @HarpreetSingh-on6qr 8 วันที่ผ่านมา +30

    ਵਾਹ ਜੀ ਵਾਹ ਲੰਕੇਸ਼ ਵੀਰ ਜੀ ਐਵੇਂ ਹੀ ਇਹਨਾਂ ਨੂੰ ਸਵਾਲ ਕਰੋ,,,, ਵੀਰੇ ਪੰਜਾਬ ਨੂੰ ਬਚਾ ਲਵੋ ਵੀਰ ਜੀ ਤੁਹਾਡੇ ਵਰਗੇ ਜਾਗਦੀ ਜ਼ਮੀਰਾਂ ਵਾਲੇ ਵੀਰਾਂ ਦਾ ਨਾਮ ਪੰਜਾਬ ਨੂੰ ਬਚਾਉਣ ਵਿੱਚ ਆਏਗਾ ਨਾਂ ਕੇ ਬਰਬਾਦ ਕਰਨ ਵਿੱਚ,,,,, ਜਿਊਦੇ ਵੱਸਦੇ ਰਹੋ ਲੰਕੇਸ਼ ਵੀਰ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,,,,,, ਪੰਜਾਬ ਜਿੰਦਾਬਾਦ ਪੰਜਾਬੀਅਤ ਜਿੰਦਾਬਾਦ ਮਾਂ ਬੋਲੀ ਪੰਜਾਬੀ ਜਿੰਦਾਬਾਦ

  • @HarmanbrarHarmanjeet
    @HarmanbrarHarmanjeet 8 วันที่ผ่านมา +4

    ਪੰਜਾਬ ਪੱਤਰਕਾਰ ਮੀਡੀਆ ਜਿੰਦਾਬਾਦ ਜਿੰਦਾਬਾਦ

  • @Modified0307
    @Modified0307 8 วันที่ผ่านมา +37

    Good sawal Patarkar Sabb ❤

  • @Sheepasharma-i4h
    @Sheepasharma-i4h 7 วันที่ผ่านมา +1

    Kuj Patrkar hage a jo bht Chngi soch rakhda ohna ch bai tusi v o bht bht dhanwad vere tera Jo sach bolda

  • @CharanjeetkaurCharanjeetka-m8c
    @CharanjeetkaurCharanjeetka-m8c 8 วันที่ผ่านมา +26

    ਜੇ ਖੇਤਾ ਵਿੱਚ ਬਈਏ ਕੰਮ ਕਰਦੇ ਹਨ ਤਾਂ ਕਿਸਾਨ ਨੂੰ ਵੀ ਅਸੀਂ ਬਥੇਰੀਆਂ ਫਟਕਾਰ ਦਿੰਦੇ ਹਾਂ ਪੰਜਾਬੀਓ ਪੰਜਾਬ ਦੇ ਬਣ ਜਾਓ ਗਦਾਰ ਨਾ ਬਣੌ ਪੈਸੇ ਪਿੱਛੇ ਪੰਜਾਬੀਆ ਨੂੰ ਪਹਿਲ ਦੇ ਅਧਾਰ ਤੇ ਕੰਮ ਦਿਓ

  • @SajanKumar-zl2lm
    @SajanKumar-zl2lm 6 วันที่ผ่านมา +2

    Reporter veer nu salaam 👌👍👍

  • @jagtarbrar4794
    @jagtarbrar4794 8 วันที่ผ่านมา +33

    ਸੇਠ ਜੀ ਤੁਸੀ ਜੇਕਰ ਸਹੀ ਹੋ ਕੋਈ ਤੁਹਾਡਾ ਨੁਕਸਾਨ ਨਹੀ ਹੁੰਦਾ, ਮੈ ਕੱਲ ਮੋਰਚੇ ਵਿੱਚ ਆਇਆ ਸੀ, ਤੁਸੀ ਵੀ ਕਹੋ ਜੋ ਫੈਕਟਰੀਆ ਖਰਾਬਾ ਕਰਦੀਆ ਕਾਰਵਾਈ ਹੋਵੇ, ਤੁਸੀ ਸਘੰਰਸ ਕਰਦੀਆ ਜੱਥੇਬੰਦੀਆ ਖਿਲਾਫ ਨਾ ਬੋਲੋ, ਅਤੇ ਕਹੋ ਅਸੀ ਖਰਚ ਕੀਤਾ ਪਾਣੀ ਸਾਫ ਹੋਵੇ, ਗੰਦਗੀ ਫਲਾਉਣ ਵਾਲਿਆ ਤੇ ਕਾਰਵਾਈ ਹੋਵੇ ਵਿਰੋਧ ਨਾ ਕਰੋ, ਅਸੀ ਤੁਹਾਡੇ ਖਿਲਾਫ ਨਹੀ ਹਾ, ਪੰਜਾਬ ਦਾ ਫਿਕਰ ਰੱਖੋ, ਅਸੀ ਤੁਹਾਡੀ ਰਾਖੀ ਕਰਾਗੇ

  • @kulwinDDer
    @kulwinDDer 7 วันที่ผ่านมา +2

    ਬਹੁਤ ਵਧੀਆ ਜੀ ਪੱਤਰਕਾਰ ਸਾਹਿਬ

  • @Sarabjeetnrain-po7mn
    @Sarabjeetnrain-po7mn 8 วันที่ผ่านมา +11

    ਬਹੁਤ ਵਧੀਆ ਪੱਤਰ ਕਾਰੀ ,ਵੀਰ ,having good command over issue thats why u make them speechless

  • @karmjitpandher2973
    @karmjitpandher2973 7 วันที่ผ่านมา +4

    ਪੈਸੇ ਨਾਲ ਸਾਰੇ ਸੈਂਪਲ ਪਾਸ ਹੋ ਜਾਂਦੇ ਨੇ ,ਕੌਣ ਨਹੀਂ ਜਾਣਦਾ

  • @harpalsingh9160
    @harpalsingh9160 8 วันที่ผ่านมา +19

    ਪੱਤਰਕਾਰ Ghaint a pura

  • @amritpalRaman
    @amritpalRaman 6 วันที่ผ่านมา +2

    ਪੱਤਰਕਾਰ ਵਾਈ ਸਿਰਾ ਕਰਤਾ ਵਾਈ ❤

  • @shamindersinghbrar-uo9hm
    @shamindersinghbrar-uo9hm 8 วันที่ผ่านมา +25

    Lakha sidana Amtoj man zindabad

  • @Pinder100
    @Pinder100 7 วันที่ผ่านมา +2

    ਆ ਹੁੰਦੀਆ ਪੱਤਰਕਾਰੀ ਜੁਰਤ ਆਲਾ ਬਾਈ

  • @Sukhvinder395
    @Sukhvinder395 8 วันที่ผ่านมา +16

    ਪੱਤਰਕਾਰ ਜੀ ਬਹੁਤ ਵਧੀਆ ਇਹ ਫੈਕਟਰੀਆਂ ਵਾਲੇ ਸੋਚਦੇ ਨੇ ਅਸੀਂ ਉਹ ਖਾਲੀ ਸਿਆਣੇ ਹਾ ਇੱਕ ਤੋਂ ਇੱਕ ਸਿਆਣੇ ਇਹਨਾਂ ਦੇ ਵੀ ਪਿਓ ਬੈਠੇ ਨੇ ਹਲੇ ਜਹਰੀਲਾ ਪਾਣੀ ਵੰਡਣ ਵਾਲੇ ਮੌਤਾਂ ਤੇ ਸੌਦਾਗਰ

  • @mandeepgill5876
    @mandeepgill5876 7 วันที่ผ่านมา +2

    ਪੰਜਾਬ ਨੂੰ ਫੈਕਟਰੀਆ ਦੀ ਲੋੜ ਨਹੀਂ ਇਹ ਉਥੇ ਲਾਵੇ ਤਾ ਜ਼ਮੀਨਾਂ ਨਹੀਂ ਹਨ ਜਾ ਬਿਹਾਰ ਵਿੱਚ ਲਾਵੇ

  • @nirmalcheema2191
    @nirmalcheema2191 8 วันที่ผ่านมา +22

    ਏਨਾ ਨੂੰ ਕਹੋ ਪਾਣੀ ਪੀ ਕੇ ਦਿਖਾ ਦੋ

  • @pawandipsingh3315
    @pawandipsingh3315 2 วันที่ผ่านมา

    ਇਹਨਾਂ ਪਾਣੀ ਦੇ ਵੈਰੀਆਂ ਨੂੰ ਓਹੀ ਪਾਣੀ ਪਿਲਾਓ ਪੱਤਰਕਾਰ ਸਾਬ... ਤੁਹਨੂੰ ਸਲਾਮ ਏ ਪੱਤਰਕਾਰ ਵੀਰ ਜੀ ਇੱਕਲੇ ਨੇ ਟੰਗੀ ਰੱਖਿਆ ਤੁਸੀ 👍👍

  • @amarjeetsingh90
    @amarjeetsingh90 8 วันที่ผ่านมา +14

    ਪੱਤਰਕਾਰ ਵੀਰ ਬਹੁਤ ਵਧੀਆ ਜੀ

  • @bhupinder4011
    @bhupinder4011 7 วันที่ผ่านมา +3

    ਜੇ ਸਾਡੀਆਂ ਸਰਕਾਰਾ ਚੰਗੀਆਂ ਹੁੰਦੀਆਂ ਤੁਸੀ ਐਦਾ ਟੱਪ ਨੀ ਸੱਕਦੇ ਸੀ

  • @ParamjitSingh13517
    @ParamjitSingh13517 8 วันที่ผ่านมา +21

    Lakha sidhana jindabaad💪

  • @preetgill4090
    @preetgill4090 6 วันที่ผ่านมา +1

    wahh bai wahh,,,Reporter taan poora professional banda hai,,,great reporting,,,, daria nahi veer.

  • @parmeshkumar1405
    @parmeshkumar1405 8 วันที่ผ่านมา +42

    Factory owner go to Bihar, not need in Ludhiana,

  • @devindersinghbenipal8170
    @devindersinghbenipal8170 3 ชั่วโมงที่ผ่านมา

    ਸ਼ਾਬਾਸ਼ ਪਤਰਕਾਰ ਵੀਰ।
    ਪਹਿਲੀ ਵਾਰ ਤੁਹਾਨੂੰ ਸ਼ਾਬਾਸ਼ ਦਿੱਤੀ ਹੈ। ❤❤

  • @gurmailkaur2197
    @gurmailkaur2197 8 วันที่ผ่านมา +10

    ਇੱਕਠੇ ਹੋ ਕੇ ਸਬੂਤ ਦੇਵੋ ,ਆਪਣਾ ਹਿੱਸਾ ਪਾਵੋ ,ਲੱਖਾ ਹੀਰੋ ਹੈ ,ਉਹਨੂੰ ਸਰਟੀਕੇਟ ਦੀ ਜ਼ਰੂਰਤ ਨਹੀ ਹੈ

  • @AmrinderSingh-tq5ci
    @AmrinderSingh-tq5ci 8 วันที่ผ่านมา +12

    ਇਹਨਾਂ ਇੰਡਸਟਰੀ ਵਾਲਿਆਂ ਨੂੰ ਸਿਰਫ ਇਨਾ ਯਾਦ ਰੱਖਣਾ ਚਾਹੀਦਾ ਕਿ ਪੰਜਾਬ ਕਿਹੜਾ ਕਿਸੇ ਕਲਿਆਂ ਦਾ ਪੰਜਾਬ ਤੁਹਾਡਾ ਵੀ ਤਾਂ ਹੈ ਪੈਸਾ ਕਿਹੜਾ ਤੁਸੀਂ ਨਾਲ ਲੈ ਜਾਵੋਗੇ ਪੈਸਾ ਇਥੇ ਹੀ ਰਹਿ ਜਾਣਾ ਕਦੇ ਤਾਂ ਪੰਜਾਬ ਦੇ ਹੱਕ ਵਿੱਚ ਖੜੇ ਹੋ ਜਾਇਆ ਕਰੋ ਕਿਉਂ ਦੁਸ਼ਮਣ ਬਣੇ ਹੋ ਪਰਮਾਤਮਾ ਸਭ ਕੁਝ ਦੇਖ ਰਿਹਾ ਖਾਂਦੇ ਤਾਂ ਸ਼ਾਮ ਨੂੰ ਤੁਸੀਂ ਵੀ ਦੋ ਰੋਟੀਆਂ ਹੀ ਹੋਣੇ ਤੇ ਨਾਲ ਪਾਣੀ ਪੀਂਦੇ ਹੋਣੇ ਤੁਸੀਂ ਸੋਚੋ ਕਿ ਜੋ ਲੋਕ ਇਹ ਪਾਣੀ ਪੀਂਦੇ ਨੇ

    • @luckycool5690
      @luckycool5690 3 วันที่ผ่านมา

      Ehna nu veer ji Punjab di janta naal koi hamdardi nahi ehna nu sirf paisa chahida . Eh app te paisa Kama ke mehangiya cheeza te saaf pani v khareed Len ge par marna te aam janta ne hai

  • @nonew3501
    @nonew3501 8 วันที่ผ่านมา +16

    Good questioning bro.

  • @YG22G
    @YG22G 7 วันที่ผ่านมา +3

    ਪਾਣੀ ਖਰਾਬ ਹੋ ਜਾਂਦਾ ਬਾਰਾਂ ਘੰਟੇ ਬਾਅਦ, ਟੈਂਕੀਆਂ ਧੋ ਕੇ ਭਰਿਆ ਕਰੋ।

  • @hrfgill739
    @hrfgill739 8 วันที่ผ่านมา +25

    ਲੱਖਾਂ ਸਿਧਾਣਾ ❤

  • @tuhetufeteh
    @tuhetufeteh 7 วันที่ผ่านมา +3

    ਜਿਹੜੇ ਪਾਣੀ ਨੂੰ ਇਹ ਫੈਕਟਰੀਆ ਦੇ ਮਾਲਿਕ ਪਾਣੀ ਸਾਫ ਦੱਸ ਰਹੇ ਓਹਨਾ ਨਾਲ ਇੱਕੋ ਗੱਲ ਤੇ ਨਿਬੇੜਾ ਕਰੋ ਕੇ ਇਹ ਆਪਣੇ ਪਰਿਵਾਰ ਨੂੰ ਨਹਾਉਣ ਤੇ ਪਾਣੀ ਪਿਲਾ ਦੇਣ ਫੇਰ ਉਹ ਪਾਣੀ ਪੰਜਾਬ ਲੋਕ ਵਰਤ ਲੈਣਗੇ

  • @gurmailkaur2197
    @gurmailkaur2197 8 วันที่ผ่านมา +13

    ਉਹ ਯਾਰ ਗੋਭੀ ,ਦੁੱਧ ਦ ਗੱਲ ਕਰਕੇ ਤੁਸੀਂ ਦੁੱਧ ਧੋਤੇ ਨ੍ਹੀ ਬਣ sakde

  • @lovejot6924
    @lovejot6924 8 วันที่ผ่านมา +39

    Lakha sidhana jindabaad

  • @preetgill4090
    @preetgill4090 6 วันที่ผ่านมา +1

    SALUTE HAI JEE Reporter veer nu,,,,,Reporter banda bahot wadia.....

  • @bindagrewal3750
    @bindagrewal3750 8 วันที่ผ่านมา +17

    Good Report bai

  • @rachhpalsingh7005
    @rachhpalsingh7005 7 วันที่ผ่านมา +2

    Good reporter veer ji thanks gbu tuhada Chanel subscribe karta full sport you ehna Di es tra he rail bnao

  • @gurwantsingh1895
    @gurwantsingh1895 8 วันที่ผ่านมา +10

    ਸਾਡੇ ਮੁੱਖ ਮਾਤਰੀ ਦਿਆ ਲੱਤਾ ਪਾਰ ਨੀ ਚਲਦਿਆ

  • @amanjeetkhaira5010
    @amanjeetkhaira5010 7 วันที่ผ่านมา +2

    Behut vadhia debate