ਇਹ ਕੀ ਕਹਿਤਾ ਮੁੰਡੇ ਨੇ ਸਿਮਰਨਜੀਤ ਸਿੰਘ ਮਾਨ ਬਾਰੇ

แชร์
ฝัง
  • เผยแพร่เมื่อ 13 ธ.ค. 2024

ความคิดเห็น • 377

  • @jasssian8378
    @jasssian8378 2 ปีที่แล้ว +114

    ਬਹੁਤ ਵਧੀਆ ਜੀ ਸੱਚ ਬੋਲਣ ਦੀ ਹਿਮਤ ਹੈ💓

  • @MandeepSingh-gu7si
    @MandeepSingh-gu7si 2 ปีที่แล้ว +2

    ਸ਼ਾਬਾਸ਼ ਵੀਰੇ ਬਹੁਤ ਸੋਹਣੀਆ ਗੱਲਾਂ ਆਖੀਆ👍ਏਥੇ ਮਰਨ ਤੋਂ ਪਿਛੋਂ ਕਦਰ ਪੈਂਦੀ ਆ ਤੇ ਨਾਅਰੇ ਲੱਗਦੇ ਆ। ਜੇ ਬਾਪੂ ਨੂੰ ਜਿੱਤ ਦੀ ਚਾਹਤ ਹੁੰਦੀ ਤਾਂ ਉਹ ਪਾਰਟੀ ਵੀ ਬਦਲ ਸਕਦੇ ਸੀ।ਪਰ ਸਾਰੀ ਜਿੰਦਗੀ ਆਪਣੀ ਕੌਮ,ਧਰਮ,ਇਮਾਨ,ਸੱਚਾਈ ਤੇ ਅੜਕੈ ਖੜਾ ਹੈ ਸਾਡਾ ਸਭ ਦਾ ਮਾਣ ਬਾਪੂ ਸਰਦਾਰ ਸਿਮਰਨਜੀਤ ਸਿੰਘ ਮਾਨ💪🏻👍

  • @yadubrar7620
    @yadubrar7620 2 ปีที่แล้ว +36

    ਲੋਕੋ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਇਸ ਵਾਰ ਬਾਪੂ ਨੂੰ ਜਿੱਤਾਂ ਦਿਉ

  • @baljindersingh4307
    @baljindersingh4307 2 ปีที่แล้ว +80

    ਵਾਹਿਗੁਰੂ ਜੀ ਰੱਬ ਦਾ ਵਾਸਤਾ ਇਸ ਵਾਰ ਆਪਣੀ ਕੌਮ ਦਾ ਜ਼ਰੂਰ ਸਾਥ ਦਿਓ

  • @SatnamSingh-fu1fh
    @SatnamSingh-fu1fh 2 ปีที่แล้ว +37

    ਬਹੁਤ ਵਧੀਆ ‌ਗੱਲਾ ਕਿਤਿਆਂ ਬਾਈ ਜੀ 🙏🏿

  • @manjeetjohal8385
    @manjeetjohal8385 2 ปีที่แล้ว +1

    ਬਹੁਤ ਵਧਿਆ ਬਿਲਕੁਲ ਸੱਚ ਬੋਲਿਆ ਸੱਚ ਬੋਲਣ ਦੀ ਹਿੰਮਤ ਰੱਖਣੀ ਚਾਹਿਦੀ ਹੈ ਇਸ ਵੀਰ ਨੇ ਉਹ ਹੁਣ ਮਤ ਦਿਖਾ ਕੇ ਸੱਤ ਦਾ ਸ਼ੀਸ਼ਾ ਦਿਖਾ ਦਿੱਤਾ ਹੈ ਦੇਖੋ ਹੁਣ ਕਿੰਨੀਆਂ ਕੁ ਦੀ ਜ਼ਮੀਰ ਜਾਗਦੀ ਹੈ ❤️❤️

  • @SurjitSingh-xi6yv
    @SurjitSingh-xi6yv 2 ปีที่แล้ว +39

    ਬਹੁਤ ਬਹੁਤ ਵਧੀਆ ਗੱਲ ਕਹੀ ਜੀ

  • @harmitvirk2628
    @harmitvirk2628 2 ปีที่แล้ว +32

    ਬਹੁਤ ਵਧੀਆ ਜੀ , ਬਿਲਕੁਲ ਸਹੀ

  • @meetgurpreet10
    @meetgurpreet10 2 ปีที่แล้ว +36

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਧੀਆ ਬੋਲਿਆ ਬਾਈ

  • @mpr24punjabi24
    @mpr24punjabi24 2 ปีที่แล้ว +42

    ਜੀਊਂਦਾ ਰਹਿ ਸ਼ੇਰਾ

  • @jigardeep3590
    @jigardeep3590 2 ปีที่แล้ว +86

    ਚੰਗੀ ਸੋਚ ਚੰਗੇ ਵਿਚਾਰ ਨੌਜਵਾਨ ਪੀੜੀ ਨੂੰ ਉਤਸਾਹਿਤ ਕਰਦੇ ਹਨ ਮਾਨ ਜ਼ਿੰਦਾਬਾਦ

  • @jasnoor8656
    @jasnoor8656 2 ปีที่แล้ว +1

    ਪਹਿਲਾਂ ਬਾਈ ਮੈਂ ਸੋਚਿਆ ਸੀ ਕਿ ਕਿਸੇ ਨੂੰ ਵੀ ਵੋਟ ਨੀ ਪਾਉਂਦਾ ਪਰ ਤੇਰੀ ਵਿਡੀਉ ਦੇਖਣ ਤੋਂ ਬਾਅਦ ਮੈਂ ਬੁੱਢੇ ਸ਼ੇਰ (ਸਰਦਾਰ ਸਿਮਰਨਜੀਤ ਸਿੰਘ ਮਾਨ) ਨੂੰ ਵੋਟ ਪਾ ਆਇਆ 🙏🙏♥️♥️

  • @jagrajbrar2681
    @jagrajbrar2681 2 ปีที่แล้ว +53

    ਬਹੁਤ ਵਧੀਆ ਨਿਧੜਕ ਅਵਾਜ ਸਿਮਰਨਜੀਤ ਸਿੰਘ ਮਾਨ ਹੱਕ ਸੱਚ ਦੀ ਅਵਾਜ 🦁🦁🦁🦁🦁🦁🦁
    ਬਹੁਤ ਵਧੀਆ ਵਿਚਾਰ ਵੀਰ ਦੇ

  • @HarjitSingh-ll7pw
    @HarjitSingh-ll7pw 2 ปีที่แล้ว +1

    Very nice veer ji ਵਾਹਿਗੁਰੂ

  • @singhdeep228
    @singhdeep228 2 ปีที่แล้ว +88

    ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਜ਼ਿੰਦਾਬਾਦ

  • @BaljinderSingh-il2gf
    @BaljinderSingh-il2gf 2 ปีที่แล้ว +1

    Very good👍👍 bahut vadhia vichar he ji is veer di gall munge ji sare

  • @hardeepsingh-dc2zw
    @hardeepsingh-dc2zw 2 ปีที่แล้ว +2

    Very nice veer ji God bless you

  • @BalkarSingh-dc1oq
    @BalkarSingh-dc1oq 2 ปีที่แล้ว +34

    ਸਿਮਰਨਜੀਤ ਸਿੰਘ ਮਾਨ ਜਿੰਦਾ ਬਾਦ

  • @surjitsinghgoria8677
    @surjitsinghgoria8677 2 ปีที่แล้ว +1

    ਆਪ ਜੀ ਦੇ ਬਹੁਤ ਵਧੀਆ ਤੇ ਠੋਸ ਵਿਚਾਰ ਹਨ ਇਸ ਲੜਕੇ ਦੇ।

  • @mangalgill584
    @mangalgill584 2 ปีที่แล้ว +1

    ਬਿਲਕੁਲ shi.... ਮੁੰਡਿਆਂ teri soch ਤੇ...pehra ਦੇਂਦੇ ne ਪੰਜਾਬੀ ਠੋਕ ke. ਕਿੱਥੇ gai oh ਪੁਰਾਤਨ Sikh

  • @JasbirSingh-fy8vy
    @JasbirSingh-fy8vy 2 ปีที่แล้ว +2

    ਵੀਰਾ ਜੀ ਬਾਪੂ ਦੀ ਜਿੱਤ ਹੋਵੇਗੀ ਜਾਗਦੇ ਪੰਜਾਬੀ ਵੀਰ ਸੰਗਰੂਰ ਵਾਲੇ ਵੀਰਾ ਬੇਨਤੀ ਹੈ ਵੋਟਪਾਉ ਸਿਮਰਨਜੀਤਸਿਘਮਾਨਜੀ

  • @harbanskaur8146
    @harbanskaur8146 2 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ
    ਬਿਲਕੁਲ ਸੱਚ ਕਿਹਾ ਬੇਟਾ ਜੀ
    ਇਹੀ ਪੰਜਾਬ ਦੀ ਬਦ ਕਿਸਮਤੀ ਹੈ ਅਸੀ ਭੇਡਾ ਪਿੱਛੇ ਲਗੀ ਤੁਰੀ ਜਾਂਦੇ ਹਾਂ, ਸ਼ੇਰਾ ਬਬਰ-ਸ਼ੇਰਾ ਦੀ ਕੌਮ....
    ਅਪਣੀ ਪਹਿਚਾਣ ਭੁੱਲ ਗਏ

  • @manpreetchahalraju4948
    @manpreetchahalraju4948 2 ปีที่แล้ว +12

    ਧੰਨਵਾਦ

  • @rajinderpunia8353
    @rajinderpunia8353 2 ปีที่แล้ว +1

    ਪੰਜਾਬ ਦੇ ਸਾਰੇ ਵੀਰੋ ਭੈਣਾ ਨੂੰ ਬੇਨਤੀ ਹੈ ਵੀਰੋ ਸਿਮਰਨਜੀਤ ਮਾਨ ਸਾਹਿਬ ਨੇ ਹੀ ਸਿੱਖ ਕੋਮ ਦਾ ਨਾਮ ਕਾਤਲ ਹੋਣ ਤੋ ਬੱਚਿਆ ਹੈ ਪਰ ਅਸੀ ਆਪਣੀਆ ਜਮੀਰ ਮਾਰ ਕੇ ਸਾਡੇ ਅਸਲੀ ਹੱਕ ਭੁੱਲ ਬੈਠੇ ਹਾ ਤੇ ਜਿਹੜੇ ਸਾਨੂੰ ਮੰਗਤੇ ਸਮਝ ਕੇ ਕੋਈ ਦਾਲ ਅੱਟਾ ਬਿੱਜਲੀ ਫ੍ਰੀ ਦੇਣ ਦੀਆ ਗੱਲਾ ਕਰਕੇ ਵੋਟਾ ਲੈ ਜਾਦੇ ਨੇ ਫੇਰ ਉਹੀ ਸਾਨੂੰ ਕੁੱਟਦੇ ਨੇ ਵੀਰੋ ਪੰਜਾਬ ਦਾ ਪਾਣੀ ਤੇ ਬਿੱਜਲੀ ਤੇ ਚੰਡੀਗੜ੍ਹ ਸਾਡੇ ਨੇ ਤੇ ਸਾਡੇ ਹੀ ਰਹਿਣਗੇ ਵੱਸ ਅਸੀ ਇਕ ਗਲਤੀ ਕਰ ਜਾਦੇ ਹਾ ਹੁਣ ਪੰਜਾਬ ਗੁੱਲਾਮ ਹੈ ਆਉ ਸਾਰੇ ਰਲ ਕੇ ਇਸ ਨੂੰ ਅੱਜਾਦੀ ਕੱਰਵਾਈਏ 26 ਜਨਵਰੀ 2023 ਨੂੰ ਵੋਟ ਰੈਫਰੈਡਮ ਦੇ ਹੱਕ ਵਿਚ ਪਾਈਏ ਹੋਰ ਸਾਡੇ ਕੋਲ ਕੋਈ ਰਾਹ ਨਹੀ ਪੰਜਾਬ ਦੀ ਹੱਦ ਨੂੰ ਬੰਚੋਉਣ ਦਾ ਇਹ ਤਾ ਸਭ ਨੂੰ ਪਤਾ ਹੈ ਕਿ ਗੁੱਲਾਮਾ ਨੂੰ ਉਹਨਾ ਦੇ ਹੱਕ ਨਹੀ ਦਿੰਦਾ ਸਿਰਫ ਇਕ ਵੋਟ ਹੀ ਪਾਉਣੀ ਹੈ ਇਹ ਅਸਲੀ ਫਰਜ ਹੈ ਇਕ ਸੱਚਾ ਸਿੱਖ ਤੇ ਪੰਜਾਬੀ ਹੋਣ ਦਾ ਪੰਜਾਬ ਨੂੰ ਅੱਜਾਦ ਕਰਵੋਣ ਲਈ ਤੇ ਸਿੱਖ ਧਰਮ ਨੂੰ ਬੰਚੋਉਣ ਸਾਡੇ ਗੁਰੂ ਸਾਹਿਬਾਨ ਵੀ ਲੱੜੇ ਤੇ ਹੋਰ ਸਾਡੇ ਲੱਖ ਸਿੰਘ ਲੱੜ ਕੇ ਸਹੀਦੀਆ ਪਾ ਗਏ ਜੇ ਉਹਨਾ ਸਹੀਦਾ ਦੇ ਵਾਰਿਸ ਅੱਖਵੋਦੇ ਹਾ ਤਾ ਸਾਨੂੰ ਸਾਡੇ ਸਹੀਦਾ ਦੇ ਡੁੱਲੇ ਖੂਨ ਦਾ ਕੱਰਜ ਚੱਕਉਣਾ ਹੀ ਪੱਵੇਗਾ ਤਾ ਸਾਡੀ ਆਉਣ ਵਾਲੀ ਪੀੜੀ ਤੇ ਸਿੱਖ ਧਰਮ ਬੱਚ ਸਕਦਾ ਇਹ ਬੋਲ ਗੁਰੂ ਸਾਹਿਬ ਜੀ ਦੇ ਨੇ ਰਾਜ ਬਿੰਨਾ ਨਾਹੇ ਧਰਮ ਚੱਲੇ ਧਰਮ ਬਿੰਨਾ ਸਭ ਦੱਲੇ ਮਲੇ ਫੇਰ ਇਹ ਮੋਕਾ ਵਾਰ ਵਾਰ ਨੀ ਆਉਣਾ

  • @sidhusaab7790
    @sidhusaab7790 2 ปีที่แล้ว +51

    ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ 🙏🏼🙏🏼🙏🏼

    • @ranjitbrar2449
      @ranjitbrar2449 2 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸ਼ਾਬਾਸ਼ ਪੁੱਤ ਛੋਟੀ ਉਮਰ ਗਲਾਂ ਵੱਡੀਆਂ ਹਰ ਇਕ ਨੌਜਵਾਨ ਸੁਣੇ ਔਰ ਸੋਚਣ ਧੰਨਵਾਦ

  • @surindersinghbirdi3855
    @surindersinghbirdi3855 2 ปีที่แล้ว +12

    ਬਹੁਤ ਵਧੀਆ ਵੀਰ ਬਹੁਤ ਵਧੀਆ ,ਸਾਡੀ ਸਿੱਖ ਕੌਮ ਦੀ ਜ਼ਮੀਰ ਜਾਗ ਜਾਏ,, ਸ਼ਾਬਾਸ਼ ਵੀਰ

  • @AngrejSingh-st5do
    @AngrejSingh-st5do 2 ปีที่แล้ว +8

    ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ 🙏🏻🙏🏻 ਚੜਦੀ ਕਲਾਂ ਵਿੱਚ ਰਹੋ

  • @diljannselfish7967
    @diljannselfish7967 2 ปีที่แล้ว +2

    Vadhayeaa y jitt geya bapu....bhout sohni speech

  • @gurdipsinghsidhu6541
    @gurdipsinghsidhu6541 2 ปีที่แล้ว +1

    ਸ਼ਾਬਾਸ਼ ਬੇਟਾ ਜਿਊਂਦਾ ਵਸਦਾ ਰਹੋ ਵੋਟ ਸ. ਮਾਨ ਦੇ ਹੱਕ ਵਿੱਚ ਪਾਓ ਤੇ ਪੰਜਾਬ ਦੇ ਹੱਕਾਂ ਦੀ ਆਵਾਜ ਪਾਰਲੀਮੈਂਟ ਵਿੱਚ ਗੂੰਜੇਗੀ ਬੇਟਾ 👍🙏

  • @gurukashisaboki7084
    @gurukashisaboki7084 2 ปีที่แล้ว +15

    Good Thinking

  • @ਕਵੀਸ਼ਰਅਮਰੀਕਸਿੰਘਖਹਿਰਾ-ਝ4ਡ

    ਸ੍ਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

  • @kisanmazdoorsangharsh13
    @kisanmazdoorsangharsh13 2 ปีที่แล้ว +17

    Sahi gal ae ❤️🙏🙏

  • @GurpreetSingh-wu7qy
    @GurpreetSingh-wu7qy 2 ปีที่แล้ว +18

    Very good

  • @simerrandhawa7281
    @simerrandhawa7281 2 ปีที่แล้ว +2

    ਸੱਚ ਬੋਲਣ ਦੀ ਹਿੰਮਤ ਰੱਖਦਾ ਵੀਰਿਆ ਇਕ ਵਾਰ ਦੀਪ ਬਣ ਕੇ ਦਿਖਾ ਦੇ ਸਾਨੂੰ

  • @mehaksandhu3552
    @mehaksandhu3552 2 ปีที่แล้ว +4

    ਵਾਹਿਗੁਰੂ ਜੀ

  • @kiranpalsingh2708
    @kiranpalsingh2708 2 ปีที่แล้ว +29

    ਬੰਦੀ ਸਿੰਘਾਂ ਦੇ ਨਾਮ ਤੇ ਸਿਆਸਤ, ਬਾਦਲਾਂ ਤੋਂ ਬਚੋ !
    ਸ. ਸਿਮਰਨਜੀਤ ਸਿੰਘ ਨੂੰ ਜਿਤਾਉਣਾ ਚਾਹੀਦਾ ਹੈ, ਇਸ ਪਾਰਟੀ ਦੀ ਆਵਾਜ ਵੀ ਪੰਜਾਬ ਦੇ ਹੱਕ ਵਿੱਚ, ਸੰਸਦ ਵਿੱਚ ਗੂੰਜਣੀ ਚਾਹੀਦੀ ਹੈ !

  • @ramansandhu1650
    @ramansandhu1650 2 ปีที่แล้ว +14

    Very Good bro

  • @hirasinghhirasingh6029
    @hirasinghhirasingh6029 2 ปีที่แล้ว +49

    ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤਨਾ ਚਾਹੀਦਾ ਹੈ

  • @JaswinderSingh-wp4bu
    @JaswinderSingh-wp4bu 2 ปีที่แล้ว +13

    Bahut he good vichar pash kite han

  • @mehaksandhu3552
    @mehaksandhu3552 2 ปีที่แล้ว +5

    ਬਹੁਤ ਵਧੀਆ ਵਿਚਾਰ ਵੀਰ ਜੀ

  • @sagarbhullar540
    @sagarbhullar540 2 ปีที่แล้ว +21

    I'm in his support 🙏🙏🙏🙏

  • @HarpreetKaur-ft5rg
    @HarpreetKaur-ft5rg 2 ปีที่แล้ว +8

    ਬਹੁਤ ਵਧੀਆ ਵੀਰੇ ਪ੍ਰਮਾਤਮਾ ਤੇਨੂੰ ਤਰੱਕੀਆਂ ਦੇਵੇ

  • @kulwantsingh3183
    @kulwantsingh3183 2 ปีที่แล้ว +20

    ਸਿਮਰਨਜੀਤ ਸਿੰਘ ਮਾਨ ਸਾਬ ਜੀ ਹੈ ਸਿੱਖ ਕੌਮ ਦਾ ਕਹਿਨੂਰ ਹੀਰਾ ਸੰਗਰੂਰ ਜ਼ਿਲ੍ਹੇ ਦੇ ਵੋਟਰਾਂ ਨੂੰ ਅਪੀਲ ਵੀ ਹੈ ਅਤੇ ਹਥ ਜੋੜ ਕੇ ਬੇਨਤੀ ਹੈ ਵੋਟ ਸਿਰਫ ਸਿਮਰਨਜੀਤ ਸਿੰਘ ਮਾਨ ਸਾਬ ਜੀ ਨੂੰ ਹੀ ਪਾਈਆਂ ਜਾਣ ਜੀ ਵਾਹਿਗੁਰੂ ਸਾਹਿਬ ਜੀ

  • @dalwinderpreetkaur8424
    @dalwinderpreetkaur8424 2 ปีที่แล้ว +11

    Bilkul shi keha veer ji🙏🏻🙏🏻

  • @jaswantdhaliwal2041
    @jaswantdhaliwal2041 2 ปีที่แล้ว +3

    ਸਹੀ ਗੱਲਾਂ ਵੀਰ ਤੇਰੀਆਂ

  • @hirasingh5293
    @hirasingh5293 2 ปีที่แล้ว +24

    Waheguru ji 🙏🙏

  • @jagdeepjudge4849
    @jagdeepjudge4849 2 ปีที่แล้ว +5

    ਬਹੁਤ ਵਧੀਅਾ ਕਿਹਾ ਵੀਰ ਨੇ

  • @gurindersohi6314
    @gurindersohi6314 2 ปีที่แล้ว

    Very Good y g bhut bhut thx

  • @akashgill9953
    @akashgill9953 2 ปีที่แล้ว

    Very Very good 22ji ✅✅✅✅👍🏼👍🏼👌👌👏👏

  • @tarntaranpunjabvlogs6146
    @tarntaranpunjabvlogs6146 2 ปีที่แล้ว +25

    ਪੰਜਾਬ ਤਾ ਹੀ ਘਾਣ ਹੋਇਆ,ਅਸੀ ਆਪਣੇ ਸਹੀ ਲੀਡਰ ਦਾ ਕਦੀ ਸਾਥ ਨਹੀ ਦੇ ਸਕੇ।

  • @suhkvindersingh215
    @suhkvindersingh215 2 ปีที่แล้ว +27

    sahi gall ya veere 👌 simranjeet Singh Maan jindabad 🙏🌹🌹 viro bapu ji nu bota pao Punjab bacao

  • @MuhammadAslam-jj8qc
    @MuhammadAslam-jj8qc 2 ปีที่แล้ว

    good.veer gi. very.nice sada.watan.koi.nhi.pa.ji deep.sidhu. sidhu moosawala kalistan.jindabad

  • @harbanssingh3378
    @harbanssingh3378 2 ปีที่แล้ว +4

    Very good vir ji aap ne sach bolia hai Wahguru ji aap te kirpa kare 🙏🙏🙏🙏🙏

  • @preetgill3455
    @preetgill3455 2 ปีที่แล้ว +6

    ਬਹੁਤ ਵਧੀਆ ਵੀਰ

  • @BalwantSingh-zi4zj
    @BalwantSingh-zi4zj 2 ปีที่แล้ว +12

    👍👍👌

  • @preetsidhu49653
    @preetsidhu49653 2 ปีที่แล้ว +9

    good

  • @Princesema
    @Princesema 2 ปีที่แล้ว +23

    ਸਲੂਟ ਆ ਵੀਰ

  • @AmritpalSingh-bd6or
    @AmritpalSingh-bd6or 2 ปีที่แล้ว +8

    ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਜ਼ਿੰਦਾਬਾਦ

  • @tanvirsingh9642
    @tanvirsingh9642 2 ปีที่แล้ว +8

    Waheguru ji Mehar karn ge veer

  • @JasvirSingh-eg8si
    @JasvirSingh-eg8si 2 ปีที่แล้ว +30

    Simranjit singh maan saab zindabaad

    • @amarjitsingh3647
      @amarjitsingh3647 2 ปีที่แล้ว

      Bahot vadhiya puter g

    • @ajitpalsingh1768
      @ajitpalsingh1768 2 ปีที่แล้ว

      ਬਹੁਤ ਵਧੀਆ ਵਿਚਾਰ ਹੈ ਜੀ🙏👍

  • @jagsirsingh7344
    @jagsirsingh7344 2 ปีที่แล้ว

    Very good veer bahut badhiya Sneha bitae aa

  • @samshersinghsamshersingh4267
    @samshersinghsamshersingh4267 2 ปีที่แล้ว +1

    ਸਹੀ ਕਿਹਾ ਜੀ

  • @vikasgarg2512
    @vikasgarg2512 2 ปีที่แล้ว +11

    Justice for Sidhu mossewala

  • @atmasingh5372
    @atmasingh5372 2 ปีที่แล้ว +6

    ਵੈਰੀ ਗੁਡ ਵੈਰੀ ਗੁਡ ਵੈਰੀ ਗੁਡ ਵੀਰ ਜੀ।

  • @RaiMovies
    @RaiMovies 2 ปีที่แล้ว

    ਵਾਹ ਛੋਟੇ ਵੀਰ। ਸਹੀ ਕਿਹਾ

  • @ekamjotatwal2909
    @ekamjotatwal2909 2 ปีที่แล้ว +6

    Gud veer ਜਿਦਾਬਾਦ mann sab

  • @RandhirSingh-ek6sc
    @RandhirSingh-ek6sc 2 ปีที่แล้ว +4

    Wahegur ji 🙏🙏🙏👌

  • @competition.concepts1438
    @competition.concepts1438 2 ปีที่แล้ว +18

    Good.Well educated person hai Maan. so vote for maan

  • @bakshishsingh5383
    @bakshishsingh5383 2 ปีที่แล้ว +33

    SARDAR SIMRANJIT SINGH JI MAAN ZINDABAD

  • @gurmailsingh3712
    @gurmailsingh3712 2 ปีที่แล้ว +1

    Good ji

  • @DilbagSingh-dt3mo
    @DilbagSingh-dt3mo 2 ปีที่แล้ว

    Bhot vadiaa veer g

  • @vikasgarg2512
    @vikasgarg2512 2 ปีที่แล้ว +10

    Mann sabh Ji justice lye ldo Sidhu mossewala

  • @HarjinderSingh-jy3bo
    @HarjinderSingh-jy3bo 2 ปีที่แล้ว +3

    Waheguru ji 🙏 very good 👍

  • @harbinsodi3884
    @harbinsodi3884 2 ปีที่แล้ว +4

    Eh sada peyo hega veere.bas rab bapu nu lambi umer bakhse..

  • @gurwinderghuman6545
    @gurwinderghuman6545 2 ปีที่แล้ว +5

    Maan sab es warr tusi jarrur jittu ga look tuhada nal aa🙏🙏

  • @gaganbhullar3761
    @gaganbhullar3761 2 ปีที่แล้ว +4

    ਬਹੁਤ ਵਧੀਆ ਵਾਹਿਗੁਰੂ ਜੀ

  • @mahihans6390
    @mahihans6390 2 ปีที่แล้ว +24

    ਇਸ ਵਾਰ.. ਮੌਕਾ ਦੇ ਦਿਓ.ਸਰਦਾਰ ਸਿਮਰਨਜੀਤ ਸਿੰਘ ਨੂੰ.. 🙏🙏🙏

  • @sanjogtarani3997
    @sanjogtarani3997 2 ปีที่แล้ว +1

    ਮਾਨ ਪੁੱਤਰ ਪੰਜਾਬ ਨੂੰ ਬੜੀਆਂ ਉਮੀਦਾਂ ਹਨ ਤੇਰੇ ਤੇ ਨੋਕਰੀਆ ਦਿੳ ਬੇਰੁਜ਼ਗਾਰੀ ਲੁੱਟਾਂ-ਖੋਹਾਂ ਨਸ਼ੇ ਖ਼ਤਮ ਕਰੋ

  • @romichand4026
    @romichand4026 2 ปีที่แล้ว +5

    Good job bro 👍

  • @GurmeetSingh-bp1sq
    @GurmeetSingh-bp1sq 2 ปีที่แล้ว +4

    ਭੁਲੇ ਲੋਕਾ ਨੂ ਰਸਤੇ ਪਾਉਣ ਲੀ ਵਿਚਾਰ ਬਹੁਤ ਵਧਿਆ ਹੈ

  • @palwindersing3041
    @palwindersing3041 2 ปีที่แล้ว

    Very gud veer ji

  • @navjotkaur6471
    @navjotkaur6471 2 ปีที่แล้ว

    Bro nice and truth your poem

  • @99620
    @99620 2 ปีที่แล้ว +8

    ਸਹੀ ਕਿਹਾ ਵੀਰ। ਅਸੀਂ ਗਦਾਰਾਂ ਦੀ ਕੌਮ ਬਣ ਚੁੱਕੇ ਹਾਂ ਼। ਪੰਜਾਬੀਓ ਹੋਸ਼ ਸੰਭਾਲੋ ਨਹੀਂ ਤਾਂ ਆਉਣ ਵਾਲਾ ਸਮਾਂ ਬਹੁਤ ਮਾੜਾ ਹੋਵੇਗਾ ਼

  • @ramansandhu1650
    @ramansandhu1650 2 ปีที่แล้ว +23

    Simranjeet Singh maan jindabaad

  • @RohitKumar-oy3be
    @RohitKumar-oy3be 2 ปีที่แล้ว +1

    🙏🙏👍👍👍

  • @mitchamsinghsingh6392
    @mitchamsinghsingh6392 2 ปีที่แล้ว

    ਬਹੁਤ ਵਧੀਆ ਗੱਲ ਕੀਤੀ

  • @sukhjeevan9888
    @sukhjeevan9888 2 ปีที่แล้ว

    Nice a ryt vir g

  • @bindibai191
    @bindibai191 2 ปีที่แล้ว +2

    Right 🙏🏻🙏🏻🙏🏻 simranjeet Singh maan zindabad zindabad ❤️🙏🏻🙏🏻💪🏻💪🏻💪🏻💪🏻💪🏻💪🏻👍🏻👍🏻👍🏻👍🏻👍🏻

  • @Gurjitsingh-r9y
    @Gurjitsingh-r9y 2 ปีที่แล้ว

    Bot vadiya soch aa shotey veer teri vadiya bolda Tu veer

  • @SatnamSingh-bo5hg
    @SatnamSingh-bo5hg 2 ปีที่แล้ว

    Very nice veer ji

  • @jagjeetbhullar7095
    @jagjeetbhullar7095 2 ปีที่แล้ว +2

    Bahut vadiya y salute..y

  • @wahegarujikirpakarosinghsa7997
    @wahegarujikirpakarosinghsa7997 2 ปีที่แล้ว

    Bilkul sach bolda vir

  • @kuljeetkaur6678
    @kuljeetkaur6678 2 ปีที่แล้ว

    Great bro ❤️🤗

  • @sukhjinderjassar6780
    @sukhjinderjassar6780 2 ปีที่แล้ว +3

    Good vire simranjeet man nu vot pao Punjab and jawni bacho

  • @gurjotsingh9034
    @gurjotsingh9034 2 ปีที่แล้ว +21

    Simranjit Singh maan zindabad

  • @jdnxied8jd
    @jdnxied8jd 2 ปีที่แล้ว +13

    ਸਾਨੂੰ ਮਾਣ ਹੈ ਸ ਸਿਮਰਨਜੀਤ ਸਿੰਘ ਮਾਨ ਤੇ

  • @palisidhu624
    @palisidhu624 2 ปีที่แล้ว +5

    Sardar Simranjit Singh MAAN 💓💓💓💓👍👍👍👍👍✌✌✌✌

  • @sarbatdabhalaarmysewasocie3976
    @sarbatdabhalaarmysewasocie3976 2 ปีที่แล้ว +6

    Plzz sare jrur vote payeo g maan saab nu

  • @singhisking539
    @singhisking539 2 ปีที่แล้ว

    Very true brother

  • @lallali4508
    @lallali4508 2 ปีที่แล้ว +2

    Shabash shote veer shabash