ਪ੍ਰਯੋਗ ਪਨੀਰੀ ਦੇ ਨੇ ਕਰਾਈ ਬਹਿਸ / ਲੱਗ ਗੀ ਸ਼ਰਤ ਜੰਮ ਪਰ / ਜੱਗੇ ਨੇ ਲਿਆਦਾ ਟਰਾਲਾ /

แชร์
ฝัง
  • เผยแพร่เมื่อ 20 ก.ย. 2024
  • #punjab #malkeetbai #farming #farminginpunjab

ความคิดเห็น • 136

  • @sarbjit353
    @sarbjit353 4 หลายเดือนก่อน +25

    ਫੁੱਲ ਜੰਮਦੀ ਜਿਦਾ ਮਲਕੀਤ ਵਿਜਣ ਲੱਗਾ ਸਾਡੇ ਪਿੰਡ ਬੁੱਢੇ ਹੋ ਗਏ ਏਦਾ ਵਿਜਦੇ ਬੰਦੇ ਪਟਣ ਨੂੰ ਵੀ ਇਕ ਨੰਬਰ ਤਿਆਰ ਹੁੰਦੀ

  • @kulvinderhappy8671
    @kulvinderhappy8671 4 หลายเดือนก่อน +5

    ਹਰਸ਼ ਤੇ ਮਲਕੀਤ ਬਾਈ ਦਾ ਪਿਆਰ ਦੇਖ਼ ਕੇ ਅਜ ਆਪਣਾਂ ਲਾਣੈ ਦਾਰ ਯਾਦ ਆ ਗਿਆ ਦੱਸ ਸਾਲ ਕੱਠੀਆਂ ਖੇਤੀ ਵਿੱਚ ਇਸੇ ਤਰ੍ਹਾਂ ਕਰਦੇ ਉਹਦੇ ਕੰਮ ਬੜੇ ਰਿਸਕੀ ਹੁੰਦੇ ਸੀ। ਨੁਕਸਾਨ ਜੇ ਹੋਇਆ ਗੱਲ਼ਤੀ ਹੱਸ ਕੇ ਸਾਰ ਦਿੰਦਾਂ ਉਹਨੇ ਆਪ ਸਕੂਲ ਜਾਣਾ ਮੈਨੂੰ ਲੋਕ ਟਿੱਚਰਾਂ ਕਰਦੇ ਆ ਕਿ ਕਰਤਾ। ਬੱਸ ਹਰਸ਼ ਆਲ਼ਾ ਹਾਲ ਮੇਰਾ‌ਹੋਣਾ ।। ਪਰ ਮੈਂ ਕਦੇ ਟੋਕੀਆ ਨੀਂ।। ਪੰਜ ਸਾਲ ਹੋ ਗਏ ਉਹ ਰੱਬ ਕੋਲ ਖੇਤੀ ਕਰਨ ਚਲੇ ਗਿਆ।। ਅੱਜ਼ ਝਾੜ ਵੀ ਦੁੱਗਣਾ ਲੇ ਰਿਹਾ ਸੱਭ ਠੀਕ ਪਰ ਯਾਰ ਦਸਣਾਂ ਕਿਹਨੂੰ ਸਾਲੀ ਖੁਸ਼ੀ ਨੀ ਹੁੰਦੀ ਯਾਰ ਬਾਪੂ ਆਲੀ ਤਜਰਬੇ ਘਾਟੇ ਆਲੀ ਖੇਤੀ ਚੰਗੀ ਸੀ । ਪਰ ਬਾਈ ਮਾਂਣ ਮੈਨੂੰ ਮੇ ਕਦੇ ਚੂ ਨੀ ਕੀਤੀ ਸਾਹਮਣੇ ਮੈਨੂੰ ਪਤਾ ਤੁਸੀਂ ਵੀ ਆਪਸ ਵਿੱਚ ਬਹੁਤ ਪਿਆਰ ਕਰਦੇ। ਪਰ ਯਾਰ ਕਦੇ ਲਾਣੈ ਦਾਰ ਨੂੰ ਟੋਕੀ ਨਾਂ ਕਿਉਂ ਕੇ ਫ਼ਸਲ ਦੇ ਪੈਸੇ ਉਹਨੇ ਵੀ ਘਰ ਲਜਾਣੇ ਤੇ ਤੂੰ ਵੀ।👍

  • @daljitsingh7980
    @daljitsingh7980 4 หลายเดือนก่อน +12

    ਹਰਸ਼ਵੀਰ ਜੇ ਖੇਤੀ ਕਰਦੇ ਆ ਦਿਲ ਵੱਡੇ ਰੱਖਣ ਪੈਦਾ ਆ ਤਜਰਬੇ ਕਰਨ ਪੈਂਦਾ ਆ

  • @harjindersingh6184
    @harjindersingh6184 4 หลายเดือนก่อน +13

    ਅਸੀਂ ਹਰ ਸਾਲ ਸੁਕੇ ਵਿਚ ਪਨੀਰੀ ਬੀਜਦੇ ਆ ਤੰਗਲੀ ਫੇਰ ਕੇ ਰਲਾ ਦਿੰਦੇ ਹਾਂ

  • @HarpreetSingh-we6dt
    @HarpreetSingh-we6dt 4 หลายเดือนก่อน +6

    ਹਰਸਵੀਰ ਟੈਂਸ਼ਨ ਨਾਂ ਲੈ ਪਨੀਰੀ ਵਧੀਆ ਤਿਆਰ ਹੋਵੇਗੀ ਇਸ ਢੰਗ ਨਾਲ

  • @jassichahal4266
    @jassichahal4266 4 หลายเดือนก่อน +3

    ਹਰਸਵੀਰ ਬਹੁਤੀ ਐਕਟੀਗ ਕਰੀ ਜਾਂਦਾ ਲੋਕੀ 40,50 ਕਿੱਲੇ ਦੀ ਪਨੀਰੀ ਜਿਵੇ ਮਲਕੀਤ ਬਾਈ ਲੱਗਾ ਸੀ ਕਿੰਨੇ ਕਿੰਨੇ ਸਾਲਾਂ ਤੋਂ ਭੀਜ ਦੇ ਨੇ ਪਨੀਰੀ

  • @singh_amolak3600
    @singh_amolak3600 4 หลายเดือนก่อน +3

    1 no. Paniri Hooni aa ,Bapu da tujarba ,Price less ....hunda harsh veer vr... koi ni yr jinea mehgha hove beej....❤

  • @KashmirToor-o1l
    @KashmirToor-o1l 4 หลายเดือนก่อน +3

    Malkeet Bhaji very hard working God bless him

  • @pardeepkumarrana9336
    @pardeepkumarrana9336 4 หลายเดือนก่อน +1

    Malkeet chacha mehnti hai...bless you chache... dil khush karta...

  • @Cricketnews13063
    @Cricketnews13063 4 หลายเดือนก่อน +5

    ਬਾਈ ਸਾਡੇ ਬਠਿੰਡਾ ਮਾਨਸਾ ਇਸ ਤਰ੍ਹਾਂ ਹੀ ਬੀਜਦਾ ਨੋ ਟੈਸਨ

  • @NirvairSekhon-ir4gu
    @NirvairSekhon-ir4gu 4 หลายเดือนก่อน +2

    Nice 👍🏻👍🏻👍🏻👍🏻👍🏻👍🏻👍🏻🎉🎉🎉

  • @HarpreetSingh-we6dt
    @HarpreetSingh-we6dt 4 หลายเดือนก่อน +1

    ਸਤਿ ਸ੍ਰੀ ਆਕਾਲ ਜੀ ਬਾਈ ਜੀ ਸਾਰਿਆ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🎉🎉🎉🎉🎉🎉🎉❤❤❤❤❤❤❤❤ ਜ਼ਿਲ੍ਹਾ ਹੁਸ਼ਿਆਰਪੁਰ

  • @ManjeetSingh-ho3bj
    @ManjeetSingh-ho3bj 4 หลายเดือนก่อน +1

    ਸੰਗਰੂਰ, ਬਰਨਾਲਾ ਸਾਰੇ ਇਸ ਤਰ੍ਹਾਂ ਬੀਜਦੇ ਆ, ਕਿਓਂ ਟੈਨਸਨ ਲਈ ਆ ਦੂਜੀ ਨਾਲੋਂ ਵਧੀਆ ਹੋਓ

  • @inderjitsinghjawanda6396
    @inderjitsinghjawanda6396 4 หลายเดือนก่อน +2

    ਅਸੀਂ ਪਾਣੀ ਭਰ ਕੇ ਪਾਣੀ ਵਿੱਚ ਸ਼ੱਟਾ ਦਿੰਦੇ ਆ, ਤੰਗਲੀ ਨੀ ਫੇਰ ਦੇ

  • @varindersinghsingh
    @varindersinghsingh 4 หลายเดือนก่อน

    Ssa 22 G ਸਾਰਿਆ nu ਮਲਕੀਤ ਸਿੰਘ 22 kaint banda full 🎉🎉🎉vapari ਲੱਗਦੇ ਨੇ 22 e.

  • @inderjit748
    @inderjit748 4 หลายเดือนก่อน

    BAI AASI VE SUKE WICH CHITTA DE KE TANGLI FER KE BIJDE HA BOHAT WADIA HUNDI HAI MUNDE APNE AAP NU JIADA SIANE SAMAJ DE NE

  • @inderjitsinghjawanda6396
    @inderjitsinghjawanda6396 4 หลายเดือนก่อน +2

    ਜੇ ਹਵਾ ਤੇਜ ਚੱਲੇ ਫੇਰ ਪਨੀਰੀ ਇਕ ਸਾਈਡ ਕੱਢੀ ਹੁੰਦੀ ਆ, ਦੂਜੇ ਦਿਨ ਵੀ ਜਦੋਂ ਪਾਣੀ ਲਾਉਣੇ ਆ

  • @GurdeepSingh-oe2tj
    @GurdeepSingh-oe2tj 4 หลายเดือนก่อน +1

    ਧਰਤੀ ਨਾ ਗਰਮ ਨਾ ਹੋਵੇ ਸਵੇਰ ਸਾਮ ਨੂੰ ਵਿਚਲੀ

  • @Rana_saab_HR22
    @Rana_saab_HR22 4 หลายเดือนก่อน

    Asi sukke ch bijde aa bhra .20 killeya di bijde aa hrek saal,tuc bahut back ho yr ajje,saade pani v maade aa fr v jhaad 38-40 qntl aaunda h😊

  • @Rupanjotsingh
    @Rupanjotsingh 4 หลายเดือนก่อน +7

    Harsh vir ta har km da ustaad bn jnda😂

  • @GurvinderSingh-jg4nn
    @GurvinderSingh-jg4nn 4 หลายเดือนก่อน

    ਸਤਿ ਸ੍ਰੀ ਅਕਾਲ ਜੀ ਮੁਬਾਰਕਾਂ ਜੱਗੇ ਵੀਰ ਨੂੰ 🙏🙏

  • @amardeepsinghbhattikala189
    @amardeepsinghbhattikala189 4 หลายเดือนก่อน

    Sat shri akal ji sarea nu congratulation mubarka vadhian jagge nu waheguru ji chardikla tandrusti wakshan sarbat da bhla wakshan

  • @dharminderdhaliwal4491
    @dharminderdhaliwal4491 4 หลายเดือนก่อน +1

    ਬਾਈ ਜੀ ਤਰਕੈਨ ਦੀ ਛਟੀ ਲੈ ਕੇ ਪਾਣੀ ਦੇ ਨਾਲ ਨਾਲ ਬੀਜ ਨੂੰ ਧਾਪੜੀ ਜਾਵੋ ਜੋ ਉਪਰ ਤੈਰਦਾ

  • @JagjotJagjotgil
    @JagjotJagjotgil 4 หลายเดือนก่อน

    Ah malkeet bai vala idea sb ton vdia tangli vala sade har sal eda bejde aa

  • @manveengill1993
    @manveengill1993 4 หลายเดือนก่อน

    ਆ ਪਨੀਰੀ ਬੀਜਣ ਦਾ ਤਰੀਕਾ ਬਹੁਤ ਵਧੀਆ ਹੈ ਸਾਡੇ ਫਿਰੋਜ਼ਪੁਰ ਫਾਜਲਿਕਾ ਜਿਲੇ ਆ ਤਰੀਕਾ ਹੀ ਹੈ

    • @sandhubai2634
      @sandhubai2634 4 หลายเดือนก่อน

      Pind de name ki aa

  • @amritdhanoa2502
    @amritdhanoa2502 4 หลายเดือนก่อน +1

    ਮਲਕੀਤ ਬਾਈ ਜਿੰਦਾਬਾਦ

  • @sukhchetsandhu3716
    @sukhchetsandhu3716 4 หลายเดือนก่อน

    ਬਠਿੰਡਾ ਬਰਨਾਲਾ ਮਾਨਸਾ ਫਰੀਦਕੋਟ ਜ਼ਿਲ੍ਹੇ ਵਿੱਚ ਇਸ ਤਰ੍ਹਾਂ ਹੀ ਬੀਜ਼ ਦੇ ਆ

  • @jaswindersinghjohal1867
    @jaswindersinghjohal1867 4 หลายเดือนก่อน

    Malkit bai nice and hardworking

  • @gurmailbassi3382
    @gurmailbassi3382 4 หลายเดือนก่อน +3

    ਬਾਈ ਅਸੀ 100 ਕਿਲੇ ਦੀ ਹਰੇਕ ਸਾਲ ਇਸੇ ਤਰਾ ਬੀਜਦੇ ਪਨੀਰੀ

  • @urmalpreetsinghvirk3783
    @urmalpreetsinghvirk3783 4 หลายเดือนก่อน +1

    Har sal suke vich biji di a ek nabr pniri hudi h

  • @pammazaildarusa330
    @pammazaildarusa330 4 หลายเดือนก่อน

    ਚਾਚੇ ਨੇ ਸ਼ਰਤ ਜਿੱਤੇ ਜਾਣਾ❤wmk

  • @khushdeepsingh8104
    @khushdeepsingh8104 4 หลายเดือนก่อน

    ਵੀਰ ਜੀ ਅਸੀਂ ਸੋਕੇ ਵਿੱਚ ਬੀਜ ਦਾ ਸਿਟਾ ਦੇ ਕੇ ਆਪਾ ਪਾਣੀ ਲਾ ਤਾ ਬੁਹਤ ਸੋਹਣੀ ਓਗਰੀ ਅ

  • @maninderpalsingh1847
    @maninderpalsingh1847 4 หลายเดือนก่อน

    ਮਲਕੀਤ ਬਾਈ ਬਡਿਆਲ ਪਿੰਡ ਨੇੜੇ ਗੜਦੀਵਾਲ ਤੋਂ ਲੱਖੀ ਹੋਰਾ ਤੋਂ ਟਰਾਲਾ ਲਿਆ ਤੁਸੀ ਮੰਨੇ ਵਪਾਰੀ ਨੇ

  • @mandeepsingh-ur3el
    @mandeepsingh-ur3el 4 หลายเดือนก่อน

    ਉਹ ਵੀਰ ਜੀ ਇਹਦੇ ਤੇ ਇਦਾਂ ਹੀ ਪਾਣੀ ਲਾ ਦੋ ਪੰਜੀ ਮਾਰਨ ਦੀ ਕੋਈ ਲੋੜ ਨਹੀਂ ਪਰ ਪਾਣੀ ਅੱਧਾ ਹੀ ਛੱਡਿਓ ਪਨੀਰੀ ਇਕ ਨੰਬਰ ਹੋਵੇਗੀ ਉੱਪਰ ਮਿੱਟੀ ਵੀ ਨਾ ਪਾਓ ਸਾਡੇ ਵੀਰੇ ਬਜ਼ੁਰਗ ਇਸੇ ਤਰ੍ਹਾਂ ਹੀ ਬੀਜਦੇ ਰਹੇ ਨੇ ਬਈਏ ਹੱਸ ਕੇ ਤੁਹਾਡੀ ਪਨੀਰੀ ਪੁੱਟਣਗੇ,,ਪਾਰ ਉੱਪਰ ਇਹ ਪੰਜੀ ਨਾ ਫੇਰੋ ਮਲਕੀਤ ਬਾਈ ਮੁੰਡਾ ਤੇਰਾ ਨਵਾਂ ਨਵਾਂ ਖੇਤੀ ਕਰਨ ਲੱਗਾ ਇਹਨੂੰ ਕੋਈ ਨੌਲੇਜ ਨਹੀਂ ਖੇਤੀ ਬਾਰੇ ਅਜੇ ਵੀਰ ਗੁੱਸਾ ਨਾ ਕਰਿਓ ਮੈਂ austria Europa ਵਿੱਚ ਆਏ ਨੂੰ 15 ਸਾਲ ਹੋ ਗਏ ਹਨ ਪਹਿਲਾਂ ਮੈਂ ਖੇਤੀ ਕਰਤਾ ਸੀ

  • @PalwinderSingh-fc9lo
    @PalwinderSingh-fc9lo 4 หลายเดือนก่อน +2

    Sade area vich sare hi eda beej Diya pehla shitta deke fer Paani londe ne. Sade lok 50 70 k.. de harshveer da Dil hai ne . chawla marn ch sab to mohre honda

  • @ravindergill40
    @ravindergill40 4 หลายเดือนก่อน +1

    ਹੁਣੀ ਭੁੱਖ ਰੱਖ ਕੇ ਖਾਣਾ ਸ਼ੁਰੂ ਕਰ ਦਿਓ ਪੰਜ ਕਿਲੋ ਪਨੀਰ ਦੇ ਪਕੌੜੇ ਵੇਖੋ ਬਾਪੂ ਖੁਆਉਂਦਾ ਕਿ ਪੁੱਤਰ।

  • @harmanstatuslove2303
    @harmanstatuslove2303 4 หลายเดือนก่อน

    Veery nice video ji mubarka jagge nu tralle Diya first comment Harman singh kurali

  • @Yashssandhu88
    @Yashssandhu88 4 หลายเดือนก่อน +1

    Kujh nhi hunda bro sade pehlo ee chetta dinde aa Waheguru Waheguru kri daa hunda navi kheti lyi

  • @narinderheer7136
    @narinderheer7136 4 หลายเดือนก่อน

    Nice video

  • @daljitsingh7980
    @daljitsingh7980 4 หลายเดือนก่อน +1

    ਸਤਿ ਸ੍ਰੀ ਅਕਾਲ ਬਾਈ ਜੀ 🙏

  • @mandipjosan1454
    @mandipjosan1454 4 หลายเดือนก่อน +2

    ਛੇਤੀ ਬੀਜ਼ ਤੀ ਪਨੀਰੀ ਤੁਸੀ ਯਰ 5ਦਿਨ ਹੋਰ ਲੇਟ ਬੀਜੇਣੀ ਸੀ ਫੇਰ ਤੁਸੀਂ ਕਹਿਣਾ charr ਨਹੀ ਦਿੱਤਾ ਏ ਬੀਜ਼ ਮਾਰਾ ਆ

  • @splendor2988
    @splendor2988 4 หลายเดือนก่อน

    Asin v edan he vijayi kiti paneeri di sukke vich chatta maar k krandi fer ditti te pani chad dita c bhut vdia hoi paneeri…..

  • @khokharsaab2266
    @khokharsaab2266 4 หลายเดือนก่อน

    Harshveer nu kise kmm krn da ni pta bss boln da pta sara punjab haryana ehda sukki bhejda sbb to best rhende pneri

  • @amritpalsandhu9348
    @amritpalsandhu9348 4 หลายเดือนก่อน +1

    ❤❤🎉🎉

  • @jagsirgill7695
    @jagsirgill7695 4 หลายเดือนก่อน

    ਸਤਿ ਸੀ੍ ਅਕਾਲ ਬਾਈ ਜੀ ❤❤❤❤❤❤ ਜਗਸੀਰ ਸਿੰਘ ਗਿੱਲ 🎉🎉🎉🎉 ਪਿੰਡ ਮਾਣੂੰਕੇ ਗਿੱਲ 👍👍👍🙏🙏👍👍 ਜ਼ਿਲ੍ਹਾ ਮੋਗਾ ❤❤❤🎉🎉🎉🎉🎉🎉🎉🎉

  • @GursewakSingh-wm7gt
    @GursewakSingh-wm7gt 4 หลายเดือนก่อน

    ਮਲਕੀਤ ਬਾਈ ਸਹੀ ਆ ਪਨੀਰੀ ਪੁੱਟਣੀ ਬਹੁਤ ਪੋਲ਼ੀ ਰਹਿਦੀ ਏ

  • @saab7205
    @saab7205 4 หลายเดือนก่อน +1

    Gal harshveer di b thk a ena mehnga beez a tazraba krna ta ghr de beez te kar lo

  • @amardeepsinghbhattikala189
    @amardeepsinghbhattikala189 4 หลายเดือนก่อน +1

    Dalvir nu dur toh sat shri akal

  • @harjikaur6482
    @harjikaur6482 4 หลายเดือนก่อน

    🙏🏻🙏🏻🙏🏻🙏🏻🙏🏻🙏🏻🙏🏻🙏🏻

  • @Yashssandhu88
    @Yashssandhu88 4 หลายเดือนก่อน +1

    Harshveer honsla rakh dena rabb ne aa pichle vaar ve sabar kita c jehdi panni nal kharab hogi c fasal

  • @SandeepSingh-dj2uw
    @SandeepSingh-dj2uw 4 หลายเดือนก่อน +1

    Harshveer vadda ਕਿਸਾਨ aa

  • @babbusidhu613
    @babbusidhu613 4 หลายเดือนก่อน

    Har saal I yy ji sitta da k tagle frr dina puri vadia hunde aa ji pinire

  • @kulwantsingh9625
    @kulwantsingh9625 4 หลายเดือนก่อน

    Bai asi sari omr aive hi beji hai full jumogi tension na lai hashvir

  • @Rana_saab_HR22
    @Rana_saab_HR22 4 หลายเดือนก่อน

    Kon kahnda licence nhi banda,paise lgde aa,bahmna da eda dil kithe

  • @farmerjatt236
    @farmerjatt236 4 หลายเดือนก่อน

    Factory ct mildi a jhri ch agg nl kuj bnda hva 500de raili mil jandi a

  • @SurendraSinghSirohi
    @SurendraSinghSirohi 4 หลายเดือนก่อน

    Beautiful vlog veere

  • @parminderdhanda5409
    @parminderdhanda5409 4 หลายเดือนก่อน +1

    Malkeet bai ghant banda aa

  • @ranjitbrar146
    @ranjitbrar146 4 หลายเดือนก่อน

    👍

  • @pawanpreetsingh5792
    @pawanpreetsingh5792 4 หลายเดือนก่อน

    Bai vdia jmdi eda jida malkit khnda sade area ch lok beej de eda fdk area aapna

  • @PB10DEOL
    @PB10DEOL 4 หลายเดือนก่อน

    Phela seta vdia hundi nala kathi ne hunda eh meh nerri nal duzi pani ch setta wali khrab hundi a ji

  • @user-pc8pr2om2k
    @user-pc8pr2om2k 4 หลายเดือนก่อน

    Bij iktha ho janda ahda asi kita se tajrba bujje bujje Ogden bai

  • @laddigill6045
    @laddigill6045 4 หลายเดือนก่อน

    Y sade area ch bathinda barnale ch sare hi eda beejdea pehla shitta deke fr pani

  • @uppalsadhuppalsadh8200
    @uppalsadhuppalsadh8200 4 หลายเดือนก่อน

    Assi 50 killeya di paniri eve e beejde ha tangli maar k bhut saal hoge . Ikk number pneeri hundi aa nale pattni sokhi ahda upper e jala bann janda

  • @agamveersinghsandhu2952
    @agamveersinghsandhu2952 4 หลายเดือนก่อน

    Harsh veer brva 5kg pokodye tyar rakh

  • @HarpreetsinghJosan-oo9xx
    @HarpreetsinghJosan-oo9xx 4 หลายเดือนก่อน +1

    22 hr Sal bejde a asi eda

  • @jujharsingh4883
    @jujharsingh4883 4 หลายเดือนก่อน

    Malkeet bai ne shi big bigia 1 nuber paneri honi aa harsveer nu kia pta nale 735 nu kia pta
    Siane da kehawa olee da khada bad vich pta lagda shote veer

  • @amritdhanoa2502
    @amritdhanoa2502 4 หลายเดือนก่อน

    ਮਲਕੀਤ ਬਾਈ ਜਿ

  • @arshsran3736
    @arshsran3736 4 หลายเดือนก่อน

    Sahi aaaa malkit bai asi ehda e bhij deaaa

  • @SandeepSingh-dj2uw
    @SandeepSingh-dj2uw 4 หลายเดือนก่อน

    Sara ਪੰਜਾਬ eda e veejda

  • @SandeepSingh-dj2uw
    @SandeepSingh-dj2uw 4 หลายเดือนก่อน

    Malkit is legend

  • @RohitKumar-tr5po
    @RohitKumar-tr5po 4 หลายเดือนก่อน

    Nice ❤❤❤

  • @SandhuSatveer
    @SandhuSatveer 4 หลายเดือนก่อน

    oh yrr assi sari umar estra beej de a shitta de k uparo panji mari di phela ek side fir dusri side toh hala vango fir pani la daida sira jamdi a te frr 2 3 din badh pani lai jaida jive lord anusar frr shi rhendi a j roj ja ek din badh pani lavo g ta kardi ho jandi a

  • @BIKRAMxLONGIA
    @BIKRAMxLONGIA 4 หลายเดือนก่อน

    Na yar puri jamdi aa tangli nal

  • @rupinderdhaliwal9484
    @rupinderdhaliwal9484 4 หลายเดือนก่อน

    Satsirakal ji

  • @raoisrar1741
    @raoisrar1741 4 หลายเดือนก่อน

    sat shri akaal ji. 🙏🙏🙏

  • @PB10DEOL
    @PB10DEOL 4 หลายเดือนก่อน

    Tagli wali meh hawa ch khus ne hunda

  • @mandipjosan1454
    @mandipjosan1454 4 หลายเดือนก่อน

    Mubaraka trali deya veer

  • @balrajsingh6962
    @balrajsingh6962 4 หลายเดือนก่อน

    20 ਸਾਲ ਹੋਗੇ ਬਾਈ ਏਦਾ ਹੀ ਪਨੀਰੀ ਬੀਜਦੇ ਅਸੀਂ 1ਨੰਬਰ ਜੰਮਦੀ ਆ

  • @HarpreetsinghJosan-oo9xx
    @HarpreetsinghJosan-oo9xx 4 หลายเดือนก่อน

    Shama nu dharti thandi hove

  • @ibnibn5005
    @ibnibn5005 4 หลายเดือนก่อน

    ਓ ਬਾਈ. ਇਕ ਦੂਜੈ ਉਪਰ ਪਰਚਾ ਨ ਦੇ ਦਿਉ ਕੀਤੇ ॥

  • @saab7205
    @saab7205 4 หลายเดือนก่อน

    Tazraba krna thk but ghr de beez te tazrba krna chihda

  • @jujharsingh4883
    @jujharsingh4883 4 หลายเดือนก่อน

    Harsveer khenda ke look da bewkuf aa jhere slah dede aa
    Je kheti karni aa ta dil vadhe rakhne pende aa veer kheti tadhe hi hundi aa

  • @KashmirSingh-xg7oi
    @KashmirSingh-xg7oi 4 หลายเดือนก่อน

    Veerji hosla rakho

  • @HappySandhu-fr9ph
    @HappySandhu-fr9ph 4 หลายเดือนก่อน

    Market Bai ok va asi av he bajda va Haryana Sirsa 💯 right

  • @jassichahal4266
    @jassichahal4266 4 หลายเดือนก่อน +2

    Sandhu farm jodha ਵਾਲੇ ਵੀਰ ਨੇ ਚੈਨਲ ਹੈ ਇਸੇ ਨਾਮ ਤੇ ਦੇਖੋ ਕਲ ਉਸ ਨੇ ਵੀ ਏਦਾਂ ਹੀ ਬਿਜ਼ੀ ਹੈ ਪਨੀਰੀ 400ਕਿਲੇ ਦੇ ਨੇੜ ਖੇਤੀ ਕਰਦਾ

  • @sugr80
    @sugr80 4 หลายเดือนก่อน

    25:21 te Malkeet Bai 😂

  • @jaspreetsingh9276
    @jaspreetsingh9276 4 หลายเดือนก่อน

    Malkit Bai sira

  • @jattinformation5698
    @jattinformation5698 4 หลายเดือนก่อน

    Koi chaker n bot bdiya pniri honi asi eda hi bijde hunde aa har bar

  • @farmerjatt236
    @farmerjatt236 4 หลายเดือนก่อน

    Nhi koi kbar huda

  • @ਪਰਮਿੰਦਰਸਿੰਘਭੰਦੋਹਲ
    @ਪਰਮਿੰਦਰਸਿੰਘਭੰਦੋਹਲ 4 หลายเดือนก่อน

    ਸਾਰੀ ਜੰਮੂ ਗਈ ਇਹਦਾ ਹੀ ਬੀਜ ਦੇ ਹਾਂ

  • @AmarjotSingh-vc3lx
    @AmarjotSingh-vc3lx 4 หลายเดือนก่อน

    Sirra blod malhan walea daa

  • @harpreetrurki2373
    @harpreetrurki2373 4 หลายเดือนก่อน

    Hanji

  • @munirmalik7639
    @munirmalik7639 4 หลายเดือนก่อน

    🎉🎉🎉🎉❤❤❤

  • @GurpreetDhillon-zf7cp
    @GurpreetDhillon-zf7cp 4 หลายเดือนก่อน

    ਫੁੱਲ ਜਪਣੀ ਹਾਂ

  • @JaggiDulay
    @JaggiDulay 4 หลายเดือนก่อน

    Sai ta eda e beegde a paneere tangli phir ke

  • @mandeepsingh3755
    @mandeepsingh3755 4 หลายเดือนก่อน

    Kise da koi kasoor nhi temp hi 45 te firda Harsveer v kya kre vichara😊

  • @farmerjatt236
    @farmerjatt236 4 หลายเดือนก่อน

    Y rakh pka but vadiya jmdi a

  • @ranavlogger
    @ranavlogger 4 หลายเดือนก่อน

    Koi ni jmdi vdiya bro

  • @HarpreetsinghJosan-oo9xx
    @HarpreetsinghJosan-oo9xx 4 หลายเดือนก่อน

    Swere

  • @babbusidhu613
    @babbusidhu613 4 หลายเดือนก่อน

    Pusa 44 viji aa ji i