Apne app chh ah driver Banda 100kutel Ganna vala ahde vadde vadde trokter koi fahida nhi sade gurdaspur eria gar gar 575 ja 555arjun khrre supersider 250kutel Ganna Sara kus kri jande
Malkeet chache naal Dil da Rista bangia... Thanku Rooh khush karti... chache jai kadei mera message puje tere tani... tera bhatija baitha 7 samundar paar. LIMA PERU CH NET CH DEKHIN KITHE PENDA A DESH...
Arsvver cahlge ha je havy driver banna gurdaspur eria ahjja 100kutlel ganna len vala driver nhi bnn sakhda ahder ah 280 575pah ke je latta kaban na la tia ta dasi
ਹਰਸ਼ ਵੀਰ ਨੂੰ ਦੂਜੇ ਦੀ ਮਸ਼ੀਨਰੀ ਭੰਨਣ ਦਾ ਬਹੁਤ ਸ਼ੌਂਕ ਆ ਪੂਰਾ ਵਹਿਮੀ ਬੰਦਾ ਕਾਸੇ ਦਾ ਪਤਾ ਨਹੀਂ ਇਹਨੂੰ ਸੰਦ ਵਲੇਵੇਂ ਦਾ
Taneo canta da pata 😮😮😮
Apne app chh ah driver Banda 100kutel Ganna vala ahde vadde vadde trokter koi fahida nhi sade gurdaspur eria gar gar 575 ja 555arjun khrre supersider 250kutel Ganna Sara kus kri jande
Ssa 22g ਸਾਰਿਆ ਨੂੰ ਮਲਕੀਤ 22 ਜ਼ਿੰਦਾਬਾਦ Kanitt ਬੰਦਾ full 🎉🎉🎉🎉hr ਇੱਕ video ਵਿਚ ਮਲਕੀਤ 22 ਦੇ ਫੈਨ a🙏🙏🙏🙏🦅🦅🦅from paris
😂😂😂😂😂😂 ਲਗਯਦੀਆ ਤਾ ਹੈ ਨੀ ਓਦਾ ਹੀ ਦੱਬੀ ਫਿਰਦੇ ਆ 😂😂😂
Malkeet chache naal Dil da Rista bangia... Thanku Rooh khush karti... chache jai kadei mera message puje tere tani... tera bhatija baitha 7 samundar paar. LIMA PERU CH NET CH DEKHIN KITHE PENDA A DESH...
🙏shukria g
ਏਨਾ ਟਰੈਕਟਰ ਨੂੰ ਭਜੋਣ ਨਾਲ ਤੱਵੀਆ ਘੱਟ ਲੱਗਦਿਆਂ ਆਵਦਾ ਤੇ ਬੜਾਂ ਹੋਲੀ ਹੋਲੀ ਟਰੈਕਟਰ ਚਲੋਦਾ
Sahi gal
ਸਤਿ ਸੀ੍ ਅਕਾਲ ਬਾਈ ਜੀ ❤❤❤❤ ਜਗਸੀਰ ਸਿੰਘ ਗਿੱਲ 🎉🎉🎉🎉🎉🎉 ਪਿੰਡ ਮਾਣੂੰਕੇ ਗਿੱਲ 👍👍👍👍👍 ਜ਼ਿਲ੍ਹਾ ਮੋਗਾ ❤❤❤❤🎉🎉🎉🎉🎉🎉🎉
ਹਰਸ਼ਵੀਰ ਮੰਨਿਆ ਹੁਣ ਗਲਤੀ ਤਜਰਬੇ ਕਰਨੇਂ ਚਾਹੀਦੇ ਆ
Tu 😅
@@harinderpalsingh4489😂😂
ਪਾਣੀ ਭਰ ਕੇ ਪਨੀਰੀ ਦਾ ਸ਼ਟਾ ਦੇ ਦਿਆਂ ਕਰੋ, ਤੰਗਲੀ ਫੇਰਨ ਦੀ ਵੀ ਲੋੜ ਨੀ, ਬਸ ਹਵਾ ਨਾ ਚੱਲੇ 2 ਪਾਣੀ ਲਾਉਣ ਤਕ
Jdo kise ne hun heeron lni hove ta jaggi kabulpr wlyan diyan laleo ji dekheo kini vdya bantr aw
Tractor ta goha kadd deniya oho par pencho lagdiya ehniya v gll chadd do mere kole 18 da set. A 55 hp nu rwa diniya
@@Harmn219 sdde kol v 9*9diyn hi ne bilkul bhut yada lgdyn ne jive ine ne 11*11diyn lyin shid o na kichda arjun lgdyn hi bhut ne
ਮਲਕੀਤ ਬਾਈ ਗੱਲ ਹਾਸੇ ਚ ਲੇ ਗਏ । ਆਹ ਬਿਜ਼ ਸਾਂਭਣ ਦਾ ਵੱਲ ਕਿਸਾਨਾਂ ਨੂੰ ਆ ਗਿਆ ਬੱਸ ਆਹੀ ਇਕ ਵੱਲ ਬਣਿਆਂ ਸਾਂਭੀ ਫਿਰਦਾ ਕੁੜਾ ਮਿੱਟੀ ਅਸੀਂ ਲੇਨਾਂ ਵਿਚ ਲੱਗ ਲੇਂਦੇ। ਇੱਕ ਮੈਨੂੰ ਬਿਜ ਦੱਸ ਝੋਨੇ ਦਾ
Veere tawyia ghat lagdiya ne jo marji kahi jaoo..22 harrow tractor nu turan nhi dindian j vadiya lagdian hon
Bai vaddiya taviya ghatte e lagdiya hundia par khet ni ucha niva hon dindiya
Enha nu koi ni landa bas 2saal ch kudi e viral hon nal lan lagye par jaggi sadhu sangriya te Jo apne local cheej ban di ah us di rees ni
2 ਥੱਲੇ ਮਿੱਟੀ ਦੇ ਭਰ ਕੇ ਰੱਖ ਹੋਣੇ ਆ
Malkeet chache nu vdia knowledge aa sare mahla cho
SAT SHRI AKAL JI SAREA NU WAHEGURU JI MALKIT BAI JI NU CHARDIKLA TANDRUSTI WAKSHAN EHI ARDAS HA JI
ਮਲਕੀਤ ਬਈ ਪੁਰਾਣਾ ਪਾਪੀ ਅ ਤਜਰਬੇ ਕਿਤੇ ਅ ਸਾਰੇ
ਸਤਿ ਸ੍ਰੀ ਆਕਾਲ ਜੀ ਬਾਈ ਜੀ ਸਾਰਿਆ ਨੂੰ 🎉🎉🎉🎉🎉🎉🎉🎉❤❤❤❤❤❤❤❤
malkit Bai main Sangrur to a y g main puchna 26 di paniri kdo bije
ਜਮਾਂ ਸੁੱਕਾ ਬੀਜ ਬੀਜਿਆ ਕਰੋ
Bina kanda tu jo shed bnda oh bn lo y
2 bore mitti de rkho upper fr lgu pooria
Arsvver cahlge ha je havy driver banna gurdaspur eria ahjja 100kutlel ganna len vala driver nhi bnn sakhda ahder ah 280 575pah ke je latta kaban na la tia ta dasi
ਅਬ ਦਾ ਬੂਟਾ ਬਹੁਤ ਸੋਹਣਾ ਹੈ ਠੰਡੀਆਂ ਠੰਡੀਆਂ ਛਾਵਾਂ
ਬਾਈ ਇਹ ਹਾੜੂ ਨਹੀਂ ਹਾੜੂ ਤਾਂ ਜੁਲਾਈ ਚ੍ਹ ਜਾ ਕੇ ਮਰਦਾ . ਹਜ਼ੇ ਵੀ ਹਰਾ ਖੜ੍ਹਾ ਬਰਸੀਮ
Suki rudi pao upr nale takat dedi a veer asi pone rudi nle o sil rkhdi a pni di ghat lod paidi a
ਸਤਿ ਸ੍ਰੀ ਅਕਾਲ ਬਾਈ ਜੀ 🙏
Aggi khoti bod te thale harsh😂😂😂😂😂😂😂 asi v ustad a
Malkit bai always right 👍👍
ਵਾਈ ਅਸੀਂ ਹਰ ਸਾਲ ਆਵੇ ਹੀ ਬੀਜ਼ ਦੇ ਪਨੀਰੀ।
ਅਸੀ ਹਰ ਸਾਲ ਬਾਈ ਪਹਿਲਾ ਛਿਟਾ ਦਿਨੇ ਆ ਸਾਰਾ ਬਠਿੰਡਾ ਏਰੀਆ ਏਵੇਂ ਹੀ ਬਿਜਦਾ ਕੋਈ ਚੱਕਰ ਨਹੀਂ ਹਰੀ ਇੱਕ ਨੰਬਰ ਹੋਉ
Malwa ch apne krde hi eda
Hun e beej k aaya Mai
ਕਿਸੇ ਦੀ ਰੰਡ ਕਿਸੇ ਦੀ ਪੰਡ ਮਸ਼ੀਨਰੀ ਕਿਸੇ ਦੀ ਸੰਦ ਕਿਸੇ ਦੇ ਇੱਥੇ ਕੁਮੈਟਾ ਵਿੱਚ ਕਈਆਂ ਦਾ ਐਵੇਂ ਘਰ ਬੈਠਿਆਂ ਦਾ ਹੀ ਜ਼ੋਰ ਲੱਗਿਆ ਪਿਆ 😂😂 ਬਾਈ ਤੁਸੀਂ ਕਰੀ ਜਾਉ ਜੋ ਕਰਦੇ ਆ ਚੰਗਾ ਮਾੜਾ ਘੱਟ ਵੱਧ ਅਪਣੇ ਘਰਾਂ ਦਾ ਕੰਮ ਤਾਂ ਕਰ ਰਹੇ
Weight balace krn ala tavyia da ik passe weight jyda ik pase ght aw
pani nal bhar ke vich beej sit dea karo bai koi panji marn di lod nahi asi es tra hi beej de a beej vi nahi rudda
ਤੁਸੀਂ ਤਾਂ ਇਵੇਂ ਹੀ ਪਾਣੀ ਵਿਚ ਫੱਟਾ ਖਿੱਚੀ ਫਿਰਦੇ ਰਹਿੰਦੇ ਸੀ
sat shri akaal ji. 🙏🙏🙏
Bhai thodi reel bahut wiring Hui hai JD kacche raste se Pani Pani
🎉🎉🎉🎉🎉🎉🎉🎉🎉🎉🎉🎉🎉
ਬਾਈ ਛਿਟਾ ਮਾਰਕੇ ਪੰਜੀ ਜਰੂਰ ਮਾਰੋ ਅਸੀਂ ਮਾਰਦੇ ਆ
good
Nice 👍🏻👍🏻👍🏻👍🏻👍🏻👍🏻👍🏻👍🏻🎉🎉🎉🎉
Menu jrur dasya jave
ਬਾਈ ਜੀ ਪੰਜੀ ਤਾ ਘਮਾਓਣੀ ਹੀ ਪੈਣੀ ਆ ਨਹੀ ਫੇਲ ਆ ਕੰਮ
Bro kale tci hor Tran vhayi krde o
Malkit very good Job 👍
Ver lagdi ni hagi harrow
VadiyA ni hagi
Kum sara Malkit karda harsh ta vehla rehnda
❤❤
ਬੀਜ ਨੂੰ 24 ਘੰਟੇ ਪਾਣੀ ਵਿੱਚ ਰੱਖੋ ਫਿਰ ਸਿੱਟਾ ਦੇ ਕੇ ਤੰਗਲੀ ਮਾਰ ਦੋ ਦੋ ਵਾਰੀ ਮਿੱਟੀ ਸੁੱਟਣ ਦੀ ਲੋੜ ਨਹੀਂ
Nice video g ❤❤❤
Bai tusi malkit bai nal panga na lia kro bai purana khund ha
Satsirakal ji
6 Saal ho gye bai eda he bejde nu ehnu chahey pani v 4,5 din lao
Good job g
Taviya lagdia ta he ni
👍👍👍👍👍
Gure walia tavia de putai ghat a
🙏🏻🙏🏻👍👍❤️❤️👍👍🙏🏻🙏🏻
Weight lrkho Bai haro ta
Nice ❤❤❤
5 kilo panner de pakore
Beautiful vlog veere
Nice❤❤❤