Prime Focus (2384) || ਅੰਮ੍ਰਿਤਪਾਲ ਦੇ ਜੇਲ੍ਹ ਵਾਲੇ ਸਾਥੀ ਕਿਉਂ ਛੱਡ ਗਏ ! , ਪਰਚਾ ਕਰਤਾ ਕੰਗਣਾ 'ਤੇ

แชร์
ฝัง
  • เผยแพร่เมื่อ 20 ก.ย. 2024

ความคิดเห็น • 66

  • @majorcheema4004
    @majorcheema4004 2 ชั่วโมงที่ผ่านมา +7

    ਜੇਹੜਾ ਬੰਦਾ ਏਦਾਂ ਦਾ ਬਿਆਨ ਦਿੰਦਾ ਉਸ ਤੇ ਇਕਲਾ ਪਰਚਾ ਨਹੀਂ ਫੜ ਕੇ ਅੰਦਰ ਦੇਣਾ ਚਾਹੀਦਾ ਹੈ, MLA ਨਹੀਂ ਭਾਵੇਂ ਮੁੱਖਮੰਤਰੀ ਹੋਵੇ 🙏🏻

  • @sidhudhurkotia9919
    @sidhudhurkotia9919 2 ชั่วโมงที่ผ่านมา +6

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @majorcheema4004
    @majorcheema4004 2 ชั่วโมงที่ผ่านมา +3

    ਜਦੋਂ ਬੰਦਾਂ ਡੁੱਬਦਾ ਹੋਵੇ , ਕਈ ਹੱਥ ਪੈਰ ਮਾਰਦਾ ਹੈ! ਹੁਣ ਏਨਾ ਜੋਧਿਆ ਦਾ ਵੀ ਹੱਕ ਬਣਦਾ ਹੈ 🙏🏻

  • @deepbrar.
    @deepbrar. 2 ชั่วโมงที่ผ่านมา +12

    ਰੋਜ਼ ਮਹਿੰਗਾ ਹੁੰਦਾ ਤੇਲ ਜਿਥੇ
    ਨੇਤਾ ਹਨ ਅੱਠਵੀਂ ਫੇਲ੍ਹ ਜਿਥੇ
    ਸੱਚ ਬੋਲਣ ਤੇ ਹੋਵੇ ਜੇਲ੍ਹ ਜਿਥੇ
    *ਮੈਂ ਉਸ ਦੇਸ਼ ਦਾ ਵਾਸੀ ਹਾਂ*

    • @daljitsingh7980
      @daljitsingh7980 2 ชั่วโมงที่ผ่านมา +1

      ਦੀਪ ਬਰਾੜ 👌👌

    • @gurjitkaur7
      @gurjitkaur7 2 ชั่วโมงที่ผ่านมา

      Mere chhote Deepu Veere 👌🏻👌🏻👌🏻

  • @baldevjassar8059
    @baldevjassar8059 3 ชั่วโมงที่ผ่านมา +6

    *🙏⚔️ਅੱਜ ਦਾ ਵਿਚਾਰ⚔️🙏*
    *ਪੈਸਾ ਤਾਂ ਸਿਰਫ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਦੇ ਕੰਮ ਆਉਂਦਾ ਹੈ,ਕਿਉਂਕਿ ਜ਼ਿੰਦਗੀ ਚ ਖ਼ੁਸ਼ ਰਹਿਣ ਲਈ ਤਾਂ ਚੰਗੇ ਦੋਸਤ ਚੰਗੇ ਰਿਸ਼ਤੇਦਾਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @surjitkhosasajjanwalia9796
    @surjitkhosasajjanwalia9796 2 ชั่วโมงที่ผ่านมา +4

    ਗੱਡੀ ਜਾਂ ਮੋਟਰਸਾਈਕਲ ਦਾ,, ਪ੍ਰਦੂਸਣ ਚਲਾਨ ਝੱਟ ਕਟ ਦਿੱਤਾ ਜਾਂਦਾ,,,, ਇਹ ਉਸ ਤੋਂ ਕਰੋੜ ਗੁਣਾਂ ਵੱਧ ਪ੍ਰਦੂਸਣ ਫੈਲਾਉਣ ਵਾਲਿਆਂ ਦਾ ਕਿਉਂ ਨਹੀਂ?????

  • @Karmjitkaur-gk1xq
    @Karmjitkaur-gk1xq 3 ชั่วโมงที่ผ่านมา +2

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼👌

  • @GobinderjeetKaur
    @GobinderjeetKaur 3 ชั่วโมงที่ผ่านมา +2

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏🙏

  • @deepbrar.
    @deepbrar. 2 ชั่วโมงที่ผ่านมา +7

    ਹੁਨਰ ਰੱਖੋ ਸੱਚ ਤੇ ਝੂਠ ਨੂੰ ਪਰਖਣ ਦਾ
    *ਕੰਨਾਂ ਚ ਜ਼ਹਿਰ ਘੋਲਣਾ ਤਾਂ ਜ਼ਮਾਨੇ ਦਾ ਕੰਮ ਹੈ*

    • @daljitsingh7980
      @daljitsingh7980 2 ชั่วโมงที่ผ่านมา +1

      ਦੀਪ ਬਰਾੜ 👌👌👍

    • @gurjitkaur7
      @gurjitkaur7 2 ชั่วโมงที่ผ่านมา

      Deep Ji kan 🦻🏻vich gholia jehar 🐉 jehar den naalo V khatarnak hunda

  • @deepbrar.
    @deepbrar. 2 ชั่วโมงที่ผ่านมา +6

    ਕੁਝ ਲੋਕ ਜਿਧਰ ਦੀ ਹਵਾ ਹੋਵੇ ਉਧਰ ਹੀ ਚੱਲ ਪੈਂਦੇ ਨੇ
    *ਹਾਲਾਂ ਕਿ ਇਹ ਕੰਮ ਕਚਰੇ ਦਾ ਹੁੰਦਾ ਹੈ*

    • @daljitsingh7980
      @daljitsingh7980 2 ชั่วโมงที่ผ่านมา +1

      ਦੀਪ ਬਰਾੜ 👌👌

    • @gurjitkaur7
      @gurjitkaur7 2 ชั่วโมงที่ผ่านมา

      Deep insaan te patang 🪁je hava vich jiada uche udan lag Jan ta samjho barbadi de shuruaat ho gai

  • @jarnailsinghbrarbhagtabhai894
    @jarnailsinghbrarbhagtabhai894 3 ชั่วโมงที่ผ่านมา

    ਪ੍ਰਾਈਮ ਏਸ਼ੀਆ ਦੇ ਸਾਰੇ ਪਰਵਾਰ ਨੂੰ ਸਤਿ ਸ਼੍ਰੀ ਆਕਾਲ ਜੀ 🙏🙏

  • @ਵੈਦਜੀਹਾਜ਼ਿਰਹੈ
    @ਵੈਦਜੀਹਾਜ਼ਿਰਹੈ ชั่วโมงที่ผ่านมา +1

    ਆਪਾਂ ਭਾਅ ਜੀ, ਇਸ ਵਾਰ ਸੇਬ ਵੀ ਪਾਏ ਸੀ।
    ਕੈਨੇਡਾ ਵਿੱਚ ਤਾਂ ਬਲਿਊ ਬੇਰੀ, ਕਰੇਣ ਬੇਰੀ, ਬਲੈਕ ਬੇਰੀ, ਸੇਬ ਅੰਗੂਰ ਸਭ ਸੁੱਟਦੇ ਹਾਂ।
    ਤਾਂ ਹੀ ਤਾਂ ਵਿਸ਼ਵ ਗੁਰੂ ਹਾਂ ਆਪਾਂ ਇਸ ਮਾਮਲੇ ਵਿਚ

  • @surjitkhosasajjanwalia9796
    @surjitkhosasajjanwalia9796 2 ชั่วโมงที่ผ่านมา +2

    ਕੋਈ ਵੀ ਫੈਕਟਰੀ ਆਪਣਾ ਗੰਦਾ ਪਾਣੀ ਦਰਿਆ ਵਿੱਚ ਨਹੀ ਪਾ ਸਕਦੀ ਹਰੇਕ ਨੁ ਆਪਣੀ ਫੈਕਟਰੀ ਜਾਂ ਮਿੱਲ ਚ,, ਟਰੀਟਮੈਂਟ ਪਲਾਂਟ,, ਲਾਉਣਾ ਪੈਂਦਾ,, ਪਰ ਉਹ ਟਰੀਟਮੈਂਟ ਪਲਾਂਟ ਨੂੰ ਚਾਲੂ ਨਹੀ ਕਰਦੇ

  • @daljitsingh7980
    @daljitsingh7980 3 ชั่วโมงที่ผ่านมา +5

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @deepbrar.
    @deepbrar. 2 ชั่วโมงที่ผ่านมา +6

    ਮੈਂ ਮੈਂ ਕਰਦਾ, ਬੰਦਾ, ਹੰਕਾਰ ਚ ਮੋਇਆ,
    *ਤੂੰ ਤੂੰ ਕਰਦਾ, ਬੰਦਾ, ਰੱਬ ਦਾ ਹੋਇਆ*

    • @daljitsingh7980
      @daljitsingh7980 2 ชั่วโมงที่ผ่านมา +1

      ਦੀਪ ਬਰਾੜ 🙏❤️👌👌

    • @gurjitkaur7
      @gurjitkaur7 2 ชั่วโมงที่ผ่านมา

      Deep Veere je yesterday vale reply nahi pare ta parna jaroor dhanbad Ji 🙏🏻

  • @dasaundhasinghpannu6612
    @dasaundhasinghpannu6612 2 ชั่วโมงที่ผ่านมา +1

    ਕਈ ਵੇਰ ਘੜਾ ਬੈਨ ਜਾਦਾ।ਉਦੋਂ ਬੜਾ ਦਿਲ ਟੁਟਦਾ।ਉਹੀ ਜਾਣਦਾ ਜਿਸ ਨਾਲ ਵਾਪਰਦੀ।

  • @gurlalvirk9900
    @gurlalvirk9900 ชั่วโมงที่ผ่านมา

    ਬਾਠ ਸਾਹਿਬ ਜੀ ਸੰਧਾਂਵਾਲੀਏ ਸਾਹਿਬ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ

  • @avtarsingh4870
    @avtarsingh4870 ชั่วโมงที่ผ่านมา

    ਪੱਤੀਆਂ ਫੁੱਲ ਬਣਨ ਦੀ ਜ਼ਿੱਦ ਨਹੀਂ ਕਰਦੀਆਂ
    ਇਨਸਾਨ ਇਸ ਤੋਂ ਬਹੁਤ ਕੁਝ ਸਿੱਖ ਸਕਦਾ ਹੈ..

  • @gurbhejsingh8912
    @gurbhejsingh8912 3 ชั่วโมงที่ผ่านมา +1

    ਬਾਠ ਸਾਹਿਬ,ਪਿੰਡਾ ਵਿੱਚ।ਇਕ।ਅਧਾ ਬੰਦਾ ਨਹੀਂ ਸਗੋਂ ਬਹੁਤੇ ਬਣਦੇ।ਸਾਡੇ ਮਾਝੇ।ਵਿਚ ਘੜਾ।ਸਪੈਸ਼ਲ ਛੱਡਕੇ।ਧਰਮ specialist।ਹਨ, ਹਾਂ ਤੁਹਡਾ ਦੋਆਬੇ ਵਿੱਚ।ਕੁਝ ਘਾਟ।ਹੋ।ਸਕਦੇ।ਹਨ

  • @adv.puneet.malhotra
    @adv.puneet.malhotra 2 ชั่วโมงที่ผ่านมา

    SSA JI

  • @jasantoor5038
    @jasantoor5038 2 ชั่วโมงที่ผ่านมา +2

    ਲੋਕ ਬਹੁਤ ਗਲਤੀਆਂ ਕਰ ਦਿੰਦੇ ਹਨ ਜੀ ਗੁਰਦਾਸ ਮਾਨ ਜੀ ਨੂੰ ਮੁਆਫ਼ ਕਰ ਦੇਣਾ ਚਾਹੀਦਾ ਹੈ ਜੀ

  • @sarbjeetSingh-yn4mt
    @sarbjeetSingh-yn4mt ชั่วโมงที่ผ่านมา

    Waheguru ji 🌹🌹🙏🙏

  • @JagtarGill-u1z
    @JagtarGill-u1z 3 ชั่วโมงที่ผ่านมา

    Very good bath shiab and sindawela shiab ji thanks

  • @ਅਜ਼ਾਦਸੋਚ-ਦ5ਸ
    @ਅਜ਼ਾਦਸੋਚ-ਦ5ਸ 3 ชั่วโมงที่ผ่านมา

    ਸੱਤ ਸ਼੍ਰੀ ਅਕਾਲ ਬਾਠ ਸਾਬ ਸੰਧਿਆ ਵਾਲਿਆਂ ਸਾਬ ਜੀ

  • @jindumaan1
    @jindumaan1 3 ชั่วโมงที่ผ่านมา

    Sat shri akaal punjabio 🙏

  • @jatindersinghmann9494
    @jatindersinghmann9494 2 ชั่วโมงที่ผ่านมา

    ਗੁਰਪ੍ਰੀਤ ਭਾਜੀ ਬਿਜਲੀ ਬੋਰਡ ਵਿੱਚ ਕੰਮ ਕਰਦੇ ਕੱਚੇ ਕਾਮਿਆਂ ਦੀ ਵੀ ਗੱਲ ਕਰੋ ਕਦੇ ,ਬੇਨਤੀ ਆ ਸਾਡੀ ਗੱਲ ਨਹੀਂ ਕਰਦਾ ਕੋਈ ਪੱਤਰਕਾਰ

  • @BittuChambal-vl4hr
    @BittuChambal-vl4hr 3 ชั่วโมงที่ผ่านมา

    Good job ❤❤❤❤❤❤

  • @ramandeepsingh4310
    @ramandeepsingh4310 10 นาทีที่ผ่านมา

    Good

  • @harkirtansangha1532
    @harkirtansangha1532 3 ชั่วโมงที่ผ่านมา

    ਸਤਿ ਸ੍ਰੀ ਆਕਾਲ ਜੀ camerose ਤੋ

  • @balwinderbrar1709
    @balwinderbrar1709 ชั่วโมงที่ผ่านมา

    ਸਤਿ ਸ੍ਰੀ ਆਕਾਲ ਜੀ

  • @dasaundhasinghpannu6612
    @dasaundhasinghpannu6612 ชั่วโมงที่ผ่านมา

    ਸੰਧਾਵਾਲੀਆ ਸਾਹਿਬ ਫਿਰੌਤੀ ਤਾ ਉਨਾ ਨੂੰ ਦੇਣਗੇ ਜਿਹੜੇ ਪ੍ਰੋਫੈਸ਼ਨਲ ਫੌਜੀ ਲੈ ਕੇ ਕੰਮ ਕਰਦੇ ਆ।ਇਹ ਲੀਡਰ ਫਿਰੌਤੀ ਨੂੰ ਤਾ ਬੜਾਵਾ ਦੇ ਈ ਰਹੇ ਆ।ਹੌ ਸਰਦਾ ਕੋਈ ਨਵਾ ਵੀ ਲਾਲਚ ਆ ਕੇ ਫਿਰੌਤੀ ਲੈਣ ਲਈ ਤਿਆਰ ਹੋ ਜਾਣ।

  • @ਦਿਲਬਾਗਸਿੰਘ-ਸ1ਸ
    @ਦਿਲਬਾਗਸਿੰਘ-ਸ1ਸ 2 ชั่วโมงที่ผ่านมา +3

    ਮਾਨ ਚਵਲ ਦੀ ਮਾਫੀ ਦਾ ਜਿਕਰ ਕਰ ਲਿਆ ਪਰ ਮਾਲਵਿੰਦਰ ਸਿੰਘ ਮਾਲੀ ਬਾਰੇ ਪੂਰੇ ਪ੍ਰਾਈਮ ਏਸ਼ੀਆ ਟੀਮ ਨੇ ਮੂੰਹ ਬੁੱਲ ਸੀਤੇ ਪਏ ਇੱਕ ਸ਼ਬਦ ਨਹੀ ਬੋਲੇ

  • @narinderjeetsingh3994
    @narinderjeetsingh3994 3 ชั่วโมงที่ผ่านมา

    Sat Sri akaal to all 🙏🎈

  • @gurjeetmahal4924
    @gurjeetmahal4924 3 ชั่วโมงที่ผ่านมา

    Good morning bath sabh and sandhawalia sahib ji

  • @narinderjeetkaur2918
    @narinderjeetkaur2918 ชั่วโมงที่ผ่านมา

    🙏🙏

  • @sarbjitsinghriar596
    @sarbjitsinghriar596 2 ชั่วโมงที่ผ่านมา

    🙏🙏❤

  • @BalwantSingh-to7nu
    @BalwantSingh-to7nu 35 นาทีที่ผ่านมา

    ਮਾਨ ਸਾਬ ਦੀ ਮਾਫ਼ੀ ਮਜਬੂਰੀ ਹੈ ਜੇ ਦਿਲੋਂ ਮਾਫ਼ੀ ਮੰਗਣੀ ਹੁੰਦੀ ਤਾਂ ਦੋ ਦਿਨ ਬਾਅਦ ਜਾਂ ਦੋ ਮਹੀਨੇ ਬਾਅਦ ਮਾਫ਼ੀ ਮੰਗਣੀ ਚਾਹੀਦੀ ਸੀ ਪੰਜ ਸਾਲਾਂ ਬਾਅਦ ਤਾਂ ਮਜ਼ਬੂਰੀ ਹੈ। ਗਲਤੀ ਦਾ ਅਹਿਸਾਸ ਹਾਲੇ ਵੀ ਨਹੀਂ ਬਾਕੀ ਚਲੋ ਮਾਫ ਤਾਂ ਕਰ ਦੇਣਾ ਚਾਹੀਦਾ ਹੈ

  • @Lovedeepsingh01
    @Lovedeepsingh01 2 ชั่วโมงที่ผ่านมา

    🙏🏻🙏🏻🙏🏻🙏🏻

  • @tejpalpannu2293
    @tejpalpannu2293 44 นาทีที่ผ่านมา

    🙏🙏🙏🇮🇳🇨🇦🇮🇳🙏🙏🙏

  • @PremPal-rg7jx
    @PremPal-rg7jx 3 ชั่วโมงที่ผ่านมา

    Sandhawaliea and parmjeet ji sat shri akal ji

  • @mohinderpalsinghbrar4958
    @mohinderpalsinghbrar4958 17 นาทีที่ผ่านมา

    Nahi Maf karna Gurdas Nu mere Punjabi Veero

  • @harmanbrar6045
    @harmanbrar6045 3 ชั่วโมงที่ผ่านมา +1

    Bittu Brar pind bhallaiana distk Shri muktsar sahib

  • @gursharanbhullar9569
    @gursharanbhullar9569 44 นาทีที่ผ่านมา

    Only passing time

  • @jagjitsingh627
    @jagjitsingh627 3 ชั่วโมงที่ผ่านมา

    Bhaji sat shri akal g, jagjit randhawa mimsa dhuri

  • @narindersingh3155
    @narindersingh3155 ชั่วโมงที่ผ่านมา

    Good morning sir ji
    Sandhawalia ji and Baath ji
    Please jagraon wale saad de news kar lo g please
    Punjab nu vote to elava ve koi news daso ji Thanks ji

  • @sarbjeetSingh-yn4mt
    @sarbjeetSingh-yn4mt 56 นาทีที่ผ่านมา

    Punjab dia sadka noo saaa jaa aa gea aa veer

  • @satyapalsandhu8234
    @satyapalsandhu8234 3 ชั่วโมงที่ผ่านมา

    Satpal singh uttarakhand

  • @jarmangill4004
    @jarmangill4004 ชั่วโมงที่ผ่านมา

    vikeya hoea media . Ehna nu main 2017 to dekhda odo eh bhut vdya c hun ta jama e eh badal ge

  • @somal94
    @somal94 11 นาทีที่ผ่านมา

    18:55 ਅੰਮ੍ਰਿਤਸਰ ਤੋਂ ਬਠਿੰਡਾ ਨੀ ਜਲੰਧਰ ਤੋਂ ਬਠਿੰਡਾ ਚਲਦੀਆਂ ਬੱਸਾਂ ਬਾਦਲਾਂ ਦੀਆਂ

  • @rampartaphmfzr4175
    @rampartaphmfzr4175 2 ชั่วโมงที่ผ่านมา

    Roadways ch karde kache karamchari di gal karo ji baath saab

  • @LakhbirDhaliwal
    @LakhbirDhaliwal 11 นาทีที่ผ่านมา

    Gurdas man nye kidrye pajabi tarak ld tye
    Odi vati vatan vali vidio vkho

  • @jagdishpuri5366
    @jagdishpuri5366 ชั่วโมงที่ผ่านมา

    Bangladesh dohran di di gal te Rakesh takat ne v kahi c ohna te case kyu nai

  • @pavitarsingh9815
    @pavitarsingh9815 ชั่วโมงที่ผ่านมา

    Hun ta bada tankar ana aha pind vasta ta thaka wali chalu lachai wale tha bad vich10 20 locka vich chalu bath shaib

  • @LakhbirDhaliwal
    @LakhbirDhaliwal 4 นาทีที่ผ่านมา

    Gurdas man nye kidrye pajabi dye tarak ld tye odye tyo bina panjabi lisi nhi ho chali

  • @JagtarGill-u1z
    @JagtarGill-u1z 3 ชั่วโมงที่ผ่านมา

    la

  • @rabjidhillon9413
    @rabjidhillon9413 2 ชั่วโมงที่ผ่านมา

    I love hindi, I am an Indian aaand hindi is my National language.

  • @LakhbirDhaliwal
    @LakhbirDhaliwal 23 นาทีที่ผ่านมา

    Oh v todye vargye c jina gpan mar mar k hara enklab lianda. Sano d.a.p tye urea di lor nhi c panye

  • @darshankooner5231
    @darshankooner5231 2 ชั่วโมงที่ผ่านมา

    🙏🙏