Bai mnu lgda kiu tractor di matt marni pehla praali cuter nl thodi thodi khlar lo fr ik wari taviya lnga do fr superseedr chlao jihda tractor ede te chal gya 3 4 sal ch khtm
250 killa narme da vahya c. Dealer ehna de phone ni chakkde bai. Jado lod hove. Koi gaurantee aali gll ni bai. Jhone de fuss ch chalde hone aa narme diya lakkadan ch jawaab de jaanda bai. Jagatjit landforce te agrizone kite vadiya ehna toh. Mere ta vlog paaya hoya ede te chahe check karleyo channel te. Jinna dukhi ehne kita ehna tudi aali ne ni kita saanu. Ede toh pehla leke aanda c jagatjit aala te eto vadiya chalda haje v. Koi kisaan veer na fass jeyo. Rania haryana ch jaswant de dealer toh litta c hun oo phone ni chakkda
ਵੀਡੀਓ ਤਾ ਹੋਰ ਵੀ ਬਥੇਰੇ ਲੋਕ ਪਾਉਦੇ ਆ ਯੂਟੂਬ ਤੇ ਪਰ ਜਿੰਨਾ ਸਵਾਦ ਲੋਪੋ ਆਲੇ ਬਾਈ ਦੀ ਵੀਡੀਓ ਦੇਖਣ ਦਾ ਆਉਦਾ ਹੋਰ ਕਿਸੇ ਦੀ ਵੀਡੀਓ ਦੇਖਣ ਧਾ ਨਹੀ ਆਉਦਾ
Love u ਬਾਈ
ਸ਼ੌਂਕੀ ਸਰਦਾਰ ਜੀ ਕਿਸੇ ਕਬਾੜੀਆਂ ਦੇ ਕਬਾੜਖਾਨੇ ਵਿੱਚ ਨਿਗਾਹ ਮਾਰੀ।
ਤੁਹਾਨੂੰ ਸੇਠ ਦਾ ਤੱਕੜੀ ਵੱਟਾ ਤੇ ਦਰਜ਼ੀ ਦੀ ਕਪੜੇ ਸਿਉਣ ਵਾਲੀ ਮਸ਼ੀਨ ਨਹੀਂ ਮਿਲਦੀ।
ਜ਼ਿਮੀਂਦਾਰ ਦੇ ਨਵੇਂ ਨਵੇਂ ਸੰਦ ਕਬਾੜ ਵਿੱਚ ਭਰੇ ਮਿਲਣ ਗਏ। ਜੱਟ ਪੰਜ ਹਜ਼ਾਰ ਨੂੰ ਕਿਲੋ ਲੋਹਾ ਲੈਕੇ 30 ਰੁਪਏ ਵੇਚਦੇ ਹਨ।ਹਰ ਸਾਲ ਨਵੀ ਤਕਨੀਕ ਬਸ ਸਿਰ ਉਪਰ ਕਰਜ਼ਾ ਚੜ੍ਹਨ ਦਾ ਇਹੋ ਕਾਰਨ।
ਲੈ ਲਵੋ ਸਬਿਸਟੀ । ਧੰਨਵਾਦ
Sahi gl ha y
ਜੇੜ੍ਹੇ ਕੰਮ ਲਈ ਇਹ ਬਣਾਇਆ ਗਿਆ ਸੀ ਕੇ ਪਰਾਲੀ ਖੜੀ ਚ ਕਣਕ ਬੀਜਣ ਲਈ ਪਰ ਇਸ ਤਰੀਕੇ ਚ ਤਾਂ ਜਮਾ ਫੇਲ ਆ
ਫੇਲ ਸੰਦ ਆ ਕਣਕ ਵੀ ਘਟਦੀ ਆ ਤੇ ਤੂੜੀ ਵੀ
ਬਾਕੀ ਲੋਕ ਸ਼ਰਮ ਦੇ ਮਾਰੇ ਦਸਦੇ ਨਹੀਂ ਗੱਲ ਆ ਅਸਲ ਬਾਈ
ਸਹੀ ਗੱਲ ਆ ਬਾਈ
ਬਾਕੀ ਗੱਲਾਂ ਤਾਂ ਠੀਕ ਆ ਬਾਈ,ਪਰ ਪਹਿਲਾਂ ਤੁਸੀਂ ਆਪਣੀਆਂ ਵੀਡੀਓ ਵਿੱਚ ਇਹਨਾਂ ਮਸ਼ੀਨਾਂ ਦਾ ਵਿਰੋਧ ਕਰਦੇ ਸੀ ਕਿ ਇਹ ਮਸ਼ੀਨਾਂ ਕਿਸਾਨਾਂ ਲਈ ਖਰਚੇ ਦਾ ਘਰ ਹੈ, ਅੱਜ ਜ਼ਿਆਦਾ ਹੀ ਪੱਖ ਚ ਹੋਏ ਖੜ੍ਹੇ ਓ
Hon heavy hai matlab pehla maade c agle saal fer kuch change hojuga zamidar nu Jeen na deyo
Rehm karo kisano par es saal to kisan ka pani ney hi maar dala es saal sabhi company ko kisano ko aadhe rate par deyna chahiye
ਫੇਲ ਆ ਬਾਈ ਸੁਪਰ ਸੀਡਰ ਦੀ ਬਿਜਾਈ ਸੁਪਰ ਸੀਡਰ ਕੋਈ ਹੋਵੇ ਜਮਾਂ ਫੁਦੂ ਕੰਮ ਆ ਵਾਹਨਾਂ ਦੀ ਝੋਨੇ ਵੇਲੇ ਪਾਣੀ ਲਾ ਲਾ ਆਪਾਂ ਬੰਦ ਕਰ ਦਿੰਨੇ ਆ ਕਣਕ ਵੇਲੇ ਵਾਹਨ ਖੋਲ ਕੇ ਬੀਜਣਾ ਚਾਹੀਦਾ,, ਕਣਕ ਦਾ ਝਾੜ ਘਟਦਾ ਸੁਪਰ ਸੀਡਰ ਨਾਲ ਬੀਜੀ ਦਾ
Nhe veer sada ta pisla saal jina char aya ona kde aya he nhe c 27. Kw
303 verity
ਲੋਪੋ ਆਲਾ ਲੋਪੋ ਆਲਾ ਜ਼ਿੰਦਾਬਾਦ ❤❤
Super seeder ਵਾਅਦਿਆਂ ਚੀਜ ਹੈ
Bai mnu lgda kiu tractor di matt marni pehla praali cuter nl thodi thodi khlar lo fr ik wari taviya lnga do fr superseedr chlao jihda tractor ede te chal gya 3 4 sal ch khtm
Dasmesh ਦਾ super seedar no 1 a pjhi
aa cut wala roola 2 year pehla vi chlia c , but kamjaab ni hoya
Har saal nwa Bol k looti jaande hai
Eh bandeya mera nal gal ni kari mea bai bai keda reya
Sat shri akal veer ji subsidy bhri hoyi nikal ayi tan chak lwa ge bai ji hona da phone number kar lia save
250 killa narme da vahya c. Dealer ehna de phone ni chakkde bai. Jado lod hove. Koi gaurantee aali gll ni bai. Jhone de fuss ch chalde hone aa narme diya lakkadan ch jawaab de jaanda bai. Jagatjit landforce te agrizone kite vadiya ehna toh. Mere ta vlog paaya hoya ede te chahe check karleyo channel te. Jinna dukhi ehne kita ehna tudi aali ne ni kita saanu. Ede toh pehla leke aanda c jagatjit aala te eto vadiya chalda haje v. Koi kisaan veer na fass jeyo. Rania haryana ch jaswant de dealer toh litta c hun oo phone ni chakkda
Company ale ta vadiya ne per lopo ala ni vadiya banda
Pipe heavy laati ghodi jediya pattiya te layi aa oo v heavy kardo vlog oda v paaya hoya pattiya jaandiya oo v
Sahi gall aa y
Best super seeder 👍👍👍
👌👌👌🚜🚜🌾🌾🌾
Nice
Nice video ❤❤❤
👌👍
👌👌👌👌
👌👌👍
👌❤️🙏
Saab to fudu compny build quality ja fudu
Bai ik number aa me use kita
👌👌👌👌👌
Koi ni honda
👌👌👌👌👌