ਜਿਸ ਡਾਕਟਰ ਨੂੰ ਪਦਮ ਸ਼੍ਰੀ ਦੇਣ ਦੀ ਸਿਫਾਰਸ਼ ਉਸ ਨਾਲ ਪਹਿਲਾਂ ਠਾਣੇਦਾਰਾਂ ਤੇ ਹੁਣ ਮਹਿਕਮੇ ਨੇ ਕੀਤੀ ਵਧੀਕੀ

แชร์
ฝัง
  • เผยแพร่เมื่อ 11 ก.ย. 2024
  • ਜਿਸ ਡਾਕਟਰ ਨੂੰ ਪਦਮ ਸ਼੍ਰੀ ਦੇਣ ਦੀ ਸਿਫਾਰਸ਼
    ਉਸ ਨਾਲ ਪਹਿਲਾਂ ਠਾਣੇਦਾਰਾਂ ਤੇ ਹੁਣ ਮਹਿਕਮੇ ਨੇ ਕੀਤੀ ਵਧੀਕੀ
    #abcpunjab #sakshisahni #ludhiana #drjasbirsinghaulakh #civilhospitalludhiana
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

ความคิดเห็น • 31

  • @satnarainbansal7313
    @satnarainbansal7313 24 วันที่ผ่านมา +4

    All transfers in Punjab health department should be probed by high level committee headed by seating judge of High court.

  • @tejindersinghtiwana7107
    @tejindersinghtiwana7107 24 วันที่ผ่านมา +4

    ਆਰਡਰ ਤਾਂ 16 ਅਗਸਤ ਨੂੰ ਜਾਰੀ ਕੀਤੇ ਨੇ ਪਰ ਪਿਛਲੀ ਤਾਰੀਖ ਵਿੱਚ ਦਿਖਾਇਆ ਗਏ

  • @baigurjitsingh8503
    @baigurjitsingh8503 24 วันที่ผ่านมา +5

    ਡਾਕਟਰ ਦਾ ਰੁਤਬਾ ਨਹੀਂ ਸਮਝ ਸਕੇ ਪੁਲਿਸ ਮੁਲਾਜ਼ਮ

  • @BALDEVSINGH-uf1po
    @BALDEVSINGH-uf1po 24 วันที่ผ่านมา +3

    ਸਿਹਤ ਵਿਭਾਗ ਦੇ ਬਾਕੀ ਮੁਲਾਜਮਾਂ ਨੂੰ ਇਨਸਾਫ ਵਾਸਤੇ ਬੋਲਣਾ ਚਾਹੀਦਾ।

  • @yadwindersingh-rw2de
    @yadwindersingh-rw2de 24 วันที่ผ่านมา +3

    Very good job ❤

  • @SarwanSingh-pz8uh
    @SarwanSingh-pz8uh 24 วันที่ผ่านมา +2

    ਬਹੁਤ ਦੁਖਦਾਈ ਖਬਰ ਪਹਿਲਾਂ 15 ਅਗਸਤ ਵਾਲੀ ਬੇਇਜਤੀ ਤੇ ਹੁਣ ਬਦਲੀ ਕਰਕੇ ਜਖਮਾਂ ਤੇ ਲੂਣ ਪਾਉਣ ਵਾਲੀ ਗੱਲ ਲੱਗਦੀ ਹੈ। ਇਨਾ ਘਟੀਆ ਰਵਈਆ ਪੰਜਾਬ ਸਰਕਾਰ ਦਾ ਹੋ ਸਕਦਾ ਹੈ ਆਸ ਨਹੀਂ ਸੀ ।

  • @nachhattersingh3815
    @nachhattersingh3815 24 วันที่ผ่านมา +2

    ਪੋਸਟ ਭਰਨ ਤੇ ਵੀ ਹਾਈਕੋਰਟ ਵਿਚ ਸਟੇਅ ਹੋ ਸਕਦੀ ਹੈ।ਮੈ ਅਜਿਹੇ ਕੇਸ ਵਿੱਚ ਸਟੇਅ ਲਈ ਹੈ

  • @sukhdevsinghsidhu8049
    @sukhdevsinghsidhu8049 24 วันที่ผ่านมา +2

    ਹੁਣ ਵੀ ਕੋਰਟ ਵਿੱਚ ਇਨ੍ਹਾਂ ਨੂੰ ਸਟੇਅ ਮਿਲ ਸਕਦੀ ਏ

  • @gurcharankulana
    @gurcharankulana 24 วันที่ผ่านมา +2

    ਸਤਸਿਰੀ ਅਕਾਲ ਜੀ ਗੁਰਚਰਨ ਸਰਪੰਚ ਕੁਲਾਣਾ ਮਾਨਸਾ

  • @narindersingh21
    @narindersingh21 24 วันที่ผ่านมา +2

    No correlation of transfer of civil surgeon with 15 august incident

  • @JattFactor
    @JattFactor 24 วันที่ผ่านมา +1

    ਏਵੇਂ ਗਲ ਨਾ ਚੱਕੋ ਡਾਕਟਰ ਸਾਹਿਬ ਨੁੰ ਸੰਪਰਕ ਕਰ ਲੋ, ਏਵੇ confusion create ਨਾ ਕਰੋ

  • @satpalsingh8770
    @satpalsingh8770 24 วันที่ผ่านมา +1

    ਭੁੱਲਰ ਸ਼ਾਬ ਕੁੰਵਰ ਸ਼ਾਬ ਦੀ ਵੀ ਗਲ ਕਰੋ

  • @narinderteji5393
    @narinderteji5393 24 วันที่ผ่านมา +1

    Thanks for raising doctors issue
    Eho Jia behaviour technocrat nal eksar hunda hai

  • @nachhattersingh3815
    @nachhattersingh3815 24 วันที่ผ่านมา +1

    ਇਕ ਸਾਲ ਤੋਂ ਸਰਵਿਸ ਘੱਟ ਰਹਿਣ ਕਰਕੇ ਬਦਲੀ ਰੁਕਵਾਈ ਜਾ ਸਕਦੀ ਹੈ

  • @amarjitdhillon4636
    @amarjitdhillon4636 23 วันที่ผ่านมา +1

    ਬਦਲਾਅ ਦੀ ਨਵੀਂ ਕਿਸਮ

  • @jagdevsandhu6186
    @jagdevsandhu6186 23 วันที่ผ่านมา

    PCMS Association should show it’s existence to get justice for Dr Aulakh

  • @jaswantrai5840
    @jaswantrai5840 24 วันที่ผ่านมา

    Jo officer boldly,independently work karde ne ohna nu politicians hamesha harras karde ne. Eh doctor Padam Shri award da hakk dar hai.

  • @narindersingh21
    @narindersingh21 24 วันที่ผ่านมา +1

    No correlation of transfer with 15 august incident

  • @tejinderpalsinghbhullar3074
    @tejinderpalsinghbhullar3074 24 วันที่ผ่านมา +1

    ਪੁਲੀਸ ਦੇ ਰੈਂਕ ਇਸ ਤਰਾਂ ਹੀ ਹੁੰਦੇ ਹਨ ਜਿਵੇਂ ਇਕ ਪੱਤਰਕਾਰ ਹੁੰਦਾ ਦੁਜਾ ਲੰਡੂ ਪਤੱਰਕਾਰ ਕਾਰ ਹੁੰਦਾ

  • @darshanmalhimalhi6277
    @darshanmalhimalhi6277 24 วันที่ผ่านมา

    Veer ji tusi thanedaran nal gall kiti hai Jo cmo ne kiha oh theek hai police hameshan galt hi hai oh insan nahi bahut galt discussion

  • @GurdevSingh-ck1mh
    @GurdevSingh-ck1mh 24 วันที่ผ่านมา +2

    Sarkar ka Beda hi ghar ka ho chuka hai

  • @RanjitSingh-qf1jy
    @RanjitSingh-qf1jy 24 วันที่ผ่านมา +1

    117 Punjab de diamond
    Maha nalayak

  • @khalasawaj
    @khalasawaj 24 วันที่ผ่านมา

    Very cunning officers in power, ex, gill, saini, etc

  • @ranjetbal2202
    @ranjetbal2202 24 วันที่ผ่านมา

    srkar te police da km sirf loka nu jleel krna ise ch badlaa jdo di ih srkar ayi police boht bhrisht ho gyi, kise nu mar dende ne kise nu jhoothe case ch paise mngde ne dove dhira luttn te hoyian greeb jnta nu jive 16 lakh da shisha 30 min lyi

  • @user-fs3lc7ti3i
    @user-fs3lc7ti3i 24 วันที่ผ่านมา

    ਦੱਲਿਆ ਪੱਤਰਕਾਰਾ ਤੂੰ ਪੁਲਿਸ ਨੂੰ ਬਹੁਤ ਕੁੜੀ ਮੰਗਦਾ ਏ

    • @ravidhindsa4593
      @ravidhindsa4593 24 วันที่ผ่านมา

      Fer tu apni kudi de d patarkaar nu

  • @kirpalsingh9862
    @kirpalsingh9862 24 วันที่ผ่านมา

    Jo km ch vdhia hunda g ohde nal eve hundi h

  • @DeeAar-ot5lm
    @DeeAar-ot5lm 24 วันที่ผ่านมา

    Health ministry which sare bekar minster rahe hun ,control he nahi