Pandit Da Munda Baniya Comedian | Punjabi Talkies | BN Sharma | Exclusive | Interview

แชร์
ฝัง
  • เผยแพร่เมื่อ 15 ก.ย. 2024
  • Ek Comedy Da Haseen Safar | Punjabi Talkies | Gurpreet Ghuggi | Exclusive | Life Story | Interview
    👉 • Ek Comedy Da Haseen Sa...
    Punjabi Talkies | Nirmal Rishi | Nirmal Rishi Interview | Life Story | Punjabi Actress
    👉 • Ki Tusi Santusht Ho | ...
    Punjabi Talkies | Nirmal Rishi | Upasana SinghInterview | Life Story | Punjabi Actress
    👉 • Tusi Viah Kyu Nahi Kar...
    Channel Punjab Punjabi Film industry is recognized worldwide and to appreciate the contribution of the celebrities, Shavinder Mahal will be interviewing the young, the old and the new starts of Punjabi film industry. See how these celebrities revel their experience and their journey to fame
    #PunjabiTalkies #BNSharma #BNSharmaInterview #BNSharmaComedy
  • ภาพยนตร์และแอนิเมชัน

ความคิดเห็น • 857

  • @RavinderSingh-ug9ye
    @RavinderSingh-ug9ye 6 ปีที่แล้ว +234

    ਕਮੇਡੀਅਨ ਓਹੀ ਹੁੰਦਾ ਹੈ ਜਿਸਨੂੰ ਵੇਖਦਿਆਂ ਹੀ ਹਾਸਾ ਆ ਜਾਵੇ।ਸ਼ਰਮਾ ਜੀ ਇਸੇ ਕੈਟਾਗਿਰੀ ਦੇ ਕਲਾਕਾਰ ਹਨ।ਸਾਫ ਦਿਲ ਇੰਨਸਾਨ।

  • @LakhvirSingh-rp9bn
    @LakhvirSingh-rp9bn 5 ปีที่แล้ว +63

    ਯਾਰ ਕਿੰਨਾ ਭੋਲਾ ਤੇ ਰੱਬ ਵਿਚ ਵਿਸ਼ਵਾਸ਼ ਰੱਖਣ ਵਾਲਾ ਬੰਦਾ ਹੈ ਬੀ ਐਨ ਸ਼ਰਮਾ ਜਿਓਂਦੇ ਰਹੋ

  • @dhillonjaideep8676
    @dhillonjaideep8676 6 ปีที่แล้ว +172

    ਬੀ ਐਨ ਸ਼ਰਮਾ ਦੇ ਬਿਨਾ ਹਰ ਪੰਜਾਬੀ ਫਿਲਮ ਆਧੂਰੀ ਹੈ King of comedy B N Sharma 🇮🇳🇮🇳

  • @iqbalchahal4775
    @iqbalchahal4775 6 ปีที่แล้ว +78

    ਮੈਂ ਅੱਜ ਤੱਕ ਬਹੁਤ ਕਲਾਕਾਰਾਂ ਦੀਆਂ ਇੰਟਰਵੀਊਆਂ ਵੇਖੀਆਂ ਪਰ ਏਨੀ ਵਧੀਆ ਇੰਟਰਵੀਊ ਤੇ ਏਨੀ ਸੱਚੀ ਇੰਟਰਵੀਊ ਕਦੇ ਨਹੀ ਵੇਖੀ। ਏਨਾ ਵਧੀਆ ਇਨਸਾਨ ਹੈ ਬੀ ਐਨ ਸ਼ਰਮਾ

  • @anmolgill6560
    @anmolgill6560 6 ปีที่แล้ว +54

    ਇਹ ਚੰਡੀਗੜ ਪੁਲਿਸ ਹੈਡਕੁਆਰਟਰ ਸੈਕਟਰ 9ਵਿਖੇ ਡਿਊਟੀ ਕਰਦੇ ਸਨ ਸਾਲ 1997 ਵਿੱਚ ਮੈਂ ਇਹਨਾਂ ਨੂੰ ਉੱਥੇ ਮਿਲਿਆ ਸੀ

  • @husansingh5384
    @husansingh5384 4 ปีที่แล้ว +32

    ਸ਼ਰਮਾ ਜੀ ਮੈਂ ਆਪ ਜੀ ਦਾ ਬਹੁਤ ਵੱਡਾ ਫੈਨ ਆ ਮੈਂ ਤਾ ਆਪ ਕੋਲੋਂ ਚਲਾਨ ਕਟਾਉਣ ਵੀ ਤਿਆਰ ਆ ਜੀ 😄😄😁

  • @gurmailbrar4221
    @gurmailbrar4221 6 ปีที่แล้ว +101

    ਸਦਾਬਹਾਰ ਤੇ ਬਾਕਮਾਲ ਐਕਟਰ ਨੇ ਸ਼ਰਮਾ ਜੀ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ।

  • @gurbajmaan9605
    @gurbajmaan9605 5 ปีที่แล้ว +16

    ਜੱਟ- ਬਾਣੀਏ ਤਾਂ ਸੁਣਿਆ ਸੀ ਪਰ ਜੱਟ-ਸ਼ਰਮਾ ਅੱਜ ਪਹਿਲੀ ਵਾਰ ਵੇਖਿਆ ਬੀ ਐਨ ਸ਼ਰਮਾ ਇਕ ਬਹੁਤ ਵਧੀਆ ਐਕਟਰ ਹੋਣ ਦੇ ਨਾਲ ਇਨਸਾਨ ਬਹੁਤ ਵਧੀਆ ਨੇ

    • @kuldipsingh3393
      @kuldipsingh3393 4 ปีที่แล้ว +2

      ਬ੍ਰਾਹਮਣ ਜੱਟ ਦੇਖਣੇ ਹਨ ਤਾਂ ਪਿੰਡ ਭਾਈ ਕੀ ਪਿਸੌਰ ਜਿਲਾ ਸੰਗਰੂਰ ਵਿਖੇ ਜੋਸ਼ੀ (ਭਾਈਕਾ) ਖਾਨਦਾਨ ਦੇ ਦਰਸ਼ਨ ਕਰ ਜਾਇਓ ਜੀ, ਜਿੰਨ੍ਹਾ ਦੇ ਪੁਰਖੇ (ਬਾਬਾ ਗੰਗਾ ਰਾਮ ਜੀ ਭਾਰਦਵਾਜ ਬ੍ਰਾਹਮਣ) ਨੂੰ ਸਿੱਖੀ ਧੰਨ ਧੰਨ ਚੌਥੇ ਗੁਰੂ ਰਾਮ ਦਾਸ ਜੀ ਨੇ ਉਹਨਾ ਦੀ ਸੇਵਾ ਨੂੰ ਦੇਖਦੇ ਹੋਏ ਬਖਸ਼ਿਸ ਕੀਤੀ ਸੀ ਜੀ🙏🙏🙏

    • @tarlokpunia403
      @tarlokpunia403 3 ปีที่แล้ว

      @@kuldipsingh3393 ਵਿਰੈ ਜੌਸੀ ਸਾਹਬ ਦਾ ਨੰਬਰ ਦੈਵੌ

  • @satendrachandra9749
    @satendrachandra9749 4 ปีที่แล้ว +12

    वास्तव में आप एक महान अभिनेता हैं मैं आपका बहुत बड़ा प्रशंसक हूं

  • @saza282
    @saza282 4 ปีที่แล้ว +3

    B.N.Sharma ji
    I love you and your acting in punjabi movies,you are diamond,
    The way you talk, you act specially in comedy movies,I like you so much,
    Your fan from pakistan

  • @pavittarsingh7363
    @pavittarsingh7363 3 ปีที่แล้ว +11

    Mr BN Sharma remained posting in CPO at Chandigarh at Police hqrs. in ministerial staff as Assistant.His proformance is Very excellent.

  • @HarjitSingh-kz4ho
    @HarjitSingh-kz4ho 5 ปีที่แล้ว +3

    ਦਿਲੋਂ ਗੱਲ ਕਰਦੇ ਹੋ ਬਹੁਤ ਵਧੀਆ ਲੱਗਿਆ ।ਧੰਨਵਾਦ ਦਿਲੋਂ ਗੱਲ ਕਰਨ ਲਈ

  • @GhulamMustafa-un9nq
    @GhulamMustafa-un9nq 5 ปีที่แล้ว +17

    I am from Pakistan... BN Sharma Ge is very good actor

  • @allinoneyoutubechannel2958
    @allinoneyoutubechannel2958 6 ปีที่แล้ว +9

    ਬੀ ਐਨ ਸ਼ਰਮਾ ਜੀ ਪੰਜਾਬ ਦੇ ਬਹੁਤ ਵਧੀਆ ਐਕਟਰ ਹਨ।

  • @Arbsg
    @Arbsg 6 ปีที่แล้ว +145

    ਸਾਨੂੰ ਵੀ ਬੀ ਅਨ ਸ਼ਰਮਾ ਜੀ ਦੀਆ ਗੱਲਾ ਵਧੀਆ ਲਗੀਆਂ,
    ਐਕਟਿੰਗ ਬਹੁਤ ਮਸਤ ਕਰਦੇ ਨੇ

  • @MuhammadAfzal-gn9mw
    @MuhammadAfzal-gn9mw 5 ปีที่แล้ว +7

    BN sharma great actor ....I am fan sharma g...He is very simple insaan...

  • @sukhvindersingh9061
    @sukhvindersingh9061 6 ปีที่แล้ว +14

    ਨਾਈਸ ਪੰਡਿਤ ਜੀ

  • @sukhdevsinghdhillon8851
    @sukhdevsinghdhillon8851 4 ปีที่แล้ว +6

    ਪੰਜਾਬ ਦੇ ਵਿੱਚ ਬਹੁਤ ਸਾਰੇ ਸਰਮੇ ਖੇਤੀਬਾੜੀ ਵੀ ਕਰਦੇ ਨੇ

  • @guryashbhour1332
    @guryashbhour1332 5 ปีที่แล้ว +3

    ਸ਼ਰਮਾਂ ਜੀ ਵਧੀਆ ਕੰਮ ਕਰਦੇ ਹਨ ਵਾਹਿਗੁਕੂ ਲੰਬੀ ਉਮਰ ਬਖਸ਼ੇ

  • @gurpalsingh1865
    @gurpalsingh1865 5 ปีที่แล้ว +56

    ਬਹੁਤ ਵਧੀਆ ਲੱਗਿਆ ਪੰਡਤ ਜੀ ਦੀ ਇੰਟਰਵਿਊ ਦੇਖ ਕੇ

    • @klsharma9418
      @klsharma9418 3 ปีที่แล้ว

      मन गए शर्मा जी जीते रहो te पंजाबी फिल्मों च रोजक लाई रखो । बढ़िया लगा

    • @HarvinderSingh-iw9kx
      @HarvinderSingh-iw9kx 3 ปีที่แล้ว

      @@klsharma9418 0

    • @AnilKumar-yc6lj
      @AnilKumar-yc6lj 3 ปีที่แล้ว

      Ll

    • @AnilKumar-yc6lj
      @AnilKumar-yc6lj 3 ปีที่แล้ว

      @@klsharma9418 n

    • @tarlokpunia403
      @tarlokpunia403 3 ปีที่แล้ว

      ਬਹੁਤ ਵਦਿਆ ਹੈ ਲਗੈ ਰਹੌ

  • @gurcharnsingh4154
    @gurcharnsingh4154 4 ปีที่แล้ว +31

    ਭੋਲਾ ਇਨਸਾਨ... ❤️❤️❤️

    • @SunnyDilbag
      @SunnyDilbag 4 ปีที่แล้ว

      Bilkul sachi gal aah ji aap ji dee.

  • @harjeetsingh4376
    @harjeetsingh4376 5 ปีที่แล้ว +5

    ਮਾਹੌਲ ਠੀਕ ਹੈ ਫ਼ਿਲਮ ਵਿੱਚ ਬੀਐਨ ਸ਼ਰਮਾ ਜੀ ਦਾ ਰੋਲ ਚੇਤੇ ਕਰਕੇ ਮੈਨੂੰ ਅੱਜ ਵੀ ਇਕੱਲੇ ਬੈਠੇ ਨੂੰ ਹਾਸਾ ਆ ਜਾਂਦਾ ਹੈ ਬਹੁਤ ਕਮਾਲ ਦੀ ਅਦਾਕਾਰੀ ਆ ਬੀਐੱਨ ਸ਼ਰਮਾ ਜੀ ਦੀ

  • @ParamjitSinghSawhney
    @ParamjitSinghSawhney 6 ปีที่แล้ว +2

    Very talented actor ...simple,soft spoken and Punjabi movie is incomplete without B.N.Sharma and Bhalla Ji.

  • @shamshersingh5681
    @shamshersingh5681 4 ปีที่แล้ว +10

    ਸਰਮਾ ਜੀ ਤੁਸੀ ਸਰਦਾਰਾ ਦੀਪੱਗ ਬੰਨ੍ਹਣ ਨੂੰ ਮਜਬੂਰੀ ਸਮਝਦੇ ਹੋ ਇਹ ਗੱਲ ਬੁਹਤ ਗਲਤ ਹੈ

    • @pavittergill265
      @pavittergill265 4 ปีที่แล้ว +3

      ਬਹੁਤ ਸਰਦਾਰ ਸਰਮਾ ਨੇ ਜਿਹੜੇ ਰਾੂੂਰ ਗ੍ਰੰਥ ਸਾਹਿਬ ਨੂੰ ਮੰਨ ਦੇ ਨੇ

    • @anchalbehal413
      @anchalbehal413 4 ปีที่แล้ว

      Sikh Sab tu pehla ik hindu hai, bad ch sardar

    • @ashwanijoshi7065
      @ashwanijoshi7065 3 ปีที่แล้ว +1

      BN Sharma sahib ne apni interview wich pugg de bare koi galat gal nahi kahi pata nahi har gal wich galti kadna assi apna janamsid adhikaar mande ha

  • @achinsharma7894
    @achinsharma7894 6 ปีที่แล้ว +6

    A guy with a positive attitude....down to earth individual....god bless you sir.

  • @gurjeetsingh5206
    @gurjeetsingh5206 5 ปีที่แล้ว +4

    BN Sharma ji thank you for entertaining us for all those years....and many more to come

  • @mewakotli1875
    @mewakotli1875 6 ปีที่แล้ว +40

    ਸਰਮਾ ਸਾਹਿਬ ਬਹੁਤ ਵਧੀਆ ਕਲਾਕਾਰ ਨੇ ਜੀ

  • @jas795
    @jas795 6 ปีที่แล้ว +4

    Wow!!! What a person, Awesome!!! Sounds 100% real, Great artist.

  • @madenlala8695
    @madenlala8695 5 ปีที่แล้ว +5

    ਵਾਹਿਗੁਰੂ ਜੀ ਲੰਬੀਅਾ ੳੁਮਰਾ ਬਖਸਣ ਸ਼ਰਮਾ ਜੀ ਨੂੰ# ਸ਼ਰਮਾ ਜੀ ਡਿੳੂਟੀ ਤੋ ਫਰਲੋ ਘੱਟ ਮਾਰਿਅਾ ਕਰੋ

  • @esotericonetwork
    @esotericonetwork 3 ปีที่แล้ว +2

    Humility, dedication to work and a desire to serve others make Sharma ji not only a great artist but also a great wonderful human being. May he keep entertaining millions of punjabis and others world wide.

  • @arashdeepkaur5272
    @arashdeepkaur5272 4 ปีที่แล้ว +3

    The best Sharma ji ,my husband love his comedy ,we love your flopshow too

  • @jagdishSingh-wh4ov
    @jagdishSingh-wh4ov 6 ปีที่แล้ว +6

    Sarma ji your great actor .
    God bless you .
    Your Best of the world

  • @vishushams
    @vishushams 5 ปีที่แล้ว +6

    What a nice human being !! So humble and honest !!

  • @qa6585
    @qa6585 6 ปีที่แล้ว +4

    So perfect human. I love him.
    He is the mega star of Punjabi movies

  • @DetectiveSidhu007
    @DetectiveSidhu007 4 ปีที่แล้ว

    ਸ਼ਰਮਾ ਸਾਭ ਸਤਿ ਸ੍ਰੀ ਅਕਾਲ ਜੀ 🙏🙏 ਤੁਸੀਂ ਬਹੁਤ ਹੀ ਦਿਲਚਸਪ ੲਿਨਸਾਨ ਹੋ 🌹🌹👌👌🙏🙏 ਵਾਹਿਗੁਰੂ ਥੋਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ 👌👌🌹🌹🙏🙏

  • @ashwanijoshi7065
    @ashwanijoshi7065 3 ปีที่แล้ว +2

    Tussi great ho Sharma ji, love your style of acting, God bless from Canada

  • @adi_blasts841
    @adi_blasts841 5 ปีที่แล้ว +4

    You are a great Actor and comedian.. God Bless you Always 🌹

  • @rewailsingh212
    @rewailsingh212 5 ปีที่แล้ว +1

    ਮਜ਼ਾ ਆ ਗਿਆ ਮਾਹਲ ਜੀਓ, ਤੁਹਾਡੀ ਇਹ ਮੁਲਾਕਤ ਬੀ ਐਨ ਸ਼ਰਮਾ ਜੀ ਨਾਲ ਸੁਣਕੇ ਤੇ ਵੈਖ ਕੇ,

  • @chahal1234
    @chahal1234 4 ปีที่แล้ว +2

    ਸ਼ਰਮਾ ਜੀ ਨੇ ਨੋਕਰੀ ਛੱਡਕੇ ਐਕਟਿੰਗ ਕਰਨੀ ਸੀ । ਫਿਰ ਸ਼ਸ਼ਪੈਂਡ ਦਾ ਰੱਫੜ ਨਾ ਪੈਦਾ । ਸ਼ਰਮਾ ਜੀ ਤਾਂ ਉਹ ਗੱਲ ਹੈ ਜਿਵੇ ਕਿ"ਨਾਲੇ ਚੌਪੜੀਆਂ ਨਾਲੇ ਦੋ ਦੋ" ।

  • @lovkarantoor_
    @lovkarantoor_ 5 ปีที่แล้ว +5

    Under rated actor. Really down to earth bn sharma 👌🏻👌🏻

  • @mangatsinghkularan2031
    @mangatsinghkularan2031 3 ปีที่แล้ว

    ਦਿਲ ਦੇ ਅੱਛੇ ਲਗਦੇ ਹੋ ਸ਼ਰਮਾ ਜੀ ਅਸਲ ਜ਼ਿੰਦਗੀ ਦੇ ਵਿੱਚ ਜਿਹੋ ਜਿਹੇ ਫਿਲਮੀ ਦੁਨੀਆਂ ਵਿੱਚ ਲਗਦੇ ਹੋ
    ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇ ਜੀ ਇਸੇ ਤਰਾਂ ਸਮਾਜ ਪੰਜਾਬੀ ਸੱਭਿਆਚਾਰ ਪੰਜਾਬੀ ਇੰਡਸਟਰੀ ਦੀ ਸੇਵਾ ਕਰਦੇ ਰਹੋ ਜੀ ਬਹੁਤ ਹੀ ਵਧੀਆ ਇਨਸਾਨ ਹੋ ਗੱਲਾਂ ਬਾਤਾਂ ਸੁਣਕੇ ਮਨ ਬਹੁਤ ਖੁਸ਼ ਹੋਇਆ ਜੀ

  • @baldevkular3366
    @baldevkular3366 6 ปีที่แล้ว +1

    Shri BN Sharma as seen by me in movies & now in this interview is a wonderful creation of The Almighty . Even in villain roles his natural humble kindness also comes in fore & that makes him the great. My all the very best wishes & regards to you sirs.

  • @jagwindersinghldh
    @jagwindersinghldh 6 ปีที่แล้ว +3

    ਸ਼ਰਮਾ ਜੀ ਤੁਸੀਂ ਬਹੁਤ ਵਧੀਆ ਕਲਾਕਾਰ ਹੋ

  • @jagdeepsingh-si9op
    @jagdeepsingh-si9op 6 ปีที่แล้ว +16

    BN SHARMA JI Ta Punjabi film industry the anmol Hira ne..

  • @mskatwal8465
    @mskatwal8465 4 ปีที่แล้ว

    ਸਤਿ ਸ੍ਰੀ ਅਕਾਲ ਆਪ ਜੀ ਨੂੰ ਬਹੁਤ ਹੀ ਫਿਲਮਾਂ ਵਿੱਚ ਵੇਖ ਰਹੇ ਹਾਂ ਆਪ ਜੀ ਨੂੰ ਪੈਤੀ ਸਾਲ ਤੋਂ ਵੇਖ ਰਹੇ ਹਾਂ ਆਪ ਜੀ ਨੂੰ ਵਾਹਿਗੁਰੂ ਖੁਸ਼ ਰੱਖੇ

  • @kuljindersinghdhaliwal4400
    @kuljindersinghdhaliwal4400 5 ปีที่แล้ว +1

    ਬਹੁਤ ਵਧੀਆ ਜੀ , ਫੌਕੀਅਾਂ ਫੜਾਂ ਤਾਂ ਹਰ ਕੋਈ ਮਾਰ ਲੈਂਦਾ , ਕੈਮਰੇ ਸਾਹਮਣੇ ਸॅਚ ਕੋਈ िਵਰਲਾ ਹੀ ਸੂਰਮਾਂ ਬੋਲਦਾ

  • @JaswinderSingh-gi3fl
    @JaswinderSingh-gi3fl 4 ปีที่แล้ว +2

    ਨਰਮ ਦਿਲ ਇੰਨਸਾਨ ਬਾਈ ਸ਼ਰਮਾ ਜੀ

  • @tajinderssingh3257
    @tajinderssingh3257 6 ปีที่แล้ว +3

    ਬਹੁਤ ਚੰਗੀ ਆਦਤ ਸ਼ਰਮਾ ਜੀ ਦੀ

  • @BalwinderSingh-jw5ws
    @BalwinderSingh-jw5ws 2 ปีที่แล้ว

    ਬੀ ਐਨ ਸ਼ਰਮਾ ਇੱਕ ਵਧੀਆ ਕਲਾਕਾਰ ਜਿਸ ਪੰਜਾਬੀ ਫਿਲਮ ਵਿੱਚ ਸ਼ਰਮਾ ਜੀ ਨਹੀਂ ਹੁੰਦੇ ਫਿਲਮ ਅਧੂਰੀ ਲੱਗਦੀ ਹੈ

  • @ajaibsingh3988
    @ajaibsingh3988 5 ปีที่แล้ว +1

    ਸੀਰੀਅਸ ਅਾਦਮੀ ਅਾ ਕਮੇਡੀ ਕਲਾਕਾਰ ਹੋਣ ਦੇ ਬਾਵਜੂਦ ਵੀ ਗੰਭੀਰਤਾ ਨਾਲ ਗਲ ਕਰਦਾ

  • @paramhitech80
    @paramhitech80 6 ปีที่แล้ว +4

    ਪੰਜਾਬੀ ਮਾਂ ਬੋਲੀ ਲਈ ਬਹੁਤ ਕੁਝ ਕੀਤਾ ਸਲਾਮ ਬੀ ਐਨ ਸ਼ਰਮਾ ਜੀ

  • @romanempire213
    @romanempire213 6 ปีที่แล้ว +36

    Sharma ji aap d voice te face impression ch comedy mehsoos hondi Hai😂

  • @karanmann4974
    @karanmann4974 6 ปีที่แล้ว +6

    Sharma sahib love you Punjabi zindabad

  • @onkarsinghpurewal990
    @onkarsinghpurewal990 4 ปีที่แล้ว +1

    Sharma ji wahe Guru chardikala mein rakhe

  • @robinbhatti2967
    @robinbhatti2967 5 ปีที่แล้ว +2

    Sir di awaz te style amazing a we love you shama ji. God bless you 🌲🌷🌹🌲

  • @rsingh3453
    @rsingh3453 5 ปีที่แล้ว +5

    Best interview, God bless them both Legends .

  • @ਗੁਰੂਕਿਰਪਾਗੁਰੂਕਿਰਪਾ

    ਮਾਹਲ। ਸਾਹਬ। ਤੁਹਾਨੂ। ਵੈਖ। ਕਿ। ਬਹੁਤ। ਵਧੀਆ ਲੱਗਾ।

  • @J_S_SOHI
    @J_S_SOHI 5 ปีที่แล้ว +6

    50 saal di Umar ch asi interview ni dekhi
    Kina sidha kina Sacha banda
    (Maan Punjab da)

  • @jassimehra4559
    @jassimehra4559 3 ปีที่แล้ว +1

    Ssa Sir g.... big fan love nd Respect sir g.. 💚💚💚🙏🙏🙏👌👌👌

  • @princebasharatali1492
    @princebasharatali1492 2 ปีที่แล้ว +2

    love you b n sharma

  • @janganpreetsingh8904
    @janganpreetsingh8904 4 ปีที่แล้ว

    ਸ਼ਰਮਾ ਜੀ ਗੋਲਕ ਬੁਗਨੀ ਬੈਂਕ ਤੇ ਬਟੂਆ ਫਿਲਮ ਚ ਤੁਹਾਡਾ ਰੋਲ਼ ਮੈਨੂੰ ਬਹੁਤ ਪਸੰਦ ਹੈ

  • @dr.jasbirsingh3574
    @dr.jasbirsingh3574 5 ปีที่แล้ว +3

    One of Best comedy Actor . All THE BEST JI !!

  • @ਸੁੱਖਾਕਾਹਲੋਂ
    @ਸੁੱਖਾਕਾਹਲੋਂ 4 ปีที่แล้ว +3

    sharma ji thode fan han bahut wadde,kaind actor ,,punjabi cineme da Amrishpuri hai sharma ji

  • @gurditsingh1792
    @gurditsingh1792 5 หลายเดือนก่อน

    ਬਹੁਤ ਬਹੁਤ ਸਤਿਕਾਰ ਵਧੀਆ ਕਲਾਕਾਰਾਂ ਦਾ 🙏

  • @RaivalSharma
    @RaivalSharma 5 ปีที่แล้ว +14

    Pag ta sare bannde aa bhai 😍
    Bigg fan of Sharma saab.. 💪

  • @manpreetvirk1266
    @manpreetvirk1266 6 ปีที่แล้ว +7

    you are truly classic actor.

  • @ranvirs.khanna2511
    @ranvirs.khanna2511 5 ปีที่แล้ว +3

    Mahal sir it's so nice to c u. u r a wonderful artist of our industry.b.n.sir gr8

  • @soniyasharma1123
    @soniyasharma1123 5 ปีที่แล้ว +1

    ਬੀ ਐਨ ਸ਼ਰਮਾ ਜੀ ਵਾਹ ਕਮਾਲ ਇਟਰਵਿਓੂ

  • @ghumanranjit2007
    @ghumanranjit2007 4 ปีที่แล้ว

    ਬਹੁਤ ਖ਼ੂਬ, ਚੰਗੀ ਪੇਸ਼ਕਾਰੀ

  • @harvindersingh6015
    @harvindersingh6015 4 ปีที่แล้ว

    ਪੰਜਾਬੀ ਫਿਲਮਾਂ ਵਿੱਚ ਸ਼ਰਮਾਂ ਜੀ ਏਕ ਯੁਨੀਵਰਸਿਟੀ ਹੈ

  • @bahadursingh9512
    @bahadursingh9512 6 ปีที่แล้ว +7

    ਸਾਰੀ ਇੰਟਰਵਿਊ ਸੁਣੀ ਆ। ਪਹਿਲੀ। ਵਾਰ ਕਿਸੇ ਦੀ ਬਹੁਤ ਦਿਲਚਸਪ ਆ

  • @RajKumar-nn2yg
    @RajKumar-nn2yg 6 ปีที่แล้ว +13

    sharma ji ,,pagg Punjab ,Haryana Rajistan, di shan ha ,grandparents Sab kassadharri c ,a ta clean shape ho gaga ,,Punjab nu thada ta Mann ha ,,thanks,

  • @KabirBedi9988
    @KabirBedi9988 4 ปีที่แล้ว +1

    Kaash ki eh program khatam na hunda the BN Sharma g bolde rende te asi una nu sunde rende

  • @ramandeepnanda1975
    @ramandeepnanda1975 4 ปีที่แล้ว +1

    Salute aa sir Tuhanu sari dukhi duniya nu hasaun waleo g dhanwaad bahut bahut g

  • @ashwanikumar8764
    @ashwanikumar8764 4 ปีที่แล้ว

    ਭਾਈ ਸਾਹਿਬ ਜੀ ਤੂਸੀ ਅਪਨਾ ਪੂਰਾ ਨਾ ਸੀਰੀਅਲ ਚਿੱਟਾ ਲਹੂ ਜੋ 80 ਦੇ ਦਹਾਕੇ ਦਾ ਸੀ ਉਸ ਨੂੰ ਦੋਵਾਰਾ ਦਰਸ਼ਾਇਆ ਜਾਵੇ ਜੀ

  • @reetsingh7035
    @reetsingh7035 5 ปีที่แล้ว +2

    BN Sharma Jee, you are down to earth. Your dialogue delivery is superb! keep it up, Sir.

  • @satpalmehta741
    @satpalmehta741 3 ปีที่แล้ว +1

    God bless you Thanks

  • @ਛੰਦਵਿਰਾਸਤੀ
    @ਛੰਦਵਿਰਾਸਤੀ 3 ปีที่แล้ว

    ਬਹੁਤ ਵਧੀਆ ਕਿਰਦਾਰ ਤੇ ਨੇਕ ਇਨਸਾਨ ਹੈ ਮੈ ਇੱਕ ਵੇਰਾ ਮਿਲਿਆ ਸੀ ਜਲੰਧਰ ਹੁਣ 3 ਕੁ ਸਾਲ ਪਹਿਲਾ ਦੀ ਗੱਲ ਹੈ ਬਹੁਤ ਵਧੀਆ ਨੇ ਇਨਸਾਨ ਹਰ ਕਿਰਦਾਰ ਬਖੂਬੀ ਨਿਭਾਉਦੇ ਨੇ ਬੋਲ ਚਾਲ ਵੀ ਵਧੇਰੇ ਸਹਿਜ ਪੂਰਕ ਹੈ
    ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ

  • @rachitsingh9214
    @rachitsingh9214 ปีที่แล้ว

    ऐसी कॉमेडी timing शायद ही कॉमेडियन में होगी किसी में।।।।।।😊😊😊😊👍👍👍

  • @ranjitathwal3891
    @ranjitathwal3891 ปีที่แล้ว +1

    Very nice BN Sharma Ji

  • @jasbirsingh3453
    @jasbirsingh3453 5 ปีที่แล้ว +1

    Bn sharma g very good person

  • @srivastavasanjai
    @srivastavasanjai 3 ปีที่แล้ว +1

    Best comedian actors and his expression is very natural.

  • @sumitkumar7797
    @sumitkumar7797 3 ปีที่แล้ว +2

    Very very very very nice

  • @sandiipGurjar
    @sandiipGurjar 3 ปีที่แล้ว

    Bn Sharma mere sabse jayada mnpasand comedy actor sabse ache Sabse badiya god gift bn Sharma 🙏

  • @jasvinderrandhawa9014
    @jasvinderrandhawa9014 6 ปีที่แล้ว +1

    sharma ji salute HAI TUHANOO. SO down to earth. YOU ARE A LIVING LEGEND.

  • @simritluthra974
    @simritluthra974 2 ปีที่แล้ว +1

    He is one of the best actor .Amazing sense of comic times .

  • @sharmatelecom5965
    @sharmatelecom5965 6 ปีที่แล้ว +15

    BN Sharma good actor

  • @rakeshsharma6255
    @rakeshsharma6255 4 ปีที่แล้ว +1

    Sharma ji , a very good actor. I always appreciate his all rolls in films but as a comedian ,awesome

    • @indianreal110
      @indianreal110 3 ปีที่แล้ว

      Sir ji...the best thing of his acting is that he never used double meaning words in comedy Scenes , sometimes his mere silence do the best...

  • @gopyjkgopyjk4159
    @gopyjkgopyjk4159 3 ปีที่แล้ว

    ਸ਼ਰਮਾ ਸਾਹਿਬ ਬਹੁਤ ਵਧੀਆ ਇਨਸਾਨ ਹਨ ! ਵਾਹਿਗੁਰੂ ਚੜਦੀ ਕਲਾਂ ਬਖਸ਼ਣ ਜੀ !!!!!

  • @aligalig7509
    @aligalig7509 5 ปีที่แล้ว +1

    Mera bohet psandeeda acter Bn Sharma i love Punjab pakistan
    ❤️❤️🇵🇰🇵🇰❤️❤️

  • @kuldeepsingh2548
    @kuldeepsingh2548 3 ปีที่แล้ว +1

    Jug jug jioo Sharma g🙏🙏

  • @vinylRECORDS0522
    @vinylRECORDS0522 3 ปีที่แล้ว

    ਬੀ ਐਨ ਸ਼ਰਮਾ ਪੁਲਿਸ ਹੈਡਕੁਆਰਟਰ ਚੰਡੀਗੜ੍ਹ ਸੈਕਟਰ 9 ਵਿਖੇ ਬਤੋਰ ਕਲੈਰੀਕਲ ਪੋਸਟ ਤੇ, ਚਾਰ ਫਲੋਰ ਤੇ ਥਾਣੇਦਾਰਾਂ ਦੇ ਜੀ ਪੀ ਐਫ ਨੂੰ ਡੀਲ ਕਰਦੇ ਸੀ। ਉਸ ਵਕਤ ਮੈਂ ਵੀ ਦੋ ਫਲੋਰ ਤੇ ਹੈਡ ਕੰਸਟੇਬਲ ਦੇ ਤੌਰ ਤੇ ਸਕਿਊਰਟੀ ਵਿੰਗ ਵਿੱਚ ਡਿਊਟੀ ਕਰਦਾ ਸੀ ਤੇ ਇੱਕ ਐਸ ਆਈ ਦੇ ਜੀਪੀਐਫ ਦਾ ਪਤਾ ਕਰਨ ਗਿਆ ਸੀ, ਬਹੁਤ ਵਧੀਆ ਡੀਲਿੰਗ ਸੀ ਇਹਨਾਂ ਦੀ।

  • @lyricsjagdevrampura8756
    @lyricsjagdevrampura8756 4 ปีที่แล้ว +1

    ਬਹੁਤ ਇੰਟਰਵਿਊ ਜੀ

  • @AliRaza-pn7vl
    @AliRaza-pn7vl 4 ปีที่แล้ว +1

    BN Sharma Je very nice Im Singh Jatinder pal France

  • @karamsingh398
    @karamsingh398 4 ปีที่แล้ว +5

    Waheguru ਕਿਰਪਾ ਕਰੇ ਜੀ

  • @sukhjindersingh1119
    @sukhjindersingh1119 3 ปีที่แล้ว

    Thanķ you Sharma ji Galen sun key Anand as gia

  • @MSINGH-pu2xi
    @MSINGH-pu2xi 6 ปีที่แล้ว +3

    Very nice person god bless him

  • @pargatpawar7525
    @pargatpawar7525 5 ปีที่แล้ว

    ਅੱਜ ਇੱਕ ਵੱਖਰਾ ਰੂਪ ਵੇਖਿਆ BN ਸ਼ਰਮਾ ਜੀ ਦਾ ਬਹੁਤ ਵਧੀਆ ਇਨਸਾਨ ਨੇ ।ਇਹਨਾਂ ਦੀ ਕਮੇਡੀ ਦਾ ਫੈਨ ਆ ਮੈਂ ।

  • @SatishKumar-qg7ox
    @SatishKumar-qg7ox 6 ปีที่แล้ว +9

    Very nice punjabi actor the best comedian and villian

  • @NirmalSingh-je8pi
    @NirmalSingh-je8pi 6 ปีที่แล้ว +5

    Great actor Sharma ji