ਗੋਰੇ ਜੱਜ ਦੀ ਜਜਮੈਂਟ ਤੇ ਹੈਰਾਨ ਰਿਹ ਗਏ ਲੋਕ,, ਜਿਹੜੀ ਗਾਂ ਜਿੱਤੀ ਓਦਾ ਦੁੱਧ ਸੁਣੋ,,,

แชร์
ฝัง
  • เผยแพร่เมื่อ 21 ธ.ค. 2024

ความคิดเห็น • 75

  • @gurvindersinghbawasran3336
    @gurvindersinghbawasran3336 ปีที่แล้ว +7

    ਜਿਨਾ ਗਾਵਾ ਨੇ ਰਿੰਗ ਵਿੱਚ ਹਿਸਾ ਲਿਆ,,,, ਸਾਡੀ ਨਿਗਾ ਵਿੱਚ ਉਹ ਸਾਰੀਆਂ ਗਾਵਾ ਜੇਤੂ ਆ ਵੀਰੋ,,,, ਬਾਕੀ ਪਹਿਲਾ ਤੇ ਦੂਜਾ ਅਸਥਾਨ ਪ੍ਰਾਪਤ ਕਰਨ ਵਾਲੀ ਗਾ,,,, ਇਹ ਸੋਚੋ ਵੀਰੋ ਉਹ ਦੋਨੋਂ ਹੀ ਬਿਊਟੀ ਕਵਿਉਣ ਹਨ,,,,❤️❤️

  • @jugrajsinghrajasran1847
    @jugrajsinghrajasran1847 ปีที่แล้ว +21

    ਪਹਿਲਾਂ ਇਹੋ ਜਿਹੇ ਜਾਨਵਰ ਬਾਹਰਲੇ ਮੁਲਕਾਂ ਦੇ ਵੇਖੇ ਸੀ ਸਾਨੂੰ ਮਾਣ ਆ ਪੰਜਾਬ ਤੇ

    • @baldevsidhu7719
      @baldevsidhu7719 ปีที่แล้ว

      Holstein ਤਾ 80 ਲਿਟਰ ਆਮ ਦਿਦੀਆ Canada ਵਿਚ

    • @MS_855
      @MS_855 ปีที่แล้ว

      @@baldevsidhu7719 ਓਥੇ ਦੇ ਮੌਸਮ ਦਾ ਕਿੰਨਾ ਫ਼ਰਕ ਆ ਇੱਥੇ ਨਾਲੋਂ ਇਹ ਵੀ ਦੇਖੋ l

  • @harindersingh5053
    @harindersingh5053 ปีที่แล้ว +21

    ਮਾਣ ਐ ਵੀਰੋ ਤੂਹਾਡੇ ਤੇ ਤੂਹਾਡੀ ਮਿਹਨਤ ਤੇ।ਰੂਹ ਖੁਸ਼ ਹੋ ਗਈ ਗਊ ਦੀਆਂ ਜਾਈਆਂ ਦਾ ਹੁਸਨ ਵੇਖ ਕੇ। ਬਹੁਤ ਬਹੁਤ ਮੁਬਾਰਕਾਂ ਸਾਰੇ ਫਾਰਮਰ ਵੀਰਾਂ ਨੂੰ। ਬਹੁਤ ਬਹੁਤ ਧੰਨਵਾਦ ਸੁਖਜਿੰਦਰ ਬਾਈ ਜੀ ਤੂਹਾਡਾ ਵੀ ਤੁਸੀਂ ਵੀ ਰੰਗ ਬੰਨ ਕੇ ਰੱਖੇ ਮੇਲੇ ਵਿੱਚ

  • @jagsirsinghsidhu8704
    @jagsirsinghsidhu8704 ปีที่แล้ว +1

    ਮਾਣ ਏਵੇਂ ਨਹੀ ਕਰਦੇ ਅੰਗਰੇਜ ਪੰਜਾਬ ਅਕੇ ਇਹ ਸਾਰੀਆਂ ਸਾਡੇ ਪੰਜਾਬੀ ਕਿਸਾਨ ਵੀਰਾਂ ਦੀ ਮਹਿਨਤ ਤੇ ਲਗਨ ਨੂੰ ਸਲਾਮਾ ਨੇ

  • @MS_855
    @MS_855 ปีที่แล้ว +6

    ਸਾਰਿਆਂ ਨੂੰ ਹੀ ਬਹੁਤ ਮੁਬਾਰਕਾਂ ਵੀਰ l

  • @BaljinderSingh-fj7kh
    @BaljinderSingh-fj7kh ปีที่แล้ว +3

    ਸੁਪਰ ਜੱਟ ਵੀਰ ਪੰਜਾਬੀ

  • @vaajdhaliwalvlogs6436
    @vaajdhaliwalvlogs6436 ปีที่แล้ว +5

    ਮਾਣ ਆ ਆਪਣੇ ਪੰਜਾਬ ਤੇ, ਜਿਓਂਦਾ ਵਸਦੇ ਰਹੋ

  • @manjindersingh7568
    @manjindersingh7568 ปีที่แล้ว +3

    Vekh k bht Khushi hundi,rabb kre kise di dairy ch bimra na Ave,lakk Tut janda bande da,

  • @lovedhillon498
    @lovedhillon498 ปีที่แล้ว +4

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ

  • @santokhsinghbenipal8592
    @santokhsinghbenipal8592 10 หลายเดือนก่อน +1

    ਵਾਹਿਗੁਰੂ ਸਭ ਦਾ ਭਲਾ ਕਰਿਉ

  • @akashchaudhary5119
    @akashchaudhary5119 ปีที่แล้ว +3

    ਧਨ ਗਊ ਮਾਤਾ

  • @arunrichakwt1010
    @arunrichakwt1010 ปีที่แล้ว +1

    Jai sita ram gee radhay radhay krishna krishna gee bahut sundar mela g

  • @ਪਾਲਾਜਲਾਲਪੁਰ
    @ਪਾਲਾਜਲਾਲਪੁਰ ปีที่แล้ว +5

    ਸਹੀ ਗਲ ਵੀਰ ਜੀ,rockey ponting

  • @sukhjinderdhillon2589
    @sukhjinderdhillon2589 ปีที่แล้ว +4

    ਬਹੁਤ ਵਧੀਆ ਗਾਵਾਂ ਬਾਈ ਜੀ 👌👌👌👌❤️❤️❤️

  • @jugrajsinghrajasran1847
    @jugrajsinghrajasran1847 ปีที่แล้ว +3

    ਬਹੁਤ ਵਧੀਆ ਜੀ

  • @charanaboparai4302
    @charanaboparai4302 10 หลายเดือนก่อน

    ਮੁਬਾਰਕ y g

  • @sarbansandhu5658
    @sarbansandhu5658 ปีที่แล้ว +1

    Bahut bahut vadhayan bai saryan nu sirra keeta pya

  • @Rds-pb11-c2j
    @Rds-pb11-c2j ปีที่แล้ว +3

    Dil khus Kar ta bai ne 💓💖💯

  • @khurramkamboh4745
    @khurramkamboh4745 ปีที่แล้ว +3

    BEAUTIFUL BREED FROM PAKISTAN

  • @monindersidhu9677
    @monindersidhu9677 ปีที่แล้ว +1

    Siraaa karwa gya 22

  • @pardeepgorsi9513
    @pardeepgorsi9513 ปีที่แล้ว +3

    Very nice video ji

  • @saifadeeb487
    @saifadeeb487 ปีที่แล้ว +1

    Wow Manjhot bhai

  • @rajwinderkhehra4518
    @rajwinderkhehra4518 ปีที่แล้ว +3

    Very nice animals waheguru ji meher care❤️❤️❤️

  • @punjabizone2.011
    @punjabizone2.011 ปีที่แล้ว +4

    First 🥇 comment nd view

  • @arunrichakwt1010
    @arunrichakwt1010 ปีที่แล้ว

    Emay nahi sanatan dahram wich gau nu mata kiha janda gau nu sheri krishan g bahut peyar or satikar dinday see gau mata de Jay ho jo sab nu dud or rojgar dendi hari om geeeeeeee

  • @20glpawandeepsinghhaliwald10
    @20glpawandeepsinghhaliwald10 ปีที่แล้ว +1

    Congratulations ji

  • @rahuldhote3905
    @rahuldhote3905 ปีที่แล้ว +1

    Super

  • @abdullahafzal9772
    @abdullahafzal9772 ปีที่แล้ว +1

    Amazing

  • @arunrichakwt1010
    @arunrichakwt1010 ปีที่แล้ว +1

    Om namo shivaeay gee

  • @arunrichakwt1010
    @arunrichakwt1010 ปีที่แล้ว +1

    Jai gau mata geeeeee

  • @rupinderrai6221
    @rupinderrai6221 ปีที่แล้ว +2

    Good veer gi

  • @arunrichakwt1010
    @arunrichakwt1010 ปีที่แล้ว +1

    Gau mata ge quen jai hind gee

  • @lovedhillon498
    @lovedhillon498 ปีที่แล้ว

    Very good 👍

  • @BaljinderSingh-qw5fz
    @BaljinderSingh-qw5fz ปีที่แล้ว +1

    Ssa veer ji 👍 att

  • @horselover7579
    @horselover7579 ปีที่แล้ว +1

    Sira

  • @manpreetkaurvirk7545
    @manpreetkaurvirk7545 ปีที่แล้ว

    Good veer 👍👍👍👍👍

  • @ParminderSingh-pq7rx
    @ParminderSingh-pq7rx ปีที่แล้ว +3

    Manjot good breeder

  • @manojsharma1705
    @manojsharma1705 ปีที่แล้ว

    Very nice

  • @lovedhillon498
    @lovedhillon498 ปีที่แล้ว

    End

  • @seepapunia5455
    @seepapunia5455 ปีที่แล้ว +1

    ਬਾਈ ਇਸ ਵਾਰ ਝੋਟੇ ਨਹੀਂ ਸੀ ਮੇਲੇ ਦਾ ਸਵਾਦ ਨਹੀਂ ਆਇਆ,ਯਾਰ

  • @vikkabalewal9999
    @vikkabalewal9999 ปีที่แล้ว +1

    ❤❤❤🎉

  • @guribalsingh8411
    @guribalsingh8411 ปีที่แล้ว

    Mera punjab

  • @lokerang918
    @lokerang918 ปีที่แล้ว +2

    👌👌👌👌👌

  • @chahalsaabchahalsaab685
    @chahalsaabchahalsaab685 ปีที่แล้ว +1

    👍👍👍

  • @harvinderkohli4906
    @harvinderkohli4906 ปีที่แล้ว +1

    👌👌👌👌🙏🙏🙏

  • @hifidhaliwal6219
    @hifidhaliwal6219 ปีที่แล้ว +2

    bro camera blur hunda

  • @AngrejSingh-sv4fv
    @AngrejSingh-sv4fv ปีที่แล้ว +1

    Vira ji kabaddi jina kath hoiya

  • @piyushchaudhary5708
    @piyushchaudhary5708 ปีที่แล้ว +3

    PDFA ਦੇ ਸਿਮਨ ਕਿੱਥੋਂ ਮਿਲੂ ਬਾਈ ਜੀ

  • @GURWINDERSINGH-pd9vo
    @GURWINDERSINGH-pd9vo ปีที่แล้ว

    ਬਾਈ ਜੀ ਪਹਿਲਾਂ ਨੰਬਰ ਦੀ ਗਾਂ ਜਿਸ ਵੀਰ ਨੇ ਬਰੀਡ ਕੀਤੀ ਉਹ ਵੀਰ ਫੋਨ ਨੰਬਰ ਭੇਜ ਦੇਉ ਜੀ

  • @AvtarSingh-hu1pk
    @AvtarSingh-hu1pk ปีที่แล้ว

    ਆਖ਼ਰੀ ਵਿੱਚ ਇਨਾਮਾਂ ਬਾਰੇ ਜ਼ਿਕਰ ਨੀ ਕੀਤਾ ਫਸਟ ਤੇ ਸੈਕੰਡ ਇਨਾਮਾਂ ਵਿੱਚ ਕੀ ਮਿਲਨਾ

  • @harmangujjarsaab458
    @harmangujjarsaab458 ปีที่แล้ว

    Bai ikath da mela tan Punjab vich hi ho sakda a

  • @rahuldhote3905
    @rahuldhote3905 ปีที่แล้ว

    🌹🌹🐄🐄💯💯💯🥛💯👌👌🇮🇳🇮🇳

  • @electricaldiagram2293
    @electricaldiagram2293 ปีที่แล้ว

    vire mann lao 9ve number wali 50 kg da matlb ik din 2 time ja 24 ghante 4 time

    • @Agribusinessupdates
      @Agribusinessupdates ปีที่แล้ว

      Mtlb ik din da swere 6am to 6pm
      Keoke 6pm te dudh kadan to baad taa gaa ne agle din vaaste dudh teyaar karna start kar dena

  • @ishersingh5639
    @ishersingh5639 ปีที่แล้ว +2

    Hello

  • @baldevsidhu7719
    @baldevsidhu7719 ปีที่แล้ว +1

    Holstein aam 80 litre din din di Canada de vich

    • @Agribusinessupdates
      @Agribusinessupdates ปีที่แล้ว

      Bhaji fer assi kado keha nhi dindi
      Gall taa a aa v saadiaan gawa v assi 12 liter to 70 liter te leke aaaye aa

    • @Agribusinessupdates
      @Agribusinessupdates ปีที่แล้ว

      ਬਾਕੀ ਮਿਲਕਿੰਗ ਵਿੱਚ 1stਆਈ ਗਾਂ ਨੇ PDFA ਮੇਲੇ ਤੇ 72.060 kilogram ਦੁੱਧ ਕੱਡਿਆ ਓਪਰੀ ਜਗ੍ਹਾ ਜਾ ਕਿ ਤਾਂ ਸੋਚੋ ਘਰ ਕਿੰਨਾ ਕੱਡਦੀ ਹੋਉ । ਘੱਟੋ ਘੱਟ 5ਤੋਂ 7 kilogram ਦੁੱਧ ਪਸ਼ੂ ਦਾ ਸਟ੍ਰੈਸ ਨਾਲ ਘੱਟ ਜਾਂਦਾ ਤੇ ਬਾਕੀ ਇੰਨਾ ਰੌਲਾ ਤੇ ਭੀਡ ਚ ਪਸ਼ੂ ਡਰ ਜਾਂਦਾ ।
      ਬਾਕੀ ਥੋਡੇ ਕਮੈਂਟ ਤੋਂ ਇੰਨਾਂ ਜਰੂਰ ਪਤਾ ਲਗਦਾ ਵੀ ਤੁਸੀਂ ਆਪਣੇ ਲੋਕਾਂ ਦੀ ਮਿਹਨਤ ਤੇ ਚੜਾਈ ਨੂੰ ਹਜਮ ਨੀ ਕਰ ਸਕੇ।

  • @buntydhaliwal7488
    @buntydhaliwal7488 ปีที่แล้ว +3

    72 liter ik time da

    • @sonygill1864
      @sonygill1864 ปีที่แล้ว +2

      2 time da 22 g

    • @MS_855
      @MS_855 ปีที่แล้ว +1

      3ਟਾਈਮ ਦਾ 8+8+8=24ਘੰਟੇ ਦਾ ਜੀ l

    • @Karan_Toor
      @Karan_Toor ปีที่แล้ว

      2 time da bai

    • @kaursingh127
      @kaursingh127 3 หลายเดือนก่อน

      3. Time. Da

    • @kaursingh127
      @kaursingh127 3 หลายเดือนก่อน

      Morning. After noon. And. Evening time

  • @pendujatt.singhaujla1577
    @pendujatt.singhaujla1577 ปีที่แล้ว +1

    Maaf karyo Bai sab to fudu breed aa eh HF

  • @HarpalSingh-Aj-Ay
    @HarpalSingh-Aj-Ay ปีที่แล้ว +18

    ਅਸੀ ਵੀ ਤਿਆਰ ਕਰ ਰਹੇ ਵਾਹਿਗੁਰੂ ਜੀ ਸਾਥ ਦੇਣ

    • @jind3917
      @jind3917 ปีที่แล้ว

      ਵਾਹਿਗੁਰੂ ਜੀ ਸਾਥ ਦੇਣਗੇ ਜੀ।

  • @jashanpreetmaan9308
    @jashanpreetmaan9308 ปีที่แล้ว +2

    Good veer ji