PDFA ਜਗਰਾਓਂ ਦਾ ਪੂਰਾ ਮੇਲਾ ਇੱਕ ਵੀਡੀਓ ਵਿੱਚ ਹੀ ਕਾਫ਼ੀ ਕੁੱਛ ਨਵਾਂ ਵੇਖਣ ਨੂੰ ਮਿਲਿਆ ||

แชร์
ฝัง
  • เผยแพร่เมื่อ 18 ธ.ค. 2024

ความคิดเห็น • 89

  • @mangatkular5941
    @mangatkular5941 ปีที่แล้ว +2

    ਬਹੁਤ ਹੀ ਵਧੀਆ ਢੰਗ ਦੀ ਕੰਮ ਆਉਣ ਵਾਲੀ ਜਾਣਕਾਰੀ ਭਰਪੂਰ ਵੀਡੀਓ ਸੋਸ਼ਿਲ ਮੀਡੀਆ ਤੇ ਪੇਸ਼ ਕੀਤੀ ਬਾਈ ਜੀ ਲੱਗੇ ਰਹੋਂ ਜੀ

  • @GurpreetSingh-ui7vq
    @GurpreetSingh-ui7vq ปีที่แล้ว +14

    ਗੁਰਸੇਵਕ ਸਿੰਘ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪੂਰਾਂ ਮੇਲਾ ਦਿਖਾਉਣ ਲਈ

  • @sukhdeepsingh5432
    @sukhdeepsingh5432 ปีที่แล้ว

    ਆਮ ਆਦਮੀ ਦਾ ਪੁਰਾਣਾ mla ਮੂਹਰੇ ਟੱਕਰ ਗਿਆ ਸਫਲ ਹੋ ਗਿਆ ਸੇਵਕ ਦਾ ਉਪਰਾਲਾ

  • @sarajmanes4505
    @sarajmanes4505 ปีที่แล้ว +2

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਵਧੀਆ ਜਾਣਕਾਰੀਆ ਦੇ ਨਾਲ ਭਰਪੂਰ ਲਾ ਜਵਾਬ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ

  • @sanjeevpunjabiofficial791
    @sanjeevpunjabiofficial791 ปีที่แล้ว +4

    ਰਾਮ ਰਾਮ ਜੀ
    ਬਹੁਤ ਵਧੀਆ ਖ਼ਬਰ ਜੀ
    ਨਾ ਹਰਿਆਣਾ ਨਾ ਪੰਜਾਬ
    ਅਸੀ ਪੁਅਧੀ ਹਾਂ ਜੀ
    ਰੋਪੜ

  • @rbrar3859
    @rbrar3859 ปีที่แล้ว +4

    ਬਹੁਤ ਵਧੀਆ ਜਾਣਕਾਰੀ ਮਿਲੀ।
    ਧੰਨਵਾਦ ਸੇਵਕ ਸਿੰਘ

  • @MOR.BHULLAR-PB05
    @MOR.BHULLAR-PB05 ปีที่แล้ว +3

    ਗੁਰਸੇਵਕ ਸਿੰਘ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਉ

  • @KulwinderSingh-xm4hu
    @KulwinderSingh-xm4hu ปีที่แล้ว

    ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਮੇਲ ਦੀ

  • @inderjitsinghdhumi4197
    @inderjitsinghdhumi4197 ปีที่แล้ว

    ਬਹੁਤ ਸੋਹਣਾ ਜੀ

  • @JagsirSingh-ph5tg
    @JagsirSingh-ph5tg ปีที่แล้ว +3

    ਬਾਈ ਸ੍ਰ, ਗੁਰਸੇਵਕ ਸਿੰਘ ਜੀ ਮੇਲਾ ਵਿਖਾਉਣ ਲਈ ਬਹੁਤ - ਬਹੁਤ ਧੰਨਵਾਦ।🙏🌹

  • @boharsinghmatharu2645
    @boharsinghmatharu2645 ปีที่แล้ว

    ਬਹੁਤ ਵਧੀਆ 👌 ਜੀ

  • @amanbrar7370
    @amanbrar7370 ปีที่แล้ว +9

    ਝਟਕਾ ਮਸ਼ੀਨ ਬਾਰੇ ਜਾਣਕਾਰੀ ਜ਼ਰੂਰ ਦੇੳ ਕਿਸਾਨ ਵੀਰ ਨੂੰ ਫਾਇਦਾ ਹੋਵੇਗਾ 👍👍👍
    ਸਸਤੇ ਵਿੱਚ ਤਿਆਰ ਤੁਸੀਂ ਕਰ ਸਕਦੇ ਹੋ
    ਬਜ਼ਾਰ ਵਿੱਚ ਰੇਟ ਕਾਫੀਆ

  • @rajasekhon2799
    @rajasekhon2799 ปีที่แล้ว +3

    ਬਹੁਤ ਵਧੀਆ ਵੀਰ ਜੀ

  • @jagsirsran7403
    @jagsirsran7403 ปีที่แล้ว +4

    ਸਤਿ ਸ੍ਰੀ ਆਕਾਲ ਵੀਰ ਜੀ 🙏, ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ

  • @Kuldeepsingh-xg1zy
    @Kuldeepsingh-xg1zy ปีที่แล้ว +3

    ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਜੀ🙏🙏🙏🙏🙏🙏🙏🙏🙏🙏🙏

  • @navreetrandhawa1631
    @navreetrandhawa1631 ปีที่แล้ว

    Thanks for showing us whole mela

  • @gurmailsinghdhillon6268
    @gurmailsinghdhillon6268 ปีที่แล้ว +2

    ਸ਼ੋਕੀ ਸਰਦਾਰ ਧੰਨਵਾਦ

  • @sukhvindersekhon587
    @sukhvindersekhon587 ปีที่แล้ว +1

    Thanks for the mela

  • @karanbrar3255
    @karanbrar3255 ปีที่แล้ว

    ਧੰਨਵਾਦ ਵੀਰ ਜੀ✅👍🥰

  • @gurjinderjassal9781
    @gurjinderjassal9781 ปีที่แล้ว

    Sat. Shri Akal. Ji. Verry nice ji

  • @parmveersinghsidhu2246
    @parmveersinghsidhu2246 ปีที่แล้ว

    ਧੰਨਵਾਦ ਜੀ

  • @NirmalSingh-dt7cs
    @NirmalSingh-dt7cs ปีที่แล้ว +1

    Bahut bahut thanks

  • @BootaSingh-fc3pm
    @BootaSingh-fc3pm ปีที่แล้ว +2

    ਵਾਹ ਜੀ ਵਾਹ,ਬਹੁਤ ਹੀ ਵਧੀਆ ਬਾਈ ਜੀ 🙏

  • @makhansingh3002
    @makhansingh3002 ปีที่แล้ว +1

    ਜਾਣਕਾਰੀ ਦੇਣ ਲਈ ਧੰਨਵਾਦ ਜੀ

  • @SonuKumar-og1dd
    @SonuKumar-og1dd ปีที่แล้ว +2

    ਵੀਰ ਜੀ ਅਹੋ ਜਿਹੇ ਮੇਲੇ ਬਾਰੇ ਪਹਿਲਾ ਪੋਸਟ ਪਾ ਕ ਦੱਸ ਦਿਆ ਕਰੋ ਤਾਂ ਹੋਰ ਵੀਰ ਵੀ ਜਾ ਸਕਣ ਧੰਨਵਾਦ ਜੀ👍

  • @JagtarSingh-dp8lf
    @JagtarSingh-dp8lf ปีที่แล้ว +1

    Sat shri akala bhai ji 🙏❤🙏👍

  • @navdeepkhosa8395
    @navdeepkhosa8395 ปีที่แล้ว +1

    Good job Veer 🙏

  • @GurpreetSingh-cn1qh
    @GurpreetSingh-cn1qh ปีที่แล้ว

    ਬਹੁਤ ਵਧੀਆ ਵੀਰ

  • @DilbagSingh-db6zp
    @DilbagSingh-db6zp ปีที่แล้ว

    ਵਧੀਆ ਜਾਣਕਾਰੀ ਜੀ

  • @harvindermanak4161
    @harvindermanak4161 ปีที่แล้ว +1

    Very nice information sir tnx good job and work 👍 tnx

  • @aulakhsewakGurna
    @aulakhsewakGurna ปีที่แล้ว

    Good 👍👍

  • @gurbhajsingh9927
    @gurbhajsingh9927 ปีที่แล้ว +1

    Good job

  • @jattmatt5241
    @jattmatt5241 ปีที่แล้ว

    Good y gaint Kam.kar reheo dika Rahe o loka nu

  • @sidhujassi493
    @sidhujassi493 ปีที่แล้ว

    Nice video ji

  • @saminderhundal2806
    @saminderhundal2806 ปีที่แล้ว

    Nice video

  • @ekamjotsingh8568
    @ekamjotsingh8568 ปีที่แล้ว

    ਬਹੁਤ ਵਧੀਆ ਬਾਈ ਸੇਵਕ ਸਿੰਘ ਜੀ ਤੁਹਾਡੀ ਵਿਡੀਉ ਵਿੱਚ ਸਾਡੇ ਪਿੰਡ ਵਾਲੇ ਵੀ ਆਏ

  • @sanjeevbhatia66906
    @sanjeevbhatia66906 ปีที่แล้ว

    🙏🏼🙏🏼 ji

  • @AvtarSingh-dk9zw
    @AvtarSingh-dk9zw ปีที่แล้ว

    Avtar.singh..bagha..y..g..very.good

  • @inderdeepsingh137
    @inderdeepsingh137 ปีที่แล้ว

    ਗੁਰਸੇਵਕ ਸਿੰਘ ਜੀ, ਜੀ ਆਇਆਂ ਨੂੰ ਜਗਰਾਓਂ ਵਿੱਚ। ਮੈ ਵੀ ਜਗਰਾਉਂ ਤੋਂ ਹਾਂ। ਕਦੇ ਦੁਬਾਰਾ ਆਓ ਤਾਂ ਮਿਲਣਾ।

    • @pardeepkhan6108
      @pardeepkhan6108 ปีที่แล้ว

      ਜਗਰਾਓਂ ਦਾ ਮੇਲ ਕਦੋਂ ਸੀ

    • @inderdeepsingh137
      @inderdeepsingh137 ปีที่แล้ว

      @@pardeepkhan6108 ਇਹ ਪਸ਼ੂ ਮੇਲਾ 2-4 ਫਰਵਰੀ ਨੂੰ ਸੀ

  • @shamshersingh2483
    @shamshersingh2483 ปีที่แล้ว

    Bhut vadia

  • @kuljeetsumal7492
    @kuljeetsumal7492 ปีที่แล้ว

    Satsri akal ji ...... nice video 📸

  • @avtarsinghsidhu2525
    @avtarsinghsidhu2525 ปีที่แล้ว +5

    ਸਤਿ ਸ੍ਰੀ ਅਕਾਲ ਵੀਰ ਜੀ 🙏 👍💯

  • @bluepen215
    @bluepen215 ปีที่แล้ว

    Very good n

  • @harpreetsingh9052
    @harpreetsingh9052 ปีที่แล้ว

    Good Good ⚘

  • @mahendrapatel049
    @mahendrapatel049 ปีที่แล้ว

    Nice video sarji

  • @bindermaanmaan4972
    @bindermaanmaan4972 ปีที่แล้ว +1

    Good job g 🙏🙏🙏

  • @princekhangura2050
    @princekhangura2050 ปีที่แล้ว

    Good.job

  • @sarbjit353
    @sarbjit353 ปีที่แล้ว

    ਏਸ ਵਾਰ ਫ਼ਤਹਿਗੜ੍ਹ ਸਾਹਿਬ ਵਿੱਚ ਵੀ machenri ਘੱਟ ਆਈ ਸੀ

  • @WSM7352
    @WSM7352 ปีที่แล้ว

    Good veer ji

  • @shonkijatt7187
    @shonkijatt7187 ปีที่แล้ว

    Very good video bro

  • @shabithind3423
    @shabithind3423 ปีที่แล้ว

    Good

  • @malkitsimghbraich9979
    @malkitsimghbraich9979 ปีที่แล้ว

    Mera Punjab

  • @hakamsingh404
    @hakamsingh404 ปีที่แล้ว

    ਗੁਰਸੇਵਕ ਵੀਰ. ਰੰਧਾਵਾ ਬੱਕਰੇ ਦਾ ਆਚਾਰ ਵਾਲੇ ਵੀ ਆਏ ਆ. ਰੰਧਾਵਾ ਫੀਡ. ਲੋਂਗੋਵਾਲ

  • @sukhrai4075
    @sukhrai4075 ปีที่แล้ว +2

    ਕੰਲ।ਮਿੰਲੇ।ਸਾ।ਆਪਾ

  • @Amritpals2007
    @Amritpals2007 ปีที่แล้ว

    ਵੀਰ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਵੀਰ ਜੀ ਮੱਝਾ ਦੇ ਵਾਲ ਲਾਉਣ ਵਾਸਤੇ ਮਸ਼ੀਨ ਕਿਥੋ ਮਿਲਦੀ ਹੈ ਜਰੂਰ ਦੱਸਣਾ

  • @s.p5055
    @s.p5055 ปีที่แล้ว

    ਇਸ ਮੇਲੇ ਦੇ ਪ੍ਰੋਡਕਟਾਂ ਦੀ ਪੂਰੀ datail ਕੈਟਾਲਾਗ ਕਿਥੋਂ ਮਿਲ ਸਕਦੀ ਹੈ ਖਾਸ ਤੌਰ ਤੇ ਹੋਮ made ਪ੍ਰੋਡਕ ਅਚਾਰ ਗੁੜ ਆਦਿ

  • @nikkudhiman1402
    @nikkudhiman1402 ปีที่แล้ว

    Good job 👍👍

  • @dvdr_sidhu
    @dvdr_sidhu ปีที่แล้ว

    Good video 👍🏻

  • @KulwinderSingh-ho7eu
    @KulwinderSingh-ho7eu ปีที่แล้ว

    Good job y g

  • @kartarkang8091
    @kartarkang8091 ปีที่แล้ว

    Gud

  • @gurpreetgill615
    @gurpreetgill615 ปีที่แล้ว

    Bai g 🙏🙏

  • @AsTad1322
    @AsTad1322 ปีที่แล้ว +1

    lai b lopon wala chacha v aaya

  • @MandeepSingh-py1xz
    @MandeepSingh-py1xz ปีที่แล้ว

    ਬਾਈ ਜੀ ਝਟਕਾ ਮਸੀਨ ਬਾਰੇ ਜਾਣਕਾਰੀ ਦਿਓ

  • @mohdkhan3100
    @mohdkhan3100 ปีที่แล้ว

    Drip sistem bare video b bnoa g

  • @baldevbhullar2690
    @baldevbhullar2690 ปีที่แล้ว

    Sat Sri akal bhaji kal aa rahe ho bhaji milna c

  • @mohansinghmaan5628
    @mohansinghmaan5628 10 หลายเดือนก่อน

    Bagapurana wale da no plz send me

  • @Inderjeetsingh-pp6tq
    @Inderjeetsingh-pp6tq ปีที่แล้ว

    koi 10 stall vi details nal dikha hunde taan kuch faida si...flash video da ki faida?

  • @sonugurmeet4205
    @sonugurmeet4205 ปีที่แล้ว

    ਪਾਵਰ ਟਿਲਰ ਤੇ ਵੀਡੀਓ ਬਣਾਉਣ ਵੀਰ ਜੀ

  • @rajbrar775
    @rajbrar775 ปีที่แล้ว

    Bai g apan pind kinda aa

  • @dilbagsinghnarwan8025
    @dilbagsinghnarwan8025 ปีที่แล้ว

    Sweak sir aapne is baar detail ni dikhai

  • @jagtarsandhu9667
    @jagtarsandhu9667 ปีที่แล้ว

    Milking machine bare daso

  • @dabwalikamila
    @dabwalikamila ปีที่แล้ว

    Khan peen waleya cheeza Gazrel Paner pakode etc SAFAI RAKHNI CHEYA SAFAI NAHE HA

  • @amardeepsinghbhattikala189
    @amardeepsinghbhattikala189 ปีที่แล้ว

    Sat shri akal veer ji Madison ala kehda shrer vich garmi aw garmi andar nahi hou hor kithe hou

  • @puranvirk4554
    @puranvirk4554 ปีที่แล้ว

    Veer ji kinne k din chalna mela

    • @sewakmechanical
      @sewakmechanical  ปีที่แล้ว

      ਕੱਲ ਨੂੰ।ਅਖੀਰ ਦਾ ਦਿਨ ਹੈ

  • @sukhvirsohal7049
    @sukhvirsohal7049 ปีที่แล้ว

    Kine din chalda mela.

  • @bawafarm7603
    @bawafarm7603 ปีที่แล้ว

    kine din chalna mela

  • @ajitnair3916
    @ajitnair3916 ปีที่แล้ว

    Please talk to Hindi language all of them know your speech paa

  • @rafimohd9426
    @rafimohd9426 ปีที่แล้ว

    4.11000 auto

  • @HarrySingh-gg7rb
    @HarrySingh-gg7rb ปีที่แล้ว

    ਧੂੜੀ ਦੀ ਗੱਠ ਦੀ ਕਿਣੀ ਕਿਮਤ ਹੈ ।

  • @sandhulahorie604
    @sandhulahorie604 ปีที่แล้ว +1

    Good job 👍👍

  • @karanbaraich2300
    @karanbaraich2300 ปีที่แล้ว

    Good

  • @yadwindersinghbrar4967
    @yadwindersinghbrar4967 ปีที่แล้ว +1

    Good