Amritsar News | 45 ਲੱਖ ਦੇ ਕੇ ਪੁਲਿਸ 'ਚ ਭਰਤੀ ਹੋਇਆ ਸਾਬਕਾ ਫੌਜੀ,ਹਫ਼ਤੇ ਬਾਅਦ ਹੀ ਵਾਪਸ ਲੈ ਲਈ ਵਰਦੀ ਤੇ ਪਿਸਤੌਲ!

แชร์
ฝัง
  • เผยแพร่เมื่อ 13 ม.ค. 2025

ความคิดเห็น • 224

  • @harcharansingh1737
    @harcharansingh1737 6 หลายเดือนก่อน +77

    ਇਸ ਫੌਜੀ ਤੇ ਵੀ ਪਰਚਾ ਦਰਜ ਕਰੋ

  • @officialbhaisohansingh
    @officialbhaisohansingh 6 หลายเดือนก่อน +37

    ਇਹਨਾਂ ਸਾਰਿਆਂ ਤੇ ਪਰਚਾ ਕਰੋ

  • @jasbirsingh-wi9mx
    @jasbirsingh-wi9mx 6 หลายเดือนก่อน +23

    ਇਹੋ ਜਿਹੇ ਬੰਦਿਆਂ ਨਾਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ, ਜੇਕਰ ਇਹ 45 ਲੱਖ ਦੇਕੇ ਕਿਸੇ ਹੋਰ ਦਾ ਹੱਕ ਮਾਰਕੇ ਸਬ ਇੰਸਪੈਕਟਰ ਭਰਤੀ ਹੋ ਵੀ ਜਾਂਦਾ ਤਾਂ ਇਸ ਨੇ 45 ਲੱਖ ਗਰੀਬਾਂ ਦਾ ਖੂਨ ਪੀਕੇ ਪੂਰਾ ਕਰਨਾ ਸੀ।

  • @gillpassanger
    @gillpassanger 6 หลายเดือนก่อน +71

    ਵਧੀਆ ਹੋਇਆ ,ਇਸ ਸਾਬਕਾ ਫੌਜੀ ਨੂੰ ਪੈਨਸਨ ਨਾਲ ਸਬਰ ਨਹੀਂ ਸੀ ,

    • @inderdhaliwal2455
      @inderdhaliwal2455 6 หลายเดือนก่อน +4

      Pension koi ahsaan nahi aw 😮

    • @KaranSingh-ld7dx
      @KaranSingh-ld7dx 6 หลายเดือนก่อน +1

      😅😅😅

    • @SukhwinderSingh-ox9hu
      @SukhwinderSingh-ox9hu 6 หลายเดือนก่อน +4

      45 lakh mama amrika jana c

    • @SarbjitSingh-yg7bs
      @SarbjitSingh-yg7bs 6 หลายเดือนก่อน +1

      America not Amrika.✈️​@@SukhwinderSingh-ox9hu

    • @GurmeetSingh-pi8cu
      @GurmeetSingh-pi8cu 6 หลายเดือนก่อน

      ​@@KaranSingh-ld7dxਔ :/੭6ਙਘਙਹਙਙਙਙਙਘਘਣਣਣਣਣਣਣਡਧ ੜਵ ੜਵਨੜੜੜੜੜੜੜੜੜ

  • @majorsinghsandhu2469
    @majorsinghsandhu2469 6 หลายเดือนก่อน +32

    ਇਹਨਾਂ ਤੇ ਵੀ ਪਰਚਾ ਹੋਵੇ । ਰਿਸ਼ਵਤ ਦੇਣਾ ਵੀ ਗੁਨਾਹ ਹੈ ।

  • @balwindersinghkhalsa2370
    @balwindersinghkhalsa2370 6 หลายเดือนก่อน +51

    ਬਾਈ ਜੀ ਜੇਕਰ ਰਿਸ਼ਵਤ ਲੈਣੀ ਪਾਪ ਐ ਤਾਂ ਰਿਸ਼ਵਤ ਦੇਣੀ ਮਹਾਂ ਪਾਪ ਐ

    • @manveersingh5092
      @manveersingh5092 6 หลายเดือนก่อน

      salya kaam v ni hunda fer

    • @h.singh.1367
      @h.singh.1367 6 หลายเดือนก่อน

      ਜਿਸ ਦਿਨ ਲੋਕੀ ਸਮਝ ਗਏ ਕਿ ਰਿਸ਼ਵਤ ਦੇਣੀ ਗੁਨਾਹ ਹੈ ਤਾਂ ਰਿਸ਼ਵਤ ਨੂੰ ਠੱਲ ਪਵੇਗੀ।

    • @hardeosingh3215
      @hardeosingh3215 6 หลายเดือนก่อน

      Salia hun bolda kyo.​@@manveersingh5092

    • @gharg2309
      @gharg2309 6 หลายเดือนก่อน +3

      ਫ਼ੌਜੀ ਨੇ 40-45 ਲੱਖ ਰੁਪਏ ਰਿਸ਼ਵਤ ਦੇ ਤੌਰ ਤੇ ਦੇ ਦਿੱਤੇ, ਇੰਨੀ ਵੱਡੀ ਰਕਮ ਦਾ ਵਿਆਜ਼ ਹੀ 3 ਲੱਖ ਰੁਪਏ ਸਾਲਾਨਾ ਤੋਂ ਜ਼ਿਆਦਾ ਬਣ ਜਾਂਦਾ ਹੈ। ਲਗਦਾ ਤਾਂ ਇਹ ਹੈ ਕਿ ਫੌਜ਼ੀ ਭਰਾ ਨੇ ਭਵਿੱਖ ਵਿੱਚ ਰਿਸ਼ਵਤ ਦਾ ਪੈਸਾ ਕਮਾਉਣ ਲਈ ਹੀ ਰਿਸ਼ਵਤ ਦਿੱਤੀ ਹੈ।

  • @Sukhrajmand-gg4hr
    @Sukhrajmand-gg4hr 6 หลายเดือนก่อน +45

    ਸਭ ਤੋਂ ਪਰਚਾ ਪਹਿਲਾਂ ਫੌਜੀ ਤੇ ਹੋਣਾ ਚਾਹੀਦਾ ਜੋ ਦੇਸ ਦੀ ਸੇਵਾ ਕਰਦਾ ਉਹ ਕਦੀ ਵੀ ਰਿਸ਼ਵਤ ਦੀ ਗੱਲ ਨਹੀਂ ਕਰਦਾ ਉਹ ਤਾਂ ਆਪਣੀ ਜਾਨ ਵੀ ਦੇਸ਼ ਲਈ ਕੁਰਬਾਨ ਕਰ ਦਿੰਦਾ ਇਸ ਲਈ ਆਪ ਨੇ ਨੌਕਰੀ ਦੁਰਾਨ ਵੀ ਕੋਈ ਰਿਸ਼ਵਤ ਲਈ ਹੋਵੇਗੀ ਖੂਨ ਪਸੀਨੇ ਦੀ ਕਮਾਈ ਕੋਈ ਜਲਦੀ ਦੇਣ ਨੂੰ ਤਿਆਰ ਨਹੀਂ ਹੁੰਦਾ ਪਰ ਮੇਰੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਇਹਨਾਂ ਠੱਗਾਂ ਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ 🙏

    • @harpreetharpreetsingh6483
      @harpreetharpreetsingh6483 6 หลายเดือนก่อน +4

      ਤੇ ਦੂਜੀ ਗੱਲ ਬਾਈ ਸਾਲਾ ਬੰਦੇ ਨੂ ਸਬਰ ਵੀ ਹੋਣਾ ਚਾਹੀਦਾ ,ਕਿਸੇ ਹੋਰ ਨੂ ਮੋਕਾ ਮਿਲ ਜਾਦਾ ਗਰੀਬ ਨੂ ,ਇੱਕ ਨੋਕਰੀ ਕਰ ਰੱਜ ਨੀ ਆਇਆ ,ਨਾਲੇ ਪੈਨ ਸਨ ਮਿਲਦੀ ,ਫੇਰ ਵੀ ਸਬਰ ਨੀ ਆਇਆ ਇਸ ਨੂ ,ਫੋਜੀ ਤਾ ਹੋਰ ਵੀ ਭਰਤੀ ਹੋਏ ਨੇ ਪਰ ਨੀ ਤਾ ਨੂ ਮੁਰਾਦਾ ਹੁੰਦੀਆ ,ਰੱਬ ਜੋ ਕਰਦਾ ਸਹੀ ਕਰਦਾ

    • @vickysangha4372
      @vickysangha4372 6 หลายเดือนก่อน

      Ver fouj ch koi reswat ni hundi tanu pata hona chida

  • @GurjantsinghChahal-zq3il
    @GurjantsinghChahal-zq3il 6 หลายเดือนก่อน +46

    ਜਦੋਂ, ਮਾਨ, ਹਰ, ਰੋਜ, ਕਹਿੰਦਾ, ਕਿ, ਰਿਸ਼ਵਤ, ਨਾ, ਦੇਵੋ, ਫਿਰ, ਫੋਜੀ, ਨੇ, ਪੈਸੇ, ਕਿਉਂ, ਦਿਤੇ, ਫੋਜੀ, ਨੂੰ, ਗਿਰਫ਼ਤਾਰ, ਕਰੋ

    • @jagjiwanjotsingh9thb815
      @jagjiwanjotsingh9thb815 6 หลายเดือนก่อน +2

      Maan ne kehra resvet bandh kiti hai .

    • @NareshKumar-hl3ny
      @NareshKumar-hl3ny 6 หลายเดือนก่อน

      Maan te hor bathera kush kehnda ,sab theek hi kehnda

  • @HarpreetSingh-pj2xn
    @HarpreetSingh-pj2xn 6 หลายเดือนก่อน +54

    ਹੱਦ ਹੋ ਗਈ 40 ਲੱਖ ਦਾ ਵਿਆਜ ਹੀ ਵਾਦੁ ਆਈ ਜਨਾ ਸੀ

  • @user-Rashpalsohi55
    @user-Rashpalsohi55 6 หลายเดือนก่อน +23

    ਜਿਸ ਨੇ ਰਿਸ਼ਵਤ ਦੇ ਕੇ ਕਿਸੇ ਦਾ ਹੱਕ ਖੋਹਣ ਦੀ ਕੋਸ਼ਿਸ਼ ਕੀਤੀ ਉਸ ਉੱਤੇ ਵੀ ਪਰਚਾ ਬਣਦਾ। ਤਾਂ ਹੀ ਲੋਕੀ ਰਿਸ਼ਵਤ ਦੇਣ ਤੋਂ ਪਰਹੇਜ਼ ਕਰਨਗੇ। ਨਹੀਂ ਤੇ ਰਿਸ਼ਵਤ ਦੇ ਕੇ ਨੌਕਰੀਆਂ ਲੈਂਦੇ ਰਹਿਣਗੇ ਦੂਜਿਆਂ ਦੇ ਹੱਕ ਖੋਦੇ ਰਹਿਣਗੇ

  • @jassigiri6422
    @jassigiri6422 6 หลายเดือนก่อน +53

    ਫੌਜੀ ਤੇ ਵ FIR ਦਰਜ ਕਰੋ। ਇਹਨਾ ਬੰਦਿਆਂ ਕਰਕੇ ਗਰੀਬਾਂ ਦੀ ਹੱਕ ਮਾਰੀ ਹੋਂਦੀ ਏ।।

  • @sandhujatt1362
    @sandhujatt1362 6 หลายเดือนก่อน +46

    ਫੌਜੀ ਗਲਤ ਹੈ 45 ਲੱਖ ਪੁਲਿਸ ਭਰਤੀ ਵਾਸਤੇ ਦੇ ਦਿੱਤਾ ?

    • @Pawan-ej7ab
      @Pawan-ej7ab 6 หลายเดือนก่อน +2

      Fauji IPS select ho rhea 😅😅😅😅😅.

    • @SuchaSingh-jw4ss
      @SuchaSingh-jw4ss 6 หลายเดือนก่อน

      Impossible

  • @JagirsinghKhakh
    @JagirsinghKhakh 6 หลายเดือนก่อน +5

    ਇਸ ਫੌਜੀ ਤੇ ਪਹਿਲਾ ਪਰਚਾ ਕਰੋ ਜੀ

  • @angrejsingh-kt2ki
    @angrejsingh-kt2ki 6 หลายเดือนก่อน +4

    ਫ਼ੌਜ ਦੀ ਨੌਕਰੀ ਤੇ ਬਰਦੀ ਨਾਲੋ ਇਸ ਨੂੰ ਪੁਲਸ ਜਿਆਦਾ ਚੰਗੀ ਹੈ ⚔️💪🇮🇳 ਇੰਡੀਅਨ ਆਰਮੀ ਚੰਗੀ ਹੈ

    • @gurmeetsingh-cc1wb
      @gurmeetsingh-cc1wb 6 หลายเดือนก่อน

      Akha kholo
      Reality dekho😂😂😂
      Kde puch k vekh jehre naukri krde aa

  • @MalkeetSingh-pk6sf
    @MalkeetSingh-pk6sf 6 หลายเดือนก่อน +23

    ਜਦੋਂ ਭਗਵੰਤ ਸਿੰਘ ਜੀ ਮਾਨ ਜੀ ਕਹਿੰਦੇ ਹਨ ਕਿ ਭਾਈ ਕਿਸੇ ਨੂੰ ਰਿਸ਼ਵਤ ਨਹੀਂ ਦੇਣੀ ਫ਼ੌਜੀ ਤੇ ਵੀ ਰਿਸ਼ਵਤ ਦੇਣ ਦਾ ਕੇਸ ਦਰਜ ਕਰਨਾ ਚਾਹੀਦਾ ਹੈ

  • @randhirkaur5356
    @randhirkaur5356 6 หลายเดือนก่อน +8

    ਜਿਹੜੇ ਰਿਸ਼ਵਤ ਦੇ ਕੇ ਨੌਕਰੀ ਲੈਂਦੇ ਨੇ ਉਹ ਫਿਰ ਲੋਕਾਂ ਦੀਆਂ ਜੇਬਾ ਕੱਟਣਗੇ ਰਿਸ਼ਵਤ ਦੇਣ ਵਾਲਾ ਵੀ ਤੇ ਰਿਸ਼ਵਤ ਲੈਣ ਵਾਲਾ ਵੀ ਦੋਨੋਂ ਦੋਸ਼ੀ ਹਨ ਸਖਤ ਕਾਰਵਾਈ ਕੀਤੀ ਜਾਵੇ

  • @souravkumar-fg7jx
    @souravkumar-fg7jx 6 หลายเดือนก่อน +6

    ਫੋਜੀ ਤੇ ਵੀ ਕਾਰਵਾਈ ਹੋਣੀ ਚਾਹੀਦੀ

  • @sukhdevsinghbhatti3235
    @sukhdevsinghbhatti3235 6 หลายเดือนก่อน +7

    ਪਹਿਲਾਂ ਫੌਜੀ ਖਿਲਾਫ ਰਿਸ਼ਵਤ ਦੇ ਕੇ ਨੌਕਰੀ ਲੱਗਣ ਕਾਰਵਾਈ ਫੇਰ ਲੈਣ ਵਾਲੇ ਦੇ ਹੋਣੀ ਚਾਹੀਦੀ ਆ। ਜਾਣ ਬੁੱਝ ਕੇ ਰੁਪਏ ਖੂਹ ਵਿਚ ਸੁੱਟੇ ਆ ।ਕਿਸੇ ਗਰੀਬ ਦੀ ਮਦਦ ਨੀ ਕਰ ਸਕਿਆ।

  • @GurjeetSingh-nn9zn
    @GurjeetSingh-nn9zn 6 หลายเดือนก่อน +14

    ਇਹ ਗੱਲ ਸੱਚ ਹੋਗੀ ਕੀ ਇਹੋ ਜਿਹੇ ਫੋਜੀ ਦੀ ਜਾਦੇ ਦੀ ਅਕਲ ਆਉਦੇ ਦੀ ਸਫਲ ਖੋਹ ਲੈਦੇ ਵਾ

  • @chamkoursingh9810
    @chamkoursingh9810 6 หลายเดือนก่อน +9

    ਗੂਰਦਿਆਲ ਬਾਈ ਬਹੁਤ ਮੁਸ਼ਕਿਲਾਂ ਨਾਲ ਪੈਸਾ ਬਣਾਇਆ ਹੋਗਾ

  • @SakaranSingh
    @SakaranSingh 6 หลายเดือนก่อน +5

    ਫ਼ੌਜੀ ਤੇ ਵੀ ਪਰਚਾ ਹੋਣਾ ਚਾਹੀਦਾ।

  • @palwindersingh2698
    @palwindersingh2698 6 หลายเดือนก่อน +10

    45 ਲੱਖ ਕਿਥੋਂ ਆਇਆ ਇਸ ਫੌਜੀ ਕੋਲ

  • @waraich.bathinde.aala-jv2wv
    @waraich.bathinde.aala-jv2wv 6 หลายเดือนก่อน +2

    ਵੱਡਾ ਪਾਗਲ ਫੈਜੀ ਆ ਪਰ ਰਿਸ਼ਵਤ ਕਿਤੇ ਬੰਦ ਨਹੀ ਹੋਈ ਕੋਈ ਵੀ ਭੇਡ ਕਹਿ ਦੇਵੇ ਕਿ ਰਿਸ਼ਵਤ ਤੋਂ ਬਿਨਾ ਕੋਈ ਕੰਮ ਨਹੀ ਹੁੰਦਾ ਪੰਜਾਬ ਦੇ ਵਿੱਚ ॥

  • @gurdyalsingh3396
    @gurdyalsingh3396 6 หลายเดือนก่อน +8

    ਫੋਟੋ ਤਾਂ ਕੋਈ ਵੀ ਕਿਸੇ ਵੱਡੇ ਮੰਤਰੀ ਜਾਂ ਅਹੁਦੇਦਾਰਾਂ ਨਾਲ ਖਿਚਵਾ ਲੈਂਦਾ ਹੈ, ਉਸ ਵਿੱਚ ਮੰਤਰੀ ਜਾਂ ਅਹੁਦੇਦਾਰਾਂ ਦਾ ਕੀ ਕਸੂਰ ਹੈ

  • @harmanjeetsingh8308
    @harmanjeetsingh8308 6 หลายเดือนก่อน +4

    ਦੋਵੇਂ ਧਿਰਾਂ ਦੋਸ਼ੀ ਨੇ ਵੈਸੇ ਫੌਜੀ ਵੱਡਾ ਦੋਸ਼ੀ ਹੈ ਇਹ ਫੌਜੀ ਲਾਲਚੀ ਬੰਦਾ ਹੈ ਰਿਸ਼ਵਤ ਲੈਣ ਵਾਲੇ ਨਾਲੋਂ ਰਿਸ਼ਵਤ ਦੇਣ ਵਾਲਾ ਵੱਡਾ ਦੋਸ਼ੀ ਮੰਨਿਆ ਗਿਆ ਹੈ

  • @rexmangat7325
    @rexmangat7325 6 หลายเดือนก่อน +4

    ਫ਼ੌਜੀ ਦਾ ਫੌਜੀ ਰਿਹਾ ਪੁਲਿਸ ਸਿਖਲਾਈ ਤੋਂ ਬਿਨਾਂ ਵਰਦੀ ਤੇ ਹਥਿਆਰ ਕਿਵੇਂ ਮਿਲੇ।

  • @pritamsinghuppal174
    @pritamsinghuppal174 6 หลายเดือนก่อน +9

    ਇਹੋ ਜਿਹੇ ਫੌਜੀ ਤੇ ਉਹ ਟਾਇਟਲ ਕ...
    .ਪੂਰਾ ਢੁਕਦਾ। ਅੰਨਾ ਹੋਇਆ ਫਿਰਦਾ ਰਿਹਾ।

  • @kuldeepsabharwal4417
    @kuldeepsabharwal4417 6 หลายเดือนก่อน +1

    ਪਹਿਲਾਂ ਇਹਦੇ ਤੇ ਪਰਚਾ ਕਰੋ

  • @satnamsingh1213
    @satnamsingh1213 6 หลายเดือนก่อน +7

    40 ਲੱਖ ਦੇ ਕੇ ਭਰਤੀ ਹੋ ਕੇ ਕਹਿੰਦਾ ਹੋਣਾ ਬਾਅਦ ਵਿਚ ਵਾਧੂ ਕਮਾਈ ਕਰੂਗਾ

  • @nirmalsingh1423
    @nirmalsingh1423 6 หลายเดือนก่อน +10

    ਕੀ ਵੱਡੇ ਬੰਦਿਆ ਦਾ ਰਿਸਤੇਦਾਰ ਹੋਣਾ ਗੁਨਾਹ ਹੈ

    • @SarbjitSingh-yg7bs
      @SarbjitSingh-yg7bs 6 หลายเดือนก่อน

      Lokaan di B...d maarne Gunah hai ji 🫀🚜🥨

  • @mampreetsingh6594
    @mampreetsingh6594 6 หลายเดือนก่อน +4

    45 ਲੱਖ ਦੇ ਤਾ ਵਿਆਜ ਨੇ ਹੀ ਧੱਕ ਪਾਕੇ ਰੱਖਣੀ ਸੀ

  • @sukhdevsinghbhatti3235
    @sukhdevsinghbhatti3235 6 หลายเดือนก่อน +3

    ਹੋਰ ਹਾਰ ਲੋਕਾ ਦਾ ਹਕ ਮਾਰਨ ਵਾਲੇ ਫੌਜੀ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ । ਏਜੇਹੇ ਲੋਕਾ ਕਿਸੇ ਨੂੰ ਸਪੋਟ ਨਹੀਂ ਕਰਨਾ ਚਾਹੀਦਾ।

  • @mohansingh2263
    @mohansingh2263 6 หลายเดือนก่อน +2

    ਫੋਜੀ ਤਾ ਹੀ ਦਿਆਮਗੀ ਫੈਲ ਹੋ ਗਾਈ ਹੋਣਾ

  • @GurjeetSingh-nn9zn
    @GurjeetSingh-nn9zn 6 หลายเดือนก่อน +5

    ਇਹ ਚਰਨਜੀਤ ਸਿੰਘ ਚੰਨੀ ਜੀ ਨੂੰ ਬਦਨਾਮ ਕਰਨ ਦੀ ਸਾਜਿਸ਼ ਵਾ

  • @manindersingh352
    @manindersingh352 6 หลายเดือนก่อน +4

    ਫੌਜੀ ਨਹੀ ਅਰਦਲੀ ਪੁਣਾ ਕਰਦਾ ਲਗਦਾ ਰਿਹਾ ਦੁਪਹਿਰੇ ਮਰਵਾ ਬੈਠਾ

  • @DamanPreet-qm8dk
    @DamanPreet-qm8dk 6 หลายเดือนก่อน +1

    ਪੈਨਸ਼ਨ ਮਿਲਣ ਤੋਂ ਬਾਅਦ ਵੀ ਖੜਦਾ ਨਾਹੀ

  • @JasbirKaur-lk5co
    @JasbirKaur-lk5co 6 หลายเดือนก่อน +4

    ਕਾਗਰਸ ਦੀਆ ਪੁਰਾਣੀਆ ਆਦਤਾਂ ਛੇਤੀ ਹੱਟਣੀਆ ਨਹੀ

  • @kuldeepsinghdhiman2759
    @kuldeepsinghdhiman2759 6 หลายเดือนก่อน +4

    ਘਰ ਘਰ ਦੇ ਵਿੱਚ ਚੱਲੀ ਗੱਲ
    ਚੰਨੀ ਕਰਦੈ ਮਸਲੇ ਹੱਲ ।

  • @JasbirKaur-lk5co
    @JasbirKaur-lk5co 6 หลายเดือนก่อน +3

    ਰਿਸਵਤ ਦੇਣ ਵਾਲੇ ਨੂੰ ਫੜੋ

  • @amriksinghaulakh3965
    @amriksinghaulakh3965 6 หลายเดือนก่อน +1

    ਵਾਹ ਜੀ ਵਾਹ Digital India hai ਕੁਝ ਵੀ ਹੋ ਸਕਦਾ ਹੈ
    FIR ਹੋਣੀ ਚਾਹੀਦੀ ਐ ਜੀ

  • @bakhtawarsingh295
    @bakhtawarsingh295 6 หลายเดือนก่อน +1

    ਬੇਵਕੂਫ ਬੰਦੇ ਐਡੀ ਵੱਡੀ ਰਿਸ਼ਵਤ ਦਿੰਦੇ ਹਨ

  • @GurpalsinghGurpal-fx8jw
    @GurpalsinghGurpal-fx8jw 6 หลายเดือนก่อน +1

    ਫੌਜੀ ਮੈਂਟਲ ਈ ਹੁੰਦੇ ਨੇ 45ਲੱਖ ਲਾ ਕੇ ਕੋਈ ਕਾਰੋਬਾਰ ਚਲਾ ਲੈਂਦਾ

  • @jashpalsingh1875
    @jashpalsingh1875 6 หลายเดือนก่อน +1

    ਫੌਜੀ ਵੀਰ ਤੈਨੂੰ ਨਹੀਂ ਸੀ ਪਤਾ ਕਿ pp ਵਰਗੀ ਸੰਸਥਾ ਵਿੱਚ ਕੀ ਕੁਝ ਹੁੰਦਾ।

  • @gurdevsingh3957
    @gurdevsingh3957 6 หลายเดือนก่อน +6

    ਬਹੁਤ ਵੱਡਾ ਘੱਪਲਾ ਹੋਇਆਂ ਫੌਜੀ ਵੀਰ ਨਾਲ ਜਿੰਨਾ ਜਿੰਨਾ ਨੇ ਇਹ ਕਾਰਵਾਈ ਨੂੰ ਅੰਜਾਮ ਦੇਣ ਦੀ ਹਿੰਮਤ ਕੀਤੀ ਹੈ ਉਨ੍ਹਾਂ ਉਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਫ਼ੌਜੀ ਵੀਰ ਦੇ ਵਿਆਜ਼ ਸਮੇਂਤ ਪੂਰੇ ਪੇਸੈ ਵਾਪਿਸ ਹੋਣੇ ਚਾਹੀਦੇ ਹਨ ਜੀ

  • @jaswantsinghjasswant147
    @jaswantsinghjasswant147 6 หลายเดือนก่อน

    Very good job bro God bless you

  • @rajindersingh6282
    @rajindersingh6282 6 หลายเดือนก่อน +12

    ਫੌਜੀ ਦਾ ਹਲੇ ਢਿੱਡ ਨਹੀ ਭਰਿਆ ਇਕ ਪੈਨਸ਼ਨ ਲੈ ਕੇ ਦੁਬਾਰਾ ਫਿਰ ਨੌਕਰੀ ਮੰਗ ਰਿਹਾ ਦੂਜੇ ਬੰਦੇ ਦੇ ਢਿੱਡ ਤੇ ਲਤ ਮਾਰ ਰਿਹਾ ਵਧੀਆ ਹੋਇਆ

    • @kuldeepsinghdhiman2759
      @kuldeepsinghdhiman2759 6 หลายเดือนก่อน

      ਚੰਨੀ ਤੇ ਇਹਦੇ ਦੋਸਤਾਂ ਰਿਸ਼ਤੇਦਾਰਾਂ ਦਾ ਢਿੱਡ ਕਦੋਂ ਭਰਨੈ ? ਇਹ ਤਾਂ ਫਿਰ ਵੀ ਬਾਡਰਾਂ ਉਤੇ ਆਪਣੀ ਜਾਨ ਖ਼ਤਰੇ ਵਿਚ ਪਾਕੇ ਕੁਝ ਪੈਸੇ ਕਮਾ ਕੇ ਲਿਆਇਆ ਹੋਵੇਗਾ ਤੇ ਬਾਕੀ ਦੇ ਸਾਲ ਨੌਕਰੀ ਕਰਕੇ ਆਪਣੇ ਪਰਿਵਾਰ ਨੂੰ ਪਾਲਣ ਲਈ ਯਤਨਸ਼ੀਲ ਹੋਵੋਗਾ

  • @harcharansingh1737
    @harcharansingh1737 6 หลายเดือนก่อน +5

    ਵਾਕਿਆ ਹੀ ਕਰੰਨ ਹੈ

    • @BatthPartap-ot6re
      @BatthPartap-ot6re 6 หลายเดือนก่อน

      ਕਰੰਨ ਨਹੀਂ ਕਲੱਨ is right

    • @vickysangha4372
      @vickysangha4372 6 หลายเดือนก่อน

      Bolna Sikh lo ver thodi v koi bhen ja koi bua ja koi bateji vehai honi Fuji nu pata ni kado akal auni loka nu

  • @harmailsingh2302
    @harmailsingh2302 6 หลายเดือนก่อน +4

    ਇਹ ਫੌਜੀ ਵੀ ਸਮਝ ਤੋਂ ਪਰੇ ਦਾ ਲਗਦਾ ਜਿਹਨੂੰ ਅੱਧੀ ਉਮਰ ਫੌਜ ਗਾਲ ਕੇ ਇਹ ਨੀ ਪਤਾ ਲੱਗਾ ਕਿ ਪੁਲਿਸ ਭਰਤੀ ਦਾ ਪ੍ਰੋਸੈਸ ਕੀ ਚਲਦਾ ਉਹ ਵੀ ਅੰਮ੍ਰਿਤਸਰ ਦੇ ਦਾ ਜੇਕਰ ਬਠਿੰਡਾ ਮਾਨਸਾ ਦਾ ਹੁੰਦਾ ਤਾਂ ਹੋਰ ਗੱਲ ਸੀ।

    • @sukhcharansinghchahal3483
      @sukhcharansinghchahal3483 6 หลายเดือนก่อน +1

      What do you mean by Bathinda Mansa

    • @maurmaan1313
      @maurmaan1313 6 หลายเดือนก่อน

      y g tuc Bathinda Mansa di gal krde o Tuhanu Khas kar tuhade ilaqe wale Manager nu Manger hi dsde o veer g apni manje thale sota maroo.

    • @bikramjitsingh109
      @bikramjitsingh109 6 หลายเดือนก่อน

      😂😂😂😂😂😂😂

    • @bikramjitsingh109
      @bikramjitsingh109 6 หลายเดือนก่อน

      Ma v mansa toh aa but appa bahut pichhe aa majje to

  • @Davinder-q6m
    @Davinder-q6m 6 หลายเดือนก่อน +2

    ਇਹ ਸਾਰੇ ਕੰਮ ਮੰਤਰੀ ਹੀ ਕਰਵਾਓਂਦੇ ਹਨ
    ਫੋਜੀ ਵੀਰ ਨੂੰ ਇਨਸਾਫ ਮਿਲਟਾ ਚਾਹੀਦਾ ਇਹ ਘਪਲਾ ਕਿਸੇ ਹੋਰ ਨਾਲ ਵੀ ਹੋ ਸਕਦਾ ਦੋਸੀਆਂ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਹੈ

  • @goldysandhu4630
    @goldysandhu4630 6 หลายเดือนก่อน +1

    ਦੇਖੋ ਸਰਕਾਰੀ ਨੌਕਰੀ ਦੀ ਕਦਰ

  • @sarabjitSingh-vd2lz
    @sarabjitSingh-vd2lz 6 หลายเดือนก่อน

    ਬਾਈ ਜੀ ਫੋਜੀ ਦੀ ਕੋਈ ਗ਼ਲਤੀ ਨਹੀਂ ਹੈ । ਸਰਕਾਰ ਪੈਸੇ ਲੈ ਰਹੀ ਹੈ । ਇਹ ਰੰਗਲਾ ਪੰਜਾਬ ਬਣਾ ਦਿੱਤਾ ਹੈ ਵੱਡਾ ਨੇ ।

  • @PirthiSingh-z1l
    @PirthiSingh-z1l 6 หลายเดือนก่อน

    45 Lakh. Kitho. Aaya. Hai. ❤❤❤❤❤😂😂😂😂😂😂

  • @karmjitkaunke6675
    @karmjitkaunke6675 6 หลายเดือนก่อน

    ਪਹਿਲਾ ਪਤਾ ਕਰੋ ਵੀ ਫੌਜੀ ਹੈ ਵੀ ਸੀ ਕਿ ਨਹੀਂ ਜੇ ਹੈ ਤਾਂ ਪਹਿਲਾਂ ਇਹਦੇ fir ਦਰਜ਼ ਹੋਵੇ ਤੇ ਇਹਦੇ ਸਿਰ ਤੋਂ ਥਾਣੇਦਾਰੀ ਵਾਲਾ ਭੂਤ ਉਤਾਰਿਆ ਜਾਵੇ

  • @sarabjitSingh-vd2lz
    @sarabjitSingh-vd2lz 6 หลายเดือนก่อน

    ਘੂਟਾਲਾ ਸ਼ਰਾਬ ਦਾ ਨਾਰਾ ਇਨਕਲਾਬ ਦਾ ਸ਼ਰਮ ਕਰੋ ਸਰਮ ਕਰੋ ਝਾੜੂ ਕੰਪਨੀ।। ਭਗਵੰਤ ਮਾਨ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦਿੱਤਾ ਹੈ।

  • @G.singh0001
    @G.singh0001 6 หลายเดือนก่อน

    ਤੈਨੂੰ ਹੁਣ ਕੀ ਕਹੀਏ,,, ਯਾ ਤਾਂ ਤੂੰ ਡੀਐਸਪੀ ਸਲੈਕਟ ਹੋਇਆ ਹੁੰਦਾ,,

  • @JagtarsinghSandhu-zw1oo
    @JagtarsinghSandhu-zw1oo 6 หลายเดือนก่อน +2

    Me vi foji ha es kol 45 lakh kitho aya

  • @NirbhaiSingh-lx8dm
    @NirbhaiSingh-lx8dm 6 หลายเดือนก่อน

    ਫੋਜੀ ਤੇ ਪਰਲਾ ਕਰੋ

  • @jasbirsingh-wi9mx
    @jasbirsingh-wi9mx 6 หลายเดือนก่อน

    ਸ਼ਬਦ ਤਾਂ ਗਲਤ ਆ, ਪਰ ਇਹੋ ਜਿਹੇ ਬੰਦੇ ਤੇ ਪੂਰਾ ਢੁਕਦਾ ਹੈ। ਇਸ ਨੂੰ ਕਹਿੰਦੇ ਆ ਬੁੰਡ ਮਰਾ ਕੇ ਭਾਅ ਪੁੱਛਣਾ।

  • @joginderpal745
    @joginderpal745 6 หลายเดือนก่อน

    ਸਰਕਾਰ ਮਾਂਨ ਦੀ ਨਾਂ ਚੰਨੀ ਚਲਦਾ ਹੱਦ ਹੋਗੀ ਯਾਰ 😅😂😂

  • @karannagra4104
    @karannagra4104 6 หลายเดือนก่อน

    ਹੋਮਗਾਰਡ ਨੀ ਰੱਖਦੇ ਸਿੱਧਾ ਇੰਨਸਪੈਕਟਰ,
    ਰਿੰਟਾਇਰਮੈਂਟ ਆਲੇ ਤਾ ਗਏ,,,,,

  • @Varindersingh-cz6xn
    @Varindersingh-cz6xn 6 หลายเดือนก่อน +3

    ਪਹਿਲਾਂ ਤੇ ਇਸ ਫ਼ੋਜੀ ਤੇ ਕਾਰਵਾਈ ਹੋਣੀ ਚਾਹੀਦੀ..ਏਹ ਰਿਸ਼ਵਤ ਦੇ ਕੇ ਭਰਤੀ ਹੁੰਦੇ ਅਤੇ ਮਿਹਨਤ ਕਰਕੇ ਭਰਤੀ ਹੋਣ ਵਾਲਿਆਂ ਦਾ ਹੱਕ ਮਾਰਦੇ ਹਨ..
    ਜੇ ਰਿਸ਼ਵਤ ਲੈਣਾ ਜੁਰਮ ਹੈ ਤਾਂ ਰਿਸ਼ਵਤ ਦੇਣਾ ਵੀ ਜੁਰਮ ਹੈ

  • @atmasinghwarwal-1074
    @atmasinghwarwal-1074 6 หลายเดือนก่อน

    ਇਹ ਫੌਜੀ ਜੂਠ ਹੀ ਸੀ।ਜਿਸ ਇਨੇ ਰੁਪਏ ਦਿੱਤੇ ਹਨ। ਫੌਜੀਨੂੰ ਜੇਲ ਚ ਠੋਕੋ। ਲਾਲਚੀ ਕੁਂਤੇ

  • @shahbazsingh9366
    @shahbazsingh9366 6 หลายเดือนก่อน

    ਓ ਜਾਓ ਓਏ ਮੂਰਖੋ negative comment ਕਰਨ ਵਾਲਿਓ... ਇਕ ਤਾਂ ਠੱਗੀ ਹੋ ਗਈ ਇਸ ਵੀਰ ਨਾਲ ਦੂਜਾ ਤੁਸੀਂ ਉਸ ਨੂੰ ਈ ਗਲਤ ਕਹਿ ਰਹੇ ਹੋ

  • @RajKumar-d9h9r
    @RajKumar-d9h9r 6 หลายเดือนก่อน

    Gen Category ਦੇ 80% ਤੋ ਨੋਕਰੀ ਲਈ ਰਿਸਵਤ ਲਈ ਜਾਦੀ ਹੈ

  • @Kuldeep-moga
    @Kuldeep-moga 6 หลายเดือนก่อน +1

    Main v ik fouji han par ehna ne 45 lakh deke bohut galat kita kamleyea koi aapda kam chala lainda fouji di kamai bohut aukhi hundi ae

  • @BalwinderSingh-xf4kg
    @BalwinderSingh-xf4kg 6 หลายเดือนก่อน

    ਇਹ ਫੌਜੀ ਵੀ ਚਿੱਟਾ ਵੇਚਦਾ ਹੋਣਾ

  • @Tejinderchima
    @Tejinderchima 6 หลายเดือนก่อน

    ਬਕਵਾਸ ਮਾਰਦਾ । ਇਹ ips ਭਰਤੀ ਹੋਇਆ।

  • @chanchalsingh9938
    @chanchalsingh9938 6 หลายเดือนก่อน

    ਫੌਜੀ ਸਾਹਿਬ ਦੇਸ ਰਾਖਾ
    ਲੌਕੌ ਸਾਥ ਦਿਉ ਤੁਸੀ ਫੌਜੀ ਨੂੰ ਗਲਤ ਕਿਹ ਰਹੇ ਹੌ

  • @harbanssinghharbans9042
    @harbanssinghharbans9042 6 หลายเดือนก่อน

    ੍ਫੌਜੀ ਨੂੰ ਜੇਲ ਹੋਣੀ ਚਾਹੀਦੀ ਏ ਇਸ‌ਦਹ ਗਲਤੀ ਏ

  • @PankajKumar-tu6ny
    @PankajKumar-tu6ny 6 หลายเดือนก่อน

    CHANGA HOEA FOJI NAAL RISHBAT DE KE POLICE HE KEO CHONE. RISBAT LEAN LE EH MEHKAMMA HE SAB TO BADEA HA. ❤😂

  • @s.stoor.2964
    @s.stoor.2964 6 หลายเดือนก่อน

    ਇਹ ਫ਼ੌਜੀ ਨਹੀਂ ਹੋ ਸਕਦਾ

  • @gulzarsingh6231
    @gulzarsingh6231 6 หลายเดือนก่อน

    Veer me bi sabka fozi aa me ik sall wich 2 joining letter ley newithout rishwat without fermes mam sab zindabad

  • @kulvinderhappy8671
    @kulvinderhappy8671 6 หลายเดือนก่อน +1

    ਵਾਹ ਉਹ ਫੋਜੀਆਂ ਜਿਨ੍ਹਾਂ ਦੇ ਲਈ ਬਾਡਰਾਂ ਤੇ ਖੜ੍ਹਾ ਸੀ ਉਹਨਾਂ ਦੇ ਪੁੱਤ ਦਾ ਹੱਕ ਮਾਰਨ ਨੂੰ ਤਿਆਰ ਸੀ।

  • @anjaananjaan5107
    @anjaananjaan5107 6 หลายเดือนก่อน

    Sikhs are nice people. We should blame HP, Kangna, BJP for this.

  • @realsujansingh
    @realsujansingh 6 หลายเดือนก่อน +1

    jo intereview kr riha oh is nu chngi traah fssa riha hai. iho jihe case vich karvaie pehla rishvt dain vale khilaf hee krni bndi hai

  • @chanchalsingh9938
    @chanchalsingh9938 6 หลายเดือนก่อน

    ਇੰਕ ਫੌਜੀ ਸਾਹਿਬ ਦੇਸ ਦਾ ਰਾਖਾ ਹੁੰਦਾ ਇਸ ਨਾਲ ਇਨਸਾਫ ਦਿਵਾਉ ਇਸ ਨਾਲ ਧੰਕਾ ਹੌਇਆ
    ਜਾਰ ਸਾਰੇ ਹਰ ਬੰਦਾ ਚਾਹੁੰਦਾ ਕੇ ਨੌਕੜੀ ਮਿਲ ਜਾਏ
    ਇੰਨਾ ਵਁਡਾ ਧਁਕਾ ਇੰਕ ਫੌਜੀ ਸਾਹਿਬ ਨਾਲ ਹੌਇਆ
    ਦੂਜਿਆ ਨਾਲ ਕਈ ਨਹੀ ਕਰ ਸਕਦੇ

  • @gurmukhsingh9717
    @gurmukhsingh9717 6 หลายเดือนก่อน

    ਫੋਜ਼ੀ ਬਹੁਤ ਸਮਝ ਵਾਲੇ ਹੁੰਦੇ ਪਰ ਇਸ ਫੋਜੀ ਨੇ 45 ਲੱਖ ਰੁਪਏ ਦਿੱਤੇ ਪੁਲਿਸ ਵਿਚ ਭਰਤੀ ਹੋਣ ਲਈ ਇਸ ਫੋਜੀ ਨੂੰ ਪਤਾ ਨਹੀਂ ਲੱਗਾ ਇਹ ਬੰਦੇ ਮੇਰੇ ਘਰ ਆ ਕੇ ਕਹਿਦੇ ਤੈਨੂੰ ਪੁਲਿਸ ਵਿਚ SHO ਭਰਤੀ ਕਰਵਾ ਦੇਵਾਂ ਗੇ ਪੁਲਿਸ ਵਿਚ ਭਰਤੀ ਹੋਣ ਲਈ ਪੈਪਰ ਦੇਣਾ ਪੈਣਾ ਫੋਜ਼ੀ ਨੇ ਜਲਦੀ ਕੀਤੀ ਪੈਸੇ ਦਿਉਂ ਪੁਲਿਸ ਵਿਚ ਨੋਕਰੀ ਮਿਲ ਜਾਂਦੀ

  • @BhupinderSingh-if9gb
    @BhupinderSingh-if9gb 6 หลายเดือนก่อน

    How u are saying doshi ?

  • @SarbjeetSarbjeetsinghrattu
    @SarbjeetSarbjeetsinghrattu 6 หลายเดือนก่อน

    Risvat dan bala v dosi a

  • @manindersingh352
    @manindersingh352 6 หลายเดือนก่อน

    ਪੁਲਿਸ ਕੈਨੇਡਾ ਦੀਸੀ ਐਨੇ ਪੈਸੇ ਦੇ ਦਿਤੇ

  • @ranjitsinghbains2476
    @ranjitsinghbains2476 6 หลายเดือนก่อน

    India no 1, eraferi vich.

  • @gsantokhsinghgill8657
    @gsantokhsinghgill8657 6 หลายเดือนก่อน

    Bahut Wadaia sakendal Lagd a gahrai ch janch hove te is da parda fanse hove weapon wardi pa ke sath ho ke PP aria ch a ghumana I card Banna atiadi koi Niki moti gal ni gi zarur koi khas Rank de officer da hath nal ho sakda a janch hove te karway sakhat hove ji🙏🙏

  • @SukhdevSingh-nr6jk
    @SukhdevSingh-nr6jk 6 หลายเดือนก่อน

    Foji kol paisa kitho aaya

  • @kaursingh127
    @kaursingh127 6 หลายเดือนก่อน

    45 lakh deke naukari keon karni hai

  • @GurdeepSingh1-t7g
    @GurdeepSingh1-t7g 6 หลายเดือนก่อน

    ਰਹਿ ਗਿਆ ਫੋਜ਼ੀ ਸਦਾਈ ਦਾ ਸਦਾਈ ਤਾਂ ਫੋਜੀਆਂ ਨੂੰ ਸਦਾਈ ਆਖ਼ਦੇ ਆ

  • @sukhdevrandhawa2978
    @sukhdevrandhawa2978 6 หลายเดือนก่อน

    ਤੈਨੂੰ ਇਨੇ ਪੈਸੇ ਕਿਥੋਂ ਮਿਲ ਗੲਏ

  • @SurinderKumar-dn1nk
    @SurinderKumar-dn1nk 6 หลายเดือนก่อน

    Photo ta koi v kise leader nal kra lainda ahda ah matlab nahi k leader da ahna nal connection ae

  • @hardeosingh3215
    @hardeosingh3215 6 หลายเดือนก่อน +1

    Tu he kon pb govt nu complaint kro.vigilence nu dso.

  • @ManjitSingh-wz7hr
    @ManjitSingh-wz7hr 6 หลายเดือนก่อน

    Punjab police di bharti vich dhandli vare tusi kiven keh sakdo ho?

  • @GurmailSingh-fr9ph
    @GurmailSingh-fr9ph 6 หลายเดือนก่อน

    Vdhia Hoya changa keeta

  • @Dhaliwal905
    @Dhaliwal905 6 หลายเดือนก่อน

    Vadhia hoya, je fauji shi c ta 45 lakh kyo ditta, taggi vali koi gal ni

  • @reshamlal6090
    @reshamlal6090 6 หลายเดือนก่อน

    Cm mann de cal aa phala v os ne adehi kita c

  • @RahulKumar-yc8nu
    @RahulKumar-yc8nu 6 หลายเดือนก่อน +1

    45.. LAKHS..DA.. WORK..HI..NAHI..SEE
    AMARCAN..ARMY.. WHICH..BHARTI..HONA..SEE..MITTRA

  • @JagirSingh-ge9mc
    @JagirSingh-ge9mc 6 หลายเดือนก่อน

    Esfoji non umar ked honi chahi di e

  • @rajindersinghsandhuifsretd
    @rajindersinghsandhuifsretd 6 หลายเดือนก่อน

    FAUJI KOL 45 LAKH KITHO AAI.
    CLEAR KARO

  • @BhupinderSingh-if9gb
    @BhupinderSingh-if9gb 6 หลายเดือนก่อน

    Fauji te FIR karo....fake dress and illegal weapon.....how you use...all these....hun dramma kardey ho tuc

  • @punjabiweatherchannel
    @punjabiweatherchannel 6 หลายเดือนก่อน

    💧💧💧💧💧💧⛈️⛈️⛈️⛈️

  • @dialsingh1138
    @dialsingh1138 6 หลายเดือนก่อน

    Jalandhar west de wasio suno chani de karname

  • @sandhusaabmansa4894
    @sandhusaabmansa4894 6 หลายเดือนก่อน

    ਓਦੋਂ ਤਾਂ ਬੜੇ ਚਾਅ ਨਾਲ ਦਿੱਤੇ ਸੀ
    ਆਪ ਕਹਿੰਦੇ ਲੇਲੋ ਮੇਰੀ ਫਿਰ ਆਖਦੇ ਮਾਰ ਗਿਆ ਬੜੀ ਟਿਕਾ ਕੇ,

  • @NOORPRODUCTION-jq1qf
    @NOORPRODUCTION-jq1qf 6 หลายเดือนก่อน

    Fozy te mukadama hona chahida a