WAHEGURU JI KA KHALSA WAHEGURU JI KI FATE. Rab tvade te mehar bharya haath hamesha banyi rakhe. Sade jaye bujurga nu ghar bethe Hemkund Sahib de darshan changi tarah kara dite. Waheguru bakhsis karega tan assi ve darshan kara ge.God bless u all
Boht wdia jankari ditti bai ji .. Te kafi jgha kyi pount v mil jande gal krn nu .. Guru Nanak dev ji to pehla brahmanvad te Babar hora de thlle dabe kuchle lok c.. Fer 10 jaame ch Guru sahib ne khalsa panth di sthapna kiti c. Ik alag khalsa sjaya c, Greeba, beaasrreya di madad waaste.. J odo Guru Sahib nu pta hunda k 2020 tak hi sirf 2-300 saal baad dastar wale behrupiye sikhi de bhes thlle sirf syast krn ge, siromini comity de Naam te vdia luxury zindgi jii rahe .. Alag alag jathebandiya de nam te boht nycc apna apna roab bnaya hoya ik duje nu gala kadd kaddd k Gurbani de asli maksad smjhaye ja rhe ... Ehna nu boht boht vdhayi es sab lyi hi khalsa sjaya c Guru Sahib ne .. Nhi ohna nu ki lod c sab jata pata khtm kr k nwa roop den lyi, eniya kurbaniya, ene khopar luhaye, band band ktwaye, parivar tak vaar ditta ta k asi 20v sadi ch apne swartha lyi Sikhi use kr skiye 🙂🙂 Ah hemkunt sahib nu rasta bnon waleya nu bedhk parshasan salary v dinda hou. Pr kash dharti pr sikh v hunde .. Ta eh kam kr k ghtto ghatt rat nu vdia son joge hunde, vdia jgha te beh k roti khan joge hunde .. Eh ta bilkul basic aa .. Aje kyi jgha Sardar roop wllon hunde rapes, ashkiya lyi use ho rhi pagg, moderen zmane de naam te roli ja rhi sardari, gurbani de topics te ldayi, sade pohnche hoye sikha diya ik duje nu gandiya Galaa, hor pta ni kii kii.. Boht bzy aa aje sade moderen sikh instagram reels vich te ik duje nu gala kaddn ch ... Eho Sikh bnaye c Guru Sahib ne 🤔 parivar vaarta baapu ne v mere aun wale peedi de bche pag da istemal sirf tohr bnon, loka nu vrglaun, te landu kmma lyi kar skn . dhan teri kurbani WaheGuru 🙏
Ssa veer ji bhabhi ji v tbeat khrab hon de naal v apne face te smile brkrar rakhde mera beta jis di age 9yr hai oh daily wait krda rehda bol dinda mummy jdo punjabi travel cauple waliya da vlog aya tn sb ton pehla main dekhuga bht khush hunda dekh ke thnks ji
Veere mei 2021,,,,,,,,, 9month vich 17 date nu apne dogi nu bacheya but is de krke mera chullah tut gya but next year mei pkka jaunga baba ji kol but paidal yatra kruga meri leg choti vaddi ho gyi hai jrur but mei apni puri family leke jana mere papa bilkul thik hoge
ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਓ। ਤੁਹਾਡੇ ਬਲੌਗਾਂ ਨਾਲ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ। ਸਾਨੂੰ ਤੁਹਾਡੇ ਤੇ ਮਾਣ ਹੈ
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਅਸੀ ਘਰ ਬੈਠੇ ਹੀ ਦਰਸ਼ਨ ਕਰ ਰਹੇ ਹਾ
ਵਾਹਿਗੁਰੂ ਮਿਹਰ ਕਰੇ ਤੁਹਾਡੇ ਉਤੇ ਹਮੇਸ਼ਾ ਖੁਸ਼ ਰਹਿਣਾ ਤੁਸੀ
mq OK mkqmm.ie❤
.,momf
Hmmmmn ryt ji
ਬਹੁਤ ਵਧੀਆ 🌹🙏
ਜਿਹੜਾ ਵਿ ਇਨਸਾਨ ਮੇਰਾ ਕਮੇਂਟ ਪੜ੍ਹੇ ਪਰਮਾਤਮਾ ਉਸਦੀ ਹਰ ਖਵਾਇਸ਼ ਪੂਰੀ ਕਰੇ।
ਵਾਹਿਗੁਰੂ
ਸਾਰੇ ਸੰਗਤਾਂ ਨੂੰ ਬੇਨਤੀ ਆ ਕੀ ਸਾਫਈ ਵਾਲੇ ਵੀਰਾ ਨੂੰ ਜਰੂਰ ਕੁਝ ਦੇ ਕੇ ਆੳ
ਪਹਾੜਾਂ ਦੀ ਜਿੰਦਗੀ ਨੂੰ ਬਹੁਤ ਡੁੰਗਾਈ ਨਾਲ ਦਰਸਾਇਆ ਗਿਆ ਆਪ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਰਿਪਨ ਭਾਜੀ
ਵੀਰ ਰਿਪਨ ਸਿੰਘ ਜੀ ਤੇ ਖੂਸ਼ੀ ਕੌਰ ਜੀ ਤੁਹਡਾ ਹਰ ਬਲੌਗ ਵਧੀਅ਼ਾ ਜਾਣਕਾਰੀ ਵਾਲਾ ਹੁੰਦਾ ਵਾਹਿਗੁਰੂ ਚੜਦੀ ਕਲਾ ਬਖਸੇ ਜੀ 🙏 ਰਾਮ ਸਿੰਘ ਜਖੇਪਲ
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਤੁਹਾਡੀ ਕਿਰਪਾ ਨਾਲ ਅਸੀਂ ਰਿਪਨ ਵੀਰ ਜੀ ਹੁਣਾਂ ਦੇ ਦੁਆਰਾ ਘਰ ਬੈਠੇ ਹੀ ਇੰਨੇ ਪਾਵਨ - ਪਵਿੱਤਰ ਧਾਰਮਿਕ ਅਤੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰ ਲੈਂਦੇ ਹਾਂ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਓ ਰਿਪਨ ਵੀਰ ਜੀ ਹੁਣਾਂ ਦੀ ਹਰ ਸਫ਼ਰ ਵਿੱਚ ਰੱਖਿਆ ਕਰਦੇ ਰਿਹੋ , ਇਨ੍ਹਾਂ ਦੀ ਹਰ ਇੱਕ ਯਾਤਰਾ ਸਫ਼ਲ ਕਰਿਓ , ਇਨ੍ਹਾਂ ਉੱਪਰ ਅਤੇ ਇਨ੍ਹਾਂ ਦੇ ਪੂਰੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਿਓ , ਕਾਮਯਾਬੀਆਂ ਬਖਸ਼ਿਓ , ਸਿਹਤਯਾਬੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧਿਆ ਕਰ ਰਹੇ ਹੋ ਤੁਹਾਡੇ ਕਾਰਨ ਅਸੀ ਘਰ ਬੈਠੇ ਹੀ ਦਰਸ਼ਨ ਕਰ ਰਹੇ ਹਾ ਵਾਹਿਗੁਰੂ ਮਿਹਰ ਕਰੇ ਤੁਹਾਡੇ ਉਤੇ
We are proud of u. Congrats. ਮੇਰਾ ਬੇਟਾ ਵੀ ਹੇਮਕੁੰਟ ਸਾਹਿਬ ਵਿਖੇ ਗਿਆ ਸੀ ਪਰ ਤੁਸੀਂ ਉਥੋ ਨਿਕਲ ਗਏ ਸੀ। ਤੁਹਾਨੂੰ ਮਿਲਣ ਲਈ ਹੈਲੀਪੈਡ ਤੱਕ ਗਿਆ ਸੀ।
ਅਕਾਲਪੁਰਖ ਇਹਨਾਂ ਸਾਰਿਆਂ ਨੂੰ ਚੜ੍ਹਦੀਕਲਾ ਚ ਰੱਖੇ ਸੋਹਣਾ ਬਲੋਗ ਧੰਨਵਾਦ ਜੀ
ਵਾਹਿਗੁਰੂ ਜੀ ਸਭ ਦਾ ਭਲਾ ਕਰੇ ਯਾਤਰਾ ਸਫਲ ਕਰੇ
ਸਥਾਨਕ ਲੋਕਾਂ ਦਾ ਅਤੇ ਨੇਪਾਲੀ ਮਜ਼ਦੂਰਾਂ ਦਾ ਵਾਕਿਆ ਹੀ ਧੰਨਵਾਦ ਕਰਨਾ ਬਣਦਾ ਹੈ। ਬੇਜ਼ੁਬਾਨ ਜਾਨਵਰ ਵੀ ਧੰਨ ਨੇ। ਬਹੁਤ ਸੋਹਣਾ ਵਲੌਗ ਬਣ ਗਿਆ ਬਚੇ ਹੋਏ clips ਇਕੱਠੇ ਕਰਕੇ।
ਬਹੁਤ ਵਧੀਆ ਬਲੋਗ ਸੀ ਵੀਰੇ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਸੋਨੁ 🙏🏻🙏🏻🙏🏻
ਧੰਨਵਾਦ ਵਾਹਿਗੁਰੂ ਜੀ ਅਸੀਂ ਵੀ ਯਾਤਰਾ ਕੀਤੀ ਹੈ ਜੀ, ਹੇਮਕੁੰਟ ਸਾਹਿਬ ਜੀ ਦੀ। ਯਾਦਾਂ ਤਾਜ਼ੀਆਂ ਹੋ ਗੲੀਆਂ।
ਅੱਜ ਮਿੱਤਰਾ ਤੇਰੀ ਵੀਡੀਓ ਆਉਂਦੀ ਹੀ ਚੱਕ ਲੀ ਆਪਾਂ
🙏👍🌹🌹🌷🥀🔥💕💕🥰🙏
ਸਤਿ ਸ੍ਰੀ ਅਕਾਲ 🙏 ਵੀਰ ਜੀ ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫਲ ਕਰੇ
Thinku
Bhut vadia vlog, ਤੁਹਾਡੇ vlog dekh ke bhut khusi hundi a,tuhde vlog karke he ਅਸੀਂ ਘਰ ਬੈਠੇ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕੀਤੇ,thanks
ਵਾਹਿਗੁਰੂ ਜੀ ਸਾਰੀ ਸਾਧ ਸੰਗਤ ਤੇ ਮਿਹਰ ਭਰਿਆ ਹੱਥ ਰੱਖਣਾ ਜੀ
ਤੋਰਣਾ ਵੀਰਾਂ ਵੀ ਬਹੁਤ ਘੈਟ ਆ ਵਿਪਨ ਵੀਰੇ
ਬਹੁਤ ਵਧੀਆ vlog ਬਾਈ । ਭਾਵੇਂ ਛੋਟਾ ਜਿਹਾ vlog ਸੀ ਪਰ ਨਜ਼ਾਰਾ ਆ ਜਾਂਦਾ ਤੁਹਾਡਾ vlog ਦੇਖ ਕੇ
ਬਹੁਤ ਬਹੁਤ ਧੰਨਵਾਦ ਤੁਸੀ ਸਾਨੂੰ ਬਦਰੀ ਨਾਥ ਧਾਮ ਦੇ ਦਰਸ਼ਨ ਕਰਵਾਏ ਇਸ ਧਾਮ ਦੀ ਹਿੰਦੂ ਧਰਮ ਵਿੱਚ ਬਹੁਤ ਮਾਨਯਤਾ ਹੈ,🙏💐👍
ਬਹੁਤ ਵਧੀਆ ਲਗਦੇ ਹਨ ਰਿਪਨ ਵੀਰ ਤੁਹਾਡੇ ਵਲੌਗ ਮੈਂ ਸਾਰੇ ਦੇਖਦਾ
ਪਿਆਰੇ ਬੱਚਿਓ ਹੱਸਦੇ, ਵੱਸਦੇ, ਸਿਹਤਯਾਬ ਤੇ ਕਾਮਯਾਬ ਰਹੋ। ਮੇਰੇ ਵਰਗੇ ਬਹੁਤ ਸਾਰੇ ਲੋਕ, ਤੁਹਾਡੇ ਨਾਲ ਤੁਰ ਫ਼ਿਰ ਕੇ ਹੀ ਬਹੁਤ ਸਾਰੀ ਜਾਣਕਾਰੀ ਤੇ ਥਾਵਾਂ ਦੇਖ ਲੈਂਦੇ ਹਨ। ਖੁਸ਼ੀ ਬੇਟੇ ਸਿਹਤ ਬਾਰੇ ਕਦੇ ਵੀ ਅਵੇਸਲੇ ਨਹੀਂ ਹੋਣਾ ਚਾਹੀਦਾ, ਸਰੀਰ ਨਾਲ ਧੱਕਾ ਨਹੀਂ ਕਰਨਾ ਚਾਹੀਦਾ, ਜਿਸ ਤਰ੍ਹਾਂ ਤੁਸੀਂ ਪਿਛਲੇ ਦਿਨੀਂ ਕੀਤਾ ਹੈਂ। ਸਦਾ ਖੁਸ਼ ਰਹੋ!
ਰਿੱਪਨ ਵੀਰ ਜੀ ਤੁਸੀਂ ਅਗਲੇ ਵਲੋਗ ਦਾ ਇੰਤਜ਼ਾਰ ਕਰਨ ਨੂੰ ਕਹਿੰਦੇ ਹੋ, ਪਰ ਸਾਡਾ ਦਿਲ ਤਾਂ ਤੁਹਾਂਨੂੰ ਲਗਾਤਾਰ ਦੇਖਣ ਅਤੇ ਸੁਣਨ ਨੂੰ ਕਰਦਾ ਹੈ। ਤੁਹਾਡੀ ਆਵਾਜ਼ ਵਿੱਚ ਮਿਠਾਸ ਅਤੇ ਹਲੀਮੀ, ਵਲੋਗ ਨੂੰ ਬਹੁਤ ਹੀ ਵਧੀਆ ਤੇ ਖੂਬਸੂਰਤ ਬਣਾ ਦਿੰਦੀ ਹੈ। ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।
ਬਿਕਰਮਜੀਤ ਸਿੰਘ ਲੁਧਿਆਣਾ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ, ਰੱਖੇ 🙏👍
ਮਾਨਾ ਪਿੰਡ ਸਭ ਤੋ ਸੋਹਣਾ ਲੱਗੀਆ । ਸਾਦੇ ਲੋਕ ਸਾਦਾ ਪਹਿਰਾਵਾ।
Bhot bhot tq ehna sb kuj dekhon lye vlog dekh k sachi eda lgda jive tuhde nal nal asi v ghum rhe aa.. 😄khushi dee agr tuhnu fr oxgn de kmi mehsus hove ta jrur ik side ਖੜੇ ho k kuj k 5-10mnt deep breath lwo nd jdo fr kdi ਪੈਦਲ ਯਾਤਰਾ te jnn toh phla daily 1-2 gnte lye walk jrur kriya krni...
Wmk💛 stay healty nd hppy...🤗
ਤੁਹਾਡੇ ਘਰੌ ਚੱਲਣ ਲੈ ਕੇ ਸਾਰੇ ਵੀਡੀਓ ਦੇਖ ਰਿਹਾ। ਰੋਜ਼ ਰਾਤ ਇੰਤਜ਼ਾਰ ਕਰਦਾ ਵੀਡੀਓ ਪੈਣ ਦਾ। ਇਸ ਸਾਲ ਯਾਤਰਾ ਨਹੀਂ ਆਇਆ ਗਇਆ ਮਨੀ ਪ੍ਰਬਲਮ ਕਰਕੇ । ਪਰ ਤੁਸੀਂ ਇੱਕ ਇੱਕ ਚੀਜ਼ ਦੇ ਦਰਸ਼ਨ ਕਰਵਾ ਰਹੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਖਾਸ ਕਰਕੇ ਪਹਿਲੀਂ ਚੜਾਈ ਦੂਜੀ ਚੜਾਈ ਵੀਡੀਓ ਦੇਖਣ ਅੰਨਦ ਲਿਆ। ਫਿਰ ਮਾਨਾਂ ਪਿੰਡ ਦੀਆਂ ਕਿਆ ਬਾਤਾਂ ਸੀ । ਸ਼ਇਦ ਅਸੀਂ ਆ ਕੇ ਵੀ ਨਹੀਂ ਇੰਨਾ ਦੇਖ ਸਕਦੇ ਗੁਰੂ ਸਾਹਿਬ ਤੁਹਾਨੂੰ ਹੋਰ ਉਤਸ਼ਾਹਿ ਬਖ਼ਸ਼ਣ 🙏🙏❤️
ਰਿਪਨ ਬਾਈ ਨੂੰ ਕਹਿਣਾ ਚਾਹਵਾਂਗਾ ਕਿ ਤੁਹਾਡੇ ਨਾਲ ਆਇਆ ਬਾਈ ਵਧੀਆ ਵਲੌਗਿਗ ਕਰਦਾ ਇਸ ਨੂੰ ਵੀ ਕੰਮ ਸਖਾ ਕੇ ਇਸ ਦਾ ਚੈਨਲ ਖੁਲਵਾਉਣ
ਇੰਨ੍ਹੇ ਯਾਤਰੀਆਂ ਦੇ ਬਾਵਜੂਦ ਸਾਫ਼-ਸਫ਼ਾਈ ਬਹੁਤ ਜ਼ਿਆਦਾ ਹੈ।
WAHEGURU JI KA KHALSA WAHEGURU JI KI FATE. Rab tvade te mehar bharya haath hamesha banyi rakhe. Sade jaye bujurga nu ghar bethe Hemkund Sahib de darshan changi tarah kara dite. Waheguru bakhsis karega tan assi ve darshan kara ge.God bless u all
ਢੰਢਰੀਆ ਵਾਲਾ ਬਾਬਾ ਵੀ ਖਚਰ ਬਣੂ ਗਾ ਅਗਲੇ ਜਨਮ ਚ ਇਥੇ ਸੇਵਾ ਕਰੂਗਾ
ਵਾਹਿਗੁਰੂ ਜੀ ਇਨ੍ਹਾਂ ਲੋਕਾਂ ਤੇ ਮੇਹਰ ਕਰ ਜੀ 🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ
Turna sabb nay v vlog banaya bahut acha lageya god bless you Amreek and manpreet Ripen and khushi
Sat Sri akal 🙏 Bhaji waheguru ji tuhanu chadhikala vich rakhe
I respect you
Am jazzy from UK 🇬🇧
Ssa veer ji and bhabi ji veer ji bhut vadia lagga vlog dakh k waheguru ji hamesha sb te apni mahr bnai rakhe
Boht wdia jankari ditti bai ji .. Te kafi jgha kyi pount v mil jande gal krn nu ..
Guru Nanak dev ji to pehla brahmanvad te Babar hora de thlle dabe kuchle lok c.. Fer 10 jaame ch Guru sahib ne khalsa panth di sthapna kiti c.
Ik alag khalsa sjaya c, Greeba, beaasrreya di madad waaste.. J odo Guru Sahib nu pta hunda k 2020 tak hi sirf 2-300 saal baad dastar wale behrupiye sikhi de bhes thlle sirf syast krn ge, siromini comity de Naam te vdia luxury zindgi jii rahe .. Alag alag jathebandiya de nam te boht nycc apna apna roab bnaya hoya ik duje nu gala kadd kaddd k Gurbani de asli maksad smjhaye ja rhe ... Ehna nu boht boht vdhayi es sab lyi hi khalsa sjaya c Guru Sahib ne .. Nhi ohna nu ki lod c sab jata pata khtm kr k nwa roop den lyi, eniya kurbaniya, ene khopar luhaye, band band ktwaye, parivar tak vaar ditta ta k asi 20v sadi ch apne swartha lyi Sikhi use kr skiye 🙂🙂
Ah hemkunt sahib nu rasta bnon waleya nu bedhk parshasan salary v dinda hou. Pr kash dharti pr sikh v hunde .. Ta eh kam kr k ghtto ghatt rat nu vdia son joge hunde, vdia jgha te beh k roti khan joge hunde .. Eh ta bilkul basic aa .. Aje kyi jgha Sardar roop wllon hunde rapes, ashkiya lyi use ho rhi pagg, moderen zmane de naam te roli ja rhi sardari, gurbani de topics te ldayi, sade pohnche hoye sikha diya ik duje nu gandiya Galaa, hor pta ni kii kii.. Boht bzy aa aje sade moderen sikh instagram reels vich te ik duje nu gala kaddn ch ... Eho Sikh bnaye c Guru Sahib ne 🤔 parivar vaarta baapu ne v mere aun wale peedi de bche pag da istemal sirf tohr bnon, loka nu vrglaun, te landu kmma lyi kar skn . dhan teri kurbani WaheGuru 🙏
ਬਹੁਤ ਵਧੀਆ ਜਾਣਕਾਰੀ ਬਾਈ ਜੀ 🙏
ਬਹੁਤ ਬਹੁਤ ਧੰਨਵਾਦ ਵੀਰ 🙏🙏
ਬਹੁਤ ਵਧੀਆ ਜੀ
turna saab ne v vlog bnaya dekh k bahut vdia lgeya main tuhada bahut vda fan ha te hun turna saab da v fan ban gye
Very nice good vlog 👌👍
Lots of love for you guys from heart ❤️
May waheguru ji blessed you always 🙏
Take care of yourself plzzz
Hnji veere always wait for ur vlogs 😊
Waheguru ji Paji Ek block banana aap Barsat ke bad Dehradun ka Chakrata aur Gangotri ka Harsil from Dehradun Uttarakhand
ਬੁਹਤ ਵਧੀਆ 🌹❤️🙏
Love from Rajasthan
Dhan Dhan Sri Guru Gobind Singh Ji.Thanks for this overall information regarding sanitery and labourers.God bless them
Eh sabji bht vadiya Hundi hai himachal ch b mildi hai jangli sabji hundi te ehda achaar b milda bht tasty hundi a
Beta,,,tuhada bahut bahut dhanawad , tusi ta saari duniya dikha diti- tuhadi aunty ( Manpreet Kaur )
ਬਹੁਤ ਵਧੀਆ ਬਲੋਗ ਸੀ
ਵੀਰ ਜੀ ਹੇਮਕੁੰਟ ਸਾਹਿਬ ਦੀ ਯਾਤਰਾ ਦੱਸ ਅਗਸਤ ਨੂੰ ਕਿਵੇਂ ਰਹੇਗੀ ਜੀ?
Veere bloger tah ahit dekhe but innie detail c nai koi dasda thanx u so.. much🙏🙏🙏❤️
bht vadia lgda vere ji tuhde vlog dkh k asi ta tuhde vlog dkha bina sonda vii nii sdi sri family dkh dii h
Veere bhut vdia kaffi jankari mildi nal nal asu v anand maan rhe ghre bethe🤗🤗😊😊
Very nice info hai ji,app ji de through pta lgg riha k lok kimey reh rhey hn ji, waheguru jio app and family te mehr bnai rakhn ji
Great Information 👌🏻 👍🏻 Keep it up and Go Ahead 🙏🏻Waheguru Ji 🙏🏻
ਵੀਰ ਜੀ ਬਦਰੀਨਾਥ ਮੈਂ ਦੋ ਵਾਰੀ ਗਿਆ ਹਨ 15/16 ਚ
Waheguru ji waheguru ji 🙏🙏🙏🙏
ਬਹੁਤ ਵਧੀਆ ਵਲੋਗ ਜੀ
Ripan khushi both of you showing us everything I love ur voice too God bless you 🙏
Ssa veer ji bhabhi ji v tbeat khrab hon de naal v apne face te smile brkrar rakhde mera beta jis di age 9yr hai oh daily wait krda rehda bol dinda mummy jdo punjabi travel cauple waliya da vlog aya tn sb ton pehla main dekhuga bht khush hunda dekh ke thnks ji
knt mere bhraa gbu ghummde raho ghamaunde raho gbu 💖 🤗
ਭਾਜੀ ਵਧੀਆ ਉਪਰਾਲਾ
24 ਸਾਲ ਪਹਿਲਾ ਦਰਸ਼ਨ ਕੀਤੇ ਸੀ ਹੁਣ ਤੇ ਬਾਹੁਤ ਬਦਲਾ ਆ ਗਿਆ
Waheguru ji 🙏🏻🙏🏻❤️❤️
ਹੈਲੋ ਬਿਪਨ ਤੇ ਖੁਸ਼ੀ
Asi sari family raat nu tohade vlog dakde veer ji
ਬੱਚਿਆਂ ਸਮੇਤ ਜੇਕਰ ਜਾਣਾ ਹੋਵੇ ਬਾਰਾਂ ਅਗਸਤ ਦਾ ਪ੍ਰੋਗਰਾਮ ਬਣਾ ਰਹੇ ਹਾਂ ਬਾਰਸ਼ਾਂ ਕਰਕੇ ਜਾਂ ਲੈਂਡ ਸਲਾਈਡਿੰਗ ਦਾ ਡਰ ਹੈ ਕਿਰਪਾ ਕਰਕੇ ਅਗਵਾਈ ਦਿਓ ਜੀ।
ਅਗਸਤ ਬਾਰਾਂ ਨੂੰ ਜਾਣਾ ਕੀ ਠੀਕ ਰਹੇਗਾ ਜਾਂ ਪੋਸਟ ਪੋਨ ਕੀਤਾ ਜਾਵੇ ਜੀ
Tuci hilly area dy jhera v pind jande ho us pind da school and hospital v show karya kro. Doing very good. Keep it up
good job paji bhaut vadiya 👍👍👍🙏🙏🙏
Really happy to see your vlog ...... Tuc bht sohna bolde o bht pyar nal har ik nal really appreciate this ❤️ may god bless you abundantly 🎉🌸🙏🏻
Bai eh nepal ton utrakhand kive ayonde aa visa lai k jan hor koi tareeka aa ayon da?
Panch piarayan vicho ik Singh Sahib, Badri Nath da c ,I have forgotten his name witch was
Punjab sare bharat da head hai .jai punjab. I am hindu rajput
video de vich vich awaz kise hor di aa veer Ji ?
Bahut badhia koshish hai tuhadi jankari achhi hai shukria
Hello ji asi umeed karde aan ke safe hovoge
Bsi kdao tk darbar sahib khula va ?
ਵਧੀਆ ਬੇਟਾ
Good job👍, God bless both of you❤🙏🙏
Sari 11 videos dek lai..... Bht vadiya . God bless 🙏🙏🙏🙏🙏you....... ... Very nice👏👍👍👍👍👍😊😊
Bhut bhut dhanvad veer ji and di etho da culture dikhoun layi🙏🙏
Nice ur communication skills vr good 👍 👌
Bohat vadiya knowledge dinde ho tuc veere...✌👌👌
Nice vlog and God bless you rabb Tanu hamesha khush rakhan
Dil khush ho geya thank you
Very gud efferts keep it up God bless u to both
Bahut wadia kam krde ho ji asi aapto hi vlog banauna sikhde hain ji nice blog ji tusi jado vi dubara Amritsar aaoge ta mileyeo
bht vadia lgde py aa vlog 👍
Y hemkund da rasta kdo tak open aaa dsdo y plzz
Waheguru mehar rakhe tohade te🙏🙏🙏🙏🙏
Veere kal wali clips vich dubara add kiti a tusi.
Yes one clip bro 😎
Thanks for deeply watching
Lots of respect to both of u.
Good nice video 👌🏼👌🏼👌🏼waheguru ji waheguru ji 🙏🙏🙏🙏
veer ji jo tuhade nal aye c oh kithe
ਬਹੁਤ ਵਧੀਆ
friday nu main v milya c ehna nu jo lok jhopdiya bna reh rhe ne ehna di 2 chotiya guddiya v ne onde jande nu hello kardiyan ne 🙏
Veere mei 2021,,,,,,,,, 9month vich 17 date nu apne dogi nu bacheya but is de krke mera chullah tut gya but next year mei pkka jaunga baba ji kol but paidal yatra kruga meri leg choti vaddi ho gyi hai jrur but mei apni puri family leke jana mere papa bilkul thik hoge
Bahut vadia jankari den lai thank you
amazing vlog ripan veere te khushi didi
god bless uu both ❤️ lots of mean means endless love ❤️❤️❤️😍😍💕💕
I fell in love with your videos veer ... eda lgda asi hi ghum rhey.
Two Vloggers shoot the vlog 👍👍
Good job 👍
Tusi kedarnath ve jana aa
Paji bahut badhiya kam kar rahe ho bahut badhiya video lagdi tuhadiya🙏🏻