ਕਿਸਾਨੀ ਬਚਾਉਣ ਲਈ ਬਣਾਉਣੇ ਪੈਣਗੇ ਅਜਿਹੇ ਵੱਖਰੇ ਫਾਰਮ I World Best Integrated Farm I Mixed Farming Punjab

แชร์
ฝัง
  • เผยแพร่เมื่อ 26 ส.ค. 2024
  • ਇਹ ਸਟੋਰੀ ਹੈ ਪੰਜਾਬ ਵਿੱਚ ਬਣੇ ਅਜਿਹੇ ਵੱਖਰੇ ਫਾਰਮ ਦੀ ਜਿਸ ਨੂੰ ਕਈ ਸਾਲਾਂ ਦੀ ਖੋਜ ਦੇ ਆਧਾਰ ਤੇ ਬਣਾਇਆ ਗਿਆ ਹੈ, ਬਹੁਤ ਘੱਟ ਜਗ੍ਹਾ ਕਈ ਸਹਾਇਕ ਕਿੱਤੇ ਕਰਨ ਵਾਲੇ ਜੋਧਾ ਸਿੰਘ ਮਾਨ ਕਿਵੇਂ ਇਸ ਵਰਲਡ ਬੈਸਟ ਇੰਟੀਗਰੇਟਿਡ ਫਾਰਮ ਨੂੰ ਚਲਾ ਰਹੇ ਹਨ , ਦੇਖੋ ਆਪਣੀ ਖੇਤੀ ਦੀ ਇਸ ਖਾਸ ਰਿਪੋਰਟ ਵਿੱਚ। ਖੇਤੀਬਾੜੀ ਅਤੇ ਪਸ਼ੂਪਾਲਨ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ। ਪਾਓ ਸਹੀ ਜਾਣਕਾਰੀ ਸਹੀ ਸਮੇਂ।
    ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
    ਐਂਡਰਾਇਡ: bit.ly/2meysXf
    ਆਈਫੋਨ: appsto.re/in/j...
    ਅਪਣੀਖੇਤੀ ਫੇਸਬੁੱਕ ਪੇਜ: / apnikhetii
    ਹੋਰ ਖੇਤੀ ਵੀਡੀਓ ਦੇਖਣ ਲਈ ਸਾਡਾ ਯੂਟਿਊਬ ਪੇਜ਼ ਜਰੂਰ ਸਬਸਕ੍ਰਾਈਬ ਕਰੋ
    / apnikheti
    ਆਖਿਰ ਕਿਵੇਂ ਮਸ਼ਹੂਰ ਹੋਇਆ ਬਰਗਾੜੀ ਗੁੜ, ਦੇਖੋ ਖਾਸ ਮੁਲਾਕਾਤ I Sugarcane processing | Bargari Gur Organic farming certification
    www.youtube.co....
    ਡੇਅਰੀ ਲੋਨ ਲੈਣ ਦਾ ਪੂਰਾ ਤੇ ਸਹੀ ਤਰੀਕਾ ਜਾਣੋ I Dairy Loan I Pashu Loan Scheme :www.youtube.co....
    पशु के गाभिन करवाने के लिए अब खिलाये लड्डू I Animals heat problem Solution : www.youtube.co....
    ਇਸ ਤਰੀਕੇ ਨਾਲ ਸੂਰ ਪਾਲ ਕੇ ਕੀਤੀ ਜਾਂਦੀ ਹੈ ਚੰਗੀ ਕਮਾਈ| How to Start Pig Farming| Piggery
    www.youtube.co....
    #apnikheti #IntegratedFarming

ความคิดเห็น • 357

  • @ApniKheti
    @ApniKheti  4 ปีที่แล้ว +21

    ਇਸ ਤਰ੍ਹਾਂ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ
    ਐਂਡਰਾਇਡ ਲਈ: bit.ly/2ytShma
    ਆਈਫੋਨ ਲਈ: apple.co/2EomHq6
    ਹੋਰ ਕਿਸਾਨੀ ਨਾਲ ਜੁੜੀਆਂ ਨਵੀਆਂ ਵੀਡਿਓਜ਼ ਦੇਖਣ ਦੇ ਲਈ ਆਪਣੀ ਖੇਤੀ ਦਾ ਵੱਟਸ ਅੱਪ ਨੰਬਰ 9779977641 ਆਪਣੇ ਫੋਨ ਦੀ ਕੰਟੈਕਟ ਲਿਸਟ ਵਿਚ ਸੇਵ ਕਰੋ।

    • @prabhjotkauraujla8572
      @prabhjotkauraujla8572 4 ปีที่แล้ว +1

      9877226170

    • @hhkj6936
      @hhkj6936 4 ปีที่แล้ว

      9501179269

    • @ApniKheti
      @ApniKheti  4 ปีที่แล้ว

      @@prabhjotkauraujla8572 Thanks for connecting with Apni Kheti.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

    • @ApniKheti
      @ApniKheti  4 ปีที่แล้ว

      @@hhkj6936 Thanks for connecting with Apni Kheti.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

    • @smartfarming6954
      @smartfarming6954 4 ปีที่แล้ว

      Great video future ch farming eve hi hove gi 10 Saal bad as sab normal hove ga hun koi ni Manda 👌👌

  • @interiorart3675
    @interiorart3675 4 ปีที่แล้ว +24

    ਇਹ ਫਾਰਮ ਇਹੀ ਬਣਾ ਸਕਦਾ
    ਜੋ ਪਹਿਲਾ ਤੋਂ ਆਰਥਿਕ ਤੌਰ ਤੇ ਮਜਬੂਤ ਹੋਵੇ ।
    ਆਮ ਬੰਦੇ ਕੋਲ ਜੀਰੀ ਕਣਕ ਚ ਰੇ ਤੇ ਸਪਰੇ ਜੋਗੇ ਪੈਸੇ ਨੀ ਹੁੰਦੇ

  • @bahadursingh616
    @bahadursingh616 4 ปีที่แล้ว +12

    ਸਾਡੀੇ ਵੀ ਜਮੀਨ ਠੇਕੇ ਲੇਲਵੋ ੫੦ਲਖ ਤੁਸੀਂ ਰਖ ਲਵੋ ਸਾਨੂੰ ੨੦ਲਖ ਦੇਦਵੋ

  • @merepindmerekhet
    @merepindmerekhet 4 ปีที่แล้ว +9

    ਜੈ ਜਵਾਨ ਜੈ ਕਿਸਾਨ
    ਰੱਬ ਮਿਹਨਤ ਦਾ ਮੁੱਲ ਜਰੂਰ ਪਾਉਂਦਾ

    • @ApniKheti
      @ApniKheti  4 ปีที่แล้ว

      ਧੰਨਵਾਦ ਜੀ
      ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

    • @sachhibolea1213
      @sachhibolea1213 4 ปีที่แล้ว

      Eh tain anmol gagan da mull e

  • @balbirdhaliwal6599
    @balbirdhaliwal6599 4 ปีที่แล้ว +45

    ਈਮੂ ਵਾਲਾ ਹਾਲ ਹੋਣਾ ਬਾਅਦ ਵਿੱਚ

  • @bahadursinghsingh8142
    @bahadursinghsingh8142 4 ปีที่แล้ว +4

    ਹਿੰਮਤੀ ,
    ਇਨਕਲਾਬੀ ਇਨਸਾਨ ਯੋਧਾ ਸਿੰਘ ਮਾਨ ਸਲੂਟ ਹੈ ਜੀ

  • @kalagill9987
    @kalagill9987 4 ปีที่แล้ว +40

    ਸਿਰਫ ਸ਼ੋਸਾ ਹੈ ਡੇੜ ਕਿੱਲੇ ਵਾਲੇ ਦੀ ਤਾਂ ਰੋਟੀ ਨਹੀ ਪੱਕਦੀ ਐਨਾ ਵੱਡਾ ਫਾਰਮ ਕਿਥੋ ਖੜਾ ਕਰਲੇ

    • @sehajdeepsingh5177
      @sehajdeepsingh5177 4 ปีที่แล้ว +7

      Veer ji anmol gagan man singer h o paisa lai jandi h nai te tad kile wal kisan to viaz he nai ditta janda

    • @chahaljasspreet8883
      @chahaljasspreet8883 4 ปีที่แล้ว +7

      ਜੇ ਚਾਦਰ ਦੇਖ ਕੇ ਪੈਰ ਫੈਲਾਏ ਜਾਣ ਤਾ ਦਿਹਾੜੀ ਕਰਨ ਵਾਲਾ ਵੀ ਵਧੀਆ ਜਿੰਦਗੀ ਗੁਜਾਰ ਸਕਦਾ

    • @kalagill9987
      @kalagill9987 4 ปีที่แล้ว +8

      ਇਹ ਚਾਦਰਾ ਸਿਰਫ ਗਰੀਬ ਲੋਕਾ ਲਈ ਹੀ ਬਣੀਆ ਹਨ 😂😂

    • @ayoutuber1548
      @ayoutuber1548 4 ปีที่แล้ว +1

      @@chahaljasspreet8883 glla e a puttt

    • @singhsingh5076
      @singhsingh5076 4 ปีที่แล้ว +1

      Sahi gall aa ede ko chaar damdiya jod giya te galla aundiya ne, asli te laanedara nu pta bi kis paa vikdi aa

  • @ParamjitSingh-ql7uu
    @ParamjitSingh-ql7uu 4 ปีที่แล้ว +7

    ਪੰਜਾਹ ਲੱਖ ਕਮਾਉਣ ਵਾਸਤੇ ਖਰਚਾ ਕਿੰਨਾ ਆਉਂਦਾ ਹੈ ਜੀ ਕਿਰਪਾ ਕਰਕੇ ਕਮੈਂਟਸ ਵਿਚ ਜ਼ਰੂਰ ਦੱਸਿਓ ਜੀ ਮੇਰੀ ਬੇਨਤੀ ਹੈ ਜੀ

  • @MrPardeepsidhu
    @MrPardeepsidhu 4 ปีที่แล้ว +7

    Bhut sohna farm hai main visit kiti kyi vaar mehnati ne dono lagan nall kam karde ne salam hai ehna de kam nu 👌

    • @ApniKheti
      @ApniKheti  4 ปีที่แล้ว

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

    • @SureshKumar-lh2ed
      @SureshKumar-lh2ed 2 ปีที่แล้ว

      Address ki aa y g farm da

  • @navrajtiwana8299
    @navrajtiwana8299 ปีที่แล้ว

    ਬਜ਼ੁਰਗੋ ਬਹੁਤ ਵਧੀਆ ਜਾਣਕਾਰੀ ਦਿੱਤੀ 👍

  • @sukhdev2484
    @sukhdev2484 4 ปีที่แล้ว +3

    ਅਨਮੋਲ ਫਾਰਮ ਬਹੁਤ ਵਧੀਆ👍💯

    • @ApniKheti
      @ApniKheti  4 ปีที่แล้ว

      ਧੰਨਵਾਦ ਜੀ
      ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @mangalaulakh3467
    @mangalaulakh3467 4 ปีที่แล้ว +3

    ਜੋਦਾ ਮਾਨ ਜੀ ਸੋਡਾ ਪਿੰਡ ਚਕਿਰਿਅਾ ਹੈ ਲੋਕ ਭਲਾੲੀ ਪਾਲਟੀ ਤੋ ਚੋਣ ਲੜੇ ਸੀ ਜਰੂਰ ਦੱਸੋ ਜੀ

  • @ManpreetSingh-xm4vv
    @ManpreetSingh-xm4vv 4 ปีที่แล้ว +6

    ਅੱਜ ਜਰੂਰਤ ਏ ਏਹੋ ਜਿਹੇ ਉਦਮਾਂ ਦੀ ਼਼਼਼਼਼ ਪੰਜਾਬ ਨੂੰ ਬਚਾਉਣ ਲਈ.
    ਼਼਼ ਪੈਸੇ ਹੋ ਸਕਦਾ ਜਿਨੇ ਤੁਸੀ ਕਹਿ ਰਹੇ ਓ ਉਸਤੋ ਕੁਝ ਘੱਟ ਬਚਦੇ ਹੋਣ ਏਨੇ ਕੰਮ ਇਕੱਠੇ ਹੋਣ ਕਰਕੇ ਕਿਸੇ ਇਕ ਚੋ ਘਾਟਾ ਪੈਣ ਤੇ ਦੂਜੇ ਚੋ ਭਰਪਾਈ ਹੋ ਜਾਦੀ ਏ਼਼਼਼਼਼਼

  • @sukhvinderkumar4077
    @sukhvinderkumar4077 ปีที่แล้ว +1

    Bhut vadia veer g breelient

    • @ApniKheti
      @ApniKheti  ปีที่แล้ว

      ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @jasspreetmarahar7809
    @jasspreetmarahar7809 4 ปีที่แล้ว +4

    ਬਹੁਤ ਵਧੀਆ

    • @ApniKheti
      @ApniKheti  4 ปีที่แล้ว

      ਧੰਨਵਾਦ ਜੀ
      ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @hackerrym3201
    @hackerrym3201 4 ปีที่แล้ว +4

    ਬਹੁਤ ਵਧੀਆ👍

    • @ApniKheti
      @ApniKheti  4 ปีที่แล้ว

      ਧੰਨਵਾਦ ਜੀ
      ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @bhupindersinghsandhu4494
    @bhupindersinghsandhu4494 4 ปีที่แล้ว +13

    ਗਗਨ ਮਾਨ ਨੇ ਆਪਦਾ ਬਾਪੂ ਸੈਟ ਕਰਤਾ

  • @jamainibolda8315
    @jamainibolda8315 4 ปีที่แล้ว

    ਮੈਨੂੰ ਮਾਣ ਸਾਬ ਦੀ ਇਕ ਗੱਲ ਬੌਹਤ ਵਧੀਆ ਲੱਗੀ ਕਿ ਹੋ ਸਕਦਾ ਹੈ ਕਿ ਅੌਣ ਵਾਲੇ ਸਮੇਂ ਵਿੱਚ ਕੜਕਨਾਥ ਕਾਰਨ ਮੁਰਗਿਆਂ ਦੀਆਂ ਬਾਕੀ ਦੇਸੀ ਨਸਲਾਂ ਖਤਮ ਹੋ ਜਾਣ।

    • @jaroopsingh5689
      @jaroopsingh5689 4 ปีที่แล้ว

      nhi g desi murgia khtm nhi hundia kadaknath bekaar hi aw

  • @fhjjggjj7015
    @fhjjggjj7015 4 ปีที่แล้ว +5

    ਬਾਈ ਜੀ ਇਹ ਫਾਰਮ ਬਹੁਤ ਵਧੀਆ ਲੱਗਿਆਂ

    • @fhjjggjj7015
      @fhjjggjj7015 4 ปีที่แล้ว +1

      ਕੁਲਵਿੰਦਰ ਸਿੰਘ

    • @ApniKheti
      @ApniKheti  4 ปีที่แล้ว

      ਧੰਨਵਾਦ ਜੀ
      ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @raviinder80
    @raviinder80 4 ปีที่แล้ว +2

    Very good sir ji God bless you sir ji

  • @jamainibolda8315
    @jamainibolda8315 4 ปีที่แล้ว

    ਕੜਕਨਾਥ ਦੀ 'ਜੈਟ ਬਲੈਕ' ਨਸਲ ਹੀ ਅਸਲ ਨਸਲ ਹੈ।
    ਅਸਲ ਕੜਕਨਾਥ ਵਿਚ ਮੁਰਗੇ ਯਾ ਮੁਰਗੀ ਦੇ ਸਾਰੇ ਖਾੰਮਬ ਕਾਲੇ ਹੋਣਗੇ। ਆਂਡਾ ਹਲਕੇ ਭੂਰੇ ਰੰਗ ਦਾ ਹੋਵੇਗਾ, ਦੂਸਰੀ ਦੇਸੀ ਮੁਰਗੀਆਂ ਦੇ ਆਂਡੇ ਵਰਗਾ।

    • @sukhdev2484
      @sukhdev2484 4 ปีที่แล้ว

      ਪਰ ਯਾਰ ਕਿਉਂ ਨਹੀਂ ਬੋਲਦਾ? 😀

  • @NirmalSingh-eu4pu
    @NirmalSingh-eu4pu 3 ปีที่แล้ว

    ਧੰਨਵਾਦ ਜੀ ਮਾਨ ਸਾਹਿਬ

  • @ManpreetSingh-su9co
    @ManpreetSingh-su9co 4 ปีที่แล้ว +9

    Veer am kissan nu salfas khani pane ha tera meger lag ka

  • @sarbjeetsingh2668
    @sarbjeetsingh2668 3 ปีที่แล้ว +1

    Superb 😍

  • @BhupinderSingh-ek7fk
    @BhupinderSingh-ek7fk 4 ปีที่แล้ว +7

    ਬਲੈਕ ਤੋਂ ਵਾਈਟ ਮਣੀ

  • @BholaSingh-nl3dy
    @BholaSingh-nl3dy 4 ปีที่แล้ว +1

    Very good video ji maan sahib God bless you

  • @sarajmanes4505
    @sarajmanes4505 4 ปีที่แล้ว +3

    Very Good Information & Great Job Uncle Ji Thanks Ji 🙏🙏🙏🙏🙏

    • @ApniKheti
      @ApniKheti  4 ปีที่แล้ว

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @MandeepSingh-lv6vq
    @MandeepSingh-lv6vq 4 ปีที่แล้ว +2

    ਬਹੁਤ ਵਧੀਆ ਜੀ

    • @ApniKheti
      @ApniKheti  4 ปีที่แล้ว

      ਧੰਨਵਾਦ ਜੀ ਆਪਣੇ ਸੁਝਾਅ ਸਾਂਝੇ ਕਰਨ ਲਈ
      ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @jaggasurtia6061
    @jaggasurtia6061 4 ปีที่แล้ว +3

    V good ji ChaCha ji

    • @ApniKheti
      @ApniKheti  4 ปีที่แล้ว

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @drsukh1922
    @drsukh1922 4 ปีที่แล้ว +2

    ਬਹੁਤ ਵਧੀਆ ਜੀ 👌

    • @ApniKheti
      @ApniKheti  4 ปีที่แล้ว

      ਧੰਨਵਾਦ ਜੀ
      ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @jaspreetjassi8594
    @jaspreetjassi8594 4 ปีที่แล้ว +5

    Topi te tan 17 makhyan baithyAn ne

    • @happysing5128
      @happysing5128 4 ปีที่แล้ว

      Sahi gall a kudi badiya gallan kardi a bapu de muh ch makhiya pay rahiyan

  • @manavloksingh8106
    @manavloksingh8106 4 ปีที่แล้ว +2

    The dark age time farmer the king of the king best best best person in the world respect respect sir I'm from Shri Ganganagar

    • @ApniKheti
      @ApniKheti  4 ปีที่แล้ว

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

    • @sumitmanchanda2847
      @sumitmanchanda2847 4 ปีที่แล้ว

      Desi murgi farm
      Sri ganganagar Rajasthan
      9414210153

  • @pindaalejatt5562
    @pindaalejatt5562 4 ปีที่แล้ว +6

    Well integrated farm and this is a future project for farmers

    • @ApniKheti
      @ApniKheti  4 ปีที่แล้ว

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @iqbalsandhu9344
    @iqbalsandhu9344 4 ปีที่แล้ว +2

    ਕੜਕ ਨਾਥ ਮੁਰਗੀ ਦਾ ਜੋੜਾ ਲੈਨਾ ਹੋਵੇ ਮੁਕਤਸਰ ਸਾਹਿਬ ਏਰੀਏ ਵਿੱਚ ਕਿਥੋਂ ਮਿਲੂ ਜੇ ਕਿਸੇ ਨੂੰ ਪਤਾ ਹੋਵੇ ਤਾਂ ਦੱਸਿਉ ਕਮੈਟ ਕਰਕੇ

    • @ApniKheti
      @ApniKheti  4 ปีที่แล้ว

      ਕੜਕ ਨਾਥ ਮੁਰਗੀ ਦਾ ਜੋੜਾ ਲੈਣ ਲਈ ਤੁਸੀ ਆਪਣੀ ਖੇਤੀ ਮੋਬਾਈਲ ਐਪ ਵਿੱਚ ਆਪਣਾ ਸਵਾਲ ਪੁੱਛੋ। ਸਵਾਲ ਦੇ ਨਾਲ ਤੁਸੀ ਆਪਣਾ ਪੂਰਾ ਪਤਾ ਵੀ ਦੱਸੋ ਤਾਂ ਜੋ ਤੁਹਾਨੂੰ ਤੁਹਾਡੇ ਨਜ਼ਦੀਕੀ ਡੀਲਰ ਦੀ ਜਾਣਕਾਰੀ ਦਿੱਤੀ ਜਾਵੇਗੀ। ਐਪ ਡਾਊਨਲੋਡ ਕਰਨ ਲਈ ਹੇਠ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @mangalaulakh3467
    @mangalaulakh3467 4 ปีที่แล้ว +3

    ਜੋਦਾ ਮਾਨ ਜੀ ਤੁਸੀ ਮਾਨਸਾ ਲੋਕ ਭਲਾੲੀ ਪਾਲਟੀ ਤੋ ਚੋਣ ਲੜੀ ਸੀ ਕੇ ੳੁਹ ਜੋਦਾ ਹੋਰ ਹੈ ਜਰੁਰ ਦੱਸੋ ਜੀ

  • @bhajanveersingh9961
    @bhajanveersingh9961 4 ปีที่แล้ว

    ਤੁਹਾਡੇ ਕੋਲ ਐਨਾ ਪੈਸਾ ਬਣਦਾ ਤਾਂ ਮਹਿੰਗੀ ਜਮੀਨ ਲਿਆ ਕਰੋ ਮਾੜੀ ਜਮੀਨ।

  • @gajansingh3246
    @gajansingh3246 4 ปีที่แล้ว

    Bhaji waheguru da shukar karo tuhanu changa bacha milgiy

  • @BhupinderSingh-ul8im
    @BhupinderSingh-ul8im 4 ปีที่แล้ว +1

    ਬਾਈ ਜੀ ਬੱਕਰੀ ਦੇ ਮੀਟ ਦਾ ਰੇਟ 400ਰੂ ਤੋਂ ਜ਼ਿਆਦਾ ਨਹੀਂ ਵਿਕਦਾ ਬਜ਼ਾਰ ਵਿੱਚ ਕੱਟ ਕੇ ਇਕੱਲਾ ਤਿ 200ਤੋ ਵਧ ਨਹੀਂ।

  • @gurjindersingh1783
    @gurjindersingh1783 4 ปีที่แล้ว +1

    V nice

  • @gurcharansinghgill8093
    @gurcharansinghgill8093 4 ปีที่แล้ว

    ਵਾਹਿਗੁਰੂ ਜੀ

  • @angrejdhaliwal1821
    @angrejdhaliwal1821 4 ปีที่แล้ว +1

    God job .jankari lai thank

    • @ApniKheti
      @ApniKheti  4 ปีที่แล้ว

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @jassthelegend8810
    @jassthelegend8810 4 ปีที่แล้ว +3

    ਈਮੂ ਫਾਰਮ ਵਾਲਿਆਂ ਤੋਂ ਵੀ ਪੁੱਛ ਲੈਂਦੇ ਕਿੰਨੀ ਕਮਾਈ ਕੀਤੀ।

  • @RajvirSingh-ec3jp
    @RajvirSingh-ec3jp 4 ปีที่แล้ว

    Punjab di sherni...anmol gagan maan

  • @Singh-ih7cl
    @Singh-ih7cl 4 ปีที่แล้ว

    GOOD Pardhan ji

  • @bantdeol6835
    @bantdeol6835 2 ปีที่แล้ว

    You are very great

  • @pargatsingh6530
    @pargatsingh6530 4 ปีที่แล้ว +68

    ਸਹੀ ਜਾਣਕਾਰੀ ਦਿਓ ਝੂਠ ਬੋਲ ਰਹੇ ਹੋ ਓਹ ਅਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਬਖਤ ਦਾ ਅੰ ਡਾ 6 ਰਪੲਏ ਤੇ ਤੋ ਜਿਆਦਾ ਨਹੀਂ ਵਿਕਦਾ ਬਕਰੀ 250
    ਰੁਪਏ ਕਿਲੋ ਤੋਂ ਜਿਆਦਾ ਨਹੀਂ ਵਿਕਦੀ
    ਫਾਰਮ ਚੰਗਾ ਏ

    • @Hlofrz
      @Hlofrz 4 ปีที่แล้ว +1

      ਸਹੀ ਗੱਲ ਆ ਵੀਰ

    • @ApniKheti
      @ApniKheti  4 ปีที่แล้ว +1

      ਪ੍ਰਗਟ ਸਿੰਘ ਜੀ, ਇਸ ਵੀਡੀਓ ਵਿੱਚ ਅਫਰੀਕਨ ਬੋਇਰ ਬੱਕਰੀ ਦੀ ਗੱਲ ਕੀਤੀ ਗਈ ਹੈ, ਜੋ ਲਗਭੱਗ 2000 ਰੁਪਏ ਕਿੱਲੋ ਦੇ ਹਿਸਾਬ ਨਾਲ ਮਿਲਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਜੋਧਾ ਸਿੰਘ ਮਾਨ ਜੀ ਨਾਲ ਇਸ ਨੰਬਰ ਤੇ ਗੱਲ ਕਰ ਸਕਦੇ ਹੋ : 9855455561
      ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

    • @Simarmannkotli
      @Simarmannkotli 4 ปีที่แล้ว

      Right bro

    • @hardeep7207
      @hardeep7207 4 ปีที่แล้ว +3

      ਬੱਤਖ਼ ਦੇ ਆਂਡੇ ਮਾਰਕੀਟ ਵਿਚ ਉਪਲਬੱਧ ਨਹੀਂ। ਕਿੱਥੇ ਮਿਲਦੇ ਹਨ?? ਕਿ੍ਰਪਾ ਕਰਕੇ ਜਾਣਕਾਰੀ ਦਿੱਤੀ ਜਾਵੇ। ਸੰਗਰੂਰ ਜ਼ਿਲ੍ਹੇ ਵਿਚ

    • @poultry.indiafarmingkisani8999
      @poultry.indiafarmingkisani8999 4 ปีที่แล้ว +1

      Publicity stunt.

  • @randeepdhaliwal3647
    @randeepdhaliwal3647 4 ปีที่แล้ว +2

    ਯਕੜਦੀਨ।

  • @waraichsaab9782
    @waraichsaab9782 4 ปีที่แล้ว +1

    Bhut sohni soch

    • @ApniKheti
      @ApniKheti  4 ปีที่แล้ว

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @singhraman4039
    @singhraman4039 4 ปีที่แล้ว +1

    niceeeeeeeee

  • @mahaksinghmann7752
    @mahaksinghmann7752 3 ปีที่แล้ว +1

    Ble ble

  • @elishaemmanuel2036
    @elishaemmanuel2036 4 ปีที่แล้ว +6

    Uncle ji di seht nu kisey di madi nzr lati hai kisey ne??? Duniya kuti hai vich vich

    • @rashpalchahal4609
      @rashpalchahal4609 4 ปีที่แล้ว

      Roop Rana ur rite bro I was thinking the same thing

  • @sewakbhullar4794
    @sewakbhullar4794 4 ปีที่แล้ว

    Bhot bhot vdia koi word e nhi hegee kehn lyi 😃😃😄

    • @ApniKheti
      @ApniKheti  4 ปีที่แล้ว

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @punjabifarmer73
    @punjabifarmer73 4 ปีที่แล้ว +3

    Income ta veer Gagan Anmol di boht honi,eh janwar palan da te shonk hona uncle ji da,so please aam kisaan nu eho jehe topics utte gumrah na kro....request hai meri

  • @LAYERFARMING
    @LAYERFARMING 4 ปีที่แล้ว +7

    Yrr manlia ki 50 lakh hogya income uste kharcha v taa agiaa naa ohh vii taa dasoo yrr

  • @gurjeetsingh597
    @gurjeetsingh597 4 ปีที่แล้ว +2

    Sirra ee kar rakhya jii jma 👌👌👌👌

    • @ApniKheti
      @ApniKheti  4 ปีที่แล้ว

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @ashupal310
    @ashupal310 4 ปีที่แล้ว

    राम राम सर जी हमारी पंजाब सरकार हमारे पंजाब के किसानों को बढ़ावा देने के लिए पंजाब के हर जिले मे सरकारी कोलड स्टोरो की गिनती बढाने के लिए कया काम कर रही हैं। कृपया कर इसके उपर भी पूरी Detail सहित Videos बनाए। ताकि हमारे पंजाब के किसानों का भी विकास हो सके।

  • @Farmfresh.152o
    @Farmfresh.152o 4 ปีที่แล้ว +2

    boot vadea farm he g🏆

    • @ApniKheti
      @ApniKheti  4 ปีที่แล้ว

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @gurnamsingh3216
    @gurnamsingh3216 4 ปีที่แล้ว +5

    ਓਏ ਭਰਾਵਾਂ ।।ਗਪ ਮਾਰਣ ਲਈ ਕਿਹੜੀ ਲਾਇਸੰਸ ਦੀ ਲੋੜ ਪੈਂਦੀ ਐ।।।
    ਗਰੜ ਭੰਬੀਰੀ ਖਾ ਕੇ ਜਿੰਨੇ ਮਰਜੀ ਮਾਰੋ ।।

  • @anmolexoticbirds3197
    @anmolexoticbirds3197 3 ปีที่แล้ว +1

    Indian runner da pair kinne da milna kitho milna

    • @ApniKheti
      @ApniKheti  3 ปีที่แล้ว

      ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

  • @MobileStoreverynice
    @MobileStoreverynice 4 ปีที่แล้ว +1

    Very good farm

    • @ApniKheti
      @ApniKheti  4 ปีที่แล้ว

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @jagmeetmaan2720
    @jagmeetmaan2720 4 ปีที่แล้ว

    Kya bat hai ji

    • @ApniKheti
      @ApniKheti  4 ปีที่แล้ว

      Apni Kheti nal judan lyi dhanvad ji
      Khetibadi and pashu palan lyi kise v trha di jankari lyi tusi Apni Kheti mobile app vich apna swal puch skde ho. App download krn lyi hetha dite link te click kro:
      For Android: bit.ly/2ytShma
      For Iphone: apple.co/2EomHq6

  • @Khanowall
    @Khanowall 4 ปีที่แล้ว +1

    ਅੱਜ ਪੱਤਾ ਲੱਗਾ ਅਨਮੋਲ ਗਗਨ ਬਕਰੀਆ ਵਾਲੇ ਦੀ ਲੜਕੀ ਚੱਲੋ ਕੰਮ ਕਰਦੇ ਆਪਣਾ ਪਰ ਗਾਣੇ ਬਹੁਤ ਵੱਡੇ ਜੱਟਾ ਵਾਲੇ ਉਸਦੇ ਮੇਲ ਨਹੀ ਕੋਈ ਦੋਹਾ ਕੰਮਾ ਦਾ

  • @khalsafarming5679
    @khalsafarming5679 4 ปีที่แล้ว

    wah ji wah bhut vdia jankari

    • @ApniKheti
      @ApniKheti  4 ปีที่แล้ว

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @kartikkhosla6144
    @kartikkhosla6144 4 ปีที่แล้ว

    Great thought

  • @gl24baljinderfaridkot21
    @gl24baljinderfaridkot21 4 ปีที่แล้ว

    Bhoot vdiya

  • @reddbull001
    @reddbull001 4 ปีที่แล้ว +14

    बस किसान पर टैक्स लगवाने की तैयारी है

  • @harbhajansingh3432
    @harbhajansingh3432 4 ปีที่แล้ว +22

    Sala hr koi doctor bn jada
    Ae kenjar lok 2 number da pesa 1 no ch kr de ne koi veer na kro ae km
    Aap sale hath ni lade km nuker kr de ne

    • @gurdipsingh3373
      @gurdipsingh3373 4 ปีที่แล้ว +1

      Right veer

    • @kesarsingh7905
      @kesarsingh7905 4 ปีที่แล้ว +1

      ਸਹੀ ਗੱਲ ਕਰਦੇ ਹੋ। ਬਸ ਕਿਸੇ ਥਾਂ ਤੋਂ ਠੱਗੀ ਠੋਰੀ ਰਿਸ਼ਵਤ ਹਰਾਮ ਦੀ ਕਮਾਈ ਨੂੰ ਇੱਕ ਨੰਬਰ, ਚ ਕਰਨੀ ਚਾਹੁੰਦਾ ਹੈ। ਡੇਢ ਕਿਲੇ ਚੋ ਕੀ ਹੁੰਦਾ ਹੈ ਭੌਂਕਾ ਗਰੀਬ ਪਰਿਵਾਰਾਂ ਨੂੰ ਮਰਵਾਉਣਾ ਨੂੰ ਆਪਣੀ ਸੋਹਰਤ ਬਣਾਉਂਦਾ ਹੈ।

    • @maanlive3654
      @maanlive3654 4 ปีที่แล้ว +3

      paise kis tra da v hove .vdia kmm te kharch kita..kise noo ruzgar milu ..kujh sikhan nu millu

  • @gaggimaan4568
    @gaggimaan4568 4 ปีที่แล้ว +1

    ਲਾ਼ਦ ਤਾ ਖਿੱਲਣ ਦੀ ਬੀਜ ਸੂਚ ਦਾ ਗਗਨ ਕਿਸ ਦੀ ਅਾ

  • @Balwindersingh-sd1mf
    @Balwindersingh-sd1mf 3 ปีที่แล้ว

    Nice

  • @gorasingh3752
    @gorasingh3752 4 ปีที่แล้ว

    Very nice

  • @HardeepSingh-mu3ue
    @HardeepSingh-mu3ue 4 ปีที่แล้ว

    Very nice sir kept up

    • @ApniKheti
      @ApniKheti  4 ปีที่แล้ว

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @ravibhoma2315
    @ravibhoma2315 4 ปีที่แล้ว

    gud yr bhut vadiaa kam

    • @ApniKheti
      @ApniKheti  4 ปีที่แล้ว

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @goppyvideo711
    @goppyvideo711 4 ปีที่แล้ว

    Vv. Nice

  • @oldvirsa3975
    @oldvirsa3975 4 ปีที่แล้ว +1

    Good

    • @ApniKheti
      @ApniKheti  4 ปีที่แล้ว

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @bhagkler235
    @bhagkler235 4 ปีที่แล้ว

    So nice ji

    • @ApniKheti
      @ApniKheti  4 ปีที่แล้ว

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @jasbirsingh1658
    @jasbirsingh1658 4 ปีที่แล้ว

    Bht vadiya veer ji
    Please farmer da no v mention karya kro ta ki koi hor v laha le sake

  • @Singh-jp7zp
    @Singh-jp7zp 4 ปีที่แล้ว +1

    Anmol gagan mann ne ta kde ni share kita insta te.
    Oh na dsdi pher kissana nu

  • @amritpalsinghpal3218
    @amritpalsinghpal3218 4 ปีที่แล้ว +2

    Sadi dedh eker a sada the masa guzara chal reha

  • @ravindergrewal8158
    @ravindergrewal8158 4 ปีที่แล้ว

    Media should not spread these rumors that goat meat is sold at 2000 per kg. Any such claims should be verified analytically. Some innocent people are carried away by such claims. Punjab can progress if we improve our genetic resources. Desi fowl and beetle goat breed should be promoted.

  • @BrarFarmBudhsinghwala
    @BrarFarmBudhsinghwala 4 ปีที่แล้ว +12

    tax saving da chakkar aa

  • @maninderjeet7536
    @maninderjeet7536 4 ปีที่แล้ว +2

    veero eh kol gagan bhann da pisa bolda

  • @gajansingh3246
    @gajansingh3246 4 ปีที่แล้ว

    Loka nu daso derh kile tu ghar da chula nahi chalda jehara pesa anmol da laga us bare vi daso

  • @AvtarSingh-bq7sy
    @AvtarSingh-bq7sy 4 ปีที่แล้ว

    Bot vdiya

    • @ApniKheti
      @ApniKheti  4 ปีที่แล้ว

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @dulwanaman1829
    @dulwanaman1829 3 ปีที่แล้ว

    👏👏👏👏👏👏👏👏👍🏻👍🏻👍🏻👍🏻

  • @gurvirsidhu2626
    @gurvirsidhu2626 4 ปีที่แล้ว

    Quail di market ta ha ni ji kity a quail di market bi share kroo ji jy help kr sak dy hoo

    • @ApniKheti
      @ApniKheti  4 ปีที่แล้ว

      Quail di marketing de bare vdhere jankari lyi Apni Kheti app te swal puch skde ho. App vich tuhanu mahir vlo quail di marketing bare poori jankari diti javegi. App download krn lyi hetha ditte link te click kro:
      For Android: bit.ly/2ytShma
      For Iphone: apple.co/2EomHq6

  • @harpreetsinghsandhu633
    @harpreetsinghsandhu633 3 ปีที่แล้ว

    20percent truth

  • @rampalsingh2047
    @rampalsingh2047 4 ปีที่แล้ว

    nice g

  • @ajmermann8072
    @ajmermann8072 4 ปีที่แล้ว +3

    50lack bol rihe hai annually but 15000 v nhi ਕਮਾ ਪਾਉਂਦੇ. Sb ਝੂਠ ਕੋਈ ਗਲਤੀ ਨਾ ਕਰੇ. ਕਮ krna ਤਾਂ ਪੂਰੀ jankari lai k kre

  • @JaspalSingh-if4ki
    @JaspalSingh-if4ki 4 ปีที่แล้ว +2

    Sir bter di marketing muskil aa

    • @ApniKheti
      @ApniKheti  4 ปีที่แล้ว

      Jaspal Singh ji, Bater di marketing smbndhi jankari lyi tusi Jodha Singh Mann nal es number te sampark kr skde ho: 9855455561
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @dalwindersingh6086
    @dalwindersingh6086 4 ปีที่แล้ว

    Att

  • @kalapoonia5650
    @kalapoonia5650 4 ปีที่แล้ว +2

    ਮੇਨੂੰ ਤਾ ਝੂਠ ਲਗਦਾ ਜੀ ਐਨੇ ਪੈਸੇ ਕਿੱਥੇ ਬਣਦੇ ਨੇ

    • @amanchahal974
      @amanchahal974 3 ปีที่แล้ว

      shi gll ha ave na ess peshe lg jayeoo kte

  • @jassabatth1804
    @jassabatth1804 4 ปีที่แล้ว +1

    ਈਮੂ ਵਾਲਾ ਹੋਣਾ

  • @jaskaransingh8621
    @jaskaransingh8621 4 ปีที่แล้ว

    Goooooooddddd

  • @itzme_jp
    @itzme_jp 4 ปีที่แล้ว

    ਕਿਤੇ ਦੋ ਨੰਬਰ ਦੀ ਕਮਾਈ ਇਕ ਨੰਬਰ ਕਰਨ ਲਈ ਬਣਿਆ ਪਲੈਨ ਤਾਂ ਨੀ ਡੇਢ ਏਕੜ ਦੀ ਪੰਜਾਬ ਚੱ ਕੀਮਤ 20-30 ਲੱਖ ਮਸਾਂ ਤੇ ਆਮਦਨ ਪੰਜਾਹ ਲੱਖ ਸਮਝ ਨੀ ਆਈ

  • @sarvmeetsingh940
    @sarvmeetsingh940 3 ปีที่แล้ว

    Keri jagah tae aw ??

  • @jotdhattofficial6303
    @jotdhattofficial6303 4 ปีที่แล้ว +1

    Wadia farm banayea a par guppa vich Sukhbir Badal vi piche shalta a
    4 lack monthly income
    Ena jhooth hod ho gayi

  • @hardeepukdeepuk569
    @hardeepukdeepuk569 4 ปีที่แล้ว

    Veer ji ena de hatchry machine oper video bnao jo ena n app bnai h

    • @ApniKheti
      @ApniKheti  4 ปีที่แล้ว

      Sujha den lyi dhanvad ji. Apni Kheti team jrur koshish kregi es topic te video bnaun di.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @mohansingh-mo8vz
    @mohansingh-mo8vz 4 ปีที่แล้ว +29

    ਗਗਨ ਦੇ ਪੈਸਿਆ ਦਾ ਕਮਾਲ

    • @maanlive3654
      @maanlive3654 4 ปีที่แล้ว

      chlo koi sikhan nu mil skda..paise vdia kmm te kharch kite ne

  • @gurdipsingh3373
    @gurdipsingh3373 4 ปีที่แล้ว +1

    ਭਰਾਵੋ ਬਚੋ ਏਨਾ ਦੀਆਂ ਗੱਲਾਂ ਤੋਂ, ਦੋ ਨੰਬਰ ਦੇ ਪੈਸੇ ਨੂੰ ਇੱਕ ਨੰਬਰ ਕਰਨ ਦਾ ਤਰੀਕਾ, ਈਮੂ ਫਾਰਮ ਕਿੱਧਰ ਗਏ, ਮੈ ਵੀ ਮੱਖੀ ਪਾਲਣ ਦਾ ਧੰਦਾ ਕਰਦਾ ਬੋਹਤ ਬੁਰਾ ਹਾਲ ਹੈ, 70 ਰ ਰੇਟ ਆ ਸ਼ੇਦ ਦਾ ਖਰਚਾ ਮੂਰੇ ਨਿਕਲ ਜਾਂਦਾ ਆਮਦਨ ਤੋ ਪੈਮੇਂਟ ਟਾਈਮ ਨਾਲ ਨਈ ਮਿਲਦੀ ਬਸ ਸਡ ਨੀ ਸਕਦੇ ਵੀ ਚਲ ਐਤਕੀਂ ਨੀ ਅਗਲੇ ਸਾਲ, ਵੀਰੋ ਐਨਾ ਪੈਸਾ ਲੋਣ ਤੋ ਪਹਿਲਾਂ ਸੌ ਵਾਰ ਸੋਚਣਾ ਪਵੇਗਾ

    • @narinderpalsinghsidhu4856
      @narinderpalsinghsidhu4856 4 ปีที่แล้ว

      bai je chadna taan naal de bandyan nu sale kardo makhiyan vale bakse, ki chakar aa, lai lenge oho

    • @gurdipsingh3373
      @gurdipsingh3373 4 ปีที่แล้ว

      @@narinderpalsinghsidhu4856 Veer eh soch as vi chall Hun agly sal income ho ju vas aa hi gall aa, koi na veer ji aa mustered season la laiey, tusi apna mobile number address send kardo, February bich kar lva gy tihady nall gall sale karn wasty

  • @gajansingh3246
    @gajansingh3246 4 ปีที่แล้ว

    BhAji sab kuj anmol gagan de den ji aam jimidar de vas di gal nahi ji