Manpreet Badal ਨਿਕਲੇ Bathinda ਬਾਜ਼ਾਰ 'ਚ. ਬੂਟ ਪਾਲਿਸ਼ ਕਰਨ ਵਾਲੇ ਨੇ ਸੁਣਾਈਆਂ ਖਰੀਆਂ-ਖਰੀਆਂ

แชร์
ฝัง
  • เผยแพร่เมื่อ 25 ส.ค. 2024
  • D5 Channel Punjabi Presents:
    #D5ChannelPunjabi #PunjabiNews #LatestPunjabiNews
    Title:Manpreet Badal ਨਿਕਲੇ Bathinda ਬਾਜ਼ਾਰ 'ਚ. ਬੂਟ ਪਾਲਿਸ਼ ਕਰਨ ਵਾਲੇ ਨੇ ਸੁਣਾਈਆਂ ਖਰੀਆਂ-ਖਰੀਆਂ
    News Channel: D5 Channel Punjabi
    punjabi.newsd5.in
    Subscribe us on TH-cam -
    / @d5channelpunjabi
    Like us on -
    / d5channelpunjabi

ความคิดเห็น • 505

  • @eknoor4395
    @eknoor4395 3 ปีที่แล้ว +73

    ਇਸ ਵੀਰ ਨੇ ਬੂਟ ਮਾਰੇ ਆ, ਮਨਪਰੀਤ ਦੇ ਮੂੰਹ ਤੇ, ਸਚਾਈ ਦੇ। ਬਾਦਲ ਵੀ ਪਾਲਿਸ ਕਰਤਾ।ਗੰਦਾ ਖੂਨ

  • @SatnamSingh-ih8ye
    @SatnamSingh-ih8ye 4 ปีที่แล้ว +41

    ਬਹੁਤ ਵਧੀਆ ਵੀਰ ਗਰੀਬ ਲੋਕਾਂ ਦਾ ਕੋਈ ਨੀ ਇੱਕ ਰੱਬ ਹੈ

  • @PritamSingh-lr2rw
    @PritamSingh-lr2rw 4 ปีที่แล้ว +84

    ਅੰਨਾ ਬੰਡੇ ਖੀਰਨੀ ਮੁੜ ਮੁੜ ਆਪਣਿਆਂ ਨੂੰ ਹੀ ਦੇਵੇ

  • @manpreetsinghgagandeepsing811
    @manpreetsinghgagandeepsing811 4 ปีที่แล้ว +176

    ਵੀਰ ਗਰੀਬ ਬੰਦੇ ਦਾ ਵਾਹਿਗੁਰੂ ਹੁੰਦਾ ਹੋਰ ਕੋਈ ਵੀ ਨਹੀਂ ਬਸ

  • @jaswindergill973
    @jaswindergill973 4 ปีที่แล้ว +103

    ਸੱਚ ਬੋਲਣ ਦੀ ਕੋਸ਼ਿਸ਼ ਤਾਂ ਕੀਤੀ

  • @HarjinderSingh-hs5xw
    @HarjinderSingh-hs5xw 4 ปีที่แล้ว +36

    ਬੇੜਾ ਗ਼ਰਕ ਕਰ ਦਿੱਤਾ ਇਸ ਸਰਕਾਰ ਨੇ, ਬਾਦਲ ਸਾਹਿਬ ਇਸੇ ਤਰ੍ਹਾਂ ਹਸਪਤਾਲ਼ ਵਿਚ ਵੀ ਗੇੜਾ ਮਾਰ ਲਓ।

    • @LakhvirSingh-rp9bn
      @LakhvirSingh-rp9bn 3 ปีที่แล้ว

      ਫਿਰ ਕੀ ਹੋਜੂ ਚਾਲਾਂ ਹਨ ਸਭ ਹੁਣ ਇਹ ਤਾਏ ਨੂੰ ਲਾਭ ਦੇ ਰਿਹਾ

  • @KuldeepSingh-vc6py
    @KuldeepSingh-vc6py 4 ปีที่แล้ว +31

    ਮੰਹੂ ਤੇ ਸਿੱਧੀ ਚਪੇੜ ਮਾਰੀ ਹੈ ਇਸ ਵੀਰ ਨੇ ਉਹ ਵੀ ਲਾਈਵ ਮਾਰੀ ਹੈ ਸਲਾਮ ਕਰਦਾ ਹੈ ਇਸ ਸੱਚਾਈ ਤੇ ਵੀਰ ਨੂੰ ਬੋਲਣ ਤੇ

  • @HarbansSingh-lw8vs
    @HarbansSingh-lw8vs 4 ปีที่แล้ว +35

    ਬੜੇ ਬਾਦਲ ਤੋ ਵੀ ਵੱਧ ਮਿੰਨਾ ਔਰ ਡਰਾਮੇਬਾਜ ਸਾਢੇ ਤਿੰਨ ਸਾਲ ਵਿੱਚ ਇਸ ਬੰਦੇ ਨੇ ਕੁਝ ਨਹੀ ਕੀਤਾ

  • @47203752raju
    @47203752raju 3 ปีที่แล้ว +5

    ਬੱਲੇ ਉਏ ਸ਼ੇਰਾ ਇਨ੍ਹਾਂ ਮੰਤਰੀਆਂ ਨੂੰ ਏਦਾਂ ਹੀ ਭਿਉਂ ਭਿਉਂ ਕੇ ਛਿੱਤਰ ਮਾਰੋ।

  • @eknoor4395
    @eknoor4395 3 ปีที่แล้ว +25

    ਇਸ ਤਰਾਂ ਦੇ ਲੱਖਾਂ ਹੀ ਲੋਕ ਨੇ ,ਜਿਹਨਾ ਨਾਲ ਬੇਇਨਸਾਫੀ ਹੋ ਰਹੀ ਆ।

  • @SurinderSingh-wd4ni
    @SurinderSingh-wd4ni 4 ปีที่แล้ว +191

    ਸਾਲੇ ਅਜੇ ਤੱਕ ਅਮੀਰ ਲੋਕ ਹੀ ਨੀ ਰੱਜੇ ਗਰੀਬਾਂ ਦਾ ਰੱਬ ਹੀ ਰਾਖਾ

  • @sarbjitdhaliwal2545
    @sarbjitdhaliwal2545 4 ปีที่แล้ว +3

    ਘੱਟੋ ਘੱਟੋ ੲਿੱਕ ਬੰਦਾ ਤਾਂ ਜਿੳੂਂਦੀ ਜਮੀਰ ਵਾਲਾ ਨਿੱਕਲਿਅਾ ..... ਮਰੀਅਾਂ ਜਮੀਰਾਂ ਵਾਲੇ ਤਾਂ ਹੱਥ ਜੋੜ ਜੋੜ ਕੇ ਸਲਾਮਾਂ ਕਰੀ ਜਾਦੇ ਨੇ ......
    ਸਲਾਮ ਅਾ ਜਿੳੁਂਦੀ ਜਮੀਰ ਨੂੰ

  • @malkitsingh5794
    @malkitsingh5794 3 ปีที่แล้ว +9

    ਵੀਰ ਜੀ ਗਰੀਬਾ ਕੋਲ ਹੁੱਦਾ ਹੈ ਸੱਚ ਜੋ ਨੀਮ ਨਾਲੇ ਵੀ ਵੱਧ ਕੋੜਾ ਹੁਦਾ ਹੈ ਵੀਰ ਜੀ ਨੇ ਜੋ ਕੀਹਾ ਸੱਚ ਹੀ ਕੀਹਿ

  • @jagdeepjagdeep4247
    @jagdeepjagdeep4247 4 ปีที่แล้ว +86

    ਕੰਜਰ ਹਨ ਬਾਦਲ ਖਾਨਦਾਨ

    • @rinkuspain2594
      @rinkuspain2594 4 ปีที่แล้ว +2

      Si

    • @Bhagwantsadacm3741
      @Bhagwantsadacm3741 4 ปีที่แล้ว +7

      ਵੀਰ ਚੰਗਾ ਦਸ ਏਥੇ ਕਿਹੜਾ, ਸਾਰੇ ਹੀ ਇਕੋ ਜਿਹੇ ਨੇ, ਝਾੜੂ ਵਾਲਿਆ ਤੇ ਬਹੁਤ ਉਮੀਦਾਂ ਰਖੀਆ ਸੀ, ਪਰ ਉਹ ਤਾਂ ਸਭ ਤੋਂ ਕੁੱਤੇ ਨਿਕਲੇ ਸਾਡਾ ਐਮ ਐਲ ਏ ਵੀ ਆਪ ਪਾਰਟੀ ਦਾ ਐਮ ਪੀ ਵੀ ਸਾਡੇ ਪਿੰਡ ਕਦੇ ਆਏ ਵੀ ਨੀ ਜਿੱਤਣ ਤੋਂ ਬਾਅਦ, ਗੱਡੀਆਂ ਖਰੀਦ ਲਾਈਆ ਨਵੀਆਂ ਤੇ ਕੋਠੀਆ ਪਾਲੀਆ

    • @gurpreetsingh5193
      @gurpreetsingh5193 4 ปีที่แล้ว +1

      Kade badal ja captain di property dekhi aa kise ne himat ni kise koi gall kar jave sade lok e kutte ne jo chand paise lai k char din free da nsha karke bakiyan nu v lai dubde ne

    • @Bhagwantsadacm3741
      @Bhagwantsadacm3741 4 ปีที่แล้ว +2

      @@gurpreetsingh5193 veer apa kehne aa Badal te caption ta maade ne, pher ta boukar wale v ohna vrge hi aa ki fayida hoyea Lakh Lakh fandd ditea Da, Apne loka ch eho ta ghaat aa ke jdo kise nu kehnde aa ta aggo jwab aunda ke oh v aye aa, veere gal nu change na krea kro saggo jantak krea kro, apa boukar party nu vote kyo payi c v caption ta Badal maade aa property bnoun lag ge, hun ohi kam boukar walea ne fadd lya, je koi Galt aa ta awaz uthaea kro awein dusre nu maada keh ke parda na paea kro, thanks.... Dukh ta aunda ke paise dite c kolo ke kuch Bhala sochan ge, Badal te caption nu changey kha ta ena gandd bandea ne eh kahida hun ke ohna nu kde fund ta ni dita c,

    • @navdeepdhillon8465
      @navdeepdhillon8465 4 ปีที่แล้ว +3

      @@Bhagwantsadacm3741 ਜੇ ਓਹਨਾਂ ਦੀ ਸਰਕਾਰ ਬਣੀ ਹੁੰਦੀ ਤੇ ਕੰਮ ਨਾਂ ਕਰਦੇ ਫੇਰ ਅਸੀਂ ਮਾੜੇ ਕਹਿ ਸਕਦੇ ਸੀ ਆਪ ਪਾਰਟੀ ਵਾਲਿਆ ਨੂੰ 👍ਕੰਮ ਤੇ ਕੈਪਟਨ ਦੇ ਰਾਜ ਚ ਕਾਂਗਰਸ ਦੇ ਐਮ ਐਲ ਦਾ ਨਹੀਂ ਹੁੰਦਾ ਇਹ ਕਿਵੇ ਕਰਾ ਦੇਣ? ਦਿੱਲੀ ਚ ਸਰਕਾਰ ਬਣੀ ਹੈ ਉੱਥੇ ਕੰਮ ਹੋ ਰਹੇ ਆ ਕੇ ਨਹੀਂ?

  • @deepdehriwal595
    @deepdehriwal595 4 ปีที่แล้ว +49

    ਪੰਜਾਬੀਓ ਆਉਣ ਵਾਲੀਆਂ ਵੋਟਾਂ ਤੇ ਇਨ੍ਹਾਂ ਦਿਨਾਂ ਨੂੰ ਭੁੱਲ ਨਾ ਜਾਇਓ ਪੰਜਾਬ ਨੂੰ ਕੈਪਟਨ ਤੇ ਬਾਦਲਾਂ ਤੋਂ ਆਜ਼ਾਦ ਕਰਵਾ ਲਓ

    • @lekhrajraj1429
      @lekhrajraj1429 3 ปีที่แล้ว +3

      right bro Dove partya choor ne veer 👍👍

    • @harjsingh6993
      @harjsingh6993 3 ปีที่แล้ว +1

      Bro sade loka ne sab bhul jna vota wele sade lok hi chwl aa yar ehna nu mahine bad bhul jnda aa k leadera ne ki kita c ehna nal

    • @NDS289
      @NDS289 3 ปีที่แล้ว +1

      Deep🙏🙏🙏🙏🙏🙏🙏

    • @deepdehriwal595
      @deepdehriwal595 3 ปีที่แล้ว +1

      @@NDS289 🙏👍

    • @deepdehriwal595
      @deepdehriwal595 3 ปีที่แล้ว

      @@harjsingh6993 👍👍ryt

  • @sukhdevmalhotra1409
    @sukhdevmalhotra1409 4 ปีที่แล้ว +106

    ਸਿਰਫ ਕਾਗਜਾ ਚ ਵੰਡਿਆ ਗਿਆ ਰਾਸ਼ਨ ਇਨਾ ਦੋ ਪਾਰਟੀਆ ਤੋ ਕੋਈ ਉਮੀਦ ਨਾ ਰਖਿਓ ਰਬ ਰਾਖਾ

  • @harvinderdhanday8716
    @harvinderdhanday8716 4 ปีที่แล้ว +36

    ਸ਼ੇਅਰ ਤਾ ਸੁਣਾਤੇ ਹੋਣੇ ਭਰਤਾ ਹੋਣ ਢਿੱਡ ਆਹੀ ਕੁਛ ਉਹਦੇ ਕੋਲ੍ਹੇ ।

  • @sanj1488
    @sanj1488 3 ปีที่แล้ว +3

    ਜਿੰਨੀ ਦੇਰ ਬਾਦਲ ਤੇ ਕਾਗਰਸ਼ ਦਾ ਰਾਜ ਹੈ ਉਹਨੀ ਦੇਰ ਤਾ ਇਹ ਹੀ ਹਾਲ ਰਹੇ ਗਾ ਪੰਜਾਬ ਦਾ

  • @balvinderbinda9214
    @balvinderbinda9214 4 ปีที่แล้ว +12

    ਮਨਪ੍ਰੀਤ ਬਾਦਲ ਕਿਸੇ ਨੂੰ ਕੀ ਲੲੀ ਬੈਠਾ ੲਿਹ ਤਾਂ ਸਿਰੇ ਦਾ ਠੱਗ ਐ
    ਪੰਜਾਬ ਦਾ ਬੇੜਾ ਗ਼ਰਕ ਕਰਤਾ ੲਿਹਨਾਂ ਲੋਟੇਰੇਆ ਨੇ

  • @manishbajaj6658
    @manishbajaj6658 4 ปีที่แล้ว +19

    ਵਾਹਿਗੁਰੂ ਵਾਹਿਗੁਰੂ🙏

  • @manjitpeoriphotographygidd371
    @manjitpeoriphotographygidd371 3 ปีที่แล้ว +6

    ਹੁਣ ਤਾਂ 101% ਦੁਗਣਾ ਰਾਸ਼ਨ ਮਿਲੂ ਜੇ ਨਾ ਮਿਲੇ ਤਾਂ ਜੋ ਮਰਜੀ ਕਰ ਲੈਣਾ

  • @nikka1518
    @nikka1518 4 ปีที่แล้ว +18

    ਵਾਹ ਵਾਹ ਬੋਹਦ 👌👌👌👌

  • @sukhpalsingh1278
    @sukhpalsingh1278 4 ปีที่แล้ว +3

    ਵੀਰ ਰੱਬ ਤੋ ਮੰਗ ਇਹਤਾ ਆਪ ਮੰਗਦੇ ਨੇ ਜੇ ਤੂੰ ਬੂਟ ਪਾਲਸ ਕਰਕੇ ਕਮਾਏ ਪੈਸੇ ਇਹਨਾਂ ਨੂੰ ਫੜਾ ਦੇਵੇ ਤਾਂ ਇਹ ਖਜਾਨਾ ਮੰਤਰੀ ਨੇ ਫੜ ਲੈਣੇ ਸੀ ਕਹਿ ਦੇਣਾ ਸੀ ਖਜਾਨਾ ਖਾਲੀ ਹੈ ਇਹਨਾਂ ਮੰਤਰੀਆ ਦੀ ਸਾਰੀ ਉਮਰ ਨੀਤ ਨੀ ਭਰਨੀ

  • @randhawa6819
    @randhawa6819 3 ปีที่แล้ว +1

    ਮੈ ਅਸੀ ਸਭ ਬੂਟ ਪਾਲਿਸ ਕਰਨ ਵਾਲੇ ਬਾਈ ਜੀ ਦੇ ਹੱਕ ਵਿੱਚ ਹਾ ਸੱਚਾ ਤੇ ਇਹ ਬਹੁਤ ਇਮਾਨਦਾਰ ਬੰਦਾ ਇਹ ਮੇਹਨਤ ਕਰਨ ਵਾਲਾ ਇਹ ਡਿੱਪੂਆ ਵਾਲੇ ਏਦਾ ਹੀ ਕਰਦੇ ਆ ਰਾਸਨ ਅਮੀਰਾ ਨੂੰ ਦਿੰਦੇ ਆ ਇਹ ਤੇ ਜਾਣ ਪਛਾਣ ਵਾਲਿਆ ਨੂੰ ਗਰੀਬਾ ਦੀ ਕੋਈ ਨਹੀ ਸੁਣਦਾ ਤੇ ਗਰੀਬਾ ਦੇ ਹਿੱਸੇ ਦਾ ਰਾਸਨ ਇਹ ਡਿੱਪੂਆ ਵਾਲੇ ਆਪ ਵੇਚਦੇ ਆ ਇਹਨਾ ਗੰਦੀਆਂ ਸਰਕਾਰਾ ਤੋ ਸਾਨੂੰ ਕੋਈ ਉਮੀਦ ਨਹੀ ਬੂਟ ਪਾਲਿਸਾ ਵਾਲੇ ਬਾਈ ਜੀ ਦੇ ਹੌਸਲੇ ਨੂੰ ਸਲੂਟ ਆ ਇਸਨੇ ਸੱਚਾਈ ਦੱਸੀ ਹੈ

  • @sonycheemasonycheema9627
    @sonycheemasonycheema9627 4 ปีที่แล้ว +1

    ਗਰੀਬ ਸਿਰਫ ਵੋਟਾਂ ਵੇਲੇ ਹੀ ਯਾਦ ਆਉਂਦਾ ਬਾਅਦ ਵਿੱਚ ਨਹੀਂ ਅਸੀਂ ਕਮਲੇ ਲੋਕ ਵਿਕ ਜਾਂਦੇ ਹਾਂ ਨਸ਼ੇ ਪਿਛੇ ਜਾ ਚਾਰ ਛਿੱਲੜਾਂ ਲਈ ਵੋਟ ਦੀ ਕੀਮਤ ਸਾਡੇ ਲਈ ਸਿਰਫ ਇੰਨੀ ਹੀ ਹੈ

  • @chamkaursingh7828
    @chamkaursingh7828 4 ปีที่แล้ว +12

    ਬਹੁਤ ਵਧੀਆ ਸਹੀ ਕਿਹਾ ਵੀਰ ਨੇ ਤਾਹੀਓਂ ਕਹਿੰਦੇ ਹਾਂ ਕਿ ਆਪ ਨੂੰਂ ਵੋਟ ਪਾ ਦਿਓ

  • @mangalsinghhundal2413
    @mangalsinghhundal2413 4 ปีที่แล้ว +12

    ਸਚੀ ਗਲ਼ ਹੈ

  • @NirmalSingh-jm2io
    @NirmalSingh-jm2io 4 ปีที่แล้ว +54

    ਮਨਪ੍ਰੀਤ ਬਾਦਲ ਨੂੰ ਚੱਪਣੀ ਚ ਨੱਕ ਡੁਬੋ ਕੇ ਮਰਨਾ ਚਾਹੀਦਾ ਇਹ ਸਭ ਕੁਝ ਵੇਖਕੇ

    • @buntybirdi4294
      @buntybirdi4294 4 ปีที่แล้ว +1

      Viir ji eh vesharma de parivar cho aa eh ni mrda

  • @JasbirSingh-mw1vr
    @JasbirSingh-mw1vr 3 ปีที่แล้ว +1

    ਲਾਹਨਤ ਹੈ ਅਜਿਹੇ ਲੀਡਰਾਂ ਅਤੇ ਉਹਨਾਂ ਦੇ ਵਰਕਰਾਂ ਲਈ ਜੋ ਸਰਕਾਰੀ ਰਾਸ਼ਨ ਵੀ ਲੋੜਵੰਦਾਂ ਤਕ ਨਹੀਂ ਪਹੁੰਚਦਾ ਕਰ ਸਕੇ । ਬਹੁਤ ਸਾਰੇ ਰਾਜਨੀਤਕ ਲੀਡਰ ਅਤੇ ਵਰਕਰ ਅਜਿਹੇ ਹਨ ਜੋ ਆਪਣੇ ਕੋਲੋਂ ਵੀ ਰਾਸ਼ਨ ਵੰਡਣ ਦੀ ਹੈਸੀਅਤ ਰੱਖਦੇ ਹਨ। ਪਰ ਉਹ ਅਜਿਹਾ ਕਰ ਨਹੀਂ ਸਕੇ

  • @KuldeepSingh-ny9oe
    @KuldeepSingh-ny9oe 4 ปีที่แล้ว +11

    ਸਰਕਾਰ ਨੇ ਕਿਸੇ ਨੂੰ ਕੁਝ ਨੀ ਦਿੱਤਾ ਲੋਕਾਂ ਕੋਲ ਪਤਾ ਨਹੀਂ ਕੀ ਲੱਨ ਫੜਣ ਜਾਂਦੇ ਐ

  • @chouhanstudio6853
    @chouhanstudio6853 4 ปีที่แล้ว +1

    ਬਿਲਕੁਲ ਸਹੀ ਅਖਿਆ ਹੈ ਇਸ ਗਰੀਬ ਨੇ

  • @nahargoatfarm2018
    @nahargoatfarm2018 3 ปีที่แล้ว +1

    Greeba da ta waheguru jee he hunda hai 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @AmanSingh-fu8sd
    @AmanSingh-fu8sd 3 ปีที่แล้ว

    ਕਿਸੇ ਕੁੱਤੇ ਲੀਡਰ ਨੇ ਕੁਝ ਨਹੀਂ ਕਰਨਾ। ਅਜ਼ਾਦੀ ਹੀ ਹੱਲ ਹੈ ਸਾਰੇ ਮਸਲਿਆਂ ਦਾ ਵੀਰੋ।

  • @samindersingh2440
    @samindersingh2440 3 ปีที่แล้ว

    ਜਦ ਏਸਦੇ ਹੱਥ ਵੱਸ ਕੁਝ ਨਹੀਂ ਤਾਂ ਫੇਰ ਖਾਂਨਾਂ ਪੂਰਤੀ ਹੀ ਹੈ

  • @satwantsinghsatwant5502
    @satwantsinghsatwant5502 4 ปีที่แล้ว +6

    ਬਾਦਲ ਕਾਂਗਰਸ ਦੋਵੇ ਚੌਰ
    ਆਮ ਆਦਮੀ ਪਾਰਟੀ ਨੂੰ ਵੋਟਾ ਪਾਉ।

    • @jaskirankaurjk2295
      @jaskirankaurjk2295 4 ปีที่แล้ว

      Aam PARTI BJP di ho chukki ha eh JANDE je

    • @namdevsidhu5795
      @namdevsidhu5795 4 ปีที่แล้ว

      Kon kehnda k BJP de ho gye aap party,ik vari mauka ta dena chida bhagwant Mann nu

  • @BittuSingh-fk2je
    @BittuSingh-fk2je 4 ปีที่แล้ว +29

    He is speaking 100% true

  • @Narindersingh-yj1pg
    @Narindersingh-yj1pg 4 ปีที่แล้ว +1

    ਮਨਪ੍ਰੀਤ ਤਾਂ ਪਤਾ ਕਰਨ ਆਇਆ ਸੀ ਕੇ ਏਨਾ ਨੂੰ ਪਤਾ ਨਹੀ ਲਗ ਗਿਆ ਕੇ ਮੈਂ ਹੀ ਰੋਕਿਆ ਸੀ ਗਰੀਬਾਂ ਨੂੰ ਰਾਸ਼ਨ ਨਹੀ ਦੇਣਾ ਹੁਣ ਇਸ ਤੋਂ ਬਾਦ ਮਨਪ੍ਰੀਤ ਕਿਤੇ ਵੀ ਪੁਛਣ ਨਹੀ ਜਾਏਗਾ ਕਿ ਤੁਹਾਨੂੰ ਰਾਸ਼ਨ ਮਿਲ ਗਿਆ ਆ ਕੈੰਦਾ ਸੀ ਜਿਤ ਕਿ ਮੈ ਲੋਕਾ ਸਾਥ ਦੇਉੰਗਾ ਪਰ ਆ ਤਾਂ ਕੱਲੇ ਸ਼ਰਾਬ ਦੇ ਠੇਕੇਦਾਰਾਂ ਦਾ ਖਿਆਲ ਰਖਦੋ

  • @bawabawa8022
    @bawabawa8022 3 ปีที่แล้ว +1

    Veer ji Right Ho Tuci👍👍👍👍

  • @BalwinderSingh-ze1ol
    @BalwinderSingh-ze1ol 4 ปีที่แล้ว +6

    Sahi keha good...👍

  • @akshaymoudgil4317
    @akshaymoudgil4317 4 ปีที่แล้ว +12

    He is most incompetent FM & is dramebaz.....

  • @user-nk1gy7gf5e
    @user-nk1gy7gf5e 3 ปีที่แล้ว

    ਬਾਈ ਦੀਆਂ ਗੱਲਾਂ ਅਸੈਂਬਲੀ ਵਿੱਚ ਬੰਬ ਸੁੱਟਣ ਬਰਾਬਰ ਹਨ ਸੱਚ ਕੌੜਾ

  • @amansaini6579
    @amansaini6579 3 ปีที่แล้ว

    ਹੁਣ ਅਗੀ ਯਾਦ ਲੋਕਾਂ ਦੀ ਕਿਉੰਕਿ ਵੋਟਾਂ ਆਗੀਆਨੇ ਨੇੜੇ,,,,ਹੁਣ ਗਿਰਗਿਟ ਵਾਂਗੂੰ ਰੰਗ ਬਦਲੂ ਸਾਰੇ ਲੀਡਰ,,,ਵੀਰੋ ਹੁਣ ਛਿੱਤਰ ਮਾਰੋ ਐਨਾ ਦੇ,,ਵੋਟਾਂ ਨਾ ਦਿਓ ਐਨਾ ਨੂੰ,🙏 ਹੁਣ ਏਕ ਮੌਕਾ ਆਮ ਆਦਮੀ ਪਾਰਟੀ ਨੂੰ ਦਿਓ,,,,🙏🙏,,,

  • @sathsachkaa3473
    @sathsachkaa3473 4 ปีที่แล้ว

    ਏਹ ਇੱਕ ਸਟੇਟ ਦੀ ਹੱਡ ਬੀਤੀ ਆ ਸਿਰਫ ਪੂਰੇ ਦੇਸ਼ ਦਾ ਕੀ ਹਾਲ ਹੈ ਕਿ ਅਸੀਂ ਇਹ ਵੀ ਸੋਚੀਏ ਸਿਰਫ ਸਿੱਖ ਕੌਮ ਨੂੰ ਬਾਬੇ ਨਾਨਕ ਦੀਆਂ ਸੀਸਾਂ ਨੇ ਲੰਗਰ ਅਤੁੱਟ ਵਰਤਾਇਆ ਜਾ ਰਿਹਾ ਹੈ ਬਾਕੀ ਕਿਹੜਾ ਸੁੱਤਾ ਪਿਆ ਕਿਹੜਾ ਜਾਗਦਾ ਆਖਣ ਦੀ ਲੋੜ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਨਾਨਕ ਤੇਰੀ ਵੱਡੀ ਕਮਾਈ ਦਾ ਅਸਰ ਹੈ 🙏🙏🙏🙏🙏

  • @KulwantSingh-ff4ju
    @KulwantSingh-ff4ju 3 ปีที่แล้ว

    ਮਨਪ੍ਰੀਤ ਬਾਦਲ ਤਾਂ ਆਪ ਗਰੀਬ ਪਰਿਵਾਰ ਵਿੱਚੋਂ ਆ ਪੰਜਾਬ ਦਾ ਜੇ ਸਭ ਤੋਂ ਵੱਡਾ ਗਰੀਬ ਪਰਿਵਾਰਾਂ ਨੂੰ ਲੱਭੀਏ ਤਾਂ ਬਾਦਲਾਂ ਦਾ ਪਰਿਵਾਰ ਪਹਿਲੇ ਨੰਬਰ ਤੇ ਆ ਜਿੰਨ੍ਹਾਂ ਰਾਸ਼ਨ ਆਇਆ ਸਭ ਸਰਪੰਚਾਂ ਨੇ ਆਵਦੇ ਨਜ਼ਦੀਕ ਦੇ ਬੰਦਿਆਂ ਨੂੰ ਦੇ ਕੇ ਬਾਕੀ ਆਵਦੇ ਘਰੇ ਜੇ ਨਹੀਂ ਯਕੀਨ ਤਾਂ ਸਰਵੇ ਕਰਵਾ ਲਵੋਂ ਇੱਕ ਹਿੱਸਾ ਰਾਸ਼ਨ ਵੰਡਿਆ ਬਾਕੀ ਸਰਪੰਚਾਂ ਦੇ ਗਰੀਬ ਪਰਿਵਾਰਾਂ ਨੂੰ ਗਿਆ

  • @goldysandhujagirdar8661
    @goldysandhujagirdar8661 3 ปีที่แล้ว +1

    ਆ ਦਿੱਲ੍ਹੀ ਸਰਕਾਰ ਦੀ ਰੀਸ ਕਰਦਾ ਪਿਆ ਓਹ ਇਦਾ ਜਾਂਦੇ ਲੋਕਾਂ ਦੇ ਵਿਚ ਕੰਮ ਪੁੱਛਣ ਓਹੋ ਤਾਂ ਕਰਦੇ ਵੀ ਬਹੁਤ ਨੇ ਲੋਕਾਂ ਦਾ ਬਹੁਤ ਧਿਆਨ ਰੱਖਿਆ ਉਣਾ ਨੇ ਇਨਾ ਕਿ ਕੀਤਾ ਜੀ ਕੁਛ ਵੀ ਨੀ ਫਿਰ ਵੀ ਖੁਸੀ ਹੋਈ ਕੇ ਆਏ ਤਾਂ ਹੈਗੇ ਨੇ ਨਾ ਬਾਜ਼ਾਰ ਵਿਚ ਲੋਕਾਂ ਤੋ ਸਮੱਸਿਆ ਪੁੱਛਣ

  • @dhillondhillon579
    @dhillondhillon579 3 ปีที่แล้ว +1

    ਹੁਣ ਜਿਵੇਂ ਡੱਡੂ ਬਾਹਰ ਨਿਕਲਦੇ ਉਸ ਤਰ੍ਹਾਂ ਲੀਡਰਾਂ ਨੇ ਨਿਕਲਣਾ ਹੱਥ ਜੋੜ ਕੇ

  • @ravdeepbedi7115
    @ravdeepbedi7115 4 ปีที่แล้ว +1

    Salute veer nu yaar kini himmat a

  • @manjitsingh9578
    @manjitsingh9578 3 ปีที่แล้ว

    100% ਸੱਚ

  • @Gurwindersingh-yl1nn
    @Gurwindersingh-yl1nn 3 ปีที่แล้ว

    good ਬਹੁਤ ਵਧੀਆ ਵੀਰ ਜੀ ਕੋਕੇ ਲਾ ਦਿੱਤੇ

  • @bikramjitsingh3356
    @bikramjitsingh3356 4 ปีที่แล้ว

    ਏਹੋ ਜਿਹੇ ਲੀਡਰਾਂ ਨੂੰ ਵੋਟਾਂ ਪਾ ਕੇ ਸਰਕਾਰ ਵੀ ਅਸੀਂ ਲੋਕ ਹੀ ਬਣਾਉਦੇ ਆ, ਫਿਰ 5 ਸਾਲ ਜੁੱਤੀਆਂ ਖਾਂਦੇ ਆ ਇਹਨਾਂ ਕੋਲੋਂ, ਜਦੋਂ ਵੋਟਾਂ ਮੰਗਣ ਆਉਂਦੇ ਆ ਜੁੱਤੀਆਂ ਮਾਰਿਆ ਕਰੋ ਇਹਨਾਂ ਦੇ ਸਿਰ ਵਿੱਚ

  • @manjitsingh8368
    @manjitsingh8368 3 ปีที่แล้ว

    Very good veer ji kisaan majdur ekta jindabad

  • @prabjit7425
    @prabjit7425 4 ปีที่แล้ว +5

    ਗਰੀਬਾਂ ਲਈ ਕੋਈ ਸੰਸਥਾ ਜਾਂ ਸਰਕਾਰ ਨਹੀਂ ਹੁੰਦੀ ਹੈ ।

    • @shidarsingh7860
      @shidarsingh7860 4 ปีที่แล้ว

      Haja veer Goldy veer kinttt bindaa

    • @prabjit7425
      @prabjit7425 4 ปีที่แล้ว

      @@shidarsingh7860 ਗੋਲਡੀ ਵਰਗੇ ਚੰਦ ਬੰਦੇ ਜਰੂਰ ਮੱਦਦ ਕਰ ਰਹੇ ਹਨ ਪਰ ਸਰਕਾਰ ਵੱਲੋਂ ਕੁੱਛ ਨਹੀਂ ਹੈ ।

  • @PardeepSingh-hw6ip
    @PardeepSingh-hw6ip 4 ปีที่แล้ว +1

    Very nice kea veer my🙂👍

  • @Jagseer_Singh_
    @Jagseer_Singh_ 4 ปีที่แล้ว +2

    Good news good 👏👏👏👏👏

  • @luckychawla1192
    @luckychawla1192 3 ปีที่แล้ว

    ਕੋਈ ਹੈਰਾਨੀ ਵਾਲੀ ਗੱਲ ਨਹੀਂ,ਅਕਸਰ ਹੀ ਵੋਟਾਂ ਦੇ ਨੇੜੇ ਆਕੇ ਇਹਨਾਂ ਲੀਡਰਾਂ ਦੀ ਨਜ਼ਰ ਗਰੀਬਾਂ ਤੇ ਪੈਂਦੀ ਹੀ ਹੁੰਦੀ ਆ!

  • @rajbeersingh6582
    @rajbeersingh6582 4 ปีที่แล้ว +8

    Eh banda sach bolda lagda aa. Grib jo kamunda hoyi khnda aa. Eh sach bolda aa sub kehde hi aa karda koi nahi

  • @charanjitjeeta7766
    @charanjitjeeta7766 3 ปีที่แล้ว

    Sahi gal a baba bahut vadia kita

  • @skm1016
    @skm1016 3 ปีที่แล้ว

    D5 channel ਨੂੰ ਮਨਪ੍ਰੀਤ ਬਾਦਲ ਦੀ ਸ਼ਲਾਘਾ ਕਰਨ ਦੀ ਚਮਚਾਗੀਰੀ ਬੇਹਦ ਜਰੂਰੀ ਹੈ?? ਇਸ ਗਲ ਨੇ ਹੀ ਮਾਰਿਆ ਸਾਡੇ ਸਿਸਟਮ ਨੂੰ। ਚੈਨਲ ਸਚੀ ਰਿਪੋਰਟ ਦਿਖਾਵੇ, ਬਸ।

  • @mskakatourtravel5656
    @mskakatourtravel5656 4 ปีที่แล้ว

    ਸੇਈ ਗੱਲ ਹੈ

  • @sukhmandersingh8072
    @sukhmandersingh8072 3 ปีที่แล้ว

    ਹਾਏ ਰੱਬਾ ਅਮੀਰਾ ਦਾ ਇਹ ਹਾਲ ਹੈ ਤੇ ਗਰੀਬਾ ਦਾ ਕੀ ਬਣੂ

  • @karandeep8480
    @karandeep8480 4 ปีที่แล้ว

    Sachi gal paji

  • @SanjuKumar-eb1xm
    @SanjuKumar-eb1xm 4 ปีที่แล้ว

    Bilkul Sahi keha

  • @profarmer9087
    @profarmer9087 3 ปีที่แล้ว

    ਗੱਲਾਂ ਨੂੰ ਪਾਲਸ਼ਾਂ ਤੇ ਮਨਪ੍ਰੀਤ ਵੀ ਬੜੀਆਂ ਮਾਰ ਲੈਂਦਾ

  • @ggurvinder6538
    @ggurvinder6538 4 ปีที่แล้ว +3

    Bilkul sahi

  • @chamkaursingh9355
    @chamkaursingh9355 4 ปีที่แล้ว +1

    ਸੱਚ ਕਹੀਅਾ

  • @gurmeetvlogs1390
    @gurmeetvlogs1390 4 ปีที่แล้ว

    Waw bai kiya bat hai sach kiha bai ne

  • @adarshdeepsingh478
    @adarshdeepsingh478 3 ปีที่แล้ว

    Good work by s manpreet singh

  • @gurubajwa2936
    @gurubajwa2936 3 ปีที่แล้ว

    ਬਾਈ ਤੈਨੂੰ ਰਾਸਨ ਬਿਹਾਰ ਵਿੱਚ ਮਿਲੂ

  • @khushdeep7517
    @khushdeep7517 3 ปีที่แล้ว

    Waheguru sache patsha griban da bhla kri

  • @gharubaja5474
    @gharubaja5474 3 ปีที่แล้ว

    ਵੋਟਾਂ ਆਉਣ ਵਾਲੀ ਬਾਈ ਜੀ

  • @avtarsingh-tv6hq
    @avtarsingh-tv6hq 3 ปีที่แล้ว

    Right veer ji

  • @kikarsingh71
    @kikarsingh71 3 ปีที่แล้ว

    Bhut vdia

  • @rajanharish7398
    @rajanharish7398 3 ปีที่แล้ว

    Very brave very brave.

  • @jaskarnsingh2815
    @jaskarnsingh2815 3 ปีที่แล้ว

    ਇਹ ਪਰਲ ਸਮੇਤ ਕਈ ਕੰਪਨੀਆਂ ਖਾ ਗਏ ।ਗਰੀਬ ਨੇ ਗਰੀਬ ਹੀ ਰਹਿਣਾ
    ਰੱਬ ਹੀ ਰਾਖਾ

  • @mohansingh8540
    @mohansingh8540 3 ปีที่แล้ว

    Wahigoro wahigoro ji kerpa kre ji very nice Bai ji bahut keut he ji cach boln the bahut dhan Baad vir ji🌷🥀🌷🥀🙏🥀🌷💖🌷

  • @AKG-sj5bo
    @AKG-sj5bo 3 ปีที่แล้ว

    ਹਜੇ ਖਜਾਨਾ ਖਾਲੀ ਹੈ, ਬਸ ਏਹੀ ਕਹਣਾ ਆਉਂਦਾ ਏਨੂ।

  • @puranebeli1896
    @puranebeli1896 3 ปีที่แล้ว

    Gud reply

  • @gagandeepsandhu1428
    @gagandeepsandhu1428 3 ปีที่แล้ว +1

    Waheguru ji

  • @jagjivansingh5964
    @jagjivansingh5964 3 ปีที่แล้ว

    Sahi kita veer ji ne

  • @puneetpal6358
    @puneetpal6358 3 ปีที่แล้ว +1

    Koi na vr 22 aa reha es dey ਜੁੱਤੀਆਂ ਹੀ ਫੇਰੀ

  • @tejinderahuja7095
    @tejinderahuja7095 3 ปีที่แล้ว

    Sahi keha,

  • @mahindersingh8315
    @mahindersingh8315 3 ปีที่แล้ว

    ਚੰਗਾ ਕੀਤਾ ਘੋੜੂ ਨਾਲ ਪਾਲੁਸ ਕਰਨ ਬਾਰੇ ਹੈ ਘੋੜੂ

  • @ManpreetSingh-xd6fh
    @ManpreetSingh-xd6fh 3 ปีที่แล้ว

    Wah ji wah God bls u veer
    Sirraa krta

  • @bhupindersinghrandhawa5677
    @bhupindersinghrandhawa5677 4 ปีที่แล้ว +1

    ਇਹੋ ਜਿਹੇ ਆਦਮੀ ਨੂੰ ਤਾ ਜੇਕਰ ਰਾਸ਼ਣ ਮਿਲਣਾ ਹੈ ਤਾਂ ਤਾਹ ਵੀ ਰਾਸ਼ਣ ਨਹੀਂ ਦੇਣਾ ਚਾਹੀਦਾ।ਇਹ ਕੋਈ ਲੋੜਵੰਦ ਨਹੀਂ ਹੈ।ਇਹ ਤਾਂ ਕਿਸੇ ਦੇ ਹੱਥ ਤੇ ਚੜਿਆ ਹੋਇਆ ਹੈ।

    • @shidarsingh7860
      @shidarsingh7860 4 ปีที่แล้ว

      Sachi gel kati aa Greb binda aa gel kira ta mera ho gaa oo

  • @gharubaja5474
    @gharubaja5474 3 ปีที่แล้ว

    ਵੋਟਾਂ।ਵੇਲੇ ਤਾਂ ਗੇਧੇ ਨੂੰ ਵੀ ਪਿਉ ਕਹਿਣੇ ਗੇ ਸਾਰੇ ਲੀਡਰ

  • @shehnazmalik6800
    @shehnazmalik6800 3 ปีที่แล้ว

    Very good👍👍👍👍👍👍👍👍👍👍👍👍👍👍👍👍👍

  • @karansinghsandhu3677
    @karansinghsandhu3677 3 ปีที่แล้ว

    ਬਰਸਾਤੀ ਡੱਡੂ ਨੇ ਇਹ ਲੀਡਰ 4 ਸਾਲਾਂ ਬਾਅਦ ਇਨ੍ਹਾਂ ਨੂੰ ਯਾਦ ਆਇਆ ਹੁਣ ਲੋਕਾ ਤੋਂ ਵੋਟਾਂ ਜੋ ਲੈਣੀਆਂ ਨੇ ਕੁੱਝ ਸ਼ਰਮ ਕਰੋ ਲੀਡਰੋ

  • @SatnamSingh-lj7ge
    @SatnamSingh-lj7ge 3 ปีที่แล้ว

    Rab rakha greeb yaara da

  • @jyotikashyap1513
    @jyotikashyap1513 3 ปีที่แล้ว

    Bilkul shi uncle ji sada ve ehi haal ha

  • @dharmindersingh7649
    @dharmindersingh7649 3 ปีที่แล้ว

    ਇਹ ਬਰਸਾਤੀ ਡੱਡੂ ਬਰਸਾਤ ਤੋਂ ਪਹਿਲਾਂ ਹੀ ਬਾਹਰ ਆ ਗਿਆ,,,

  • @kamalkhan-jp6el
    @kamalkhan-jp6el 3 ปีที่แล้ว

    Gal sahi aa veer di

  • @gurvindersingh8943
    @gurvindersingh8943 4 ปีที่แล้ว

    Bhai Tere honsely nu slam hai

  • @jagchanansidhu6290
    @jagchanansidhu6290 3 ปีที่แล้ว

    ਮਨਪ੍ਰੀਤ ਬਾਦਲ ਮੁਰਦਾਬਾਦ

  • @satpalsinghsatpal1633
    @satpalsinghsatpal1633 3 ปีที่แล้ว

    Very nic your werding my Frindes

  • @singhsainisaini7448
    @singhsainisaini7448 3 ปีที่แล้ว

    Vvv good nice

  • @HargobindNanaksar_13
    @HargobindNanaksar_13 4 ปีที่แล้ว +1

    The great person and leader @#

  • @JagjeetSingh-hy3qb
    @JagjeetSingh-hy3qb 4 ปีที่แล้ว

    ਵਾਹਿਗੁਰੂ ਜੀ

  • @jasbirkaur2428
    @jasbirkaur2428 4 ปีที่แล้ว

    True Brother

  • @ppgill1744
    @ppgill1744 3 ปีที่แล้ว +1

    shi gl a y di rabb den wala y eh sarkaran te jalam ne

  • @ArjunKumar-fk9hh
    @ArjunKumar-fk9hh 3 ปีที่แล้ว

    Ehda khajana khali aa uncle ji good uncle ji spot aa tenu❤️❤️