ਫਸਲ ਕੋਈ ਮਾੜੀ ਨੀ ਬਸ ਖੇਤੀ ਕਰਨ ਦਾ ਢੰਗ ਬਦਲਨਾ ਪੈਣਾ

แชร์
ฝัง
  • เผยแพร่เมื่อ 16 ก.ย. 2024
  • Description :-Navdeep Singh, a resident of Nandgarh village in Muktsar Sahib district of Punjab, is an ordinary farmer. Navdeep Singh has a guava orchard and also does garlic intercropping. Navdeep also does retail sales of his agricultural products. In this video Navdeep is sharing his farming experience.
    Story - Sukhcharan Preet
    Edited - Manpreet Singh
    Camera - Manpreet Singh
    Content Copyright - Discovered By Lens©
    __________________________
    For Promotion
    Whats App :- 9478345703
    E Mail :- Discoveredbylens@gmail.com
    __________________________
    Subscribe & Follow
    / discoveredbylens
    / discoveredbylens
    / discoveredbylens
    __________________________
    Our Hindi Channel
    / discoveredbylenshindi
    / discoveredbylenshindi
    / discoveredbylenshindi
    ---------------
    For More Stories Check Out Our Playlist
    • Farming
    • Inspiring Stories
    • Social Issue
    • Interview
    • Partition Stories
    • Sidhu Moose Wala
    • TH-camr's
    • New Zealand Stories
    • Shorts
    __________________________
    #DiscoveredByLens #garlic #Garlicfarming #garlicfarm #sandhufarming #Navdeepsingh #Gurlalsingh #farmer #kisan #progressivefarmer #khetibadi #DBLVideos #DBLChannel

ความคิดเห็น • 20

  • @kamaljitsingh6286
    @kamaljitsingh6286 6 วันที่ผ่านมา +17

    ਸਾਰੇ ਭਰਾਵਾਂ ਨੂ ਬੇਨਤੀ ਆ ਜਿਥੇ ਵੀ ਕਿਤੇ ਕਿਸਾਨ ਤੁਹਾਨੂੰ ਕੋਈ ਚੀਜ਼ ਵੇਚਦਾ ਮਿਲਦਾ ਹੈ ਆਪਣੇ ਖੇਤਾਂ ਦੀ ਤੇ ਤੁਹਾਨੂੰ ਓਸ ਚੀਜ਼ ਦੀ ਜ਼ਰੂਰਤ ਹੈ ਤਾਂ ਤੁਸੀ ਪਲੀਜ਼ ਕਿਸਾਨ ਤੋਂ ਹੀ ਖ੍ਰੀਦਣ ਦੀ ਕੋਸ਼ਿਸ ਕਰਿਆ ਕਰੋ ਤਾਂ ਕੇ ਛੋਟੇ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਉੱਠ ਸਕੇ ਵਪਾਰੀਆਂ ਨੂੰ ਤਾਂ ਆਪਾਂ ਬਹੁਤ ਮਾਲਾ ਮਾਲ ਕਰਤਾ ਹੁਣ ਕਿਸਾਨਾਂ ਵਾਰੇ ਸੋਚੋ ਪੰਜਾਬੀ ਭਰਾਵੋ🙏

  • @GurdevSingh-vd5ie
    @GurdevSingh-vd5ie 7 วันที่ผ่านมา +8

    ਖੇਤੀ ਸਬ ਤੋਂ ਲਾਹੇਵੰਦ ਧੰਦਾ ਹੈ ਔਰ ਹੋਰ ਹੁੰਦਾ ਜਾਣਾਂ ਜਿਵੇਂ ਜਿਵੇਂ ਸਮਾਂ ਬੀਤਣ ਤੇ 🎉 ਦਿੱਲੀ ਵਿਖੇ ਹਰ ਸਬਜ਼ੀ ਦਾ ਰੇਟ ਸਠ ਅਸੀ ਇਕ ਸੋ ਵੀਹ ਡੇਢ ਸੋ ਤੱਕ ਮਿਲ ਰਹੀ ਹੈ।।ਕੈਮਿਕਲ ਖਾਂਦਾ ਕੀਟਨਾਸ਼ਕਾਂ ਵਾਲੀ।।।।😮 ਕਿਸਾਨ ਭਰਾਵੋ ਖੇਤੀ ਕਿਲੇ ਚ ਚਾਰ ਤੋਂ ਅੱਠ ਫਸਲਾਂ ਇਕੋਂ ਵਾਰ ਚ ਉਗਾਔ 🎉

  • @sukhpalsingh6779
    @sukhpalsingh6779 6 วันที่ผ่านมา +8

    ਸਾਰੇ ਕਿਸਾਨ ਆਪਣੀ ਉਪਜ ਆਪ ਵੇਚਣ

  • @Vikk09321
    @Vikk09321 7 วันที่ผ่านมา +2

    SO GOOD TO SEE IT.. so powerful veerji.. waheguru kirpa karan. Punjab nu lod aa eho jaye kisaan veera di,,❣❣❣

  • @malkitsingh-cl3wb
    @malkitsingh-cl3wb วันที่ผ่านมา

    ਬਹੁਤ ਹੀ ਵਧੀਆ ਵੀਰ ।

  • @RajwantSingh-o2p
    @RajwantSingh-o2p 7 วันที่ผ่านมา +4

    ਲੋਟ ਆਏ ਦੀ ਗੱਲ ਐ ਮੈਂ ਸਵਾ ਸੋ ਰੂਪ ਕਿਲੋ ਬੀਜ ਲਾ ਕੇ ਸਤਾਰਾਂ ਤੋਂ ਵੀਹ ਰੂਪੀ ਕਿਲੋ ਖੇਤੋਂ ਟਰਾਲੀਆਂ ਰੇਹੜੇ ਭਰਾਏ ਸੀ

  • @kamaljeet4857
    @kamaljeet4857 วันที่ผ่านมา

    Bahut vadhia uprala hai apni fasal aap vecho

  • @dargarsingh9315
    @dargarsingh9315 2 วันที่ผ่านมา

    Bahut vadia gal kahi aap ne Bai ji

  • @KuldipSingh-if1uo
    @KuldipSingh-if1uo 7 วันที่ผ่านมา +3

    Nice brother

  • @user-sukhnaaznurseryfarmmamdot
    @user-sukhnaaznurseryfarmmamdot 7 วันที่ผ่านมา +3

    ਸਾਡੇ ਇਧਰ ਫਿਰੋਜ਼ਪੁਰ ਦੀ ਬਾਡਰ ਬੈਲਟ ਵਿਚ ਬਹੁਤ ਵੱਡੇ ਪੱਧਰ ਤੇ ਲਸਣ ਦੀ ਖੇਤੀ ਹੁੰਦੀ

  • @Kissantelevision
    @Kissantelevision 7 วันที่ผ่านมา +2

    ਸਹੀ ਗੱਲ ਆ ਬਾਈ ❤

  • @parkashsingh8451
    @parkashsingh8451 2 วันที่ผ่านมา

    Nice ❤❤❤🎉

  • @paramjitkaur1841
    @paramjitkaur1841 7 วันที่ผ่านมา +1

  • @vijaylotia1211
    @vijaylotia1211 6 วันที่ผ่านมา +2

    Uniform ch ma ha ..ghr lyi le k ayea bai kolo lasan

  • @BhupinderSingh-zx5vx
    @BhupinderSingh-zx5vx 7 วันที่ผ่านมา +1

    Chandigarh 400Rs kilo sell ho reha ha

  • @sahilgaming9116
    @sahilgaming9116 7 วันที่ผ่านมา +1

    Good

  • @Swaraj-el8ho
    @Swaraj-el8ho 5 วันที่ผ่านมา

    Bai ji pp ton bachke

  • @JAIHIND-q2n
    @JAIHIND-q2n 7 วันที่ผ่านมา

    HAR SAL PUNJAB CH 200 TON SUKKA GARLIC AUNDA GUJRAT TO LAYS TE MAGGI WICH. HUN FASALA NU PROCESS KARAN DI GALL KARO REHDIYA LA KE MUNDEYA NU MASSAGE NAHI DE SAKOGE.

  • @SatnamSingh-zk4ce
    @SatnamSingh-zk4ce 7 วันที่ผ่านมา

    250 nu vech la