"Amritpal Singh ਦੀ ਪਾਰਟੀ ਐਲਾਨ ਹੋਈ ਤਾਂ ਪੰਜਾਬ ਚ ਇੱਕ ਕ/ਤਲ ਹੋ ਗਿਆ ਹੁਣ ਇਕੱਠ ਕਰਨਾ ਤਾਂ ਹ/ਮਲਾ ਹੋ ਗਿਆ"

แชร์
ฝัง
  • เผยแพร่เมื่อ 16 ม.ค. 2025

ความคิดเห็น • 209

  • @HarpreetKaur-yd4gb
    @HarpreetKaur-yd4gb 18 วันที่ผ่านมา +119

    ਅਸੀ ਤਾਂ ਪੱਕੇ ਭਾਉ ਦੇ fan ਆ ਕੋਈ ਕੁਛ ਬੀ ਕਹੇ ਸੁਣੀਦਾ ਨੀ ਭਾਈ ਸਾਹਿਬ ਜਿੰਦਾਬਾਦ ਮਾਲਿਕ ਚੜਦੀ ਕਲਾਂ ਬਖਸੇ ਸਭ ਸਿੰਘਾਂ ਨੂੰ🙏🏼🙏🏼🙏🏼🙏🏼

  • @JagjitSingh-uz4dv
    @JagjitSingh-uz4dv 18 วันที่ผ่านมา +88

    ❤ ਵਕੀਲ ਸਾਬ ਤੁਸੀਂ ਸੱਚ ਬੋਲ ਰਹੇ ਜੇ ਭਾਈ ਅੰਮ੍ਰਿਤ ਪਾਲ ਸਿੰਘ ਜ਼ਿੰਦਾਬਾਦ ❤❤❤

  • @SanbirSidhu-xy6ks
    @SanbirSidhu-xy6ks 18 วันที่ผ่านมา +44

    BJP ਤੇ ਝਾੜੂ ਵਾਲਿਆਂ ਨੇ ਬਹੁਤ ਸਿੱਖਾਂ ਦੇ ਕਤਲ ਕਰਵਾ ਦਿੱਤੇ

    • @happypwds
      @happypwds 17 วันที่ผ่านมา +5

      Deep sidhu pehla hi keh gya

  • @gurnamsingh-bc8oy
    @gurnamsingh-bc8oy 18 วันที่ผ่านมา +33

    ਸਮੁੱਚੀ ਸਿੱਖ ਕੌਮ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਹੈ

  • @sarbjeetsinghsarbjeet8708
    @sarbjeetsinghsarbjeet8708 18 วันที่ผ่านมา +63

    ਖਾਰਾ ਸਾਹਬ ਤੁਸੀ ਸਭ ਜਾਣੀ ਜਾਣ ਹੋ ਏਥੇ ਸਿੱਖ ਨਸਲਕੁਸ਼ੀ ਹੋ ਰਹੀਆਂ ਇਹ ਜਾਅਲੀ ਸਿੱਖ ਬਣਕੇ ਅਸਲੀ ਸਿੱਖਾਂ ਨੂੰ ਕੁਚਲਣਾ ਚਾਉਂਦੇ ਆ ਪਰ ਇਹ ਇਹਨਾਂ ਦਾ ਭਰਮ ਆ ਵਾਹਿਗੁਰੂ ਦੀ ਕਲਾ ਵਰਤ ਰਹੀ ਆ ਜੇਹੜੇ ਸਾਡਾ ਚੋਲਾ ਪਾਕੇ ਸਾਡਾ ਨੁਕਸਾਨ ਕਰਦੇ ਆ ਵਾਹਿਗੁਰੂ ਓਹਨਾ ਨੂੰ ਸਜ਼ਾ ਦੇਊ ਤੇ ਲਾਜ਼ਮੀ ਦੇਊ ਥੋੜੇ ਟਾਇਮ ਵਿੱਚ ਹੀ ਇਹ ਸਭ ਦੇ ਸਾਮ੍ਹਣੇ ਅਉ

  • @SukhdevSingh-cp8nn
    @SukhdevSingh-cp8nn 18 วันที่ผ่านมา +76

    ਇਸ ਸਾਰੇ ਘਟਨਾਕ੍ਰਮ ਪਿੱਛੇ ਭਾਰਤ ਸਟੇਟ ਦਾ ਹੱਥ ਹੈ

    • @Humanity0101
      @Humanity0101 18 วันที่ผ่านมา +4

      22 sahib patta khara huna nu v hai par eh 90% gal tak he kaum di soch banh rahe.

    • @Roger-k5f
      @Roger-k5f 18 วันที่ผ่านมา

      ਮੂਤਪਾਲ

  • @KalaSerron
    @KalaSerron 18 วันที่ผ่านมา +79

    ਸੋ ਪਰਸੈਂਟ ਸਹੀ ਗੱਲ ਹੈ ਬਾਈ ਜੀ ਲਵ ਯੂ ਪਰ ਸਰਕਾਰ ਕੰਜਰ ਗ਼ਦਾਰ ਹੈ

  • @BalkarSingh-dc1oq
    @BalkarSingh-dc1oq 17 วันที่ผ่านมา +22

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ

  • @balkourdhillon5402
    @balkourdhillon5402 16 วันที่ผ่านมา +12

    ਬਿਲਕੁਲ 101 % ਸੱਚ ਬੋਲ ਰਹੇ ਹਨ ਖਾਰਾ ਸਾਹਿਬ ਜੀ ।ਧੰਨਵਾਦ।

  • @kirpals9075
    @kirpals9075 18 วันที่ผ่านมา +36

    *ਗੁਰੂ ਦਾ ਨਿਸ਼ਾਨ*
    *🪯ਖ਼ਾਲਿਸਤਾਨ🪯*
    *ਖ਼ਾਲਸੇ ਦੀ ਪਹਿਚਾਣ*
    *🪯ਖ਼ਾਲਿਸਤਾਨ🪯*
    *ਪੰਥ ਦੀ ਆਨ*
    *🪯ਖ਼ਾਲਿਸਤਾਨ🪯*
    *ਦੁਨੀਆ ਦਾ ਪ੍ਧਾਨ*
    *🪯ਖ਼ਾਲਿਸਤਾਨ🪯*
    *ਮਨੁੱਖ਼ਤਾ ਦੀ ਸ਼ਾਨ*
    *🪯ਖ਼ਾਲਿਸਤਾਨ🪯*
    *ਅਕਾਲ ਦਾ ਫ਼ੁਰਮਾਨ*
    *🪯ਖ਼ਾਲਿਸਤਾਨ🪯*

  • @JitsinghSingh-t7c
    @JitsinghSingh-t7c 18 วันที่ผ่านมา +37

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਜਿੰਦਾਬਾਦ ❤❤❤

  • @sukhwindersingh6460
    @sukhwindersingh6460 18 วันที่ผ่านมา +32

    ਬਿਲਕੁਲ ਸਹੀ ਗੱਲ ਹੈ

  • @SukhdevSingh-cp8nn
    @SukhdevSingh-cp8nn 18 วันที่ผ่านมา +49

    ਭਾਰਤ ਸਟੇਟ ਇਹ ਸਭ ਕੁੱਝ ਕਰ ਰਹੀ ਐ

    • @noorsunnyasr9320
      @noorsunnyasr9320 18 วันที่ผ่านมา +4

      Punjab sab dekh samaj reha.waheguru ji meher karange punjab te.

  • @HarbansSingh-v5w
    @HarbansSingh-v5w 17 วันที่ผ่านมา +8

    ਧੰਨ ਸਤਿਕਾਰਯੋਗ ਸਿੰਘ ਆਪ ਸਿੱਖ ਕੌਮ ਵਿੱਚ ਜਜ ਬਕੀਲ ਹੋ ਆਪ ਜੀਓ ਧੰਨ ਧੰਨ ਧੰਨ ਧੰਨ ਧੰਨ ਦਸਮੇਸ਼ ਪਿਤਾ ਜੀਓ ਬੀਰ ਜੀਓ ਤੇ ਕ੍ਰਿਪਾ ਕਰਨ ਜੀ

  • @gurnamsingh-bc8oy
    @gurnamsingh-bc8oy 18 วันที่ผ่านมา +22

    ਗੁਰੂ ਸਾਹਿਬ ਕਿਰਪਾ ਕਰਨ ਜੀ

  • @gurmelsinghchahal5654
    @gurmelsinghchahal5654 18 วันที่ผ่านมา +11

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈਂ ਵਕੀਲ ਖਾਰਾ ਸਾਹਿਬ ਜੀ ਨੇ ਬਿਲਕੁਲ ਸਹੀ ਗੱਲ ਕੀਤੀ ਹੈ ❤❤❤❤❤

  • @NarindersinghGill-c5e
    @NarindersinghGill-c5e 18 วันที่ผ่านมา +30

    Sahi aa veer

  • @ParamjitSingh-ts1kx
    @ParamjitSingh-ts1kx 17 วันที่ผ่านมา +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @MangalSingh-xf5us
    @MangalSingh-xf5us 18 วันที่ผ่านมา +21

    ਅਸੀਂ ਨਾਲ ਆ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ

  • @HsSandhu-hf6ut
    @HsSandhu-hf6ut 18 วันที่ผ่านมา +23

    Vakil sahib you are absolutely right

  • @ChamailSingh-l8z
    @ChamailSingh-l8z 18 วันที่ผ่านมา +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤

  • @punjabistatus7688
    @punjabistatus7688 18 วันที่ผ่านมา +19

    Waheguru

  • @mandeepgill5876
    @mandeepgill5876 18 วันที่ผ่านมา +24

    ਸਰਕਾਰ ਦੇ ਬੰਦੇ ਹੋਰ ਕੌਣ ਹੋ ਸਕਦਾ ਜਾਂ ਜਿਹੜੇ ਉਸਦੇ ਵਿਰੋਧੀ ਹਨ

  • @kamaljitkaur5771
    @kamaljitkaur5771 18 วันที่ผ่านมา +23

    ਇੱਕ ਜੇਲ ਵਿਚ ਬੰਦ ਬੰਦਾ ਕਿਵੇਂ ਕਿਸੇ ਨੂੰ ਮਾਰ ਸਕਦਾ ਹੈ

  • @butasingh4607
    @butasingh4607 18 วันที่ผ่านมา +8

    ਭਾਈ ਜੀ ਬਹੁਤ ਵਧੀਅ

  • @LakhwinderSingh-px1td
    @LakhwinderSingh-px1td 18 วันที่ผ่านมา +12

    ਅਮ੍ਰਿਤਪਾਲ ਸਿੰਘ ਜਿਦਾਥਾਦ

  • @satnamdhillon4624
    @satnamdhillon4624 18 วันที่ผ่านมา +12

    ਏਨਾ ਕੁਝ ਹੋ ਰਿਆ ਪੰਜਾਬ ਵਿੱਚ ਤੇ ਸੁਬਾ ਸਰਕਾਰ ਚੁੱਪ ਵੱਟ ਕੇ ਬੈਠੀ ਹੋਈ ਆ ਕੁਝ ਤੇ ਜਰੁਰ ਪਕ ਰਿਆ ਹੈ

  • @tejyurapar3249
    @tejyurapar3249 18 วันที่ผ่านมา +20

    Bhai amritpal singh khalsa zindabad

  • @gurmejsinghgurmejsingh-j5r
    @gurmejsinghgurmejsingh-j5r 18 วันที่ผ่านมา +8

    Waheguru🙏🏻🙏🏻🙏🏻🙏🏻🙏🏻

  • @Lovepunjab0in
    @Lovepunjab0in 18 วันที่ผ่านมา +6

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ❤❤❤❤❤❤❤❤

  • @sarbjitsinghsarbjitsingh6816
    @sarbjitsinghsarbjitsingh6816 18 วันที่ผ่านมา +9

    ਵਾਹਿਗੁਰੂ ਜੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ ਜੀ

  • @HinderGhuman
    @HinderGhuman 18 วันที่ผ่านมา +10

    ❤🎉 right

  • @AmandeepSingh-bu4wn
    @AmandeepSingh-bu4wn 18 วันที่ผ่านมา +5

    ਸਹੀ ਗੱਲ ਏ

  • @jagjeetsingh8374
    @jagjeetsingh8374 12 วันที่ผ่านมา +2

    ਭਾਈ ਸਾਹਿਬ ਬਹੁਤ ਵਧੀਆ ਫੈਸਲਾ ਲਿਆ ਹੈ ਨਵੀਂ ਪਾਰਟੀ ਖੜੀ ਕਰੋ ਪੂਰਾ ਦੇਸ਼ ਨਾਲ ਖੜਾ ਹੈ

  • @SukhvinderSingh-h3x
    @SukhvinderSingh-h3x 16 วันที่ผ่านมา +2

    Veer khara sabb mp Bhai Amrit pal Singh ji Khalsa zindabad wmk 🙏❤️

  • @waheguruji55
    @waheguruji55 17 วันที่ผ่านมา +4

    ਅੰਮ੍ਰਿਤਪਾਲ ਸਿੰਘ ਖਾਲਸਾ ਜੀ 🙏🏽🙏🏽

  • @AmandeepSingh-eb6wp
    @AmandeepSingh-eb6wp 18 วันที่ผ่านมา +9

    Bhai Amritpal Singh jindabaad

  • @humanrightsbulletin01
    @humanrightsbulletin01 18 วันที่ผ่านมา +9

    💯

  • @KuldeepSingh-ru4pl
    @KuldeepSingh-ru4pl 17 วันที่ผ่านมา +3

    ਵਾਹਿਗੁਰੂ ਜੀ

  • @GOLDYKHATRI43345
    @GOLDYKHATRI43345 17 วันที่ผ่านมา +11

    ਅਸੀ ਚਾਹੇ ਪੱਗ ਨੀ ਬੰਨੀ ਮੋਨੇ ਆ ਅਸੀ ਭਾਈ ਅੰਮ੍ਰਿਤਪਾਲ ਸਿੰਘ ਨਾਲ ਖੜ੍ਹੇ ਆ ਵਾਹਿਗੁਰੂ ਮਿਹਰ ਕਰੇ ਕੇਸ ਵੀ ਰੱਖ ਲਿਆ ਗੇ

  • @JaswantSingh-gb3kx
    @JaswantSingh-gb3kx 17 วันที่ผ่านมา +4

    ਭਾਈ ਅਮ੍ਰਿਤਪਾਲ ਸਿੰਘ ਜਿਦਾਬਾਦ

  • @KaramveerSingh-po5kn
    @KaramveerSingh-po5kn 18 วันที่ผ่านมา +15

    ਅਮਰਿਤਪਲ਼ ਸਿੰਘ ਖਾਲਸਾ ❤

  • @JaswinderKaur-g9s
    @JaswinderKaur-g9s 18 วันที่ผ่านมา +6

    ❤❤❤❤

  • @malkitsingh5925
    @malkitsingh5925 17 วันที่ผ่านมา +1

    Wahegurugi Wahegurugi Wahegurugi 👍 ❤️ 🙏🏻 ♥️

  • @TheKingHunter8711
    @TheKingHunter8711 13 วันที่ผ่านมา +2

    ਸੈਂਟਰ (ਸਟੇਟ) ਜਿੰਨਾਂ ਮਰਜੀ ਜੋਰ ਲਗਾ ਲਵੇ, ਪਰ ਲੋਕ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਦਿਲੋਂ ਜੁੜ ਚੁੱਕੇ ਹਨ

  • @Manjot-o8b
    @Manjot-o8b 18 วันที่ผ่านมา +4

    Sikh koum da babbar sher Bhai Amrit pal Singh ji khalsa jindabad hai te rahega ❤❤❤❤❤

  • @parminderkaurgill9000
    @parminderkaurgill9000 18 วันที่ผ่านมา +6

    ❤🙏🙏

  • @GurmeetSingh-fl5ss
    @GurmeetSingh-fl5ss 17 วันที่ผ่านมา +2

    Waheguru waheguru waheguru waheguru waheguru ji 🎉❤

  • @RanjitSingh-qf1jy
    @RanjitSingh-qf1jy 18 วันที่ผ่านมา +4

    Right ❤

  • @RanjitSingh-hq7rd
    @RanjitSingh-hq7rd 18 วันที่ผ่านมา +5

    Right veer ji

  • @paramjitdhaliwal7534
    @paramjitdhaliwal7534 18 วันที่ผ่านมา +6

    Waheguru ji ka khalsa Waheguru ji ki fateha 🙏🏻 bhai amritpal singh ji khalsa jindabad sant jarnail singh ji khalsa bhindrawala jindabad ❤

  • @MangalSingh-xf5us
    @MangalSingh-xf5us 18 วันที่ผ่านมา +5

    Bhai Amritpal Singh Ji jindabad

  • @rupindersingh7433
    @rupindersingh7433 18 วันที่ผ่านมา +4

    Sahi gal kar rahe ho vakil sahib

  • @rajwinder6734
    @rajwinder6734 18 วันที่ผ่านมา +5

    Bulkul shi g

  • @GurmeetSinghGurmeetSingh-q8i
    @GurmeetSinghGurmeetSingh-q8i 18 วันที่ผ่านมา +5

    👏👍

  • @lssandhu9263
    @lssandhu9263 18 วันที่ผ่านมา +7

    🙏

  • @baljeetsingh2472
    @baljeetsingh2472 18 วันที่ผ่านมา +3

    Bai sahib jindabad ❤❤

  • @mohindersinghkumra1713
    @mohindersinghkumra1713 18 วันที่ผ่านมา +3

    Khara Saab salute to u

  • @jogasinghvirk9726
    @jogasinghvirk9726 16 วันที่ผ่านมา +2

    Bhaí amritpal Singh jindabad jindabad jindabad jindabad jindabad jindabad jindabad jindabad jindabad

  • @sunnyguru7006
    @sunnyguru7006 18 วันที่ผ่านมา +8

    Bhai Amritpal Singh

  • @ManpreetSingh-r3d8h
    @ManpreetSingh-r3d8h 18 วันที่ผ่านมา +4

    Bhai Amritpal singh Khalsa zindabaad🙏🙏

  • @gurpreetsahil9256
    @gurpreetsahil9256 17 วันที่ผ่านมา +2

    Bhai amritpal singh ji zindabad zindabad zindabad zindabad

  • @TheKingHunter8711
    @TheKingHunter8711 13 วันที่ผ่านมา +1

    ⭐️⭐️⭐️⭐️⭐️⭐️⭐️⭐️⭐️⭐️⭐️⭐️
    ⭐️ ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ⭐️
    ⭐️⭐️⭐️⭐️⭐️⭐️⭐️⭐️⭐️⭐️⭐️⭐️

  • @Goodvibes-TrueVibes3
    @Goodvibes-TrueVibes3 18 วันที่ผ่านมา +6

    Simranjit singh maan da hi kam hou baba bakhsish wala kyoki j amritpal di party announce ho gi te simranjit nu kise ne nahi puchna te cheif minister banan da supna tut ju simranjit maan da

  • @SherSingh-hf3cg
    @SherSingh-hf3cg 18 วันที่ผ่านมา +6

    Indian agency bahar fre jan to bad ,hun punjab ch katlogart suru kiti sikh savdan hon

  • @gurjeetsingh2072
    @gurjeetsingh2072 17 วันที่ผ่านมา +3

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ

  • @NirmalSingh-g4h
    @NirmalSingh-g4h 17 วันที่ผ่านมา +2

    Satikar yoge khara sahib bilkul sach keh rahe ne avam hun eh bhalibhant samjh chukia h ke state ke karva rahe h chahy panjab da vaisi hoe j panjabo too bahar da bilkul bhai amritpal singh de nal h

  • @BALWINDERSINGH-gw5ei
    @BALWINDERSINGH-gw5ei 17 วันที่ผ่านมา +3

    ਖਾਰਾ ਸਾਬ ਤੁਸੀਂ ਠੀਕ ਕਹਿ ਰਹੇ ਹੋ ਸਾਰਾ ਪੰਜਾਬ ਭਾਈ ਅੰਮਿਤਪਾਲ ਸਿੰਘ ਵੱਲ ਹੈ

  • @satgurkotra2543
    @satgurkotra2543 17 วันที่ผ่านมา +3

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @bobbyparvana
    @bobbyparvana 17 วันที่ผ่านมา +1

    🙏🙏🙏🙏🙏🙏🙏🙏🙏🙏 bhai amritpal Singh Ji jindabad jindabad jindabad jindabad

  • @JaswinderSingh-ie8xu
    @JaswinderSingh-ie8xu 17 วันที่ผ่านมา +1

    ਖਾਰਾ ਸਾਹਿਬ ਪਾਰਟੀ ਬਣਾਉਣ ਨਾਲ ਕੋਈ ਮਸਲਾ ਹੱਲ ਨਹੀਂ ਹੋਣਾ

  • @SurjitAbrol
    @SurjitAbrol 18 วันที่ผ่านมา +2

    Sach bol rahe

  • @PunjabSingh-l9c
    @PunjabSingh-l9c 13 วันที่ผ่านมา +1

    ਭਾਈ ਅੰਮਿ੍ਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ
    ਸੋ ਗੁੱਡ ਖਾਰਾ ਸਾਭ

  • @MajorSingh-k7i
    @MajorSingh-k7i 17 วันที่ผ่านมา +1

    ❤❤❤100

  • @MukhtiarSingh-ru3yi
    @MukhtiarSingh-ru3yi 17 วันที่ผ่านมา +1

    💯 right

  • @lakhmirsingh6082
    @lakhmirsingh6082 17 วันที่ผ่านมา +1

    Salute Sardarji such dikhaun lai

  • @saabsingh47
    @saabsingh47 18 วันที่ผ่านมา +7

    ਮਾਘੀ ਤੇ ਆਵਾਂਗੇ ਸਾਰਾ ਪੰਜਾਬ ਜੀਹਦੇ ਨਾਲ ਵੀ ਗੱਲ ਕਰਿਏ ਉਹ ਆਖਦੇ ਆ ਨਵੀ ਅਕਾਲੀ ਦਲ ਦੀ ਨਵੀਂ ਖੇਤਰੀ ਪਾਰਟੀ ਦੀ ਲੋੜ ਆ

  • @govindersingh9230
    @govindersingh9230 18 วันที่ผ่านมา +3

    ਖਾਰਾ ਸਾਬ ਤੁਸੀ ਵਿੱਚ ਦਖਲ ਦੇ ਕੇ ਜਿਨ੍ਹਾਂ ਤੇ ਬਾਬਾ ਬਖਸੀਸ ਸਿੰਘ ਨੂੰ ਸੱਕ ਹੈ ਉਨ੍ਹਾਂ ਨਾਲ ਮਿਲਾ ਗਿਲੇ ਸਕਵੇਂ ਦੂਰ ਕਰ ਸਕਦੇ ਹੋ ਕਿਉਂਕਿ ਅਮਿ੍ਤਪਾਲ ਸਿੰਘ ਬਾਬਾ ਬਖਸੀਸ ਸਿੰਘ ਭਾਈ ਸੁਖਜੀਤ ਸਿੱਘ ਖੋਸਾ ਭਾਈ ਬਲਦੇਵ ਸਿੰਘ ਵਡਾਲਾ ਮਾਨ ਦੱਲ ਦੱਲ ਖਾਲਸਾ ਇਨ੍ਹਾਂ ਸਭ ਨੂੰ ਗਿੱਲੇ ਸਕਵੇ ਭਲਾ ਕੇ ਇੱਕਠੇ ਹੋਣ ਲੋੜ ਆ ਤਾਂ ਜੋ ਖਾਲਸੇ ਰਾਜ ਪ੍ਰਪਾਤੀ ਵਾਸਤੇ ਇੱਕਮੁਠ ਹੋਇਆ ਜਾ ਸਕੇ ਇਸ ਨਾਲ ਸਰਕਾਰ ਦੇ ਪਾਲੇ ਹੋਏ ਗੈਂਗਸਟਰ ਬੇ ਨਕਾਬ ਹੋ ਜਾਣਗੇ

  • @kulwernsingh4336
    @kulwernsingh4336 17 วันที่ผ่านมา +1

    खालसा अजर,अमर है!
    🙏🙏🙏⚔️⚔️⚔️

  • @Gurpreetsingh-ln9xu
    @Gurpreetsingh-ln9xu 16 วันที่ผ่านมา +2

    Amritpal singh zindabad

  • @majorsingh1552
    @majorsingh1552 17 วันที่ผ่านมา +1

    Bilkul theek

  • @najarsingh819
    @najarsingh819 17 วันที่ผ่านมา +1

    ALL RIGHT

  • @Sing-ek2ed
    @Sing-ek2ed 18 วันที่ผ่านมา +4

    110% sahi gal ah,,, sochan wali gal ah my saare bhai amritpal singh nu fasauna chaunde ne

  • @JaswinderSingh-kt9yc
    @JaswinderSingh-kt9yc 12 วันที่ผ่านมา

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ

  • @ReetKaur-q1y
    @ReetKaur-q1y 7 วันที่ผ่านมา

    Kharra sahab. Ji tusi sach da sath den rehe ho ji weheguru ji thude sir te mehar bhriya hatth rakhe ji

  • @FromPanjab1997
    @FromPanjab1997 18 วันที่ผ่านมา +3

    bhai saab di rihayi di udeek aa ❤🪯

  • @jogasinghvirk9726
    @jogasinghvirk9726 16 วันที่ผ่านมา +1

    Veer jee sare ekthay ho jao

  • @harwindersingh8787
    @harwindersingh8787 17 วันที่ผ่านมา +1

  • @Preet-u2m
    @Preet-u2m 17 วันที่ผ่านมา +1

    ⛳️❤

  • @GurcharansinghGurcharan-e6w
    @GurcharansinghGurcharan-e6w 16 วันที่ผ่านมา +1

    Baba bakhshish Ji di khabar kion nahin chalayi kise TV ne

  • @balkarsingh9155
    @balkarsingh9155 17 วันที่ผ่านมา +1

    ❤🙏👍

  • @jasmeharkaur7579
    @jasmeharkaur7579 17 วันที่ผ่านมา +1

    God bless Amritpal and party

  • @noorsunnyasr9320
    @noorsunnyasr9320 18 วันที่ผ่านมา +6

    Punjab da CM amritdhari sikh he banai. guru sahib ji meher karo ji

  • @KulwinderKaur-q5t
    @KulwinderKaur-q5t 14 วันที่ผ่านมา +1

    ❤❤🎉🎉

  • @mandeepmavi1764
    @mandeepmavi1764 18 วันที่ผ่านมา +1

    🙏🙏🙏🙏🙏🙏🙏🙏

  • @simranjitkaurbajwa3265
    @simranjitkaurbajwa3265 14 วันที่ผ่านมา +1

    🙏🙏🙏🙏🙏🙏🙏🙏🙏🙏🙏👍👍👍👍👍👍👍👍🙏

  • @surjitsingh9809
    @surjitsingh9809 18 วันที่ผ่านมา +2

    SIKHO agency tu SABDAN Pela b panth pugat chuka ha purane leader nu te pta fir b o agency the game ch aa rahe han waheguru ji ka khalsa waheguru ji ki fateh

  • @GurbakshsinghsohalSOHAL-kj9dx
    @GurbakshsinghsohalSOHAL-kj9dx 17 วันที่ผ่านมา +1

    Bhai amritpal Singh ji khalsa jindabad mp khdoorsab

  • @LovjitSingh-i4k
    @LovjitSingh-i4k 17 วันที่ผ่านมา +1

    Love you amritpal singh khalasa

  • @jogindersaini7200
    @jogindersaini7200 18 วันที่ผ่านมา +4

    ਵਕੀਲ ਸਾਹਿਬ ਕੀ ਕਾਰਨ ਹੈ ਕਿ ਤੁਸੀਂ ਅਜੇ ਤੱਕ ਅੰਮ੍ਰਿਤਪਾਲ ਸਿੰਘ ਤੇ ਹੋਰ ਸਿੱਖ ਨੌਜਵਾਨਾਂ ਨੂੰ ਛੁਡਾ ਨਹੀਂ ਸਕੇ? ਲੋਕ ਪੁੱਛਦੇ ਹਨ ਕਿ ਵਕੀਲ ਕੀ ਕਰ ਰਿਹਾ ਹੈ?

    • @happypwds
      @happypwds 17 วันที่ผ่านมา +1

      Bhagwant maan nu kita swaal k ade ehh bai