ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
Good
Jhone nu juriyan Pau bs hor kuz ni
33/wali zinc di spry kr skde han..kine kine kilo di 25/45dey da chona
Ha kr skde a
@@sadakisan ਇਕ ਕਿਲੇ ਚ ਇਕ ਕਿਲੋ ਪਾਉਣੀ ਏ
Sanu kida pata lagu ve ah jhona tera a he a motar ve nall dikhao
ਅਗਲੀ ਵੀਡੀਓ ਚ ਉਹ ਵੀ ਦੇਖ ਲਈ
125 jhona bare jankari deo veer
10Kgzinc da ki cost penda
Thanks g
Salute baiji
Bai supar patas urea paa skde
Ha
Dhanwaad veer
Zinc kine poni aa
2 bri urea nl zinc pa sakde ha
ha
Variety kiddo hai
Jhone ch zhinc atte sulphur urea ch mix karke pa sakde a
Sir 1509 de boote galde pae a lame ho ke
Footroot di problem ho sakdi. Means jad galan di
Veer ji ki present wali jink milati nahin hai
33% wali daldo
12% wali Sasti h …shi kyon ni j spray krie tan
Urea te zinc ch pani nal mix kr sakde a zinc udda bht aa
ਬਾਈ ਜੀ ਪਹਿਲੀ ਡੋਜ ਯੂਰੀਆ ਨਾਲ 33'/,ਵਾਲੀ ਜਿੰਕ ਪਾਉਣ ਤੋ ਬਾਅਦ ਦੂਜੀ ਡੋਜ ਯੂਰੀਆ ਨਾਲ ssp ਜਾ dap+ਪੌਟਾਸ ਪਾ ਸਕਦੇ ਤੇ ਕਿੰਨੇ ਦਿਨ ਬਾਅਦ ਪਾਉਣੀ ਚਾਹੀਦੀ ਹੈ ।
Potash pao
veer kirbhko vali zinc 33 vali 4 kilo kile d dose dsde
7 kg to Ght na pao
@@sadakisan veer 15 salfar vali a
Good g
ਬਈ ਜੀ DAP tu ਬਾਅਦ ਕਿੰਨੇ ਦਿਨਾਂ ਬਾਅਦ ਜ਼ਿੰਕ ਪਾ ਸਕਦੇ ਆ
7
👍👍
Pheli kist naal sir ik bori zuira te 7kilo zing payi vaaa 33%vali......hun duji kisat naal zuria ch ki mix kariye g dasyo 🙏🙏🙏te kini dose
Video a rhi a
@@sadakisanokkk g 🙏🙏
@@aryansharma8146 potash 25 kg
@@Farming_knowledge.89 te veer g zuira kini te zuira te potaas bas dove he dasyo
Danedar zink 33 % pa skde an
Veer Zine 33 ty 21 price ky a hun
90 Rupea a
ਸੁਪਰ +ਜ਼ਿੰਕ +ਯੂਰੀਆ ਮਿਕਸ ਪਾਂ ਸਕਦੇ ਹਾਂ
Nhi
ਸਤਿ ਸ੍ਰੀ ਅਕਾਲ ਵੀਰ ਜੀ ਵੀਰ ਜੀ ਕਿੰਨੇ ਕਿਲੋ ਜਿੰਕ ਪਾਈਏ
Video pa diti dekho
bai g potash jhona lagge to hafta 10 din bad payea ya far jdo nisara aun wala hunda os wele
Hun pa de
te zinc kine dina de andr andr pa deyie bai
Good Video🎥
ਮੈ ਪਰਸੋ ਜੀਰੀ ਲਾਈ ਆ ਗਰਦਨ ਥੱਲੇ ਡੇਗ ਗਈ ਯੂਰੀਆ ਵੀ ਥੱਲੇ ਪਾਇਆ ਕੱਦੂ ਚ
Ok
33% zinc naal super pa sake a k nhi potash kaddu vele pa ti c
Bai rajant
Me kila da 1 bora Uria pai aa half bora dap da paya half super da chona nu 10 din Hoi aa tera chone to jyada bdeya khada aa
ਜਿੰਕ ਦੀ ਮਾਤਰਾ ਕਿੰਨੀ ਵਰਤੀਏ ਵੀਰ?33% ਤੇ 21% ਅਲੱਗ ਅਲੱਗ ਦੱਸੋ
33% ਵਾਲੀ ਜਿੰਕ 7 ਕਿਲੋ ਇੱਕ ਏਕੜ ਅਤੇ 21% ਵਾਲੀ ਜਿੰਕ 10 ਕਿਲੋ ਦੇ ਹਿਸਾਬ ਨਾਲ ਪਾ ਸਕਦੇ ਹਾਂ ਵੱਧ ਤੋਂ ਵੱਧ। ਬਾਕੀ ਜੇ ਪਹਿਲਾਂ ਹੋਰ ਕੋਈ ਪਾਈ ਐ ਤਾਂ 5-8 ਪਾ ਸਕਦੇ ਹਾਂ। ਬਹੁਤ ਵਧੀਆ ਨਤੀਜੇ ਹਨ।
😁😁😁
Liquid zinc paa sakde. yaara company di
Nhi .33 ja 21 wali paeo
Veer na pana asi vi thge gye a zinc oxide hunda ode ch jo sirf bij nu lan lyi hundi
ਬਾਈ ਇਹ ਬੰਦੀਆਂ ਦਾ ਡਾਕਟਰ ਖੜਾਇਆ ਵਾ ਅਸਲੀ ਤਾਂ ਝੋਲੀਆਂ ਆਲੇ
😁😁
Urea nal potash nd dap pa skde a..??
Nhi veer urea+zinc ,,,,potash+DAP pa skde
Urea zinc mix kar sakde aa ਜਰੂਰ ਦਸਣਾ ਵੀਰ ਜੀ
Aho
Kr Sakde Aa
33% wali
33% kar sakde a
@@koonerman-pubgmobile307 G Bilkul Zinc Hamesha Urea Nal Hi Pani Chahidi Aa Tan Jo Oh Sahi Trike Nal Pai Jave
ਬਾਈ ਜੀ ਸਾਡੇ ਬੰਦਿਆਂ ਨੇ ਗਲਤੀ ਨਾਲ਼ ਡਾਇਆ+ਪੋਟਾਸ਼ ਨਾਲ਼ ਜ਼ਿੰਕ ਵੀ ਪਾ ਦਿੱਤੀ ਕੋਈ ਫ਼ਾਇਦਾ ਹੋਊ ਜਾਂ ਨਹੀਂ ?
No
@@gurpreetpannu5736 ਫ਼ੇਰ ਕੀ ਕਰੀਏ ਵੀਰ ?

ਜਿੰਕ ਦੀ ਮਾਤਰਾ ਕਿੰਨੀ ਵਰਤੀਏ ਵੀਰ?
33% ਤੇ 21% ਅਲੱਗ ਅਲੱਗ ਦੱਸੋ