Awareness and logical video.. Both are you became full actor now … carry on We can’t stop anybody But in spirituality not comes it There can we does anything. And many people take advantages of this People get trapped in the name of God
Bhut gaint background.bhut ghaint.sharn veer .te harjeet veer.te Aaj da visha v ghaint c . surinder Sai 😅I mean mahinder mahi pakhandi sadh .da .te jdo baba pasport cho paise apne kol sit lainda oh shid TUC bhul gy clip 😂😂😂
ਇਹ ਹੁੰਦੀ ਜੁਰਤ ਰੱਖਣੀ ਅਣਖੀ ਬੰਦੇ , ਜਿਹੜੇ ਹੁਣ ਕਮੈਂਟ ਚ ਹੱਸਦੇ ਨੇ ਜੇ ਕੱਲ ਨੂੰ ਕੋਈ ਵੀ ਕਿਸੇ ਵੀ ਤਰਾਂ ਦੀ ਬਾਈ ਹੁਰਾ ਐਕਸ਼ਨ ਆਊ ਤਾਂ ਐਵੇਂ ਓ ਨਾਲ ਖੜਯੋ ਜਿਗਰਾ ਚਾਹੀਦਾ ਇਹੀ ਜੀ ਵੀਡਿਓ ਬਣਾਉਣ ਨੂੰ💥
Shi gl a vere
👍❤️
👍❤️
ਕੋਈ action ਨਹੀਂ ਆ ਸਕਦਾ ਕਾਨੂੰਨੀ ਤੌਰ ਤੇ ਵੀਰ ਜੀ,, ਕਿਉਕਿ ਇਹਦੇ ਵਿਚ ਕੋਈ real name or koi logo us dera de use ਨਹੀਂ ਕੀਤਾ ਜੀ,,ਇਹਦੇ ਵਿਚ ਪਾਖੰਡੀ ਬਾਬੇ ਦੇ ਹਾਲ ਦਸਿਆ
Bond pnga lain di lod aa je bond ch dam haini
ਦੋਵੇਂ ਵੀਰ ਹਰ ਮੁੱਦਾ ਚੱਕ ਰਹੇ ਨੇ, ਮਨੋਰੰਜਨ ਦੇ ਨਾਲ-ਨਾਲ ਚੇਤਨਾ, ਵੱਡਾ ਕੰਮ ਕਰ ਰਹੇ ਨੇ l
ਦੁਨੀਆ ਤੇ ਬੱਸ ਇੱਕ ਬਾਬਾ ਆਇਆ ਸੀ । ਜਿਸਨੇ ਸਾਨੂੰ ਵਹਿਮਾਂ ਭਰਮਾਂ ਤੋਂ ਦੂਰ ਹੋਕੇ ਸੱਚੀ ਕਿਰਤ ਕਰਨ ਤੇ ਇੱਕ ਪਰਮਾਤਮਾ ਨਾਮ ਜਪਣ ਦਾ ਸੁਨੇਹਾ ਦਿੱਤਾ । ਇੱਕ ਬਾਬੇ ਦਾ ਨਾਮ ਰਹਿੰਦੀ ਦੁਨੀਆ ਤੱਕ ਰਹੇਗਾ । ਉਹ ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਹਨ । ਬਾਕੀ ਇਹ ਹੱਸਣ ਤੋਂ ਬਿਨਾ ਇੱਕ ਬਹੁਤ ਵਧੀਆ ਸੁਨੇਹਾ ਦਿੱਤਾ ਤਾਂ ਜੋ ਪਾਖੰਡੀ ਟੋਲੇ ਨੂੰ ਪਛਾਣ ਸਕੀਏ ।
ਵਾਹਿਗੁਰੂ ਜੀ। ਸਹੀ ਕਿਹਾ ਭਰਾ ਮੇਰੇਆਂ।
ਬਿਲਕੁਲ ਸਹੀ ਕਿਹਾ 22 ਪਰ 1 ਹੋਰ ਮਹਾਨ ਗੁਰੂ ਜੀ ਆਏ ਨੇ ਇਸ ਧਰਤੀ ਤੇ ਜਿਨਾ ਦਾ ਨਾਮ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਸੀ। ਓਹਨਾ ਦਾ ਵੀ ਇਹੀ ਸੰਦੇਸ਼ ਸੀ 22 ਵੀ ਮਿਹਨਤ ਕਰੋ ਤੇ ਸਭ ਨੂੰ ਇਕੋ ਸਮਾਂਨ ਸਮਜੋ। ਬਾਬੇ ਨਾਨਕ ਤੇ ਗੁਰੂ ਰਵਿਦਾਸ ਜੀ ਵਿੱਚ ਕੋਈ ਅੰਤਰ ਨਹੀਂ ਇਕੋ ਹੀ ਰੂਹਾਂ ਸੀ ਇਹ ਦੋਨੋ🙏🏻
@@inder5aabਬਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 35 ਮਹਾਂਪੁਰਖਾਂ ਦੀ ਬਾਣੀ ਆ ਤੇ 35 ਦੇ 35 ਇੱਕੋ ਜਿਹੇ ਹੀ ਆ ਸਾਰੇ ਇੱਕ ਸਮਾਨ ਆ
💯✅ sehi keha y @@inder5aab
@@No_name_exists👍
ਇਸ ਤਰ੍ਹਾਂ ਹੀ ਹੋਰਨਾਂ ਨੂੰ ਜਾਗਰੂਕ ਕਰਦੇ ਰਹੋ ਜੀ।
Jagrook karde rehna theak hai veer but eh visa guru Gurpreet thug de adv kar rahe ne .. Es thug Te customers nu kon bacaho 😢
ਰੂਹ ਖੁਸ਼ ਕਰਤੀ ਬਾਈ ਓਏ, ਰੱਬ ਲੰਮੀ ਉਮਰ ਬਖਸ਼ੇ ਤੁਹਾਨੂੰ
ਅੱਸਲ ਸੱਚਾਈ ਵੇਖੋਣਾ ਬਹੁਤ ਜਿਆਦਾ ਔਖਾ ਪਰ ਅੱਜ ਦੀ ਸੱਚਾਈ ਹੈ। 100%
ਵਾ ਓਏ 22 ਪੰਜਾਬ ਚ ਤੇਰੇ ਵਰਗੇ ਬੰਦਿਆਂ ਦੀ ਬਹੁਤ ਲੋੜ ਆ, ਸ਼ੁਕਰ ਆ ਕੋਈ ਤਾ ਬੋਲਦਾ ਆ ਪਖੰਡੀਆਂ ਬਾਰੇ,,,, ਚੱਕ ਕੇ ਰੱਖ ਕੰਮ💥💥
ਵਾਹਿਗੁਰੂ ਜਪ ਜਿੱਤ ਜਾਈਏ ਮੰਜਿਲਾਂ🚀
ਅਸੀ ਨਹੀਓ ਡੇਰੇਆਂ ਚ ਚੌਂਕੀ ਭਰਦੇ🪓🏹
ਸਵਾਦ ਲਿਆਤਾ ਪਤੰਦਰਾ ਨੇ, ਬਾਕੀ ਬਹੁਤ ਹਿੰਮਤ ਚਾਹੀਦੀ ਹੈ ਪਖੰਡਵਾਦ ਨੂੰ ਲੋਕਾ ਅੱਗੇ ਦੱਸਣ ਵਿੱਚ ਤੇ ਜਿਸ ਵਿੱਚ ਇਹ ਦੋਹੇ ਭਰਾ ਕਾਮਯਾਬ ਹੋਏ ਹਨ ਕਿ ਪਖੰਡਵਾਦ ਕੀਵੇ ਚਲਦਾ ਹੈ
ਬਾਕੀ ਪੰਜਾਬੀਓ ਜੇ ਹੁਣ ਇਹਨਾ ਨੂੰ ਲੋੜ ਪਈ ਤਾ ਸਾਥ ਜਰੂਰ ਦਿਓ ਇਸ ਵੀਡਿਓ ਕਰਕੇ 🙏🏻🙏🏻🙏🏻
Mirchaaa ldniaaa hun kyiaa de 😂😂😂😂🌶️🌶️
ptandr hr role ch fit a janda😅
ਸਲੇਡਾ ਆਫ ੨੧ ਸੈਂਚਰੀ
Sai gl aa by
A.I aa bai panjab da
ਸੁਰਿੰਦਰ ਛਾਅ ਠੋਕ ਤਾ ਸਾਫ਼ ਸਾਫ਼ ਐ ਲਿਖ ਦੇਣਾ ਸੀ 🦬😂
ਬਹੁਤ ਵਧੀਆਂ ਵੀਡੀਓ 22 ਜੀ ਵਾਹਿਗੁਰੂ ਜੀ ਤਾਹਨੁ ਹਮੇਸ਼ਾ ਚੜਦੀ ਕਲਾ ਵਿਚ ਰਖਣ।ਬਹੁਤ ਵਧੀਆ ਮਸੇਜ ਦਿਤਾ ਤੁਸੀ। ਨਿਰਾ ਸਾਈ ਜੀ ਲਗ ਰਹੇ ਜੇ 😂😂
ਜਿਹੜੇ ਬਾਕਰਪੁਰ ਵਾਲੇ ਨੂੰ ਪਿਓ ਬਣਾਈ ਫਿਰਦੇ ਉਹਨਾਂ ਦੀ ਅੱਜ ਵੀਡੀਉ ਦੇਖ ਕੇ ਬੁੰਡ ਪਾੜ ਗਈ ਹੋਣੀ , ਕਈ ਕਲਾਕਾਰ ਵੀ ਅੱਜ ਸ਼ਰਮਿੰਦਾ ਹੋਣੇ ਕਿ ਸਾਡਾ ਬਾਪੂ ਵੀ ਨੀ ਬਕਸਿਆਂ ਇਹਨਾਂ
Sahi gl aaa ver
😂😂😂 ਗ਼ਾਹ ਪਾਊਗਾ ਹੁਣ 😂😂😂
ਪੂਰਾ 🌪️ਤੂਫ਼ਾਨ 🚬😂😂🔚
ਸਲੇਡਾ ਕਹਿੰਦੇ ਆ ਵੀਰ ਨੂੰ 😂😂♥️
ਬਾਈ ਤੰਦਰੁਸਤ ਰਹੋ ਯਰ, ਪ੍ਰਮਾਤਮਾ ਤੁਹਾਨੂੰ ਹਿੰਮਤ ਦੇਵੇ ਐਦਾਂ ਦੀ ਹੋਰ ਜੁਅਰੱਤ ਕਰਨ ਲਈ...🙏🙏💪💪
1st view ਪੁਰਾਨੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਉ ਬਹੁਤ ਸੋਹਣੀ ਆ..❤
ਬਹੁਤ ਵੱਡਾ ਜਿਗਰਾ ਚਾਹੀਦਾ ਸੱਚ ਬਿਆਨ ਕਰਨ ਲਈ
ਭਰਾ ਗਾਣਾ ਵੀ ਕਰਨਾ ਬਣਦਾ ਦੋਵਾ ਭਰਾਵਾਂ ਦੀ ਅਵਾਜ ਬਹੁਤ ਵਧੀਆ ਆ ਕਮੈਂਟ ਜਰੂਰ ਦੇਖਿੳ ਜਰੂਰ ਕੈਲਗਿਰੀ ਤੋ ਬਹੁਤ ਮੁਬਾਰਕਾਂ
Ajj ta fan hoge tuhade hsonde ta phla vi c pr a bht vadda message a ahdi lod c ajj de tym
ਬਹੁਤ ਵਧੀਆ ਕੰਮ ਬਾਈ ਜੀ ਜਿਉਂਦੇ ਵੱਸਦੇ ਰਹੋ
kiya baat… next level everything . sab seekhan ko hukam hai , guru manyo granth… salute a ehna nu ❤️❤️🙏🏼🙏🏼🔥🙌
ਦੇਹਧਾਰੀ ਬਾਬੇ ਤੇ ਉਨਾ ਦੇ ਚਮਚੇਆ ਦੀ ਭੈਣ ਦਾ ਭੋਸੜਾ ,।। ਖਿੱਚ ਕੇ ਰੱਖ ਕੰਮ ਬਾਈ ❤
😂😂😂😂😂
🤣🤣🤣🤣🤣🤣@@sumitcomputers5359
Sade Dus Guru bi Deh Dari san jara soch samj ke kho ji baki samj apni apni ki kon shi kon Galt Waheguru ji 🙏
ਇੱਕ ਬੱਬੂ ਮਾਨ ਨੇ ਗਾਣਾ ਕੱਢਤਾ ਨੀਲੀ ਛੱਤ 😂 ਇੱਕ ਤੁਸੀਂ ਵੀਡਿਉ ਪਾਤੀ ਪਤੰਦਰੋ ਕਿਉਂ ਕੰਮ ਬੰਦ ਕਰਵਾਉਣਾ ਡੇਰਾਵਾਦ ਦਾ ❤😂
Baa pyaan Vali a tre
@@iplmatches2024.Aaja tere paas diney aa
@@iplmatches2024. Aaja Fuddddi Deya Khulla Challenge Ae Dass Kdon Kithe ?
ਅੱਜ ਤੇਰੇ ਰਤੀਆ ਹੀ c ਸਾਰੇ ਦਿਨ ਦੇ video v pai a check kr fuddu bnde
Lulli badmash
ਪਤੰਦਰਾਂ ਨੇ ਛੂਰਿੰਦੜ ਛਾਈਂ ਦੀ ਰੇਲ ਬਣਾਤੀ 😹😹😹😹😹😹😹😹
ਇਹ ਵੀ ਪਤੰਦਰ ਹਰਮਨ ਚੀਮੇ ਉਸਤਾਦ ਵਾਗੂੰ ਹਰ ਜਗ਼੍ਹਾ ਫਿੱਟ ਹੋ ਜਾਂਦਾ, ਐਕਟਿੰਗ ਕਿਆ ਬਾਤ
Talented bndya nu bina talented nal na compare krya kro Harman cheema sonu sito eve sir chadaye aa
@@isha.aiworld😂😂sahi keha
Bai ajj to tere dilo fan hoge praa ❤🤗💀💀 sach de pakh wich khadan wala phela punjabi channel 🎉🎉🎉
Bahot sohna msg convey kita veer ji bahut sohna kmm aa tuhada . Keep it up brother . Stay blessed 💐
ਚੁਕੰਦਰ ਦਾ ਰੋਲ ਵਧੀਆ ਕੀਤਾ ਬਾਈ ਜੀ ਗੰਦ ਪਾਇਆ ਪੰਜਾਬ ਚ ਨਸ਼ੇੜੀਆਂ ਨੇ
Good message!
ਵਾਹ ਨਜਾਰਾ ਲਿਆਤਾ ਵੀਰ ਜੀ,,,,,ਮਾਲਕ ਚੜਦੀ ਕਲਾ ਰੱਖੇ ਹਮੇਸ਼ਾ ,,,,,,,,
Bhut sohni video aa ji ❤❤❤ dono veera di
WaheGuru ji chardikala rakhe
Awareness and logical video..
Both are you became full actor now … carry on
We can’t stop anybody
But in spirituality not comes it
There can we does anything.
And many people take advantages of this
People get trapped in the name of God
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂 ਆਲੂ ਹਰ ਸਬਜ਼ੀ ਵਿਚ ਤੇ ਭਿੰਦਾ ਹਰ ਰੋਲ ਵਿੱਚ ਚੱਲ ਜਾਂਦਾ 😂😂😂 ,❤❤❤ ਵਹਿਮਾਂ ਭਰਮਾਂ ਤੋਂ ਬਚੋ ❤❤
Very good message for the Punjab people
Good video Brothers.Always watch your videos. Bhut vadda and vadiya message for people. Keep it up brothers full support🙏🙏
Bhut gaint background.bhut ghaint.sharn veer .te harjeet veer.te Aaj da visha v ghaint c . surinder Sai 😅I mean mahinder mahi pakhandi sadh .da .te jdo baba pasport cho paise apne kol sit lainda oh shid TUC bhul gy clip 😂😂😂
Bohat kaint veer ❤❤ full support
ਵਾਹ ਉਹ ਸ਼ੇਰ ਬੱਬਰ ਰੋ ਲੋਕਾਂ ਨੂੰ ਸਮਝਾਉਣ ਲਈ ਪਰ ਅਸੀਂ ਨਹੀਂ
Bhut vadeya veer. Idda de nakli sai hor v bhut ne punjab ch. ena nu nagga karo bas
2 Bai endless comedy karde😅😅😅 camera 📸 line siraa 😅😅😂😂
30 august nu aa reha Sidhu #attach #justiceforsidhumoosewala
ਬਹੁਤ ਵਧੀਆ ਭਰਾਵੋ ਸਿਰਾ ਕਰਤਾ ਕਾਮੇਡੀ ਦੇ ਨਾਲ ਨਾਲ ਤੁਸੀ ਪਖੰਡਵਾਦ ਦੇ ਖਿਲਾਫ ਵੀ ਵੀਡੀਓ ਪਾਈ । ਪੰਜਾਬ ਦਾ ਬੇੜਾ ਗ਼ਰਕ ਕਰਤਾ ਪਖੰਡੀ ਬਾਬਿਆਂ ਨੇ
ਸੁਰਿੰਦਰ ਸਾਈ ਸ਼ਿੰਦਾ ਠੋਕਤਾ😂😂
Bahut vadiya video siraa lata😁
bahut Vdiya video concept
Sachi bhut sirraa video yr 💞 bai vase ਸਲੇਡਾ hi aa har roop daran kar laina aa😁😁
Bht jyada vadiya gall koi ta hai jrurat rakhan valla bai ji akal purakh bht chardikala krega vdiya uprala
Very Nice , Keep it up . God Bless You
Best video bai 🤣🤣
Bht vdia kmm kita ❤️👍🏻
ਜੁੱਰਤ ਨਾਲ ਇੱਦਾਂ ਦੀਆਂ ਵੀਡਿਓ ਬਣਦੀਆਂ ਬਾਈ ਜੀ,ਤੁਸੀਂ ਸਾਡੇ ਲਈ ਅਸਲੀ ਸਿੰਘ ਹੋ ਜਿਹੜੇ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਦੇ ਆ ......ਸਿਰਸਾ ਹਰਿਆਣਾ ਤੋਂ
ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਜੀ ਤੁਸੀਂ ❤
I'm first viewer ma bhut tym to udeek rhya c
ਹੋਰ ਤਾਂ ਠੀਕ ਏ ਪਤੰਦਰੋ ਘਾਹ ਚੋਂ ਸੱਪ ਨਾ ਨਿਕਲ ਆਵੇ😅
ਆਹੋ ਕਿਤੇ ਬਾਬੇ ਦਾ ਹੀ ਨਾ ਭੋਗ ਪੈ ਜੇ😂😂😂
ਮੈਂ ਜੋੜ ਜੋੜ ਪੜਦਾ 😂 epic
ਆਦੀਵਾਸੀ ਤੇਲ😂
Bhai de movie dekh k mja ah gya..rose rosy gulab ❤
ਬਹੁਤ ਟਾਈਮ ਬਾਦ ਦਰਸ਼ਨ ਦਿੱਤੇ ਵਾਂ
Eh sab jagah fit ho janda multitalent kalakar😂
ਬਹੁਤ ਵਧੀਆ ਸੁਨੇਹਾ ਵੀਰੋ ❤
Jdo tk kise nu changi tra na jan lvo ohnu mil k ohde bare pta na kr lvo odo tk kise nu glt nhi bolna chaida jai sai surinder sah ji di🙏
Bhinde yr ajj salute a tanu bhut vaddi jurat vali gall aw
ਵੀਰ ਮੈ ਹਰ ਿੲੱਕ ਵਾਿਡਉ ਦੇਖ ਦਾ ਹਾ ਪਰ ਕਮੈਟ ਪਿਹਲੀ ਵਾਰ ਿਕੱਤਾ ਵੀਰ ਕੰਮ ਨੰੂ ਿਖੱਚ ਕੇ ਰੱਖੋ❤❤
ਬੋਹਤ ਵਧਿਆ ਵੀਡੀਓ ਵੀਰੇ ਐਵੇ ਦੀਆ ਨੂੰ ਸ਼ਹੀ ਕਰੋ
Very good act really funny. Good job bro.
Aaa gya slada ,har jaga fit &hit 😂😂 end 😂
Wah bhai tuhdi himmat nu salam.....
Bhai ghaint ...❤❤ suport dilo ..pta ni kyu pehla wali attt nhi hundi ...koi ni tabhi good luck ..
ehnu kehnde ne jigra sirraaa mitra dil khush kr ta yar apan dillo support karde h tuhadi ❤
ਵਾਹ ਓ ਬਾਈ end ਈ ਕਰਵਤਾ lv u from mohali ❤❤❤❤❤❤❤
ਬਹੁਤ ਵਧੀਆ ਸਮਝਾਇਆ ਵੀਰੋ । ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ । ਪਖੰਡੀਆ ਤੋ ਬਚੋ ।
Naale hassi majaak naale panth te punjab dee sewa bhut wadhiyaa bai jiyo👍
ਬਹੁਤ ਵਧੀਆ ਸੁਨੇਹਾ,,
Some people don't like this video Some people means very few and mentally upset
super duper 👌😅
Truth
❤❤️❤️👍ਬਹੁਤ ਵਧੀਆ ਮੁੱਦਾ
ਜਿਸਨੇ ਗੀਤ ਗਾਇਆ ਸੀ- ਇੱਕ ਬਾਬਾ ਨਾਨਕ ਸੀ- ਉਹ ਸਿੰਗਰ ਆਪ ਹੀ ਬਾਕਰਪੁਰ ਵਾਲੇ ਬਾਬੇ ਕੋਲ ਜਾ ਪੁੱਜਾ.
Full support aa y Tokra TV aleo khich k rakho kamm ❤❤❤❤❤
Ohh balle shera, carry on what a acting both off u,
Koi jwab ni dil khush krta 👍🏻👏🏻
ਬਾਈ ਤੇਰੀ ਐਕਟਿੰਗ ਦਾ ਕੋਈ ਤੋੜ ਨੀ ,,,,, ਜੇਕਰ ਕੋਈ ਗਾਇਕੀ ਦਾ ਉਸਤਾਦ ਆ ,,ਕੋਈ ਖੇਡਾਂ ਦਾ ਤੇ ਤੁਸੀ ਹਰੇਕ ਕਰੈਕਟਰ ਦੇ ਵਿੱਚ ਇੰਨੀ ਜਾਨ ਪਾਉਂਦੇ ਹੋ ਥੋਨੂੰ ਐਕਟਿੰਗ ਦਾ ਉਸਤਾਦ ਕਹਿਣਾ ਗ਼ਲਤ ਨਹੀਂ ਹੋਵੇਗਾ ਵੀਰ,,,, ਕਦੇ ਭਗਵੰਤ,, ਕਦੇ ਮਨਪ੍ਰੀਤ ਬਾਦਲ,,ਕਦੇ ਕ੍ਰਿਸ ਗੇਲ ,,,, ਸਿਰਾ ਕਰਦਾ ਵੀਰ ,,ਰੱਬ ਤਰੱਕੀਆਂ ਬਖਸ਼ੇ❤❤
ਦਿਲ ਜਿੱਤ ਲਿਆ ਬਾਈ ❤
Boht Vdia 😂😂
Yaar😂 sira paji 😂 tusi har roll vich hi sira kronde ho
ਦੁਨੀਆ ਤੇ ਬੱਸ ਇਕੋ ਹੀ ਅਸਲ ਪਰਮਾਤਮਾ ਆਇਆ ਸੀ ਜਿਨਾ ਦਾ ਸੰਦੇਸ਼ ਸੱਚਾ ਤੇ ਧੁਰੋ ਸੀ ਤੇ ਉਹ ਸੀ ਗੁਰੂ ਰਵਿਦਾਸ ਜੀ ਮਹਾਰਾਜ🙏🏻
ਭਗਤ ਰਵਿਦਾਸ ਜੀ ਦੀ ਬਾਣੀ ਵੀ ਪੜੋ ਜਰੂਰ
@@khallastv2832 ਭਗਤ ਨਾਨਕ ਦੀ ਵੀ।
@@khallastv2832 ਤੇ ਭਗਤ ਨਾਨਕ ਦੀ ਵੀ।🙏🏻
@@khallastv2832 ਤੇ ਭਗਤ ਨਾਨਕ ਦੀ ਵੀ 🙏🏻
@@inder5aab ਆਹੀ ਔਕਾਤ ਆ ਬਈ ਤੁਹਾਡੀ ਆਪਣੇ ਤੇ ਮੇਰੇ ਕਮੈਂਟ ਚ ਫਰਕ ਦੇਖੀਂ
Bahut Vadia bai ji
Salute aa dono Bhrava nu.
Jagdi jameer
😂😂😂 siraaa.... oh jassu waliya te bavo bolne lagii😂😂
Ehh rabb de bande Jo Krna sahmne Krna pith piche nhi Krna jeonde rahe pra ji
🙏 Veer ji Sirra lata 🙏
ਨਾਲੇ ਪੁੰਨ ਨਾਲੇ ਫ਼ਲੀਆਂ 👍🏻✅
😂😂😂
Yrr bohut maaza aanda videos dekh kk ❤❤❤❤❤❤love you all team special baba ggg t reporter sahib ❤❤❤❤ hahahaha love you bhai gg❤❤
Eh bnda har ek jagah perfectly fit ho janda.
Wah kamal ❤
Kayihaan ਦੀ ਬੁੰਡ ਤੇ ਮਿਰਚਾਂ ਲੜਣਗੀਆਂ ajj raat nu ਨੀਂਦ nhi ਆਉਣੀ baba ਜੀ nu te🤣
ਸਤਿ ਸ਼੍ਰੀ ਅਕਾਲ ਵੀ ਨਹੀਂ ਹੁੰਦਾ ਇਹ ਵੀ ਗ਼ਲਤ ਆ
ਜੇਕਰ ਸਹੀ ਸ਼ਬਦ ਹਨ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਹੈ
ਸਤਿ ਸ਼੍ਰੀ ਅਕਾਲ ਦਾ ਅਸਲ ਸਵਰੂਪ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਹੈ ਅਸੀਂ short cut ਵੱਲ ਤੁਰ ਪਏ ਼
ਸਿਰਾ ਸਿਰਾ ਸਿਰਾ
Very nice video veer jii love from UK ❤
ਜੀਓਓ ਜੱਟਾ ❤❤😂😂😂 14:07
End gal bat ❤❤❤ carry on bro
ਹੋਲਾ ਬੋਲਦਾ😂😅😂😅😂😅😂
sirra yaar 😂😂🤣🤣