Amarjit singh veer nam kis lae jap de aa ki kam side karn nu paisa kamaon nu ja kise hor lalach nu jo ho riha thik ho riha os akal purakh waheguru to bina pta v ni hill sakda fer aapa kehde kam Karo lae nam japde aa nam japan nal ta jaman marn to mukat hon lae japna chahida
Veer g shri akal takhat sahib ji Valo atal hukam jari hone chahide ne , Te ohna hukama nu shri akal takhat sahib ji de hukam maneya te samjheya jave na ke jathedar sahib Da samjheya jave, because jathedar sahib tan Badalde rehnde ne , Par shri akal takhat sahib ji de hukam atal hone chahide ne . Jo hukama di ulagana karda os te kaarwai kiti jave. 🙏👏
Veer ji tpa da sreer kheta vich gumaya C fer meh piya C ki A v jutt A . Me othe hi piya C jede khet vich tape da srer gumaya C. Baki jgh ni. Sant chun te sab kuj ho skda A. Par A hun ni ho skda hun lok jyada chlak han ape rab ban ge.
O ghusea bucho waale puan purkh San sidh purkh San ,samrath purkh San,kion nindya Karke apnee kullan da naas karde o,gurua wele ,ramrai ne hath Ute chuk ke mughal badshah nu swarga de santre khwaye see,itihaas padho murkho,tusee tarakwadee ta guru Nanak de itihaas nu vee jhooth kehnde o,Babar vele appe chakia ghumia see,lalo Dee roti Cho dudh te Malik bhaggo Dee roti Cho khoon kad Dita see.
Punjab/India is heavily influenced by culture and tradition and less by religion. Gurus set forth a philosophy an exemplary standard, a new paradigm in living our lives, however the elements have taken hold of our freedoms and controlled our minds. We are to blame for our failures, Baba's have absolutely nothing to do with it, they are enjoying their lives, eating well, drinking well and building their wealth. Our leadership is selfish, corrupt and incompetent. Punjab has no jobs, no opportunity, no development, no future, what do you expect of the youth? While the entire world is progressing we are stuck in a time warp.
It is the result of galami. Without own nation, azadi haq, nothing is of any relevance. Study the Jewish kaum, the native Americans or Aboriginal people of Australia to understand the importance of azadi. One solution the rightful freedom of Panjab and re-establishing the Sikh Raj. It starts in the mind at first.
Oh ta Pata hi si pehla hi tusi log khud eho jahe bandya nu pehla uper le ke jande o aur bd ch eh kute pakhandi app muhare ho jande ne jive dhadrya wala pakhandi
Makhu ji sab ton pehlaan Panjaan Takhataan de Jathedar sahib ik manch te ikathay hovan. Duji gall eh hai k koi v Takhat kisay v syasat / shakti de adheen na hove ji
Harpreet singh ek video HARNEK NEKI bare v kr lo kyu ena dr lgda ode kolo jo gand dadri wale ne te neki ne paya ode wal v hove neela te apna jaloos aap hi kadwa reha
Johnee baaba noo kahdo... Syl patan Dee lor kyon payee.. Ehde kolo ghade da chappan chakaado... Chalo 84 Kade v dobaara nahee ayoogee. Jado Tak johnee baba batha ha 😀😃🤣🤣😃😀🐒🐒🐒🐒
ਬਿਲਕੁਲ ਠੀਕ ਹੇ ਇਨਾ ਲੋਕਾ ਨੁ ਸਖਤ ਆਦੇਸ਼ ਦਿਤੈ ਜਾਣ ਸਿਖ ਕੋਮ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੇ ਇਨਾਂ ਨੁ ਰੋਕਣਾ ਬਹੁਤ ਜਰੁਰੀ ਹੋ ਗਿਆ ਹੇ ਸਿਖ ਕੋਮ ਲਈ
ਸਾਰੇ ਡੇਰੇ ਬੰਦ ਹੋਣੇ ਚਾਹੀਦੇ ਨੇ ਹਰ ਪਿੰਡ ਵਿੱਚ ਇੱਕ ਗੁਰਦੁਆਰਾ ਤੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੋਣਾ ਚਾਹੀਦਾ ਹੈ ਜੀ
ਗੁਰਬਾਣੀ ਗੁਰੂ ਦਾ ਗਿਆਨ ਹੀ ਦੁਬਿਧਾ ਵਿਚੋਂ ਕੱਢ ਦਾ ਹੈ ਸਾਰੇ ਆਪ ਬਾਣੀਂ ਪੜ੍ਹੋ ਭਾਈ
ਗੁਰੂ ਹਰਿ ਕ੍ਰਿਸ਼ਨ ਜੀ ਦੀ ਉਮਰ ਸਿਰਫ 5, ਸਾਲ ਦੀ ਸੀ ਜਦੋਂ ਉਹਨਾਂ ਨੂੰ ਗੁਰਗੱਦੀ ਮਿਲੀ। ,, ਗੁਰਗੱਦੀ ਸਿੱਖੁ ਧਰਮ ਦੇ ਪ੍ਰਚਾਰ ਲਈ ਮਿਲੀ ਸੀ । ਇੰਨੀ ਛੋਟੀ ਉਮਰ ਵਿਚ ਸਿੱਖ ਧਰਮ ਦੀ ਕਮਾੰਡ ਸੰਭਾਲਣ ਦਾ ਗੁਰੂ ਹਰਿ ਕ੍ਰਿਸ਼ਨ ਜੀ ਤੇ ਭਰੋਸਾ ਕਿਥੋਂ ਆਇਆ ।। ਬਾਲ ਅਵਸਥਾ ਸੀ । ਇਸ ਕਰਕੇ ਗੁਰੂ ਆਮ ਇਨਸਾਨ ਨਹੀਂ ਸਨ। ਗੁਰੂ ਨਾਨਕ ਦੇਵ ਜੀ ਦੀ ਜੋਤਿ ਸਾਰੇ ਸਿੱਖ ਗੁਰੂਆਂ ਚ ਵਰਤੀ ।
ਜੇਕਰ ਅਸੀਂ ਧਨ ਧਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਚਾਰ ਕੇ ਪਿਆਰ ਨਾਲ ਸਮਾਜਿਆ ਹੁੰਦਾ ਪੜ੍ਹਿਆ ਹੁੰਦਾ ਤਾਂ ਸਾਡੀ ਹਾਲਤ ਇਹ ਨਾ ਹੁੰਦੀ ।।
ਬਹੁਤ ਖੂਬ
ਬਹੁਤ ਹੀ ਸਹੀ ਗੱਲਾਂ ਜੀ
ਸਕੂਲਾਂ , ਕਾਲਜਾਂ ਯੂਨੀਵਰਸਿਟੀਆਂ, ਹਸਪਤਾਲਾਂ ਦੇ ਨਾਂ ਸਾਡੇ ਲੋਕ ਗੁਰੂ ਸਾਹਿਬ ਜੀ ਦੇ ਨਾਂ ਨਾਲ ਰੱਖ ਲੈਂਦੇ ਹਨ ਪਰ ਗਰੀਬ ਤੇ ਆਮ ਜਨਤਾ ਵਾਸਤੇ ਕੋਈ ਵੀ ਸੁਵਿਧਾ ਨਹੀਂ ਇਸੇ ਕਰਕੇ ਹੀ ਕੋਈ ਰਾਧਾ ਸੁਆਮੀ , ਕੋਈ ਰਾਧੇ ਮਾ, ਕੋਈ ਭੰਨਆਰੇ ਵਾਲੇ ਨੂੰ ਕੋਈ ਸਰਸੇ ਵਾਲੇ ਨੂੰ, ਕੋਈ ਈਸ਼ਾਈਆਂ ਨੂੰ ਕੋਈ ਲੱਲੀ ਛੱਲੀ ਧਰਮਾਂ ਨੂੰ ਅਪਣਾਈ ਜਾਂਦਾ, ਧਿਆਨ ਤੇ ਵੀਚਾਰ ਤੇ ਜ਼ਮੀਨੀ ਪੱਧਰ ਤੇ ਕੰਮ ਕਰਨ ਦੀ ਲੋੜ ਆ
ਮਖੂ ਜੀ ਅਪਰਾਧੀ ਨੂੰ ਅਪਰਾਧੀ ਕਹਿਣਾ ਬਹੁਤ ਔਖਾ ਹੁੰਦਾ ਹੈ ਤੁਸੀਂ ਜੇ ਕਹਿਣ ਦੀ ਹਿੰਮਤ ਰੱਖਦੇ ਹੋ ਤਾਂ ਧੂੰਮੇ ਨੂੰ ਪਰੋਗਰਾਮ ਚ ਕਹੋ ਕਿ ਸ਼ਬੀਲ ਲਾ ਕੇ ਅਪਰਾਧ ਕੀਤਾ ਹੈ!ਤਾਂ ਸੁਆਦ ਹੈ ਤੁਹਾਡੀ ਪੱਤਰਕਾਰੀ ਦਾ ਜੀ !
Dhadri di v interview honi chahidi veer ohne v bada gand paya
ਜਿਵੇਂ ਚੀਨ ਵਾਲੇ ਹੁਣ ਆਪ ਛਬੀਲ ਲਾਉਣ ਨੂੰ ਮਜਬੂਰ, ਕਰਦੇ ਨੇ।
ਰਬ ਨੇ ਦਿਲ ਤੇ ਦਿਮਾਗ ਇਸ ਸਰੀਰ ਚ ਰਖੇ ਨੇ ਦਿਮਾਗ ਖੋਲ ਕੇਰਖੋ ਤੇ ਦਿਲ ਚ ਵਾਹਿਗੁਰੂ ਦਾ ਭੈ ਰਖ ਨਾਮ ਜਪੋ ਕਰਾਮਾਤ ਤੋ ਬਗੈਰ ਹੀ ਕੰਮ ਸਿਧ ਹੋ ਜਾਣਗੇ
Amarjit Singh true Bai ji
Amarjit singh veer nam kis lae jap de aa ki kam side karn nu paisa kamaon nu ja kise hor lalach nu jo ho riha thik ho riha os akal purakh waheguru to bina pta v ni hill sakda fer aapa kehde kam Karo lae nam japde aa nam japan nal ta jaman marn to mukat hon lae japna chahida
ਵੀਰ ਜੀ ਇੱਕ ਵਾਰ ਜੋਨੀ ਦੀ ਇੰਟਰਵਿਊ ਵੀ ਕਰੋ ਜੀ
GG ji.... Tuhaanu Comedy 😂 😂 Program vekhn di Brhi Jaldi hai ji 😂 😂
Enlightening and interesting facts. 🙏🙏🙏🙏🙏
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨ ਸੁਣੋ
ਸਰਬਜੀਤ ਸਿੰਘ ਧੂੰਦਾ ਦੇ ਵਿਚਾਰ ਸੁਣੋ
ਕਿਉ ਜੋਂ ਕੌਮ ਕਹਾਣੀਆਂ ਸੁਣਾਉਂਦੇ ਸੰਤ ਮਸਕੀਨ ਸਿੰਘ ਕਥਾ ਸੁਣੋ ਭਾਈ ਪਿੰਦਰਪਾਲ ਸਿੰਘ ਸੰਤ ਬਾਬਾ ਜਰਨੈਲ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ dr ਸੁਖਪ੍ਰੀਤ ਸਿੰਘ ਜੀ ਵਦੀਆ ਪਰਚਾਰਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਕੲੀ ਵੀਰ ਕਹਿੰਦੇ ਹਨ ਕਿ ਪ੍ਰਚਾਰ ਕਰਨ ਵਾਲੇ ਦੀ ਉਮਰ 40 ਸਾਲ ਦੀ ਹੋਣੀ ਚਾਹੀਦੀ ਹੈ । ਗੁਰੂ ਹਰਿ ਕ੍ਰਿਸ਼ਨ ਜੀ ਦੀ ਉਮਰ ਸਿਰਫ 5ਸਾ,ਲ ਦੀ ਸੀ । ਗੁਰਗੱਦੀ ਸਿਖੀ ਦੇ ਪ,ੳ
ਮਖੂ ਵੀਰ ਜੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਭਾਈ ਸਰਬਜੀਤ ਸਿੰਘ ਧੂੰਦਾ ਤੇ ਭਾਈ ਪੰਥਪ੍ਰੀਤ ਸਿੰਘ ਜੀ ਦੀ ਇੰਟਰਵਿਊ ਕਰੋ
Oh jhooth bahut bolde ne
Sahi kya bro.
ਢੱਡਰੀ ਟੈਂਪੂ ਬੋਂਡੀ ਸਾਧ ਬਿੱਟੂ ਦੀ ਮਸ਼ਹੂਰ ਨੇ ਨਹੀਂ ਔਣਾਂ। ਭਾਈ ਸਾਹਿਬ ਨੇ ਉਹਦੀ ਖੱਲ ਪੂਰੀ ਉਧੇੜਨੀ।
ਢਢਰੀ ਆਪ ਛਬੀਲਾਂ ਲਗਵਾਉਣ ਲਈ ਮਜਬੂਰ ਕਰਦੈ।
Very Nice
ਹਰਪ੍ਰੀਤ ਸਿੰਘ ਜੀ ਨਿਰਾ ਸਟੇਜਾ ਤੇ ਬੈਠ ਕੇ ਕੋਮ ਦਾ ਸੁਧਾਰ ਨਹੀਂ ਸਕਦਾ
🚩🚩ਅਜੂਨੀ ਬਾਬਾ ਨੇ ਇੱਕ ਗੱਲ ਸਹੀ ਕਹੀ ਕਿ ਧਰਮ ਦਿਮਾਗ ਨਾਲ ਨਹੀ ਦਿਲਾਂ ਨਾਲ ਨਿਬਾਇਆ ਜਾਂਦਾ ll ਜਿਸਦਾ ਦਿੱਲ ਓਸ ਪਰਮਾਤਮਾ ਨਾਲ ਮਿਲਿਆ ਹੋਵੇ ਉਸ ਲਈ ਤਾਂ ਰੱਬ ਧਰਤੀ ਵੀ ਪੁਠੀ ਕਰ ਦਵੇ ll ਅਜ ਦਾ ਸਿੱਖ ਖੋਪੜੀ ਰਾਹੀ ਧਰਮੀ ਬਣਨਾ ਚਾਹੰਦਾ ਜਿਵੇ ਢੱਡਰੀ ਕਹਿੰਦਾ ਖੋਪੜ ਖੋਲੋ ਜਦਕਿ ਗੁਰਬਾਣੀ ਕਹਿੰਦੀ ਦਿਲ ਸਾਫ ਰੱਖll ਸੋ ਅਜਕਲ ਦੋ ਗਰੁਪ ਹੋ ਗਏ ਹਨ ਇਕ ਖੋਪੜੀ ਵਾਲੇ ਤੇ ਦੂਜੇ ਦਿਲਾ ਵਾਲੇ
Dimag.nal.jindgi.jeen.lai.guru.kenda.dil.sreer.waste.hai
ਭਾਈ ਹਰਪ੍ਰੀਤ ਸਿੰਘ ਜੀ ਬੇਨਤੀ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇਆਂ ਨੂੰ ਵੀ ਆਪਣੇ ਚੈਨਲ ਤੇ ਇੰਟਰਵਿਊ ਵਾਸਤੇ ਸੱਦਾ ਦਿਓ
ਢਡਰੀ ੲਿਕ ਨਿਰਅਧਾਰ ਵਿਅਕਤੀ ਹੈ I
ਅਕਾਲ ਤਖਤ ਮਹਾਨ ਹੈ
ਤਖਤਾਂ ਦੇ ਜਥੇਦਾਰਾਂ ਦੀ ਸੁਰੂਆਤ ਕਦੋ ਅਤੇ ਕਿਸ ਗੁਰੂ ਸਾਹਿਬ ਨੇ ਕੀਤੀ
ਵਾਹਿਗੁਰੂ ਜੀ ਸਰੋਮਣੀ ਕਮੇਟੀ ਤੇ ਤਖਤ ਸਹਿਬ ਜੀ ਦੇ ਜਥੇਦਾਰ ਨੂੰ ਬਾਦਲਾਂ ਜੀ ਹਜੂਰੀ ਤੋਂ ਬੇਹਲ ਮਿਲੇਗੀ ਤਾ ਹੀ ਕੌਮ ਤੇ ਪੰਥ ਬਾਰੇ ਸੋਚਣਗੇ
Makkhu veer jee sar siri akkal jee
Very nice vichar g khalsa
ਬਾਬਾ ਜੋਨੀ ਨੇ ਕਿਹਾ ਸੀ ਮੈਂ ਬੇਅਦਬੀ ਕਰਨ ਵਾਲੇ ਨੂੰ ਸਜ਼ਾ ਦੇਣ ਵਾਲੇ। ਪਿਛੇ ਹਾਂ ਇਸ ਨੂੰ ਚੈਨ ਲ ਤੇ। ਲਿਆੳੁਣ ਜੋਨੀ ਬਾਬੇ ਨੂੰ
ਭਰਾਵਾ ਤੂੰ ਪੰਥ ਦੀ ਜਿਅਾਦਾ ਚਿੰਤਾ ਕਰਦਾ ਏਂ ਤੈਨੂੰ ਬਚਿਅਾਂ ਦੇ ਭਵਿਖ ਦੀ ਕੋਈ ਚਿੰਤਾ ਨਹੀਂ
ਜੋ ਬੱਚੇ ਇੰਟੈਲੀਜੈਂਟ ਹਨ ਸਿਰਫ ੳੁਹੀ ਬਾਹਰ ਜਾ ਰਹੇ ਨੇ ਜੋ ਇਟੈਲੀਜੈਟ ਬੱਚਿਅਾਂ ਦੇ ਮਾਪੇ ਹਨ ੳੁਹਨਾ ਨੂੰ ਵੀ ਬੱਚਿਅਾਂ ਨੇ ਬੁਲਾ ਲੈਣਾ
ਬਾਕੀ ਰਹਿ ਗੇ ਤੇਰੇ ਮੇਰੇ ਵਰਗੇ ਲਾਈਲੱਗ ਕਦੇ ਕਿਸੇ ਲੀਡਰ ਨੇ ਮਗਰ ਲਾ ਲੇ ਕਦੇ ਕਿਸੇ ਪਰਚਾਰਕ ਨੇ ਅਸਲ ਵਿਚ ਸਾਡੇ ਦੇਸ਼ ਵਿਚ ਵਿਵੇਕ ਬੁਧੀ ਵਾਲੇ ਲਈ ਕੋਈ ਥਾਂ ਨਹੀਂ
ਮਖੂ ਸਾਹਿਬ ਜੀ ਇਹੋ ਜਿਹੀਆਂ ਗੱਲਾਂ ਸੁਣ ਕੇ ਰਿਹਾ ਨਹੀਂ ਜਾਂਦਾ ਮਖੂ ਜੀ ਇਨਾਂ ਲੋਕਾਂ ਨੂੰ ਉਸਦੀ ਰਜਾ ਭੋਹ ਵਿੱਚ ਰਹਿਣ ਕਿਉਂ ਸਿਖਾਂ ਕੋਮ ਨੂੰ ਗੁਮਰਾਹ ਕਰ ਰਹੇ ਹਨ ਪੰਥ ਨੂੰ ਭੰਬਲਭੂਸੇ ਵਿੱਚ ਨਹੀਂ ਪੈਣਾ ਚਾਹੀਦਾ
ਸੂਰੀ ਤੇ ਤੁਹਾਡੇ ਕੋਲ ਸੰਭਾਲਿਆ ਨੂੰ ਜਾਂਦਾ
Shahi keha
PhD jethedar nu Suri nu sabhalan bhej Dio loka nu kio marvauna hai ?
ਮਖੂ ਸਾਬ ਜੀ ਬਹੁਤ ਵਦੀਆ ਜਾਨਕਾਰੀ ਦਿੱਤੀ ਗਈ ਹੈ ਧੰਨਵਾਦ ਕਰਦੇ ਹਾਂ ਦੋਵਾਂ ਵੀਰਾਂ ਦਾ
Bahut vadiya paper artist gurpreet ji
Veer..ji ...app .da. Nuber..poohn ..bde. Deo ..ji
ਜਥੇਦਾਰ ਨੂੰ nela. ਵਰਗੇ ਦਿਸ ਦੇ. ਹੀ ਨਹੀਂ
jit kaur ji sat siri akal ji waheguru mehar krn
Enlightening and interesting facts
Right bhai saab ji
Yaar eh report nai sahhhhi
Bhai saab g ek vaar babe neele da v interview lwwo
ਛਿੱਤਰਾਂ ਦੀ ਘਾਟ ਇਹੋ ਜਿਹੇ ਪ੍ਰਚਾਰਕਾਂ ਨੂੰ
ਮਖੂ। ਜੀ ਬਾਬਾ ਜੋਨੀ ਨੂੰ ਲਿਆਉਣ
ਜਥੇਦਾਰ ਸਾਬ ਦਾ ਸਾਥ ਦਿਓ ਜੀ
ਇਹ।ਮਹਾਪੁਰਸ਼।ਹਰ।ਵੇਲੇ।ਕਰਾਮਾਤਾਂ ਨਹੀ।ਕਰਦੇ।ਸਨ।ਸਿਰਫ਼ ।ਲੋਕਾਂ ।ਨੂੰ।ਚੰਗੀ।ਸਿਖਿਆ ।ਦੇਦੇ।ਸਨ।
ਚੰਗੀ ਸਿੱਖਿਆ ਸਹੀ ਤਰੀਕੇ ਨਾਲ ਵੀ ਦਿੱਤੀ ਜਾ ਸਕਦੀ ਹੈ ਪਖੰਡ ਕਰਕੇ ਕਿਂਉ
ਮੱਖੂ ਸਾਬ ਬਾਬਾ ਜੋਨੀ ਦੀ inderview ਕਰੋ plz
Kio gnd te rode marde ho
ਬਾੲੀ ਜੀ ਕਰਨੀ ਤਾ ਚਾਹੀਦੀ ਅਾ ਮਜਾਕ ਬਣਾ ਲਿਅਾ ਕੋਮ ਦਾ ਜੋਨੀ ਤੇ ਢਡਰੀ ਨੇ
MAKHU VEER G Jat pat da kohrh Sikhi ch sihki nu dubon ch 100% Taksal dere ne gurdwara sahib picnic spot Bana dite ne
taksal de derian dekh ke aaya?
ਢਡਰੀਅਾ ਵਾਲੇ ਦੀ interview ਕਰੋ
sikh rahat maryada de gall kar lo veer ji
Makhu ji liphaphayan chon nikalan vale jhathedar panth nu raah nahi de sakda, jathedar kol power ki h
ਜਦੋਂ ਤੱਕ ਬਾਦਲ ਦਲ ਕਾਇਮ ਰਹੇ ਗਾ ਪੰਜਾਬ ਵਿੱਚ ਕੁੱਝ ਵੀ ਨਹੀ ਹੋਣ ਦੇਵੇਗਾ ।
Fer hun tak congres ton kra lende jo krona c
Good ji
KUJ V A JONHI BABA DHDRI VANG GURU ,GURU ,GHAR SROVRAN NU NI NINDDA
ਵੀਰ ਜੀ ਤੁਸੀਂ ਰਣਜੀਤ ਸਿੰਘ ਅਤੇ ਧੁਮੇ ਦੀ ਇੰਟਰਵਿਊ ਕਰੋ ਅਲੱਗ ਅਲੱਗ
Veer ji s.atinder pal singh khalstani ji nall jrur Vichar kro neele bare
Makhu ji jodo sanu b Apne nal koi raasta dso
Good
Neela nsa kar k bolda rahenda aa
waheguru ji
Welcome to kartarpur Pakistan
ਵੀਰ ਜੀ ਜਦੋਂ ਤੱਕ ਅਕਾਲ ਤਖਤ ਅਤੇ ਸਿਰੋਮਣੀ ਕਮੇਟੀ ਬਾਦਲਾਂ ਦੇ ਕਬਜੇ ਚੋਂ ਬਾਹਰ ਨਹੀਂ ਹੁੰਦੀ ਓਦੋਂ ਤੱਕ ਕੁਝ ਨੀ ਬਣਨਾ
Veer g shri akal takhat sahib ji Valo atal hukam jari hone chahide ne ,
Te ohna hukama nu shri akal takhat sahib ji de hukam maneya te samjheya jave na ke jathedar sahib Da samjheya jave, because jathedar sahib tan Badalde rehnde ne ,
Par shri akal takhat sahib ji de hukam atal hone chahide ne .
Jo hukama di ulagana karda os te kaarwai kiti jave. 🙏👏
Line nu milo makhu g
Veer ji tpa da sreer kheta vich gumaya C fer meh piya C ki A v jutt A . Me othe hi piya C jede khet vich tape da srer gumaya C. Baki jgh ni. Sant chun te sab kuj ho skda A. Par A hun ni ho skda hun lok jyada chlak han ape rab ban ge.
Azadi,out,of,india
ਇਕ ਨੰਬਰ ਦਾ ਝੂਠਾ ਇਹ ਨੀਲਾ।
ਢੱਢਰੀ ਵੀਰ ਗੱਲ ਏ
ਵੈਸੇ ਜੋਨੀ ਬਾਬੇ ਨਾਲ ਸਹਿਮਤ ਤਾ ਨਹੀ ਪਰ ਕਿਸੇ ਨੇ ਅਸਟਰੇਲੀਅਾ ਦੇ ਜੰਗਲਾਂ ਚ ਲੱਗੀ ਅੱਗ ਸਮੇ ਫੇਸਬੁੱਕ ਤੇ ਸਵਾਲ ਕੀਤਾ ਸੀ ਕਿ ਹੁਣ ਜੋਨੀ ਨੂੰ ਕਹੋ ਕਿ ਨੀਲੇ ਨੂੰ ਕਹਿ ਕਿ ਕਿਸੇ ਕੁੱਝੇ ਦਾ ਢੱਕਣ ਚੁੱਕ ਦਿੱਤਾ ਜਾਵੇ। ਕੀਤਾ ਤਾ ਕਿਸੇ ਵੱਲੋ ਤਰਕ ਹੀ ਸੀ ਪਰ ਪਰਮਾਤਮਾ ਦੀ ਖੇਡ ੲਿਹੋ ਜਿਹੀ ਰਹੀ ਕਿ ਅੱਗ ਲੱਗੀ ਵੀ ਕੁਦਰਤੀ ਤੇ ਬੁਝੀ ਵੀ ਬਾਰਿਸ਼ ਨਾਲ। ਹੁਣ ਕੀ ਪਤਾ ਕਿਸੇ ਨੀਲੇ ਨੇ ਢੱਕਣ ਚੁੱਕਤਾ।
Jiada grmi de nal pani bhaph bn k upar asman val Jada hai ta meh paina subvk hi hai ih kudrat da nigm hai
@@sukhwantsingh6551 ਫਿਰ ਤਾ ਬਾਕੀ ਜਗ੍ਹਾ ਜਿੱਥੇ ਅੱਗ ਨਹੀ ਲਗਦੀ ੳੁਥੇ ਤਾ ਮੀਂਹ ਪੈਣਾ ਹੀ ਨਹੀ ਚਾਹੀਦਾ।
O ghusea bucho waale puan purkh San sidh purkh San ,samrath purkh San,kion nindya Karke apnee kullan da naas karde o,gurua wele ,ramrai ne hath Ute chuk ke mughal badshah nu swarga de santre khwaye see,itihaas padho murkho,tusee tarakwadee ta guru Nanak de itihaas nu vee jhooth kehnde o,Babar vele appe chakia ghumia see,lalo Dee roti Cho dudh te Malik bhaggo Dee roti Cho khoon kad Dita see.
🤣🤣
@@palsaini123 photo ta kise changey Dee laani see,bondu Dee laa tee dadree dee
@@ManpreetSingh-wk7sw ਕੀ ਗੱਲ ਤੈਨੂੰ ਵਾਹਲੀ ਤਕਲੀਫ ਹੁੰਦੀ ਹੈ
Punjab/India is heavily influenced by culture and tradition and less by religion. Gurus set forth a philosophy an exemplary standard, a new paradigm in living our lives, however the elements have taken hold of our freedoms and controlled our minds. We are to blame for our failures, Baba's have absolutely nothing to do with it, they are enjoying their lives, eating well, drinking well and building their wealth. Our leadership is selfish, corrupt and incompetent. Punjab has no jobs, no opportunity, no development, no future, what do you expect of the youth? While the entire world is progressing we are stuck in a time warp.
It is the result of galami. Without own nation, azadi haq, nothing is of any relevance. Study the Jewish kaum, the native Americans or Aboriginal people of Australia to understand the importance of azadi. One solution the rightful freedom of Panjab and re-establishing the Sikh Raj. It starts in the mind at first.
Veer ji I trust to my guru.i not gonna change.
Babe ta bht hn "Guru Maneo Granth"
Oh ta Pata hi si pehla hi tusi log khud eho jahe bandya nu pehla uper le ke jande o aur bd ch eh kute pakhandi app muhare ho jande ne jive dhadrya wala pakhandi
ਇੰਟਰਵਿਊ ਕਰਦੇ ਹੀ ਸੋਨੇ ਲਗਦੇ ਹੋ ਉਜ ਪੱਲੇ ਤੁਹਾਡੇ ਵੀ ਕੁਜ ਨੀ
ਨੀਲੇ,ਦੇ,ਨਾਲ,ਢੰਡਰੀ,ਨੁੰ,ਵੀ,ਸਮਝਣ,ਦੀ,ਲੋੜ,ਹੈ,🙉🙉🙉🙉🙉
Makhu ji sab ton pehlaan Panjaan Takhataan de Jathedar sahib ik manch te ikathay hovan.
Duji gall eh hai k koi v Takhat kisay v syasat / shakti de adheen na hove ji
Neele hori tan bas dhakan chakan joghe hi reh gay
pathiya nu tankhah ta aasin dinde nahi ,te youth da aasin ki kar sakde ha bahar hi javega
ਸਾਡਾ ਅਸਥਾਨ ਸਿਰੀ ਦਰਬਾਰ ਸਾਹਿਬ ਸਭ ਤੋ ਉਤਮ ਸਥਾਨ ਹੈ ਪਰ ਉਥੇ ਵੀ ਕਿਸੇ ਅਲੱਗ ਰੱਬ (ਧਰਮਰਾਜ) ਦੀ ਗੱਲ ਕੀਤੀ ਜਾਂਦੀ ਹੈ ਜੋ ਕਿ ਮੰਨਮਤ ਹੈ ਇਹਨਾ ਪਰਚਾਰਕਾ ਨੇ ਹੀ ਡੇਰਾਵਾਦ ਵਧਾਇਆ ਰੱਬ(ਧਰਮਰਾਜ) ਦੇ ਨਾਮ ਉਪਰ ਤੇ ਲੋਕਾ ਨੂੰ ਠਗਿਆ
ਕੀ ਗੱਲ? ਤੇਰੇ ਅੰਦਰ *ਧਰਮਰਾਜ* ਹੈ ਨਹੀ?? ਸੋ ਹਰ ਇਕ ਦੇ ਅੰਦਰ *ਧਰਮਰਾਜ" ਹੈ, ਹਰੇਕ ਦੇ ਅੰਦਰ *ਦਰਬਾਰ ਸਾ: ਹੈ* ਜੋ ਹਰ ਵਕਤ ਇਨਸਾਫ ਕਰਦੈ ਤੇ ਛਿਨ ਛਿਨ ਗਲਤੀ ਦਾ ਅਹਿਸਾਸ ਕਰਵਾਉਦੈ।
@@parmklair2362 ਮੈ ਵੀ ਇਹੀ ਕਹਿ ਅਲੱਗ ਜਗਾ ਧਰਮਰਾਜ ਨਹੀ ਹੈ ਉਹ ਅੰਦਰ ਹੀ ਹੈ ਤੇ ਸਾਰੀ ਕੁਦਰਤ ਹੀ ਧਰਮਰਾਜ ਹੈ
Bhaji jathe dar karjkari he
U only have. 4 jathedar
Raj bina galam kauma da kush ni rehnda hunda na dharam na history te na ma boli. Socho hindu te Muslim nu azadi q jaroor c? ik hal azadi.
U r right sir(galt nu galt kaho ,katle nu katle,)
ਖਾਲਸਾ ਜੀ ਇਹ ਪੰਜ ਸੱਤ ਬੰਦਿਆਂ ਨੇ ਪੂਰੀ ਕੌਮ ਨੂੰ ਪਰੇਸ਼ਾਨ ਕਰ ਰੱਖਿਆ ਹੈ । ਸ਼ਰਧਾ ਦੀ ਥਾਂ ਤੇ ਹਰ ਗੱਲ ਤਰਕ ਨਾਲ ਕਰਦੇ ਆ ਜਦੋਂ ਕਿ ਸਿੱਖੀ ਹੈ ਈ ਭਰੋਸਾ ਤੇ ਸ਼ਰਧਾ ਲੋੜ ਪੈਣ ਤੇ ਸਿਰ ਦੇਣ ਤੋਂ ਪਿੱਛੇ ਨਹੀਂ ਹਟਦੇ ਸਿੱਖ
Jhooth bolna kitho di Sharda a ja bhrosa Kita ja skda a ?
Akaal takhat da hukam man kaun reha lallu panju akaal takhat de khilaf bolda
ਪ੍ਰਚਾਰਿਕ ਦੀ ਓਮਰ ਘਟ ਤੋਂ ਘਟ 40 ਸਾਲ ਤੋਂ ਉਪਰ ਹੋਣੀ ਚਾਹੀਦੀ ਹੈ ।
ਵੀਰ ਜੀ ਕਿਸੇ ਨਹੀਂ ਪਤਾ ਕਿ ਨੀਲਾ ਕੌਣ ਸੀ ਪਰ ਮੂਰਖ ਲੋਕ ਭਾਈ ਜੋਨੀ ਨੂੰ ਨੀਲਾ ਕਹਿੰਦੇ ਹਨ ਉਹ ਤਾਂ ਸਿਰਫ਼ ਇਕ ਪ੍ਰਚਾਰਕ ਹੈ ਉਹ ਵੀ ਕੱਝ ਗੱਲਾਂ ਜਰੂਰ ਗਲਤ ਕਰ ਜਾਂਦਾ ਹੈ ਉਸ ਨੇ ਬੱਕਰੀਆਂ ਵਾਲੀ ਗੱਲ ਕਹੀ ਬਹੁਤ ਬੁਰਾ ਲੱਗਿਆ
Makhuji tuhanu changi tra jankari tusi sirf swad le rehe oh
👍👍🙏🙏🙏🙏🙏
Veer g asl gal eh aa SGPC te akal thakhat te masanda da kabza aa, nai kise di zurat nai c eda sikh dharm da mazak bnaun di
ਮਖੂ ਸਾਹਿਬ ਫਤਹਿ ਪਰਵਾਨ ਕਰਨੀਜੀ। ਦੇਖੋ ਬਾਦਲ ਤੇ ਨਾਲਦੇ ਕਾਲੀਓ ਤੁਸੀ ਆਪਣੀ ਚੌਧਰਤੇ ਕੁਰਸੀ ਕਾਇਮ ਰੱਖਣ ਵਾਸਤੇ ਕੌਮ ਦੇ ਸਿਰਮੌਰ ਤੇ ਸਿਰਕੱਢ ਸਤਿਕਾਰਯੋਗ ਜਥੇ ਦਾਰ। ਸਾਹਿਬਾਨ ਜੀ ਹੋਰਾਂਨੂੰ ਕਿੱਨਾ ਦਬਾਕੇ ਰੱਖਿਆ ਕਿ ਅੱਜ ਜੋ ਸਾਲਾ ਦੁੱਕੀ ਤਿੱਕੀ ਉਠਕੇ ਉੰਗਲਾਂ ਕਰੀ ਜਾ ਰਿਹੈ ਤੁਸੀਂ ਐਡਾ ਪਾਪ ਦੁਸ਼ਟੋ ਕਿਓਂ ਕਮਾਇਆ? ਲੱਖ ਲੈਹਣਤਾਂਥੋਡੇ ਸਿਖ ਹੋਣਤੇ ਸਬਤੋ ਵੱਢੇ ਦੋਖੀ ਪੰਜਾਬ ਚੇ ਤੁਸੀਂ ਜਿਨਾ ਸਿਖਾਂ ਦੇ ਗੁਰੂ ਨੂੰਵੀ ਨਾਬਖਸ਼ਿਆ ਸਿਰਫ ਸੱਤਾ ਹੀ ਚਾਈਦੀ?ਹੋਰਕੁਛ ਨਹੀਂ? ਗੁਰੂ ਨਾਨਕ ਦਾ ਸਿਖ। ਜੇ ਲੰਗਰ ਚੋ ਪਰਸ਼ਾਦਾ ਛਕਦਾ ਤਾਂ ਸ਼ਰਧਾ ਵੱਸ ਪਹਿਲਾਂ ਮੱਥਾ ਟੇਕਦਾ ਆਪਣੀ ਕਿ੍ਤ ਕਮਾਈਚੋਂ ਤੇ ਧਾਡੇ ਬਾਰੇ ਜੋ ਰੌਲੀ ਪਈ ਗੋਹਲਕਾ ਬਾਰੇ ਹੁਣ ਮੈ ਕੀ ਕਹਾਂ। 17ਚੇਸਰਸੀਏ ਅਸਾਧ ਬਲਾਤਕਾਰੀ ਨੂੰ ਬਿਨਾਮੰਗਿਆਂ ਮਾਫੀ? ਤੇ ਓਹਦੀ ਮਾਫੀ ਠੀਕ ਠਹਿਰਾਉਣ ਲਈ90 ਕਿ ਖਬਰਿਆ। 95 ਲੱਖ ਦੇਇਸ਼ਤਿਹਾਰ ਅਖਬਾਰਾਚੇ ਦੇਣੇ ਓਹ ਵੀ ਗੁਰੂ ਦੀ ਗੋਹਲਕ ਚੋਂ। ਤਾ ਗੁਰੂ ਜੀਦੀ ਬੇਅਦਬੀ ਬੇਇਜਤੀ। ਜਿੰਨੀ ਤਸੀਂ ਵੋਟਾਂ ਖਾਤਰ ਕਰਵਾਈ ਤੇ ਗੰਦੀਆ ਥਾਵਾੰ ਤੇ ਪਵਿਤਰ ਬਾਣੀ। ਰੁਲਵਾਈ। ਓਹ ਵੀ ਅਗਲਿਆਂ ਲਲਕਾਰ ਕੇ ਕੰਧਾੰਤੇਇਸ਼ਤਿਹਾਰ ਲਾਕਾੇ ਮਹੀਨਾ ਪੂਰਾ ਲਲਕਾਰਕੇ ਕੀਤਾ ਤੇ ਚੌਧਰੀ ਤੁਸੀਂਫੇ ਸਬਤੋ ਵੱਢੇ? ਤੁਸੀਂ ਖਾਧਾ ਡੱਫਿਆ ਗੁਰੂ ਰਾਮ ਦਾਸ ਸੱਚੇ ਪਾਤਸ਼ਾਹ ਦੇ ਦਰੋਂ ਤੇ ਭੌਂਕੇ ਜਾਕੇ ਸਿਰਸੇ?ਵਾਵ ਭਲੇਓ ਸਾਡੇ ਹਿਸਾਬ ਨਾਲ। ਜਿਓਦੇ ਨਹੀ ਸਗੋੰ ਜਿਓਦੀਆਂ ਨਰਕ ਭੋਗਦੀਂਆਂ ਲਾਛਾਂ ਹਾ ਲਾਛਾਂਜੇ ਅਜੇ ਵੀ ਤੁਸੀ ਅਾਪਣੇ ਕੱਲੇ ਕੱਲੇ ਦੋਸ਼ ਦੱਸੋ ਤਰਤੀਬਵਾਰ ਸੀ੍ ਅਕਾਲ ਤਖਤ ਤੇ ਜਾਕੇ ਕੱਲੀ ਕੱਲੀ ਕੀਤੀ ਗਲਤੀ ਦੀ ਮਾਫੀ ਮੰਗੋ। ਤਾ ਥੋਡਾ ਲੋਕ ਪਰਲੋਕ ਸੁਹੇਲਾ ਹੋ ਸਕਦਾ। ਚਤੁਰਰਰਰ ਚਲਾਕੀਆ ਕਰਕੇ ਕਦੇ ਵੀ ਨਹੀਂਵਈ। ਕਾਮਯਾਬ ਹੋ ਸਕਦੇ ਬਾਈਬੰਦੇਬਣੋ ਬੰਦੇ ਗੁਰੂ ਕੀ ਸਾਧ ਸੰਗਤ ਤੇਗੁਰੂ ਮਹਾਰਾਜ ਬਖਸ਼ਿੰਦ ਹੈਨਜਰੂਰ ਬਖਸ਼ਣਗੇ ਚਵਲੀਆਂ ਹੁਸ਼ਿਆਰੀਆਂਨਾਲ ਨਹੀ।
Bhai sabb ji phelan tan tuhadi prsansha karni bandi hea kiyon tusi insaniat di misal ho
100 % Rite
Sikhs ajj apsi futt da shikar ho rahe ne.
veer ji aj kal aina lye paisa importent panth khatm hunda hoje aina nu koe matlab ni
Sab too pehla ..
RSS da Badal valo thapa Jathadar nu Sikhi mutabak gal karni suru hova...
Fir kuj ho sakda...
ਹੁਣ ਫੇਰ ਦਿਮਾਗ ਫੇਰ ਗਿਆ ਵਾਂ
ਅੰਦਰ ਗੁਪਤ ਨਿੰਦਿਆ ਛੁਪੀ ਹੈ।
ਜਿਹੜੀ ਤੁਸੀ ਗੱਲ ਕਰਦੇ ਹੋ ਕਿ ਲੋਕ ਹੋਰ ਧਰਮਾ ਵਲ ਨੂੰ ਜਾ ਰਹੇ ਨੇ।
ਉਨਾ ਦੇ ਈਸਾਈ ਧਰਮ ਵੱਲ ਨੂੰ ਜਾਣ ਦਾ ਕਾਰਣ **ਢਢਰੀ* ਹੈ। ਜੋ ਕਹਿੰਦੈ ਕਿ ਅਰਦਾਸ ਨਾਲ ਦੁਖ ਬਿਮਾਰੀਆ ਨਹੀ ਹਟ ਸਕਦੀਆ।
☛ਪਰ ਈਸਾਈਆ ਦੇ ਪਾਦਰੀ ਲਾਲਚ ਦਿੰਦੇ ਨੇ *(ਦੁਆ ਬੇਨਤੀਆ)* ਨਾਲ ਦੁਖ ਰੋਗ ਦੂਰ ਹੁੰਦੇ ਨੇ।
ਫਿਰ ਗੁਰਦਾਪੁਰ ਜਿਲੇ ਕਈ ਲੋਕ ਈਸਾਈ ਬਣ ਚੁਕੇ। ਤੇ ਬਣਦੇ ਰਹਿਣਗੇ। **ਕਿਉਕਿ *ਢਢਰੀ & ਮਿਸ਼ਨਰੀ ਬਲਜੀਤ ਦਿੱਲੀ** ਅਰਦਾਸਾ ਨੂੰ ਫੇਲ੍ਹ ਕਰਦੇ ਨੇ।
**ਜਦੋ ਤੋ 16-6-2019 ਨੂੰ ਬੋਰਵੈੱਲ ਵਿਚ ਫਤਤਹਿਵੀ ਦੀ ਮੌਤ ਹੋਈ ਸੀ।* ਤਾ ਉਦੋ ਇਨਾ ਨੇ *ਅਰਦਾਸਾ* ਦਾ ਰੱਜ ਕੇ ਮਜਾਕ ਉਡਾਇਆ ਸੀ।
ਵੀਰ ਜੀ ਗੱਲ ਸੁਣ ਕੇ ਸਮਝਣ ਦੀ ਲੋੜ ਹੈ ਗੁਰੂ ਸਾਹਿਬ ਨੇ ਹੱਥੀਂ ਮਿਹਨਤ ਕਰਨ ਨੂੰ ਪਹਿਲ ਦਿੱਤੀ ਹੈ ਨਾ ਕਿ ਕਰਾਮਾਤ ਨੂੰ ਗੁਰੂ ਨਾਨਕ ਸਾਹਿਬ ਨੇ ਇਹਨਾਂ ਪਖੰਡਾ ਚੋਂ ਕੱਢ ਕੇ ਕਿੰਨੀ ਸਿੱਖੀ ਫੈਲਾਈ ਸੀ ਜ਼ਰਾ ਬੇਹਲੇ ਬੈਠ ਕੇ ਸੋਚਿਆ ਕਰੋ ਜੀ ਧੰਨਵਾਦ
Nhi nhi Amrit dhari nhi bande isaai vikau sirf vikau hunda aa o phave kakh Ch vike chahe lakh Ch vike
Duji gal sikhi sirf kuj den vala hi kma sakda he mangn vala nhi
@@singhsardars6693 ਅਰਦਾਸ ਕਰਨੀ, ਕਰਮਾਤ ਨਹੀ ਜੀ।
------ ਕਰ ਕਿਰਪਾ ਮੇਲਹ ਰਾਮ।। ਇਹ ਬੇਨਤੀ ਹੀ ਹੈ।, ਕਰਮਾਤ ਨਹੀ।
@@singhsardars6693 pehl naam nu ditta si
Fasle karn wale ta app chote level de aa
ੳਨੀ ਕਮਾੲੀ ਹੈਨੀ ਕਿਸੇ ਚਵਲ ਦੀ ... ਜਦੋ ਅੋਕਾਤ ਨੀ ੲਿਨੀ ੳਹ ਕੰਮ ਕਰਨ ਦੀ ... ੳਨੂੰ ਗਪ ਕਹ ਦਿਦੇ ਅਜ ਦੇ ਲੋਕ
akaal channel logo looks like SNAKE EYE lol. you are good at fooling sneaky snaky
ਆਪਸ ਵਿੱਚ ਲੜ ਲੜ ਕੇ ਮਰ ਜਾਣਾ ਲੱਗਦਾ ਹੈ
ਚਲੋ ਮੰਨ ਲੈਨੇ ਆ ਕਿ ਇਕ ਤਾਂ ਮਾੜਾ ,
ਤੁਸੀ ਕਿਹੜਾ ਚੰਗੇ ਹੋ ਜਿਹੜੇ ਸਾਰਾ ਦਿਨ ਬੁਰਾਈ ਕਰਦੇ ਆ,ਤੁਸੀ ਕੀ ਚੰਗਾ ਕਿਤਾ ਸਿੱਖੀ ਲਈ.....ਕੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਬਰਾਈ ਕਰਨਾ ਸਿਖਾਇਆ ??
Harpreet singh ek video HARNEK NEKI bare v kr lo kyu ena dr lgda ode kolo jo gand dadri wale ne te neki ne paya ode wal v hove neela te apna jaloos aap hi kadwa reha
Johnee baaba noo kahdo...
Syl patan Dee lor kyon payee..
Ehde kolo ghade da chappan chakaado...
Chalo 84 Kade v dobaara nahee ayoogee.
Jado Tak johnee baba batha ha
😀😃🤣🤣😃😀🐒🐒🐒🐒
Dhadhri vare v bolo ki oh shi bol riya?shidia te v swal chukk riha is naal sikh parchar howega
ਗੁਰਬਾਣੀ ਗਾੲਿਨ ਨੂੰ ਕੀਰਤਨ ਦਾ ਨਾ ਦੇਣਾ ਬੇੲੀਮਾਨੀ ਤੇ ਚਲਾਕੀ ਹੈ। ੲਿਹ ਰਾਗੀ ਹਨ ਕੀਰਤਨੀੲੇ ਨਹੀਂ।
ਭਾਈ ਸਾਹਿਬ ਜੀ ਰਾਗੀ ਤੋ ਤੇ ਕੀਰਤਨੀਏ ਤੋ ਕੀ ਭਾਵ ਹਨ ਜੀ
ਕੁਲਵੰਤ ਗਰੇਵਾਲ ਜੀ, ਤੁਸੀ, ਰਾਗੀ, & ਕੀਰਤਨੀਏ ਬਾਰੇ ਬਹੁਤ **ਸੂਖਸ਼ਮ ਗੁਝੀ ਰਮਜ** ਦਿਤੀ ਹੈ, ਪਰ ਇਸ ਨੂੰ ਰਾਗੀ ਜਾ ਆਮ ਬੰਦਾ ਸਮਝ ਨਹੀ ਸਕਦਾ ਜੀ। ਤੁਸੀ ਖੋਲ੍ਹ ਕੇ ਦੁਵਾਰਾ ਲਿਖੋ ਜੀ।
Not gonna lie Makhi Bhaaji I am always with you on the information you bring our community but a little disappointed with this particular segment.
Tusi v eho jia hi krde ho edu Di ta gal hi Nahi
Fark ehna hi aa ke tohadia gala mold aa