jatt boyz Hun taq kithe c tuhanoo ni pata ? ih apne vang Jat boys majhbi khatri jaat paat di kulli ch qaid nhi c . Azad soch rakhan vala ih Khalistani panshi. Jan Tan Sarkaran di qaid vich c jan fir panth da dard lai k apne ghar baith k Panth de gadaran dian kartootan sabootan smet likh riha c Te hun chennel te zalma te gadaran de sir ch chittar mar riha ji !
Bhai sahib ji ji ap ji ne suchi aj Rova dita ap ji ne jo keha ke meri Gaddi da v accidant krvaya gya bahut dukh lga aa gl sun ke Bt ap ji fikr na kro guru gobind singh ji ap ji de naal ne Dashmesh pita sb jande ne ke Mera kehra sikh mere hukm di palna krda aa Or guru granth sahib ji te ap hi Supreme power ne ona to bdda hor koi ni Kyunki is da practical me dekh Chuka haa Satnam shri waheguru ji
Beda gark kita punjabia da punjab dyea sarkara nai chahe koe v sarkar hove badla da dll hove chai captain hove ,wah guru Ena gundea nu saja jrur Dange Danwad ji makhu sahab ji Danwad Atinderpal Singh khalistani ji wahu guru ji mehar karn tuhade te sada CHADEKALA ch Rakhe ji dhona nu 🙏🙏🥛🥛
ਬਹੁਤ ਵਧੀਆ ਉਪਰਾਲਾ ਹੈ ਜੀ ਅਕਾਲ ਚੈਨਲ ਦਾ ਜੋ ਸਾਡੇ ਵਿੱਚ ਇਹੋ ਜਿਹੇ ਸੱਚ ਸਾਹਮਣੇ ਲੈ ਕੇ ਆਉਂਦੇ ਹਨ
ਬਹੁਤ ਵੱਡੀ ਜਾਣਕਾਰੀ ਪ੍ਰਾਪਤ ਹੋਈ ਹੈ ।
ਸਰਦਾਰ ਅਤਿੰਦਰਪਾਲ ਸਿੰਘ ਖਾਲਿਸਤਾਨੀ 101% ਸਹੀ ਔਰ ਸੱਚ ਹੈ ਮੱਖੂ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਬਹੁਤ ਵਧੀਆ ਵਿਚਾਰ ਆਤਿੰਦਰਪਾਲ ਸਿੰਘ ਖਾਲਸਤਾਨੀ ਜੀ ਦੇ ਮੱਖੂ ਸਾਹਿਬ ਤੁਹਾਡਾ ਵੀ ਬਹੁਤ 2 ਧੰਨਵਾਦ ਜੀ
ਬਹੁਤ ਹੀ ਢੁਕਵੇਂ ਅਤੇ ਸਪਸ਼ਟ ਸਬੂਤ ਨੇ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ।
ਸਾਰੇ ਲੀਡਰ ਕੋਮ ਦਾ ਸਰਬਨਾਸ਼ ਕਰਨ ਵਾਲੇ ਹਨ.
ਸਤਿਕਾਰ ਯੋਗ ਜੀਓ, ਤੁਸੀਂ ਜੋ ਲਿਖਿਆ ਹੈ ਕੇ ਸੱਤ
%ਵੋਟਾਂ ਪਈਆਂ ਸਨ (ਬੁੱਚੜ ਬੰਤੂ ਦੇ ਮੁੱਖ ਮੰਤਰੀ ਬਣਨ ਸਬੰਧੀ) ਇਹ ਅੰਕੜਾ ਬਿਲਕੁਲ ਗਲਤ ਹੈ ਜੀ।
ਜਿਹੜੀਆਂ ਵੋਟਾਂ ਪਈਆਂ ਸਨ ਉਹ ਪੁਲਿਸ ਦੇ ਡੰਡੇ ਦੇ ਜੋਰ ਫਰਜ਼ੀ ਵੋਟਾਂ ਪਈਆਂ ਸਨ।
ਮੈਂ ਇੱਕ ਕਿਰਆਨੇ ਦੀ ਦੁਕਾਨ ਉੱਤੇ ਬੈਠਾ ਸੀ ਜਿੱਥੇ ਗਲੀ ਵਿੱਚ ਫਿਰਦੇ ਪੁਲਿਸ ਤੋਂ ਡਰਦੇ ੫ ਮੁੰਡੇ ਵੀ ਦੁਕਾਨ ਵਿੱਚ ਆ ਵੜੇ ਪਰ ਮਗਰ ਹੀ ਪੁਲਿਸੀਏ ਵੀ ਆ ਵੜੇ। ਸਾਰੇ ਹੀ ਮੁੰਡੇ ਛੋਟੀ ਉਮਰ ਦੇ ਸਨ ਅਤੇ ਉਨ੍ਹਾਂ ਚੋਂ ਕਿਸੇ ਦੀ ਵੀ ਵੋਟ ਨਹੀਂ ਸੀ ਬਣੀ ਹੋਈ।
ਪੁਲਸੀਏ ਦਬਕਾ ਮਾਰ ਕੇ ਉਨ੍ਹਾਂ ਪੰਜੇ ਮੁੰਡਿਆਂ ਨੂੰ ਲੈ ਗਏ ਅਤੇ ਬਾਅਦ ਵਿੱਚ ਪਤਾ ਲੱਗਾ ਕੇ ਉਨ੍ਹਾਂ ਤੋਂ ੫ - ੫, ੭- ੭, ਵੋਟਾਂ ਪੁਆਈਆਂ ਗਈਆਂ ਸਨ।
ਪੁਲਸੀਆਂ ਨੇ ਮੈਨੂੰ ਵੀ ਵੋਟ ਪਾਉਣ ਲਈ ਕਿਹਾ ਗਿਆ ਸੀ ਪਰ ਮੈਂ ਕੋਰੀ ਨਾਂਹ ਕਰ ਦਿੱਤੀ ਸੀ, ਮੇਰੀ ਉੱਥੇ ਵੋਟ ਵੀ ਨਹੀਂ ਸੀ ਬਣੀ ਹੋਈ। ਸੋ ਵੋਟਾਂ ਇੱਕ ਦੋ ਪਰਤੀਸ਼ਤ ਮਸੀਂ ਪਈਆਂ ਸਨ।
Jagdip Singh Ih. Votan v pulsian Te ohna de parivaran dian e san
Then its not wrong even 7 % votes vee nahi 😐 Payette sun
ਸ਼ਹਿਰਾਂ ਤੇ ਉਹਨਾਂ ਇੱਕ ਦੋ ਜ਼ਿਲਿਆਂ ਵਿਚ ਪੲਈਆ ਸਨ ਜਿੱਥੇ ਜਿੱਥੇ ਖਾੜਕੂਆਂ ਦਾ ਜ਼ੋਰ ਘੱਟ ਸੀ ।ਅਸੀਂ ਉਹ ਦੌਰ ਚੰਗੀ ਤਰ੍ਹਾਂ ਵੇਖਿਆ
ਅਤਿੰਦਰਪਾਲ,ਸਿੰਘ,ਜੀ,ਬਹੁਤ,ਵਧੀਆ,ਵਿਚਾਰ,ਹਨ,🙏🙏🙏🙏🙏🙏🙏
Ravl
ਵਾਹਿਗੁਰੂ ਜੀ ਆਪ ਦਾ ਹੋਸਲਾ ਵਧਾਈ ਰੱਖਣ ਤੇ ਕੌਮ ਨੂੰ ਸਹੀ ਸੇਧ ਮਿਲਦੀ ਰਹੇ ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏🙏🙏
ਬਹੁਤ ਵਧੀਆ ਖਾਲਸਤਾਨੀ ਜੀ ਸੱਚ ਨੂੰ ਸਬੂਤਾਂ ਸਮੇਤ ਲੋਕਾਂ ਸਾਹਮਣੇ ਰੱਖਣ ਲਈ। ਵਾਹਿਗੁਰੂ ਜੀ ਸਿੱਖ ਕੌਮ ਨੂੰ ਬਿਬੇਕ ਦਾ ਦਾਨ ਬਖਸ਼ਣ 🙏
ਵਾਹਿਗੁਰੂ ਜੀ ਇਹ ਸਬ ਸਾਡੇ ਸਿੱਖਈ ਨੇ ਹੀ ਕੀਤਾ ਵਾਹੇਗੁਰੁ ji
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਡਟੇ ਰਹੋ ਸਾਰੇ ਇਕੱਠੇ ਹੋ ਕੇ ਕੌਮ ਦੇ ਗਦਾਰਾ ਨੂੰ ਠੋਕੋ
ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ।ਲੰਮੀ ਉਮਰ ਹੋਵੇ ਇਨ੍ਹਾਂ ਦੀ
ਭਾਈ ਸਾਹਿਬ ਇਸ ਮਸਲੇ ਉੱਤੇ ਹੋਰ ਐਪੀਸੋਡ ਜਰੂਰ ਬਣਾਉਣਾ ਜੀ ਕਿਉਂਕਿ ਉਸ ਕੀਤੇ ਗਏ ਬਾਈਕਾਟ ਅਤੇ ਬੁੱਚੜ ਬੰਤੇ ਦੀ ਸਰਕਾਰ ਵਿਰੁੱਧ ਸੰਘਰਸ਼ ਨਾ ਕੀਤੇ ਜਾਣ ਨੂੰ ਮੈਂ ਵੀ ਖਾੜਕੂਆਂ ਦੇ ਖਾਤਮੇ ਦੀ ਸਾਜਿਸ਼ ਸਮਝਦਾ ਸੀ।
Waheguru g
Waheguru ji mannu saab te khlstani saab da bahut 2 dhanvad chain galan karn vaste
ਵਧੀਆ ਜਾਣਕਾਰੀ ਦਿੱਤੀ ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ 🙏 ❤️ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਵਧਾਈ ਦੇ ਪਾਤਰ ਹੋ ਦੋਵੇਂ ਜਾਣੇ 👍💯🇩🇪 ਖਾਲਿਸਤਾਨ ਜਿੰਦਾਬਾਦ 2020 ਜ਼ਿੰਦਾਬਾਦ ਬਿਅੰਤਾ ਬੁੱਚੜ ਮੁਰਦਾ ਬਾਅਦ ਨਵਜੀਤ ਬੁੱਚੜ ਮੁਰਦਾ ਬਾਅਦ 🖕🖕👎👎ਅਤਿੰਦਰਪਾਲ ਸਿੰਘ ਖਾਲਿਸਤਾਨੀ ਜ਼ਿੰਦਾਬਾਦ 💯👍❤️🌹🌹🌹🌹❤️💪✌️
ਅਜੋਕੀ ਸੋਚ ਪੰਥਕ ਦੀ ਖਾਲਸਤਾਨੀ ਜੀ ਵਰਗੀ ਚਾਹੀਦੀ ਹੈ ਵਿਵੇਕ ਬੁੱਧੀ ਨਾਲ ਸੋਚੋ.
ਖਾਲਸਾ ਜੀ ਬਹੁਤ ਕੀਮਤੀ ਆ ਤੁਸੀਂ ਵਾਹਿਗੁਰੂ ਤੁਹਾਡੀ ਉਮਰ ਲੰਮੀ ਕਰੇ ਪੰਥ ਵਾਸਤੇ
Eh mahapurash phla kithy c. Chlo koi na der aye drust aye. Waheguru
jatt boyz Hun taq kithe c tuhanoo ni pata ? ih apne vang Jat boys majhbi khatri jaat paat di kulli ch qaid nhi c . Azad soch rakhan vala ih Khalistani panshi. Jan Tan Sarkaran di qaid vich c jan fir panth da dard lai k apne ghar baith k Panth de gadaran dian kartootan sabootan smet likh riha c Te hun chennel te zalma te gadaran de sir ch chittar mar riha ji !
@@gill8851 llm
L
Lllm
M
P0.p.
Votan da raj aa kharh ja votan vich
ਅਤਿੰਦਰਪਾਲ ਸਿੰਘ ਜੀ ਖਾਲਿਸਤਾਨੀ ਧੰਨਬਾਦ ਹੈ ਤੁਹਾਡਾ ਜਿਹੜਾ ਤੁਸੀਂ ਸਚੀਆਂ ਗਲਾਂ ਸਾਹਮਣੇ ਲਿਆ ਦਿੱਤੀਆਂ ਹਨ ਸਾਡੀ ਸਿੱਖ ਲੀਡਰਾਂ ਨੇ ਹੀ ਸਿੱਖ ਕੌਮ ਦਾ ਨੁਕਸਾਨ ਤੇ ਘਾਣ ਕਰਾਇਆ ਗਿਆ ਹੈ ਇਹ ਸਚਾਈਆਂ ਸਾਡੇ ਸਾਹਮਣੇ ਨੇ ਸਣੇ ਸਬੂਤ ਦਿੱਤਾ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ ਜੀ🙏
Akaal channel zindabad zindabad,
Most revered Sardar Atinderpal Singh sb ji zindabad zindabad,
Dhan Dhan baba Nanaka.
She, ikh Saab
@@bakhshindersingh8163 😂😂
ਬਹੁਤ ਵਧੀਆ, ਖਾਲਿਸਤਾਨੀ ਜੀ ਨੇ ਦੁੱਧ ਦਾ ਦੁੱਧ ਤੇ ਪਾਣੀ ਕਰਤਾ। ਸਾਨੂੰ ਸਮਝਣਾ ਪਵੇਗਾ ਕਿ ਸੰਘਰਸ਼ ਦੇ ਸਿਰੇ ਨਾ ਲੱਗਣ ਦੇ ਅਸਲ ਕਾਰਨ ਕੀ ਸਨ।ਸਿੱਖਾਂ ਦੇ ਸਾਰੇ ਦੇ ਸਾਰੇ ਪੰਥਕ ਲੀਡਰ ਹੀ ਵਿਕ ਗਏ ਤੇ ਇਹਨਾਂ ਨੇ ਆਪਣੇ ਨਿੱਜੀ ਮੁਫਾਦਾਂ ਲਈ ਸਿੰਘਾਂ ਦੀਆਂ ਕੁਰਬਾਨੀਆਂ ਦਾ ਮੁੱਲ ਕੌਡੀਆਂ ਪਾਤਾ।ਪਹਿਲਾਂ ਇਹਨਾਂ ਕੱਚੇ ਪਿੱਲਿਆਂ ਗੱਦਾਰਾਂ ਨੂੰ ਛਾਂਟਨਾ ਪਉ।
ਮਖੂ ਵੀਰ ਜੀ ਤੇ ਅਤਿੰਦਰਪਾਲ ਸਿੰਘ ਖਾਲਸਿਤਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ । ਭਾਈ ਸਾਹਿਬ ਜੀ ਉਸ ਟਾਈਮ ਬਾਈਕਾਟ ਕਰਕੇ ਬਹੁਤ ਵੱਡੀ ਗਲਤੀ ਸੀ ਜਿਸ ਦਾ ਫਾਇਦਾ ਬੇਅੰਤੇ ਬੁਚੜ ਤੇ ਕੇਪੀਐਸ ਨੂੰ ਹੋਇਆ ਸੀ ਪਰ ਨੁਕਸਾਨ ਸਿੱਖੀ ਦਾ ਹੋਇਆ । ਇਹ ਕਾਲੀਦਲ ਨੇ ਖਾਸ ਕਰਕੇ ਬਾਦਲ ਇੰਸਾਂ ਪ੍ਰਵਾਰ ਨੇ ਬੇੜਾ ਗਰਕ ਕਰ ਦਿੱਤਾ ਹੈ
ਮੱਖੂ ਸਾਬ ਬੇਨਤੀ ਹੈ ਕਿ ਇੱਕ episode 'ਰੱਬ ਅਤੇ ਕੁਦਰਤ' ਵਾਲੇ ਵਿਸ਼ੇ ਉੱਤੇ ਵੀ ਕਰੋ। ਕੌਮ ਨੂੰ ਇਸ ਵਿਸ਼ੇ ਉੱਤੇ ਬਹੁਤ ਗੁਮਰਾਹ ਕੀਤਾ ਜਾ ਰਿਹਾ ਹੈ।
Bilkul sahi kiha ji
karta hai te kirt hai veer g dhadriaanwala te nastak hai te nastak bana reha hai
@@tawarikhgurukhalsa1269
.
ਗਿਆਨ ਵਾਨ ਲੋਕੋ ਇਕ ਗੱਲ ਸੋਚ ਕੇ ਵੇਖੋ ਬਾਦਲਾਂ ਨੇ 1884, ਵਿੱਚ ਅਟੈਕ ਦਾ ਜ਼ਿਮੇਂਵਾਰ ਹੈਂ, ਪਰ, ਲੋਕਾਂ ਨੇ ਫਿਰ ਵੀ ਛੇ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਿਆ, ਹੁਣ ਤੁਸੀਂ ਬੇਅੰਤ ਸਿੰਘ ਜੀ ਨੂੰ ਮੁੱਖ ਮੰਤਰੀ ਬਣਾਇਆ ਨਾਲ਼ ਹੀ ਕਹਿ ਦਿਂਦੇ ਉ ਉਸ ਨੇ ਨੌਜਵਾਨਾਂ ਦਾ ਘਾਂਣ ਕੀਤਾ ਅਸੀਂ ਵੋਟਾਂ ਪਾਉਣ ਆਲੇ ਆ
ਪੰਜਾਬ ਦਾ CM ਸਰਦਾਰ ਅਤਿੰਦਰਪਾਲ ਸਿੰਘ ਜੀ ਨੂੰ ਬਣਾਉਣਾ ਚਾਹੀਦਾ ਜੇ ਪੰਜਾਬ ਬਚਾਉਣ ਾ
bilkulsach
ਵਾਹਿਗੁਰੂ ਆਪ ਜੀ ਦਾ ਹੌਸਲਾ ਵਧਾਈ ਰੱਖਣ ਤੇ ਕੌਮ ਨੂੰ ਸਹੀ ਸੇਧ ਮਿਲਦੀ ਰਹੇ ।
ਜੇ ਪੰਜਾਬ ਬਚਾਉਣਾ ਫਿਰ ਖਾਲਸਤਾਨੀ ਵਰਗੇ ਲੀਡਰਾਂ ਨੂੰ ਅੱਗੇ ਲਿਆਉ ਪੰਜਾਬੀ ਉ
ਸ੍ਰੋਮਣੀ ਕਮੇਟੀ ਬਾਦਲਾਂ ਰਾਹੀਂ ਸੰਘੀਆਂ ਦੀ ਰਾਏ ਲੈ ਕੇ ਘੜੀ ਗਈ ਹੈ ਸਿੱਖਾਂ ਵੱਲੋਂ ਪ੍ਰਵਾਨਤ ਨਹੀ
ਵਾਹਿਗੁਰੂ ਜੀ ਬਿਲਕੁਲ ਸਹੀ ਜੀ 🙏 🙏
ਜਦੋ ਬਰਗਾੜੀ ਮੋਰਚਾ ਹੋਇਆ ਉਦੋ ਵੀ ਇਸ ਤਰਾਂ ਹੋਇਆ।ਸਾਰੀ ਸੰਗਤ ਇੱਕਠੀ ਹੋਣ ਲਗ ਪਈ ਸੀ, ਇਹਨਾ ਨੇ ਮੋਰਚਾ ਉਠਵਾ ਦਿੱਤਾ । ਸਿਮਰਨਜੀਤ ਮਾਨ ਵੀ ਵਿਚ ਸੀ
Atinderpal Singh ji nu waheguru ji chardikala backshan
khalistani ji zindabad, makhu veer aap ji da bahut bahut dhan vaad
khalstani g zindabad,makhu veer aap g da bahut bahut dhan vaad
ਰੁੱਖ ਰੌ ਪਿਆ ਕੁਹਾੜੇ ਵਿਚ ਵੇਖ ਦੱਸਤਾ
ਟੱਕ ਜੜ੍ਹਾਂ ਨੂੰ ਲਾਇਆ ਤਾਂ ਆਪਣੇ ਨੇ ਼
ਪਰ
ਉਹ ਸ਼ਹੀਦਾਂ ਸਿੰਘਾਂ ਦੀਆਂ ਰੂਹਾਂ ਕੁਰਲਾ ਕੁਰਲਾ ਕੇ ਕਹਿੰਦੀਆਂ ਨੇ
ਕੇ ਸਾਡਾ ਨੁਕਸਾਨ ਸਰਕਾਰਾਂ ਨਹੀਂ ਕਰ ਸਕਦੀਆਂ
ਜੇ ਸਾਡੇ ਆਪਣੇ ਨਾਂ ਨੁਕਸਾਨ ਕਰਾਉਣ
ਪਰ
ਡੁੱਲਾ ਖੂਨ ਨਹੀਂ ਅਜਾਈਂ ਸਾਡਾ ਜਾਣਾਂ
ਦਿਲ ਤੋਂ ਭਲੇਖਾ ਕੱਢ ਦੇ
ਖਾਲਿਸਤਾਨ ਜਿੰਦਾਬਾਦ
ਮੱਖੁ,ਸਾਹਿਬ,ਅਕਾਲ,ਚੈਨਲ,ਜਿੰਦਾਬਾਦ,🙏
ਪੰਜਾਬ ਦੇ ਹੱਕਾਂ ਵਾਸਤੇ ਤਾਂ ਇਹ ਕਦੇ ਬੋਲਦਾ ਦੇਖਿਆ ਹੀ ਨਹੀਂ ਕਦੇ ਜੋ ਇੱਕ ਐਮ ਪੀ ਦਾ ਕੰਮ ਹੁੰਦਾ ।
Very nice vichar khalsa g Wahyguru kirpa Karen g
ਰਵਨੀਤ ਬਿੱਟੂ ਹੁਰਾਂ ਨੇ ਪੰਜਾਬ ਦਾ ਬੱਚਾ ਬੱਚਾ ਕਤਲ ਕੀਤਾ ਹੈ,,, ਜਿੰਨਾ ਜਵਾਨੀ ਦਾ ਘਾਣ ਬੇਅੰਤ ਸਿੰਘ ਹੁਰਾਂ ਕੀਤਾ ਸਿੱਖ ਕੌਮ ਕਦੇ ਨਹੀਂ ਭੁੱਲ ਸਕਦੀ
ਸਾਡੇ ਸਿਆਸੀ ਲੀਡਰ ਕੁੱਝ ਨੰਗੇ ਕੁੱਝ ਢਕੇ
ਖਾਲਸਾ ਜੀ ਤੁਹਾਡਾ ਬਹੁਤ ਵੱਡਾ ਕਸੂਰ ਇਹ ਹੈ ਕਿ ਤੁਸੀਂ ਹਮੇਸ਼ਾ ਸੱਚ ਉੱਤੇ ਪਹਿਰਾ ਦਿੱਤਾ। shame on over so called all PANTHAK JATHEBANDIES
ਹੁਣ ਤਾਂ ਸਰਦਾਰ ਖਾਲਸਤਾਨੀ ਜੀ ਨੇ ਸਾਰੇ ਸਬੂਤ ਵੀ ਕੈਮਰੇ ਤੇ ਦੇ ਦਿੱਤੇ ਹਨ।
kiyon ?????
@@user-fg6bg3pk8l hindu chor hunde ne 😂😂
@@user-fg6bg3pk8l ha bai koi jawab nhi dita
@@user-fg6bg3pk8l tuhadi galat faimi aa koi na
jawab de bai sardar bare tu eh kiyon boliys ,, fer me tenu hindus di aukaat dasda
ਚੋਣਾ ਕੈਸ਼ਲ ਹੋ ਜਾਣੀਆ ਸਨ ਜੇਕਰ ਬਾਈਕਾਟ ਨਾ ਹੁੰਦਾ ਤੁਹਾਨੂੰ ਯਾਦ ਹੋਣਾ ਪਹਿਲਾ ਕੈਸ਼ਲ ਹੋਈਆ ਸਨ
ਪੰਜਾਬੀਓ ਜਾਗੋ ਭਾਈ ਸਹਿਬ ਅਤਿੰਦਰਪਾਲ ਜੀ ਵਰਗੇ ਲੀਡਰ ਨਹੀ ਲੱਭਣੇ ।
ਫਿਰ ਪਸਤਾਹੇ ਕਿਆ ਬੰਨੇ ਜਬ ਚਿੜੀਆਂ ਚੂਗ ਜਾਏ ਖੇਤ।
ਸਿੱਖ ਕੌਮ ਨੇ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂੰ ਵੀ ਨਹੀਂ ਸਮਝ ਸਕੇ ਅੱਜ ਕੌਮ ਪਸਤਾਹ ਰਹੀ ਹੈ ਅਸੀ ਹੀਰੇ ਦੀ ਪਰਖ ਨਹੀਂ ਕਰੀ।
ਅਸੀਂ ਤਾ ਬੱਚੇ ਸੀ ਖਾਲਸਾ ਜੀ
ਕਿੰਨੇ ਬੇਵਕੂਫ਼ ਨੇ ਲੋਕ ਜਿਹੜੇ ਵਾਰ ਵਾਰ ਇਸ ਬਿਟੁ ਕੁੱਤੇ ਨੂੰ ਵੋਟਾਂ ਪਾ ਕੇ ਜਿਤਾਉਂਦੇ ਨੇ
ਇਸ ਦਾ ਦਿਮਾਗ ਤਾਂ ਖ਼ਰਾਬ ਹੋਣਾ ਹੀ ਹੈ ਜਿੱਥੋਂ ਵੀ ਪਾਰਟੀ ਟਿਕਟ ਦੇ
ਕੇ ਵੋਟਾਂ ਚ ਖੜਾ ਕਰਦੀ ਹੈ ਉੱਥੋਂ ਹੀ ਜਿੱਤ ਜਾਦਾ ਹੈ ਮੂਰਖ ਵੋਟਾਂ ਪਾਉਣ ਵਾਲੇ ਨੇ
ਇਮਾਨਦਾਰ ਬੰਦੇ ਦਾ ਤੁਸੀਂ ਸ਼ਾਥ ਨੀ ਦਿੰਦੇ ਇਸ ਵਾਰ ਵੀ ਬੈਂਸ ਨੂੰ ਹਰਾ ਦਿੱਤਾ
ਇਸ ਕਰਕੇ ਇਸਦਾ ਦਿਮਾਗ ਹੋਰ ਖ਼ਰਾਬ ਹੋ ਗਿਆ ਕਿਉਂ ਕਿ ਲੋਕ ਇਸ ਨੂੰ ਵਾਰ ਵਾਰ ਜਿਤਾਉਂਦੇ ਨੇ
Bai ji, eh tan jtde aa jado akali beiman ho ge ohna nu apne ghar ton bina kuj dikhda hi nahi
ਬਾਬਾ ਮਾਨੋਚਾਹਲ ਨੇ ਵੀ ਵੋਟਾਂ ਦੇ ਹੱਕ ਵਿੱਚ ਆਵਾਜ ਚੁੱਕੀ ਸੀ ਤੇ ਖਾੜਕੂ ਜਥੇਬੰਦੀ ਨੇ ਓਹਨਾਂ ਦੇ ਭਰਾ ਨੁ ਹੀ ਮਾਤ ਦਿੱਤਾ ਏਦਾਂ ਵੀ ਸੁਣਨ ਵਿਚ ਆਦਾ ਹੈ
ਅਤਿਦਰਪਾਲ ਸਿੰਘ ਜੀ ਏਥੇ ਸੱਚ ਨੂੰ ਫਾਸੀ ਅੈ ਸੱਚ ਏਥੇ ਸੱਚ ਬੋਲਣ ਵਾਲੇਅਾ ਨੰੂ ਤਵੀ ਤੇ ਬਿਠਾਇਆ ਜਾਦੈ ਸਿਸ ਕਲਮ ਕਿਤਾ ਜਾਦੈ ਨਿਹਾ ਚ੍ ਚਿਨਾ ਦਿਤਾ ਜਾਦੈ ਸੱਚ ਦਾ ਰਸਤਾ ਹੀ ਬਹੁਤ ਅੋਖਾ ਹੈ ਇਤ ਮਾਰਗ ਪੈਰ ਧਰਿਜੈ ਸਿਰ ਦਿਜੈ ਕਾਣ ਨਾ ਕਿਜੈ ਸੱਚ ਨੇ ਤਾ ਗੁਰੂ ਪਿਰਾ ਨੂੰ ਨਹੀ ਬਖਸਿਅਾ ਤੰੂ ਕਦਾ ਬਿਚਾਰੈ
Harpreet Singh ji thanks for this
Atinderpal sing ji
Waheguru ji ka khalsa
Waheguru ji ki fateh
ਅਜੇ ਵੀ ਨਾਂ ਨਹੀਂ ਲੈਣਾ ਮੁੜ ਕਿਤਾਬਾਂ ਲਿਖਣੀ ਹੈ।
Bhai Atinder Pal Singh ji Khalsatani
Sache suche Guru ke sikh han.
Baaki Maan, te Badal gunhegar han.
khalstani g jindabad makhu veer da bhot bhot dhanwad
ਵਾਹਿਗੁਰੂ
Are you great person veerji Guru sahib ji kirpa kere ji
Waheguru ji ka khalsa Waheguru ji ki FATEH really 100% Sach wa ji samaj hun aayi.
ਸੱਚਾ ਪਾਤਸ਼ਾਹ ਵਾਹਿਗੁਰੂ ਜਾਣੇ ਕੌਂਣ ਕੀ ਕਰ ਰਿਹਾ ਹੈ ਜੀ ਬੋਲੋ ਜੀ ਵਾਹਿਗੁਰੂ
V. Good Iodealogy so ThaksKhalsa ji
ਬਾਬਾ ਜੀ ਖਾਲਸਤਾਨਤਾਨੀ ।ਦੀਆ ਸੱਚੀਆ ਤੇ ਕੌੜੀਆਂ ਗੱਲਾਂ ।
ਬਹੁਤ ਵੱਡੀ ਗਲਤੀ ਸੀ ੳੁਹ ਸਾਰਾ ਹੀ ਮੁੱਦਾ ਤਾਰਪੀਡੋ ਕਰਿਅਾ ਗਿਅਾ ,ਇਥੇ ਗਿੱਲ ਦੀ ਅੈਂਟਰੀ ਤੇ ਖਾੜਕੂ ਸਫਾ ਦੇ ਅੰਤ ਦੀ ਸ਼ੁਰੂਅਾਤ ਹੁੰਦੀ ਹੈ.ਮੁੜ ਸਾਨੂੰ ਅਜੇ ਤੀਕ ਨੇਤਾ ਲੀਡਰ ਨਹੀ ਮਿਲੇ ਜਿਹੋਬਜੇਹੇ ਸੰਤ ਸਿਪਾਹੀ ਸਨ.
Enlightening and interesting facts. 🙏🙏🙏
ਜਿਨਾ ਬੇਅੰਤੇ ਬੁੱਚੜ ਨੇ ਸਾਡੇ ਨੌਜਵਾਨਾਂ ਦਾ ਬਹੁਤ ਨੁਕਸਾਨ ਕੀਤਾ ਹੈ
ਅਤਿੰਦਰਪਾਲ ਸਿੰਘ ਜੀ ਕੌਮ ਦੇ ਹੀਰੇ ਹਨ
Bhai sahib ji ji ap ji ne suchi aj
Rova dita ap ji ne jo keha ke meri
Gaddi da v accidant krvaya gya bahut dukh lga aa gl sun ke
Bt ap ji fikr na kro guru gobind singh ji ap ji de naal ne
Dashmesh pita sb jande ne ke
Mera kehra sikh mere hukm di palna krda aa
Or guru granth sahib ji te ap hi
Supreme power ne ona to bdda hor koi ni
Kyunki is da practical me dekh
Chuka haa
Satnam shri waheguru ji
Right sir Ji waheguru Ji Maher karn Ji
Khlasa ji jankari den layi dilo thanwadh ha tuhadha ji 🙏 kahalastan zindabad
SARDAR ATNDAR PAL SINGH JI ATE MAKHU JI JINDA BAD HAN ATE JINDA BAD REHNGE
Bahut sahi kkeha tussi. Waheguru chardikala rakhe g
ਮੈ,ਵੀ,1992,vih, vote, ਨਹੀ, ਪਾਈ,se,and Congress, ਨੂੰ ਵੀ,sare, ਉਮਰ, ਵੋਟ ਨਾ ਪਾਈ ਹੈ,ਨਾ,, ਪਾਉਣੀ ਹੈ
ਬਹੁਤ ਡੂੰਘੇ ਵਿਚਾਰ ਬਿਲਕੁੱਲ ਸੱਚ ਹੈ
ਜ਼ੇ ਅਕਾਲ ਤਖਤ ਦੇ ਸਪੋਕਸਮੈਨ ਸ਼੍ਰੋਮਣੀ ਕਮੇਟੀ ਹੈ ਤਾਂ ਤੱਖਤ ਦੀ ਬੇਅਦਬੀ ਦਾ ਬਦਲਾ ਗਲਤ ਲਿਆ ਗਿਆ ਸਿੰਘਾਂ ਦਵਾਰਾ ਉਹ ਤਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਨਹੀਂ ਸਨ। ਕਿਸ ਕਾਲੀ (ਅਕਾਲੀ) ਦਲ ਤੋ ਉਮੀਦ ਹੈ? ਕਿ ਬਿੱਟੂ ਹਾਜ਼ਰ ਹੋਵੇਗਾ, ਜਿਸ ਦੇ ਟੱਬਰ ਦਾ ਖੂਨ ਸਫੇਦ ਹੈ ? ਇਥੇ ਕੁਝ ਨਹੀਂ ਹੋਣਾਂ ਜੌ ਕਰਨ ਜੋਗਾ ਓਸ ਦਾ ਦੱਸਣਾ ਪੰਥ ਨੇ ਪਹਿਲਾਂ ਸਾਥ ਨਹੀਂ ਦਿੱਤਾ। ਕੌਮ ਵਿੱਚ ਆਈ ਗਿਰਾਵਟ ਦਸਦੀ ਹੈ, ਸਿੱਖ ਨੂੰ ਹਿੰਦੂ ਹੋਣ ਵਿੱਚ ਕੋਈ ਬਹੁਤਾ ਵਕ਼ਤ ਨਹੀਂ ਲੱਗਣਾ। ਜੌ ਦੇਖਦਾ ਸ਼੍ਰੀ ਅਕਾਲ ਤਖੱਤ ਨਾਲ ਟੱਕਰ ਲੈਣ ਲੱਗ ਜਾਂਦਾ। ਸੁਪਰੀਮ ਕੋਰਟ ਦਾ ਸਿੱਖਾਂ ਨੂੰ ਕਲਟ ਕਹਿਣਾ ਠੀਕ ਹੀ ਲਗਦਾ।
ਸੱਚ ਐ
Very good atinderpal Singh ji vadiy vichar na
ਕੌਮ ਦਾ ਹੀਰੋ ਹੈ atderpal. ਸਿੰਘ
Kom da hera atderpal Singh zindabad 💪💪💪
Makhu ji "Jagbani "Punjab Kesri" akhbar Sikh Kaum de dushman no.1 han ohna baare v episode karo Thanks
Waheguru ji🙏🙏🙏
ਕਾਸ਼ ਸਾਡੇ ਮੂਰਖ ਦਿਮਾਗ ਚ ਸਿੰਗਰਾਂ ਦਾ ਕੀੜਾ ਨਿਕਲੇ, ਤੇ ਆਪਣੇ ਇਤਹਾਸ ਵੱਲ ਦੇਖਿਆ ਜਾਵੇ,ਪਰ ਅਫਸੋਸ
ਬਿਨਾ ਕੇਸ ਦਰਜ ਨਹੀ ਹੋਨਾ ਅਤੇ ਸੰਤ ਜੀ ਨੂੰ ਅਤਵਾਦੀ ਕਹਿਨਾ ਕਿੰਨਾ ਕੁ ਸਹੀ ਸੀ ਸਾਰੇ ਜਾਣਦੇ ਹਨ ਲੋਕਤੰਤਰੀ ਢਾਂਚੇ ਚ ਕੋਨ ਕਿਨਾ ਸਹੀ ਹੈ.
Thanku g
SATNAAM JEE WAHEGURU JEE
Atinderpal ji tusi great ho ji 🙏🙏
Waheguru ji ka Khalsa waheguru ji ki fathe khalastani ji. Waheguru ji ka Khalsa waheguru ji ki fathe makhu saab.
Bhut achhe ji .
Gaint galbat
waheguru ji 😭😭
Beda gark kita punjabia da punjab dyea sarkara nai chahe koe v sarkar hove badla da dll hove chai captain hove ,wah guru Ena gundea nu saja jrur Dange Danwad ji makhu sahab ji Danwad Atinderpal Singh khalistani ji wahu guru ji mehar karn tuhade te sada CHADEKALA ch Rakhe ji dhona nu 🙏🙏🥛🥛
ਚਾਰ ਅਕਾਲੀ ਦਲ ਬੈਠੇ ਇਕੱਠੇ ਯੁਨਾਈਟਡ ਅਕਾਲੀ ਦਲ ਵਾਲਾ ਮਨਜੀਤ ਸਿੰਘ ਸਾਫ ਦਿਸਦਾ ਹੈ ਕਿ ਯੁਨਾਈਟਡ ਸਰਕਾਰੀ ਸੀ ਕੋਮ ਕਿਨੀ ਅਵੇਸਲੀ ਰਹੀ ਸਮਝ ਨਹੀ ਸਕੀ ਇਹੋ ਜਿਹਾ ਤੋ.
Good vichar ji
ਦੇ ਅਗਰ ਬੇਅੰਤ ਸਿੰਘ ਬੁੱਚੜ ਹੈ ਭਿੰਡਰਾਂ ਵਾਲੇ ਨੇ ਨੌਜਵਾਨਾਂ ਨੂੰ ਮੋਟਰਸਾਈਕਲ ਪਿਸਟਲਾਂ ਦੇਕੇ ਸ਼ੂਰੁਆਤ ਤਾਂ ਇਸ ਨੇ ਕਰੀ ਹੈ ਫਿਰ ਮਾਹੋਲ ਖਰਾਬ ਹੁੰਦਾ ਗਿਆ ਜਦੋਂ ਆਮ ਲੋਕਾਂ ਦਾ ਘਰੋਂ ਨਿਕਲਨਾ ਮੁਸ਼ਕਿਲ ਹੋ ਗਿਆ ਫਿਰ ਸਖ਼ਤੀ ਕਰਨੀ ਪਈ ਜਦੋਂ ਆਟਾ ਮਿੱਟੀ ਵਿੱਚ ਗਿਰ ਜਾਵੇ ਫਿਰ ਤਾਂ ਝਾੜੂ ਨਾਲ ਸਾਰਾ ਹੀ ਸਿੱਟਣਾ ਪੈਂਦਾ ਹੈ ਪਰ ਭਿੰਡਰਾਂ ਵਾਲੇ ਦੀ ਸਕੀਮ ਦੀ ਕੋਈ ਪ੍ਰਾਪਤੀ ਨਹੀਂ ਹੋਈ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ
ਕਿਰਨਦੀਪ ਸਿੰਘ ਅਤਿੰਦਰਪਾਲ ਸਿੰਘ ਦਾ ਐਕਸੀਡੈਂਟ ਹੋਇਆ ਸੀ ਗੱਡੀ ਦਰਿਅਆਵਿਚਡਿਗੀਸੀ
Wahe Guru Atinderpal Singh khalistani ji nu Chardikala bakshe.& Akal channal veer ji .Thanks.
Sahi keha
Waheguru mehr kri
Aan waleya nasala enna dona nu yaad rakhan geya, ate aaj tussi bhut wadiya kam kr rehe hooo.
Khalsa panth nu naaz hai twade dona te...
Bilkul sahi a g
Kom da hera atderpal Singh zindabad 💪💪💪💪💪 💪💪 💪
ਬੇਅੰਤ ਬੁੱਚਡ਼ ਪਰਿਵਾਰ
1992 ਦੀਅਾਂ ਚੋਣਾਂ ਵਿੱਚ ਅਕਾਲੀਅਾਂ ਦੇ ਬਾੲਿਕਾਟ ਦਾ ਮੁੱਖ ਕਾਰਣ ਪ੍ਰਕਾਸ਼ ਸਿੰਘ ਬਾਦਲ ਦੀ ਚਾਲ ਸੀ।ਕਿੳੁਕਿ ਬਾਦਲ ਨੂੰ ਪਤਾ ਸੀ ਕੀ ੲਿਹ ਚੋਣਾਂ ਅਕਾਲੀਅਾਂ ਨੇ ਜਿੱਤ ਲੈਣੀ ਹੈ ਅਤੇ ਸਿਮਰਨਜੀਤ ਮਾਨ ਮੁੱਖ ਮੰਤਰੀ ਬਣ ਜਾਵੇਗਾਂ। ਫੇਰ ਬਾਦਲ ਦੇ ਹੱਥ ਕੁੱਝ ਨਗੀ ਲੱਗਣਾ ੲਿਸ ਲੲੀ ਬਾਦਲ ਨੇ ਜੋਰ ਪਾ ਕੇ ਬਾੲਿਕਾਟ ਦਾ ਅੈਲਾਨ ਕਰਵਾੲਿਅਾ
ਅਤਿੰਦਰਪਾਲ ਸਿੰਘ the great
But ਰਵਨੀਤ ਬਿੱਟੂ ਨੂੰ ਕੋਈ ਅਕਲ ਨਹੀਂ
Baba Gurbachan Singj Manochahal ne election larn lei keha si
ਰਵਨੀਤ ਬਿੱਟੂ ਨਹੀਂ ਟੱਟੂ ਕਿਹਾ ਕਰੋ
Sahi kiha ji.
Atinderpalpal singh khalastani bde samjdar insaan ne ..