ਪੰਗਾ ਵੱਡਾ ਲੈ ਲਿਆ ਹੁਣ ਲੇਬਰ ਨਹੀਂ ਮਿਲਦੀ 300 ਬੰਦੇ ਦੀ ਲੋੜ ਹੈ ਬਾਈ ਨੂੰ

แชร์
ฝัง
  • เผยแพร่เมื่อ 14 ม.ค. 2025

ความคิดเห็น • 84

  • @RodiiLebnon
    @RodiiLebnon 21 วันที่ผ่านมา +13

    ਬਾਈ ਬਹੁਤ ਵਧੀਆ ਸੋਚ ਐ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ

  • @gurtejsingh5383
    @gurtejsingh5383 19 วันที่ผ่านมา +3

    ਵਾਈ ਜੀ ਠੇਕੇ ਤੇ ਜ਼ਮੀਨ ਲੈ ਕੇ ਇਹਨਾਂ ਵੱਡਾ ਰਿਜ਼ਕ ਲੈਣਾ ਵੱਡਾ ਦਿਲ ਲੱਗਦਾ ਵੀਰ ਦਾ

  • @rattandhaliwal
    @rattandhaliwal 18 วันที่ผ่านมา +3

    ਬਾਈ ਜੀ ਦੀ ਹਿੰਮਤ ਨੂੰ ਸਲਾਮ, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।

  • @lovelybees2841
    @lovelybees2841 21 วันที่ผ่านมา +40

    ਹੁਣ ਵੇਖਦੇ ਆ ਪੰਜਾਬ ਦੀ ਲੇਬਰ ਖੜਦੀਐ ਜਾ ਫਿਰ ਬਾਹਰਲੀ ਲੇਬਰ

    • @punjabgames17
      @punjabgames17 21 วันที่ผ่านมา +9

      ਹੁਣ ਉਨ੍ਹਾਂ ਨੂੰ ਪੁੱਛੋ ਜਿਹੜੇ ਬਾਹਰ ਵਾਲੀ ਲੇਬਰ ਨੂ ਮਾੜਾ ਬੋਲਦੇ.. ਆਨ ਹੁਣ ਉਹ ਇਸ ਖੇਤ ਵਿਚ...

    • @amandeepsingh7993
      @amandeepsingh7993 20 วันที่ผ่านมา +2

      ਜਿਹੜੀ ਗੱਲ ਖੜਨ ਦੀ ਕਰਦੇ ਹੋ ਨਾ ਬਾਈ ਜੀ ਤੁਸੀਂ ਹੁਣ ਬਾਹਰ ਦੀ ਲੇਬਰ ਖੜਦੀ ਆ ਜਾ ਪੰਜਾਬ ਦੀ ਲੇਬਰ ਖੜਦੀ ਆ ਖੜਨਾ ਉਸ ਲੇਬਰ ਨੇ ਜਿਹੜੀ ਲੇਬਰ ਨੂੰ ਕੰਮ ਦੀ ਲੋੜ ਹੋਏਗੀ ਤੇ ਤੇ ਇਹਨਾਂ ਇਹ ਵੀਰ ਜੀ ਨੇ ਵੀ ਉਹ ਲਿਵਰ ਰੱਖਣੀ ਹੈ ਜਿਹੜੀ ਇਹਨਾਂ ਨੂੰ ਸਸਤੀ ਪਏਗੀ ਜੇ ਪੰਜਾਬ ਦੀ ਸਸਤੀ ਪਈ ਤੇ ਇਹਨਾਂ ਨੇ ਉਹਨੂੰ ਰੱਖਣ ਨੂੰ ਪਹਿਲ ਦੇਣੀ ਹੈ ਜੇ ਬਿਹਾਰ ਦੀ ਜਾਂ ਯੂਪੀ ਦੀ ਪਈ ਸਸਤੀ ਤੇ ਇਹਨਾਂ ਨੇ ਉਹਨੂੰ ਪਹਿਲ ਦੇਣੀ ਆ ਸਮਝੇ ਇੱਥੇ ਗੱਲ ਇਹ ਨਹੀਂ ਹੈ ਵੀ ਇਹ ਹੁਣ ਕਿਹੜੀ ਲੇਬਰ ਖੜਗੇ ਜਿਹਨੂੰ ਲੋੜ ਆ ਉਹਨੇ ਖੜਨਾ ਤੇ ਉਹਨੇ ਆਪਣੇ ਲਈ ਖੜਨਾ ਉਹਨੇ ਉਹਦੇ ਲਈ ਨਹੀਂ ਖੜਨਾ ਜਦੋਂ ਤੱਕ ਉਹਨਾਂ ਨੂੰ ਉਹਦੇ ਤੋਂ ਕੁਝ ਪੂਰਤੀ ਹੁੰਦੀ ਪਈ ਆ ਜਿਦਣ ਇਹਨਾਂ ਲਭ ਪੂਰਤੀ ਨਾ ਹੋਈ ਉਹਨਾਂ ਨੇ ਮਿੰਟ ਨਹੀਂ ਲਾਉਣਾ ਢੂਹੇ ਤੇ ਲੱਤ ਮਾਰਨੀ ਆ

    • @ਰਣਜੋਧ
      @ਰਣਜੋਧ 7 วันที่ผ่านมา

      3 ਰੁਪਏ ਕਹਿੰਦਾ ਵੀਰੇ ਕਿਲੋ ਦੇ ਕੌਣ ਆਜਿਉ

    • @ਰਣਜੋਧ
      @ਰਣਜੋਧ 7 วันที่ผ่านมา

      ਕੁਇੰਵਟਲ ਮਟਰ ਬੰਦਾ ਤੋੜਦਾ ਨੀ

    • @ਰਣਜੋਧ
      @ਰਣਜੋਧ 7 วันที่ผ่านมา

      ਰੇਟ ਚਲਦਾ 6 ਰੁਪਏ ਦਿੰਦਾ 3 ਰੁਪਏ 😂

  • @parmjeetsinghparmjeetsran7720
    @parmjeetsinghparmjeetsran7720 21 วันที่ผ่านมา +24

    ਲੋਪੋ ਵਾਲੇ ਗੱਪੀ ਤੋਂ ਵੀ ਵੀਡੀਓ ਪਵਾਈ ਹੈ

  • @drgurlalmaan7235
    @drgurlalmaan7235 21 วันที่ผ่านมา +7

    ਬਹੁਤ ਵਧੀਆ ਲੱਗਿਆ ਬਾਈ ਜੀ ਡਟੇ ਰਹੋ ਮਾਨ ਕੋਟਕਪੂਰੇ ਵਾਲੇ ਨਾਲ ਗੱਲ ਕਰੋ ਉਹਦੇ ਕੋਲ ਜੰਮੂ ਕਸ਼ਮੀਰ ਦੇ ਵਪਾਰੀ ਆਉਂਦੇ ਆ ਗੋਭੀ ਲੈਣ

  • @HappySharmq
    @HappySharmq 19 วันที่ผ่านมา +7

    ਤਿੰਨੇ ਕਿੱਲੇ ਬਿਕ ਕੇ ਵੀ ਖਹਿੜਾ ਨਹੀਂ ਛੁਟਣਾ, ਰੱਬ ਨਾ ਕਰੇ, ਜੇ ਰੇਟ ਨਾ ਮਿਲਿਆ ਕੋਈ ਅਣਹੋਣੀ ਹੋ ਗਈ, ਇਸ ਨੂੰ ਹੌਂਸਪਣ ਹੀ ਕਹਿੰਦੇ ਨੇ, ਜਦੋਂ ਆਪਣੇ ਕੋਲ ਤਿੰਨ ਕਿੱਲੇ ਆ ਤਾ ਪਹਿਲਾਂ 5 ਜਾ 10 ਕਿੱਲੇ ਠੇਕੇ ਤੇ ਲੈਕੇ ਕੰਮ ਕਰਨਾ ਸੀ ਜਦੋ ਆਪਾਂ ਇਨਾ ਵੱਡਾ ਪੰਗਾ ਲੈਂਦੇ ਆ ਤੇ ਵਿਤ ਛੋਟਾ ਹੋਵੇ ਤਾ ਹਜ਼ਾਰ ਕਿੱਲੇ ਦੀ ਗੱਲ ਨਹੀਂ ਕਰਨੀ ਚਾਹੀਦੀ

    • @KaluAnttal
      @KaluAnttal 3 วันที่ผ่านมา

      Shi gl a y

  • @harmindersingh5944
    @harmindersingh5944 20 วันที่ผ่านมา +4

    ਮਾਨਸਾ ਜ਼ਿਲ੍ਹੇ ਪਿੰਡਾਂ ਤੋਂ ਜਿਨੀਂ ਮਰਜ਼ੀ ਲੇਬਰ ਲੈਅ ਜਾਊ ‌

  • @feroussingh
    @feroussingh 17 วันที่ผ่านมา +3

    ਚੰਗੀ ਗੱਲ ਹੈ। ਸ਼ਾਬਾਸ਼।

  • @ParamjitSingh-i1h
    @ParamjitSingh-i1h 18 วันที่ผ่านมา

    ਬਹੁਤ ਵਧੀਆ ਉਪਰਾਲਾ ਵਾਹਿਗੁਰੂ ਤਰੱਕੀ ਬਖਸ਼ੇ ਬਹੁਤ ਵਧੀਆ ਜਿੰਨੀਆਂ ਟਿਕਟਾਂ ਕਾਲੀਆਂ ਸਾਰੀਆਂ ਲਿਆਓ ਇਥੇ ਬਾੜੋ ਇਥੇ

  • @balindersingh8135
    @balindersingh8135 4 วันที่ผ่านมา

    ਵੱਡਾ ਪੰਗਾ ਲੈ ਲਿਆ,

  • @HarpreetSingh-sq7xz
    @HarpreetSingh-sq7xz 13 วันที่ผ่านมา +1

    Great 👍

  • @baltejdairyfarmmogapb6312
    @baltejdairyfarmmogapb6312 20 วันที่ผ่านมา +4

    ਬਾਈ ਜੀ ਬੇਰੁਜ਼ਗਾਰੀ ਅਤੇ ਗ਼ਰੀਬੀ ਨਹੀਂ ਹੈ ਪਰ ਲੋਕ ਕੰਮ ਨਹੀਂ ਕਰਦੇ ਹਰ ਆਦਮੀ ਆਵਦੇ ਰਸੀਲੇ ਕਬੀਲੇ ਦੇ ਹਿਸਾਬ ਨਾਲ ਕੰਮ ਕਰਨ ਤਾਂ ਪ੍ਰਮਾਤਮਾ ਬੇਰੁਜ਼ਗਾਰੀ ਅਤੇ ਗ਼ਰੀਬੀ ਸਭ ਦੂਰ ਕਰ ਦਿੰਦਾ ਹੈ

  • @gurcharansingh7094
    @gurcharansingh7094 21 วันที่ผ่านมา +6

    ਮਟਰਾਂ ਦੀ ਕਿਹੜੀ ਕਿਸਮ ਦੀ ਬਿਜਾਈ ਕੀਤੀ ਗਈ ਹੈ।

  • @maninderbarhampur
    @maninderbarhampur 20 วันที่ผ่านมา +4

    ਫਰਮ ਰਜਿਸਟਰ ਕਰਵਾਓ
    Gst ਨੰਬਰ ਲਵੋ
    FSSAI ਲਾਇਸੈਂਸ ਲਵੋ
    ਟ੍ਰੇਡ license ਲਵੋ
    ਪੰਜ ਸੱਤ ਕਿੱਲੇ ਦਾ ਮਾਲ ਆਪ ਪੈਕ ਕਰਕੇ ਵੇਚਣ ਵੱਲ ਜਾਣ ਬਾਰੇ ਸੋਚੋ ਵੀਰ

    • @nikkukhokhar4259
      @nikkukhokhar4259 20 วันที่ผ่านมา

      ਉਹ ਕਿਵੇ ਵੀਰ

    • @maninderbarhampur
      @maninderbarhampur 20 วันที่ผ่านมา

      @nikkukhokhar4259 ਅੱਧਾ ਕਿੱਲੋ, ਕਿੱਲੋ, ਤੇ ਪੰਜ ਕਿੱਲੋ ਆਲੀ ਪੈਕਿੰਗ ਕਰੋ, ਆਵਦਾ ਬ੍ਰਾਂਡ ਬਣਾਓ, ਸਾਰੇ ਦੇਸ਼ ਚ ਵੇਚੋ

    • @HARRYNAGRA8035
      @HARRYNAGRA8035 14 วันที่ผ่านมา

      ਤੁਸੀਂ ਇਸ ਬਾਰੇ ਕੋਈ ਜਾਣਕਾਰੀ ਦੇ ਸਕਦੇ ਓ, ਜ਼ੇਕਰ ਹਾ, ਤੇ ਜਵਾਬ ਜਰੂਰ ਦਿਓ ਵੀਰ 🙏 ਧੰਨਵਾਦ

    • @maninderbarhampur
      @maninderbarhampur 14 วันที่ผ่านมา

      @@HARRYNAGRA8035 ਵੀਰ ਆਵਦੇ ਖੇਤਰ ਦੇ ਕਿਸੇ ਵਧੀਆ CA ਨੂ ਮਿਲੋ, ਉਹਨਾਂ ਨੂੰ ਕਹੋ ਕਿ MSME ਅੰਡਰ ਫਰਮ ਰਜਿਸਟਰ ਕਰਵਾਉਣੀ ਆ ਤੇ ਬਾਕੀ LICENSE ਬਾਰੇ ਵੀ ਉਹ ਦੱਸ ਦੇਣਗੇ, ਸ਼ੁਰੂ ਕਰੋ ਬਾਈ ਜੀ ਕੰਮ, ਚਾਹੇ ਪਹਿਲਾਂ ਛੋਟੇ ਲੈਵਲ ਤੇ ਕਰ ਲਵੋ, ਆਵਦੇ ਆਲੇ ਦੁਆਲੇ ਦੀਆਂ ਦੁਕਾਨਾਂ ਤੇ ਵੇਚਣਾ ਸ਼ੁਰੂ ਕਰ ਲਵੋ, ਆਪੇ ਵਧੀ ਜਾਣਾ ਸਮੇਂ ਨਾਲ ਜਿਵੇਂ ਜਿਵੇਂ ਤੁਸੀਂ ਸਿੱਖ ਗਏ

  • @balrajmoria
    @balrajmoria 21 วันที่ผ่านมา +2

    Very good thinking Janta bai...

  • @sukhwantsingh8937
    @sukhwantsingh8937 17 วันที่ผ่านมา

    ਬਹੁਤ ਵਧੀਆ ਕੰਮ ਕੀਤੇ ਵੀਰ ਜੀ ਕਣਕ ਜੀਰੀ ਦਿਆ ਫਸਲਾਂ ਚੋ ਬਾਹਰ ਨਿਕਲ ਨਾ ਪੈਣਾ

  • @sachdiawaj8952
    @sachdiawaj8952 21 วันที่ผ่านมา +3

    Portugal to aa rha aa veer bhut labour h atha free bathi aa sari😅😅😅

  • @parmindertiwana3942
    @parmindertiwana3942 20 วันที่ผ่านมา

    Very good veer. Pata lag ju hun lakhe wargea nu bi eh msg mile
    .

  • @KuldeepSingh-l9h6g
    @KuldeepSingh-l9h6g 9 วันที่ผ่านมา +1

    Bai g Me V Kam te Le Jo yaar Babe Reply me

  • @JaswinderBrar-u8i
    @JaswinderBrar-u8i 21 วันที่ผ่านมา +3

    ਬਾਈ ਪਿੰਡ ਤਾਂ ਦੱਸ ਦਿੰਦੇ

  • @Randhawa699
    @Randhawa699 21 วันที่ผ่านมา +4

    ਵੀਰ ਜੀ ਜੇ ਲੇਬਰ ਅਜੇ ਨਹੀਂ ਮਿਲੀ ਤਾਂ ਦੱਸ ਦਿਓ ਸਾਡੇ ਇਲਾਕੇ ਚੇ ਲੇਬਰ ਵਾਧੂ ਹੈ। ਉਹ ਕੰਮ ਵੀ ਆਹੀ ਕਰਦੇ ਨੇ ਆਪਾਂ ਤੁਹਾਡੀ ਕਿਸੇ ਨਾਲ ਗੱਲ ਕਰਵਾ ਦੇਵਾਂਗੇ।

    • @primevision2078
      @primevision2078 21 วันที่ผ่านมา +1

      Keda eria y da

    • @Randhawa699
      @Randhawa699 18 วันที่ผ่านมา

      @@primevision2078 Ajnala, Amritsar border area

  • @BalwinderSingh-tb6eg
    @BalwinderSingh-tb6eg 20 วันที่ผ่านมา +3

    ਤਿੰਨ ਕਿਲਿਆਂ ਵਾਲਾ ਪਹਿਲੀ ਵਾਰ ਸੋ ਕਿਲ੍ਹੇ ਮਟਰ ਨੀ ਲਾ ਸਕਦਾ ਕਿਸੇ ਕੰਪਨੀ ਨਾਲ ਸਾਂਝ ਹੋਵੇਗੀ

  • @gurjeetboparai62
    @gurjeetboparai62 21 วันที่ผ่านมา +1

    ਬਹੁਤ ਵਧੀਆ ਲੱਗਾ ਸੇਵਕ ਜੀ

  • @JaswinderSingh-dq1ki
    @JaswinderSingh-dq1ki 20 วันที่ผ่านมา +2

    Himachal de Solan ch 100/-Per K.g.

  • @sharamveersingh4387
    @sharamveersingh4387 21 วันที่ผ่านมา +1

    ♥️♥️😊

  • @sukhpalgill18385
    @sukhpalgill18385 21 วันที่ผ่านมา

    waheguru mehar kre Bai te inna vadda risk liya

  • @dineshchoudharydcpodvr9
    @dineshchoudharydcpodvr9 7 วันที่ผ่านมา

    Nice information veer g

  • @garybassi2014
    @garybassi2014 20 วันที่ผ่านมา

    Brother good luck love you for this .thanks

  • @gurjeetboparai62
    @gurjeetboparai62 21 วันที่ผ่านมา

    ❤❤❤

  • @savrupamsinghaulakh
    @savrupamsinghaulakh 13 วันที่ผ่านมา

    Great

  • @KaluAnttal
    @KaluAnttal 3 วันที่ผ่านมา

    Bahuut bda jigra y da

  • @sharamveersingh4387
    @sharamveersingh4387 21 วันที่ผ่านมา

    🎉🎉🎉

  • @gurpreetsingh-pu6tb
    @gurpreetsingh-pu6tb 21 วันที่ผ่านมา +3

    Jdo jante da matar aa gya fer e rate ghat hona

  • @jaskiratsandhu2730
    @jaskiratsandhu2730 21 วันที่ผ่านมา

    Wah ji wah good work 👏

  • @narindersinghmarway9332
    @narindersinghmarway9332 13 วันที่ผ่านมา

    There's a lot happening in farming machinery. You have to do some search .

  • @GurmeetSingh-rt8xf
    @GurmeetSingh-rt8xf 21 วันที่ผ่านมา +1

    ਕਨੇਡਾ ਤੋ ਮਗਵਾਲੋ

  • @Jaskaran-v5g
    @Jaskaran-v5g 20 วันที่ผ่านมา

    Sat Sri akal bha ji... Amritsar chabal road de pinda wich contact kro kissan vira nal.othe bahut labour aa mattat the tudae vaste.

  • @gulzarsingh6674
    @gulzarsingh6674 21 วันที่ผ่านมา +2

    Lebar da baht aaukha

    • @sahibbal4399
      @sahibbal4399 20 วันที่ผ่านมา

      Koi aukha nahi bhai bhut lok 100/200 kila alo matar di kheti krda labar vado aa sada bordar side lok bhut aa edi wadi gl nhi

  • @baljitsinghbajwa7905
    @baljitsinghbajwa7905 21 วันที่ผ่านมา

  • @Amandeep-mb8rh
    @Amandeep-mb8rh 21 วันที่ผ่านมา +1

    ਬਾਈ ਦਾ ਕਾਰੋਬਾਰ ਵੱਡਾ ਲਗਦਾ

    • @punjabgames17
      @punjabgames17 21 วันที่ผ่านมา +3

      Karobar koi vada ni.. pehli war laya 125 killa te rate theak ha.. Jay rate ghat hunda ta khet aan nu v jee nahi c krna te 3 kille malki v 125 killea de theke ch chale jani c..

    • @arshpreetsingh6332
      @arshpreetsingh6332 21 วันที่ผ่านมา

      @@punjabgames17shi gl a ver

  • @gurneksingh7898
    @gurneksingh7898 5 วันที่ผ่านมา

    ਆਪਣਾ ਖੈੜਾ ਛਡਾਓ ਬਾਕੀਆ ਦੀ ਗ਼ਲ ਛਡੌ

  • @JaswinderSingh-js7ri
    @JaswinderSingh-js7ri 10 วันที่ผ่านมา

    ਲੇਵਰ ਮਿਲੀ ਬਾਈ ਨੂੰ ਕੇ ਨਹੀਂ. ਦੱਸਿਓ ਬਾਈ ਜੀ

  • @GurwinderSingh6621
    @GurwinderSingh6621 21 วันที่ผ่านมา +5

    Tere ch tera yaar bolda ....... 3 kile kile wala 125 kile ..... Dal ch kuj kala aa .

    • @Rajdeep-gw4gz
      @Rajdeep-gw4gz 21 วันที่ผ่านมา +2

      Dal sari kali lagdi

    • @sanjayyadav-mc6fq
      @sanjayyadav-mc6fq 18 วันที่ผ่านมา +1

      Sahi gal aa😂

    • @dhattaldhattal9958
      @dhattaldhattal9958 17 วันที่ผ่านมา

      ​@Rajdeep-gw4gkz kam e Kala lagda dal ni

  • @gulabsinghgs9852
    @gulabsinghgs9852 20 วันที่ผ่านมา

    Very good veer ji

  • @HarjinderSingh-kt8sm
    @HarjinderSingh-kt8sm 19 วันที่ผ่านมา

    Canada,uk vich bhut labour free bethi aa work permit te bula lavo job offer karo

  • @JaswinderSingh-ut4zx
    @JaswinderSingh-ut4zx 21 วันที่ผ่านมา

    ਸਿਰਾ ਗਲ ਹੈ

  • @lallali4508
    @lallali4508 21 วันที่ผ่านมา

    Shabash

  • @CheemaSahab-z2k
    @CheemaSahab-z2k 21 วันที่ผ่านมา

    Veer jii treactor driver chaiyah day daseo veer jii

  • @KuldeepSingh-ue2yn
    @KuldeepSingh-ue2yn 20 วันที่ผ่านมา

    Lakh sidana nal cantak karo

  • @SANGRAMBHARDWAJ2.0
    @SANGRAMBHARDWAJ2.0 21 วันที่ผ่านมา

    UP वाले श्रमिक आपके भाई नहीं हैं?
    वह inferior हैं?
    जय श्री राम ❤

  • @LakhwinderSingh-ww3pu
    @LakhwinderSingh-ww3pu 21 วันที่ผ่านมา

    Sewak ji 👍

  • @gurpreetdhaliwal5650
    @gurpreetdhaliwal5650 21 วันที่ผ่านมา

    Good aa veer

  • @ParbaazSingh-b6x
    @ParbaazSingh-b6x 20 วันที่ผ่านมา

    Nhi veere punjaabia ne ni khdna tere nll punjaab di labour aaj kll modi dia sifta krdi ni thakdi

  • @Love70896
    @Love70896 20 วันที่ผ่านมา

    7 rs mano dado 10q

  • @gurindersohi6314
    @gurindersohi6314 14 วันที่ผ่านมา

    Apna Nu Kaam Deo G

  • @jaswantsingh881
    @jaswantsingh881 21 วันที่ผ่านมา

    Good bir je

  • @jaskiratsingh5298
    @jaskiratsingh5298 21 วันที่ผ่านมา +1

    Fukra banda

  • @PrabhjotSingh-h2i
    @PrabhjotSingh-h2i 21 วันที่ผ่านมา

    Fukra

  • @gurindersidhu1625
    @gurindersidhu1625 14 วันที่ผ่านมา

    Up di labur le au punjab punjab di labur da dimag kahrab

  • @rajindersinghkhangura6390
    @rajindersinghkhangura6390 10 วันที่ผ่านมา

    Tu brawa draun gya ya fer video bnaun

  • @SukhwinderSingh-wq5ip
    @SukhwinderSingh-wq5ip 20 วันที่ผ่านมา +1

    ❤❤❤