ਅੱਜ ਦੇ ਸਿੰਗਰਾਂ 'ਚ ਨਹੀਂ ਇੰਨ੍ਹਾਂ ਦਮ, Babu Singh Maan ਨੇ ਬਣਾਈ ਪੰਜਾਬੀ ਗਾਇਕਾਂ ਦੀ ਰੇਲ

แชร์
ฝัง
  • เผยแพร่เมื่อ 22 ม.ค. 2025

ความคิดเห็น • 51

  • @Maanbeimaan0798
    @Maanbeimaan0798 ปีที่แล้ว +12

    ਪੰਜਾਬੀ ਗੀਤਕਾਰੀ ਦਾ ਬਾਬਾ ਬੋਹੜ ਬਾਬੂ ਸਿੰਘ ਮਾਨ ❤❤

  • @AmanSingh-xs3ej
    @AmanSingh-xs3ej ปีที่แล้ว +22

    Babbu Maan saab ✌️

  • @bantasingh2059
    @bantasingh2059 ปีที่แล้ว +8

    ਅਸੀਂ ਨਿੱਕੇ ਨਿੱਕੇ ਹੁੰਦੇ ਸਾਂ ਜਦੋਂ ਤੋਂ ਮਾਨ ਮਰਾੜ੍ਹਾਂ ਵਾਲੇ ਦੇ ਗੀਤ ਸੁਣਦੇ ਸੀ ਅੱਜ ਅਸੀਂ ਬੁਢੇ ਹੋ ਗਏ ਹਾਂ ਮਾਨ ਸਾਹਬ ਅਜ ਵੀ ਜਵਾਨ ਦਿਸ ਰਹੇ ਨੇ ਪ੍ਰਮਾਤਮਾ ਇਹਨਾਂ ਦੀ ਲੰਮੀ ਉਮਰ ਕਰੇ

  • @PreetSingh-rx6ul
    @PreetSingh-rx6ul ปีที่แล้ว +13

    Maan sab ❤️

  • @bhinderduhewala2853
    @bhinderduhewala2853 ปีที่แล้ว +3

    ਸਰਦਾਰ ਬਾਬੂ ਸਿੰਘ ਮਾਨ ਸਾਬ ਨੇ ਬਹੁਤ ਕੀਮਤੀ ਗੱਲਾ ਕੀਤੀਆ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @jasswalia9293
    @jasswalia9293 ปีที่แล้ว +13

    Only ustaad babbu maan sab ji zindabaad c zindabaad rhuga🦅🦅🦅🦅🦅🦅🦅🦅🦅💪💪💪💪💪💪💪💪💪💪

  • @AmanSingh-xs3ej
    @AmanSingh-xs3ej ปีที่แล้ว +18

    Babbu Maan 💪

  • @SatinderSingh-ql2hv
    @SatinderSingh-ql2hv ปีที่แล้ว +6

    Love you maan mere jaan 😘💓🤗

  • @woodgrazingsawmilkskils
    @woodgrazingsawmilkskils ปีที่แล้ว +6

    Babbu maan living legend ❤️ babu singh maan ji de geet v vdiya likhe ne

  • @GurjeetSingh-og4vm
    @GurjeetSingh-og4vm ปีที่แล้ว +9

    Babu maan only ❤
    He has outstanding knowledge about everything and superb vocal lyrics musician maan saab love uuu

  • @malkindersingh6263
    @malkindersingh6263 2 ปีที่แล้ว +7

    Maan Sahib Ji meri tahanu dilon slaam saf suthti gayki lai

  • @sanddeepkumar5078
    @sanddeepkumar5078 ปีที่แล้ว +2

    Maan saab❣️❣️

  • @GoluSingh-rj5ji
    @GoluSingh-rj5ji ปีที่แล้ว +5

    Babbu Maan zindabaad

  • @ajaibsingh4502
    @ajaibsingh4502 ปีที่แล้ว +2

    ਬਾਬੂ ਸਿੰਘ ਮਾਨ ਜੀ ਮਾਨ ਬਾਰੇ ਕਹਿਣ ਵਾਸਤੇ ਤਾਂ ਸ਼ਬਦ ਹੀ ਨੀ👌🙏🏻🙏🏻🙏🏻🙏🏻🙏🏻🙏🏻♥️🙏🏻🙏🏻🙏🏻🙏🏻🙏🏻🙏🏻

  • @jagnarsingh3005
    @jagnarsingh3005 ปีที่แล้ว +1

    I like and love Babu Singh Maan Marahranwala ji❤

  • @JagdeepSingh-go9ob
    @JagdeepSingh-go9ob ปีที่แล้ว +9

    Babbu maan saab ❤️

  • @BagaSingh-r1k
    @BagaSingh-r1k 5 หลายเดือนก่อน

    ਬਾਬੂ ਸਿੰਘ ਮਾਨ ਸਦਾਬਹਾਰ ਹਨ

  • @sukhwindersukhi4872
    @sukhwindersukhi4872 ปีที่แล้ว +1

    ਬਹੁਤ ਵਧੀਆ ਜੀ

  • @dilbaggrewal-jc3mx
    @dilbaggrewal-jc3mx ปีที่แล้ว +1

    babu singh mann very good lgeetkar

  • @Randhirsingh-b37
    @Randhirsingh-b37 4 หลายเดือนก่อน

    ਮਾਨ ਸਾਹਿਬ ਜੀ ਦੀ ਗੱਲ ਬਿਲਕੁਲ ਠੀਕ ਹੈ ਕਿ ਅਸੀਂ ਜੋ ਬਹੁਤ ਪੁਰਾਣੇ ਗੀਤ ਸੁਣਦੇ ਸੀ, ਉਹ ਅਜੇ ਵੀ ਸਾਨੂੰ ਯਾਦ ਹਨ, ਬੜੇ ਵਧੀਆ ਗੀਤ ਲਿਖੇ ਜਾਂਦੇ ਸਨ ਅਤੇ ਵਧੀਆ ਆਵਾਜ਼ ਵਿੱਚ ਵਧੀਆ ਗਾਏ ਸਨ,ਮਨ ਬੜਾ ਸਕੂਨ ਮਿਲਦਾ ਹੈ, ਧੰਨਵਾਦ ਬਾਈ ਜੀ।

  • @swaransinghsekhon4836
    @swaransinghsekhon4836 ปีที่แล้ว +1

    Thanks tv punjab

  • @dharamsingh5541
    @dharamsingh5541 ปีที่แล้ว +1

    Sade punjabi gaiki de thum babu singh ji maan mrada wale ji. Ehna ne jo vee likhya bda thos te miari likhya
    Loka ne bde chawa naal parwan kita he. Maan Saab de likhy duet geet sare de sare sda bahar geet han. Ehna ne apny geeta ch sade rishtya di gall kiti he
    Sache patsh ehna di umar hajara saal lambi kre ji

  • @nirmaljeetkhosa1529
    @nirmaljeetkhosa1529 ปีที่แล้ว +10

    ਮਾਨ ਸਾਹਿਬ ਇੱਕ ਹੱਥ ਬੰਨ੍ਹ ਕੇ ਬੇਨਤੀ ਐ ਕਿ ਦੋਗਾਣੇ ਦੀ ਕੈਸੇਟ ਦਿਓ

  • @amritpal1014
    @amritpal1014 ปีที่แล้ว +4

    Babu Singh maan is best Lyrics

  • @prof.kuldeepsinghhappydhad5939
    @prof.kuldeepsinghhappydhad5939 ปีที่แล้ว +1

    Great ❤

  • @AmritThind-jn8pc
    @AmritThind-jn8pc ปีที่แล้ว +2

    Only babbu maan jindabaad babbu maan di Rees ni kr skda koi

  • @Amriksingh-gd6ij
    @Amriksingh-gd6ij ปีที่แล้ว +2

    ਬਾਬੂ ਸਿੰਘ ਮਾਨ ਨਹੀ ਕਿਸੇ ਨੇ ਬਣ ਜਾਣਾ l

  • @palkkkkkkpal-df3kc
    @palkkkkkkpal-df3kc ปีที่แล้ว +1

    Babbu maan ne Sach GA dita hor ni koi GA skda ..je koi hun gounda v aa ta sirf famous aoun li hor koi ckkar ni ...babbu maan Bina kise lalach de gaa gya Sara sach❤

  • @simranjot9753
    @simranjot9753 ปีที่แล้ว +1

    Good massage

  • @BALKARSINGH-jh4tx
    @BALKARSINGH-jh4tx 2 ปีที่แล้ว +1

    V gud sir ❤❤

  • @RajinderSingh-vz8vk
    @RajinderSingh-vz8vk 8 หลายเดือนก่อน

    ਮਹਾਨ ਗੀਤਕਾਰ ਨੇ ਮਰਾੜ੍ਹਾਂ ਵਾਲੇ ਬਾਈ ਜੀ

  • @KulwantSingh-sg5ox
    @KulwantSingh-sg5ox ปีที่แล้ว +2

    ਜੱਟ ਉਸ ਪਿੰਡ ਤੋਂ ਬਲੋਂਗ ਕਰਦਾ ਜਿੱਥੇ ਬੰਦਾ ਮਾਰਕੇ ਕਸੂਰ ਪੁੱਛਦੇ ਮਾਨ ਸਾਹਿਬ ਨੇ ਇਸ ਤਰ੍ਹਾਂ ਦਾ ਕੁਛ ਨਹੀਂ ਲਿਖਿਆ ਪਰ ਕੋਈ ਬਾਬੂ ਸਿੰਘ ਮਾਨ ਨਹੀਂ ਬਣ ਸਕਦਾ ਮਾਨ ਮਰਾੜ੍ਹਾਂ ਵਾਲਾ

  • @KulwantSingh-sg5ox
    @KulwantSingh-sg5ox ปีที่แล้ว +3

    ਤੇਰੀ ਮਾਨ ਮਰਾੜ੍ਹਾਂ ਵਾਲੇ ਵਰਗੀ ਬੂਥੀ ਹੋ ਜਾਉਗੀ ਇਸ ਤਰ੍ਹਾਂ ਬਾਬੂ ਸਿੰਘ ਮਾਨ ਹੀ ਲਿਖ ਸਕਦਾ ਹੈ

  • @KulwinderSingh-sh2jk
    @KulwinderSingh-sh2jk ปีที่แล้ว +1

    👌👌👌👌👌🌹🌹🌹🌹🙏🏽

  • @baljeetmehra-nk1xe
    @baljeetmehra-nk1xe 2 ปีที่แล้ว +7

    ਪੰਜਾਬੀ ਬੋਲੀ ਦੇ ਲਾਡਲੇ ਗੀਤਕਾਰ ਬਾਬੂ ਸਿੰਘ ਮਾਨ " ਮਾਨ ਮਰਾੜਾਂ ਵਾਲੇ

  • @JarnailSingh-zd9lz
    @JarnailSingh-zd9lz ปีที่แล้ว +1

    😊 oo❤o oo

  • @dilbaggrewal-jc3mx
    @dilbaggrewal-jc3mx ปีที่แล้ว +1

    mann sahab varga geetkar hona bahut muskal ha

  • @harvindersingh6070
    @harvindersingh6070 ปีที่แล้ว

    🙏🌹🌹🌹🌹🌹

  • @angrejsingh3242
    @angrejsingh3242 2 ปีที่แล้ว +3

    ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ

  • @bhagwantdc4554
    @bhagwantdc4554 ปีที่แล้ว +1

    ਸਿਰਮੌਰ ਗੀਤਕਾਰ ਬਾਬੂ ਸਿੰਘ ਜੀ ਮਾਨ

  • @SurjitSingh-zc5zq
    @SurjitSingh-zc5zq ปีที่แล้ว

    V.vnicemaanbs

  • @lakhvirsingh4053
    @lakhvirsingh4053 ปีที่แล้ว +2

    Us di gaeki nhi us da fukar Puna us di maut da Karan ban gaea

  • @punjabimusic734
    @punjabimusic734 ปีที่แล้ว

    Ti

  • @CharanjitSinghBihla
    @CharanjitSinghBihla 6 หลายเดือนก่อน

    Writers needed to read books

  • @pushpindersingh9132
    @pushpindersingh9132 ปีที่แล้ว

    Ajj kall de geet lakhan wale te gaun wale ina nu kise naal koi matlab nahi eh rashan pani chalaun wale ne

  • @KulwinderSingh-cq1jc
    @KulwinderSingh-cq1jc ปีที่แล้ว

    Sidhu moosewala

  • @freestockvideosanytyp3956
    @freestockvideosanytyp3956 ปีที่แล้ว +5

    ਏਹੇ ਹਥੀਆਰ ਵਾਲੇ ਇਕੱਲੇ ਗਾਉਣ ਵਾਲੇ ਹਵਾ ਦੇ ਬੁੱਲੇ ਵਾਂਗ ਆਉਂਦੇ ਮੁੜਕੇ ਲਭਦੇ ਨੀ

  • @KulwantSingh-sg5ox
    @KulwantSingh-sg5ox ปีที่แล้ว +11

    ਜੱਟ ਉਸ ਪਿੰਡ ਤੋਂ ਬਲੋਂਗ ਕਰਦਾ ਜਿੱਥੇ ਬੰਦਾ ਮਾਰਕੇ ਕਸੂਰ ਪੁੱਛਦੇ ਮਾਨ ਸਾਹਿਬ ਨੇ ਇਸ ਤਰ੍ਹਾਂ ਦਾ ਕੁਛ ਨਹੀਂ ਲਿਖਿਆ ਪਰ ਕੋਈ ਬਾਬੂ ਸਿੰਘ ਮਾਨ ਨਹੀਂ ਬਣ ਸਕਦਾ ਮਾਨ ਮਰਾੜ੍ਹਾਂ ਵਾਲਾ