Chajj Da Vichar 651 Babu Singh Maan - Hidden Stories of Songwriting

แชร์
ฝัง
  • เผยแพร่เมื่อ 20 ต.ค. 2024
  • 07-12-2018
    #PrimeAsiaTV #ChajjDaVichar
    In this vedio Baabu Singh Mann shared the screen with Harbhajan Mann.Both of them shared their memories that how they met,how Baabu Singh Mann gave his song to Harbhajan Mann,how their bonding became so strong and lots more.They also discussed various stories about their career in punjabi industry.In this interview harbhajan also sang some of his songs which are written by Baabu Singh Mann.At the end both of them shared their future plannings and discussed about their coming songs
    Subscribe To Prime Asia Tv Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    Available in UK & EUROPE on
    SkyTV CH#743
    Virgin Media CH#840
    FreeviewCH#264
    New Zealand & Australia
    Real TV #160 & #361
    Live TV #225
    CruzeTv #111
    Shava Tv #399
    Available Worldwide on
    YUPP TV
    goo.gl/R93GyT
    Apple Tv app Download
    goo.gl/SpduAP
    Amazon Fire Stick
    Available Worldwide on
    Smart TV & Mobile APP
    Facebook
    / primeasiatvcanada
    Twitter
    / primeasiatv
    Dailymotion
    www.dailymotion...
    Website
    www.primeasiatv...
    instagram
    / primeasiatvcanada
    Prime Asia tv Android App Download
    play.google.co...
    Prime Asia tv itune Store App Download
    goo.gl/KMHW3b
    Prime Asia tv Windows Device
    goo.gl/EzFFDj
    Prime Asia tv Amazon App Download
    goo.gl/zfvLkY
    Prime Asia tv Roku app Download
    www.roku.com/m...
    Prime Asia tv XBOXONE App Download
    goo.gl/kU5WE2
    Prime Asia Tv Canada
    Contact :-1-877-825-1314
    Content Copyright @ Prime Asia Tv Canada

ความคิดเห็น • 179

  • @tarlochansingh2227
    @tarlochansingh2227 4 ปีที่แล้ว +5

    ਨਵੇਂ ਨੌਜਵਾਨਾਂ ਲਈ ਬਾਬੂ ਸਿੰਘ ਮਾਨ ਦੇ ਇਸ ਗੱਲ ਦੇ ਖਾਸ ਅਰਥ ਹੋਣੇ ਚਾਹੀਦੇ ਨੇਂ ਕੇ ਪੰਜਾਬ ਦੇ ਕਾਲੇ ਦੌਰ ਚ ਇਨ੍ਹਾਂ ਨੂੰ ਮਜ਼ਬੂਰੀ ਚ ਬੰਬੇ ਪਲਾਇਣ ਕਰਨਾ ਪਿਆ।

  • @IqbalSingh-gu7np
    @IqbalSingh-gu7np 3 หลายเดือนก่อน

    All the best Show ❤❤❤❤❤❤

  • @taranrandhawa4684
    @taranrandhawa4684 3 ปีที่แล้ว

    Geetkari babu singh maan di✍️

  • @ManpreetSingh-cg7ml
    @ManpreetSingh-cg7ml 5 ปีที่แล้ว +4

    ਟਹਿਣਾ ਸਾਬ ਜੇ ਤੁਸੀ ਕਲਮ ਚੱਕ ਲਈ ਨਾ ਸੋ ਰੱਬ ਦੀ ਜਮਾ ਸਿਰਾ ਲਗਾ ਦਿਉ ਗੇ ਸੋਡੇ ਅੰਦਰ ਜਿਹੜਾ ਗਿਆਨ ਆ ਉਹ ਸਾਡੇ ਪੰਜਾਬੀ ਆ ਲਈ ਵਿਰਦਾਨ ਹੋ ਸਕਦਾ ਗੀਤਾ ਰਾਹੀ।

  • @amanphullanwal
    @amanphullanwal 5 ปีที่แล้ว +8

    ਬਿਲਕੁਲ ਜੀ ਮਾਨ ਸਾਹਿਬ ਦੀ ੲਿਹ ਗੱਲ ਲੱਖਾਂ ਰੁਪੱੲੀਅਾਂ ਦੀ ੲੇ ਬੲੀ ਪੁਰਾਣੇ ਗੀਤ ਪੂਰੇ ਪੂਰੇ ਦਿਮਾਗ ਚ ਘਰ ਕਰੀ ਬੈਠੇ ਨੇ । ਜੇ ੳੁਸ ਵੇਲੇ ਦਾ ਗੀਤ ਅੱਜ ਵੀ ਕੋੲੀ ਪਹਿਲੀ ਵਾਰੀਂ ਸੁਣੀੲੇ ਤਾਂ ੳੁਹ ਵੀ ਯਾਦ ਹੋ ਜਾਂਦਾ ੲੇ . ਅੱਜ ਵਾਲੇ ਕੁਝ ਕੁ ਗੀਤਾਂ ਨੂੰ ਛੱਡ ਕੇ ਸੁਣਨ ਨੂੰ ੲੀ ਜੀਅ ਨਹੀ ਕਰਦਾ ।

  • @ranjodhsingh798
    @ranjodhsingh798 8 หลายเดือนก่อน

    Very nice heart touching talking

  • @swaranjitsingh1007
    @swaranjitsingh1007 หลายเดือนก่อน

    Great s Babu singh maan sab

  • @rajkamal4570
    @rajkamal4570 2 ปีที่แล้ว

    Wah Ji wah Babu Singh Maan Diyan Galan Sun Ke Hasha Aaunda Naal Bhain Ji Sadi Galu Maul Thind Ji Vi Buhat Hashde

  • @kultarsinghcheema-ml3uq
    @kultarsinghcheema-ml3uq ปีที่แล้ว

    Really very interesting conversation.

  • @avanpreetkaurgharu153
    @avanpreetkaurgharu153 2 ปีที่แล้ว

    Outstanding

  • @gurmitdhaliwal7469
    @gurmitdhaliwal7469 3 ปีที่แล้ว

    Very good. Veer. Ji

  • @sangha4236
    @sangha4236 4 ปีที่แล้ว +7

    ਬਾਬੂ ਸਿੰਘ ਮਾਨ ਵਰਗੇ ਗੀਤਕਾਰਾ ਦੀ ਇਨਟਰਵੀਉ ਵੱਧ ਤੋ ਵੱਧ ਕਰੀਆ ਕਰੋ ਜੀ

    • @everettares6794
      @everettares6794 3 ปีที่แล้ว

      Pro trick: watch series on Flixzone. I've been using them for watching all kinds of movies these days.

    • @gustavotomas5214
      @gustavotomas5214 3 ปีที่แล้ว +1

      @Everett Ares yea, I've been using Flixzone for since november myself =)

  • @NarinderSingh-z3k4x
    @NarinderSingh-z3k4x 2 ปีที่แล้ว

    Waheguru ji

  • @PremSingh-eg6pn
    @PremSingh-eg6pn ปีที่แล้ว

    Very good rehna g

  • @ArshdeepSingh-uv2nn
    @ArshdeepSingh-uv2nn 2 ปีที่แล้ว

    Great Person

  • @Brarsaab_
    @Brarsaab_ ปีที่แล้ว

    Babu singh maan ji nu miln da mauka mileya Winnipeg ch 🇨🇦 21-7-2023

  • @KulwinderKaur-gg8sc
    @KulwinderKaur-gg8sc 5 ปีที่แล้ว +2

    ਰੂਹ ਗਦ ਗਦ ਹੋ ਗਈ

  • @sonuauto5193
    @sonuauto5193 4 ปีที่แล้ว +3

    ਬਾਬੂ ਸਿੰਘ ਮਾਨ ਜੀ ਵਰਗਾ ਗੀਤਕਾਰ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ

  • @SukhwinderSingh-hh6nd
    @SukhwinderSingh-hh6nd 5 ปีที่แล้ว +7

    ਬਹੁਤਕੁਝ ਸਿਖਣ ਨੂੰ ਮਿਲਿਆ

  • @rajindernagi2284
    @rajindernagi2284 5 ปีที่แล้ว +1

    ਬੜੀਆ ਵਧੀਆ ਗੱਲਾ ਕੀਤੀਆ ਮਾਨ ਸਾਹਿਬ ਨੇ ।

  • @kashmirdegun7160
    @kashmirdegun7160 3 ปีที่แล้ว +1

    Very good program thanx🙏👍👏👏

  • @gurmailsingh9517
    @gurmailsingh9517 3 ปีที่แล้ว +2

    ਬਾਬੂ ਸਿੰਘ ਮਾਨ ਮਰਾੜਾਂ ਵਾਲਾ ਦੀ ਲੰਮੀ ਉਮਰ ਹੋਵੇ ਇਹੋ ਜੇ ਗੀਤਕਾਰ ਮਾਂਵਾਂ ਨਿੱਤ ਨੀ ਜੰਮਦੀਆਂ ਧੰਨਵਾਦ ਜੀ

  • @HarpreetSingh-rx5hu
    @HarpreetSingh-rx5hu 5 ปีที่แล้ว +7

    A ho jihe insan hun kite nhi labbne v v mis u maan ruh Khush ho gyi v v gud Bai g

  • @gursharnsingh5841
    @gursharnsingh5841 5 ปีที่แล้ว +6

    ਬਹੁਤ ਖੂਬਸੂਰਤ ਗੱਲਾਂ ਨੇ ਮਾਨ ਸਾਹਿਬ ਦੀਆਂ।

  • @KulwinderSingh-sh2jk
    @KulwinderSingh-sh2jk 5 ปีที่แล้ว +6

    ਮਾਨ ਬੇਈਮਾਨ ਖੌਰੇ ਕਿਹੜੀ ਗੱਲੋਂ ਹੋਇਆ ਭਲਾ
    ਰੱਬ ਨੂੰ ਕੀ ਮਿਲ ਆ ਦੋ ਰੂਹਾਂ ਨੂੰ ਵਿਛੋੜ ਕੇ

  • @satwantbilling4521
    @satwantbilling4521 5 ปีที่แล้ว +6

    ਕਿਅਾ ਬਾਤਾਂ ਨੇ ਚੱਜ ਦੇ ਵਿਚਾਰ ਦੀਅਾਂ ਰੂਹ ਖੁਸ਼ ਕਰਤੀ ਗੱਲਬਾਤ ਨੇ ਅੱਤ ਮੁਲਾਕਾਤ ਜੀ

  • @DaljeetSingh-qm4tb
    @DaljeetSingh-qm4tb 4 ปีที่แล้ว

    Bahot badiya laggya ji aap ji da program . Te maan sahab da v koi javab ni so old is gold. Thank you chajj da vichar .

  • @paroshpanju4219
    @paroshpanju4219 5 ปีที่แล้ว +1

    ਮਾਨ ਸਾਹਿਬ ਦਾ ਅਸਲ ਨਾਮ ਪੰਜਾਬੀ ਸਭਿਆਚਾਰ ਹੈ

  • @shivdeepkartik5032
    @shivdeepkartik5032 4 ปีที่แล้ว +1

    ਮੇਰਾ favourite ਗੀਤਕਾਰ

  • @labhsingh5211
    @labhsingh5211 ปีที่แล้ว

    ਮੁਹੰਮਦ ਸਦੀਕ ,ਰਣਜੀਤ ਕੌਰ, ਬਾਬੂ ਸਿੰਘ ਮਾਨ ਤਿੰਨੇ ਸਿਰਾ, ਇਨ੍ਹਾਂ ਦਾ ਮੁਕਾਬਲਾ ਹੁਣ ਤੱਕ ਕੋਈ ਨਹੀਂ ਕਰ ਸਕਿਆ।

  • @chanisidhu4453
    @chanisidhu4453 4 ปีที่แล้ว +1

    My nana ji god bless you

  • @nirmalsingh-xu2ze
    @nirmalsingh-xu2ze 5 ปีที่แล้ว +2

    ਟਹਿਣਾ ਜੀ ਤਾਰੀ ਜੈਤੋ ਵਾਲੇ ਬਾਰੇ ਨੀ ਪੁਛਿਅਾ।ਬੂਹੇ ਮੂਹਰੇ ਬੈਠਾ ਰਹਿੰਦਾ ਜਿੳੁਂ ਜੈਤੋ ਵਾਲਾ ਤਾਰੀ, ਵੇ ਭਾਬੋ ਲੈਗੀ ਨਾਲ ਕੁੰਜੀਅਾਂ ਤੇਰੀ ਖੁਸ ਗੲੀ ਛੜਿਅਾ ਮੁਖਤਿਅਾਰੀ।

  • @singhpuranpuransingh4595
    @singhpuranpuransingh4595 4 ปีที่แล้ว +1

    THANKS SIR/ MADAM JI

  • @damanpreetsingh7149
    @damanpreetsingh7149 4 ปีที่แล้ว

    Sadda vichar ta ahe. A. .. bas nehaal ho gy..boht vdia lga.. dhanvad

  • @jyotiiprakash
    @jyotiiprakash 3 ปีที่แล้ว

    Maan Sahib Punjab De Anmol Rattan Ne 🙏
    Too good discussion
    I Love It

  • @mr.dhaliwal6781
    @mr.dhaliwal6781 5 ปีที่แล้ว +5

    ਬਹੁਤ ਵਧੀਅਾ ਸੱਚੀਅਾਂ ਗੱਲਾ ਨੇ ਮਾਨ ਸਾਬ ਦੀਅਾਂ

  • @nonudhaliwal5240
    @nonudhaliwal5240 4 ปีที่แล้ว

    ਬਹੁਤ ਵਧੀਆ👍💯 ਮਾਨ ਸਾਹਿਬ

  • @Pb31worldwide
    @Pb31worldwide 5 ปีที่แล้ว +3

    ਬਹੁਤ ਵਧੀਆ ਲੱਗਿਆ ਜੀ 🙏🙏🙏🙏

  • @harsangeetsandhu7633
    @harsangeetsandhu7633 5 ปีที่แล้ว

    Very nice ji bahut vadia laga chajj da vichar program maan sahib bahut hi vdia insaan han thanks ji ohna nal milan lyi

  • @gurlalgill3669
    @gurlalgill3669 4 ปีที่แล้ว

    ਬਹੁਤ ਖੂਬ ਜਨਾਬ

  • @baljitacharya
    @baljitacharya 5 ปีที่แล้ว +6

    ਰਾਤੀ ਦਾਰੂ ਪੀ ਕੇ ਸੀ ਜੋ ਬਾਦਸ਼ਾਹ ਜਹਾਨ ਦਾ, ਸੁਬ੍ਹਾ ਹਾਲ ਦੇਖ ਲੋ ਮਰਾੜਾ ਵਾਲੇ ਮਾਨ ਦਾ.... ਬਾ-ਕਮਾਲ ਗੀਤਕਾਰ

    • @karamjeetsingh2352
      @karamjeetsingh2352 ปีที่แล้ว

      ਇਹ ਬਾਈ ਕਿਹੜੇ ਗੀਤ ਦੀਆਂ ਲਾਇਨਾਂ ਹਨ

  • @BhupinderSingh-hs9xi
    @BhupinderSingh-hs9xi 5 ปีที่แล้ว +2

    ਧਨ ਹੋ ਦੋਨੋਂ, ਵੀਰ ਜੀ ਅਤੇ ਹਰਮਨ ਭੈਣ ਜੀ, ਮੈਂ ਅਕਸਰ ਤੁਹਨੂੰ ਸੁਣਦਾ, ਵਿਚਾਰਦਾ, ਕੋਸ਼ਿਸ ਕਰਕੇ ਜੋ ਸਿੱਖਦਾ ੳੁਹ ਲਾਗੂ ਕਰਦਾ, ਅਾਪਣੇ ਸਾਥੀਅਾਂ ਨੂੰ ਦੱਸਦਾ, ਬਹੁਤ ਬਦਲਾਵ ਅਾੲਿਅਾ ਮੇਰੇ ਵਿੱਚ ੲਿਸ ਸਭ ਲੲੀ ਤੁਹਾਡਾ ਦੋਵਾਂ ਗੁਰੂਅਾਂ ਦਾ ਧੰਨਵਾਦ |

  • @sukhibart
    @sukhibart 3 ปีที่แล้ว

    Wa Mann Saab va.

  • @nirmalchoudhary2500
    @nirmalchoudhary2500 4 ปีที่แล้ว

    Mann sahib Mai hankar ta nahi karda ji Mai app ji da lag bhag date hi geet sunda devanga ji with teune app ji da geet sun Ka Maza aa janda ajj vee ji

  • @mohdyaqoobhanda1884
    @mohdyaqoobhanda1884 3 ปีที่แล้ว

    I m big fan of babbu maan

  • @zimidarabus5414
    @zimidarabus5414 5 ปีที่แล้ว +2

    waah rooh khush ho gyi Maan saab naal thanks Prime asia plz ik waar Jaswant Sandila saab naal mulaqat krwado

  • @sukhmandersran584
    @sukhmandersran584 4 ปีที่แล้ว +4

    ਬਾਬੂ ਸਿੰਘ ਮਾਨ ਮਰਾੜਾ ਵਾਲੇ ਦੇਵ ਥਰੀਕੇ ਗਾਮੀ ਸੰਗਤਪੁਰਾ ਜਨਕ ਛਰਮੀਲਾ ਢਿੱਲੋ ਭੁਖਿਆਵਾਲਾ ਮਿਰਜ਼ਾ ਸੰਗੋਵਾਲੀਆ ਤੇ ਚਤਰ ਸਿੰਘ ਪਰਵਾਨਾ ਗੁਰਦੇਵ ਸਿੰਘ ਮਾਨ ਪਾਲ ਜੇਠੂਕੇ ਵਾਲੇ ਗੀਤਕਾਰ ਤੇ ਗਾਇਕ ਚਮਕੀਲਾ ਸਾਹਿਬ ਬਹੁਤ ਵਧੀਆ ਹੈ

  • @kuldipsingh4609
    @kuldipsingh4609 3 หลายเดือนก่อน

    ਮਾਨ ਸਾਹਿਬ ਸਦਬਹਾਰ ਗੀਤਗਾਰ ਹਨ

  • @surindersingh548
    @surindersingh548 5 ปีที่แล้ว

    Bahut khoobsurat veer g

  • @kpsingh01
    @kpsingh01 5 ปีที่แล้ว

    ਬਹੁਤ ਵਧੀਆ ਜੀ

  • @Mehakjaana
    @Mehakjaana 2 ปีที่แล้ว +1

    Babu singh Mann UNMATCHABLE

  • @angrejsekhon4721
    @angrejsekhon4721 5 ปีที่แล้ว

    ਬਹੁਤ ਚੰਗੀਆਂ ਗੱਲਾਂ

  • @DeepSingh-dg2cx
    @DeepSingh-dg2cx 5 ปีที่แล้ว +1

    Tuhade te maan hai babu Singh ji

  • @rameshrekhi6780
    @rameshrekhi6780 3 ปีที่แล้ว

    Very good interview

  • @saarjsandhu4915
    @saarjsandhu4915 4 ปีที่แล้ว

    ਕਮਾਲ ਈ👌👌 ਹੋਗੀ Lv u..

  • @nirmalsingh-xu2ze
    @nirmalsingh-xu2ze 5 ปีที่แล้ว +1

    ਹੁਣ ਜਦ ਵੀ ਕਿਸੇ ਗੀਤਕਾਰ ਨਾਲ ਮੁਲਾਕਾਤ ਦਾ ਸਬੱਬ ਬਣੇ ਤਾ ਸਰੋਤਿਅਾਂ/ਦਰਸ਼ਕਾਂ ਨੂੰ ਪਹਿਲਾਂ ਦੱਸਣਾ ਕਿ ਕਿਹੜੇ ਸਵਾਲ ਕਰਨੇ ਹਨ।

  • @gurcharansinghkailay7938
    @gurcharansinghkailay7938 5 ปีที่แล้ว +6

    Living legend Maan Sahib

  • @mukhtyarsinghmasteralwarra7087
    @mukhtyarsinghmasteralwarra7087 3 ปีที่แล้ว

    Beautiful 26.04.2021

  • @jasvindrabrar8781
    @jasvindrabrar8781 3 ปีที่แล้ว

    Maan Mrada wale di akh khardi jandi a,....Salute maan sahab ji

  • @gurchainsinghaulakh5370
    @gurchainsinghaulakh5370 5 ปีที่แล้ว +2

    excellent episode

  • @kuldeeps556
    @kuldeeps556 5 ปีที่แล้ว

    ਸਾਨੂੰ ਵੀ ਬਹੁਤ ਸੋਹਣਾ ਲੱਗਿਆ ਹਰਮਨ ਥਿੰਦ ਜੀ ਤੇ ਵੀਰ ਟਹਿਣਾ ਸਾਹਿਬ ਵਾਹਿਗੁਰੂ ਤਹਾਨੂੰ ਤਰੱਕੀਆਂ ਤੇ ਤੰਦਰੁਸਤੀਆ ਬਖਸ਼ੇ

  • @balkarsingh4612
    @balkarsingh4612 4 ปีที่แล้ว

    ਬਾਬੂ ਸਿੰਘ ਮਾਨ ਬਹੁਤ ਵਧੀਆ ਆਦਮੀ ਹਨ । ਇਹ ਸਬਦਾਂ ਦਾ ਵਣਜਾਰਾ ਬਹੁਤ ਲੰਬੇ ਸਮੇਂ ਤੋ ਇਹ ਵਣਜ ਕਰ ਰਿਹਾ ਹੈ। ਮੈਨੂੰ ਤਾ ਇੰਜ ਲੱਗਦਾ ਸੀ ਕਿ ਬਾਬੂ ਸਿੰਘ ਮਾਨ ਆਮ ਗਲਬਾਤ ਵੀ ਗੀਤ ਵਿੱਚ ਹੀ ਕਰਦੇ ਹੋਣਗੇ। ਇਹਨਾਂ ਨੂੰ ਪਹਿਲੀ ਵਾਰੀ ਵੇਖ ਕੇ ਬਹੁਤ ਵਧੀਆ ਲੱਗਾ।

  • @deepakteja686
    @deepakteja686 4 ปีที่แล้ว

    ਮਾਨ ਸਾਹਿਬ ਨਾਲ਼ ਮੁਲਾਕਾਤ
    ਬਹੁਤ ਵਧੀਆ ਲੱਗੀ।ਸਵਾਲ
    ਵੀ ਵਧੀਆ ਤੇ ਜਵਾਬ ਵੀ
    ਸ਼ਾਨਦਾਰ।

  • @RavinderSingh-sb4uf
    @RavinderSingh-sb4uf 5 ปีที่แล้ว

    very good G Tahna Saab Thind paan sanu maan a tuhade ta kyu ke asi v Thind Aaa G tuhanu vekh k paana vaali feeling Aaa jandi A meharbani G

  • @bholubatth1982
    @bholubatth1982 3 ปีที่แล้ว

    ਮਾਨ ਸਾਹਿਬ ਵਰਗੇ ਮਹਾਨ ਗੀਤਕਾਰ ਦੀ ਇੰਟਰਵਿਊ ਵਧੀਆ ਲੱਗੀ

  • @jogindersinghbrar1131
    @jogindersinghbrar1131 4 ปีที่แล้ว +2

    Tahina saab maan sab nu k apna sara matter nu kitabi ja inline krn ji ta jo khajana sabhia ja ske ji

  • @inderjitsinghbatth1944
    @inderjitsinghbatth1944 5 ปีที่แล้ว

    Bahut vadhya ji

  • @gurjeetsingh6156
    @gurjeetsingh6156 5 ปีที่แล้ว +1

    Bhut vadia parmatma umar dras krn g

  • @avinashmusafir2936
    @avinashmusafir2936 5 ปีที่แล้ว +1

    very nice ji

  • @sukhwinder888
    @sukhwinder888 3 ปีที่แล้ว

    Great

  • @Sandhupheloke
    @Sandhupheloke 5 ปีที่แล้ว

    ਬਹੁਤ ਵਧੀਅਾ ਮਾਨ ਸਾਹਬ

  • @baljindersinghsidhu1306
    @baljindersinghsidhu1306 5 ปีที่แล้ว +10

    ਟਹਿਣਾ ਸਾਬ, ਤੁਸੀਂ ਮਾਨ ਜੀ ਤੋਂ ਹਰਭਜਨ ਮਾਨ ਦੇ ਬਾਰੇ ਵਿੱਚ ਪੁੱਛਣਾ ਸੀ ਕਿ ਉਹਨਾਂ ਨਾਲ ਇਹਨਾਂ ਦਾ ਮੇਲ ਕਿਵੇਂ ਹੋਇਆ ਤੇ ਇਹ ਗੀਤ ਇੰਨਾ ਨੇ ਜਵਾਨੀ ਵੇਲੇ ਲਿਖੇ ਸਨ ਜਾ ਹਰਭਜਨ ਨੂੰ ਮਿਲਣ ਤੋ ਬਾਅਦ

    • @sonunijjar2713
      @sonunijjar2713 5 ปีที่แล้ว +1

      Watch 650 episodes its 651

  • @Waysmy
    @Waysmy 4 ปีที่แล้ว

    Rabb ne gifft ditta man sab nu ih geetkari

  • @taranrandhawa4684
    @taranrandhawa4684 3 ปีที่แล้ว

    Legend bande🙏🏻

  • @GamingYT26
    @GamingYT26 5 ปีที่แล้ว +7

    ਮਾਨ ਮਰਾੜਾਂ ਵਾਲਾ
    ਪੰਜਾਬੀ ਦਾ ਮਹਾਨ ਗੀਤਕਾਰ

  • @punjabiludhiana332
    @punjabiludhiana332 5 ปีที่แล้ว +4

    Nice program tehna sab

  • @kesarsinghghumaan1793
    @kesarsinghghumaan1793 5 ปีที่แล้ว

    Maan Sahib de behisab geet superhit ne har ik khetar ch, koi v kintu prantu nahi, ehna da geet hai harbhajan di awaz ch babe bishne di baithak, jo chot Mari hai. bharishtachar te "baakamal" thanks Tehna Sahib Harman te Prime Asia.

  • @amandeepshergill7355
    @amandeepshergill7355 5 ปีที่แล้ว +3

    Nice

  • @SurinderSingh-fe6mv
    @SurinderSingh-fe6mv 5 ปีที่แล้ว +2

    we proud mann sahib ji

  • @desibandeteertuka2347
    @desibandeteertuka2347 4 ปีที่แล้ว

    ਬੱਲੇ ਬੱਲੇ ਮਾਨ ਸਾਹਿਬ

  • @aishmeen_aish2808
    @aishmeen_aish2808 2 ปีที่แล้ว +1

    ਬਾਬੂ ਸਿੰਘ ਮਾਨ ਬਾਰੇ ਦੱਸਿਆ ਕਿ ਘੰਟੇ ਵਿਚ ਗੀਤ ਤਿਆਰ ਕਰ ਦਿਦਾ ਸੀ

  • @SunilKumar-ob1ul
    @SunilKumar-ob1ul 5 ปีที่แล้ว

    ਬਹੁਤ ਵਧਿਆ ਗੱਲਬਾਤ

  • @SukhjinderSingh-ct2hv
    @SukhjinderSingh-ct2hv 5 ปีที่แล้ว

    Very big thanks for interview MAAN saab

  • @sandeepsinghsunny8103
    @sandeepsinghsunny8103 5 ปีที่แล้ว +3

    ਮਾਨ ਸਾਬ ਬਾਕੀ ਬਿਬਾ ਬੰਦਾ ਕੋਈ ਘਮੰਡ ਨੀ ਕੋਈ ਗੋਲ ਜਾਂ ਚੱਬਕੇ ਗੱਲ ਨੀ ਕੀਤੀ ਬਾਕੀ ਸਾਫ ਦਿਲ ਇਨਸਾਨ ਹੈ

  • @manidhaliwal5665
    @manidhaliwal5665 5 ปีที่แล้ว

    Sahi gall ji

  • @Truckvloger904
    @Truckvloger904 5 ปีที่แล้ว +6

    ਟਹਿਨਾ ਜੀ ਮਾਨ ਸਾਹਿਬ ਜੀ ਨੂੰ ਕਹੋ ਇਕ ਵਾਰ ਸਦੀਕ ਸਾਹਿਬ ਅਤੇ ਰਣਜੀਤ ਕੌਰ ਜੀ ਦੀ ਇੱਕ ਵਾਰ ਕੈਸਟ ਕਰਾਓ ਜੀ ਜਿਵੇਂ ਮਰਜ਼ੀ ਕਰੋ ਮੈਨੂੰ ਪਤਾ ਜੀ ਕਿਨਾਂ ਦੁਖ ਹੋਇਆ ਜੋੜੀ ਟੁੱਟੀ ਦਾ

  • @lillyaslam9296
    @lillyaslam9296 5 ปีที่แล้ว +1

    What a humble person

  • @amanphullanwal
    @amanphullanwal 5 ปีที่แล้ว +19

    ਪੈਰ ਪੱਟਣ ਵਾਲੀ ਗੱਲ ਬਾਕਮਾਲ ਅਾ ਜੀ

  • @harjinderjaura177
    @harjinderjaura177 5 ปีที่แล้ว

    Thanks tihna ji and thind ji

  • @ChardaPunjab-p6e
    @ChardaPunjab-p6e 5 ปีที่แล้ว

    Nice program

  • @manveersidhu3092
    @manveersidhu3092 5 ปีที่แล้ว +3

    Bahut vadhia lagda chaj da vichar nasha lag gya es progrem da

  • @shivagill4992
    @shivagill4992 4 ปีที่แล้ว +1

    So true TV killed the soul of our Punjab.Maan Sahib said it so wisely❤️🙏🏾

  • @lakhwindersingh7527
    @lakhwindersingh7527 5 ปีที่แล้ว +2

    good

  • @jatinder624
    @jatinder624 5 ปีที่แล้ว +1

    Good Job

  • @ajaibsingh3988
    @ajaibsingh3988 5 ปีที่แล้ว +2

    ਜੱਟ ਮਾਨ ਮਰਾੜਾਂ ਦਾ'', ਇੱਕ ਮਹਾਨ ਗੀਤਕਾਰ

  • @harpreetsinghmanila392
    @harpreetsinghmanila392 5 ปีที่แล้ว

    Wa maan sad jee karda thode warge bande hi sade smaaj de asli hire han

  • @hardeepsingh5809
    @hardeepsingh5809 5 ปีที่แล้ว +1

    ਯਾਰ ਕੋਈ ਹਿੰਮਤੀ ਐ ਤਾਂ ਮਾਨ ਸਾਹਿਬ ਤੇ ਪੀ ਐਚ ਡੀ ਜਰੂਰ ਕਰੇ

  • @stylishsingh1082
    @stylishsingh1082 ปีที่แล้ว

    Babbu Singh mann ne sadiq,dilshad,Sukhwindar Singh, Harbhajan mann te Punjabi filman de geet likh ke record he paida kitte.

  • @ParamjitSingh-ik8js
    @ParamjitSingh-ik8js 5 ปีที่แล้ว

    Babbu singh Maan Ji

  • @parvindermaan2826
    @parvindermaan2826 5 ปีที่แล้ว

    good maan saab