ਬਾਪੂ ਦੇ ਲਾਹਣਤੀ ਪੁੱਤਾਂ ਨੂੰ ਜਿੰਨੀਆਂ ਲਾਹਣਤਾਂ ਪਾਓਗੇ ਓਨੀਆਂ ਘੱਟ ਨੇ,ਪਿਓ ਨੂੰ ਰੱਖਣ ਤੋਂ ਦਿੱਤਾ ਜਵਾਬ

แชร์
ฝัง
  • เผยแพร่เมื่อ 2 ก.ค. 2023
  • ਬਾਪੂ ਦੇ ਲਾਹਣਤੀ ਪੁੱਤਾਂ ਨੂੰ ਜਿੰਨੀਆਂ ਲਾਹਣਤਾਂ ਪਾਓਗੇ ਓਨੀਆਂ ਘੱਟ ਨੇ,ਪਿਓ ਨੂੰ ਰੱਖਣ ਤੋਂ ਦਿੱਤਾ ਜਵਾਬ

ความคิดเห็น • 67

  • @jkpunjabi578
    @jkpunjabi578 5 หลายเดือนก่อน +4

    ਜੇ ਬਾਪੂ ਕੋਲ ਪੈਸੇ ਹੁੰਦੈ ਸਾਰਾ ਟੱਬਰ ਮੂਹਰੇ ਹੁੰਦਾ ਬਾਪੂ ਦੇ

  • @harbanskaur8146
    @harbanskaur8146 ปีที่แล้ว +14

    ਬਾਪੂ ਜੀ.. ਰੱਬ ਰੁਪ ਗੁਰਸਿੱਖ ਹਨ...
    ਕਿੰਨੇ ਸ਼ਰਮ ਦੀ ਗਲ ਹੈ ਕਿ ਬੱਚਿਆ ਨੂੰ ਬਜ਼ੁਰਗ ਮਾਤਾ-ਪਿਤਾ ਬੋਝ ਕਿਉ ਲਗਦੇ ਹਨ

  • @DavinderDavinder-kl1nw
    @DavinderDavinder-kl1nw 5 หลายเดือนก่อน +2

    ਵੀਰ ਜੀ ਬਾਪੂ ਦੀ ਏ ਕੁੜੀ ਨਾ ਗਲ ਕਰਨ ਲਈ ਜਹਿੜੇ ਦੂਸਰੇ ਸਰਦਾਰ ਵੀਰ ਜੀ ਨੂੰ ਨਾਲ ਲਿਉ

  • @amandeepsingh-yk4nt
    @amandeepsingh-yk4nt ปีที่แล้ว +3

    ਚਿੱਟਾ ਹੋ ਗਿਆ ਲਹੂ ਓ ਲੋਕੋ ਚਿੱਟਾ ਹੋ ਗਿਆ ਲਹੂ ,ਜਮਲਾ ਜੀ ਨੇ ਬੁਹਤ ਦਰ ਪੇਲ੍ਹਾ ਬੋਲ ਦਿੱਤਾ ਸੀ ਤੇ ਅੱਜ ਆ ਸੱਚ ਹੋ ਗਿਆ ਵਾਹਿਗੁਰੂ ਭਲੀ ਕਰੇ

  • @Deephdstudio2626
    @Deephdstudio2626 ปีที่แล้ว +7

    ਲੱਖ ਲਾਹਨਤ ਏਹੋ ਜਿਹੇ ਉਲਾਦ ਤੇ,,, ਵੀਰ ਜੀ ਏਨਾ ਦਾ ਨੰਬਰ ਭੇਜੋ ਫਿਰ ਲਾਹਨਤਾਂ ਪਾਉਦੇ ਆ

  • @MalkitKaur-tg3zp
    @MalkitKaur-tg3zp ปีที่แล้ว +7

    ਵੀਰੇ ਮਾ ਬਾਪ ਜਦੋ ਬਜੁਰਗ ਹੋ ਜਾਣ ਤੇ ਬੱਚੇ ਆ ਵਾਗ ਹੋ ਜਾਦੇ ਹਨ ਇਨਾ ਧੀਆ ਪੁੱਤਰ ਲਈ ਚੰਗੀ ਗਲ ਨੀ ਮਾਂ ਬਾਪ ਨੂ ਕਦੀ ਘਰੋ ਨੀ ਕਢਣਾ ਚਹੀਦਾ

  • @barinderkaurhundal9856
    @barinderkaurhundal9856 ปีที่แล้ว +6

    ਲੇ ਦੱਸ ਪਿਉ ਨੂੰ ਕੁੱਝ ਸਮਝਦੀ ਨੀ ਇਦਾ ਬੋਲੀਦਾ ਆਪਣੇ ਬਾਪ ਨਾਲ ਵਿਚਾਰਾ ਸਿਆਣਾ ਆ ਸਾਰੇ ਇਹੋ ਈ ਹਾਲ ਆ ਕੋਈ ਵੀ ਨੀ ਸਾਭ ਕੇ ਰਾਜੀ ਆਪਣੇ ਮਾ ਪਿਉ ਨੂੰ

  • @gurlalsekhon3268
    @gurlalsekhon3268 ปีที่แล้ว +4

    ਅਣਖੀਲਿਆ ਜਜ਼ਬਾਤਾਂ ਤੇ ਕਾਬੂ ਰੱਖ ਕੁੜੀਆ ਦੀਆ ਗੱਲਾਂ ਵਿੱਚ ਨਾਂ ਆਜੀ ਜੇ ਮੰਨ ਲਾ ਬਾਪੂ ਗਲਤ ਵੀ ਆ ਫਿਰ ਵੀ ਘਰੇ ਤਾਂ ਰੱਖਣਾ ਹੀ ਚਾਹੀਦਾ ਇਨ੍ਹਾਂ ਨੂੰ ਇੱਕ ਵਾਰੀ ਫੋਨ ਤਾਂ ਕਰਦੇ ਵਿਡਿਉ ਦੇਖ ਕੇ ਇਦਾਂ ਹੀ ਬੋਲ ਦਿੰਦੇ ਕੇ ਬਾਪੂ ਗਲਤ ਆ ਅਸੀ ਨੀ ਰੱਖਣਾ ਇਨਾ ਤਾ ਫੋਨ ਵੀ ਨੀ ਕਰਿਆ ਬਾਪੂ ਨੇ ਪੰਜ ਧੀ ਪੁੱਤ ਕੀ ਪਤਾ ਕਿੰਨੀ ਗ਼ਰੀਬੀ ਵਿੱਚ ਦਿਹਾੜੀਆਂ ਕਰਕੇ ਪਾਲੇ ਹੋਣੇ ਆ ਹੁਣ ਉਹ ਟਾਇਮ ਭੁੱਲ ਗੇ ਏ ਇਸੇ ਲਈ ਸੋਚ ਸਮਝ ਕੇ ਫ਼ੈਸਲਾ ਲਿਉ ਅਣਖੀਲੇ ਵੀਰ ਬਾਕੀ ਬਾਬਾ ਭਲੀ ਕਰੇ ਧੰਨਵਾਦ 🙏❤️

  • @jagdevkaur3144
    @jagdevkaur3144 ปีที่แล้ว +1

    ਇਕ ਮਾਛੀਕੇ ਪਿੰਡ ਮੋਗਾ ਜ਼ਿਲ੍ਹੇ ਵਿੱਚ ਵੀ ਐ ਸ਼ਾਇਦ ਭਾਈ ਸਾਹਿਬ ਜੀ 🙏🏿

  • @gaganss8459
    @gaganss8459 ปีที่แล้ว +4

    ਲਖਲਾਣਤ ਿੲਹੋ ਜ਼ਹੀ ਲਾਦ ਦਾ ਪੰਜ਼ ਨਿਅਾਣੇ ਬਾਪੂ ਨੇ ਸ਼ਾਬੇ ਹਨ ਦਸੋ ਪਿਓ ਨੂੰ ਹੁਣ ਬਾਰ ਕਡ ਦਿਤਾ ਦੋ ਰੋਟੀਅਾਂ ਨਹੀ ਦੇ ਸਕਦੇ

  • @barinderkaurhundal9856
    @barinderkaurhundal9856 ปีที่แล้ว +5

    ਹਾਏ ਰੱਬਾ ਕੀ ਕਰਨੀ ਇਹੋ ਜਿਹੀ ਔਲਾਦ ਨੂੰ ਜਿਹੜੇ ਆਪਣੀ ਮਾ ਬਾਪ ਨੂੰ ਨੀ ਸਾਭ ਸਕਦੇ ਮੁੰਡੇ ਤਾ ਸੁਣਿਆ ਸੀਇਦਾ ਦੇ ਨਿਕਲਦੇਆ ਇਹ ਤਾ ਕੁੜੀਆਂ ਵੀਇਸ ਤਰਾ ਆਪਣੇ ਬਾਪ ਨਾਲ ਇਦਾ ਕਰਦੀਆਂ ਹੇ ਵਾਹਿਗੁਰੂ ਜੀ ਬਾਪੂ ਜੀ ਤੇ ਮੇਹਰ ਕਰਨੀ

  • @gurinderkaur490
    @gurinderkaur490 ปีที่แล้ว +1

    Wahaguruji

  • @Kuldeepkaur26528
    @Kuldeepkaur26528 3 หลายเดือนก่อน

    Waheguru Ji 🙏🙏🙏🙏🙏🙏🙏🙏

  • @gurlalsekhon3268
    @gurlalsekhon3268 ปีที่แล้ว +3

    ਅਣਖੀਲੇ ਬਾਈ ਬਹੁਤ ਵਧੀਆ ਸੇਵਾ ਕਰ ਰਹੇ ਵਾਹਿਗੁਰੂ ਤੰਦਰੁਸਤੀਆ ਤਰੱਕੀਆਂ ਦੇਵੇ 🙏

  • @RajuShah-zr3om
    @RajuShah-zr3om หลายเดือนก่อน

    ਰਾਜੂ ਸਾਹ ਸਾਨੀਪੁਰ 🌹🙏🙏🌹🙏🙏🌹🕋🤲🤲🌹👏👏🌹👍

  • @bschungha8542
    @bschungha8542 ปีที่แล้ว +4

    ਅਗਰ ਬਾਪੂ ਜੀ ਕੋਈ ਗਲਤੀ ਵੀ ਕਰਦਾ ਹੈ
    ਤਾਂ ਵੀ ਮਾਫ ਕਰਨਾ ਚਾਹੀਦਾ ਸੀ
    ਬਜ਼ੁਰਗ ਬੱਚਿਆਂ ਵਰਗੇ ਹੋ ਜਾਂਦੇ ਹਨ
    ਸਫੈਦ ਲਹੂ ਕਿਵੇਂ ਬੋਲਦੀ ਹੈ

  • @sonyvalu6137
    @sonyvalu6137 28 วันที่ผ่านมา

    ਇਹੋ ਜਿਹੇ ਔਲਾਦ ਨਾਲੋਂ ਤਾਂ ਬੰਦਾ ਬਿਨਾ ਔਲਾਦ ਤੋਂ ਚੰਗਾ ਹੈ

  • @mandeep2358
    @mandeep2358 หลายเดือนก่อน +1

    I feel so sad for Bapu , he looks like my grandpa . I feel related to him. How they can denied to have him!!!!

  • @cowboys360
    @cowboys360 ปีที่แล้ว +1

    Baba ji introduce the children to the sangat. Everyone loved children

  • @aakashdeepkour3450
    @aakashdeepkour3450 ปีที่แล้ว +1

    Bahot badiya veer ji

  • @BalvirSingh21475
    @BalvirSingh21475 11 หลายเดือนก่อน +1

    ਫਿਟ ਲਾਹਨਤ ਪੁਤਾ ਦੇ

  • @CanadaKD
    @CanadaKD ปีที่แล้ว +3

    ਕੱਲਯੁੱਗ ਆ ਗਿਆ

  • @KulwinderKaur-ur1fc
    @KulwinderKaur-ur1fc ปีที่แล้ว +4

    ਲੱਖ ਲਾਹਨਤ ਪਾਈ ਇਹੋ ਬੱਚੇ ਦੀ

  • @BaljeetSingh-uy4ql
    @BaljeetSingh-uy4ql ปีที่แล้ว +1

    ❤🙏🏼🙏🏼🙏🏼🙏🏼🙏🏼🙏🏼🙏🏼

  • @gurlalsekhon3268
    @gurlalsekhon3268 ปีที่แล้ว +1

    Waheguru ji 🙏

  • @user-kn9le5sf8x
    @user-kn9le5sf8x ปีที่แล้ว +1

    Waheguru Ji waheguru ji

  • @msingh3476
    @msingh3476 ปีที่แล้ว +1

    Wah e guru ji......

    • @lakhbeerkaur3395
      @lakhbeerkaur3395 ปีที่แล้ว +1

      E ਅਸਲੀ ਰੌਣਕ ਬਾਪੂ ਜੀ ਦੇ ਨਾਲ ਰਹ ਕੇ ਹੈ ਬਾਪੂ ਜੀ ਦੀ ਸੇਵਾ ਵਿੱਚ ਹੈ ਬਗੈਰ ਬਾਪੂ ਦੇ ਜੱਜ ਦੀ ਕੀ ਰੌਣਕ ਪੂਰਨ ਸਿੰਘ Ludhiana ❤❤❤❤❤🎉🎉🎉🎉🎉 I love you ਬਾਪੂ ਜੀ

  • @user-kalyan09
    @user-kalyan09 ปีที่แล้ว +3

    Veer ji ehi piyo kol hun paise hunde ta sareya ne hath pone c jmeen de hise ta bacheya nu pta sada hisa Dedo pr jdo maa piyo nu roti deni hundi aa ohdo ungla chkde aa maa piyo ne galtiya te kde ni ghro kdeya bacheya nu bache keh dinde aa ashi ni sbhal shkde Sachi bohut mari gll aa 80 %maa piyo nal ehda hi hunda waheguru sarbat da bhla kr 🙏

  • @RanjeetSandhu-ne4wr
    @RanjeetSandhu-ne4wr 7 วันที่ผ่านมา

    ਬੇ ਔਲਾਦ ਹੀ ਚੰਗਾ ਬੱਦਾ

  • @waraich968
    @waraich968 ปีที่แล้ว +2

    manukhta d sewa Ludhiana bhejo baba nu,medicine v dwaunge dimag d te ghardian d class v

  • @krishanlal8824
    @krishanlal8824 ปีที่แล้ว

    Waheguru ji

  • @rajuminhas2520
    @rajuminhas2520 ปีที่แล้ว +1

    God bless you guys

  • @harmandhaliwal5589
    @harmandhaliwal5589 5 หลายเดือนก่อน

    Bapu theek lagda ja

  • @apkapk3482
    @apkapk3482 ปีที่แล้ว +1

    🙏

  • @muskaanjosh7353
    @muskaanjosh7353 ปีที่แล้ว +1

    Veere baapu ji da saath deo

    • @muskaanjosh7353
      @muskaanjosh7353 ปีที่แล้ว

      Una di ulaad hi galat honi hai warna baapu tuhade kol na hunde

  • @GurpreetSingh-gv2nm
    @GurpreetSingh-gv2nm ปีที่แล้ว +1

    Sarm wali gall AA ehna kudiya lai

  • @jasschahal325
    @jasschahal325 11 หลายเดือนก่อน

    Mtbl bapu nu saari umr dokhe hi khadde aa socho dil vch kini drd hona bapu de eji life ta rabb kise dusman nu v na dve 😢

  • @desasingh7038
    @desasingh7038 ปีที่แล้ว +2

    ਇਹ ਬਾਪੂ ਦੀ ਕੁੜੀ ਭਰਾਵਾ ਨਾਲ ਰਲੀ ਹੋਈ ਹੈ ਰਲ ਮਿਲ ਕੇ ਖਾਧਾ ਲੁਟਿਆ ਹੋਣਾ ਅੰਗੂਠੇ ਲਵਾ ਕੇ ਆਪਣੇ ਨਾਮ ਕਰਵਾ ਲਿਆ ਹੋਣਾ ਏ = ਇਸ ਕਰਕੇ ਆਪਣਾ ਬਾਪੂ ਨਹੀ ਰਹਿ ਗਿਆ ਹੁਣ

  • @AmandeepKaur-ez7cx
    @AmandeepKaur-ez7cx ปีที่แล้ว

    Main karuna ena da kam

  • @3bsbnnsne592
    @3bsbnnsne592 ปีที่แล้ว +1

    Saba ji buddi keho ji a apne bapa nu ki kahi jaji a is de bacche big imy hi karnge

  • @GurpreetSingh-gv2nm
    @GurpreetSingh-gv2nm ปีที่แล้ว +1

    😢😢😢😢

  • @gurlalsekhon3268
    @gurlalsekhon3268 ปีที่แล้ว

    Kalyug a ਅਣਖੀਲਿਆ ਪੰਜ ਦੇ ਪੰਜੇ ਗਲਤ ਹੋ ਸਕਦੇ ਆ

  • @desasingh7038
    @desasingh7038 ปีที่แล้ว

    ਮੁੰਡੇ ਅਤੇ ਕੁੜੀਆ ਨੇ ਰਲ ਮਿਲ ਕੇ ਬਾਪੂ ਦਾ ਸਭ ਕੁਝ ਖਾ ਕੇ ਵੇਚ ਵਟਾ ਕੇ ਹੁਣ ਠੇਡਾ ਮਾਰ ਦਿੱਤਾ ਹੋਣਾ ਏ
    ਹੁਣ ਬਾਪੂ ਚੰਗਾ ਨਹੀ ਲੱਗਦਾ ਹੈ

  • @monikamashi1657
    @monikamashi1657 ปีที่แล้ว

    veer ji mere kol pej do

  • @GurdeepSingh-qi4uh
    @GurdeepSingh-qi4uh ปีที่แล้ว +3

    Mummy papa da jina marji kasoor Howe par Kade khadi da nhi a😢

  • @sabi-mansa
    @sabi-mansa 6 หลายเดือนก่อน

    O malka

  • @apkapk3482
    @apkapk3482 ปีที่แล้ว +1

    O my god.maa baap nu nahi koi kuj samjday.

  • @thestoryhighlights1916
    @thestoryhighlights1916 ปีที่แล้ว +3

    Agle ni sambhalde ta tusi lejo apne ananth ashram tu ki darma kari jana youtube te tu awda account nambar de tusi kis liye ananth ashram kholya seva ni karde bai tusi bisnus bana rakhya seva nu

    • @babaratandevsewasocietymarhana
      @babaratandevsewasocietymarhana  ปีที่แล้ว

      Waheguru tenu khush rakhey ,,

    • @waraich968
      @waraich968 ปีที่แล้ว

      yes,anath asharm hunda hi eni buzurgan lai

    • @guribathinda-wb9mu
      @guribathinda-wb9mu ปีที่แล้ว

      ਬਾਈ ਜ਼ੀ ਤੁਸੀ ਕਿੰਨੀ ਕੋ ਗਰੀਬਾ ਦੀ ਸੇਵਾ ਕਰਦਾ ਇਹ ਤਾ ਫੇਰ ਵੀ ਗਰੀਬਾ ਨੂੰ ਸੜਕਾ ਤੋ ਚੁੱਕ ਕੇ ਦੇਖ ਰੇਖ ਕਰਦੇ ਆ ਜੇ ਤੂ ਵੱਡਾ ਦਾਨੀ ਆਂ ਤਾ ਬਠਿੰਡੇ ਇਕ ਮਾਤਾ ਰਹਿੰਦੀ ਆ ਨਹਿਰ ਦੇ ਕੰਡੇ ਚੁੱਗੀ ਵਿਚ ਤੂ ਉਸਦੀ ਮਦਦ ਕਰ ਕੇ ਵਖਾਂ ਓਸ਼ਨੂੰ ਲੈ ਜਾ ਅਪਣੇ ਘਰੇ ਫਿਰ ਬੋਲੀ ਅਨਾਥ ਆਸਰਮംਬਿਜ ਨਸ ਆ ਵਿਡੀਉ ਮੈ ਪਾਉ ਨਾ ംਹੈਗੀ ਹਿੰਮਤ ਸਾਮਣംਦੀ ਤੇਰੇ ਵਿੱਚ_____?

  • @kawaljitkaur6716
    @kawaljitkaur6716 3 หลายเดือนก่อน

    ਓ ਤਾਨੂੰ ਸ਼ਰਮ ਔਣੀ ਚਾਹੀ ਦੀ ਆ ਲੱਖ ਦੀ ਲਾਗਤ

  • @virk.7385
    @virk.7385 6 หลายเดือนก่อน

    Baba ji aaj kal de bude vi bde gande ho gye mera bapu mera dada mare taye mera Nana sale ene ghnde aw ki pucho na kde vi kaise apne jwaak de sakke nhi sari Umar ehna apne jwaka nu dhkke dite te hun ehna de budape ch vi kyo sbaln

  • @rajpalrajpal4254
    @rajpalrajpal4254 11 หลายเดือนก่อน

    God srap hta denda.aisa.

  • @gurlalsekhon3268
    @gurlalsekhon3268 ปีที่แล้ว +1

    Kudiya ta jma hi ਚਗਲ ਆ

  • @desasingh7038
    @desasingh7038 ปีที่แล้ว +1

    ਬਾਪੂ ਵੀ ਕੀ ਪਤਾ ਬਾਹਰ ਦੀ ਰੋਟੀ ਪਸੰਦ ਕਰਦਾ ਹੋਵੇ

  • @BittuJi-lz5ow
    @BittuJi-lz5ow 5 หลายเดือนก่อน

    Very BAD gal ha ji

  • @gurlalsekhon3268
    @gurlalsekhon3268 ปีที่แล้ว +1

    ਅਣਖੀਲਿਆ ਜਜ਼ਬਾਤਾਂ ਤੇ ਕਾਬੂ ਰੱਖ ਕੁੜੀਆ ਦੀਆ ਗੱਲਾਂ ਵਿੱਚ ਨਾਂ ਆਜੀ ਜੇ ਮੰਨ ਲਾ ਬਾਪੂ ਗਲਤ ਵੀ ਆ ਫਿਰ ਵੀ ਘਰੇ ਤਾਂ ਰੱਖਣਾ ਹੀ ਚਾਹੀਦਾ ਇਨ੍ਹਾਂ ਨੂੰ ਇੱਕ ਵਾਰੀ ਫੋਨ ਤਾਂ ਕਰਦੇ ਵਿਡਿਉ ਦੇਖ ਕੇ ਇਦਾਂ ਹੀ ਬੋਲ ਦਿੰਦੇ ਕੇ ਬਾਪੂ ਗਲਤ ਆ ਅਸੀ ਨੀ ਰੱਖਣਾ ਇਨਾ ਤਾ ਫੋਨ ਵੀ ਨੀ ਕਰਿਆ ਬਾਪੂ ਨੇ ਪੰਜ ਧੀ ਪੁੱਤ ਕੀ ਪਤਾ ਕਿੰਨੀ ਗ਼ਰੀਬੀ ਵਿੱਚ ਦਿਹਾੜੀਆਂ ਕਰਕੇ ਪਾਲੇ ਹੋਣੇ ਆ ਹੁਣ ਉਹ ਟਾਇਮ ਭੁੱਲ ਗੇ ਏ ਇਸੇ ਲਈ ਸੋਚ ਸਮਝ ਕੇ ਫ਼ੈਸਲਾ ਲਿਉ ਅਣਖੀਲੇ ਵੀਰ ਬਾਕੀ ਬਾਬਾ ਭਲੀ ਕਰੇ ਧੰਨਵਾਦ 🙏❤️

  • @KahlonInstagramwala
    @KahlonInstagramwala 11 หลายเดือนก่อน

    Waheguru ji 🙏🏻🙏🏻🙏🏻🙏🏻