ไม่สามารถเล่นวิดีโอนี้
ขออภัยในความไม่สะดวก

ਕਿਉਂ ਬਾਪੂ ਵਰਿਆਮ ਸਿੰਘ ਤਿੰਨ ਪੁੱਤ ਹੋਣ ਦੇ ਬਾਵਜੂਦ ਵੀ ਸੜਕਾਂ ਤੇ ਖਾਂਦਾ ਧੱਕੇ "ਕੌਣ ਗ਼ਲਤ ਕੌਣ ਸਹੀ ?

แชร์
ฝัง
  • เผยแพร่เมื่อ 16 เม.ย. 2024
  • ਕਿਉਂ ਬਾਪੂ ਵਰਿਆਮ ਸਿੰਘ ਤਿੰਨ ਪੁੱਤ ਹੋਣ ਦੇ ਬਾਵਜੂਦ ਵੀ ਸੜਕਾਂ ਤੇ ਖਾਂਦਾ ਧੱਕੇ "ਕੌਣ ਗ਼ਲਤ ਕੌਣ ਸਹੀ ?
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to TH-cam ► / manukhtadisewasocietyl...
    👉 Subscribe to TH-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

ความคิดเห็น • 217

  • @gurbhullar492
    @gurbhullar492 4 หลายเดือนก่อน +29

    ਬਹੁਤ ਵਧੀਆ ਕੰਮ ਕੀਤਾ ਹੈ ਤੁਸੀਂ ਸਰਦਾਰ ਗੁਰਪ੍ਰੀਤ ਸਿੰਘ ਜੀ ਰੱਬ ਤੁਹਾਡੀ ਸੇਵਾ ਸਫਲ ਕਰੇ ਤੁਹਾਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਹੈ ਭਾਜੀ ਰੱਬ ਮੇਰੀ ਆਸ ਪੂਰੀ ਕਰ ਦੇਵੇ ਵਾਹਿਗੁਰੂ ਜੀ 🙏🙏

  • @prabhjotsandhu1545
    @prabhjotsandhu1545 4 หลายเดือนก่อน +25

    ਧੰਨ ਲੋਕ ਉਹ ਪਰਉਪਕਾਰੀ ਜੋ ਦੂਜਿਆਂ ਦੇ ਕੰਮ ਆਉਂਦੇ ।

  • @gurpreetgill7672
    @gurpreetgill7672 4 หลายเดือนก่อน +35

    ਹੁਣ ਤਾਂ ਬਾਪੂ ਜੀ ਨੇ ਆਵਦੀ ਸਜਾ ਕੱਟ ਲਈ। ਅਗਲੀ ਜਿੰਦਗੀ ਚੰਗੀ ਕੱਟ ਸਕਣ।

    • @RadheSham-yg5sf
      @RadheSham-yg5sf 4 หลายเดือนก่อน +2

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਵੀਰ ਗੁਰਪ੍ਰੀਤ ਜੀ ਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹

    • @BaldevSingh-hu9ci
      @BaldevSingh-hu9ci 13 วันที่ผ่านมา

      ❤​@@RadheSham-yg5sf

  • @sodhirajvir9016
    @sodhirajvir9016 4 หลายเดือนก่อน +19

    ਵਾਹਿਗੁਰੂ ਜੀ ਕਿੱਧਰ ਨੂੰ ਜਾ ਰਿਹਾ ਮੇਰਾ ਸੋਹਣਾ ਪੰਜਾਬ

  • @rattandhaliwal
    @rattandhaliwal 4 หลายเดือนก่อน +18

    ਵਾਹਿਗੁਰੂ ਸਭ ਨੂੰ ਸੁਖੀ ਰੱਖੇ।

  • @mangat18
    @mangat18 4 หลายเดือนก่อน +5

    ਬਾਬੂ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ਤੁਸੀਂ ਬਾਪੂ ਜੀ ਦੀ ਦੇਖ ਭਾਲ ਕੀਤੀ 🙏🏻🙏🏻

  • @kuldeepkaur-uw8tn
    @kuldeepkaur-uw8tn 4 หลายเดือนก่อน +6

    ਪੰਜਾਬੀ ਆਪਣੀਆਂ ਕਦਰਾਂ ਕੀਮਤਾਂ ਗੁਆ ਬੈਠੇ ਨੇ, ਵਾਹਿਗੁਰੂ ਤਰਸ ਕਰੇ

  • @hakamsinghhakamsinghhakams4664
    @hakamsinghhakamsinghhakams4664 3 หลายเดือนก่อน +4

    ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਮਿੰਟੂ ਵੀਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ।

  • @Meetansh-wb7ud
    @Meetansh-wb7ud 4 หลายเดือนก่อน +15

    ਬਹੁਤ ਵਧੀਆ ਜਵਾਬ ਦਿੱਤਾ ਪੁਲਿਸ ਵਾਲੇ ਵੀਰ ਨੇ ਜਦੋਂ ਉਹਨਾਂ ਨੂੰ ਪਿਤਾ ਦੇ ਪਿਆਰ ਤੇ ਸਾਥ ਦੀ ਲੋੜ ਸੀ ਉਦੋਂ ਬੁੜ੍ਹੇ ਨੇ ਜੋਰ ਦਖਾਇਆ ਪੁਰਾ ਹੁਣ ਜਦੋਂ ਮਾਂ ਨੇ ਸਾਰੀ ਉਮਰ ਰੁੱਲਕੇ ਬੱਚੇ ਪਾਲੇ ਤੇ ਬੱਚੇ ਮਿਹਨਤ ਨਾਲ ਕਾਬਲ ਬਣੇ ਆ ਅੱਜ ਇਹ ਬੁੜਾ ਉਹਨਾਂ ਦੇ ਰੁਤਬੇ ਦੱਸਦਾ ਵੀ ਉਹ ਐਨਾ ਕਮਾਉਂਦੇ ਆ ਵਧੀਆ ਹੋਣ ਰੁਲਦਾ ਫਿਰਦਾ ਆਪਣੇ ਕਰਮਾਂ ਦਾ ਲੇਖਾ ਦੇ ਰਿਹਾ

    • @daljeetpaneswar5670
      @daljeetpaneswar5670 3 หลายเดือนก่อน

      Es da jeeta bhukan yog nahi jo apni patni nu v e 6 saal de bache nu gharoon kad duta who karan bhugne hn es ne apna jeeta bhul gaya per Rabb nu sab yaad hai apne karam bhugat riha hai bache jayiin ehi jahe bude nubouchan es ne ke keetabuna naal siach k daikho udion ta jawani de jore vuch sab nu gharoin kad dita hun kendar hai mere bache menu puchde nahi oh ena kamaunda haibohonaa kamaunda hai es nu kiee haq nahee jis neboatni de jaqwani te bachayaan dabachoan rol duta keep karna ese baap nuaran do budde nu gettblist budde dont like people like this

    • @Pihuu-ob4vo
      @Pihuu-ob4vo 3 หลายเดือนก่อน

      6oy9ul​@@daljeetpaneswar5670

  • @user-im7gc7yo9f
    @user-im7gc7yo9f 4 หลายเดือนก่อน +14

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਲੋਕਾ ਦਾ ਖ਼ੂਨ ਪਾਣੀ ਬਣ ਗੀਆ ਜੀ

  • @VipanjeetKaur-uc2hr
    @VipanjeetKaur-uc2hr 4 หลายเดือนก่อน +12

    ਧੰਨ ਗੁਰੂ ਰਾਮਦਾਸ ਸਾਹਿਬ ਜੀ ਸਾਰਿਆਂ ਦੇ ਬੱਚਿਆਂ ਨੂੰ ਸੁਮੱਤ ਬਖਸ਼ੇ ਮਾਂ ਬਾਪ ਦਾ ਦੇਣ ਨਹੀਂ ਦੇ ਸਕਦੇ 🙏🙏🙏🙏🙏🙏

  • @gargfamily1254
    @gargfamily1254 4 หลายเดือนก่อน +7

    ਮਾਂ ਬਾਪ ਵੀ ਕੲੀ ਵਾਰੀ ਗਲਤ ਹੁੰਦੇ ਨੇ ਜੀ ਵਾਹਿਗੁਰੂ ਵਾਹਿਗੁਰੂ🙏🙏

    • @sukhmankaur762
      @sukhmankaur762 2 วันที่ผ่านมา

      Maa baap kyo glt hunde ne dasio veer g

  • @BarinderKaur-yt8vn
    @BarinderKaur-yt8vn 4 หลายเดือนก่อน +41

    ਵਾਹਿਗੂਰੂ ਮੇਹਰ ਕਰੀ ਬਾਪੂ ਜੀ ਤੇ ਫਿਰ ਵੀ ਬਾਪ ਆ ਇਸ ਤਰਾ ਨੀ ਬੇਟੇਆ ਨੂੰ ਕਰਨੀ ਚਾਹੀਦੀ ਜਿਹਨਾ ਦੇ ਮਾ ਬਾਪ ਨਹੀ ਉਹਨਾ ਤੋ ਪੁੱਛ ਕੇ ਦੇਖਣ ਉਹ ਤਰਸਦੇ ਆ ਫਿਰ ਵੀ ਬਾਪੂ ਜੀ ਆਖਰੀ ਪੜਾਅ ਤੇ ਆ ਵੀਰ ਜੀ ਤੁਸੀ ਬਾਪੂ ਜੀ ਨੂੰ ਕੋਲ ਰੱਖ ਲਿਉ🙏🙏🙏

    • @gurbhullar492
      @gurbhullar492 4 หลายเดือนก่อน

      ਜਿੰਨੀਆਂ ਵੀ ਸੰਗਤਾਂ ਨੇ ਇਹ ਕਮੈੰਟ ਲਾਈਕ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਡੀ ਚੜਦੀ ਕਲਾ ਰਖਣ ਜੀ

    • @vadparkash1896
      @vadparkash1896 3 หลายเดือนก่อน

      😮7

    • @ssportsvlog3892
      @ssportsvlog3892 3 หลายเดือนก่อน

      😊

    • @SukhaSingh-cy7lb
      @SukhaSingh-cy7lb 3 หลายเดือนก่อน

      ਜਦੋਂ ਤਲਾਕ ਹੋ ਗਏ ਸਾਰੇ ਉਮਰ ਬਾਤ ਨਹੀਂ ਪੁੱਸੀ ਹੁਣ। ਇਹ ਮਾਮਾ ਲਗਦਾ

    • @MSD-00070
      @MSD-00070 3 หลายเดือนก่อน

      @@vadparkash1896 io
      O

  • @RamanSandhu388
    @RamanSandhu388 4 หลายเดือนก่อน +9

    God bless you bro and all family members always happy

  • @user-in2lz9bz1k
    @user-in2lz9bz1k 4 หลายเดือนก่อน +9

    ਵਾਹਿਗੁਰੂ। ਵੀਰ। ਗੁਰੂ ਪਰੀਤ। ਜੀ। ਧੰਨ।ਧੰਨ। ਤੁਸੀਂ। ਵਾਹਿਗੁਰੂ। ਜੀ

  • @npsingh5366
    @npsingh5366 4 หลายเดือนก่อน +4

    ਅਕਿਰਤਘਣਾ ਨੂੰ ਪਰਮਾਤਮਾ ਵੀ ਪਾਲਦਾ ਹੈ।
    ਇਨਸਾਨ ਰੱਬ ਨਾਲੋਂ ਵੱਡਾ ਹੋ ਗਿਆ ਕਿ ਜਨਮ ਦੇਣ ਵਾਲਿਆਂ ਦੀ ਗਲਤੀ ਭੁੱਲ ਨਹੀਂ ਸਕਦਾ!!
    😭😭😭😭😭😢😢😢😢
    ਰੱਬ ਜੀ🙏🏻 ਕੁਝ ਕਹਿਣ ਨੂੰ ਹੈ ਨਹੀਂ
    😭😭😭
    ਗੁਰਪ੍ਰੀਤ ਸਿੰਘ ਵੀਰ ਜੀ ਆਪ ਮਹਾਨ ਮਹਾਨ ਮਹਾਨ ਹੋ। ਆਪ ਜੀ ਵੀ ਤਾਂ ਇਨਸਾਨ ਹੋ ਜੋ ਬੇਗਾਨਾ ਦਰਦ ਮਹਿਸੂਸ ਹੁੰਦੈ ਆਪ ਜੀ ਨੂੰ।
    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀਕਲਾ ਵਿੱਚ ਰੱਖਣ ਜੀ🙏🏻🙏🏻🙏🏻🙏🏻

  • @shersingh-ko1ru
    @shersingh-ko1ru 4 หลายเดือนก่อน +7

    Waheguru ji mehar karo

  • @satpalsingh369
    @satpalsingh369 14 วันที่ผ่านมา

    ਵਾਹਿਗੁਰੂ ਜੀ ਆਪਜੀ ਦੀ ਸੰਸਥਾ ਨੂੰ ਚੜ੍ਹਦੀਕਲਾ ਬਖਸ਼ਣ ਜੀ।
    ਵਾਹਿਗੁਰੂ ਸਰਬੱਤ ਦਾ ਭਲਾ ਕਰਨ ਜੀ।
    🌹🌹🌹🌹🌹
    🙏🙏🙏🙏🙏

  • @vikrammonga5909
    @vikrammonga5909 4 หลายเดือนก่อน +7

    Bhai ji very good nice Bhai ji

  • @user-dn3zg3xm8b
    @user-dn3zg3xm8b 4 หลายเดือนก่อน +7

    🙏🙏🙏🙏Waheguru

  • @kendosanjh9294
    @kendosanjh9294 4 หลายเดือนก่อน +6

    Waheguru Waheguru sache pattsha mehar karree @ the dreamhouse 🙏🏾🙏🏾

  • @smartphonedoctor1242
    @smartphonedoctor1242 4 หลายเดือนก่อน +7

    Waheguru ji kirpa kro sab te ji

  • @RamanSandhu388
    @RamanSandhu388 4 หลายเดือนก่อน +7

    Satnam Shri Waheguru Ji Mehar Karo

  • @BalwinderKaur-dk4xl
    @BalwinderKaur-dk4xl 4 หลายเดือนก่อน +6

    Waheguru ji maher kern babu ji te🙏🙏🙏🙏🙏

  • @BkaurKaur-iv3kp
    @BkaurKaur-iv3kp 4 หลายเดือนก่อน +6

    Vaheguru ji 🙏🙏🙏

  • @AjitSingh-hz9ze
    @AjitSingh-hz9ze 4 หลายเดือนก่อน +5

    Parmatma tuhanu chardi kala vich rakhan Gurpreet Singh 🙏🙏

  • @Harjeetkaur-ku7wd
    @Harjeetkaur-ku7wd 4 หลายเดือนก่อน +3

    🙏thaku gurpreet veere

  • @randhirdhillon972
    @randhirdhillon972 4 หลายเดือนก่อน +7

    Waheguru ji Kirpa Karn App ji Ta MDSS Parwar Ta ji Y

  • @JBEntertainment-gb2on
    @JBEntertainment-gb2on 3 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏
    ਵਾਹਿਗੁਰੂ ਜੀ ਸ਼ਰਬਤ ਦਾ ਭਲਾ ਕਰਨਾ ਜੀ 🙏

  • @charnkaila5698
    @charnkaila5698 4 หลายเดือนก่อน +5

    Waheguru Ji Maher Karenge ❤

  • @user-rv4ul2yq6o
    @user-rv4ul2yq6o 4 หลายเดือนก่อน +7

    Waheguru ji waheguru ji

  • @saman2156
    @saman2156 4 หลายเดือนก่อน +7

    Wahaguru ji 🙏🙏

  • @harbhajankaur3716
    @harbhajankaur3716 4 หลายเดือนก่อน +7

    ਵਾਹਿਗੁਰੂ ਜੀ 🙏

  • @BhagwantSingh-mm1dg
    @BhagwantSingh-mm1dg 4 หลายเดือนก่อน +7

    Waheguru ji kirpa Karo ji🙏🙏

  • @GurjeetSingh-ux4dx
    @GurjeetSingh-ux4dx 4 หลายเดือนก่อน +6

    ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਸੇਵਾ ਕਰਦੀ ਸਮੁੱਚੀ ਟੀਮ ਦਾ ਬੁਢੇਪੇ ਚ ਮਦਦ ਕਰਦੀ ਦਾ ਧੰਨਵਾਦ ਬੱਚਿਆਂ ਨੂੰ ਇਸ ਤਰਾ ਨਹੀ ਕਰਨਾ ਚਾਹੀਦਾ ਬਾਪੁ ਚਾਹੇ ਲੱਖ ਮਾੜਾ ਹੋਵੇ ਵਾਹਿਗੁਰੂ

  • @mohinderpaljhinger2451
    @mohinderpaljhinger2451 4 หลายเดือนก่อน +7

    ਸਤਨਾਮ ਵਾਹਿਗੁਰੂ ਜੀ

  • @user-yw6ix9uc7s
    @user-yw6ix9uc7s 4 หลายเดือนก่อน +5

    Waheguru ji

  • @ParamjitKaur-yw4sj
    @ParamjitKaur-yw4sj 4 หลายเดือนก่อน +5

    Waheguru g

  • @user-uh6uz4lh3p
    @user-uh6uz4lh3p 4 หลายเดือนก่อน +2

    Waheguru ji Waheguru ji Waheguru ji Waheguru ji

  • @shivanisharma5562
    @shivanisharma5562 3 หลายเดือนก่อน +2

    ਗੋਗੇ ਵੀਰ ਤੇਰਾ ਬਹੁਤ ਧਨਵਾਦ ਤੂੰ ਇਕ ਦੂਖੀ ਇਨਸਾਨ ਨੂੰ ਰੋਟੀ ਖਲਾਈ ਹੈ, ਇਕ ਇਥੇ ਹੈਂ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ,😢😢😢ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢

  • @PreetSingh-lm6rt
    @PreetSingh-lm6rt 3 วันที่ผ่านมา

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਜੀ

  • @LovepreetSingh-nr7wm
    @LovepreetSingh-nr7wm 4 หลายเดือนก่อน +2

    Satnam Sri Waheguru Ji. 🙏🙏

  • @ranjeetsinghsandhu8635
    @ranjeetsinghsandhu8635 4 หลายเดือนก่อน +2

    ਵਾਹਿਗੁਰੂ

  • @user-in2lz9bz1k
    @user-in2lz9bz1k 4 หลายเดือนก่อน +5

    Waheguru.gurpreet.veer.g.tera.dena.nehi.de.sakte.w.aheguru

  • @mazhariqbalislamicvideos4828
    @mazhariqbalislamicvideos4828 27 วันที่ผ่านมา +1

    AllahTahala ham Sab ko hamesha Apne Walden ka farmanbardar banene ki tofeeq ata farmae sache dil se un ki khidmat karne ki tofeeq ata farmae ameen

  • @KomalPreet-wu5tw
    @KomalPreet-wu5tw 4 หลายเดือนก่อน +4

    Waheguru ji 🙏😔😔

  • @randhawa3757
    @randhawa3757 4 หลายเดือนก่อน +2

    Ghar ghar di kahani ਵਾਹਿਗੁਰੂ ਜੀ 😢

  • @Creativeguru1515
    @Creativeguru1515 3 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @user-wz7ok7ly5m
    @user-wz7ok7ly5m 2 หลายเดือนก่อน

    Waheguruji waheguru ji waheguru 🎉🎉👏👏👏👏🎉😢😢

  • @balgrewal1758
    @balgrewal1758 4 หลายเดือนก่อน +1

    Great job gurpreet vare ji god bless you 👏👏👏

  • @jagroopmaan2251
    @jagroopmaan2251 4 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰਨ ਜੀ ਬਾਪੂ ਜੀ ਤੇ

  • @JorasinghbhullarJorasinghbhull
    @JorasinghbhullarJorasinghbhull 4 หลายเดือนก่อน +4

    Waheguru ji kirpa kare 🙏🙏🙏

  • @shergill7696
    @shergill7696 3 หลายเดือนก่อน

    Waheguru ji ka khalsa waheguru Ji ki fateh ji

  • @satinderkaur7317
    @satinderkaur7317 4 หลายเดือนก่อน +9

    ਇਹ ਤਾਂ ਇਨ੍ਹਾਂ ਦਾ ਕੋਈ ਨਜ਼ਦੀਕੀ ਕੋਈ ਦੱਸ ਸਕਦਾ ਸਹੀ ਕੌਣ ਗੱਲਤ ਕੌਣ

  • @iqbalsinghdhaliwal4666
    @iqbalsinghdhaliwal4666 3 หลายเดือนก่อน

    Very good job Gurpreet Singh ji.

  • @user-dq1qx5qx3j
    @user-dq1qx5qx3j 4 หลายเดือนก่อน +1

    Waheguru ji thusi Rub ho Gurpreet vir g❤❤❤❤❤❤❤🙏🙏🙏🙏🙏 parmatma sodi Umer badi kare🙏🙏🙏🙏🤗🤗🤗👍👍

  • @JaspreetSingh-it3qh
    @JaspreetSingh-it3qh 3 หลายเดือนก่อน

    WaheGuru Ji 🙏

  • @preetchouhan2137
    @preetchouhan2137 4 หลายเดือนก่อน +2

    Waheguru ji🙏🏻🙏🏻🙏🏻🙏🏻

  • @JaswinderSingh-lq6zj
    @JaswinderSingh-lq6zj 4 หลายเดือนก่อน +1

    Waheguru ji Mehar kario iss bapu ji te 🙏

  • @kulbirsingh7090
    @kulbirsingh7090 4 หลายเดือนก่อน +1

    Waheguru ji meher kari Sab te

  • @user-ke1sc4dh7d
    @user-ke1sc4dh7d 3 หลายเดือนก่อน

    Waheguru ji mehar karn sab te

  • @gurusharanpalsinghrandhawa6069
    @gurusharanpalsinghrandhawa6069 4 หลายเดือนก่อน +1

    Waheguru Ji Ka Khalsa
    Waheguru Ji Ki Fateh
    🌹🌹

  • @user-yu8dr6of2t
    @user-yu8dr6of2t 3 หลายเดือนก่อน

    Satnam ji Shri Waheguru ji

  • @BTS_armyBTS_army
    @BTS_armyBTS_army 4 หลายเดือนก่อน +2

    Jina da maa peo aeda krde ne ohna nu hi dukh pta hunda baki ta sirf Galla hi kar sakde ne ne bai Gurpreet singh ji

  • @user-ws2sw6vx9t
    @user-ws2sw6vx9t 3 หลายเดือนก่อน

    Waheguru ji maher karna ji

  • @user-he4jj5qz2j
    @user-he4jj5qz2j 4 หลายเดือนก่อน +1

    ਵਾਹਿਗੁਰੂ ਜੀ

  • @harwinderdeol1601
    @harwinderdeol1601 4 หลายเดือนก่อน

    ਇਕ ਬਾਪ ਨੂੰ ਕਿਨੀ ਖੁਸੀ ਹੁੰਦੀ ਕਿੰਨਾ ਮਾਣ ਹੁੰਦਾ ਆਪਣੀ ਉਲਾਦ ਤੇ ਸੋਚ ਦਾ ਬੁੱਢੇ ਵਾਰੇ ਮੈਨੂ ਤੰਗੀ ਨਹੀ ਆਉਣੀ ਪਰ ਜਦੋ ਆ ਦਿਨ ਦੇਖਣੇ ਪੈਣ ਤਾ ਕੀ ਬੀਤ ਦੀ ਹੋਉ ਉਸ ਬਾਪ। ਦੇ ਦਿਲ ਤੇ ਵਾਹਿਗੁਰੂ ਮੇਹਰ ਕਰਨ ਬਾਪੂ ਜੀ ਤੇ ਕੱਲਯੁੱਗੀ ਪੁੱਤਰਾਂ ਨੂੰ ਮੱਤਬੁੱਧੀ ਬੁਖਸਣ🙏🙏🙏🙏

  • @harmanmehma6525
    @harmanmehma6525 4 หลายเดือนก่อน +4

    ਇਸ ਟਾਇਮ ਨੂੰ ਮੰਨਣਾ ਕਿਸੇ ਦੀ ਬਸ ਦੀ ਗੱਲ ਨਹੀ ਇਹ ਟਾਇਮ ਨੂੰ ਕੋਈ ਮੰਨਦਾ ਨਹੀ ਹਰ ਇੱਕ ਇਨਸਾਨ ਨੂੰ ਇਹ ਭੁਲੇਖਾ ਬੁਢੇਪਾ ਕਦੇ ਆਉਣਾ ਹੀ ਨਹੀ

    • @palwindersingh3731
      @palwindersingh3731 3 หลายเดือนก่อน

      OH Rabba Gurpreet VEERE VARGIAN INSAANA NAAL EH DHARTI SHAANT HAI. NAHI TA ROJ HI BHUCHAAL AAN IS DHARTI TE JO KEHAR KARR NE PAPPI BANDE.

  • @NavtejKhosa-mu7dj
    @NavtejKhosa-mu7dj 3 หลายเดือนก่อน

    Waheguru meaher rakhe sarbet te ji

  • @Sarbjit163
    @Sarbjit163 4 หลายเดือนก่อน +1

    Waherguruji❤❤❤❤❤❤

  • @bedi1717
    @bedi1717 2 หลายเดือนก่อน

    Badi anmol cheez ha baapu bhai is bad kar kuch ni ha is duniya ma kadar kar lo bhai

  • @jaskarnsingh2815
    @jaskarnsingh2815 4 หลายเดือนก่อน +2

    ਵਾਹ ਮੇਰੇ ਮਾਲਕਾ ਇਹ ਦੁਨੀਆ ਰੰਗ ਰੰਗੀਲੀ

  • @RajinderrKaur
    @RajinderrKaur 4 หลายเดือนก่อน +5

    🙏🏻🙏🏻🙏🏻🙏🏻

  • @jagtarsinghghola2167
    @jagtarsinghghola2167 3 หลายเดือนก่อน

    ਜਿਉਂਦੇ ਰਹੋ ਵਾਹਿਗੁਰੂ ਤੰਦਰੁਸਤੀਆਂ ਬਖਸ਼ੇ

  • @user-jb3jk1nr6z
    @user-jb3jk1nr6z 3 หลายเดือนก่อน

    Waheguru bir Gurpret nu him at baksa

  • @gshara1
    @gshara1 3 หลายเดือนก่อน +1

    Waheguru ji mehar karo ji. 🙏🏼

  • @JatinderJoshi-ty3yo
    @JatinderJoshi-ty3yo 4 วันที่ผ่านมา

    Hari om

  • @AnjuSharma-it1nu
    @AnjuSharma-it1nu 3 หลายเดือนก่อน

    Waheguru ji waheguru ji waheguru ji

  • @TaranjotchhinaChhina-ul3nb
    @TaranjotchhinaChhina-ul3nb 4 หลายเดือนก่อน

    Waheguru ji mehar karna putta nu vi akal bakhsho🙏🙏🥹🥹

  • @Deephdstudio2626
    @Deephdstudio2626 4 หลายเดือนก่อน +3

    ਲੱਖ ਲਾਹਨਤ ਏਹੋ ਜਿਹੀਆਂ ਉਲਾਦਾਂ ਦੇ

  • @rajinderkaur330
    @rajinderkaur330 4 หลายเดือนก่อน

    GURPREET SINGH JI
    YOU'RE A MESSENGER OF GOD DISTRIBUTING LOVE AND AFFECTION, HELPING PEOPLE WITH HAPPINESS ALWAYS
    I'M MANJEET SINGH AN IELTS AND ENGLISH TEACHER FROM MOGA SALUTES YOU AND YOUR WORK
    THNX IN ANTICIPATION

  • @AnjuSharma-it1nu
    @AnjuSharma-it1nu 3 หลายเดือนก่อน

    Waheguru ji ka khalsa
    Waheguru ji ki Fateh

  • @kaptansingh627
    @kaptansingh627 4 หลายเดือนก่อน

    Waheguru ji ka Khalsa waheguru ji ki Fateh ji

  • @SahilGoyal9127
    @SahilGoyal9127 4 หลายเดือนก่อน

    Waheguru ji Mehar Kro Ji 🙏🏼🙏🏼🙏🏼

  • @sudyyaiswomandibhuthimajbo294
    @sudyyaiswomandibhuthimajbo294 4 หลายเดือนก่อน

    Wahaguru g kirpa karo g 🙏🙏🙏sab ta apni

  • @SahilGoyal9127
    @SahilGoyal9127 4 หลายเดือนก่อน

    Waheguru ji 🙏🏼🙏🏼

  • @user-rh4uw9ns3j
    @user-rh4uw9ns3j 4 หลายเดือนก่อน

    Wehaguru ji mehar karan ji 🙏🏻

  • @vkd1942
    @vkd1942 4 หลายเดือนก่อน

    ਵਾਹਿਗੁਰੂ ਜੀ ਮੇਹਰ ਕਰਿਓ 😢😢🙏🙏

  • @karanjotsingh8122
    @karanjotsingh8122 4 หลายเดือนก่อน

    Whaeguru ji mahar karaga🙏🙏🙏🙏

  • @rahulchouhan3514
    @rahulchouhan3514 4 หลายเดือนก่อน

    Superb Bai G . Koi Word nhi hai mere kol Jo Tuhainu Kaha . Mai V Bai G Apni Life Ch Aisa Kuch krna Hai Jisto Baad Apne Panjab Ch Koi v Insaan Di Zindagi Aisi Nhi Rahegi . Baki Bai g Tusi ta Sb Jande ho ki Insaan Nu Insaniyat Di kini Lodh Hai. Bai g Ehe Sb Mai 10 Saal di Age to Soch Reha. Te Hun 32 years Di age ho gyi. Pr Hje tak Aisa Kuch v ni kr Skeya , Har Roj Dekh Reha pr Kuch kr ni pa reha . Kyo ki Bai g Mai Ene Joga Bn hi pa reha. Ki Kisi 1 Insaan Di v Sewa kr Ska . Dil te dimag to Tut jana .Is Duniya ch Sb to jyda Insaniyat Di lodh Hai.Te osde nal Tuhaide Pariwar nu v .Mai apne Pariwar Di Sewa ta kr pa reha Jo ki Mera Faraj hai . Mai Isde Nal Chahuna ki Har Oho Jisnu Rabb ne Zindagi Bakhshi hai fr chahe oho Insaan Hove ya Janwar. Jo is Duniya ch Ikale reh gye. Te Hr Oho Jo is Smaj ch Dekh nhi Rahe . Rabb Ehna nu Mera Pariwar Bna Deve .Waheguru Kuch Kro g Jo Mai Apni Zindagi Nu Insaniyat Di Sewa ch lga Ska 👏👏👏🙏🙏🙏 Ardaass Kreyo . Bai G Waheguru Di Kasam jdo ehe Hoyega Mai Osi Pal Tuhade Charna ch hovnga .Jo v Mai Apne Bachpan To Hun Tak Apne Dimag ch Feel krda Aaya. Bai g Tusi Jande ho ki J Pure Panjab Ch Aisa System Plant Krna Hai Jis nl Koi 1 Insaan v Kdi v apne aap nu Besahar Smje , 👏👏👏
    Boht kuch Hai Bai g Mere Dimag ch Bus Waheguru g Aisa Kuch krdo . Ki Aaj Jo v Mai Bai g nu Keha Oho Isi Life Ch kr Ska 👏
    Hun Tak Apne Lyi Zindagi Jee Reha Si . Hun Waheguru g Insaniyat Lyi Jena hai .

  • @JaspalSingh-dm5lo
    @JaspalSingh-dm5lo 4 หลายเดือนก่อน

    Waheguru g 🙏

  • @Kuldeepkaur26528
    @Kuldeepkaur26528 4 หลายเดือนก่อน

    Waheguru Ji

  • @user-hy8gt8tc4l
    @user-hy8gt8tc4l 3 หลายเดือนก่อน

    🙏🙏

  • @deep_2113
    @deep_2113 4 หลายเดือนก่อน

    Waheguru ji Mehar kare 🙏🏻🙏🏻

  • @user-rl1yo5ei9q
    @user-rl1yo5ei9q 4 หลายเดือนก่อน

    Waheguru jo

  • @kashbassey9149
    @kashbassey9149 3 หลายเดือนก่อน +1

    Looks like bapu was not a good father to his children
    Sometimes it is difficult to forgive...
    I fully understand how the children are feeling...

  • @user-oy7gw9yb6s
    @user-oy7gw9yb6s 4 หลายเดือนก่อน +5

    ਬੱਚੇ ਸਹੀ ਨੇ

    • @gurwantkular486
      @gurwantkular486 4 หลายเดือนก่อน +1

      Chal o chal Bapp tan Bapp hi hunda yr 🙏🏻

    • @armaandeepsingh6852
      @armaandeepsingh6852 3 หลายเดือนก่อน

      ਤੁਸੀਂ ਸਹੀ ਆ ਪਿਉ ਕਿਦਾਂ ਗਲਤ ਹੋ ਸਕਦਾ

  • @tigrer7647
    @tigrer7647 4 หลายเดือนก่อน +3

    Bapu ki story Aur meri story bilkul sem hai 4 Sal Ho Gaye

  • @avtarsinghsandhu9338
    @avtarsinghsandhu9338 4 หลายเดือนก่อน +4

    ਗੱਲ ਅਸਲੀਅਤ ਹੈ ਕਿ ਮਾਂ ਪਿਉ ਦਾ ਕਿਸੇ ਕਾਰਨ ਝਗੜਾ ਹੋ ਜਾਂਦਾ ਏ, ਪਰ ਔਲਾਦ ਨੂੰ ਇਹ ਗੱਲ ਭੁੱਲ ਕੇ ਮਾਂ ਬਾਪ ਦੀ ਸੇਵਾ ਕਰਨੀ ਚਾਹੀਦੀ ਹੈ,ਬਾਪ ਦੀ ਥਾਂ ਮਾਂ ਹੁੰਦੀ ਕੀ ਅਸੀ ਸਾਂਭ-ਸੰਭਾਲ ਨਾ ਕਰਦੇ ਜੀ, ਬੱਚਿਆ ਨੂੰ ਸੋਚਣਾ ਚਾਹੀਦਾ ਹੈ ਜੀ

  • @EkamSarao-mt1lf
    @EkamSarao-mt1lf 4 หลายเดือนก่อน +2

    Eh apni jawani wich esh krde Han j nal rehn ta jindgi nark bna dende hn bachea da bachpan nark bna dende hn