ਜੇ ਵੀਹ ਕਿੱਲੋ ਵਜ਼ਨ ਘੱਟ ਕਰੇਂ, ਫਿਰ ਗੱਲ ਬਣੂੰ | Episode 409 | ਨਵੀਂ ਸਵੇਰ ਦਾ ਨਵਾਂ ਸੁਨੇਹਾ | Dhadrianwale

แชร์
ฝัง
  • เผยแพร่เมื่อ 18 ต.ค. 2024

ความคิดเห็น • 215

  • @KamaljitKaur-fy3uu
    @KamaljitKaur-fy3uu ปีที่แล้ว +31

    ਵਾਹ ਜੀ ਵਾਹ ਕਮਾਲ ਦਾ ਸੁਨੇਹਾ 🙏 ਤੁਸੀਂ ਤਾਂ ਅੱਜ ਬੰਦੇ ਨੂੰ ਅਹਿਸਾਸ ਕਰਾ ਦਿੱਤਾ ਕਿ ਤੇਰੀ ਜ਼ਿੰਦਗੀ ਸੋਹਣੀ ਬਣਾਉਣੀ ਤੇਰੇ ਹੀ ਵਸ ਵਿੱਚ ਹੈ 👍 ਇਹਨਾਂ ਹੀਰਿਆਂ ਵਰਗੇ ਬਚਨਾਂ ਲਈ ਕੋਟਿਨ ਕੋਟਿ ਧੰਨਵਾਦ ਜੀ 🙏

  • @KamaljitKaur-fy3uu
    @KamaljitKaur-fy3uu ปีที่แล้ว +23

    ਤੁਹਾਡੇ ਬਚਨਾਂ ਨੂੰ ਸੁਣਨ ਤੋਂ ਬਾਅਦ ਜਿਵੇਂ ਸਾਡੀ ਜ਼ਿੰਦਗੀ ਤੇ ਪਏ ਬੋਝ,ਮਨਾ ਤੇ ਪਏ ਬੋਝ ਹਲਕੇ ਹੋਏ ਹਨ ਉਵੇਂ ਹੀ ਲਗਦਾ ਹੁਣ ਤੁਹਾਡੇ ਸੁਣਨ ਵਾਲਿਆਂ ਨੇ ਵਾਧੂ ਦਾ ਫੈਟ ਵੀ ਪਰਾਂ ਵਗਾਹ ਮਾਰਨਾ ਹੈ 👍 ਧੰਨਵਾਦ ਜੀ 🙏

    • @kanwarsidhu3286
      @kanwarsidhu3286 ปีที่แล้ว

      ਸੱਚੀ ਗਲ ਆ ਜੀ ,ਮੋਟੀਵੇਸ਼ਨ ਮਿਲਦੀ ਆ ਭਾਈ ਸਾਹਿਬ ਦੀ ਗਲ ਸੁਣ ਕੇ

  • @TheDharmyudh
    @TheDharmyudh ปีที่แล้ว +5

    ਉਮਰ ਅਤੇ ਕੱਦ ਦੇ ਮੁਤਾਬਕ ਵਜ਼ਨ ਰੱਖਣਾ ਚਾਹੀਦਾ ਹੈ।

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ ปีที่แล้ว

    ਭਾਈ ਸਾਹਿਬ ਜੀ ਗੁਰੂ ਫ਼ਤਹਿ ਪ੍ਰਵਾਨ ਕਰਨੀ ਜੀ

  • @SaintMSGInsan0.2
    @SaintMSGInsan0.2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਾਰੀ ਕਲਿੱਪ ਮੇਰੇ ਤੇ ਲੱਗੀ ਹੈ ਜੀ

  • @ManjitKaur-qf8wh
    @ManjitKaur-qf8wh ปีที่แล้ว +11

    Wah ji wah,
    ਆਮ ਗੱਲਾਂ ਇੱਕ ਖਾਸ ਤਰੀਕੇ ਨਾਲ,।
    ਸੱਚੀ ਦਿਲ ਵਿਚ ਉਤਰ ਜਾਂਦੀਆਂ ਹਨ।
    Positive stress is always for our betterment.
    Thank you ji

  • @ManjitKaur-wl9hr
    @ManjitKaur-wl9hr ปีที่แล้ว +15

    ਬਹੁਮੁੱਲੀਆਂ ਵਿਚਾਰਾਂ ਲਈ ਤਹਿ ਦਿਲੋਂ ਧੰਨਵਾਦ ਭਾਈ ਸਾਹਿਬ ਜੀਓ 🙏🙏....

  • @jasmirsingh8035
    @jasmirsingh8035 ปีที่แล้ว

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @gurvipankaur6058
    @gurvipankaur6058 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @jeetrowdygaming
    @jeetrowdygaming ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 💐💝🙏🏻

  • @gurinderkaur5637
    @gurinderkaur5637 ปีที่แล้ว

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ਬਹੁਤ ਵਧੀਆ ਮਿਸਾਲ

  • @jagdishkaur9755
    @jagdishkaur9755 ปีที่แล้ว +2

    ਮਨ ਨੂੰ ਕੰਟਰੋਲ ਕਰਨਾ ਹੈ ਤਾਂ ਔਖਾ ਕੰਮ ਪਰ ਅਸੰਭਵ ਨਹੀਂ।

  • @jagtarsohi9001
    @jagtarsohi9001 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ ปีที่แล้ว +1

    ਧਨ ਤੁਸੀਂ ਸਾਨੂੰ ਜਿਉਣਾਂ ਸਿਖਾਈਆ ਭਾਈ ਸਾਹਿਬ ਜੀ

  • @makhansingh5474
    @makhansingh5474 ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @amitsandhu_
    @amitsandhu_ ปีที่แล้ว +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏 ਬਹੁਤ ਵਧੀਆ ਜੀ 🙏🙏👍 ਬਹੁਤ ਬਹੁਤ ਧੰਨਵਾਦ ਜੀ 🙏👍

  • @amaniamani4757
    @amaniamani4757 ปีที่แล้ว

    Wahegur wahegure ji wahegure ji wahegure God Ms dite ji

  • @rkgillkitchen165
    @rkgillkitchen165 ปีที่แล้ว +4

    ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹🌹🌻🌻🌟🌟🌟🌟🌟

  • @SukhwinderSingh-wq5ip
    @SukhwinderSingh-wq5ip ปีที่แล้ว +1

    ਵਾਹਿਗੁਰੂ ਜੀ

  • @SandeepSingh-ky1wj
    @SandeepSingh-ky1wj ปีที่แล้ว +5

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @narpinderkaur5274
    @narpinderkaur5274 ปีที่แล้ว

    Waheguru ji Waheguru ji Waheguru ji Waheguru ji Waheguru ji Waheguru ji Waheguru ji

  • @DastarDhariCrowdMusic
    @DastarDhariCrowdMusic ปีที่แล้ว

    Very nice Speech👍
    "Sat Shri Akal Ji" Bhai Sahib Ji🙏
    🙏|| ਵਾਹਿਗੁਰੂ ਜੀ ||🙏
    🌹|| वाहेगुरु जी ||🌹
    🎧Waheguru Ji🎧

  • @BalwinderSingh-wo6wh
    @BalwinderSingh-wo6wh ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Ajmerkhalsa373
    @Ajmerkhalsa373 ปีที่แล้ว +6

    ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਧੰਨਵਾਦ ਭਾਈ ਸਾਹਿਬ ਜੀ ਦਾ।।

  • @GagandeepSinghChumber
    @GagandeepSinghChumber ปีที่แล้ว

    ਧੰਨ ਆ ਭਾਈ ਸਾਹਿਬ ਜੀ।

  • @GulabSingh-kw6ss
    @GulabSingh-kw6ss ปีที่แล้ว

    Kamaal di soch te samjh hai ji , Bhai Sahib di, duniaan nu Changi sedh den lai bahut bhut dhanyawad ji.
    Waheguru ji tuhanu hamesha chardi kala vich rakhan

  • @balwinderbrar8619
    @balwinderbrar8619 ปีที่แล้ว

    Wahiguru ji ka khalsa Wahiguru ji kee fatih

  • @Ramanjot-creativity
    @Ramanjot-creativity ปีที่แล้ว +2

    ਬਹੁਤ ਵਧੀਆ ਭਾਈ ਸਾਹਿਬ ਜੀ ਦੇ ਵਿਚਾਰ 🙏🙏

  • @harmeetsinghbhamrha5491
    @harmeetsinghbhamrha5491 ปีที่แล้ว +3

    Satnam wahegur ji wahegur ji ka Khalsa wahegur ji Ki fathe satnam waheguru ji wahegur ji wahegur ji wahegur ji wahegur ji wahegur ji wahegur ji wahegur ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @bhagwantkaur674
    @bhagwantkaur674 ปีที่แล้ว +3

    Waheguru JI KA KHALSA Waheguru JI KI FATEH JI Chardikali Hova g Thank YOU g

  • @painterkaura10
    @painterkaura10 ปีที่แล้ว

    Love you bhai saab ji,satvachan brother,nirankar bless you always DHAN NIRANKAR JI 😊🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @devinderpalsingh1010
    @devinderpalsingh1010 ปีที่แล้ว +3

    ਬਹੁਤ ਬਹੁਤ ਧੰਨਵਾਦ ਜੀ 💖💖

  • @nenusingh8962
    @nenusingh8962 ปีที่แล้ว +4

    Waheguru ji ka khalsa waheguru ji ki Fateh 🙏🏻🙏🏻🙏🏻 ਤੁਸੀਂ ਹਮੇਸ਼ਾ ਤੰਦਰੁਸਤ ਰਹੋ‌‌ ਅਸੀ ਏਸ ਲਈ ਅਰਦਾਸ ਕਰਦੇ ਹਾਂ

  • @Jk-zf8yx
    @Jk-zf8yx ปีที่แล้ว +1

    ਜਿਨ੍ਹਾਂ ਚਿਰ ਸਬਰ ਨੀ ਵਜਨ ਨੀ ਘਟ ਸਕਦਾ ,

  • @tarlochansingh4976
    @tarlochansingh4976 ปีที่แล้ว +2

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲਾ ਲਹਿਰਾ

  • @GurcharanSingh-pf4hl
    @GurcharanSingh-pf4hl ปีที่แล้ว +4

    100 percent sahi gall a bhai sabb 👍👍🙏🙏

  • @drsaini6979
    @drsaini6979 ปีที่แล้ว +2

    ਧੰਨਵਾਦ ਭਾਈ ਸਾਹਿਬ ਜੀ

  • @pari2691
    @pari2691 ปีที่แล้ว

    Dashmesh pita waheguru ji🤲 🙏🙏🙏

  • @rajkaur2411
    @rajkaur2411 ปีที่แล้ว +3

    Waheguru ji ka khalsa waheguru ji ki fateh 🌹🙏🙏🌹 Chardi kla ch rkhe tuhanu waheguru ji 🙏

  • @manjitkaurpelia3506
    @manjitkaurpelia3506 ปีที่แล้ว +3

    Waheguru ji ka khalsa waheguru ji ki Fateh 🙏🙏🙏🙏🙏💗💗💗💗💗🌹🌹🌻🌻🌹🌹🌻🌻🌹🌻🙏🙏

  • @bittubansa3810
    @bittubansa3810 ปีที่แล้ว +10

    🙏❤️ Waheguru ji ka khalsa waheguru ji ki Fateh ji 🙏❤️🌹

  • @RanjitSingh-ox9yn
    @RanjitSingh-ox9yn ปีที่แล้ว +5

    ਵਾਹਿਗੁਰੂ ਜੀ 🙏

  • @harrymadaan9456
    @harrymadaan9456 ปีที่แล้ว +3

    Jio ❤️ jio ❤️ bha g always

  • @vpvp4130
    @vpvp4130 ปีที่แล้ว +2

    वाहेगुरु जी 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gureksinghgill8279
    @gureksinghgill8279 ปีที่แล้ว +1

    Chote veer sat Sri akal🙏🙏
    Chage chage gun vichaar bakshan lai bahot bahot bahot dhanvad🙏🙏🙏🙏🙏🙏🙏👌👍👌👌👍💪💪💪💪🌷🌿🌹🥀🥀🌺

  • @daljeetsinghdaljeetsingh7937
    @daljeetsinghdaljeetsingh7937 ปีที่แล้ว +5

    Waheguru ji mehar karan ji Bhai sahib ji Te hamesha

  • @mannwarrior8308
    @mannwarrior8308 ปีที่แล้ว

    ਸਤਿ ਸ੍ਰੀ ਅਕਾਲ ਜੀ ਬਹੁਤ। ਬਹੁਤ ਧੰਨਵਾਦ ਜੀ 👌👌🙏

  • @artofwar8555
    @artofwar8555 ปีที่แล้ว +1

    Waho waho gobind

  • @brarkour9832
    @brarkour9832 ปีที่แล้ว +7

    Waheguru ji 🙏🏻

  • @gurvipankaur6058
    @gurvipankaur6058 ปีที่แล้ว +23

    ਸਾਰੀ ਸੰਗਤ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ

  • @RajwinderKaur-hy2og
    @RajwinderKaur-hy2og ปีที่แล้ว +6

    Waheguru ji ka khalsa waheguru ji ki fateh bhai sahib ji🙏🙏

  • @butalallian6930
    @butalallian6930 ปีที่แล้ว +2

    Good morning bhai sahb ji khush rho ji all respect

  • @sonymahal786
    @sonymahal786 ปีที่แล้ว

    🙏🙏🙏🙏bahut vadda suneha🙏🙏🙏

  • @HarvinderSingh-or1kf
    @HarvinderSingh-or1kf ปีที่แล้ว +2

    धन धन गुरु ग्रंथ साहिब जी

  • @mandeep19897
    @mandeep19897 ปีที่แล้ว +2

    Waheguru ji🙏🙏🙏🙏🙏

  • @mannatsingh29
    @mannatsingh29 ปีที่แล้ว

    Thanks bhai sab ji gbu

  • @AjitSingh-er1ly
    @AjitSingh-er1ly ปีที่แล้ว +1

    Waheguru ji ka Khalsa waheguru ji ke fateh g 🙏🏻🙏🏻🙏🏻🙏🏻🙏🏻🌹🌹🌹🌹🌹🌹💐💐💐💐💐💐🌻🌻🌻🌻🌻🌷🌷🌷

  • @TheDharmyudh
    @TheDharmyudh ปีที่แล้ว +8

    1. Condition - ਕਨਡੀਸ਼ਨ = ਸ਼ਰਤ
    2. Condition - ਕਨਡੀਸ਼ਨ = ਹਾਲਤ

  • @navjotdhaliwal5512
    @navjotdhaliwal5512 ปีที่แล้ว +3

    Waheguru ji 🙏🙏🙏🙏🙏💯💯💯💯💯👌👌👌👌👌👌✨ always right g 💯💯💯

  • @sukhbirkaur8268
    @sukhbirkaur8268 ปีที่แล้ว +4

    ਧੰਨ ਵਾਹਿਗੁਰੂ ਜੀ
    🙏🙏🙏🙏

  • @parmjeetdeosi2982
    @parmjeetdeosi2982 ปีที่แล้ว +3

    Stay blessed with good helth 🙏🙏🙏🙏🙏

  • @eknoorsingh5892
    @eknoorsingh5892 ปีที่แล้ว +3

    Sat shri akal bhai sahib ji 🙏🙏

  • @gurmalsingh746
    @gurmalsingh746 ปีที่แล้ว +3

    Waheguru ji 🙏 waheguru ji 🙏

  • @baljotsidhu5511
    @baljotsidhu5511 ปีที่แล้ว +4

    Waheguru ji 🙏💐🌹🌻💐🌸🌷🌸🌹

  • @HarpreetSingh-to5rc
    @HarpreetSingh-to5rc ปีที่แล้ว +4

    Waheguru ji ka khalsa waheguru ji ki Fateh bhai sahib ji hmesha tandurust raho ji 🙏🙏

  • @inderjeetkaur3274
    @inderjeetkaur3274 ปีที่แล้ว

    Thanks bahi shib ji

  • @yodhasingh3033
    @yodhasingh3033 ปีที่แล้ว

    Bahut Sundar vichar

  • @harpreetkaur3181
    @harpreetkaur3181 ปีที่แล้ว +9

    Stay blessed with good health🙏💐

  • @hardipsingh7691
    @hardipsingh7691 ปีที่แล้ว +3

    Thanks for ur time bhai Saab ji 🙏

  • @virpalkaurvirpal5813
    @virpalkaurvirpal5813 ปีที่แล้ว +1

    Waheguru ji bhi shib ji🙏🏻🙏🏻

  • @surjeetsingh9299
    @surjeetsingh9299 ปีที่แล้ว +3

    Waheguru jee ka khalsa waheguru jee ki fathe 🙏🙏🙏

  • @parminderkaur3429
    @parminderkaur3429 ปีที่แล้ว

    Wadhiya suneha 🙏🙏

  • @jadvindersingh5351
    @jadvindersingh5351 ปีที่แล้ว

    Thank you ji 🙏🙏

  • @gurjindersingh4666
    @gurjindersingh4666 ปีที่แล้ว

    Dhanbad G

  • @harvinderubhi5540
    @harvinderubhi5540 ปีที่แล้ว +4

    Nice reminder...one can only change that which is in ones control. Know that only you are in control of your actions and nobody else's. So control yourself and never try to control others for your happiness. May all be happy.

  • @bhaijasveersingh2878
    @bhaijasveersingh2878 ปีที่แล้ว +2

    Sahi gal aa bhai sahib ji 🙏

  • @mukeshkumar-vn5ye
    @mukeshkumar-vn5ye ปีที่แล้ว

    Jordar baba ji

  • @electricexperiment9072
    @electricexperiment9072 ปีที่แล้ว +2

    Thanks you bhai Sahib Ji 🌹🌹

  • @ministories_narinder_kaur
    @ministories_narinder_kaur ปีที่แล้ว +1

    Thanks for sharing the encouraging words

  • @u.pdepunjabipind1620
    @u.pdepunjabipind1620 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
    ਬਹੁਤ ਵਧੀਆ ਤਰੀਕੇ ਨਾਲ਼ ਸਮਜਯਾ ਭਾਈ ਸਾਹਿਬ ਜੀ 🙏

    • @gurwaryamaulakh917
      @gurwaryamaulakh917 ปีที่แล้ว

      Waheguru ji ka khalsa waheguru ji ki fatte ji tusi up tu Gurmeet ja punjab tu ji

    • @u.pdepunjabipind1620
      @u.pdepunjabipind1620 ปีที่แล้ว

      @@gurwaryamaulakh917 up rehnde a ji 🙏

    • @gurwaryamaulakh917
      @gurwaryamaulakh917 ปีที่แล้ว

      @@u.pdepunjabipind1620 ok up kithe pelippt ja hor jga koei

  • @navdeepdehar9972
    @navdeepdehar9972 ปีที่แล้ว

    Baba ji I like you

  • @advvikrambishnoi3323
    @advvikrambishnoi3323 ปีที่แล้ว

    🌸ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🌸

  • @kamalsahibajourney
    @kamalsahibajourney ปีที่แล้ว

    Wahegruru Ijiji🙏🌷🌷🌷🌷🌷🙏🙏🙏🙏🙏🌷🌷🌷🌷🌷🌷

  • @GurpreetSingh-gi4xx
    @GurpreetSingh-gi4xx ปีที่แล้ว +2

    Wahguru ji

  • @inderjeetkaur3274
    @inderjeetkaur3274 ปีที่แล้ว

    Wah ji wah very nice points

  • @hardeepkaur3004
    @hardeepkaur3004 ปีที่แล้ว +1

    🙏🙏

  • @jasvirkaur9681
    @jasvirkaur9681 ปีที่แล้ว

    Thnku ji

  • @Manpreetkaur-gu4eq
    @Manpreetkaur-gu4eq ปีที่แล้ว

    Bilkul sahi keha bhai saab ji tuc 👍👍💯

  • @ParamjeetKaur-hy2pl
    @ParamjeetKaur-hy2pl ปีที่แล้ว +2

    waheguru ji sab te maher karan

  • @kamaldeepkaur1007
    @kamaldeepkaur1007 ปีที่แล้ว

    wah ji waah kya baat hai 👍🙏♥️🌹

  • @kulwinderkaur191
    @kulwinderkaur191 ปีที่แล้ว

    Very nice,God bless you🙏

  • @onkaresso1557
    @onkaresso1557 ปีที่แล้ว +1

    Great job ji ssakal ji

  • @harjeetsidhu9519
    @harjeetsidhu9519 ปีที่แล้ว

    🌹 Waheguru ji 🌹👏👏👏💐💐💐🌺💐💐👏 Waheguru ji 💐💐🌺💐💐💐🌹🌹🌹🌹🌹🌹🌹 Waheguru ji 🌹🌹

  • @rajpalkaur147
    @rajpalkaur147 ปีที่แล้ว

    How motivational video

  • @rsgchannel846
    @rsgchannel846 ปีที่แล้ว +1

    God bless u veer ji 🙏🏻

  • @MANJITSINGH-vg8rl
    @MANJITSINGH-vg8rl ปีที่แล้ว

    Very nice👍

  • @animalchannel5054
    @animalchannel5054 ปีที่แล้ว

    Very nice 👍😘😘😘 Thanks

  • @GurpreetSingh-km8do
    @GurpreetSingh-km8do ปีที่แล้ว

    Ranjit Singh g extremely motivational video thanks for this video

  • @gurpreetsidhu9328
    @gurpreetsidhu9328 ปีที่แล้ว

    Baba ji plz

  • @gurpreetsidhu9328
    @gurpreetsidhu9328 ปีที่แล้ว

    Us nu samju baba ji