ਜੱਦੀ ਜ਼ਮੀਨ। ਜੱਦੀ ਖੂਹ। ਜਨਮ ਅਸਥਾਨ ਬਾਬਾ ਧੰਨਾ ਭਗਤ ਜੀ। ਪਿੰਡ ਧੂੰਆ ਕਲਾਂ। ਰਾਜਸਥਾਨ।

แชร์
ฝัง
  • เผยแพร่เมื่อ 28 ก.ย. 2024
  • ਧੰਨਾ ਭਗਤ ਜੀ #ਧੰਨਾ ਭਗਤ ਜੀ ਦਾ ਪਿੰਡ #ਪਿੰਡ ਧੂੰਆਂ ਕਲਾਂ #ਰਾਜਿਸਥਾਨ #mantejrurki #sikhculture #rurki wala #punjabi #cyclest mantej rurki #ਜਨਮ ਅਸਥਾਨ ਧੰਨਾ ਭਗਤ ਜੀ

ความคิดเห็น • 21

  • @mg2043
    @mg2043 6 หลายเดือนก่อน +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹ ਵਾਹ ਜੀ ਬਾਈ ਜੀ ਬਹੁਤ ਬੱਡਾ ਉਪਰਾਲਾ ਹੈ ਜੀ ਬਾਈ ਜੀ ਤੁਸੀਂ ਬਾਬਾ ਧੰਨਾਂ ਭਗਤ ਜੀ ਦੇ ਜ਼ਨਮ ਅਸਥਾਨ ਅਤੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਕੇ ਰੂਹ ਖੁਸ਼ ਹੋਗੀ ਜੀ।
    ਬਹੁਤ ਬਹੁਤ ਧੰਨਵਾਦ ਜੀ 🙏🙏।
    ਲੋਕ ਗਾਇਕ, ਮਹਿੰਦਰ ਸਿੰਘ ਮੀਤ ਗੁਰਮ,
    ‌‌। ਪੰਜਾਬ ਬਰਨਾਲਾ

    • @MantejRurki
      @MantejRurki  6 หลายเดือนก่อน

      ਆਪ ਜੀ ਦਾ ਵੀ ਧੰਨਵਾਦ ਜੀ

    • @rajwantsinghsandhu
      @rajwantsinghsandhu 3 หลายเดือนก่อน

      Bhut bhut dhanwad ji

  • @AMARDEEPSINGH-v4i
    @AMARDEEPSINGH-v4i 8 หลายเดือนก่อน +2

    ਵਾਹਿਗੁਰੂ ਜੀ

  • @nirmalkaur5570
    @nirmalkaur5570 7 หลายเดือนก่อน +2

    ਧਨ ਵਾਹਿਗੁਰੂ ਜੀ।🙏

    • @MantejRurki
      @MantejRurki  7 หลายเดือนก่อน

      🙏🙏

  • @singhridersbadwali2752
    @singhridersbadwali2752 8 หลายเดือนก่อน +2

    ਚੜਦੀਕਲਾ ਬਾਈ

    • @MantejRurki
      @MantejRurki  8 หลายเดือนก่อน

      ਚੱੜਦੀ ਕਲਾ ਬਾਈ ਆਸਰਾ ਅਕਾਲ ਪੁਰਖ ਦਾ

  • @manpreethanspal2880
    @manpreethanspal2880 8 หลายเดือนก่อน +3

    Waheguru ji🙏🙏🙏🙏🙏

  • @Darshansingh-fs4hn
    @Darshansingh-fs4hn 5 หลายเดือนก่อน +2

    Waheguru. Ji

  • @gurdevkaur9723
    @gurdevkaur9723 5 หลายเดือนก่อน +2

    Waheguruji waheguruji waheguruji waheguruji

  • @GurliaktSingh
    @GurliaktSingh 7 หลายเดือนก่อน +1

    Waheguru ji

  • @daljeetdhillon6841
    @daljeetdhillon6841 8 หลายเดือนก่อน +2

    Waheguru ji 🙏

  • @RajinderSingh-fh7zt
    @RajinderSingh-fh7zt 4 หลายเดือนก่อน +5

    ਸਾਰੇ ਲੋਕ ਬਸ ਇੱਕੋ ਹੀ ਗੱਲ ਕਰੀ ਜਾਂਦੇ ਆ ਕੀ ਧੰਨੇ ਭਗਤ ਨੇ ਪੱਥਰ ਚ ਰੱਬ ਪਾ ਲਿਆ ਸੀ ਪਰ ਲੋਕਾਂ ਨੂੰ ਇਹ ਨੀ ਪਤਾ ਕੀ ਜਦੋਂ ਧੰਨੇ ਭਗਤ ਨੇ ਪੱਥਰ ਚ ਰੱਬ ਪਾਇਆ ਸੀ ਉਸ ਟਾਈਮ ਸੱਤ ਜੁਗ ਪੇਰਾ ਸੀ ਤੇ ਦੂਜਾ ਉਸ ਟਾਈਮ ਰੱਬ ਹੈਗਾ ਸੀ ਹੁਣ ਕੱਲਜੁਗ ਦਾ ਟਾਈਮ ਆ ਹੁਣ ਰੱਬ ਹੈਨੀ ਆ ਕਿਤੇ ਵੀ ਜਿਥੇ ਮਰਜੀ ਚੱਲ ਜਾਓ ਪਰ ਰੱਬ ਹੈਨੀ ਆ ਸਭ ਤੋਂ ਵੱਡੀ ਗੱਲ ਇਹ ਆ ਕੀ ਹੁਣ ਕਿਉਂ ਨੀ ਖ਼ਬਰ ਆਈ ਕਦੀ ਕੀ ਕਿਸੇ ਨੇ ਰੱਬ ਪਾਇਆ ਆ ਹੁਣ ਰੱਬ ਹੈਗਾ ਨੀਂ ਆ ਤਾਂ ਪਾਉਗੇ ਕਿਥੋਂ

    • @MantejRurki
      @MantejRurki  4 หลายเดือนก่อน

      ਵੀਰ ਜੀ ਫੋਨ ਕਰ ਲਿਊ ਤੁਹਾਡੇ ਮੈਸਜ ਬਾਰੇ ਵੀ ਗੱਲ ਕਰ ਲਵਾਂਗੇ number 88000 88220 ਹੋ ਸਕਦਾ ਮੈਨੂੰ ਵੀ ਕੁੱਝ ਸਿੱਖਣ ਨੂੰ ਮਿਲ ਜਾਵੇ ਤੁਹਾਡੇ ਕੋਲੋ 🙏🙏🙏🙏🙏

    • @manjitkaur7134
      @manjitkaur7134 4 หลายเดือนก่อน +3

      ਕਿਸੇ ਵੀਰ ਨੇ ਕਮਿੰਟ ਕੀਤਾ ਹੁਣ ਕਲਯੁਗ ਵਿਚ ਰਬ ਹੈ ਨਹੀ ਵੀਰ ਜੀ ਰਬ ਹੁਣ ਵੀ ਹੈ ਪਰ ਅਸੀ ਆਪਣੇ ਅੰਦਰ ਦੇਖਣਾ ਸਾਨੂੰ ਰਬ ਕਿਉ ਨਹੀ ਦਿਸਦਾ। ਅਸੀ ਇਹ ਦੇਖਣਾ ਸਾਡਾ ਰਬ ਤੇ ਕਿਨਾ ਕੁ ਵਿਸ਼ਵਾਸ਼ ਆ। ਧੰਨਾ ਤੇ ਬਹੁਤ ਹੀ ਭੋਲਾ ਸੀ ਜੇ ਕਿਸੇ ਨੇ ਉਸ ਨੂੰ ਕਹਿ ਦਿਤਾ ਇਸ ਪਥਰ ਵਿਚ ਰਬ ਆ ਤੇ ਧੰਨੇ ਭਗਤ ਨੇ ਉਸ ਦੀ ਗੱਲ ਤੇ ਵਿਸ਼ਵਾਸ਼ ਕਰ ਲਿਆ ਜਦ ਮਾਲਕ ਨੇ ਧੰਨੇ ਭਗਤ ਦੀ ਸ਼ਰਧਾ ਅਤੇ ਵਿਸ਼ਵਾਸ਼ ਦੇਖਿਆ ਫਿਰ ਪ੍ਰਮਾਤਮਾ ਨੂੰ ਪਥਰ ਵਿਚੋ ਹੀ ਪ੍ਰਗਟ ਹੋਣਾ ਪਿਆ। ਰਬ ਹੈ ਪਰ ਅਸੀ ਬੇ ਵਿਸ਼ਵਾਸ਼ੇ ਹੋ ਕਮੀ ਸਾਡੇ ਆਪਣੇ ਵਿਚ ਮੈ ਤਾ ਸਾਰੀਆ ਡੋਰਾ ਹੀ ਮਾਲਕ ਤੇ ਰਖੀਆ ਮੈਨੂੰ ਕਦੇ ਕੋਈ ਫਿਕਰ ਕਰਨ ਦੀ ਜਰੂਰਤ ਨਹੀ ਪੲਈ ਮੇਰੇ ਸਾਰੇ ਕੰਮ ਠੀਕ ਠਾਕ ਹੋ ਜਾਦੇ ਆ ਪਰ ਮੰਨੋ ਇਕ ਨੂੰ ਮੇਰੀ 60 ਦੀ ਉਮਰ ਹੋ ਗਈ ਆ ਸ਼ੁਰੂ ਤੋ ਮੈ ਬਾਬੇ ਨਾਨਕ ਦੇਵ ਜੀ ਨੂੰ ਮੰਨਿਆ ਗੁਰੂ ਨਾਨਕ ਦੇਵ ਜੀ ਮੇਰੇ ਕਾਰਜ ਆਪ ਸਵਾਰਦੇ ਮੈ ਗੁਰੂ ਨਾਨਕ ਦੇਵ ਜੀ ਕੋਟ ਕੋਟ ਧੰਨਵਾਦ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

    • @MantejRurki
      @MantejRurki  4 หลายเดือนก่อน +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਮਾਤਾ ਜੀ ਬਿਲਕੁਲ ਸਹਿਮਤ ਹਾਂ ਮੇ ਆਪ ਜੀ ਨਾਲ। ਬਾਕੀ ਰਹੀ ਗੱਲ ਰਜਿਦੰਰ ਸਿੰਘ ਵੀਰ ਜੀ ਦੇ ਮੈਸਜ ਦੀ ਦਾਸ ਨੇ ਉਹਨਾਂ ਦੇ ਮੈਸਜ ਦੇ ਰਿਪਲਾਈ ਦੇ ਵਿੱਚ ਆਪਣਾ ਫੋਨ ਨੰਬਰ ਦੇ ਦਿੱਤਾ ਹੈ ਪਰ ਉਹਨਾਂ ਦਾ ਕੋਈ ਵੀ ਫੋਨ ਨਹੀ ਆਈਆਂ। ਮਾਤਾ ਜੀ ਕੁਦਰਤ ਦਾ ਅਨੰਦ ਮਾਣੋ ਬੱਸ। ਮਿਲਦੇ ਆ ਜੀ ਅਗਲੇ ਸਫ਼ਰਾ ਤੇ ਬੱਸ ਕੁੱਝ ਕੁ ਦਿਨ। ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਸਾਰੀ ਕਾਇਨਾਤ ਨੂੰ ਚੱੜਦੀ ਕਲਾ ਤੰਦਰੁਸਤੀ ਤੇ ਸੋਜੀ ਬਖ਼ਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

    • @satwinderkaur6072
      @satwinderkaur6072 22 วันที่ผ่านมา

      ਰੱਬ ਤਾਂ ਹੈ ਬਹੁਤ ਵਾਰ ਮਹਿਸੂਸ ਕੀਤਾ,,

  • @1959dilip
    @1959dilip 4 หลายเดือนก่อน +2

    Where is the location

    • @MantejRurki
      @MantejRurki  4 หลายเดือนก่อน +1

      Brother, watch the full video, it is mentioned in the video where this place is, you must have skipped it, that is why you did not know where the place is, place, when we go from Jaipur towards Kota Bundi on the road, it is 110 kilometers from Jaipur.

  • @Darbara-fx9jm
    @Darbara-fx9jm 4 หลายเดือนก่อน +1

    Waheguru ji