ਆਪਣੀਆਂ ਇਹਨਾ ਗ਼ਲਤੀਆਂ ਕਰਕੇ ਦੁਨੀਆ ਬਹੁਤ ਜਲਦ ਖ਼ਤਮ ਹੋ ਜਾਵੇਗੀ😦 | Sikhi Talks

แชร์
ฝัง
  • เผยแพร่เมื่อ 28 ก.ย. 2024

ความคิดเห็น • 158

  • @gurvirrandhawa090
    @gurvirrandhawa090 3 หลายเดือนก่อน +21

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @inderjitgill7800
    @inderjitgill7800 3 หลายเดือนก่อน +15

    ਗੋਰਮਿੰਟ ਪੰਚਾਇਤਾਂ ਨੂੰ ਹੁਕਮ ਦੇਣ ਜਿਸ ਕੋਲ ਖਾਲੀ ਜਮੀਨ ਜਾ ਵਿਹੜੇ ਹਨ ਦਰਖਤ ਲਗਾਉਣ ਜੇ ਨਾ ਲਗਾਉਣ ਜਰਮਾਨਾ ਲਗਾਉਣ ਜਿਥੇ ਵੀ ਹੋ ਸਕੇ ਪਾਣੀ ਲਈ ਬਣਦੇ ਉਪਰਾਲੇ ਕਰਨ ਪਰ ਕਰਨਾ ਕਿਸਨੇ ਪੈਸਾ ਪੈਸਾ ਕਰਦੀ ਦੁਨੀਆ ਸਭ ਕੁਝ ਗੁਆਈ ਜਾਂਦੀ ਧੰਨਵਾਦ ਜੀ

  • @LakhveerSingh-fu8vz
    @LakhveerSingh-fu8vz 3 หลายเดือนก่อน +5

    ਵਾਹਿਗੁਰੂ ਜੀ ਧੰਨ ਵਾਦਾਜੀ ਬਾੜਾ ਬਸੰਤਾਰ ਨਾਲ ਸਾਮਜਾਆਈਆ ਜੀਮ ਵਾਰਿਗੁਰੂ ਜੀ ਭੁਲੇ ਕਰੇ ਜੀ

  • @KawaljitKaur-fh9cx
    @KawaljitKaur-fh9cx หลายเดือนก่อน +2

    ਵਾਹਿਗੁਰੂ ਜੀ ਭਾਈ ਸਾਹਿਬ ਤੇ ਮਿਹਰ ਭਰਿਆ ਹੱਥ ਰੱਖਣਾ ਬਹੁਤ ਵਧੀਆ ਜਾਣਕਾਰੀ ਦਿੱਤੀ

  • @Simnaaz-v9y
    @Simnaaz-v9y หลายเดือนก่อน +5

    ਵਾਹਿਗੁਰੂ ਜੀ, ਲੋਕ ਮੱਕੀ (maize) , ਬਾਜਰਾ (millet) , pulses(ਦਾਲਾਂ) , ਫ਼ਲ ਅਤੇ ਸਬਜ਼ੀਆ ਉਗਾ ਸਕਦੇ ਹੈ ਇਹ ਫ਼ਸਲਾਂ ਸੇਹਤ ਲਈ ਬਹੁਤ ਵਧੀਆ ਹਨ ਅਤੇ ਇਹਨਾਂ ਨੂੰ ਉਗਾਉਣ ਲਈ ਪਾਣੀ ਦੀ ਵਰਤੋਂ ਵੀ ਬਹੁਤ ਘੱਟ ਹੁੰਦੀ ਹੈ ਜਿਵੇਂ ਮੱਕੀ ਦੀ ਫ਼ਸਲ ਉਗਾਉਣ ਲਈ ਸਿਰਫ 500 - 800mm ਪਾਣੀਂ ਦੀ ਲੋੜ ਹੁੰਦੀ ਹੈ ਜਦਕਿ ਹੋਰ ਫ਼ਸਲਾਂ ਲਈ 27000 gallons ਜਾਂ ਇਸ ਤੋਂ ਵੱਧ ਲਗਦਾ ਹੈ ਇਸ ਕਰਕੇ ਹੀ ਗੁਰੂ ਨਾਨਕ ਦੇਵ ਜੀ ਨੇ rice and wheat ਦੀਆਂ ਫ਼ਸਲਾਂ ਦੀ ਮਨਾਹੀ ਕੀਤੀ ਸੀ । 🙏🙏

  • @surindersyal6575
    @surindersyal6575 28 วันที่ผ่านมา +2

    ਮੈਂ ਇਹੋ ਜਿਹੀਆਂ ਗੱਲਾਂ ਪਿਛਲੇ 50 ਸਾਲ ਤੋਂ ਸੁਣਦਾ ਆ ਰਿਹਾ ਹਾਂ ਕਿ ਦੁਨੀਆਂ ਖਤਮ ਹੋ ਜਾਵੇਗੀ। ਪਰੰਤੂ ਦੁਨੀਆ ਕਿਵੇਂ ਅਤੇ ਕਦੋਂ ਖਤਮ ਹੋਏਗੀ ਇਸ ਬਾਰੇ ਕੋਈ ਵੀ ਇਨਸਾਨ ਕੁਝ ਵੀ ਨਹੀਂ ਕਹਿ ਸਕਦਾ। ਵਾਤਾਵਰਨ ਅਤੇ ਸਾਧਨਾਂ ਨੂੰ ਹੁਣ ਬਹੁਤ ਗੰਭੀਰਤਾ ਨਾਲ ਬਚਾਉਣ ਦੀ ਲੋੜ ਹੈ ਨਹੀਂ ਤਾਂ ਜੀਵ ਜੰਤੂਆਂ ਦੀ ਹੋਂਦ ਸੱਚਮੁੱਚ ਹੀ ਖਤਰੇ ਵਿੱਚ ਪੈ ਜਾਵੇਗੀ।

  • @FatehRonki
    @FatehRonki 2 หลายเดือนก่อน +2

    ਇਕ ਓਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਮਨੁੱਖ ਆਪਣੇ ਆਪ ਨੂੰ ਆਪਣੀ ਆਉਣ ਵਾਲੀ ਵੰਸ਼ ਦਾ ਘਾਣ ਕਰਨਾ ਚਾਹੁੰਦਾ ਹੈ

  • @Gurpreet_singh46
    @Gurpreet_singh46 3 หลายเดือนก่อน +46

    ਮੇਰੇ ਨਾਨਕੇ ਪਿੰਡ ਬੱਸ ਅੱਡੇ ਤੇ ਇੱਕ ਕਿੱਕਰ ਦਾ ਰੋਖ ਸੀ ਬੋਹਤ ਵੱਡਾ ਲੋਕ ਉਸ ਦੀ ਦਵਾਈ ਬਣੋਂਦੇ ਸੀ ਪਰ ਅੱਜ ਉਹ ਸੋਕ ਗਿਆ ਕਿਸੇ ਨੂੰ ਕੋਈ ਫ਼ਰਕ ਨਹੀਂ ਪਿਆਂ ਸਗੋਂ ਉਸ ਦਾ ਬਾਲਣ ਬਣਾ ਲਿਆ 😢🙏

  • @Bhajansingh-js6nh
    @Bhajansingh-js6nh 3 หลายเดือนก่อน +6

    ਮਨੁੱਖ ਕੁਦਰਤ ਸਾਹਮਣੇ ਇਕ ਕਣ ਦੇ ਬਰਾਬਰ ਹੈ, ਇਹ ਨਾ ਇਸ ਧਰਤੀ ਨੂੰ ਬਣਾ ਸਕਦਾ ਨਾ ਹੀ ਇਸਦਾ ਕੁਝ ਵਿਗਾੜ ਸਕਦਾ।
    ਮਨੁੱਖ ਦਾ ਇਹ ਵਹਿਮ ਹੈ ਕਿ ਮੈਂ ਇਸ ਧਰਤੀ ਦਾ ਪਾਣੀ ਖ਼ਤਮ ਕਰ ਰਿਹਾ ਜਾਂ ਮੈਂ ਇਸ ਧਰਤੀ ਨੂੰ ਪਾਣੀ ਨੂੰ ਬਚਾ ਲਵਾਗਾ। ਮੰਗਲ, ਚੰਦਰਮਾ ਅਤੇ ਹੋਰ ਲਖਾ ਗ੍ਰਿਹ ਬੰਜਰ ਪਏ ਹਨ, ਓਹਨਾ ਨੂੰ ਕਿੰਨੇ ਬਰਬਾਦ ਕੀਤਾ।
    ਕੁਦਰਤ ਨੇ ਧਰਤੀ ਬਣਾਈ ਹੈ, ਅਤੇ ਉਹ ਹੀ ਇਹਨੂੰ ਖ਼ਤਮ ਕਰ ਸਕਦੀ ਹੈ। ਇਹ ਵਿਸ਼ਾ ਆਦਮੀ ਦੀ ਸੋਚ ਤੋਂ ਪਰੇ ਹੈ, ਕੁਦਰਤ ਜੋ ਕਰਦੀ ਹੈ ਕਰਨ ਦਿਓ। ਪਹਿਲੇ ਵੀ ਦੁਨੀਆ ਦੀਆਂ ਕਈ ਸਭਿਤਾਵਾ ਤਬਾਹ ਹੋ ਚੁੱਕਿਆ ਹਨ, ਓਦੋਂ ਆਦਮੀ ਨੇ ਕੀ ਕਰ ਲਿਆ ਸੀ। ਆਦਮੀ ਹੁਣ ਵੀ ਕੁਝ ਨਹੀਂ ਕਰ ਸਕਦਾ

    • @MANJITSINGH-vr4ne
      @MANJITSINGH-vr4ne 3 หลายเดือนก่อน +1

      Dil nu choo gaya tuhada coment waheguru ji ka khalsa waheguru ji ki fateh

  • @gurcharnsingh1205
    @gurcharnsingh1205 3 หลายเดือนก่อน +2

    ਵਾਹ ਜੀ ਵਾਹ ਗੁਰੂ ਗੋਬਿੰਦ ਸਿੰਘ ਜੀ ਦੇ ਸ

  • @harkiratdhillon4560
    @harkiratdhillon4560 3 หลายเดือนก่อน +3

    Waheguru ji ka khalsa Waheguru ji ke fateh

  • @psjsvlog7377
    @psjsvlog7377 3 หลายเดือนก่อน +23

    ਬਿਲਕੁਲ ਸਹੀ ਜੀ ਕੁਦਰਤ ਨਾਲ ਖਿਲਵਾੜ ਆਪਣੇ ਆਪ ਨਾਲ ਖਿਲਵਾੜ

  • @DeepVirdi-w4i
    @DeepVirdi-w4i 3 หลายเดือนก่อน +2

    Bhut sahi soch waheguru mehar kare 🙏🙏

  • @VeerpalKaur-rs5yl
    @VeerpalKaur-rs5yl 3 หลายเดือนก่อน +3

    Bhut vdiaaa vichar aa Bhai saab ji de....

  • @sukhisidhu9361
    @sukhisidhu9361 11 วันที่ผ่านมา

    waha guru ji very good weldon bata

  • @deepfacts7775
    @deepfacts7775 3 หลายเดือนก่อน +3

    Baba ji Punjab ch ਬਾਣੀ ਤੇ ਪਾਣੀ ਕਦੇ ਖਤਮ ਨਹੀਂ ਹੀ ਸਕਦਾ

    • @Manindersingh-yc2xw
      @Manindersingh-yc2xw 2 หลายเดือนก่อน

      ਭਰਾ ਪਰ ਅੱਜ ਦੋਨੋ ਹੀ ਖਤਮ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ --- ਜਿਸ ਵਿਚ ਕਸੂਰਵਾਰ ਅਸੀਂ ਹੀ ਹਾਂ ---- ਪਾਣੀ ਜਿਹੜਾ ਪੰਜਾਬ ਵਿੱਚ ਕਿਸੇ ਟਾਈਮ 4 > 5 ਫੁੱਟ ਤੇ ਸੀ ਅੱਜ 100 - 120 ਤੇ ਪਹੁੰਚ ਗਿਆ ਹੈ - ਕਿਹੜੇ ਕਾਰਨਾਂ ਕਰਕੇ , ਮੇਨ ਕਾਰਨ ਹਨ ਝੋਨਾ - ਸਫੈਦਾ ਆਦਿ !! ਹੁਣ ਜੇਕਰ ਦੇਖੀਏ ਇਹ ਝੋਨਾ ਪੰਜਾਬ ਦੀ ਫਸਲ ਨਹੀਂ ਹੈ ਤੇ ਨਾਂ ਹੀ ਪੰਜਾਬ ਦੇ ਲੋਕ 12 ਮਹੀਨੇ ਚੌਲ ਖਾਂਦੇ ਹਨ -- ਇਹ ਝੋਨਾਂ ਸਭ ਨਾਲੋਂ ਵੱਧ ਪਾਣੀ ਖਿਚਦਾ ਹੈ ਧਰਤੀ ਦਾ -- ਪਰ ਹੁਣ ਤੱਕ ਵੀ ਨਾਂ ਕੋਈ ਕਿਸਾਨੀ ਜੱਥੇਬੰਦੀ ਨੇ ਇਸ ਝੋਨੇ ਵਿਰੁੱਧ ਕੋਈ ਅਵਾਜ ਚੁੱਕੀ ਹੈ ,,, ਨਾਂ ਕਿਸੇ ਸਰਕਾਰ ਨੇ ਅਤੇ ਨਾਂ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਝੋਨੇ ਦੇ ਬੀਜ ਵਿੱਚ ਸੁਧਾਰ ਕੀਤਾ ਹੈ ਭਾਵ ਘੱਟ ਪਾਣੀ ਪੀਣ ਵਾਲਾ ,, 1966 ਵਿੱਚ ਹਰੀ ਕਰਾਂਤੀ ਦੇ ਨਾਮ ਤੇ ਪੰਜਾਬ ਨੂੰ ਝੋਨੇ ਦੇ ਮਗਰ ਲਾ ਕੇ ਇੱਕ ਚਾਲ ਚੱਲੀ ਸੀ ਜੋ ਕਿ ਅੱਜ ਤੱਕ ਬਰਕਰਾਰ ਹੈ ------ ਦੂਜੇ ਨੰਬਰ ਤੇ ਸਫੈਦਾ ਹੈ ਜੋ ਕਿ ਲੋੜ ਤੋਂ ਵਧ ਪਾਣੀ ਪੀਦਾਂ ਹੈ ਅਤੇ ਨਾਂ ਇਸਦੀ ਕੋਈ ਛਾਂ ਹੁੰਦੀ , ਅਤੇ ਔਕਸੀਜਨ ਵੀ ਇਹ ਹੋਰ ਰੁੱਖਾਂ ਦੇ ਮੁਕਾਬਲੇ ਘੱਟ ਛੱਡਦਾ ਹੈ - ਕੁੱਲ ਮਿਲਾ ਕੇ ਇਹ ਸਫੈਦਾ ਵੀ ਪੰਜਾਬ ਲਈ ਲਾਹੇਵੰਦ ਨਹੀਂ ਪਰ ਇਹ ਦੋਨੋਂ ਅੱਜ ਬਹੁਗਿਣਤੀ ਵਿੱਚ ਹਨ ਪੰਜਾਬ ਵਿੱਚ -----
      ਬਾਕੀ ਰਹੀ ਬਾਣੀ ਦੀ ਗੱਲ ਤਾਂ ਅੱਜ ਕਿੰਨੇ ਲੋਕ ਹਨ ਜੋ ਅੰਮ੍ਰਿਤ ਛੱਕਦੇ ਹਨ ਜੋ ਅੰਮ੍ਰਿਤ ਵੀ ਛਕਦੇ ਹਨ ਉਹਨਾਂ ਵਿੱਚ ਵੀ ਬਹੁਤੇ ਮੂਲ 7 ਬਾਣੀਆਂ ( 5 ਬਾਣੀਆਂ ਅੰਮ੍ਰਿਤ ਵੇਲੇ -- ਸ਼ਾਮ ਨੂੰ ਰਹਿਰਾਸ ਸਾਹਿਬ ਅਤੇ ਰਾਤ ਨੂੰ ਕੀਰਤਨ ਸੋਹਿਲਾ ਸਾਹਿਬ ) ਤੱਕ ਨੀ ਪੜਦੇ ------ ਰਹਿੰਦੀ ਕਸਰ ਸਰਕਾਰੀ ਖਰੀਦੇ ਚਮਚੇ ਮਿਸ਼ਨਰੀ ਹਰ ਬਾਣੀ ,,,, ਅੰਮ੍ਰਿਤ ਵੇਲੇ ,,,,, ਅੰਮ੍ਰਿਤ ਛੱਕਣ ਉੱਤੇ ਦਿਨ ਰਾਤ ਘਟੀਆ ਬਕਵਾਸ ਕਰਕੇ ਸ਼ਰਧਾ ਤੋੜ ਰਹੇ ਹਨ ----- ਕੁੱਲ ਮਿਲਾ ਕੇ ਦੋਨਾਂ ਨੂੰ ਖਤਮ ਕਰਨ ਦੀ ਸਾਜਿਸ਼ ਚੱਲ ਰਹੀ ਹੈ ਦਿਨ ਰਾਤ...

  • @jinderrai6354
    @jinderrai6354 27 วันที่ผ่านมา +1

    Weheguru ji🙏

  • @pb-05ferozepuria52
    @pb-05ferozepuria52 2 หลายเดือนก่อน +3

    ਸਫੈਦੇ ਵਾਲੀ ਗੱਲ ਤੇ ਆਪਾਂ ਸਹਿਮਤ ਨਹੀ ਹੈਗੇ … ਸਫੈਦਾ ਪੰਜਾਬ ਚ ਗਿਆ ਹੀ ਅਸਟਰੇਲਿਆ ਦੀ ਧਰਤੀ ਤੋਂ ਏ ਇਕ ਦਿਨ ਚ 1000 ਲੀਟਰ ਤੋਂ ਵੱਧ ਪਾਣੀ ਪੀਂਦਾ ਧਰਤੀ ਚੋ … ਬਾਕੀ ਰਹੀ ਗੱਲ ਅਸਟਰੇਲ਼ਿਆ ਦੀ ਇੱਥੇ ਹਰ ਪਾਸੇ ਸਫੇਦਾ ਹੀ ਸਫੇਦਾ ਏ ਜੇਕਰ ਇਹ ਸਫੇਦਾ ਨਾ ਲਾਉਣ ਤਾਂ ਸਮੁੰਦਰ ਸਾਰੇ ਅਸਟਰੇਲਿਆ ਨੂੰ ਆਪਣੀ ਲਪੇਟ ਚ ਲੈ ਲਉ …ਅਸਟਰੇਲਿਆ ਵੱਸਿਆ ਹੀ ਸਾਰਾ ਸਮੁੰਦਰ ਦੇ ਵਿਚਕਾਰ ਕਿਸੇ ਦੇਸ਼ ਦੀ ਹੱਦ ਨਹੀ ਲੱਗਦੀ ਏਸੇ ਲਈ ਇੱਥੇ ਕਿਸੇ ਨੂੰ ਸਰਕਾਰ ਦੀ ਅਗਵਾਈ ਤੋਂ ਬਿਨਾ ਆਪਣੇ ਘਰ ਦੇ ਬਾਹਰ ਵੀ ਰੁੱਖ ਮਰਜ਼ੀ ਨਾਲ ਨੀ ਕੱਟਣ ਦਿੰਦੇ …..ਕੁਦਰਤ ਦਾ ਜਿੰਨਾ ਨਿਜਾਰਾ ਇਹਨਾਂ ਮੁਲਖਾਂ ਚ ਦੇਖਣ ਨੂੰ ਮਿਲਦਾ ਓ ਕੀਤੇ ਵੀ ਨਹੀ

  • @bsr840
    @bsr840 3 หลายเดือนก่อน +2

    ਸਭ ਤੋਂ ਵੱਡਾ ਨੁਕਸਾਨ ਝੋਨਾ ਲਾਉਣ ਨਾਲ ਹੋ ਰਿਹਾ ਹੈ। ਇਸ ਤਰ੍ਹਾਂ ਦੇ ਸੁਝਾਅ ਕਿਉਂ ਨਹੀਂ ਦਿੰਦੇ ਲੋਕਾਂ ਨੂੰ।

    • @Manindersingh-yc2xw
      @Manindersingh-yc2xw 2 หลายเดือนก่อน

      ਭਰਾ ਪਰ ਅੱਜ ਦੋਨੋ ਹੀ ਖਤਮ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ --- ਜਿਸ ਵਿਚ ਕਸੂਰਵਾਰ ਅਸੀਂ ਹੀ ਹਾਂ ---- ਪਾਣੀ ਜਿਹੜਾ ਪੰਜਾਬ ਵਿੱਚ ਕਿਸੇ ਟਾਈਮ 4 > 5 ਫੁੱਟ ਤੇ ਸੀ ਅੱਜ 100 - 120 ਤੇ ਪਹੁੰਚ ਗਿਆ ਹੈ - ਕਿਹੜੇ ਕਾਰਨਾਂ ਕਰਕੇ , ਮੇਨ ਕਾਰਨ ਹਨ ਝੋਨਾ - ਸਫੈਦਾ ਆਦਿ !! ਹੁਣ ਜੇਕਰ ਦੇਖੀਏ ਇਹ ਝੋਨਾ ਪੰਜਾਬ ਦੀ ਫਸਲ ਨਹੀਂ ਹੈ ਤੇ ਨਾਂ ਹੀ ਪੰਜਾਬ ਦੇ ਲੋਕ 12 ਮਹੀਨੇ ਚੌਲ ਖਾਂਦੇ ਹਨ -- ਇਹ ਝੋਨਾਂ ਸਭ ਨਾਲੋਂ ਵੱਧ ਪਾਣੀ ਖਿਚਦਾ ਹੈ ਧਰਤੀ ਦਾ -- ਪਰ ਹੁਣ ਤੱਕ ਵੀ ਨਾਂ ਕੋਈ ਕਿਸਾਨੀ ਜੱਥੇਬੰਦੀ ਨੇ ਇਸ ਝੋਨੇ ਵਿਰੁੱਧ ਕੋਈ ਅਵਾਜ ਚੁੱਕੀ ਹੈ ,,, ਨਾਂ ਕਿਸੇ ਸਰਕਾਰ ਨੇ ਅਤੇ ਨਾਂ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਝੋਨੇ ਦੇ ਬੀਜ ਵਿੱਚ ਸੁਧਾਰ ਕੀਤਾ ਹੈ ਭਾਵ ਘੱਟ ਪਾਣੀ ਪੀਣ ਵਾਲਾ ,, 1966 ਵਿੱਚ ਹਰੀ ਕਰਾਂਤੀ ਦੇ ਨਾਮ ਤੇ ਪੰਜਾਬ ਨੂੰ ਝੋਨੇ ਦੇ ਮਗਰ ਲਾ ਕੇ ਇੱਕ ਚਾਲ ਚੱਲੀ ਸੀ ਜੋ ਕਿ ਅੱਜ ਤੱਕ ਬਰਕਰਾਰ ਹੈ ------ ਦੂਜੇ ਨੰਬਰ ਤੇ ਸਫੈਦਾ ਹੈ ਜੋ ਕਿ ਲੋੜ ਤੋਂ ਵਧ ਪਾਣੀ ਪੀਦਾਂ ਹੈ ਅਤੇ ਨਾਂ ਇਸਦੀ ਕੋਈ ਛਾਂ ਹੁੰਦੀ , ਅਤੇ ਔਕਸੀਜਨ ਵੀ ਇਹ ਹੋਰ ਰੁੱਖਾਂ ਦੇ ਮੁਕਾਬਲੇ ਘੱਟ ਛੱਡਦਾ ਹੈ - ਕੁੱਲ ਮਿਲਾ ਕੇ ਇਹ ਸਫੈਦਾ ਵੀ ਪੰਜਾਬ ਲਈ ਲਾਹੇਵੰਦ ਨਹੀਂ ਪਰ ਇਹ ਦੋਨੋਂ ਅੱਜ ਬਹੁਗਿਣਤੀ ਵਿੱਚ ਹਨ ਪੰਜਾਬ ਵਿੱਚ -----
      ਬਾਕੀ ਰਹੀ ਬਾਣੀ ਦੀ ਗੱਲ ਤਾਂ ਅੱਜ ਕਿੰਨੇ ਲੋਕ ਹਨ ਜੋ ਅੰਮ੍ਰਿਤ ਛੱਕਦੇ ਹਨ ਜੋ ਅੰਮ੍ਰਿਤ ਵੀ ਛਕਦੇ ਹਨ ਉਹਨਾਂ ਵਿੱਚ ਵੀ ਬਹੁਤੇ ਮੂਲ 7 ਬਾਣੀਆਂ ( 5 ਬਾਣੀਆਂ ਅੰਮ੍ਰਿਤ ਵੇਲੇ -- ਸ਼ਾਮ ਨੂੰ ਰਹਿਰਾਸ ਸਾਹਿਬ ਅਤੇ ਰਾਤ ਨੂੰ ਕੀਰਤਨ ਸੋਹਿਲਾ ਸਾਹਿਬ ) ਤੱਕ ਨੀ ਪੜਦੇ ------ ਰਹਿੰਦੀ ਕਸਰ ਸਰਕਾਰੀ ਖਰੀਦੇ ਚਮਚੇ ਮਿਸ਼ਨਰੀ ਹਰ ਬਾਣੀ ,,,, ਅੰਮ੍ਰਿਤ ਵੇਲੇ ,,,,, ਅੰਮ੍ਰਿਤ ਛੱਕਣ ਉੱਤੇ ਦਿਨ ਰਾਤ ਘਟੀਆ ਬਕਵਾਸ ਕਰਕੇ ਸ਼ਰਧਾ ਤੋੜ ਰਹੇ ਹਨ ----- ਕੁੱਲ ਮਿਲਾ ਕੇ ਦੋਨਾਂ ਨੂੰ ਖਤਮ ਕਰਨ ਦੀ ਸਾਜਿਸ਼ ਚੱਲ ਰਹੀ ਹੈ ਦਿਨ ਰਾਤ

  • @ranjitsingh-ne6fh
    @ranjitsingh-ne6fh 2 หลายเดือนก่อน

    Waheguru. Ji

  • @BalkaurSingh-bx4ei
    @BalkaurSingh-bx4ei 18 วันที่ผ่านมา

    ਇਹ, ਦੁਨੀਆਂ,ਖਤਮ,ਨਹੀਂ,ਹੋਣੀ,ਪਰ,ਤੁਸੀਂ, ਜ਼ਰੂਰ,ਖਤਮ,ਹੋ,ਜਾਣਗੇ

  • @MehakpreetKaur9-D
    @MehakpreetKaur9-D 3 หลายเดือนก่อน +1

    Bhut vdia ji

  • @baljeetKaur-wx5gw
    @baljeetKaur-wx5gw 3 หลายเดือนก่อน +3

    ਕਰੋਨਾ ਟਾਈਮ ਤਾਂ ਭਾਈ ਜੀ ਅਸਮਾਨ ਵੀ ਬਿਲਕੁਲ ਨੀਲਾ ਹੋ ਗਿਆ ਸੀ

  • @VkrmRandhawa
    @VkrmRandhawa 3 หลายเดือนก่อน +1

    ਬਾ ਕਮਾਲ ❤

  • @GurleenkaurCheema
    @GurleenkaurCheema 3 หลายเดือนก่อน

    Waheguru ji ka khalsa waheguru ji ki fateh 🙏🏻🙏🏻

  • @GurpreetSingh-wn2st
    @GurpreetSingh-wn2st 3 หลายเดือนก่อน

    Waheguru ji waheguru ji

  • @MandeepSingh-dn5jv
    @MandeepSingh-dn5jv 7 วันที่ผ่านมา

    Waheguru je

  • @KhushiDhaliwal-gc6qo
    @KhushiDhaliwal-gc6qo หลายเดือนก่อน

    Waheguru Ji kirpa karo ji

  • @Vipinmashi
    @Vipinmashi 3 หลายเดือนก่อน

    Yasu masih naa kaha jado mara bara sarya noo pataa lag jawa gaa odoo end hoo jawa gaa!!kesa papi insan daa kahan nall dharti kahtam nahi hoo jade!!

  • @KuldeepKuldeepkaur-i2u
    @KuldeepKuldeepkaur-i2u 18 วันที่ผ่านมา

    Nice😊😊😮😮

  • @KulwinderSingh-tp1ho
    @KulwinderSingh-tp1ho 3 หลายเดือนก่อน

    ਸੁਰਤਿ = ਜਾਗਰੂਕਤਾ ਚੇਤਨਤਾ
    ਮੱਤ = ਸਵਾਲ ਪ੍ਰਸ਼ਨ ਵਿਚਾਰ
    ਮਨਿ = ਢਾਂਚਾ ਮਨੌਤ ਵਿਚਾਰਧਾਰਾ
    ਬੁੱਧ = ਤਰਾਜ਼ੂ ਵਿਵੇਕਸ਼ੀਲਤਾ
    ਸ਼ੁੱਧ = ਪ੍ਰਸੈਂਟ ਗੁਣਵੱਤਾ

  • @kalakumar4595
    @kalakumar4595 2 หลายเดือนก่อน

    ਸਰਕਾਰਾਂ ਜਮੀਨਾਂ ਕਿਉਂ ਅਕਵਾਇਰ ਕਰਨ ਦੀ ਕਰਨੀ ਚਾਹੁੰਦੀਆਂ ਨੇ ਆਪਣੇ ਲੋਕਾਂ ਨੂੰ ਤਾਂ ਬਸ ਜੀਰੀ ਕਣਕ ਦੋ ਚਾਰ ਫਸਲਾਂ ਹੋਰ ਲੈਣ ਦੀ ਪਤਾ ਜਮੀਨ ਤੋਂ ਪਰ ਉਹਨਾਂ ਨੂੰ ਪਤਾ ਨਾ ਆਪਣੀ ਜਮੀਨ ਪੰਜਾਬ ਹਰਿਆਣੇ ਦੀ ਕਿੰਨੀ ਉਪਜਾਊ ਆ ਇਥੇ ਵੀਰ ਜੀ ਬਾਗ ਲੱਗਣਗੇ ਰੇ ਰੋਟਾਂ ਦੇ ਬਦਾਮਾਂ ਦੇ ਕਾਜੂਆਂ ਦੇ ਰਿਸ਼ਤਿਆਂ ਦੇ ਕੇਸਰ ਦੇ ਮਹਿੰਗੇ ਮਹਿੰਗੇ ਜੜੀਆਂ ਬੂਟੀਆਂ ਪੈਦਾ ਕਰਨਗੇ ਉਹ ਇਹਦਾ ਪਾਗਲ ਹੋਰ ਨੀ ਜੱਟ ਦਾ ਕਣਕ ਜੂਰੀ ਪਿੱਛੇ ਫਿਰੀ ਜਾਂਦੇ ਨੇ ਬਾਲਿਆਂ ਵਾਂਗੂੰ ਪਾਗਲ ਹੋ ਰਹੇ ਨੇ ਪਾਗਲ ਇਹਨਾਂ ਨੂੰ ਕੁਝ ਨਹੀਂ ਪਤਾ ਇਹਨਾਂ ਨੂੰ ਮੈਂ ਪਤਾ ਨਹੀਂ ਸਾਡੀ ਜਮੀਨ ਕਿੰਨੀ ਉਪਜਾਊ ਆ ਬਸ ਜੀਰੀ ਕਣਕ ਜੀਰੀ ਕਣਕ ਚਿੱਟੇ ਕੱਪੜੇ ਪਾਓ ਚਿੱਟੇ ਕੱਪੜੇ ਪਾਓ ਨਜ਼ਾਰੇ ਲਓ ਬਸ

  • @sukhveerkaur2164
    @sukhveerkaur2164 3 หลายเดือนก่อน

    Wahiguru ji

  • @JaskanwarGill
    @JaskanwarGill 3 หลายเดือนก่อน

    Bhai Sahib Ji,
    Hanne Hanne Patshahi ate Beleon Niklde Sher de lekhak Prof. Giani Jagdeep Singh Ji nu vi bulao.

  • @GurjatinderPalSinghButtar
    @GurjatinderPalSinghButtar 3 หลายเดือนก่อน +1

    AKASHDEEP SINGH JI IK VAARI HARNEK SINGH NEKI TE VIDEO BANAU JI

  • @preteendhillon
    @preteendhillon 3 หลายเดือนก่อน +1

    2030 is last year of kaljug

  • @gurmeetsuharan4642
    @gurmeetsuharan4642 3 หลายเดือนก่อน

    Sikh always lives in Charrhdee Kalla. Sarbat l bhhalla

  • @sukpalsingh1022
    @sukpalsingh1022 2 หลายเดือนก่อน

    Menu ta duniya Hun v Mari lagdi h
    Sach nu mandi ni ,,sache nu mar Di h

  • @HarjitSingh-hn3ws
    @HarjitSingh-hn3ws 3 หลายเดือนก่อน

    Veer ji hindha da bycatt kro . Hindhua ne Punjab da pani and bijli Hindu government Punjab too bahar le gai hai . Punjab bijli Cole too bana riha .socho .........

  • @Iqbalsingh-oe8bz
    @Iqbalsingh-oe8bz 2 หลายเดือนก่อน

    Wahe guru ji .dharti sirf 30% hi nangi hhai and 70% pani naal dhaki hoi hai darti whicho pani kade nahi mukega.sadi soch hi limited hai.

  • @ManjeetSingh-qp3jg
    @ManjeetSingh-qp3jg 2 หลายเดือนก่อน

    Title hoor charcha hoor

  • @Satyam-pb37ale
    @Satyam-pb37ale 3 หลายเดือนก่อน

    Akash Singh Bano bajwa nhi 😊

  • @jiwansinghazrot7567
    @jiwansinghazrot7567 3 หลายเดือนก่อน

    Bhai sahab ji kudratt nu sab chintaa hai.( tusi apnia jablian na maro)

  • @gundeepsingh2049
    @gundeepsingh2049 3 หลายเดือนก่อน

    Bai ji...bhuda naala Kehar macha reha ਇੰਡਸਟਰੀ da ਗੰਦਾ ਪਾਣੀ ਸਤਲੁਜ ਵਿਚ sit ke.....lakha punjab de lok kaala pelia...te hor kai ਖਤਰਨਾਕ bimariya da shikar ho rhe aa.......harani di gall eh aa lakha Sidhana tu bina koi v nhi bol reha ohnu band karvoun lyi

  • @SonyJagroop-mx8wf
    @SonyJagroop-mx8wf 3 หลายเดือนก่อน +25

    ਬਹੁਤ ਭਿਆਨਕ ਸਮਾ ਆਉਣ ਵਾਲ਼ਾ ਪੰਜਾਬ ਤੇ

    • @Gurpreet_singh46
      @Gurpreet_singh46 3 หลายเดือนก่อน +3

      ਵੀਰੇ ਫਿਰ ਹੀ ਕੁਦਰੱਤ ਦਾ ਸੁਧਾਰ ਹੋਣਾ 🙏

    • @Aman-mg7fi
      @Aman-mg7fi 3 หลายเดือนก่อน +5

      Thokar kha ka akal auni veer😢

  • @DeepsinghDeepsingh-bo4ns
    @DeepsinghDeepsingh-bo4ns 3 หลายเดือนก่อน +5

    ਦੁਨੀਆਂ ਕਦੇ ਵੀ ਖ਼ਤਮ ਨਹੀਂ ਹੁੰਦੀ। ਮਿੱਟੀ, ਮਨੁੱਖ,ਪਾਣੀ, ਏ ਵੀ ਕਦੇ ਖ਼ਤਮ ਜਾਂ ਮਰਦੇ ਨਹੀਂ।ਰੂਪ ਹੀ ਬਦਲਦੇ ਹਨ।

  • @Everythingonyourdemand
    @Everythingonyourdemand 3 หลายเดือนก่อน +15

    Dhan guru nanak dev ji 🎉🎉

  • @surindersinghgill1452
    @surindersinghgill1452 3 หลายเดือนก่อน +26

    ਭਾਈ ਸਾਹਿਬ ਜੀ ਬਹੁਤ ਵਧੀਆ ਪ੍ਰਚਾਰਕ ਹਨ ਜਿੱਥੇ ਵੀ ਜਾਂਦੇ ਹਨ ਬੱਚਿਆਂ ਨੂੰ ਸੰਗਤ ਨੂੰ ਕੁਦਰਤ ਨਾਲ ਜੋੜਨ ਦਾ ਪ੍ਰਚਾਰ ਪ੍ਰਸਾਰ ਕਰਦੇ ਹਨ ।

  • @ramneetsingh2347
    @ramneetsingh2347 3 หลายเดือนก่อน +8

    NO TREE NO OXYGEN NO LIFE NO WATER NO EARTH NO FOOD

  • @balwantjassi7564
    @balwantjassi7564 3 หลายเดือนก่อน +7

    ਭਾੲੀ ਸਾਹਬ ਮਸ਼ਕਿਅਣਾ ਸਾਹਿਬ ਮੁਲਾਪੁਰ ਲਾੲਿਵ ਸੁਣਦੇ ਰਹੇ ਬੜੀ ਸੰਗਤ ਮਾਣਦੇ ੲੇਹਨਾ ਦੀ ਬੱਚੇ ਬਹੁਤ ਥਾਂਵਾਂ ਤੇ ੲੇਹਨਾ ਨੇ ਜੋੜੇ ਨੇ ਤੇ ਜੋੜ ਰਹੇ ਨੇ ਵਾਹਿਗੁਰੂ ਹੋਰ ਚੜਦੀ ਕਲਾ ਕਰੇ

  • @harmeshsinghsingh2591
    @harmeshsinghsingh2591 3 หลายเดือนก่อน +7

    ਸਾਡੇ ਪਿੰਡ ਬੂਥਗੜ ਗੁਰਜੰਟ ਸਿੰਘ ਸ਼ਹੀਦੇ ਗੁਰੂ ਘਰ ਸ਼ਮਸ਼ਾਨ ਘਾਟ ਹੋ ਜਾਂਵਾਂ ਤੇ ਬਹੁਤ ਬੂਟੇ ਲਾੲੇ , ਸੌ ਤੋ ੳਪਰ ਬੱਚੇ ਨੂੰ ਗੁਰਮਤਿ ਤੇ ਕੁਦਰਤਿ ਨਾਲ ਜੋੜਿਅਾ

  • @kulwindersandhu4641
    @kulwindersandhu4641 3 หลายเดือนก่อน +10

    ਬਹੁਤ ਵਧੀਆ ਸੁਨੇਹਾ .ਵਾਹਿਗੁਰੂ ਮਿਹਰ ਕਰ

  • @desipolynz3696
    @desipolynz3696 3 หลายเดือนก่อน +9

    Bhut wadia podcast bai waheguru eda he kam kro love from new zealand

  • @iamsimmaa
    @iamsimmaa 3 หลายเดือนก่อน +13

    ਆਕਾਸ਼ ਬਾਜਵਾ ❌ ਆਕਾਸ਼ ਸਿੰਘ ਬਾਜਵਾ ✅

    • @iamthekhalsa
      @iamthekhalsa 3 หลายเดือนก่อน +4

      It should be akshadeep singh only brother

  • @kamalsingh-dc1vs
    @kamalsingh-dc1vs 3 หลายเดือนก่อน +3

    ਭਾਈ ਸਾਹਿਬ ਜੀ ਏਹਨਾਂ ਜੱਟਾ ਨੂੰ ਪੈਸੇ ਨਾਲ ਮਤਲਬ ਹੈ ਏਹਨਾਂ ਨੂੰ ਪੰਜਾਬ ਨਾਲ ਕੋਈ ਮਤਲਬ ਨਹੀਂ ਹੈ ਜੇ ਕੋਈ ਸਮਝਾਉਂਦਾ ਹੈ ਤਾਂ ਜੱਟ ਗਲ਼ ਨੂੰ ਆਉਂਦੇ ਹਨ

  • @BeKindAdmin
    @BeKindAdmin 3 หลายเดือนก่อน +3

    Mera ek question hai.. sab nu and es channel waleya nu. Ki log apne naam nal 'Singh' or 'kaur' kiyo nahi la rahe ?? Podcast start hon te host ne apna naam 'Akash bajwa' dasya.

  • @jarvis4357
    @jarvis4357 หลายเดือนก่อน +3

    ਜੇਕਰ ਸਾਂਝੀ ਕਰਨ ਹੋਰ ਦੇਸਾਂ ਨਾਲ ਲੜਾਈ ਦਾ ਸਮਾਨ ਨਾ ਬਣਾਉਣ ਤੇ ਆਪਣੇ ਘਰ ਨਾ ਭਰਨ ਫਿਰ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲ ਸਕਦੀਆਂ ਹਨ ਤੇ ਕੋਈ ਬਾਹਰ ਨਹੀ ਜਾਵੇਗਾ।

  • @ManjitKaur-x7i
    @ManjitKaur-x7i 3 หลายเดือนก่อน +4

    ਵੀਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚਿਟੀ ਚਾਦਰ ਵਿਚ ਸੁਖ ਆਸਨ ਕਿਉ ਕੀਤਾ ਜਾਦਾ ਹੈ please video ਬਣਾਇਉ

  • @annaanna-ek4sf
    @annaanna-ek4sf 2 หลายเดือนก่อน +1

    ਇੱਕ ਤਾਂ ਚੱਕਵੇ ਗੀਤਾ ਨੇ ਖਰਾਬ ਕੀਤੇ ਬੱਚਿਆ ਨੂੰ ਤੇ ਦੂਜੇ ਪਾਸੇ ਮਾਤਾ ਪਿਤਾ ਨੂੰ ਵੀ ਚਾਹੀਦਾ ਹੈ ਜਦੋ ਬੱਚੇ ਦੀ ਉਮਰ 18 ਸਾਲ ਦੀ ਹੁੰਦੀ ਹੈ ਨਾਲ ਹੀ ਉਸ ਨੂੰ ਉਸ ਦੇ ਹਾਲ ਤੇ ਛੱਡ ਦਿੱਤਾ ਜਾਵੇ ਕਮਾ ਤੇ ਖਾਹ .

  • @balwantjassi7564
    @balwantjassi7564 3 หลายเดือนก่อน +2

    ਭਾੲੀ ਸਾਹਬ ਮਸ਼ਕਿਅਣਾ ਸਾਹਿਬ ਮੁਲਾਪੁਰ ਲਾੲਿਵ ਸੁਣਦੇ ਰਹੇ ਬੜੀ ਸੰਗਤ ਮਾਣਦੇ ੲੇਹਨਾ ਦੀ ਬੱਚੇ ਬਹੁਤ ਥਾਂਵਾਂ ਤੇ ੲੇਹਨਾ ਨੇ ਜੋੜੇ ਨੇ ਤੇ ਜੋੜ ਰਹੇ ਨੇ ਵਾਹਿਗੁਰੂ ਹੋਰ ਚੜਦੀ ਕਲਾ ਕਰੇ

  • @HarpreetSingh-hr9fw
    @HarpreetSingh-hr9fw 3 หลายเดือนก่อน +2

    Bai ji kudraty khetty karny peny. Phelhe bute lalo te thele sabji

  • @balwantjassi7564
    @balwantjassi7564 3 หลายเดือนก่อน +4

    Waheguru ji ❤

  • @gaganss8459
    @gaganss8459 หลายเดือนก่อน +4

    ਬਾਬਾ ਜ਼ੀ ਪੰਜ਼ਾਬ ਦੇ ਵਿਚ ਪਾਣੀਂ ਖਤਮ ਨਹੀਂ ਹੋ ਸ਼ਕਦਾ ਕਿਓਕਿ ਪੰਜ਼ਾਬ ਨਾਲ ਬਹੁਤ ਪਹਾੜ ਲਗਦੇ ਹਨ ਪਹਾੜਾਂ ਵਿੱਚੋ ਸ਼ੇਮ ਬਹੁਤ ਓਦੀ ਹੈ ਬਾਕੀ ਅਗੇ ਸ਼ਮਾਂ ਵਾਕਿਅਾ ਹੀ ਬਹੁਤ ਮਾੜਾ ਓਣ ਵਾਲਾ ਹੈ ਿੲਹ ਸਚ ਹੈ ਬਹੀੲੇ ਭਜ਼ਾਓ

    • @sunnyrandhawa3959
      @sunnyrandhawa3959 6 วันที่ผ่านมา

      Koi na put rukh ja panni Khatam hunda v dekh la gya

  • @sikhgeneration7905
    @sikhgeneration7905 3 หลายเดือนก่อน +2

    ਸਫ਼ੈਦਾ ਕੁਦਰਤ 😂😂😂 ਗਲੀਆਂ ਦੇ ਕੱਖ ਇਸਦੇ ਪਿੱਛੇ ਦੋ

  • @Haraksh299
    @Haraksh299 3 หลายเดือนก่อน +5

    Waheguru ji ka khalsa waheguru ji ka khalsa

  • @Sitalkaur-h6d
    @Sitalkaur-h6d 3 หลายเดือนก่อน +2

    5 5fut te smrsibl ho rhe a pa Ni bhut vaste horiha

  • @AmritSarovar-x6o
    @AmritSarovar-x6o 3 หลายเดือนก่อน +1

    Galat na bolo bhai saab Bauli Sahib 84 pauriyan hi nhi othey 84 Japji Sahib v keetey jande ne her pauri te 1 Japji Sahib hunda Sikh ho k galat perchaar na kro

  • @diljeetsingh83
    @diljeetsingh83 2 หลายเดือนก่อน +1

    ਸੰਕਟ ਝਖੜ ਝੋਲੇ ਤੁਫਾਨ ਤਾਂ ਆ ਸਕਦੇ ਹਨ 2025 ਵਿਚ ਨਾ 2050 ਵਿਚ ਦੁਨੀਆ ਨਹੀ ਖਤਮ ਹੋ ਸਕਦੀ

  • @sikanderjitdhaliwal2078
    @sikanderjitdhaliwal2078 3 หลายเดือนก่อน +9

    ਬਹੁਤ ਖੂਬ ਵਿਚਾਰ ਹਨ ਭਾਈ ਸਾਬ ਦੇ ਲੋਕ ਲਾਲਚ ਤਿਆਗਣ ਕੁੱਦਰਤ ਨਾਲ ਜੁੜਣ ਅਤੇ ਕੁਦਰਤ ਨੂੰ ਪਿਆਰ ਕਰਨ। ਪਹਿਲੇ ਸਮੇ ਬੱਚੇ ਆਪਣੇ ਆਪ ਹੀ ਮੌਨਸੂਨ ਦੇ ਦਿਨਾਂ ਵਿੱਚ ਦਰੱਖਤਾਂ ਥੱਲੇ ਆਪਣੇ ਆਪ ਉੱਗੇ ਬੂਟੇ ਰੰਬੇ ਨਾਲ ਪੁੱਟ ਕੇ ਆਪਣੇ ਆਪਣੇ ਘਰਾਂ ਜਾਂ ਪਲਾਟਾਂ ਵਿੱਚ ਲਾਉਂਦੇ ਸਨ। ਹੁਣ ਸ਼ੌਕ ਮਰ ਚੁੱਕਾ ਹੈ।

  • @HardeepSingh-mp4qk
    @HardeepSingh-mp4qk 3 หลายเดือนก่อน +2

    ਭਈ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਸਾਡੇ ਪਿੰਡ ਵੀ ਕਾਫੀ ਬੂਟੇ ਲਗੇਏ ਸੀ ਇਨ੍ਹਾਂ ਨੇ

  • @KawaljitKaur-fh9cx
    @KawaljitKaur-fh9cx 2 หลายเดือนก่อน +1

    ਵਾਹਿਗੁਰੂ ਜੀ ਮਿਹਰ ਕਰੋ ਸਾਡੀਆਂ ਸਰਕਾਰਾਂ ਅਤੇ ਸਭ ਜੰਤਾਇਹ ਗੱਲਾਂ ਸੋਚ ਲੈਣਿਹ ਸਭ ਰਲ ਮਿਲ ਕੇ ਉਪਰਾਲੇ ਕਰੀਏ ਇਕ ਤਾਂ ਹਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਰਕਾਰੀ ਟੈਂਕੀ ਦਾ ਪਾਣੀ ਹਰ ਘਰ ਵਿੱਚ ਆਉਣਾ ਚਾਹੀਦਾ ਹੈ ਲੋ੍ੜ ਮੁਤਾਬਕ ਹਰ ਘਰ ਵਿੱਚ ਪਾਣੀ ਦੀ ਬਰਬਾਦੀ ਹੋ ਰਹੀ ਹੈ ਬਹੁਤ ਪਾਣੀ ਵੇਸਟ ਜਾ ਰਿਹੈ ਆਓ ਰਲ ਮਿਲ ਕੇ ਪਾਣੀ ਬਚਾਈਏ ਦਰੱਖਤ ਲਾਈਏ

  • @kalakumar4595
    @kalakumar4595 2 หลายเดือนก่อน

    ਕਿਉਂ ਗੁਰਬਾਣੀ ਤਾਂ ਸਾਰੇ ਪੜ੍ਹਦੇ ਨੇ ਵੀਰੇ ਸਾਰੇ ਅਰਥ ਕਰ ਲੈਂਦੇ ਨੇ ਸਾਰਿਆਂ ਨੂੰ ਸਮਝਾ ਪਾਗਲ ਨਹੀਂ ਹੈਗੇ ਲੋਕੀ ਪਰ ਕੰਮ ਕਰਕੇ ਕੋਈ ਰਾਜ਼ੀ ਨਹੀਂ ਨਵੇਂ ਨਵੇਂ ਚੀਜ਼ਾਂ ਮੰਗਦੇ ਨੇ ਵਧੀਆ ਮੋਟਰਸਾਈਕਲ ਗੱਡੀਆਂ ਖਾਣਾ ਪੀਣਾ ਹੋਵੇ ਕੰਮ ਕਰੀਏ ਨਾ ਠੀਕ ਹ ਗੌਰਮੈਂਟ ਨੀਤੀਆਂ ਨੇ ਕੁਛ ਕੁਝ ਮਾਂ ਬਾਪ ਦੀ ਗਲਤੀਆਂ ਨੇ ਕੰਮ ਨਹੀਂ ਕਰਨ ਦੇ ਆਪਣੇ ਬੱਚਿਆਂ ਨੂੰ ਆਪ ਕਰਨ ਚਿੱਟੇ ਕੱਪੜੇ ਹੋਣ ਪਾਏ ਹੋਏ ਵਧੀਆ ਖਾਣਾ ਪੀਣਾ ਪਿੰਡ ਨਾ

  • @baljitsingh4566
    @baljitsingh4566 2 หลายเดือนก่อน +2

    Wahe guru ji 🙏

  • @ranikaur4014
    @ranikaur4014 3 หลายเดือนก่อน +4

    🙏🙏ਬਹੁਤ ਵਧੀਆ ਜੀ🙏🙏

  • @kalakumar4595
    @kalakumar4595 2 หลายเดือนก่อน

    ਤੇ ਸਾਰੀਆਂ ਬਿਮਾਰੀਆਂ ਲੱਗੀਆਂ ਨੇ ਜੂਲੇ ਦੇਖੋ ਜਿੰਕ ਲੋਹਾ ਸਪਰੇਆ ਕਰਦੇ ਨੇ ਕਣਕ ਦੇ ਜੀਰੀ ਤੇ ਚੌਲਾਂ ਤੇ ਸਬਜ਼ੀਆਂ ਫਰੂਟ ਦਾਲਾਂ ਖਾਊਗਾ ਇਨਸਾਨ ਕੀ ਇਥੇ ਤਕਰੀਬਨ ਪਾਣੀ ਵੀ ਪ੍ਰਦੂਸ਼ਣ ਹੋ ਗਿਆ ਸਾਰਾ ਧਰਤੀ ਦੇ ਵਿੱਚ ਬਾਬਾ ਪ੍ਰਦੂਸ਼ਨ ਹੋ ਗਈ ਕੀ ਕਰੂਗਾ ਇਨਸਾਨ ਬਸ ਇਹਦਾ ਇੱਕ ਗੱਲ ਕਹਿੰਦੇ ਆ 80 ਮਨ ਕੱਢ ਲਈ ਅਸੀਂ ਨੇ 80 ਮਾਨ ਕਣਕ ਜੀਰੀ ਦੇ ਨਾਲ ਕਣਕ 50 ਮਣ ਕੱਢ ਲਈ ਸਬਜ਼ੀ ਢਾਈ ਮਹੀਨਿਆਂ ਚ ਵੱਢ ਕੇ ਵੇਚ ਕੇ ਆਪਣਾ ਹੋ ਜਾਂਦੇ ਨੇ ਕਿਉਂ ਢੋਲੀ ਤਾਂ ਤੁਰਦੀਆਂ ਹੈਗੀ ਢੋਹੀ ਤੋਂ ਸਾਰਾ ਦਿਨ ਤਾਂ ਸਪਰੇਹ ਕਰੀ ਜਾਂਦੇ ਨੇ ਟੋਲੀ ਨੇ ਉਤਰਦੀ ਸਪਰੇ ਵਾਲੀ ਸਾਰਾ ਦਿਨ ਸਪਰੇ ਕਰੀ ਜਾਂਦੇ ਨੇ ਪਾਗਲਾਂ ਵਾਂਗੂ ਬੋਲੇ ਹੋ ਰਹੇ ਨੇ ਇਹਨਾਂ ਨੇ ਖਤਮ ਕਰਤਾ ਪੰਜਾਬ ਆਪਣਾ ਕਿਸਾਨ ਥੋੜੀ ਰਹੇ ਕਿਸਾਨ ਨਹੀਂ ਹੈਗਾ ਕਿਸਾਨ ਹੁਣ ਦੁਸ਼ਮਣ ਹੋ ਗਿਆ ਲੋਕਾਂ ਦਾ ਕੁਦਰਤ ਦਾ ਰੁੱਖ ਵੜ ਤੇ ਸਾਰੇ ਖੇਤੀ ਨਹੀਂ ਹੁੰਦੀ ਦੱਸੋ ਵੀ ਪਾਣੀ ਮੁੱਕ ਗਏ ਹ ਹੱਡ ਹਰਾਮ ਹੋ ਗਏੇ

  • @gurvirrandhawa090
    @gurvirrandhawa090 3 หลายเดือนก่อน +4

    Waheguru ji

  • @varindersinghvarindersingh7749
    @varindersinghvarindersingh7749 10 วันที่ผ่านมา

    ਹੋਣਾ ਓਹੀ ਆ ਜੋ‌ ਕਲਗੀਆਂ ਵਾਲੇ ਬਾਪੂ ਨੇ ਚਾਹਿਆ ਉਹਨਾਂ ਦੇ ਹੁਕਮ ਤੋਂ ਬਿਨਾਂ ਨਾ ਧਰਤੀ ਖਤਮ ਹੋਣੀ ਨਾ ਕੋਈ ਮਹਾਂਮਾਰੀ ਆਉਣੀ ਆਪਾਂ ਤੇ ਇੰਨਾ ਜਾਂਣਦੇ ਆ ❤

  • @harjitsingh7320
    @harjitsingh7320 16 วันที่ผ่านมา

    pehla 2012,2014,2022 te hun 2025 vich khatam honi je duniya 🤣🤣🤣🤣🤣🤣🤣🤣🤣

  • @AmanThindNY
    @AmanThindNY 3 หลายเดือนก่อน +1

    ਇਹ ਵੀ ਦਸਮ ਗ੍ਰੰਥ ਦਾ ਪੁਜਾਰੀ ਨਿਕਲੀਆ ਬੇਵਕੁਫੋ ਦਸਮ ਗ੍ਰੰਥ ਸਿੱਧਾ ਸਿੱਧਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੇਲੰਜ ਵਾ ਇਹ ਹਿੰਦੂਤਵੀ ਲੋਕ ਨੇ ਜਿੰਨੱ ਨੱ ਪੱਗਾ ਵਿੱਚ ਸਿਰ ਫਸਾਇਆ

  • @nathsingh2097
    @nathsingh2097 หลายเดือนก่อน +1

    Y

  • @dhillonamarjitsingh3528
    @dhillonamarjitsingh3528 3 หลายเดือนก่อน +2

    Good man the lalten

  • @KulwinderSingh-tp1ho
    @KulwinderSingh-tp1ho 3 หลายเดือนก่อน +6

    ਅੱਜ ਦੀ ਸਭਾ ਸੱਚ ਮੁੱਚ ਬਹੁਤ ਧਾਰਮਿਕ ਹੈ ਜੀ

  • @Gurjeet988
    @Gurjeet988 3 หลายเดือนก่อน +3

    ❤waharguru ji ka waharguru ji ki fatai

  • @daultram2831
    @daultram2831 3 หลายเดือนก่อน

    Punjab da iku hi kitta te karovar reh gya lrai chajra nafrt rabb dharm de lei kive marna te mrna
    Kudrat de nal koi lena dena ni
    Soory

  • @varinderkaur2461
    @varinderkaur2461 3 หลายเดือนก่อน +1

    V nice video 🙏 Nimm tree m oxigen Mildi h. Gandgi bhut ho gai h.loka nu public nu v samjna hovega. Sirf tree 🎄 lgan naal nature sahi nh ho skda. But tree bhut jaruri h. V nice video. Bilkul sahi gala.

  • @RajinderSingh-r2b4y
    @RajinderSingh-r2b4y 3 หลายเดือนก่อน +1

    Koss na hoga 💯 harr a no 🌳🌲🌴🌲🌳🌴🌲🌳🌴🌲10 Rokh lone caheda 💯🙏

  • @SukhBlendStudio
    @SukhBlendStudio 3 หลายเดือนก่อน

    Dekhi soniya soniya Galla kr ke sikha nu kive koss re ne ... Saale na hon taaa 😅😅😅😅😅

  • @HardeepSingh-f2r
    @HardeepSingh-f2r หลายเดือนก่อน

    People in this field made suggest ot government for compulsory roping of tree for every around tree in there wall boundary for every farmer most Punjabi farmer i which I see they said Jo ho jau deki jayegi
    Jado Pani muk jau fer ki Karan ge apni jimewari to palla chadd lehende me Sadi education paranli which kudarat nu barkrar rakna sikhana chahida

  • @RoopKaur-bc5tb
    @RoopKaur-bc5tb 2 หลายเดือนก่อน

    Sarkare. Tutea. Pinda. Vich. Bahut. Chaldea. A. V. Dhyan davo

  • @Mradiwalmusic
    @Mradiwalmusic 3 หลายเดือนก่อน +2

    ਬਹੁਤ ਵਧੀਆ ਵਿਚਾਰ

  • @barjindersingh632
    @barjindersingh632 3 หลายเดือนก่อน +1

    Waheguru ji ❤❤❤

  • @gurmukhsingh4240
    @gurmukhsingh4240 3 หลายเดือนก่อน +5

    ਆਜ਼ਾਦੀ ਤੋਂ ਬਿਨਾਂ ਖਾਲਿਸਤਾਨ ਤੋਂ ਬਿਨਾਂ ਇਸ ਪੰਜਾਬ ਦੀ ਧਰਤੀ ਦਾ ਕੋਈ ਹੱਲ ਨਹੀਂ

    • @gyansagar2892
      @gyansagar2892 3 หลายเดือนก่อน +2

      Khalistaan da leader kon hovega g

    • @gyansagar2892
      @gyansagar2892 3 หลายเดือนก่อน +1

      Aakli ya congress

    • @ParamjitkaurAlune
      @ParamjitkaurAlune 3 หลายเดือนก่อน

      ​@@gyansagar2892ਹਾਂਜੀ ਸਹਿਮਤ ਹਾਂ ਜੀ
      ਇਹਨਾਂ ਨੂੰ ਪੁੱਛੋ ਕਿ ਅਜਿਹੇ ੨-੪
      ਲੀਡਰ ਹੀ ਦੱਸ ਦੇਵੋ ਜਿਨ੍ਹਾਂ ਵਿੱਚ ਇਹ ਦੋ ਚਾਰ ਗੁਣ ਹੋਣ
      ਧਰਮੀਂ
      ਇਮਾਨਦਾਰ
      ਨਿਡਰ ਨਿਧੜਕ
      ਦੂਰ ਅੰਦੇਸ਼ੀ ਸੂਝਵਾਨ
      ਪੜ੍ਹਿਆ ਲਿਖਿਆ ਪੰਜਾਬ ਦੇ ਹਰ ਮੁੱਦੇ ਤੋਂ ਜਾਣੂ ਹੋਵੇ

    • @Wronglyiptc8
      @Wronglyiptc8 หลายเดือนก่อน

      Bilkul sahi kiha ji

  • @kalakumar4595
    @kalakumar4595 2 หลายเดือนก่อน

    ਸੋ ਸਪਰੇ ਕਰੋ ਰੀਪ ਪਾਓ ਸਬਜੀ ਤਿਆਰ ਹੈ ਕਣਕ ਜੀਰੀ ਤਿਆਰ ਹੈ ਬਸ

  • @DvinderSadhra-cb4oj
    @DvinderSadhra-cb4oj 3 หลายเดือนก่อน +1

    Baba khalistan vare vi vidio bnao ki khalistan banna chaida ha

  • @Varinder_singh_PB13
    @Varinder_singh_PB13 3 หลายเดือนก่อน

    Nasha karna lia aw government. Kyo ke government nu dar lagda see khadku Singh to

  • @ranjitsingh-ne6fh
    @ranjitsingh-ne6fh 3 หลายเดือนก่อน +2

    Waheguru. Ji

  • @GurjatinderPalSinghButtar
    @GurjatinderPalSinghButtar 3 หลายเดือนก่อน +1

    BAI PLEASE SIKH HISTORY TE HOR VIDEOS BANAU . MINU BADA INTAZAAR REHNDA HAI

  • @daultram2831
    @daultram2831 3 หลายเดือนก่อน

    Sabb tu vadd manukhtta da nuksan jimidar kr reha manno

  • @nathsingh2097
    @nathsingh2097 หลายเดือนก่อน

    Guru ji na Na jat hai Pat hai Na SataMtra

  • @TRUCKSNATION
    @TRUCKSNATION 2 หลายเดือนก่อน

    Patandro tusi vattan piche perh vadte , shamlat wale chaparh dab laye , punjab de asi lok lalchi gairjumewar hoge , punjab mudh ton aage reha , jado asi apna virsa ni smbhalange te kon sambhalu , hun jameena utte gal uthi udo ta sare kathe hoge c , hun pani piche v lao dharne rakho muda loka de sahmne , pehla galiya kachiya hundiya c meeh da pani aap jameen ch chala janda c aaj galiya pakiya ho gaiya sevrage rahi pani naleya ch beh gya , dharti ch pani jaan hi nai dita ja reha