Weekend Classic Radio Show | Parkash Kaur Special | HD Songs | Rj Khushboo

แชร์
ฝัง
  • เผยแพร่เมื่อ 20 ต.ค. 2024

ความคิดเห็น • 503

  • @saregamapunjabi
    @saregamapunjabi  5 หลายเดือนก่อน +26

    Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan.
    th-cam.com/video/T4zRGrtwm0I/w-d-xo.html

    • @melodyqueen8440
      @melodyqueen8440 4 หลายเดือนก่อน +3

      #shinda_garewal

    • @RajaRamesh-di1no
      @RajaRamesh-di1no 3 หลายเดือนก่อน

      ❤😅😅😅😅😅😅😅😅

    • @SardariLal-s6m
      @SardariLal-s6m 2 หลายเดือนก่อน

      ​@@melodyqueen8440🎉 xx ❤

  • @malkeetsingh5793
    @malkeetsingh5793 2 ปีที่แล้ว +12

    ਪ੍ਰਕਾਸ਼ ਕੌਰ ਦੇ ਹੋਰ ਬਹੁਤ ਸਾਰੇ ਗੀਤ ਜੋ ਉਸਦੇ ਇਕੱਲੀ ਦੇ ਗਾਏ ਹੋਏ ਹਨ ਉਨ੍ਹਾਂ ਨੂੰ ਵੀ ਪੇਸ਼ ਕਰੋ ਧੰਨਵਾਦੀ ਹੋਵਾਂਗੇ

  • @paramjitsingh2300
    @paramjitsingh2300 2 ปีที่แล้ว +16

    ਇਸ ਨੂੰ ਪੰਜਾਬੀ ਵਿਰਸਾ ਅਤੇ ਸਭਿਆਚਾਰ ਕਹਿੰਦੇ ਹਨ ਨਾ ਕਿ ਅੱਜ ਕਲ ਜੋ ਹੋ ਰਿਹਾ ਹੈ ਉਸ ਨੂੰ 👌👍🙏❤

  • @avtardhillon8226
    @avtardhillon8226 4 ปีที่แล้ว +23

    ਪ੍ਕਾਸ਼ ਕੋਰ ਸੁਰਿੰਦਰ ਕੌਰ ਲੋਕ ਗੀਤਾਂ ਦੀ ਜੜ੍ਹ ਹਨ ਬਾਕੀ ਤਾਂ ਪੱਤੇ ਟਾਹਣੀਆਂ ਹਨ।

  • @NirmalSingh-mo4ur
    @NirmalSingh-mo4ur ปีที่แล้ว +3

    ਬਹੁਤ ਹੀ ਵਧੀਆ ਅਤੇ ਲਾਜਵਾਬ, ਬਚਪਨ ਚੇਤੇ ਕਰਵਾ ਦਿੱਤਾ। ਗੀਤ ਸੁਣਕੇ ਮਨ ਨੂੰ ਬਹੁਤ ਸਕੂਨ ਮਿਲਿਆ 👍🙏💐

  • @PawanKumar-2567
    @PawanKumar-2567 5 ปีที่แล้ว +4

    ਬਹੁਤ ਹੀ ਚੰਗਾ ਉਪਰਾਲਾ...ਮੈਡਮ ਜੀ !! ਇਸ ਕਾਰਜ਼ ਦਾ ਕੋਈ ਮੁੱਲ ਨਹੀਂ ਤਾਰ ਸਕਦਾ ! ਪੰਜਾਹ ਕੁ ਸਾਲ ਪਹਿਲਾਂ ਸਾਡੇ ਘਰ ਦੇ ਬਾਹਰ ਜਦੋਂ ਆਂਢ-ਗੁਆਂਢ ਤੋਂ ਚਾਚੇ..ਤਾਏ..ਬਾਬੇ...ਦੋਸਤ ਕਾਫੀ ਲੋਕ ਇਕੱਠੇ ਹੋ ਕੇ ਆ ਜਾਂਦੇ ਸੀ ! ਇਹਨਾਂ ਗੀਤਾਂ ਦਾ.... ਤੇ ਬਾਕੀ ਪ੍ਰੋਗਾਮਾਂ , ਜਿਵੇਂ ਸਾਮ ਨੂੰ ਦਿਹਾਤੀ ਪ੍ਰੋਗਾਮ,,ਮੌਲੀ ਧਰਤੀ ,,ਖੇਤ -ਖਿਲਵਾੜ੍ਹ ,,,ਦੇਸ-ਪੰਜਾਬ,, ਵਿਵਿੱਧ--ਭਾਰਤੀ,, ਰੇਡੀਓ-ਸੀਲੋਨ ਤੋਂ... * ਬਿਨਾਕਾ ਗੀਤ-ਮਾਲਾ *,,,,ਬੀ ਬੀ ਸੀ ਲੰਦਨ , ਰੇਡੀਓ-ਮਾਸਕੋ,,,ਰੇਡੀਓ-ਤਾਸ਼ਕੰਦ,,,ਰੇਡੀਓ-ਪੀਕਿੰਗ......ਅਤੇ ਲਹੌਰ ਤੋਂ * ਬੱਬਰ-ਸੇਰ ਯੂਰੀਆ * ਅੱਜ ਵੀ ਯਾਦ ਆਉਂਦੇ ਨੇ........

  • @sunilduttbedar4675
    @sunilduttbedar4675 4 ปีที่แล้ว +25

    लाजवाब, प्रकाश कौर जी के एकल व युगल गीत सुरिंदर कौर जी के साथ। जीवन का सार बहता है इनके अति मन मोहक सुरों में। अतीत की दुर्लभ बेशक़ीमती यादों में मुझे रुला रुला दिया इन बहनों की जादुई आवाज़ों ने।
    धन्यवाद।

  • @duaashok55
    @duaashok55 7 หลายเดือนก่อน +1

    ये सभी गानें मैं रेडियो पर बहुत समय पहले से शायद 1970 से 1980 आसपास से सुनता रहता था। धीरे-धीरे रेडियो का चलन कम होता गया और ये गाने भी कम सुनने को मिला करते थे।
    लेकिन ये आज भी बहुत कम सुनाई देते हैं।
    यहाँ पर सुनकर बहुत अच्छा लगा और अपने पुराने दिनों की याद हो आई।
    आज मेरी उम्र 70 साल हो गई है लेकिन ऐसा लगता है कि जैसे ये कल की ही बात है। मैंने इस वीडियो को डाउनलोड कर लिया है ताकि किसी भी समय इसे ऑफलाइन भी सुना जा सके।
    आपका इस बेमिसाल कलेक्शन को यहाँ पर लाने के लिए बहुत-बहुत धन्यवाद है।
    ❤🌹🙏🏻🙏🏻🙏🏻🙏🏻🙏🏻🌹

  • @sukhmandersinghbrar1716
    @sukhmandersinghbrar1716 3 ปีที่แล้ว +27

    ਇਹ ਹੈ ਅਸਲੀ ਪੰਜਾਬੀ ਵਿਰਸਾ ।
    ਬਚਪਨ ਯਾਦ ਆ ਗਿਆ ਗੀਤਾ ਨੂੰ ਸੁਣ ਕੇ ਕਾਸ਼ ਉਹ ਦਿਨ ਵਾਪਸ ਆ ਜਾਣ

    • @sukhmandersinghbrar1716
      @sukhmandersinghbrar1716 ปีที่แล้ว +1

      8,,8,,2023। ਨੂੰ ਸੁਣ ਰਹੇ ਹਾ
      65। ਸਾਲ ਬਾਅਦ ਵੀ

  • @satindersingh196
    @satindersingh196 9 หลายเดือนก่อน

    ਸਦਾਬਹਾਰ ਪੰਜਾਬੀ ਵਿਰਸਾ ਪੁਰਾਣਾ ਸਮਾਂ ਯਾਦ ਆ ਗਿਆ। ਅੱਜ ਵੀ ਉਸੇ ਤਾਂਘ ਨਾਲ ਸੁਣਦੇ ਹਾਂ। ਪੰਜਾਬ ਦੀਆਂ ਕੋਇਲਾਂ, ਸੁਰਿੰਦਰ ਕੌਰ ਪ੍ਰਕਾਸ਼ ਕੌਰ ।
    ਅੱਜ ਦੇ ਲੱਚਰ ਗੀਤਕਾਰ, ਗਾਇਕਾਂ ਤੇ ਸਰੋਤਿਆਂ ਨੂੰ ਸੰਗ ਆਵੇਗੀ ਜੋ ਹੁਣ ਪਰੋਸਿਆ ਜਾ ਰਿਹਾ ਹੈ।

  • @mintujasbir7993
    @mintujasbir7993 4 ปีที่แล้ว +9

    ਹੁਣ ਕਿਥੇ ਗਏ ਓ ਗੀਤ ਕਾਸ਼ ਓ ਦਿੰਨ ਵਾਪਿਸ ਅਾ ਜਾਣ

  • @HarinderKaur-d9y
    @HarinderKaur-d9y 5 หลายเดือนก่อน

    ਵਾਹ ਸੁਣ ਕੇ ਮਜਾ ਆ ਗਿਆ। ਤੇ ਬਹੁਤ ਸਾਰਾ ਸ਼ੇਰਰ ਵੀ ਕੀਤਾ ❤❤❤❤🎉🎉

  • @gurmejsingh8076
    @gurmejsingh8076 5 ปีที่แล้ว +22

    ਬਹੁਤ ਸੋਹਣਾ ਲੱਗਦਾ ਜੀ ਜਦੋਂ ਤੁਸੀ ਪੁਰਾਣੇ ਕਲਾਕਾਰਾਂ ਨਾਲ ਰੂਬਰੂ ਕਰਾਦੇ ਹੋ ਜੀ।।

  • @satwinderkaur536
    @satwinderkaur536 4 ปีที่แล้ว +5

    ਨਵਾਂ ਨੌਂ ਦਿਨ ਪੁਰਾਣਾ ਸੌ ਦਿਨ

  • @sukhvindersingh1590
    @sukhvindersingh1590 2 ปีที่แล้ว +3

    Old is gold
    Aal time supar hit Jodi
    Surindar kaur parkash kaur best songs no 1
    Punjabi virsa

  • @parmindersinghsidhu4734
    @parmindersinghsidhu4734 2 ปีที่แล้ว +14

    Two of the legendary queens of punjabi songs and nobody will take their place.

  • @saregamapunjabi
    @saregamapunjabi  2 ปีที่แล้ว +1

    Shake a leg to the iconic song 'Sajna Hai Mujhe' with social media sensation 'Anjali Arora':
    th-cam.com/video/OujmxOCqKGA/w-d-xo.html
    #SajnaHaiMujhe #AnjaliArora #ShrutiRane

  • @ManjitSingh-mn9qu
    @ManjitSingh-mn9qu 2 ปีที่แล้ว

    ਖੁਸ਼ਬੂ ਜੀ ਤੁਹਾਡੀ ਪੇਸ਼ਕਾਰੀ ਬਹੁਤ ਰੌਚਿਕ ਵਧੀਆ ਹੈ। ਸਤਿ ਸ੍ਰੀ ਆਕਾਲ ਪ੍ਰਵਾਨ ਕਰਨੀ ਜੀ

  • @cngammer9938
    @cngammer9938 5 ปีที่แล้ว +4

    Tusi sanu batchpan yad karwa ditta bhoot sukria

  • @saregamapunjabi
    @saregamapunjabi  2 ปีที่แล้ว +5

    "Do Dil Ek Jaan Aur Unke Toote Dil Ki Kahani"
    th-cam.com/video/BoL3dRsYXSg/w-d-xo.html
    #TuttGaye #AshnoorKaur #ShantanuMaheshwari

  • @kedarnath3661
    @kedarnath3661 4 ปีที่แล้ว +14

    ਅੱਜ ਇਹ ਐਲਬਮ ਨੂੰ ਸੁਣਿਆ ਇੰਝ ਲੱਗਾ ਜਿਵੇਂ ਮੈਂ ਬਚਪਨ ਵਿੱਚ ਪੁਹੰਚ ਗਿਆ ਹੋਵਾਂ, ਰੇਡੀਓ ਤੋਂ ਬਹੁਤ ਸੁਣਿਆ। ਹੁਣ ਤਾਂ ਅਸੀਂ ਵੀ 51 ਸਾਲ ਦੇ ਹੋ ਗਏ ਹਾਂ, ਪਰ ਅੱਜ ਦੇ ਬੱਚੇ ਨਹੀਂ ਸੁਣਦੇ ਇਸ ਗਾਣਿਆਂ ਨੂੰ ।

    • @NishuMahindru
      @NishuMahindru 10 หลายเดือนก่อน +1

      No sir sare bache eko jahe ni hunde asi ajj v eh lok geet bare chaa nal sunde a

    • @duaashok55
      @duaashok55 7 หลายเดือนก่อน +1

      ​​​​​@@NishuMahindruआप ही कह रये ओ कि सारे बच्चे इक्को जये नईं होंदे। ताहीं सारे बच्चे ऐना गाणयां नूं नईं सुणदे।
      असीं वी पंजाबी एं पर साड्डे बच्चे नईं सुणदे, ते मैं सारा-सारा देन अइयो गाणें सुणके वी नईं रजदा।
      आज मैं 70 साल दा हो रयां ते जेड़ा अनान्द मैनूं आंदा ए ओ आजकल दे बचयां नूं कदीं नईं आ सकदा।
      😂😂😂😂😂

    • @KaranSingh-jd4zt
      @KaranSingh-jd4zt 5 หลายเดือนก่อน

      ​@@NishuMahindruin hindi me😢🎉z46😊 of p8.5
      0 ok

    • @SimranpreetKaur-o9u
      @SimranpreetKaur-o9u 4 หลายเดือนก่อน

      Beautiful song ♥️ lovely old song really can't believe yesteryears emotional songs❤❤

  • @saregamapunjabi
    @saregamapunjabi  2 ปีที่แล้ว +2

    Jhoomo with #JhoomeReGori
    th-cam.com/video/6EznxK-0Uwo/w-d-xo.html
    #GangubaiKathiawadi #AliaBhatt

  • @rajnikhullar2339
    @rajnikhullar2339 3 ปีที่แล้ว +4

    Best Punjabi singer.punjab di shaan surinder kaur

  • @vinayjain3252
    @vinayjain3252 6 ปีที่แล้ว +9

    Beautiful punjabi folk sung by great surinder kaur ji parkash kaur ji

  • @jashanbrar8893
    @jashanbrar8893 4 ปีที่แล้ว +2

    ਪਰਕਾਸ਼ ਕੌਰ ਦਾ ਗੀਤ ਟੁੱਟੇ ਦਿਲ ਨਹੀਂ ਜੁੜਦੇ ਵੀ ਯੂ ਟਿਊਬ ਤੇ ਅੱਪਲੋਡ ਕਰੋ ਜੀ।

  • @RanjitSingh-fi6pu
    @RanjitSingh-fi6pu 4 ปีที่แล้ว +11

    ਪੰਜਾਬੀ ਮਾਂ ਬੋਲੀ ਦਾ ਸਤਿਕਾਰ ਗਾਇਕਾ ਤੇ ਪੰਜਾਬੀ ਸਭਿਆਚਾਰ ਦਾ ਮਾਣ ਦੋਵਾਂ ਭੈਣਾਂ ਸਦਾ ਅਮਰ ਰਹਿਣ ਗੀਆਂ

  • @HarwinderSingh-vu6lb
    @HarwinderSingh-vu6lb ปีที่แล้ว +1

    Bibi surinder kaur parkash kaur s. Assa singh gee mastana ja hor v jehre miari gaek geetkar vese ta us vele de Sare hi miari si par modern jamane ch koooi kooooi miari h. Sare nahi par aj v h. Ehna di awaj kan ch pendian h 50 sal pishe bachpan yaad aa janda jado mote cella wale radio te eh awaj sunde si. Apne te ja kise de te. Udo ta radio v virle ghar hunda si. Badi changi gal h tusi week end programme shura kita. Ehda do fede ho gan ge. 55 to uppar umar wale sade varge khushi ch aa jia karange aur aaj kal walia ch change. Kioke jamane ch change geetkar gaikan da boht jada roll hunda. Baki rab kher kare.

  • @saregamapunjabi
    @saregamapunjabi  2 ปีที่แล้ว +2

    It’s time to get drenched in the music of love #GayaGayaGaya
    #Chup #DulquerSalmaan #AmitTrivedi
    Link: th-cam.com/video/6LES53tYdig/w-d-xo.html

  • @ਅਵਤਾਰਸਿੰਘਗਿੱਲ
    @ਅਵਤਾਰਸਿੰਘਗਿੱਲ 4 ปีที่แล้ว +1

    ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜਿੰਦਾਬਾਦ

  • @saregamapunjabi
    @saregamapunjabi  ปีที่แล้ว +1

    Lakh Lakh Vadhaiyaan out now!
    #salimsaulaiman #afsanakhan #saajz
    th-cam.com/video/xrweKUg3JuE/w-d-xo.html

  • @myland973
    @myland973 ปีที่แล้ว +4

    ਪੁਰਾਣਾ ਸੱਚਾ ਸੁਚਾ ਪਿਆਰਾ ਪੰਜਾਬ ਝਲਕਦਾ ਪਿਆ ਏ।🌄☀🌅🙏

  • @gurmeetsinghkokapura835
    @gurmeetsinghkokapura835 3 ปีที่แล้ว +1

    ਸੁਆਦ ਆ ਗਿਆ ਜੀ!

  • @jagmohansarao5273
    @jagmohansarao5273 4 หลายเดือนก่อน +1

    ਵਾਹ ਜੀ ਵਾਹ

  • @sahibdeepsinghsingh6914
    @sahibdeepsinghsingh6914 2 หลายเดือนก่อน

    ਟੁੱਟੇ ਦਿਲ ਨਹੀਂ ਜੁੜਦੇ ਵੇਖੀਂ ਤੋੜੀਂ ਨਾ....ਪਰਕਾਸ਼ ਕੌਰ ਦੀ ਅਵਾਜ਼ ਵਿੱਚ ਇਹ ਗੀਤ ਅੱਪਲੋਡ ਕਰੋ ਜੀ,ਧੰਨਵਾਦੀ ਹੋਵਾਂਗੇ

  • @jatinderkour6802
    @jatinderkour6802 3 ปีที่แล้ว +16

    These both legends are still alive in the hearts of all Punjabi world and will remain alive for ever

  • @ChardaPanjab
    @ChardaPanjab 5 ปีที่แล้ว +8

    ਪੰਜਾਬੀ...❤️

    • @Sahej247
      @Sahej247 5 ปีที่แล้ว +1

      ੲਿਹ ਗੀਤ ਚਰਚਿਤ ਤਾਂ ਹਨ ਪਰ ਸ਼ਾਹਕਾਰ ਨਹੀਂ ਮੰਨੇ ਜਾ ਸਕਦੇ। ਬੀਬੀ ਜੀ ਦੇ ਗੀਤ ਜੋ ਬੇਹੱਦ ਸੁਰੀਲੇ ਹਨ, ੳੁਨਾਂ ਵਿੱਚੋਂ ਕੁਝ ਕੁ ਹੇਠਾਂ ਵੇਰਵਾ ਦੇ ਰਿਹਾ ਹਾਂ਼
      ੧. ਨਦੀੳੁਂ ਪਾਰ ਮੇਰੇ ਮਾਹੀ ਦਾ ਡੇਰਾ ਮੈਨੂੰ ਵੀ ਲੈ ਚੱਲ ਨਾਲ ਘੜਿਅਾ, ਮੇਰਾ ਮੇਲ ਦੇਵੀਂ ਦਿਲਦਾਰ ਘੜਿਅਾ
      ੨. ਮੇਰੇ ਢੋਲ ਦੀ ਚਿੱਠੀ ਕੋੲੀ ਅਾੲੀ ਵੇਖੀਂ ਭਾੲੀ ਡਾਕ ਵਾਲਿਅਾ
      ੩. ਮੇਰੀ ਗੁੱਤ ਨਾਲ ਛਣਕਣ ਘੁੰਗਣੀਅਾਂ ਵੇ ਜਦੋਂ ਚੱਲਾਂ ਮਟੱਕਣੀ ਤੋਰ
      ੪. ਨੀ ਮੈਂ ਤਾਰਿਅਾਂ ਦੇ ਪਾਵਾਂ ਕੰਨੀ ਬੁੰਦੇ ਤੇ ਟਿੱਕਾ ਨੀ ਬਣਾਵਾਂ ਚੰਨ ਦਾ
      ੫. ਮੈਨੂੰ ਗਿੱਧੇ ਵਿੱਚ ਬਹੁਤਾ ਨਾ ਨਚਾਓ ਕਿ ਪਿੰਡ ਮੇਰੇ ਸਹੁਰਿਅਾਂ ਦਾ

  • @najafmughal4430
    @najafmughal4430 5 ปีที่แล้ว +8

    Khushbu ji... Tusa sadi zindagi wich Pyaar Tay Mohabbat di Khushbu Bakher diti j.. ay ganay shayed Asi kadi na sun paanday tay apne Virsay tu door ho janday .. magr tuwadi meharbani jinha sanu saday virsay naal jorr dita..
    Love From Punjab Pakistan

  • @hpsinghkaler3716
    @hpsinghkaler3716 2 หลายเดือนก่อน

    ਵਾਹ ਜੀ ਵਾਹ ਬਹੁਤ ਵਧੀਆ ਲੱਗਿਆ ਪੁਰਾਣਾ ਸਮਾਂ ਯਾਦ ਹੋ ਗਿਆ

  • @richhpalsra9823
    @richhpalsra9823 3 ปีที่แล้ว +2

    ਦਿਲ ਵਿੱਚ ਵਸਦੇ ਗੀਤ

  • @sukhmandersran584
    @sukhmandersran584 4 ปีที่แล้ว +5

    ਕਿਨੇ ਪਿਆਰੇ ਗੀਤ ਤੇ ਕਿਨੇ ਪਿਆਰਾ ਮਿਉਜਕ ਹੁਣ ਵਾਲੇ ਕਲਾਕਾਰ ਤਾ ਐ ਢੋਲ ਵਜਾਉਂਦੇ ਆ ਜਿਵੇ ਬਾਜੀ ਪਾਉਣੀ ਹੋਵੇ

  • @preetrandhawa21
    @preetrandhawa21 2 ปีที่แล้ว +2

    Eh song hunde c vdia. Aj kl ta bss asle e reh gye ganeya ch.

  • @AmarjitSingh-vl9od
    @AmarjitSingh-vl9od 2 ปีที่แล้ว +3

    It looks we enjoying live songs with Parkash Kaur jji. May god bless our Parkash Kaur who is life of our Punjab and culture of this soil!

  • @mewasingh9324
    @mewasingh9324 4 ปีที่แล้ว +9

    No Words To Appericiate Voice of Great Legend. R.I.P. Biba Ji.

  • @bvk_flute
    @bvk_flute 4 ปีที่แล้ว +14

    The songs from the two lovely women folk singers are a treat.

  • @nizamulhaq4713
    @nizamulhaq4713 2 ปีที่แล้ว

    bohat vaddia song sun k dill khush hogaya , wah ji wah thanks punjab de yad taja hogaee ji

  • @saregamapunjabi
    @saregamapunjabi  2 ปีที่แล้ว +2

    th-cam.com/video/-poXZLDQaOg/w-d-xo.html
    "Jaa Rahe Ho" out now.
    #MohsinKhan #AkankshaPuri

  • @vimal2011ut
    @vimal2011ut 6 ปีที่แล้ว +10

    Great...my favourites since childhood...Punjabi marriage songs by Surinder Kaurji n Parkash Kaurji....

    • @santokhsingh3199
      @santokhsingh3199 2 ปีที่แล้ว

      1975-76vich nike hunde sunde c, desh punjab te dihati program maja aa gia ji

  • @abdulrazzak4846
    @abdulrazzak4846 3 ปีที่แล้ว +1

    Khusboo,g tusi,sada. bachpna,yad kara,dita, eh geet mein 60sal.pehlay,Apni dadi,day nal ,baith,kay sunya,kar,da,,see,bas mairey,duaa,a k tusi,khush raho,tay has day wasday,raho.

  • @MohanSingh-cn4rb
    @MohanSingh-cn4rb ปีที่แล้ว +1

    Old songs seems of real culture , in the real sense I saw our real Punjab and culture and civilisation
    I feel happy.

  • @baljitkaur2911
    @baljitkaur2911 3 ปีที่แล้ว +6

    Kut kut bajra geet sun k bachpan yaad aa gia. Radio te sunde hunde c geet enha de. Bahut vadia lagga.👍👍👍

  • @fatehsingh6688
    @fatehsingh6688 5 หลายเดือนก่อน

    ਬਹੁਤ ਹੀ ਵਧੀਆ।🌹👍🌺🏵️🌼

  • @shahnawaz5197
    @shahnawaz5197 5 ปีที่แล้ว +3

    Asi.Great.and.asi.khoobsurat.face.aur.
    Khoobsurat.so.sweet.awaz.ke.malik.zindgi
    Me.asi.b.mesal.sisters.dobara.peada.nahi
    Ho.ghe.

  • @anjubhalla3228
    @anjubhalla3228 3 ปีที่แล้ว +4

    Old is Gold. I love this panjabi song.😍😘😘👌👌👌👌👌

  • @amriksingh7586
    @amriksingh7586 ปีที่แล้ว +1

    Surinder Kaur de geet sun ke man ghariya de bich chal jhand haithanks

  • @singhsukhwinder
    @singhsukhwinder 4 ปีที่แล้ว

    ਤੁਹਾਡੀ ਸੋਚ ਨੂੰ ਸਲਾਮ ਆ ਮੇਰੀ ਭੈੜ ਜੀ

  • @sunilduttbedar4675
    @sunilduttbedar4675 4 ปีที่แล้ว +12

    Beyond words, a voice beyond voice. Soulful rendition ,impersonal, immortal , effortless superb performance, unmatched and can not be ever reproduced by human efforts in the time to come. Even God is caught in the net of sisters who have the power to resurrect my departed parents before my eyes.
    Great , Salute with great reverence to immortal Sisters.

  • @harinderbhandal5998
    @harinderbhandal5998 4 ปีที่แล้ว

    ਏਹ ਨਾ ਦਾ ਜ਼ਮਾਨਾ ਲਾਜਵਾਬ ਸੀ

  • @punjabimusicpro
    @punjabimusicpro 5 ปีที่แล้ว +21

    Beautiful. Love the beauty of punjabi folk music. Future generations should revive this ocean of pearls

  • @ranjitkaur354
    @ranjitkaur354 5 ปีที่แล้ว +26

    bot vdia geet manu bot psnd surindr parkash kor ji de git

  • @deeptakkar1748
    @deeptakkar1748 2 ปีที่แล้ว +4

    A big big thanks for this podcast. I am so happy that our legends are remembered

  • @tarsembumrah9421
    @tarsembumrah9421 5 ปีที่แล้ว +8

    Kudos to you Ms Khushboo for presenting this beautiful and entertaining weekend classic radio show. Parkash Kaur and Surinder Kaur were the torch bearers of Punjabi folk songs. Their contribution to Punjabi singing and culture was immense .

    • @madhukaur3276
      @madhukaur3276 2 ปีที่แล้ว

      Very happy to hear I old punjabi songs.

  • @vijayrana6708
    @vijayrana6708 2 ปีที่แล้ว +3

    Really a golden Era of punjabi music.Totally super se uper.

  • @ksbagga7506
    @ksbagga7506 3 ปีที่แล้ว +1

    Guldasta of Punjabi folk songs of golden Era

  • @naveediqbal4164
    @naveediqbal4164 6 ปีที่แล้ว +18

    Very good singers............very good songs with good poetry...Sadabahaar indeed....
    Muhammad Iqbal.....Gujranwala, Punjab,,, Pakistan.

    • @rguru4007
      @rguru4007 5 ปีที่แล้ว

      naveed iqbal

    • @Sahej247
      @Sahej247 5 ปีที่แล้ว

      Aslama lequm ji

  • @balbirkaur2107
    @balbirkaur2107 ปีที่แล้ว

    ਪਰਕਾਸ਼ ਕੌਰ ਜਗਮੋਹਨ ਕੌਰ ਸੁਰਿੰਦਰ ਕੌਰ ਦੇ ਗਾਣਿਆਂ ਵਿੱਚ ਤਾਂ ਜਿਵੇਂ ਸਚਮੁੱਚ ਰੂਹਾਂ ਦਾ ਮਿਲਾਪ ਹੋ ਜਾਂਦਾ ਹੈ ਉਂਝ ਵੀ ਉਸ ਵੇਲੇ ਦੇ ਗਾਣੇ ਪੰਜਾਬ ਦੇ ਵਿਰਸੇ ਨਾਲ ਜੁੜੇ ਹੁੰਦੇ ਸਨ

  • @saregamapunjabi
    @saregamapunjabi  2 ปีที่แล้ว +1

    th-cam.com/video/ifxzeIx4LgA/w-d-xo.html
    #17LakhDaGajra is here to make you groove!
    #AseesKaur #VishalMishra #TonyKakkar

  • @saregamapunjabi
    @saregamapunjabi  2 ปีที่แล้ว

    #HassKKude out now!
    #diljitdosanjh #sargunmehta #babebhangrapaundene
    th-cam.com/video/cDAGHyqo_O4/w-d-xo.html

  • @saregamapunjabi
    @saregamapunjabi  2 ปีที่แล้ว +4

    Feel the warmth of love with #InniSiGal starring #KaranKundrra and #AditiBudhathoki
    #InniSiGal #StebinBen
    th-cam.com/video/9jkkrLY3NDE/w-d-xo.html

  • @mohansingh7538
    @mohansingh7538 18 วันที่ผ่านมา

    ਮੈਡਮ ਜੀ ਸੱਭ ਤੋ ਪੁਰਾਣੇ ਪੰਜਾਬੀ ਗੀਤਾਂ ਤੋਂ ਲੜੀ ਸੁਰੂ ਕਰੋ ਜੀ ।

  • @ibadatsingh2755
    @ibadatsingh2755 2 ปีที่แล้ว +1

    Very good. Add more good songs. Takes me back tp how nice was punjab

  • @nazarsingh786singh3
    @nazarsingh786singh3 3 ปีที่แล้ว

    Weri good thanks Dhanwad ji 🌹🌹🌹🌹🌹🌹🌹🌹🌹

  • @mhzkarianwala
    @mhzkarianwala 2 ปีที่แล้ว

    Please Upload This Song Mere Dhol Di Chithi Aye Koi Aayi by Parkash Kaur

  • @rajkumararora5676
    @rajkumararora5676 5 หลายเดือนก่อน +1

    Eh si song ❤❤❤❤❤❤❤❤❤❤❤❤❤❤❤❤❤❤❤❤❤❤❤ jehra bachpan yad kra geya ❤❤❤❤❤❤

  • @Sdsingharora
    @Sdsingharora 4 ปีที่แล้ว +2

    Parkash ji and surinder ji are our IDEALS

  • @shashisingh7277
    @shashisingh7277 2 ปีที่แล้ว

    I love the songs of Prakash Kaur ji and Surinder Kaur ji.Thank you so much Khushbu ji

  • @surinderkumarmagan1119
    @surinderkumarmagan1119 3 ปีที่แล้ว +4

    Very beautiful folks songs.
    No match. 🙏

  • @honeykaur3060
    @honeykaur3060 5 ปีที่แล้ว +3

    Mere mom ajj bhi sunte hai.
    Evergreen songs ..woh in gano ko sun kr apne punjab ko yaad krti hai roti hai..bahut door aa kr bss gaye pr dil aaj bhi punjab me hi hai.

  • @nazarsingh786singh3
    @nazarsingh786singh3 3 ปีที่แล้ว

    Old Punjabi git the weri weri good thanks Dhanwad ji 🌹🌹🌹🌹🌹🌹

  • @chandrusahijwani1095
    @chandrusahijwani1095 3 ปีที่แล้ว +1

    Jai ho Devi Didi Prakash kour Ji ki

  • @manjitgill2745
    @manjitgill2745 2 ปีที่แล้ว +4

    Park ash Kaur and Surinder Kaur were known as 'Koels' of Punjab in their times and they dominated the folk song Era in both East and West Panjabs.

  • @harmelsinghtoor2517
    @harmelsinghtoor2517 3 ปีที่แล้ว

    Koi juab nhin classical gitan da tusi ese tran age vadhde chlo dhanwad

  • @niranjansinghjhinjer1370
    @niranjansinghjhinjer1370 6 ปีที่แล้ว +23

    Radio Jalandhar di peshkash all songs super super hit

  • @vishalbajaj3380
    @vishalbajaj3380 ปีที่แล้ว

    ❤❤❤❤ nightingale of Punjabi folk

  • @saregamapunjabi
    @saregamapunjabi  2 ปีที่แล้ว

    It’s time to vibe to the new #DiljitDosanjh song 'Bachelor Party'
    #BabeBhangraPaundeNe #SargunMehta
    th-cam.com/video/AH73wENvuvI/w-d-xo.html

  • @saregamapunjabi
    @saregamapunjabi  2 ปีที่แล้ว

    Fall in love with #attitude
    #diljitdosanjh #babebhangrapaundene
    th-cam.com/video/VUKNP9bz8FY/w-d-xo.html

  • @kushalkumar873
    @kushalkumar873 2 ปีที่แล้ว +1

    very nice song

  • @saregamapunjabi
    @saregamapunjabi  2 ปีที่แล้ว +1

    Get ready to groove to #saiyyandilmeinaanare
    #anjaliarora
    Link: th-cam.com/video/F3hbtKZbfgI/w-d-xo.html

  • @muhammadtariq9809
    @muhammadtariq9809 3 ปีที่แล้ว

    Khuboo ji Aap ki Awaz bohat piari
    Purkashish aur ismein maqnatisiyat
    hai her kisi ko apni taref khainchti hai bas Aap se ye meri farmaish hai
    In songs ko vedio mein paish karein
    bohat nawazish hogi thankyou
    From Paris France

  • @rajbthapar1880
    @rajbthapar1880 2 ปีที่แล้ว +1

    Everlasting Punjabi folk songs

  • @NarinderKumar-uz4hy
    @NarinderKumar-uz4hy 4 ปีที่แล้ว +3

    Aakhon se aansoo aa gaye gana sun ke . Very sad song !

  • @saregamapunjabi
    @saregamapunjabi  2 ปีที่แล้ว

    The wedding song of the year #chadgayichadgayi out now!
    #nehakakkar #ammyvirk #sapnachoudhary #oyemakhna
    th-cam.com/video/rnv7g2lF_Mw/w-d-xo.html

  • @rashmeetnagi3670
    @rashmeetnagi3670 3 ปีที่แล้ว +14

    It's so relaxing and soul feeding to hear these folk songs. Thank you for sharing this treasure. 😘

    • @MyPhone-vl3jc
      @MyPhone-vl3jc 3 ปีที่แล้ว +1

      Very heart touching,& please the soul

    • @ManjitSingh-eu6ly
      @ManjitSingh-eu6ly 3 ปีที่แล้ว

      @@MyPhone-vl3jc pppppppppppp

  • @baljitkaur2911
    @baljitkaur2911 3 ปีที่แล้ว +2

    I enjoy it very much.Its soul relaxing and feeling very good.✊👌👌👌

  • @gyanchandgujar3088
    @gyanchandgujar3088 2 ปีที่แล้ว

    Punjab ki koyal🙏💕

  • @HarjinderSingh-tt5os
    @HarjinderSingh-tt5os 2 ปีที่แล้ว

    bahut bahutbdhia lok git
    super hit song veri veri nice

  • @saregamapunjabi
    @saregamapunjabi  2 ปีที่แล้ว +1

    #bpraak latest song #chumchumrakheya out now!
    th-cam.com/video/3_EsE8Kzey8/w-d-xo.html

  • @rajbthapar1880
    @rajbthapar1880 2 ปีที่แล้ว

    Punjab ki meethi virat sada sada ke liye ,for ever n ever.

  • @bhadarchand3633
    @bhadarchand3633 2 ปีที่แล้ว +3

    Very good gi

  • @neelammehta3455
    @neelammehta3455 3 ปีที่แล้ว +3

    Great song 👌👌

  • @rashmeetkaur5873
    @rashmeetkaur5873 5 หลายเดือนก่อน +1

    Nahi reesan man khush ho gya ❤❤