Kaun himmat kare? Jo Puncture waala ladka live firing murder ka video banaa banaa raha tha, usper bhi Goli chalai. Vo bhag gaya, uska bhi picha karke firing ki gayi..ab bata kaun himmat dekhai
Ghar da bheti Lanka dhabe ja mada andi guwandi kai vaar jada vich bhet janda.eda ta ho ni sakda ki ohna ne Setilite control avde hath karke niga rakh li.police jine tower ah sab da data chak k oh de pind wale to jis jaga attack hoeya data check karle paani wang clearly Sara muhre ah jana.
Law and order government da kam hunda... Sandeep nangal ambian naal ki hoya c.. Same he sidhu moosewala naal hoya... Punjab de halaat thik rakhne government da kam hunda
aap de bhede gal eh ni ke oh guard naal leke gea ja nahi. masla eh aa ke punjab vich lagtar gangwar te katal ho rahe aa par govt walo na koi alert na koi action na koi checking te gangster powerful illegal weapons leke shareaam sadka te bande maar rahe aa is vich sidha kasoor aa sarkar da te baki security de add karke sare loka nu dasya ke mosse wale to security wapis lai gai aa eh ni dasya ke sirf ghat kiti aa eh sarkar di sistem di bahut wadi galti aa te crime seen wali place nu bilkul we cover ni kita forensic ja hor investigation lai bilkul kalana wala te pehlian sarkara wala kam eh bhagwant maan kar riha galat nu galat kaho
The poor person who reached first of all at incident site, showed a great sense of brotherhood and responsiblilty whereas nobody from main community came out for help. Adminstration must take notice and commend his selfless reaction for evacuation of injured
one can dislike the singing of sidhu moose wala and his style and even criticize his political thinking as well, but no one can deny that he was a established singing Punjabi star how was way famous worldwide, he was a human being and well deserve the right of living just like all of us. The untimely demise (Murder) of sidhu moose wala (Shubhdeep Singh Sidhu) is despairing, He haven't gone alone today infact several feeling died within us today. The miscreants haven't let sidhu live in peace, This is such a shame for human kind.
I am 💯 percent agree with you I never hear his song I am listening only old songs and new classic songs only but he was nice human being mother father lost their only child very very sad
Veer tuhadi rooh sachi aia tusi wadya insan ho .....sayad gaddi mill jandi ta sidhu veera bach janda ....RIP sidhu moose walla ...parmata parwar nu bal bakse Maa .........fathar...........
ਸਹੀ ਗੱਲ ਆ ਵੀਰੇ ਇਨਸਾਈਅਤ ਮਰ ਲੋਕਾ ਦਾ ਬੇੜਾ ਗਰਕ ਆ 😡😡😡😡😡
100%
True
Guru ji updesh bhul chuk ea bhene koi v hove help jarur krni chahidi c gande log is pind de insan nhi ho sakde giri soch
ਲੋਕਾਂ ਨੂੰ ਕਹਿਣਾ ਆਸਾਨ ਹੈ ਏਹੇ ਕਿਉ ਨਹੀਂ ਕਹਿੰਦੇ ਕੀ ਸਾਡੀ ਇਨਸਾਨੀਅਤ ਮਰ ਗਈ ਲੋਕਾਂ ਪਰ ਪਲਾ ਚਾੜ ਅਸੀਂ ਬਚ ਨਹੀਂ ਸਕਦੇ
ਦੁਰ ਫਿੱਟੇ ਮੂੰਹ 😠😡ਇੱਕ ਬੰਦਾ ਮਰ ਰਿਹਾ ਸੀ😭😭ਤੁਸੀਂ ਵੀਡੀਓ ਬਣਾ ਰਹੇ ਸੀ😭😭💔💔ਤੁਸੀਂ ਗੱਡੀਆਂ ਵੀ ਨਹੀਂ ਲਿਆ ਸੱਕੇ ਪਿੰਡ ਦਾ ਜੰਮ ਪਲ ਸੀ । ਮਾਂ ਬਾਪ ਦਾ ਇੱਕੋ ਸਹਾਰਾ ਸੀ😭😭💔💔💔😠😠
ਬਹੁਤ ਵਧੀਆ ਗੱਲਬਾਤ ਕੀਤੀ ਵੀਰ ਨੇ ਵੀਰ ਦੇ ਦਿਲ ਵਿਚ ਦਰਦ ਝਲਕ ਰਿਹਾ
ਬਿਲਕੁਲ ਸੱਚ ਕਿਹਾ ਤੁਸੀਂ ਭਾਜੀ...ਲੋਕਾਂ ਨੂੰ help ਕਰਨੀ ਚਾਹੀਦੀ ਸੀ 🙏🏻
ਇੰਨਸਾਨੀਅਤ ਖਤਮ ਹੋ ਗਈ 😭 ਲੱਖ ਲਾਹਨਤ ਉਹਨਾਂ ਤੇ ਜੋ ਬਾਈ ਨੂੰ ਹਸਪਤਾਲ ਪਹੁੰਚਾਉਣ ਦੀ ਬਜਾਏ ਵੀਡੀਓ ਬਣਾ ਰਹੇ ਸੀ
ਇਹ ਗੱਲ ਵਿੱਚ ਕੋਈ ਸ਼ੱਕ ਨੀ ਕਿ, ਅਮੀਰ ਫੁਕਰੇ ਲੋਕਾਂ ਨਾਲੋ ਗਰੀਬ ਤੇ ਮਾੜੇ ਲੋਕ ਹਮੇਸ਼ਾ ਮੱਦਦ ਤੇ ਸਹਾਇਤਾ ਲਈ ਆਪਣਾ ਬਣਦਾ ਪੂਰਾ ਯੋਗਦਾਨ ਦਿੰਦੇ ਨੇ।
ਅੱਜ ਫੇਰ ਸਾਬਤ ਕਰ ਦਿੱਤਾ ਕੀ ਐਸੀ ਸਮਾਜ ਦੇ ਲੋਕਾ ਨੇ ਹਮ ਦਰਦੀ ਪਰਗਟ ਕੀਤੀ ਮਜਮੀ ਸਿੱਖਾ ਨੇ ਸਾਬਤ ਕਰਤਾ ਇਹ ਫੁਕਰੇ ਲੋਕ ਹਨ
Sahi gal a ਲੋਕਾਂ ਦੀ ਇਨਸਾਨੀਅਤ ਮਰੀ ਹੋਈ ਆ ਸਿਰਫ video hi ਬਣਾਉਣਾ ਜਾਣਦੇ ਨੇ।
ਸਹੀ ਬੌਲਿਅਾ ਵੀਰ ਅੈਨੀਅਾ ਗੱਡੀਅਾ ਪਿੰਡ ਵਿੱਚ ਮੂਰਖ ਲੌਕ ਵੀਡੀਓ ਬਣਾੳੁਦੇ ਰਹੇ?
Nhi ji KAMINE hai Jiiiiiiiii ih Laaaandiii k lok jinna 🚗 v nhi ji deti thi ji RIP 😢 👆
ਦਾ ਵੀਰੇ ਬੀਲ ਕੁਲ ਸਚੀਆਂ ਗਲਾ ਕੀਤੀਆਂ ਤੇਰੇ ਵਰਗੇ ਵੀਰਾਂ ਕਰਕੇ ਇਨਸਾਨੀਅਤ ਜਿਦਾ ਵਾ ਜੀਨਾ ਨੇ ਸੀਦੁ ਵੀਰ ਨੁ ਹਥਨੀ ਪਿਆ ਕੇੜਾ ਮੁ ਲੇਕੇ ਬਾਰ ਜਾਣਗੇਇਨਾ ਲੋਕਾਂ ਦਾ ਜ਼ਮੀਰ ਮਰ, ਚੁਕਾ ਵਾਓਵੀ ਵੀਰ ਨੇ ਜੇੜੇ ਭੂਖੇ ਹੋਸਪੀਟਲ ਦੇ ਬਾਰ ਬੇਠੇ ਵਾ
ਭਾਜੀ ਸਾਰੀ ਦੁਨੀਆ ਦਾ ਿੲਹ ਹੀ ਹਾਲ ਹੋ ਗਿਆ ਜੀ ਕੋਈ ਵੀ ਿਕਸੇ ਦਾ ਦੁੱਖ ਨਹੀਂ ਮੰਨਦਾ
ਹੁਣ ਉਨ੍ਹਾਂ ਲੋਕਾਂ ਨੂੰ ਕੋਈ ਤਾਂ ਪੁੱਛੌ ਜਿਨ੍ਹਾਂ ਨੇ ਵੀਰ ਨੂੰ ਹਸਪਤਾਲ ਲਜਾਣ ਵਾਸਤੇ ਆਪਣੀ ਗੱਡੀ ਨੀ ਦਿੱਤੀ ਹੁਣ ਇਥੇ ਕੀ ਵੇਖਣਾ ਆਏ ਨੇ ਜੇ ਕੋਈ ਗੱਡੀ ਦੇ ਦਿੰਦਾ ਕੀ ਪਤਾ ਵੀਰ ਦੀ ਜਾਨ ਵਿੱਚ ਜਾਂਦੀ 😡😡😡😡😡😡😡😡😡😡😡😡😡😡😡😡😡😡😡😡😡😡😡😡😡
Sahi kiha tusi g
ਹੁਣ ਇੱਥੇ ਖੜੇ ਹੋ ਕੇ ਪਤਾ ਨਹੀ ਕੀ ਕਰ ਰਹੇ ਨੇ ਜੇ ਉਸ ਵੇਲੇ ਕੋਈ ਗੱਡੀ ਲੈ ਆਉਂਦਾ ਖਬਰੇ ਜਾਨ ਬੱਚ ਜਾਂਦੀ ਸਿੱਧੂ ਮੂੱਸੇ ਵਾਲੇ ਦੀ ਇਨਸਾਨੀਅਤ ਮਰ ਗਈ ਆ ਵੀਰ ਕਿਸੇ ਦੀ ਮੇਹਨਤ ਨਾਲ ਕਰੀ ਚੜਾਈ ਨੂੰ ਕਿੱਥੇ ਜਰਦੇ ਆ ਲੋਕ ਪਤਾ ਨਹੀ ਕਿਸਦੀ ਮਾੜੀ ਨਜ਼ਰ ਲੈ ਗਈ ਸਿੱਧੂ ਨੂੰ ਵਾਹਿਗੁਰੂ ਜੀ ਵਿੱਛੜ ਚੁੱਕੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਣਾ ਜੀ
Only Tamasha 100% SURE
ਤਰਸ ਕਰਦੇ gadhi de ਦਿੰਦੇ ਮਾਂ ਦਾ ਪੁੱਤ ਬਚ ਜਾਂਦਾ
ਕਾਸ਼ ਕੋਈ ਆ ਸੌਚ ਲੈਂਦਾ ਕਿ ਕਿੱਸੇ ਮਾਂ ਦਾ ਪੁੱਤ ਬਾਚ ਜਾਂਦਾ 20 ਮਿਨਟਾ ਚ ਜੇ ਵੀਡੀਓ ਨਾ ਬਣਾਂਦੇ ,
ਇਹ ਤੇਰੀ ਗੱਲ ਨਾਲ ਸਹਿਮਤ ਤਾਂ ਬਹੁਤ ਹੋਇਆ ਹਰ ਬੰਦਾ ਮੂਵੀ ਬਣਾਉਣ ਤੇ ਹੀ ਰੁਝਾ ਰਿਹਾ ਕਿਸੇ ਨੂੰ ਕਿਸੇ ਨਾਲ ਕੋਈ ਦੁੱਖ ਨਹੀਂ ਬਸ movie ਤਕ ਸਹਿਮਤ
Kaun himmat kare? Jo Puncture waala ladka live firing murder ka video banaa banaa raha tha, usper bhi Goli chalai. Vo bhag gaya, uska bhi picha karke firing ki gayi..ab bata kaun himmat dekhai
ਇਸ ਪਿੰਡ ਨੂੰ ਫਿੱਟੇ ਲਾਹਨਤ ਦੇ ਤੁਹਾਡਾ ਕਿਸੇ ਦਾ ਆਪਣਾ ਬੱਚਾ ਹੁੰਦਾ ਫਿਰ ਗੱਡੀ ਨਾ ਲੈ ਕੇ ਜਾਂਦੇ ਲੋਕਾਂ ਦਾ ਖ਼ੂਨ ਪੁਤਰ ਸਫੈਦ ਹੋ ਗਿਆ
ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ 🙏🙏🙏🙏
😭😭😭😭😭😭ਹਾਏ ਰੱਬਾ ਨਹੀ ਸਹਾਰ ਹੁੰਦਾ ਬਸ ਕਰ ਕਿਉ ਮਾਵਾਂ ਦੇ ਪੁੱਤ ਕੋਖੀ ਜਾਦਾ ਤਰਸ ਕਰ ਲੈ ਅਸੀ ਤਾ ਕਦੇ ਮਿਲੇ ਨਹੀ ਪਰ ਦਿਲ ਕੰਬਦਣ ਲੱਗ ਪਿਆ
ਕੋਈ ਗੱਲ ਨੀ, ਜੋ ਕਿਸੇ ਦੀ ਮੱਦਦ ਨਹੀਂ ਕਰਦੇ , ਕੱਲ ਨੂੰ ਉਹਨਾਂ ਦੇ ਬੱਚਿਆਂ ਨਾਲ ਵੀ ਇਹ ਸਭ ਹੋ ਸਕਦਾ , ਕਿਸੇ ਨੇ ਮੱਦਦ ਨਹੀ ਕਰਨੀ ਇਹਨਾਂ ਦੀ ,
ਹੋਰ ਦੇਸ਼ ਚ ਹੋਇਆ ਹੁੰਦਾ ਤਾਂ crime scene ਦੇ ਨੇੜੇ ਕਿਸੇ ਨੂੰ ਜਾਨ ਨੀ ਦਿੱਤਾ ਜਾਂਦਾ, ਪੂਰਾ seal ਕਰ ਦਿੱਤਾ ਜਾਂਦਾ ਤਾਂ ਕੇ ਸਬੂਤ ਲੱਭੇ ਜਾ ਸਕਣ ਪਰ ਆਪਣੇ ਏਥੇ ਦੇਖਲੋ ਹਾਲ
ਨਫਰਤਾ ਦੀਆਂ ਗੋਲੀਆਂ ਪਾੜ ਜਾਦੀਆ ਵੱਖੀਆ ਨੂੰ
ਕਿੱਥੇ ਲੁਕਾ ਕੇ ਰੱਖਣ ਮਾਵਾਂ ਵੀਰਵੱਲ ਫੁਲੇਵਾਲਾ ਪੁੱਤਾ ਦੀਆਂ ਤਰੱਕੀਆਂ ਨੂੰ
ਕੁੱਤੇ ਲੋਕ ਨੇ saley ਜਿਨਾਂ ਕੋਲ ਗੱਡੀ ਆ c ਜੋ ਗੱਡੀ ਚ ਲੈ ਕੇ ਨਹੀਂ r i p ਸਿੱਧੂ 😭😭
ਭਾਰਤ ਚ ਇਨਸਾਨੀ ਜਾਨ ਦੀ ਕੋਈ ਕੀਮਤ ਨੀ ॥ ਲੋਕੀ ਜਾਨ ਬਚਾਉਣ ਦੀ ਬਜਾਏ ਫ਼ੋਨ ਨੂੰ ਤਰਜੀਹ ਦਿੰਦੇ ਨੇ ।
ਜਦੋਂ ਕਿਸੇ ਦਾ ਵਕਤ ਆਇਆ ਹੋਵੇ ਤਾਂ ਗੰਨਮੈਨ ਵੀ ਘਰੇ ਰਹਿ ਜਾਂਦੇ, ਬੁੱਲਟ ਪਰੂਫ ਵੀ ਕੰਮ ਨਹੀਂ ਆਉਂਦੀ।
ਡੂੰਘੀ ਜਾਂਚ ਦਾ ਵਿਸ਼ਾ.... ਕਿਸੇ ਨੇ ੲਿਕ ਤੀਰ ਨਾਲ ਦੋ ਨਿਸ਼ਾਨੇ ਫੁੰਡੇ।
😭😭😭😭😭
ਅਗਰ ਸਕਿਊਰਟੀ ਕਲਚਰ ਖੱਤਮ ਹੋ ਜਾਵੇ ਤਾਂ ਆਮ ਲੋਕਾਂ ਦਾ ਜੀਵਨ ਸਵਾਰਿਆ ਜਾਵੇਗਾ। ਪੁਲੀਸ ਤੇ ਸਰਕਾਰ ਨੂੰ ਲਾਅ ਐਂਡ ਆਰਡਰ ਨੂੰ ਬਣਾਉਣ ਲਈ ਯਤਨ ਕਰਨੇ ਚਾਹੀਦੇ ਹਨ 🚩
ਡਰਦੇ ਮੋਕ marge ਲੋਕ ਇਨਸਾਨੀਅਤ ਖਤਮ ਹੋ ਗਈ
ਵਾਹਿਗੁਰੂ ਮੇਹਰ ਕਰੇ ਵੀਰੇ🙏
ਗਰੀਬਾਂ ਦੇ ਦਿਲ ਵਿਚ ਹਮੇਸ਼ਾ ਹਮਦਰਦੀ ਹੋਂਦੀ ਦਿਖਾਵਾਂ ਨਹੀਂ
ਅਮੀਰਾਂ ਦੇ ਘਰ ਗੱਡੀਆਂ ਸੀ ਪਰ ਦਿਲਾਂ ਵਿੱਚ ਜ਼ਮੀਰ ਨਹੀਂ ਸੀ
ਬਹੁਤ ਬਹੁਤ ਮੰਦਭਾਗੀ ਘਟਨਾ ਪੰਜਾਬ ਲਈ ਕਾਲ਼ਾ ਦਿਨ ਪੰਜਾਬ ਸਰਕਾਰ ਦੋਸ਼ੀ ਸਕੋਰਟੀ ਕਿਉਂ ਘਟਾਈ ਪੰਜਾਬ ਲਈ ਕਾਲ਼ਾ ਦਿਨ
ਕਾਤਲ ਤਿੰਨ ਗੱਡੀਆਂ ਦੇ ਵਿੱਚ 15 ਤੋਂ 20 ਬੰਦੇ ਹੋਣਗੇ ਜੇ ਕਿਤੇ ਮੋਕੇ ਤੇ ਮੋਜੂਦ ਲੋਕ ਘੇਰ ਲੈਂਦੇ ਏਕਤਾ ਕਰ ਲੈਂਦੇ ਫੜ ਸਕਦੇ ਸਨ ਸਾਰੇ ਨਾ ਫੜੇ ਜਾਦੇ ਤਾਂ ਦੋ ਚਾਰ ਨੂੰ ਤਾਂ ਕਾਬੂ ਕਰ ਸਕਦੇ ਸੀ
ਪਰ ਏਕਤਾ ਨਹੀਂ ਪੰਜਾਬੀਓ ਗਿੱਦੜ ਨਾ ਬਣੋ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੇਰ ਬਣਾਇਆ ਹੈ ਪਰ ਸਾਨੂੰ ਲੀਡਰਾਂ ਨੇ ਗਿੱਦੜ ਬਣਾ ਦਿੱਤਾ ਹੈ
ਬਾਈ ਲੋਕ ਕੀ ਕਰਦੇ ਅਗਲਿਆ ਕੋਲ ak47 ਸੀ ਹਰ ਕੋਈ ਆਪਣੀ ਜਾਨ ਬਚੋਂਦਾ ਨਾਲੇ ਲੋਕਾਂ ਦੇ ਘਰਾਂ ਚੋਂ ਨਿਕਲਣ ਤੋਂ ਪਹਿਲਾਂ ਓਹ ਭੱਜ ਗਈ c
ਸਹੀ ਗੱਲ ਲੋਕ ਵੀਡੀਓ ਬਣਾਉਣ ਚ ਲੱਗੇ ਪੲੇ ਸੀ ,ਓਹਦੀ ਜਾਨ ਬਚਾਉਣ ਵੱਲ ਕਿਸੇ ਦਾ ਧਿਆਨ ਨਹੀਂ ਸੀ ਹੁਣ ਰੌਲਾ ਪਾਉਣ ਲੱਗੇ ਪੲੇ ਨੇ ਸਾਰੇ। ਕਾਤਲਾਂ ਨੂੰ ਪਤਾ ਕਿਵੇਂ ਲੱਗਾ ਕਿ ਓਹ ਬਿਨਾਂ ਸਕਿਓਰਿਟੀ ਬਿਨਾਂ ਬੁਲੇਟ ਪਰੂਫ ਗੱਡੀ ਦੇ ਘਰੋਂ ਨਿਕਲਿਆ ।ਕਿਹੜੇ ਰੂਟ ਤੇ ਜਾ ਰਿਹਾ ਹੈ ।
Ghar da bheti Lanka dhabe ja mada andi guwandi kai vaar jada vich bhet janda.eda ta ho ni sakda ki ohna ne Setilite control avde hath karke niga rakh li.police jine tower ah sab da data chak k oh de pind wale to jis jaga attack hoeya data check karle paani wang clearly Sara muhre ah jana.
ਇਨਸਾਨੀਅਤ ਮਰ ਜਾਂਦੀ ਵੀਰੇ ਸਹੀ ਕਿਹਾ 😭😭😭😭😭
2 ਪੁਲਿਸ ਦੇ ਬੰਦੇ ਹੇਗੇ ਸੀ ਸਕਿਉਰਿਟੀ ਵਾਲੇ. ਪਰ ਓਹ ਨਾਲ ਨਹੀ ਲੇ ਕੇ ਗਿਆ. ਇਸਦੇ ਵਿੱਚ ਸਰਕਾਰ ਕੀ ਕਰ ਸਕਦੀ.
Law and order government da kam hunda... Sandeep nangal ambian naal ki hoya c.. Same he sidhu moosewala naal hoya... Punjab de halaat thik rakhne government da kam hunda
@@sukhbir40 prava govt ki kre hun ita bach fadan ch kr skde pla ki kr lnde
aap de bhede
gal eh ni ke oh guard naal leke gea ja nahi.
masla eh aa ke punjab vich lagtar gangwar te katal ho rahe aa par govt walo na koi alert na koi action na koi checking
te gangster powerful illegal weapons leke shareaam sadka te bande maar rahe aa is vich sidha kasoor aa sarkar da
te baki security de add karke sare loka nu dasya ke mosse wale to security wapis lai gai aa eh ni dasya ke sirf ghat kiti aa
eh sarkar di sistem di bahut wadi galti aa
te crime seen wali place nu bilkul we cover ni kita forensic ja hor investigation lai bilkul kalana wala te pehlian sarkara wala kam eh bhagwant maan kar riha
galat nu galat kaho
We will miss u sidhu mosewala you r my ideal RIP😭😭😭😭😭
Q1111
ਪੁਲਸ ਐਫ ਆਰ ਆਈ ਝੂਠ ਹੀ ਲਿਖ ਗਈ ਕਿ ਸਿਧੂ ਜਾ ਬਾਪ ਲੈ ਕਿ ਹਸਪਤਾਲ ਚ
ਐਨਾ ਨੂੰ ਫੜ k ਫਾਸੀ ਦਿੱਤੀ ਜਾਵੇ ਆਪੇ ਮੌਕ ਨਿਕਲ ਜਾਉਗੀ
ਵੀਰ ਬਹੁਤ ਦਰਦ ਹੈ
ਸਹੀ keh ਰਿਹਾ ਵੀਰ੍ ਤੁ insaniyat ਖ੍ਤਮ੍
Miss you Sidhu moose wala 😭😭😭😭😭
Galt hoya
Very sad
ਹਰ ਕੋਈ ਆਪੋ ਆਪਣੀ ਚਮੜੀ ਬਚਾਉਂਦਾ ਹੈ!
ਲਾਹਣਤੀ ਲੋਕ ਵੀਡੀਉ ਬਣਾਉਣ ਜਾਣਦੇ, ਕਿਸੇ ਦੀ ਜਾਨ ਚਲੀ ਗਈ, ਸ਼ਰਮ ਨਾਲ ਡੁੱਬ ਕੇ ਮਰਜੋ
Justice for shidhu moosewala 😭😭😭💔💔💔🙏🙏🙏
ਚੱਕੀ ਦਾ ਪੀਸਿਆ ਬਚ ਜਾਂਦਾ ਪਰ ਦੰਦਾਂ ਦਾ ਪੀਸਿਆ ਨਹੀਂ ਬਚ ਦਾ
eh veer da dhavand jihne help kiti hor loka nu v help krni chhidi agge bad k
ਲੋਕਾਂ ਚ ਰਹੀ ਨਹੀਂ ਗੱਲਬਾਤ
ਗਰੀਬਾਂ ਦੇ ਦਿਲ ਵਿਚ ਹਮੇਸ਼ਾ ਹਮਦਰਦੀ ਹੋਂਦੀ ਦਿਖਾਵਾਂ ਨਹੀਂ
ਅਮੀਰਾਂ ਦੇ ਘਰ ਗੱਡੀਆਂ ਸੀ ਪਰ ਦਿਲਾਂ ਵਿੱਚ ਜ਼ਮੀਰ ਨਹੀਂ ਸੀ
Waheguru is mahan veer nu khushian deven.
ਜਮੀਰ ਮਰਗੀ ਲੋਕਾਂ ਦੀ ਜੀ
Video ਬਣਾੳਣ ਲੱਗ ਜਾਦੇ ਅਾ ਜੇ ਟਾੲੀਮ ਰਹਿੰਦੇ ਲੈ ਜਾਦੇ ਤਾ ਸਾੲਿਦ ੳਹ ਬਚ ਜਾਦਾ
ਓ ਕਿਸੇ ਮਾਂ ਦਾ ਪੁੱਤ ਬਚ ਜਾਦਾ ੳੲੇ
ਮਰਜੋ ਡੁੱਬ ਕੇ ਤੁਸੀ ਸਾਰੇ ਜਿਹੜੇ ੳਸ ਵੇਲੇ video
ਬਣਾ ਰਹੇ ਸੀ
ਸਰਕਾਰਾਂ ਤਾਂ ਮਾਰਨ ਤੇ ਤੁਲੀਅਾ ੳੲੇ ਤੁਸੀ ਅਾਪ ਬਚਾ ਲੋ ਪੰਜਾਬ ਦੇ ਪੁੱਤ ਲੋਕੋ
ਹੀਰਾ ਸੀ ੳਹ😭😭ਹਾੲੇ ੳ ਰੱਬਾ
ਸੁਮੱਤ ਬਖਸ ਵਾਹਿਗੁਰੂ
The poor person who reached first of all at incident site, showed a great sense of brotherhood and responsiblilty whereas nobody from main community came out for help. Adminstration must take notice and commend his selfless reaction for evacuation of injured
ਬਿਲਕੁਲ ਸਹੀ ਲੋਕਾਂ ਨੂੰ ਪਹਿਲਾਂ ਵੀਡੀਓ ਬਣਾਉਣੀ ਜਰੂਰੀ ਆ ਕੋਈ ਮਰਨਾ ਮਰ ਜਾਵੇ.ਕੈਮਰੇ ਵਾਲੇ ਫੋਨ ਕੀ ਚਲੇ ਹਰ ਕੋਈ ਕੈਮਰਾ man ਈ ਬਣਿਆ ਆ.
ਸਚ ਬਹੁਤ ਕੋੜਾ ਹੁੰਦਾ ਹੈ
Right veer ji sai gall khie🙏🙏🙏
We miss u veera 😭😭😭😭
i miss you brother😭😭😢😢
ਸਹੀ ਕਿਹਾ ਜੀ
Waheguru ji parivar te apna hath rkhna😢🙏
I am Sure,he will be back,
Miss you bro😭😭😭😭💔💔
ਬਹੁਤ ਮਾੜਾ ਹੋਇਆ ਹੈ ਹੁਣ ਸਿਰਫ ਪੁੱਛਤਾਛ ਹੀ ਰਹਿ ਗਿਆ ਹੈ ki ਕੀਤਾ ਜਾਵੇ ਰੱਬ ਰਾਖਾ
I miss you Sidhu Moose wala bhai ❤️🙏🙏🙏🙏🙏🙏🙏🙏🙏🙏😔😔😔😔😔😔😔😔😔😔😔
ਸਲਾਮ ਆ ਬਾਈ ਤੈਨੂੰ, ਲੋਕਾਂ ਦੀ ਜ਼ਮੀਰ ਮਰ ਚੁਕੀ ਆ
ਥੋਡਾ ਟਹਿਣਾ ਕਿੱਥੇ ਆ ?
100 % true brother salute you brother
one can dislike the singing of sidhu moose wala and his style and even criticize his political thinking as well, but no one can deny that he was a established singing Punjabi star how was way famous worldwide, he was a human being and well deserve the right of living just like all of us.
The untimely demise (Murder) of sidhu moose wala (Shubhdeep Singh Sidhu) is despairing, He haven't gone alone today infact several feeling died within us today.
The miscreants haven't let sidhu live in peace, This is such a shame for human kind.
I am 💯 percent agree with you I never hear his song I am listening only old songs and new classic songs only but he was nice human being mother father lost their only child very very sad
Waheguru ji bai di atma nu apne charna ch nivas bakshan 🙏🙏🙏
Every body should be like you bro generous helpful
Miss you sidhu 😭😭😭😭😭😭😭😭😭😭😭😭😭
Lakh lahnat aa jwahrka pind waleo vedio banude raho
Veer tuhadi rooh sachi aia tusi wadya insan ho .....sayad gaddi mill jandi ta sidhu veera bach janda ....RIP sidhu moose walla ...parmata parwar nu bal bakse
Maa .........fathar...........
ਵਾਹਿਗੁਰੂ ਜੀ
I miss you veer ji 😭😭😭😭😭😭😘
Sacchi gal a veer Ji insaniat mar gyi a bad vich status payi jande lok
RIP Sidhu :( :(
Bai g sach gal a 😢😢😢😢😢😢
Sahi gal kahi 😭😭😭😭🙏
I miss you brother 😭😭😭😭😭
Waheguru ji 😭😭😭😭😭
Yar rona ayii janda ki kriiye😭😭😭😭😭
Rab agge ardas krde aa loka da jameer jeonda rhe, insaniat na maari rabba kise di😭😭😞🙏RIP
ਏਸ ਕਲਯੁਗ ਞਿਚ ਇਹ ਬਦਲਦੀ ਮਾਨਸਿਕਤਾ ਲੋਕਾ ਦੀ ਕਿਸੇ ਕਤਲ ਤੇ ਹਮਦਰਦੀ ਤਾ ਹੈ ਸਾਨੂਂ ਞੀ ਪਰ ਪਂਜਾਬ ਨੂ ਕਹਾਦਾ ਮਾਨ ਦਿਞਾਇਆ ਓਸ ਨੇ ਞਾਧੁ ਦੀਆ ਗਲਾਂ
भाई तेरा धन्यवाद
Insaniyat sachi mar gyi veere lokan di 😭😭😭
ਸਿੱਧੂ ਨੂੰ ਗੱਡੀ ਚੋਂ ਕੱਢਣ ਆਲੇ ਬਹੁਤ ਬਣ ਗੇ 😡
ਬਹੁਤ ਮੰਦਭਾਗੀ ਗੱਲ ਹੋਈ। ਸਰਕਾਰ ਜਿਮੇਵਾਰ ਐ
ਸਹੀ ਆ ਵੀਰ
Ryt bro 😞😞😞😞
🙏🙏 waheguru ji 🙏🙏 😭😭😭😭😭😭😭
Right ✅
Veer bilkul sachi gall a lok sirf video bnaun jande ne banda marda ja jeudai koi fark ni painda 😞😞
🙏🙏🙏
ਜਵਾਰਕੇ ਪਿੰਡ ਦੇ ਲੋਕਾਂ ਨੇ ਬਹੁਤ ਜ਼ਿਆਦਾ ਘਟੀਆ ਸੋਚ ਦਿਖਾਈ ਗੱਡੀ ਨਾਂ ਦੇ ਕੇ ਇੰਨਾ ਲੋਕਾਂ ਦੀ ਜ਼ਮੀਰ ਮਰ ਚੁੱਕੀ ਹੈ
Sahi gal veer ji
Waheguru waheguru 💔💔
Right sir🙏
Punjab government should award this man ..
Bilkul sahi kaha bhai apne
Sahi gal aw bro
Jwarke pind de log chahunde tan sidhu bach sakda sii
nhi veer 99 percent oothe mar gaya si doctor di report suni
😥😥😥😥😥 waheguru mehar kre
Waheguru ji parivaar nu bhana manan da ball bakshan 🙏🙏🙏
Sai gal a yr
Sahi.gal.aa.veer.ji
Miss you legend baae wapas aaja ek baar g bhr k dekh lain de hun ta hanju de giya akkha nu hun ta bss yaad ondi aa bhot teri 😭😭😭😭😭😭😭😭😭😭
Sahi gal bohat mada hoeya
very good pershan