Canada 'ਚ Brampton ਨੇੜੇ ਸਿੱਖ ਪਰਿਵਾਰ ਨੂੰ ਗੋਲੀਆਂ ਮਾਰਨ ਦਾ ਮਾਮਲਾ, ਪਰਿਵਾਰ ਦੇ ਪਰਿਵਾਰਕ ਮੈਂਬਰ ਆਏ ਸਾਹਮਣੇ

แชร์
ฝัง
  • เผยแพร่เมื่อ 26 ธ.ค. 2024

ความคิดเห็น • 51

  • @Srational-sy1uz
    @Srational-sy1uz 11 หลายเดือนก่อน +10

    ਬਹੁਤ ਬਹੁਤ ਅਫ਼ਸੋਸ, ਲੋਕ ਬੜੇ ਮਹਾਂ ਪਾਪੀ ਤੇ ਦਰਿੰਦੇ ਕਾਤਲ ਨੇ, ਜਿਹੜੇ ਛੋਟੀ ਮੋਟੀ ਗੱਲ ਤੇ ਹੀ ਲੋਕਾਂ ਨੂੰ ਮਾਰ ਦਿੰਦੇ ਹਨ ॥ ਵਾਹਿਗੁਰੂ ਜੀ ਸਾਨੂੰ ਮੂਰਖ ਮੁਗਦਾਂ ਨੂੰ ਸੁਮੱਤ ਬਖਸ਼ੋ, ਸਾਡੇ ਅੰਦਰ ਦਇਆ ਰਹਿਮ ਹੋਵੇ, ਅਸੀਂ ਪਸ਼ੂਆਂ ਤੋਂ ਵੀ ਭੈੜੇ ਹਾਂ। ਵਾਹਿਗੁਰੂ ਜੀ, ਸੇਵਕ ਪਰਵਾਰ ਨੂੰ ਆਪਣੇ ਚਰਣ ਕਮਲਾਂ ਵਿੱਚ ਸਦੀਵੀ ਸਥਾਨ ਦੇਣਾਂ। ਵਾਹਿਗੁਰੂ ………..

  • @Rajkaur100-h9y
    @Rajkaur100-h9y 11 หลายเดือนก่อน +21

    ਕੈਨੇਡਾ ਵਿੱਚ ਵਿੱਚ ਸਫਾਈ ਪੱਖੋ 01 ਪਹਿਲਾਂ ਨੰਬਰ ਤੇ ਸੀ ਪਰ ਹੁਣ ਕਈ ਤਰ੍ਹਾਂ ਦੇ ਲੋਕਾਂ ਨੇ ਏਥੇ ਆ ਕੇ ਗੰਦ ਪਾਇਆ. ਬੜੀ ਸ਼ਾਂਤੀ ਸੀ, ਉਦੋਂ ਕੈਨੇਡਾ ਬੜਾ ਆਨੰਦ ਸੀ. ਵਾਹਿਗੁਰੂ ਹੀ ਰਾਖਾ ਹੁਣ ਬੱਸ ਵਾਹਿਗੁਰੂ ਜੀ 🙏

    • @sevenriversrummi5763
      @sevenriversrummi5763 11 หลายเดือนก่อน

      Majhe te malwe de Lok

    • @S1n6341
      @S1n6341 11 หลายเดือนก่อน

      FUKRE JAT JITHE JANDE NEI GAND PONDE NEI .

  • @santokhsinghbenipal8592
    @santokhsinghbenipal8592 11 หลายเดือนก่อน +17

    ਬਹੁਤ ਅਫਸੋਸ ਵਾਹਿਗੁਰੂ ਜੀ ਆਪ ਜੀ ਦਾ ਭਾਣਾ ਹੈ
    ਜਿਹੜੇ ਪਾਸਪੋਰਟ ਮੰਗਦੇ ਸੀ ਉਹੀ ਕਾਤਲ ਹੋ ਸਕਦੇ ਹਨ ਹੋ ਸਕਦਾ ਕਿਸੇ ਨੇ ਭਾੜੇ ਤੇ ਕੰਮ ਕਰਵਾਇਆ ਹੋਵੇ ਬਹੁਤ ਮੰਦਭਾਗਾ ਹੈ ਗੁਰਸਿੱਖ ਪਰਿਵਾਰ ਤੇ ਅਜਿਹਾ ਕੀਤਾ ਵਾਹਿਗੁਰੂ ਉਹਨਾਂ ਨੂੰ ਸਜ਼ਾ ਦੇਣਗੇ ਕਾਤਲ ਲਭਣ ਲਈ ਮਦਦ ਕਰਨਗੇ ਉਹਦੇ ਘਰ ਦੇਰ ਹੈ ਅੰਧੇਰ ਨਹੀਂ

  • @gurbhejhundal-fn2ft
    @gurbhejhundal-fn2ft 11 หลายเดือนก่อน +5

    ਵਾਹਿਗੁਰੂ ਜੀ ਮਿਹਰ ਕਰੋ।

  • @charanjitsingh4388
    @charanjitsingh4388 11 หลายเดือนก่อน +2

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @AS-pu7gj
    @AS-pu7gj 11 หลายเดือนก่อน +12

    ਬੇੜਾ ਗ਼ਰਕ ਹੋ ਚੁੱਕਾ ਕਨੇਡਾ ਦਾ

  • @sarajmanes4505
    @sarajmanes4505 11 หลายเดือนก่อน +1

    Waheguru Ji Waheguru Ji Waheguru Ji Waheguru Ji Waheguru Ji 🙏🙏🙏

  • @nirmalchahal1515
    @nirmalchahal1515 11 หลายเดือนก่อน +15

    Ki fark reh giya india kehde safe ni Canada v ohi haal a

    • @saabsandhu007
      @saabsandhu007 11 หลายเดือนก่อน +2

      Itho aa pata lagda aa, koi desh bura nhi, bs otha rhan wala lokka dye akal ch kammi aa...

  • @Gopy_Pannu_Turh
    @Gopy_Pannu_Turh 11 หลายเดือนก่อน +7

    Waheguru Ji

  • @Rahul-lk6gb
    @Rahul-lk6gb 11 หลายเดือนก่อน +2

    waheguru ji 🙏🏻💕❤🌹🌷💯🙏🏻

  • @bachitersandhu8295
    @bachitersandhu8295 11 หลายเดือนก่อน +11

    ਸਿੱਖ ਨੂੰ ਹਰ ਜਗਾ ਤੇ ਟਾਰਗੇਟ ਕੀਤਾ ਜਾਦਾ

  • @dalbirkaur4948
    @dalbirkaur4948 11 หลายเดือนก่อน +5

    Wahaguru ji🙏🙏

  • @Khalsa-kf3wt
    @Khalsa-kf3wt 11 หลายเดือนก่อน +1

    ਕਨੇਡਾ ਸਰਕਾਰ ਇਹਨਾ ਕਾਤਲਾਂ ਨੂੰ ਛੇਤੀ ਫੜ ਲਵੇਗੀ ਸਰੋਮਣੀ ਕਮੇਟੀ ਤੇ ਭਾਰਤ ਸਰਕਾਰ ਇਸ ਵਿੱਚ ਕੀ ਕਰ ਸਕਦੀ

  • @pummabhatti
    @pummabhatti 11 หลายเดือนก่อน +4

    Waheguru

  • @kirpawaheguru8219
    @kirpawaheguru8219 11 หลายเดือนก่อน

    Waheguru rakha sab pariwar nu atey bethi nu thund rusti

  • @kirpawaheguru8219
    @kirpawaheguru8219 11 หลายเดือนก่อน

    cctv jah webcam recording jah koi pariwar aley naal kales?

  • @ManpreetSingh-ce2zh
    @ManpreetSingh-ce2zh 11 หลายเดือนก่อน

    ਏਨਾ ਕਿਸੇ ਹੋਰ ਦਾ ਨੂੰਬਰ ਲਆ ਸੀ ਪਰ ਕੌਮ ਕਿਸੇ ਹੋਰ ਦਾ ਹੋ ਗਿਆ 🎉🎉

  • @baljitsingh4800
    @baljitsingh4800 11 หลายเดือนก่อน +4

    India hi theek hee

  • @JotSingh-jw5np
    @JotSingh-jw5np 11 หลายเดือนก่อน +1

    canada jalde usa banan wala

  • @ananyarani4051
    @ananyarani4051 11 หลายเดือนก่อน +1

    Canada jam karana chahida

  • @Tangovlog_CHD
    @Tangovlog_CHD 11 หลายเดือนก่อน +3

    Ajanseya RSS tho bacho Sikh com

    • @dalbirminhas7078
      @dalbirminhas7078 11 หลายเดือนก่อน +1

      ​@@jaiveer4737tennu taan shaq hi lag reha,sannu taan pura yakin hai tu sanghi hai 😂😂

    • @jaiveer4737
      @jaiveer4737 11 หลายเดือนก่อน

      @@dalbirminhas7078 Canada ya Amrica beh k tattiya saaf kar gore di...eithe jyada gyan naa pel

    • @jaiveer4737
      @jaiveer4737 11 หลายเดือนก่อน

      @@dalbirminhas7078 Canada ya Amrica beh k tattiya saaf kar gore di...eithe jyada gyan naa pel

    • @dalbirminhas7078
      @dalbirminhas7078 11 หลายเดือนก่อน

      @@jaiveer4737 kache ton peada hon walian di soch tere vargi hi hundi hai,saddi nhi 🥰🥰🙋

    • @jaiveer4737
      @jaiveer4737 11 หลายเดือนก่อน

      @@dalbirminhas7078 kyo tera daddy kacha ni panda 🤣🤣🤣🤣🤣......pata v hai daddy hai kaun c?......tere varge di shakal aksar jyada gwaandi naal mildi hai 🤪🤪🤪🤪

  • @kirpawaheguru8219
    @kirpawaheguru8219 11 หลายเดือนก่อน

    Jathedar Hardeep Singh Nijjar nu ve damki karkei benti kita canada polis security vastey parr kuch nahin kita polis aley

  • @Eklavya1008
    @Eklavya1008 11 หลายเดือนก่อน

    😢😢 bhut galt hoya hai aa , bhgwan kudi da bhala kare

  • @hollywoodmoviesinhindi944
    @hollywoodmoviesinhindi944 11 หลายเดือนก่อน

    Sikh ta bolde Canada vich assi safe aa

  • @parmeetkaur6487
    @parmeetkaur6487 11 หลายเดือนก่อน

    So sad

  • @khilchianboy9825
    @khilchianboy9825 11 หลายเดือนก่อน

    Nic

  • @goldyk80
    @goldyk80 11 หลายเดือนก่อน

    😮 omg edda kaun gher aa ke tuhadde te firing ker joo sade si kha naal enne hadse ho rahe fer vi assi apne gher weapon ni rakhde . Fer kehde sade naal edda ho gya

  • @GurnamSingh-nd5yt
    @GurnamSingh-nd5yt 11 หลายเดือนก่อน

    Meri eik guru da kiha hukm jini meri mt bud vich diti he me sari kom nu❤benti krda mara bura bolna sd do siaane khinde si boli kaj vigaria meri benti kom sbda te kntro rhkhe ji glti hove maf krna ji

  • @kirpawaheguru8219
    @kirpawaheguru8219 11 หลายเดือนก่อน

    jiwei ohio sarey pariwar ek pariwar aley ney katal kita atey ek Punjab toh Kaur apne bhen ohio vich milen ji

  • @Satisfyingvideos58
    @Satisfyingvideos58 11 หลายเดือนก่อน

    Singh sahb eh v indian state di hi hmm hona

    • @jaiveer4737
      @jaiveer4737 11 หลายเดือนก่อน

      Indian state enni vehli ni enna fudua magar lagi rahe.......UK ch pakistani and Canada ch Punjabi.......sab salle 2 numbriye ne

  • @goldyk80
    @goldyk80 11 หลายเดือนก่อน

    Eh hate kaun spread ker riha assi sikh hi enne weak ke saath o hi dunya agge dass ni hunda assi sikh kaun a

  • @dilsingh9318
    @dilsingh9318 11 หลายเดือนก่อน

    Sardara da aukha he aa har tha

  • @Punjabi22_
    @Punjabi22_ 11 หลายเดือนก่อน +3

    Gall kuch hor a kuch to garbar hai??

  • @gurmailbenipal918
    @gurmailbenipal918 11 หลายเดือนก่อน +5

    ਵਾਹਿਗੁਰੂ ਜੀ ਮੇਹਰ ਕਰੋ ਜੀ

  • @kuldipsingh5862
    @kuldipsingh5862 11 หลายเดือนก่อน +6

    Waheguru ji

  • @balwinderkaur-fz4io
    @balwinderkaur-fz4io 11 หลายเดือนก่อน +1

    Waheguru ji

  • @KaramjeetKaur-oj9xq
    @KaramjeetKaur-oj9xq 11 หลายเดือนก่อน

    Waheguru ji