Prime Hassian (26) || ਬੀਰਬਲ ਤੋਂ ਦੁਖੀ ਅਕਬਰ ਬਾਦਸ਼ਾਹ

แชร์
ฝัง
  • เผยแพร่เมื่อ 25 พ.ย. 2024

ความคิดเห็น • 125

  • @VarinderSingh-uf7jk
    @VarinderSingh-uf7jk 4 ปีที่แล้ว +16

    ਉਹ ਵੀਰ ਗੱਡੀ ਚਲਾਉਂਦੇ ਥੋਡਾ ਪ੍ਰੋਗਰਾਮ ਦੇਖਿਆ ਇਨ੍ਹਾਂ ਹੱਸਿਆ ਕੀ ਇੱਕ ਵਾਰ ਤਾ ਗੱਡੀ ਸਾਇਡ ਤੇ ਲਾਉਣੀ ਪਈ
    ਬਾਕਮਾਲ ਆ ਜੀ ਇਹ ਪ੍ਰੋਗਰਾਮ,,,,,,,,,

  • @sukhjinderdhillon8170
    @sukhjinderdhillon8170 4 ปีที่แล้ว +8

    ਬਹੁਤ ਵਧੀਆ ਜੀ 🙏

  • @vickykahlonsingh
    @vickykahlonsingh 2 ปีที่แล้ว +3

    ਬਹੁਤ ਹੀ ਵਧੀਆ ਵੀਡੀਓ

  • @balwindersinghrajia370
    @balwindersinghrajia370 3 ปีที่แล้ว +3

    ਅਜਿਹਾ episode ਇੱਕ ਹੋਰ ਕਰੋ🙏🙏🙏।❣️❣️❣️❣️❣️❣️❣️

  • @gurdipjabbal4779
    @gurdipjabbal4779 4 ปีที่แล้ว +17

    Umang Sharma you are amazing Actor. Like you God bless you always 💗

  • @ranjeetkaur6746
    @ranjeetkaur6746 3 ปีที่แล้ว +7

    ਮੈਂ ਤਾਂ ਤੁਹਾਡੇ ਕਮੇਡੀ ਪ੍ਰੋਗਰਾਮ ਤੇ ਸਵਰਨ ਸਿੰਘ ਟਹਿਣਾ ਤੇ ਹਰਮਨ ਥਿੰਦ ਦੇ ਪ੍ਰੋਗਰਾਮ ਜ਼ਰੂਰ ਵੇਖਦੀ ਹਾਂ ਬਹੁਤ ਪਸੰਦ। ਟਹਿਣਾ ਵੀਰਜੀ ਦੇ ਮੈਂ ਅਜੀਤ ਅਖਬਾਰ ਵਿੱਚ ਲੇਖ ਵੀ ਬਹੁਤ ਪੜਦੀ ਸੀ ਇੰਡੀਆ ਵਿੱਚ from Australia

  • @rajindersehgal4256
    @rajindersehgal4256 4 ปีที่แล้ว +3

    ਹਾ ਹਾਏ, ਬੌਹਤ ਵਧੀਆ ਡਾਏਲਾਈਗ

  • @amarjitguru
    @amarjitguru 3 ปีที่แล้ว +3

    Ah madam da hassa...bahut att aa....mein ta ehnu e dekh dekh hasda rhnda....bahut pyara jiha hasdi hahhaha

  • @sukhmansanghavlogs6617
    @sukhmansanghavlogs6617 4 ปีที่แล้ว +17

    ਅਜਿਹੀ ਕਾਮੇਡੀ ਦੇਖਕੇ ਦਿਲ ਖੁਸ਼ ਹੋ ਗਿਆ ਕਿਉਕਿ ਅੱਜ ਦੇ ਹਾਲਾਤਾਂ ਵਿੱਚ ਹਸਾਉਣਾ ਬਹੁਤ ਮੁਸ਼ਕਲ ਆ

  • @sukhmansanghavlogs6617
    @sukhmansanghavlogs6617 4 ปีที่แล้ว +3

    ਬਹੁਤ ਵਧੀਆ ਵੀਡੀਓ ਬਣਾਈ

  • @BeingDeep
    @BeingDeep 3 ปีที่แล้ว +1

    ਅਗਲੀ ਵਾਰ ਡੱਡੂ ਲੈ ਕੇ ਆਉਣਾ। 😂😂😂🤣🤣🤣

  • @sonygill987
    @sonygill987 4 ปีที่แล้ว +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
    ਸਿੱਖ ਵੀਰੋ , ਬੇਨਤੀ ਹੈ ਕਿ ਅਸੀਂ ਬੀਰਬਲ ਦੇ ਕਿੱਸੇ ਆਪਣਿਆਂ ਬੱਚਿਆਂ ਨੂੰ ਨਾ ਹੀ ਦੱਸਿਆ ਕਰੀਏ ਤਾਂ ਚੰਗਾ ਹੋਵੇਗਾ ਕਿਉਂਕਿ ਇਹ ਉਹੀ ਬੀਰਬਲ ਹੈ ਜਿਹੜਾ ਗੁਰੂ ਘਰ ਦਾ ਨਿੰਦਕ ਹੈ। ਆਪਾਂ ਆਪਣਿਆਂ ਬੱਚਿਆਂ ਨੂੰ ਇਸ ਦੇ ਕਿੱਸੇ ਸੁਣਾਉਣ ਤੋਂ ਪਹਿਲਾਂ ਇਹਦੇ ਸਿਖਾਂ ਪ੍ਰਤੀ ਨਫਰਤ ਭਰੇ ਵਿਚਾਰ ਦੱਸਣ ਦੀ ਲੋੜ ਹੈ।

    • @karanbirsinghjodhpuria13657
      @karanbirsinghjodhpuria13657 4 ปีที่แล้ว +5

      ਕਿਸੇ ਨੇ ਵੀ ਸਾਨੂੰ ਇਹ ਨਹੀਂ ਦੱਸਿਆ ਕਿ ਭਾਈ ਗੁਰਦਾਸ ਜੀ ਬੀਰਬਲ ਨਾਲੋਂ ਕਿਤੇ ਜਿਆਦਾ ਸਮਝਦਾਰ,ਸਿਆਣੇ ਅਤੇ ਸੁਲਝੇ ਹੋਏ ਇਨਸਾਨ ਸਨ,, ਬੀਰਬਲ ਨੂੰ ਜਦੋਂ ਵੀ ਕਿਸੇ ਤਰ੍ਹਾਂ ਦੀ ਮੁਸ਼ਕਿਲ ਆਉਂਦੀ ਸੀ ਤਾਂ ਉਹ ਆਪਣੀ ਮੁਸ਼ਕਿਲ ਨੂੰ ਦੂਰ ਕਰਨ ਲਈ ਅਤੇ ਆਪਣਾ ਮਸਲਾ ਹਲ ਕਰਵਾਉਂਣ ਲਈ ਭਾਈ ਗੁਰਦਾਸ ਜੀ ਕੋਲ ਹੀ ਆਉਂਦਾ ਸੀ

    • @jugrajsinghsidhu8953
      @jugrajsinghsidhu8953 4 ปีที่แล้ว

      @@karanbirsinghjodhpuria13657 ਭਾਈ ਗੁਰਦਾਸ ਜੀ ਦੇ ਟਾਇਮ ਤੋ ਪਹਿਲਾ ਹੋਏ ਸੀ ਭਾਈ ਬੀਰਬਲ ਜੀ ਪਤਾ ਨਹੀ ਤੁਸੀ ਕਿਮੇ ਜੋੜ ਰਹੇ ਹੋ ਜਦੋ ਕੇ ਅਕਬਰ ਰਾਜੇ ਦਾ ਰਾਜਕਾਲ 1552ਤੋ 1605 ਤੱਕ ਸੀ

    • @salwantsinghriar5668
      @salwantsinghriar5668 4 ปีที่แล้ว

      ਗੁਰੂ ਘਰ ਦਾ ਨਿੰਦਕ ਵੀ ਸੀ ਤੇ ਸਿੱਖਾਂ ਨਾਲ ਈਰਖਾਲੂ ਵੀ ਸੀ ਨਾ ਸੀ ਮਹੇਸ਼ ਦਾਸ ।ਅਕਬਰ ਨੂੰ ਦਾਜ ਵਿੱਚ ਮਿਲਿਆ ਸੀ

    • @Amrjit18
      @Amrjit18 3 ปีที่แล้ว

      @@jugrajsinghsidhu8953 please note ,bhai Gurdas ji wrote Adi Guru Granth Sahib Ji in 1604. So he was around in Akbar’s rule.

  • @gorasidhu7
    @gorasidhu7 3 ปีที่แล้ว +1

    Craaaa😜🤣😂😁😜😂🤣

  • @sonudildar1740
    @sonudildar1740 2 ปีที่แล้ว

    very nice video ji god bless you

  • @JhallaSinghSandhu
    @JhallaSinghSandhu 2 ปีที่แล้ว

    Umang Sharma is the Best !

  • @ghummanbroadway803
    @ghummanbroadway803 4 ปีที่แล้ว +3

    Kamal aa ji

  • @sony4437
    @sony4437 4 ปีที่แล้ว +9

    Maza Aa gya ji, sachi bhut funny

  • @lakhdeeplucky850
    @lakhdeeplucky850 4 ปีที่แล้ว +2

    So nyc umang pajji amazing act

  • @sunilmadara1474
    @sunilmadara1474 3 ปีที่แล้ว

    ❤️❤️❤️❤️

  • @mohitbawa5459
    @mohitbawa5459 10 หลายเดือนก่อน

    Good 👍

  • @sardariontrending4422
    @sardariontrending4422 2 ปีที่แล้ว +1

    Waheguru ji

  • @skytech6719
    @skytech6719 4 ปีที่แล้ว +3

    ਜੰਟਾ is always ਘੈਂਟ।

  • @harjindersinghbatth8196
    @harjindersinghbatth8196 4 ปีที่แล้ว +6

    super

  • @SukhdevSingh-bs8ss
    @SukhdevSingh-bs8ss 3 ปีที่แล้ว +1

    Nice Video Kuwait

  • @harjinderkaurdhillon7789
    @harjinderkaurdhillon7789 2 ปีที่แล้ว +1

    Je ਕੋਈ ਪ੍ਰੇਸ਼ਾਨ ਹੋਵੇ ਤਾ ਹਨ ਦੇਖ ਲਿਆ ਕਰੋ ਟੈਨਸ਼ਨ ਸਾਰੀ ਦੂਰ ਹੋ ਜਾਂਦੀ ਭਗਵੰਤ ਮਾਨ ਦੀ ਤਰਾਂ ਗਲਾ ਸਾਰੀਆਂ ਘੁਮਾ ਘੁਮਾ ਲੀਡਰਾਂ ਦੇ ਸਿਰ ਚ ਹੀ ਭਾਂਡਾ ਭੰਨਦੇ ਨੇ ਬਹੁਤ ਹਾਸਾ ਆਇਆ ਇੱਕਲਾ ਬੈਠਾ ਵੀ ਹੱਸ ਹੱਸ ਕੇ ਅੱਖਾਂ ਚੋ ਪਾਣੀ ਨਿਕਲ ਆਉਂਦਾ ਰਾਣੀ ਮੈਡਮ ਤਾ ਲਗਦਾ ਸੁਤੀ ਪਈ ਦਾ ਹਿੱਸਾ ਨਿਕਲਦਾ ਹੋਣਾ ਬਹੁਤ ਵਧੀਆ ਗਿਆ ਨਾਟਕ ਅੱਜ ਕੱਲ ਤਾਂ ਸਾਰੀ ਦੁਨੀਆਂ ਰੋਂਦੀ ਹੈ ਪਰ ਹੱਸਣ ਦਾ ਮੌਕਾ ਜਾ ਹਸਾਉਂਦਾ ਤਾ ਕੋਈ ਹੱਸਣਾ ਵੀ ਬਹੁਤ ਜਰੂਰੀ ਹੈ

  • @SukhwinderSingh-mv7rd
    @SukhwinderSingh-mv7rd 4 ปีที่แล้ว +3

    Super all video 👍🎉😀😂

  • @rjsandhurj8800
    @rjsandhurj8800 3 ปีที่แล้ว

    Sirra te sach

  • @PUNJABGAMER11
    @PUNJABGAMER11 4 ปีที่แล้ว +4

    Very nice🤣🤣

  • @paradise1828
    @paradise1828 3 ปีที่แล้ว

    Kyaa baat. A h punjab da kapil sharma

  • @hrushyakaustya3951
    @hrushyakaustya3951 4 ปีที่แล้ว +3

    KARAN SIR!!! ZINDABAD!!! 😂😂😂😂🔥🔥🔥🔥😎😎😎😎😎😎😎😎😎💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻

  • @sitalgill7270
    @sitalgill7270 ปีที่แล้ว

    This is what is may be reality of that time But it was a beautiful act .thank you

  • @jagdevkaleran2509
    @jagdevkaleran2509 4 ปีที่แล้ว +1

    Bahut khoob mza aa gya

  • @dhillonamarjitsingh3528
    @dhillonamarjitsingh3528 4 ปีที่แล้ว +3

    Very good cumedy & matter Akbar badshah va kamal ne

  • @amriksandhu9321
    @amriksandhu9321 4 ปีที่แล้ว +5

    Very interesting programme .

  • @tanveer1431
    @tanveer1431 4 ปีที่แล้ว +4

    Good good good good good good good good good ❤️❤️🙏🙏🙏🙏🙏👍👍👍👍👍

  • @SukhSukh-yj2bm
    @SukhSukh-yj2bm 9 หลายเดือนก่อน

    ਮੈਡਮ ਜੀ ਤੁਸੀ ਹੰਸ ਦੇ ਬਹੁਤ ਸੋਹਣਾ ਵਾ 👰👰👰👰👰👰੧👌

  • @iqbalsinghshahi
    @iqbalsinghshahi 2 หลายเดือนก่อน

    This is the best. I watch this repeatedly 😅😅😅😅😅😅😅

  • @SandeepKumar-ty2fp
    @SandeepKumar-ty2fp 4 ปีที่แล้ว +2

    Sira bai

  • @sukhdevsingh4090
    @sukhdevsingh4090 3 ปีที่แล้ว +1

    Very nice video ji

  • @gurdevvirk3944
    @gurdevvirk3944 4 ปีที่แล้ว +3

    Best

  • @aulakhgurwinder1189
    @aulakhgurwinder1189 3 ปีที่แล้ว +2

    ਮੈਡਮ ਤੁਸੀਂ ਹੱਸਦੇ ਬਹੁਤ ਚੰਗੇ ਲੱਗਦੇ ਹੋ ।

  • @sarabjitsingh7584
    @sarabjitsingh7584 4 ปีที่แล้ว +2

    Super duper show

  • @gurdipjabbal4779
    @gurdipjabbal4779 4 ปีที่แล้ว +4

    Neelam Quin your personality and laughing WOW God bless you from Winnipeg Canada

  • @raniruprai954
    @raniruprai954 4 ปีที่แล้ว +5

    Akhber dialogues very funny. Good job on the script

  • @BalwinderSingh-bb7gb
    @BalwinderSingh-bb7gb 2 ปีที่แล้ว

    Hassyan di rani

  • @GurmeetSingh-lz7np
    @GurmeetSingh-lz7np 4 ปีที่แล้ว +2

    Very nice comedy yàar

  • @SatpalSingh-yi4iw
    @SatpalSingh-yi4iw 9 หลายเดือนก่อน

    Bahut khoob

  • @GurmeetSingh-lz7np
    @GurmeetSingh-lz7np 4 ปีที่แล้ว +2

    Very nice

  • @sukhdeepsinghgill3013
    @sukhdeepsinghgill3013 3 ปีที่แล้ว

    👌👌😜😜😜😝😅😅

  • @singhjaswinder3412
    @singhjaswinder3412 3 ปีที่แล้ว +1

    Very nice and very beautiful

  • @paulsam5003
    @paulsam5003 4 ปีที่แล้ว +1

    Very nice comedy ,

  • @balwindersingh1513
    @balwindersingh1513 3 ปีที่แล้ว

    Kya baat kya baat kya baat. From USA.

  • @kulwindermohey4442
    @kulwindermohey4442 3 ปีที่แล้ว +1

    Very nice video mm ji

  • @baldevsinghmankoo3774
    @baldevsinghmankoo3774 3 ปีที่แล้ว +1

    🌲🌺🌹🌷🌳🐪🐘All in one , is the Prime Asia Tv ,God blessed all the team of the prime asia tv chanal,

  • @SukhdevSingh-ik3sj
    @SukhdevSingh-ik3sj ปีที่แล้ว

    🎉

  • @GurmatSanjh
    @GurmatSanjh 4 ปีที่แล้ว +1

    Very good 👌👍

  • @ManjitSingh-id2xc
    @ManjitSingh-id2xc 3 ปีที่แล้ว +1

    madem.ji.hasda.bhut.sohna.lgda.❣️

  • @GurmeetKaur-ei7ic
    @GurmeetKaur-ei7ic 4 ปีที่แล้ว

    hai rabba sab ton best comedy

  • @hardeepuk8241
    @hardeepuk8241 4 ปีที่แล้ว +2

    👌👌👍🏻👍🏻👍🏻

  • @deshpalchopra8877
    @deshpalchopra8877 2 ปีที่แล้ว

    ਗਰੀਬ ਲੋਕ

  • @tanveer1431
    @tanveer1431 4 ปีที่แล้ว +2

    Good good good good good good good good good good good good 😀😀😀😂

  • @satvindersinghsaini9020
    @satvindersinghsaini9020 4 ปีที่แล้ว +3

    Madam bahut Sohani hai

  • @lakhwinderchandi5626
    @lakhwinderchandi5626 4 ปีที่แล้ว +1

    Love u bro 😅😅😅😅

  • @pargatsingh1018
    @pargatsingh1018 4 ปีที่แล้ว

    😂😂😂😀😀 very nice 👍 good comedy

  • @navdeepthind451
    @navdeepthind451 4 ปีที่แล้ว +4

    😂😂😂😂😂😂👏🏻👍🏻

  • @brarkuldeepbrarbrar1660
    @brarkuldeepbrarbrar1660 4 ปีที่แล้ว +5

    GOOD

  • @shaanbhullar5403
    @shaanbhullar5403 3 ปีที่แล้ว

    Haye rabba 😂

  • @iqbalsinghshahi
    @iqbalsinghshahi 6 หลายเดือนก่อน

    😅😅😅😅😅😅😅😅😅😅😅😅😅😅😅Epic

  • @jaswinderdhaliwal5441
    @jaswinderdhaliwal5441 4 ปีที่แล้ว

    Good job 👍👍👍👍👍👍👍👍👍👍👍👍

  • @harmindersingh2897
    @harmindersingh2897 3 ปีที่แล้ว +1

    ਇੰਨਾ ਹਸਦਿਆਂ ਕਿਤੇ ਵਿੱਚ ਨਾ ਕਰ ਦਿਉ 🇨🇦🙏

  • @harinderraj235
    @harinderraj235 4 ปีที่แล้ว

    V good g tuhada hasa.

  • @kaushlayadevi841
    @kaushlayadevi841 3 ปีที่แล้ว

    wha 👌

  • @bindersingh5877
    @bindersingh5877 4 ปีที่แล้ว +1

    Very funny

  • @harjitsingh-yi4cx
    @harjitsingh-yi4cx 3 ปีที่แล้ว +1

    ਮੈਡਮ ਜੀ ਹਸਦੇ ਸਮੇਂ ਮੁੰਹ ਅੱਗੇ ਹੱਥ ਨਾ ਰੱਖਿਆ ਕਰੋ ਜੀ

  • @NavdeepSingh-s9o
    @NavdeepSingh-s9o 2 หลายเดือนก่อน

    Good jop

  • @singhsaini8005
    @singhsaini8005 4 ปีที่แล้ว +2

    🤣🤣🤣😂😂😂😂👍👍👍👍

  • @amanbrar273
    @amanbrar273 4 ปีที่แล้ว +3

    👍👍👍👍👍🙏🙏🙏🙏🙏🙏

  • @surjitsinghdhaliwal1702
    @surjitsinghdhaliwal1702 4 ปีที่แล้ว +2

    👍👍👍👍😂😂😂😂

  • @kumararvinder8754
    @kumararvinder8754 3 ปีที่แล้ว

    Too much funny

  • @GurbajUk2021
    @GurbajUk2021 3 ปีที่แล้ว +1

    Love this show

  • @Dr.Vickybushera
    @Dr.Vickybushera 4 ปีที่แล้ว

    nice

  • @amusidhu
    @amusidhu 4 ปีที่แล้ว +4

    ⚠️ Madam’s Hassi Very Annoying 🙉

  • @Lovedeepsingh01
    @Lovedeepsingh01 4 ปีที่แล้ว +3

    😂😂😂😂

  • @AjitSingh-lk9cs
    @AjitSingh-lk9cs 3 ปีที่แล้ว

    Atttt

  • @navidhillon7094
    @navidhillon7094 4 ปีที่แล้ว +7

    Sattire was good! But laughter was a bit over...the punch line! Comedy timing needs a bit of improvement!

  • @ravindersandhu8590
    @ravindersandhu8590 3 ปีที่แล้ว

    Akbar da munda ta Jahangir c.....

  • @sukhminderkaurchhine522
    @sukhminderkaurchhine522 3 ปีที่แล้ว +1

    Name badl kar program banaliya

  • @AtoZ-g7h
    @AtoZ-g7h 16 ชั่วโมงที่ผ่านมา

    😂😂😂

  • @malkiatsingh5143
    @malkiatsingh5143 4 ปีที่แล้ว +2

    Akbar better than birbal.

  • @manjitgrewal4232
    @manjitgrewal4232 4 ปีที่แล้ว +1

    Chair ton na dig javin bibo

  • @atcalltimetruth1955
    @atcalltimetruth1955 3 ปีที่แล้ว

    ਪਾਕਸਿਤਾਨੀਅਾ ਦੀ ਜਿਅਾਦਾ ਨਕਲ ਨਾ ਕਰਿਅਾ ਕਰੋ,ਅਾਪਨਾ ਵੀ ਕੋਈ ਪ੍ੋਗਰਾਮ ਦਿਖਾਓ ਸਾਰੇ ਡਰਾਮੇ ਖਬਰਯਾਰ,ਖਬਰਨਾਕ,ਖਬਰਦਾਰ,ਹਸਬੇਹਾਲ,ਗੁਸਤਾਖੀਅਾ,ਓਪਨ ਮਾਈਕ,ਮਖੌਲੇਮਹਿਕਮਾ ਅਾਦਿ ਅਾਦਿ ,ਸਾਰੇ ਇਲਤਾਫ ਇਕਬਾਲ,ਦੋਨੋ ਅਲਬੇਲੇ,ਸੋਹੇਲ ਅਹਿਮਦ,ਅਮਾਨਤ ਚੰਨ,ਚਨੋਟੀ,ਅਾਗਾ ਮਾਜਿਦ,ਬੱਬੂ ਰਾਣਾ ਵਗੈਰਾ ਦੀਅਾਂ ਨਕਲਾ ਹੀ ਕਰੀ ਜਾਨੇ ਹੋ,ਕੋਈ ਤਾ ਅਾਪਨਾ ਵੀ ਨਵਾ ਜਿਹਾ ਵਿਖਾਓ ਯਾਰ,ਇਕ ਰਾਤ ੳੁਹਨਾ ਦਾ ਦੇਖੀ ਅਗਲੇ ਦਿਨ ਤੁਹਾਡਾ ਦੇਖਨ ਨੁਂ ਮਿਲ ਜਾਦਾ.ਜੇ ਨਵਾ ਤੁਹਾਡੇ ਕੋਲ ਨਹੀ ਤਾਂ ਮੇਰੇ ਨਾਲ ਸਪੰਰਕ ਕਰਲੋ?

  • @dhawanpintu
    @dhawanpintu 4 ปีที่แล้ว +6

    Madam thoda ghat hassso

  • @Surainavlogs
    @Surainavlogs 4 ปีที่แล้ว +1

    har gal.... shikku laina repeated

  • @paramjitsingh9205
    @paramjitsingh9205 2 ปีที่แล้ว

    Umang Sharma Akbar Raja don't punjabi bapu

  • @bawarana3661
    @bawarana3661 3 ปีที่แล้ว

    Madam ji sode bina program karna aukha💞

  • @J46tar
    @J46tar 4 ปีที่แล้ว

    Tusi copy nahi kar sakde

  • @ankurkapoor5836
    @ankurkapoor5836 3 ปีที่แล้ว

    she is very loud ,, sari rola te host ne paya...

  • @jaswinderanand6368
    @jaswinderanand6368 3 ปีที่แล้ว

    Content hor polish hona chahida c. Host da hasa v over hai.

  • @amarbrar6794
    @amarbrar6794 4 ปีที่แล้ว +3

    M,, pp

  • @baajsingh879
    @baajsingh879 3 ปีที่แล้ว

    bohut vadia a baadshaah ji but neelam kui nu kiha karo ke thora ghatt husse ya kare