ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਭੈਣ ਜੀ ਤੁਹਾਡਾ ਹਾਸਾ ਸਾਰੇ ਪ੍ਰੋਗਰਾਮ ਨਾਲੋਂ ਵਧੀਆ ਸੀ
ਕਿਆ ਬਾਤ ਹੈ Umang ਜੀ ਔਰ Neelam ਜੀ ਅਸੀਂ ਥੋੜੇ ਨਾਰਾਜ਼ ਹਾਂ ਐਨਾ ਟਾਈਮ ਲਾ ਤਾ ਨਵੇਂ ਪ੍ਰੋਗਰਾਮ ਲਈ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿਦੇ ਹਾਂ.ਇੱਕ ਗੱਲ ਜੋ ਬਹੁਤ ਖਾਸ ਇਹ ਹੈ ਕਿ ਵੀਰ ਜੋ ਵੀ ਤੁਸੀਂ ਕਿਰਦਾਰ ਪੇਸ਼ ਕਰਦੇ ਹੋ ਉਸਨੂੰ ਬਾਖੂਬੀ ਨਿਭਾਉਂਦੇ ਹੋ Love ni ਈਫੰਗਮੀ you. ਮੰਗਾ ਭੜਕੀਲਾ ਨੇ ਵਾਕਿਆ ਹੀ ਰੂਹ ਨੂੰ ਟੁੰਬਣ ਵਾਲੀ ਐਕਟਿੰਗ ਕੀਤੀ. ਓਹ ਮਰਾਸੀਆਂ ਵਾਲਾ ਕਿਰਦਾਰ ਲਾਜਵਾਬ ਔਰ ਤੁਹਾਡੇ ਨਾਲ ਜੋੜੀ ਨੀਲਮ ਜੀ ਬਕਮਾਲ ਇਹਨਾਂ ਦਾ ਹਰ engertic comment ਕਰਨਾ ਪ੍ਰੋਗਰਾਮ ਨੂੰ ਹੋਰ ਵੀ ਚਾਰ ਚੰਦ ਲਾ ਦਿੰਦਾ.ਬਹੁਤ ਹੀ enjoyfull ਪ੍ਰੋਗਰਾਮ ਹੁੰਦਾ ਜੀ ਤੁਹਾਡਾ prime hashyan ਦੇ ਸਾਰੇ ਐਕਟਰਾਂ ਦੀ ਬਹੁਤ ਹੀ ਸ਼ਾਨਦਾਰ performance .Prime hashyanਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ.Love you all
.............. ... .. . .
Cc
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍👍
ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਲੋਕਾਂ ਨੂੰ ਸਮਝਾਉਣ ਲਈ ਧੰਨਵਾਦ
V. Ha
ਇਸ ਪਰੋਗਰਾਮ ਚ ਮੈਡਮ ਹਰਮਨ ਥਿੰਦ ਬਿਲਕੁਲ ਫਿੱਟ ਬੈਠੂ
ਬਹੁਤ ਹੀ ਸੋਹਣਾ ਸੀ ਪ੍ਰੋਗ੍ਰਾਮ
ਬਿਲਕੁਲ ਕਰਾਇਆ ਮੁਆਫ ਨਹੀਂ ਚਾਹੀਦਾ. ਸਰਕਾਰ ਦਾ ਤੇ ਪਹਿਲਾਂ ਹੀ ਬੇੜਾ ਗਰਕ ਹੋਇਆ ਹੈ ਇਹ ਹੋਰ ਕਰਨਾ ਚਾਹੁੰਦੇ. ਲੋੜਵੰਦਾਂ ਨੂੰ ਕੰਮ (ਨੌਕਰੀਆਂ) ਦਿਉ. ਸਿਰਫ 65 ਸਾਲ ਤੋਂ ਜਿਆਦਾ ਉਮਰ ਵਾਲਿਆਂ ਦਾ ਕਰਾਇਆ ਮੁਆਫ ਨਹੀਂ ਘੱਟ ਕਰੋ ਉਹਨਾਂ ਨੂੰ ਸਸਤੇ ਪਾਸ ਬਣਾਂ ਕੇ ਦਿਉ RAJINDER SINGH AUSTRIA (VIENNA) (
ਮੈਡਮ ਨੀਲਮ ਜੀ ਨਵਜੋਤ ਸਿੱਧੂ ਦਾ ਰਿਕਾਰਡ ਤੋੜਨ ਗਏ
i realize Im kinda randomly asking but do anyone know a good site to stream newly released movies online?
ਮੈਡਮ ਬਾਹਲੀ ਓਵਰ ਐਕਟਿੰਗ ਕਰ ਗੇ 😂😂😂🤣🤣🤣😆😆🤣oh bhai
ਕੈਪਟਨ ਨੇ ਬਹੁਤ ਗ਼ਲਤ ਕੀਤਾ ਸਾਰੀਆਂ ਜ਼ਨਾਨੀਆਂ ਦਾ ਕਰਾਇਆ ਮਾਫ਼ ਕਰਕੇ ਚਾਹੀਦਾ ਸੀ ਕਿ 60 ਸਾਰੇ ਬੰਦੇ ਬੁੜੀਆਂ ਦਾ ਕਰਾਇਆ ਮਾਫ਼ ਕਰਨਾ ਸੀ ਹੁਣ ਬੱਚੀਆਂ ਨੌਜਵਾਨ ਕੁੜੀਆਂ ਬਜ਼ਾਰਾਂ ਵਿਚ ਤੁਰੀਆਂ ਫਿਰਦੀਆਂ ਹਨ
Very nice tuc es tension wale mahol ch loka de chehre te hasa leanda thank u
ਕਰੋਨਾ ਚ ਬੱਸਾਂ ਬੰਦ ਕਰੋ ਸਭ ਤੋਂ ਜਿਆਦਾ ਕਰੋਨਾ ਬੱਸਾਂ ਰਹੀ ਫੈਲ ਰਿਹਾ ਹੈ
BK ਕਿਰਾਇਆ ਮਾਫ ਨਹੀਂ ਸੀ ਕਰਨਾ ਚਾਹੀਦਾ ਬਿਜਲੀ ਦੇ ਰੇਟ ਘੱਟ ਕਰ ਦਿੰਦੀ ਸਰਕਾਰ ਪਰਾਈਵੇਟ ਪੀ ਆਰ ਟੀ ਸੀ ਪੰਜਾਬ ਰੋਡਵੇਜ਼ ਦੇ ਡਰਾਈਵਰ ਕਡੰਕਟਰ ਅੱਡਾ ਇਨਚਾਰਜ ਦਫ਼ਤਰੀ ਕਰਮਚਾਰੀਆਂ ਦੀ ਨੌਕਰਿਆਂ ਖ਼ਤਰੇ ਵਿਚ ਪੈ ਗੱਈਆ ਜੀ ਪਪੜੌਦੀ ਸਮਰਾਲਾ ਨਿਊ ਸਤਲੁਜ ਟਰਾਂਸਪੋਰਟ ਬੱਸ ਬਰਕਰਜ ਜਲੰਧਰ
ਬਹੁਤ ਵਧੀਆ ਵਿਅੰਗ, ਕਟਾਖਸ਼ ਕੀਤਾ ਹੈ।ਜੀਓ ਹਜ਼ੂਰ !!!
ਬਹੁਤ ਵਧੀਆ ਹੈ 👍 ਧੰਨਵਾਦ
Very nice ji
ਬਾਈ ਜੀ ਸਰਕਾਰੀ ਬੱਸਾਂ ਤਾ ਵੇਚਣਗੇ ਜੇ ਇਹ ਕਿਸੇ ਤਰੀਕੇ ਘਾਟੇ ਵਿੱਚ ਜਾਉ
Sahe gall veer ji
ਬਹੁਤ ਵਧੀਆ
Umang nd neelam g, very funny. 👌👌👌👌👌
ਬਹੁਤ ਵਧੀਆ ਵੀਰ ਜੀ
Bahut badhiya madam ji ❤️👍❤️👍❤️👍❤️👍❤️
ਬਹੁਤ ਵਧੀਆ ਵਿਅਗੰ
ਕਿਰਪਾ ਕਰਕੇ ਪ੍ਰਾਈਵੇਟ ਬੱਸਾਂ ਵਾਲੇ ਵੀ ਸਵਾਰੀ ਦੇ ਕਿਰਾਏ ਦਾ
Gillla Gilla Chownk 😂😂😂🙆🏻♀️🙆🏻♀️ ......
this guy is full of talent a lot of fun 🤩
ਕੰਡਕਟਰ ਵੀਰੇ ਇਸ ਤਰ੍ਹਾ ਦੀਆ ਸਵਾਰੀਆ ਢੋਆ ਕਰੋ ਬੜਾ ਪੁੰਨ ਲਗਦਾ ਹੈ।
Thans
Madam ji very nice performance very good ji
Bhut vadia program aw ji crraaa Bilkul sahi keha ji jma takka ho reha private Busan nal ... Mann Transport Rara Sahib Ludhiana
Super duper!
❤❤❤Love you comentery
Thought provoking msg. Good job.
BAHUT SOHNA C PROGRAM AJJ DA ❤️❤️❤️❤️
Oho bai nazaraa la ta
Absolutely right 👍👍
Very nice program 🤣🤣🤣🤣👌👌👌
ਸਹੀ ਗੱਲ ਆ ਕਰਾਇਆ ਸੱਭ ਦਾ ਲਗਣਾ ਚਾਹੀਦਾ ਆ
👍❤️❤️❤️ good luck
I viewed this episode more than 5 times... best contents, screen play and direction. Heartily congratulations to Prime Hassian team.
Mp.
ਬੱਸਾਂ ਵਾਲੇ ਵੀ ਇੱਕ ਰੁਪਏ ਬਦਲੇ ਸਵਾਰੀ ਥੱਲੇ ਤਾਰ ਦੇਦੇ ਸੀ ਹੁਣ ਦੋ ਬੀਬੀਆਂ ਹੋਣ ਤੇ ਇੱਕ ਹੀ ਟਿੱਕਟ ਤੇ ਲੈ ਜਾਂਦੇ ਹਨ
😘😘😘 best episode till now.... 😂😂😂 very funny 😅😅🤪🤪🤣 keep it up guys 👍🏻👍🏻👍🏻👍🏻
2022ਵਿੱਚ ਕੈਪਟਨ ਨੂੰ ਫਿਰ ਵੋਟਾਂ ਪਾਉ
ਬਹੁਤ ਵਧੀਆ ਹਾਸਾ ਮਜ਼ਾਕ
very great episode full of entertainment
Exact time of live on TH-cam this program
Every Saturday 9 am
@@Dev-officially uuûuuuu
Pappu dai papa 😂
Very good program
Very good 👍👍👍👍👍👍
Good
ਬਹੁਤ ਵਧੀਆ ਜੀ
Sarkari bus....😂😂😂
ਅਸਥੀ-ਮੁਜ਼ਾਹਰਾ ਦੇ ਐਲਾਨ ਨਾਲ਼ ਭਾਜਪਾ ਨੂੰ ਹੱਥਾਂ ਪੈਰਾਂ ਦੀ ਪਈ। (ਖਬਰਸਾਰ ਸੰਪਾਦਕ)
Programe bahut vadhia iss de nail sarkara te bahut vada ( stire ) vingh kasia
19:00 📺😂😂
Hahahah... Maza aa gyaa...
Very funny 😄😆🤣
ਭੰਡਾ ਵਾਲਾ ਅੱਤ ਸੀ਼਼਼ ਇੱਕ ਵਾਰ ਫਿਰ ਲੈ ਕੇ ਆਇਓ
Bhut wadiaaa
Neelam queen ji boath sona hasde aa
SOHNA PROGRAM HE JI
Sachi gall a ji
Bhut sohna bra very lafter aya kush kr dita
Hass be Haal Pakistani Show Dii Copy Haii But Vadiiya Haii
ਸਤਿ ਸ੍ਰੀ ਅਕਾਲ ਜੀ ਆਜੋ ਭਾਈ ਹੁਣ
Good👍 g
Superb comedy 😂😂😂
Nice
Very good prograam thanks
Menu queen ji ah badhia kehna bahut vadhiya lagda
Bohat vadia jnab
Outstanding comedy
Wat a energy he is heaving
P
I like the episodes very much.I like every dialogue because they make us laugh . Acting is the best.Keep it up. God bless you.
Nice Camady Virji Datte Raho
Thank you foe enforcing all to laugh!
Very Very Very good 👍
Baje waleiya nal shatt bhr jndi ce😂😂😂😂😂😂🤣
👍👍👍👍👍
Very great video... Real facts with full of humour...
Very Good
Great 😂😂😂😂
MA v comedian a g
Mnu mukka deo ek asi movie lyi
Gud
bahut wabia hasha majak g khus keeta
Gud job bro tusi te kug Socheya
Our love from jalandhar ❤
Good yar
You guys are awesome good job all prime hassian team well done 👏
Siraaaaaaaaaaaaaaa bai kya baat hai
Bahut Badhaai lagda ji maun non punjabi( Odisha te)
Really super umaang sharma 👍👍🔥🔥🔥 all team really Good ❤️
Ha ha ha
neelam mam aapki smile bahut pyaari hai
ਹੋਸਟ ਬੀਬੀ ਨਵਜੋਤ ਸਿੱਧੂ ਤੋਂ ਕਾਫ਼ੀ ਭਰਵਾਵਿਤ ਲਗਦੀ ਹੈ ਓਵਰ ਐਕਟਿੰਗ ਤੇ ਦੰਦਿਆ ਕੱਢਣ ਚ ਸਿੱਧੂ ਤੇ ਵੀ ਅੱਗੇ ਆ,
Best episode no doubt.... Lekin waise transport mafia hi chl rea punjab ch..... Atleast punjab çh koi warg te faida le rea hun fare free nàl...
👍
17:24 😂😂😂
Manga te all team members chaa gye chaa, 😂😂😂😂t
ਜਵਾਨੀਆਂ ਦੇ ਨਾਲ ਨਾਲ ਘਰ ਵਾਲਿਆ ਦਾ ਕਿਰਾਇਆ ਵੀ ਮਾਫ ਕਰਨਾ ਚਾਹੀਦਾ ਸੀ ਕੇ ਇਕਠੇ ਆਉਣ ਤੇ ਹੀ ਟਿਕਟ ਮਾਫ ਕਰਨੀ ਚਾਹੀਦੀ ਸੀ ਅਤੇ ਜਨਾਨੀ ਦੀ ਮਰਜੀ ਚਾਹੀਦੀ ਆ ਜੀ ਜਨਾਨੀ ਨੇ ਘਰ ਵਾਲਾ ਨਾਲ ਲੈ ਕੇ ਨੀ ਜਾਣ ਕਹਿਣਾ ਸੀ ਤੂੰ ਘਰੇ ਬਚਿਆ ਕੋਲ ਰਹਿ ਲਾ
ਯਾਰ ਪੀਟਰ ਰੇਹੜੇ ਲੈ ਆ ਕੋਈ ਕਾਗਜ ਪਤਲਾ ਦਾਕਾਗਜ ਦਾ ਰੌਲਾ ਵੀ ਨੀ ਪੈਦਾ ਜੀ
ਯਾਰ ਸਿਲਾ ਸੋਟੀ ਦਾਰੂ ਪੀਤੀ ਤੋ ਦਿਸਦੀ ਹੋਣੀ ਆ ਜੀ
ਓਧਰ ਮੋਦੀ ਵੀ ਸੀਨੀਅਰ ਸਿਟੀਜ਼ਨ ਹੋਣ ਤੇ ਗੰਦ ਪਾਉਂਦਾ ਫਿਰਦਾ ਏ
Very. Good. Sivrea good cltr
Good acting...
ਭੈਣ ਜੀ ਤੁਹਾਡਾ ਹਾਸਾ ਸਾਰੇ ਪ੍ਰੋਗਰਾਮ ਨਾਲੋਂ ਵਧੀਆ ਸੀ
ਕਿਆ ਬਾਤ ਹੈ Umang ਜੀ ਔਰ Neelam ਜੀ ਅਸੀਂ ਥੋੜੇ ਨਾਰਾਜ਼ ਹਾਂ ਐਨਾ ਟਾਈਮ ਲਾ ਤਾ ਨਵੇਂ ਪ੍ਰੋਗਰਾਮ ਲਈ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿਦੇ ਹਾਂ.
ਇੱਕ ਗੱਲ ਜੋ ਬਹੁਤ ਖਾਸ ਇਹ ਹੈ ਕਿ ਵੀਰ ਜੋ ਵੀ ਤੁਸੀਂ ਕਿਰਦਾਰ ਪੇਸ਼ ਕਰਦੇ ਹੋ ਉਸਨੂੰ ਬਾਖੂਬੀ ਨਿਭਾਉਂਦੇ ਹੋ Love ni ਈਫੰਗਮੀ you. ਮੰਗਾ ਭੜਕੀਲਾ ਨੇ ਵਾਕਿਆ ਹੀ ਰੂਹ ਨੂੰ ਟੁੰਬਣ ਵਾਲੀ ਐਕਟਿੰਗ ਕੀਤੀ. ਓਹ ਮਰਾਸੀਆਂ ਵਾਲਾ ਕਿਰਦਾਰ ਲਾਜਵਾਬ ਔਰ ਤੁਹਾਡੇ ਨਾਲ ਜੋੜੀ ਨੀਲਮ ਜੀ ਬਕਮਾਲ ਇਹਨਾਂ ਦਾ ਹਰ engertic comment ਕਰਨਾ ਪ੍ਰੋਗਰਾਮ ਨੂੰ ਹੋਰ ਵੀ ਚਾਰ ਚੰਦ ਲਾ ਦਿੰਦਾ.
ਬਹੁਤ ਹੀ enjoyfull ਪ੍ਰੋਗਰਾਮ ਹੁੰਦਾ ਜੀ ਤੁਹਾਡਾ prime hashyan ਦੇ ਸਾਰੇ ਐਕਟਰਾਂ ਦੀ ਬਹੁਤ ਹੀ ਸ਼ਾਨਦਾਰ performance .
Prime hashyanਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ.
Love you all
..........
....
... .. . .
Cc
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍👍
ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਲੋਕਾਂ ਨੂੰ ਸਮਝਾਉਣ ਲਈ ਧੰਨਵਾਦ
V. Ha
ਇਸ ਪਰੋਗਰਾਮ ਚ ਮੈਡਮ ਹਰਮਨ ਥਿੰਦ ਬਿਲਕੁਲ ਫਿੱਟ ਬੈਠੂ
ਬਹੁਤ ਹੀ ਸੋਹਣਾ ਸੀ ਪ੍ਰੋਗ੍ਰਾਮ
ਬਿਲਕੁਲ ਕਰਾਇਆ ਮੁਆਫ ਨਹੀਂ ਚਾਹੀਦਾ. ਸਰਕਾਰ ਦਾ ਤੇ ਪਹਿਲਾਂ ਹੀ ਬੇੜਾ ਗਰਕ ਹੋਇਆ ਹੈ ਇਹ ਹੋਰ ਕਰਨਾ ਚਾਹੁੰਦੇ. ਲੋੜਵੰਦਾਂ ਨੂੰ ਕੰਮ (ਨੌਕਰੀਆਂ) ਦਿਉ. ਸਿਰਫ 65 ਸਾਲ ਤੋਂ ਜਿਆਦਾ ਉਮਰ ਵਾਲਿਆਂ ਦਾ ਕਰਾਇਆ ਮੁਆਫ ਨਹੀਂ ਘੱਟ ਕਰੋ ਉਹਨਾਂ ਨੂੰ ਸਸਤੇ ਪਾਸ ਬਣਾਂ ਕੇ ਦਿਉ
RAJINDER SINGH AUSTRIA
(VIENNA)
(
ਮੈਡਮ ਨੀਲਮ ਜੀ ਨਵਜੋਤ ਸਿੱਧੂ ਦਾ ਰਿਕਾਰਡ ਤੋੜਨ ਗਏ
i realize Im kinda randomly asking but do anyone know a good site to stream newly released movies online?
ਮੈਡਮ ਬਾਹਲੀ ਓਵਰ ਐਕਟਿੰਗ ਕਰ ਗੇ 😂😂😂🤣🤣🤣😆😆🤣oh bhai
ਕੈਪਟਨ ਨੇ ਬਹੁਤ ਗ਼ਲਤ ਕੀਤਾ ਸਾਰੀਆਂ ਜ਼ਨਾਨੀਆਂ ਦਾ ਕਰਾਇਆ ਮਾਫ਼ ਕਰਕੇ ਚਾਹੀਦਾ ਸੀ ਕਿ 60 ਸਾਰੇ ਬੰਦੇ ਬੁੜੀਆਂ ਦਾ ਕਰਾਇਆ ਮਾਫ਼ ਕਰਨਾ ਸੀ ਹੁਣ ਬੱਚੀਆਂ ਨੌਜਵਾਨ ਕੁੜੀਆਂ ਬਜ਼ਾਰਾਂ ਵਿਚ ਤੁਰੀਆਂ ਫਿਰਦੀਆਂ ਹਨ
Very nice tuc es tension wale mahol ch loka de chehre te hasa leanda thank u
ਕਰੋਨਾ ਚ ਬੱਸਾਂ ਬੰਦ ਕਰੋ ਸਭ ਤੋਂ ਜਿਆਦਾ ਕਰੋਨਾ ਬੱਸਾਂ ਰਹੀ ਫੈਲ ਰਿਹਾ ਹੈ
BK ਕਿਰਾਇਆ ਮਾਫ ਨਹੀਂ ਸੀ ਕਰਨਾ ਚਾਹੀਦਾ ਬਿਜਲੀ ਦੇ ਰੇਟ ਘੱਟ ਕਰ ਦਿੰਦੀ ਸਰਕਾਰ ਪਰਾਈਵੇਟ ਪੀ ਆਰ ਟੀ ਸੀ ਪੰਜਾਬ ਰੋਡਵੇਜ਼ ਦੇ ਡਰਾਈਵਰ ਕਡੰਕਟਰ ਅੱਡਾ ਇਨਚਾਰਜ ਦਫ਼ਤਰੀ ਕਰਮਚਾਰੀਆਂ ਦੀ ਨੌਕਰਿਆਂ ਖ਼ਤਰੇ ਵਿਚ ਪੈ ਗੱਈਆ ਜੀ ਪਪੜੌਦੀ ਸਮਰਾਲਾ ਨਿਊ ਸਤਲੁਜ ਟਰਾਂਸਪੋਰਟ ਬੱਸ ਬਰਕਰਜ ਜਲੰਧਰ
ਬਹੁਤ ਵਧੀਆ ਵਿਅੰਗ, ਕਟਾਖਸ਼ ਕੀਤਾ ਹੈ।ਜੀਓ ਹਜ਼ੂਰ !!!
ਬਹੁਤ ਵਧੀਆ ਹੈ 👍 ਧੰਨਵਾਦ
Very nice ji
ਬਾਈ ਜੀ ਸਰਕਾਰੀ ਬੱਸਾਂ ਤਾ ਵੇਚਣਗੇ ਜੇ ਇਹ ਕਿਸੇ ਤਰੀਕੇ ਘਾਟੇ ਵਿੱਚ ਜਾਉ
Sahe gall veer ji
ਬਹੁਤ ਵਧੀਆ
Umang nd neelam g, very funny. 👌👌👌👌👌
ਬਹੁਤ ਵਧੀਆ ਵੀਰ ਜੀ
Bahut badhiya madam ji ❤️👍❤️👍❤️👍❤️👍❤️
ਬਹੁਤ ਵਧੀਆ ਵਿਅਗੰ
ਕਿਰਪਾ ਕਰਕੇ ਪ੍ਰਾਈਵੇਟ ਬੱਸਾਂ ਵਾਲੇ ਵੀ ਸਵਾਰੀ ਦੇ ਕਿਰਾਏ ਦਾ
Gillla Gilla Chownk 😂😂😂🙆🏻♀️🙆🏻♀️ ......
this guy is full of talent
a lot of fun 🤩
ਕੰਡਕਟਰ ਵੀਰੇ ਇਸ ਤਰ੍ਹਾ ਦੀਆ ਸਵਾਰੀਆ ਢੋਆ ਕਰੋ ਬੜਾ ਪੁੰਨ ਲਗਦਾ ਹੈ।
Thans
Madam ji very nice performance very good ji
Bhut vadia program aw ji crraaa Bilkul sahi keha ji jma takka ho reha private Busan nal ... Mann Transport Rara Sahib Ludhiana
Super duper!
❤❤❤Love you comentery
Thought provoking msg. Good job.
BAHUT SOHNA C PROGRAM AJJ DA ❤️❤️❤️❤️
Oho bai nazaraa la ta
Absolutely right 👍👍
Very nice program 🤣🤣🤣🤣👌👌👌
ਸਹੀ ਗੱਲ ਆ
ਕਰਾਇਆ ਸੱਭ ਦਾ ਲਗਣਾ ਚਾਹੀਦਾ ਆ
👍❤️❤️❤️ good luck
Very nice ji
I viewed this episode more than 5 times... best contents, screen play and direction. Heartily congratulations to Prime Hassian team.
Mp.
ਬੱਸਾਂ ਵਾਲੇ ਵੀ ਇੱਕ ਰੁਪਏ ਬਦਲੇ ਸਵਾਰੀ ਥੱਲੇ ਤਾਰ ਦੇਦੇ ਸੀ ਹੁਣ ਦੋ ਬੀਬੀਆਂ ਹੋਣ ਤੇ ਇੱਕ ਹੀ ਟਿੱਕਟ ਤੇ ਲੈ ਜਾਂਦੇ ਹਨ
😘😘😘 best episode till now.... 😂😂😂 very funny 😅😅🤪🤪🤣 keep it up guys 👍🏻👍🏻👍🏻👍🏻
2022ਵਿੱਚ ਕੈਪਟਨ ਨੂੰ ਫਿਰ ਵੋਟਾਂ ਪਾਉ
ਬਹੁਤ ਵਧੀਆ ਹਾਸਾ ਮਜ਼ਾਕ
very great episode
full of entertainment
Exact time of live on TH-cam this program
Every Saturday 9 am
@@Dev-officially uuûuuuu
Pappu dai papa 😂
Very good program
Very good 👍👍👍👍👍👍
Good
Good
ਬਹੁਤ ਵਧੀਆ ਜੀ
Sarkari bus....😂😂😂
ਅਸਥੀ-ਮੁਜ਼ਾਹਰਾ ਦੇ ਐਲਾਨ ਨਾਲ਼ ਭਾਜਪਾ ਨੂੰ ਹੱਥਾਂ ਪੈਰਾਂ ਦੀ ਪਈ। (ਖਬਰਸਾਰ ਸੰਪਾਦਕ)
Programe bahut vadhia iss de nail sarkara te bahut vada ( stire ) vingh kasia
19:00 📺😂😂
Hahahah... Maza aa gyaa...
Very funny 😄😆🤣
ਭੰਡਾ ਵਾਲਾ ਅੱਤ ਸੀ਼਼਼ ਇੱਕ ਵਾਰ ਫਿਰ ਲੈ ਕੇ ਆਇਓ
Bhut wadiaaa
Neelam queen ji boath sona hasde aa
SOHNA PROGRAM HE JI
Sachi gall a ji
Bhut sohna bra very lafter aya kush kr dita
Hass be Haal Pakistani Show Dii Copy Haii But Vadiiya Haii
ਸਤਿ ਸ੍ਰੀ ਅਕਾਲ ਜੀ ਆਜੋ ਭਾਈ ਹੁਣ
Good👍 g
Superb comedy 😂😂😂
Nice
Very good prograam thanks
Menu queen ji ah badhia kehna bahut vadhiya lagda
Bohat vadia jnab
Outstanding comedy
Wat a energy he is heaving
P
I like the episodes very much.I like every dialogue because they make us laugh . Acting is the best.Keep it up. God bless you.
Nice Camady Virji Datte Raho
Thank you foe enforcing all to laugh!
Very Very Very good 👍
Baje waleiya nal shatt bhr jndi ce😂😂😂😂😂😂🤣
👍👍👍👍👍
Very great video... Real facts with full of humour...
Very Good
Great 😂😂😂😂
MA v comedian a g
Mnu mukka deo ek asi movie lyi
Gud
bahut wabia hasha majak g khus keeta
Gud job bro tusi te kug Socheya
Our love from jalandhar ❤
Good yar
You guys are awesome good job all prime hassian team well done 👏
Siraaaaaaaaaaaaaaa bai kya baat hai
Bahut Badhaai lagda ji maun non punjabi( Odisha te)
Really super umaang sharma 👍👍🔥🔥🔥 all team really Good ❤️
Ha ha ha
neelam mam aapki smile bahut pyaari hai
ਹੋਸਟ ਬੀਬੀ ਨਵਜੋਤ ਸਿੱਧੂ ਤੋਂ ਕਾਫ਼ੀ ਭਰਵਾਵਿਤ ਲਗਦੀ ਹੈ ਓਵਰ ਐਕਟਿੰਗ ਤੇ ਦੰਦਿਆ ਕੱਢਣ ਚ ਸਿੱਧੂ ਤੇ ਵੀ ਅੱਗੇ ਆ,
Best episode no doubt.... Lekin waise transport mafia hi chl rea punjab ch..... Atleast punjab çh koi warg te faida le rea hun fare free nàl...
👍
17:24 😂😂😂
Manga te all team members chaa gye chaa, 😂😂😂😂t
ਜਵਾਨੀਆਂ ਦੇ ਨਾਲ ਨਾਲ ਘਰ ਵਾਲਿਆ ਦਾ ਕਿਰਾਇਆ ਵੀ ਮਾਫ ਕਰਨਾ ਚਾਹੀਦਾ ਸੀ ਕੇ ਇਕਠੇ ਆਉਣ ਤੇ ਹੀ ਟਿਕਟ ਮਾਫ ਕਰਨੀ ਚਾਹੀਦੀ ਸੀ ਅਤੇ ਜਨਾਨੀ ਦੀ ਮਰਜੀ ਚਾਹੀਦੀ ਆ ਜੀ ਜਨਾਨੀ ਨੇ ਘਰ ਵਾਲਾ ਨਾਲ ਲੈ ਕੇ ਨੀ ਜਾਣ ਕਹਿਣਾ ਸੀ ਤੂੰ ਘਰੇ ਬਚਿਆ ਕੋਲ ਰਹਿ ਲਾ
ਯਾਰ ਪੀਟਰ ਰੇਹੜੇ ਲੈ ਆ ਕੋਈ ਕਾਗਜ ਪਤਲਾ ਦਾ
ਕਾਗਜ ਦਾ ਰੌਲਾ ਵੀ ਨੀ ਪੈਦਾ ਜੀ
ਯਾਰ ਸਿਲਾ ਸੋਟੀ ਦਾਰੂ ਪੀਤੀ ਤੋ ਦਿਸਦੀ ਹੋਣੀ ਆ ਜੀ
ਓਧਰ ਮੋਦੀ ਵੀ ਸੀਨੀਅਰ ਸਿਟੀਜ਼ਨ ਹੋਣ ਤੇ ਗੰਦ ਪਾਉਂਦਾ ਫਿਰਦਾ ਏ
Very. Good. Sivrea good cltr
Good acting...