ਰਾਜੂ ਨੂੰ ਦਿੱਤਾ ਇਨਾਮ | New punjabi Short movie , Sukhpal Video @pendu virsa

แชร์
ฝัง
  • เผยแพร่เมื่อ 29 ก.ย. 2024
  • ਰਾਜੂ ਨੂੰ ਦਿੱਤਾ ਇਨਾਮ | New punjabi Short movie , Sukhpal Video @pendu virsa
    #punjabimovies #Punjabifilm #penduvirsa #penduvirsavlogs
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie

ความคิดเห็น • 330

  • @rickyseerha5668
    @rickyseerha5668 3 หลายเดือนก่อน +2

    ਰਾਜੂ, ਬਹੁਤ ਵਧੀਆ, ਬਂਦਾ, ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ,ਸਾਰੀ, ਟੀਮ ਨੂੰ ਤੰਦਰੁਸਤੀ ਬਖ਼ਸ਼ੇ

    • @bbnnjjokhhjkchgcfh
      @bbnnjjokhhjkchgcfh 3 หลายเดือนก่อน

      Jasse veer ji Congratulations .Aap ke saari teem no Godbless u HSP

    • @sukhpal-jassa
      @sukhpal-jassa  หลายเดือนก่อน

      ਮਿਹਰਬਾਨੀ ਜੀ

  • @billapunia285
    @billapunia285 3 หลายเดือนก่อน +11

    ਬਹੁਤ ਵਧੀਆ ਕੀਤਾ ਵੀਰ,,, ਪ੍ਰਮਾਤਮਾ ਚੜ੍ਹਦੀ ਕਲਾ ਰੱਖੇ,,,,, ਬਹੁਤ ਵਧੀਆ ਵੀਡੀਓ ਨੇਂ ਸਾਰੀਆਂ

    • @sukhpal-jassa
      @sukhpal-jassa  หลายเดือนก่อน

      ਧੰਨਵਾਦ ਜੀ

  • @randhirkaur6196
    @randhirkaur6196 3 หลายเดือนก่อน

    Congratulations Raju and pendu virsa team waheguru ji tuhanu khush rakhe 😂😂❤

  • @manjitkaurfaridkot2888
    @manjitkaurfaridkot2888 3 หลายเดือนก่อน

    Waheguru ji chaddikla bakhshn sari teem nu ♥️ 💖 ❤️

  • @SukhwinderSingh-wq5ip
    @SukhwinderSingh-wq5ip 3 หลายเดือนก่อน

    ਬਹੁਤ ਵਧੀਆ ਬਾਈ ਜੀ 🎉🎉❤❤

    • @sukhpal-jassa
      @sukhpal-jassa  หลายเดือนก่อน

      ਧੰਨਵਾਦ ਜੀ

  • @hardevsingh8913
    @hardevsingh8913 3 หลายเดือนก่อน

    Congratulations raju beta 🎉🎉🎉🎉🎉

  • @balvirsingh7517
    @balvirsingh7517 3 หลายเดือนก่อน

    Very Very good jassa singh g ❤😂🎉

  • @daljindercheema4677
    @daljindercheema4677 3 หลายเดือนก่อน

    Very good 🙏

  • @Punjabi..vegcorner
    @Punjabi..vegcorner 3 หลายเดือนก่อน

    Nice 👍👍

  • @SatteSatte-iz4fy
    @SatteSatte-iz4fy 3 หลายเดือนก่อน

    Good 👍

  • @ranjitkaur7034
    @ranjitkaur7034 3 หลายเดือนก่อน

    ❤🎉

  • @sarabjeetkaur-rd8kd
    @sarabjeetkaur-rd8kd 11 วันที่ผ่านมา +1

    ਬਹੁਤ ਵਧੀਆ ਇਮਾਨਦਾਰੀ ਨਿਬਾਈ ਵਾਹਿਗੁਰੂ ਜੀ ਤੁਹਾਨੂੰ ਸ਼ਭ ਨੂੰ ਨੋ ਵਰ ਨੋ ਰੱਖੇ 🎉🎉🎉❤❤❤❤ ਚੜ੍ਹਦੀ ਕਲਾ ਵਿਚ ਰੱਖਣ ਤਲਵੰਡੀ ਸਾਬੋ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ

  • @BhupinderSingh-cu5mc
    @BhupinderSingh-cu5mc 3 หลายเดือนก่อน +6

    ਬਾਈ ਰਾਜੂ ਤੇ ਬਾਈ ਤੇਜੇ ਨੂੰ ਪੇਂਡੂ ਵਿਰਸਾ ਦੀ ਟੀਮ ਵਿੱਚ ਵਾਪਸੀ ਦੀਆਂ ਬਹੁਤ ਬਹੁਤ ਵਧਾਈਆਂ ਜੀ

    • @sukhpal-jassa
      @sukhpal-jassa  หลายเดือนก่อน

      ਧੰਨਵਾਦ ਜੀ🙏

  • @Varindersidhu971
    @Varindersidhu971 3 หลายเดือนก่อน +5

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਕੰਮ ਕੀਤਾ ਵੀਰੇ ਬਹੁਤ ਬਹੁਤ ਧੰਨਵਾਦ ਵੀਡੀਓ ਦਿਖਾਉਣ ਲਈ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

    • @sukhpal-jassa
      @sukhpal-jassa  หลายเดือนก่อน

      ਮਿਹਰਬਾਨੀ ਜੀ

  • @hkaur9379
    @hkaur9379 3 หลายเดือนก่อน +2

    ਸੁਖਪਾਲ ਭੈਣੇ ਜੱਸੇ ਵੀਰ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਆ ।ਜਿਆਦਾ ਤੋ ਜਿਆਦਾ ਲੜਾਈ ਦੀਆਂ ਵੀਡੀਓ ਬਣਾਇਆ ਕਰੋ। ਬੱਚੇ ਬਹੁਤ ਲਾਇਕ ਕਰਦੇ ਆ। ਵੈਰੀ ਨਾਇਸ ਵੀਡੀਓ ਆ ਜੀ ❤❤

    • @sukhpal-jassa
      @sukhpal-jassa  หลายเดือนก่อน

      ਅੱਛਾ ਜੀ 😂

  • @gurbaxkaur2452
    @gurbaxkaur2452 3 หลายเดือนก่อน +1

    ਜਾਦੀਆ ਕੁਰਬਾਨੀ ਤਾਂ ਮਜਵੀ ਸਿਖਾਂ ਨੇ ਹੀ ਦਿਤੀਆਂ ਪਰ ਫਿਰ ਵੀ ਬਾਲਮੀਕੀ ਨੂੰ ਤੇ ਰਵੀਦਾਸੀਆ ਦੀ ਕੋਈ ਮਦਦ ਨਹੀ ਕਰਦਾ ਵਿਸ਼ਵਦੀਪ ਦੀ ਕਿਸੇ ਨੇ ਮਦਦ ਨਹੀ ਕੀਤੀ ਕੀਤੀ ਤਾ ਬਾਲਮੀਕੀਆ ਨੇ ਕੀਤੀ

    • @sukhpal-jassa
      @sukhpal-jassa  หลายเดือนก่อน

      ਬਿਲਕੁਲ ਜੀ ਸਹੀ ਕਿਹਾ ਤੁਸੀਂ🙏

  • @sukhpalkaur1988
    @sukhpalkaur1988 3 หลายเดือนก่อน +2

    ਇਮਾਨਦਾਰੀ ਬਹੁਤ ਵੱਡਾ ਗੁਣ ਹੈ ਜੋ ਹਰ ਇਕ ਵਿੱਚ ਨਹੀਂ ਹੁੰਦਾ। ਇਮਾਨਦਾਰ ਨੂੰ ਸਮਝਣਾ ਵੀ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਸ਼ਾਬਾਸ਼ ਪੁੱਤ ਜੇ ਅੱਜ ਦੇ ਸਮੇਂ ਵਿੱਚ ਇਮਾਨਦਾਰੀ ਜ਼ਿੰਦਾ ਰੱਖੀਏ ਹੈ।

    • @sukhpal-jassa
      @sukhpal-jassa  หลายเดือนก่อน

      ਬਿਲਕੁਲ ਸਹੀ ਕਿਹਾ ਤੁਸੀਂ🙏

  • @Ritikasingh-n5w
    @Ritikasingh-n5w 3 หลายเดือนก่อน +1

    sir tusi plz apne saare family members naal milao videi vich and home tour dwo plz plz plz big fan pendu virsa

  • @ManjeetSingh-hk5oq
    @ManjeetSingh-hk5oq หลายเดือนก่อน +1

    Yery nice jo

  • @GillSaab-nw5zj
    @GillSaab-nw5zj 3 หลายเดือนก่อน +3

    ਮਲਕੀਤ ਸਿੰਘ ਸਰਪੰਚ ਫ਼ਤਹਿਗੜ੍ਹ ਸਭਰਾਂ, ਬਹੁਤ ਵਧੀਆ ਜੀ congretchulation very nice god bless you

    • @sukhpal-jassa
      @sukhpal-jassa  หลายเดือนก่อน

      Thank you sarpanch Saab

  • @jattlife7110
    @jattlife7110 3 หลายเดือนก่อน +1

    ਬਹੁਤਬਹੁਤਵਧਾੲੀਅਾਰਾਜੂਅੇਤਵੀਰਜੱਸਾਦਾਧੰਨਵਾਦਹੋਰਪੈਡੂਟੀਮਦਾਧੰਨਵਾਦਜੀ❤❤🎉🎉

    • @sukhpal-jassa
      @sukhpal-jassa  หลายเดือนก่อน

      ਮਿਹਰਬਾਨੀ ਜੀ

  • @bhupinderkaur8236
    @bhupinderkaur8236 3 หลายเดือนก่อน +2

    ਅਸਲੀ ਸਿੱਖ ਉਸ ਨੂੰ ਹੀ ਕਿਹਾ ਜਾਂਦਾ ਜੋ ਜਾਤ ਵਿੱਚ ਵਿਤਕਰਾ ਨਹੀਂ ਕਰਦਾ

    • @ManjitKaur-ih6ko
      @ManjitKaur-ih6ko 3 หลายเดือนก่อน

      Very good job

    • @sukhpal-jassa
      @sukhpal-jassa  หลายเดือนก่อน

      ਬਿਲਕੁਲ ਸਹੀ ਆ ਜੀ

  • @navrojkaur8748
    @navrojkaur8748 3 หลายเดือนก่อน +2

    ਸੁਖਪਾਲ ਬੇਟੇ ਬਹੁਤ ਵਧੀਆ ਰਾਜੂ ਨੂੰ ਰੋਜ਼ਗਾਰ ਦਿੱਤਾ ਰਾਜੂ ਬੇਟੇ ਤੁਹਾਡਾ ਰੋਲ ਬਹੁਤ। ਵਧੀਆ ਹੁੰਦਾ ਆ 🎉🎉🎉🎉

    • @sukhpal-jassa
      @sukhpal-jassa  หลายเดือนก่อน

      ਮਿਹਰਬਾਨੀ ਜੀ ਹੱਕਦਾਰ ਵੀ ਸੀ ਜੀ

  • @Hasnainfamilyvlog7
    @Hasnainfamilyvlog7 หลายเดือนก่อน

    ماشااللہ ویری نائس السلام علیکم بھائی جان کی حال ہے طبیعت سے نیت سے ٹھیک ہے بھائی جان اور بھائی جان فٹ رہتے ہو اپنے پاکستان بھائی جان بولدا بیان میرے نال حسنین فیملی ولوگ ♥️♥️♥️♥️♥️♥️♥️👍👍👍👍👍👍👍🥀🥀🥀🥀🥀🌹🌹🌹🌹🇵🇰🇵🇰🇵🇰

  • @jasvirbrar1510
    @jasvirbrar1510 3 หลายเดือนก่อน +1

    Plz Ana dova nu vedio ch v le k aaeya kro

  • @BeantSingh-ih1sn
    @BeantSingh-ih1sn 3 หลายเดือนก่อน +2

    Very very good l
    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

    • @sukhpal-jassa
      @sukhpal-jassa  หลายเดือนก่อน +1

      ਧੰਨਵਾਦ ਵੀਰ🙏

    • @BeantSingh-ih1sn
      @BeantSingh-ih1sn หลายเดือนก่อน +1

      @@sukhpal-jassa ਚੜ੍ਹਦੀ ਕਲਾ ਵਿੱਚ ਰਹੋ ਜੀ

  • @surindersharma9935
    @surindersharma9935 3 หลายเดือนก่อน +2

    Congratulations raju veer ji tuhada roll bahut shone lagde ji khush raho tum apni life m 🙏🙏👌👌👌👌👌👌👌❤️❤️❤️❤️

  • @SonuSharma-to6tb
    @SonuSharma-to6tb 3 หลายเดือนก่อน +3

    Very nice 👍👍👍 God bless both

  • @gopi2bhatti
    @gopi2bhatti หลายเดือนก่อน

    ਤੇਜੇ ਦੀ ਦਾਹੜੀ ਕਟਾਉਣ ਦੀ ਲਾਹਨਤ

  • @baljindertathgur267
    @baljindertathgur267 3 หลายเดือนก่อน +1

    ਬਹੁਤ ਵਧੀਆ ਜੀ ਵਾਹਿਗੁਰੂ ਤੁਹਾਨੂੰ ਸਭ ਨੂੰ ਬਹੁਤ ਬਹੁਤ ਲੰਮੀਆਂ ਉਮਰਾਂ ਬਕਖਸ਼ਣ ਤੁਹਾਡੀ ਸਾਰੀ ਟੀਮ ਹੀ ਬਹੁਤ ਵਧੀਆ ਕੰਮ ਕਰਦੀ ਹੈ। ਬਲਜਿੰਦਰ ਸਿੰਘ ਤੱਥਗੁਰ, ਖੰਨਾ

    • @sukhpal-jassa
      @sukhpal-jassa  หลายเดือนก่อน

      ਮਿਹਰਬਾਨੀ ਜੀ🥰

  • @BaljeetSingh-pf4qw
    @BaljeetSingh-pf4qw 3 หลายเดือนก่อน

    ❤❤❤❤❤❤❤❤❤ sajna o mere yaar sajna man who recovered pyaar pari s sakal sajna rab Rakha sajna AAP sare Veera Da waheguru ji Maher Karan Ji up jila pilibhit Wale hai hasde t jawani mandeya Milo sajna man nhi manda hai aap Da ❤ welcome to my house 🏠🏡🏠🏡 hai ❤❤❤❤swaad hi takat aa ❤❤

    • @sukhpal-jassa
      @sukhpal-jassa  หลายเดือนก่อน

      Thank you baljeet ji🙏

  • @RekhaMakkar-v7q
    @RekhaMakkar-v7q 3 หลายเดือนก่อน +2

    Sukhpal didi an jassy brother g aap ne Raju bhai ko kaam diya Thanks welcome Raju bhai you good work good job 👏 😀iam very happy 😊 blessings always guru g you and your all team members 🙏🏻🙏🏻

    • @RekhaMakkar-v7q
      @RekhaMakkar-v7q 3 หลายเดือนก่อน

      Your welcome 🙏🏻 🤗

    • @sukhpal-jassa
      @sukhpal-jassa  หลายเดือนก่อน

      Thank you very much 🙏

    • @RekhaMakkar-v7q
      @RekhaMakkar-v7q หลายเดือนก่อน

      Thanks g 🙏🏻 💓

  • @amarsinghgurpal6766
    @amarsinghgurpal6766 2 หลายเดือนก่อน

    बाई जी बहुत सोना लगिआ ईजत मान करना जात पात मिटा के सूकीआ वीर जी आसी वी मजबी सिंह हूदे अमर सिंह बठिंडा पिंड सिविआ

    • @sukhpal-jassa
      @sukhpal-jassa  หลายเดือนก่อน

      Acha ji koi na fir ❤️

  • @jaspreetsidhu5161
    @jaspreetsidhu5161 3 หลายเดือนก่อน +4

    Luv from Shri Fatehgarh sahib

  • @GillSaab-nw5zj
    @GillSaab-nw5zj 3 หลายเดือนก่อน

    ਮਲਕੀਤ ਸਿੰਘ ਸਰਪੰਚ ਫ਼ਤਹਿਗੜ੍ਹ ਸਭਰਾਂ, ਬਹੁਤ ਵਧੀਆ ਜੀ congretchulation very nice god bless you

  • @GillSaab-nw5zj
    @GillSaab-nw5zj 3 หลายเดือนก่อน

    ਮਲਕੀਤ ਸਿੰਘ ਸਰਪੰਚ ਫ਼ਤਹਿਗੜ੍ਹ ਸਭਰਾਂ, ਬਹੁਤ ਵਧੀਆ ਜੀ congretchulation very nice god bless you

  • @GillSaab-nw5zj
    @GillSaab-nw5zj 3 หลายเดือนก่อน

    ਮਲਕੀਤ ਸਿੰਘ ਸਰਪੰਚ ਫ਼ਤਹਿਗੜ੍ਹ ਸਭਰਾਂ, ਬਹੁਤ ਵਧੀਆ ਜੀ congretchulation very nice god bless you

  • @GillSaab-nw5zj
    @GillSaab-nw5zj 3 หลายเดือนก่อน

    ਮਲਕੀਤ ਸਿੰਘ ਸਰਪੰਚ ਫ਼ਤਹਿਗੜ੍ਹ ਸਭਰਾਂ, ਬਹੁਤ ਵਧੀਆ ਜੀ congretchulation very nice god bless you

  • @GillSaab-nw5zj
    @GillSaab-nw5zj 3 หลายเดือนก่อน

    ਮਲਕੀਤ ਸਿੰਘ ਸਰਪੰਚ ਫ਼ਤਹਿਗੜ੍ਹ ਸਭਰਾਂ, ਬਹੁਤ ਵਧੀਆ ਜੀ congretchulation very nice god bless you

  • @GillSaab-nw5zj
    @GillSaab-nw5zj 3 หลายเดือนก่อน

    ਮਲਕੀਤ ਸਿੰਘ ਸਰਪੰਚ ਫ਼ਤਹਿਗੜ੍ਹ ਸਭਰਾਂ, ਬਹੁਤ ਵਧੀਆ ਜੀ congretchulation very nice god bless you

  • @GillSaab-nw5zj
    @GillSaab-nw5zj 3 หลายเดือนก่อน

    ਮਲਕੀਤ ਸਿੰਘ ਸਰਪੰਚ ਫ਼ਤਹਿਗੜ੍ਹ ਸਭਰਾਂ, ਬਹੁਤ ਵਧੀਆ ਜੀ congretchulation very nice god bless you

  • @jagdevneelon1344
    @jagdevneelon1344 3 หลายเดือนก่อน +1

    Raju 22 bohut decent jeha ae. too much ghaint rol karda 22. parmata saari team nu khush rakhe chardi kala ch rakhe❤❤❤tooo much love from my whole family ❤❤😘😘

  • @ijazvillagevlogs
    @ijazvillagevlogs 3 หลายเดือนก่อน

    ❤❤🇵🇰🇵🇰👍👍💖💖🌹🌹

  • @ItsMeeHarry01
    @ItsMeeHarry01 3 หลายเดือนก่อน +1

    Vir ji asi v majvi sikh aa raju vir nu dekh k lgg hi reha c v eh sady vicho hi ne . Very nice ji congratulations vire god bless you harry baggan pind bomb . Ludhiana

  • @harpreet_aulakh9
    @harpreet_aulakh9 3 หลายเดือนก่อน +1

    Shad ta tci hun veere kam ਦੱਧ ਦਾ

    • @sukhpal-jassa
      @sukhpal-jassa  หลายเดือนก่อน +1

      Ha ji Raju nu de dita

  • @jarnailsingh4167
    @jarnailsingh4167 3 หลายเดือนก่อน

    Veer ji dhan baad tusi noker nu malik bana dita par kuj kol aise na jo malik banon di than nokar da mass khanda na veer ji

    • @sukhpal-jassa
      @sukhpal-jassa  หลายเดือนก่อน

      Thank you jarnail ji🙏

  • @NavjotSingh-n9c
    @NavjotSingh-n9c 29 วันที่ผ่านมา

    🎉🎉🎉🎉🎉🎉

  • @dr.sukhdevsinghkhalsamakhu970
    @dr.sukhdevsinghkhalsamakhu970 3 หลายเดือนก่อน

    ਜੱਸਾ ਸਿੰਘ ਅੱਜ ਤੁਸੀ ਬਹੁਤ ਹੀ ਵਧੀਆ ਕੰਮ ਕੀਤਾ ਹੈ।ਈਮਾਨਦਾਰੀ ਨੂੰ ਫਲ਼ ਲਾਇਆ ਹੈ।ਤੁਹਾਨੂੰ ਇਹ ਫਲ ਦਸ ਗੁਣਾ ਵੱਧ ਕੇ ਮਿਲਣਾ ਹੈ।ਡਾਕਟਰ ,ਸੁਖਦੇਵ ਸਿੰਘ ਮੱਖੂ

    • @sukhpal-jassa
      @sukhpal-jassa  หลายเดือนก่อน

      ਮਿਹਰਬਾਨੀ ਜੀ🙏

  • @GillSaab-nw5zj
    @GillSaab-nw5zj 3 หลายเดือนก่อน

    ਮਲਕੀਤ ਸਿੰਘ ਸਰਪੰਚ ਫ਼ਤਹਿਗੜ੍ਹ ਸਭਰਾਂ, ਬਹੁਤ ਵਧੀਆ ਜੀ congretchulation very nice god bless you

  • @sukhwinderkaur7145
    @sukhwinderkaur7145 3 หลายเดือนก่อน

    ਬਹੁਤ ਚੰਗੀ ਗੱਲ ਹੈ, ਮਾਨ ਸਨਮਾਨ ਤਾਂ ਬਣਦਾ ਹੈ, ਚੰਗੇ ਬੰਦੇ ਦੁਨੀਆਂ ਵਿੱਚ ਭਾਲਿਆ ਨਹੀਂ ਮਿਲਦੇ🎉🎉🎉🎉🎉❤❤❤❤❤

    • @sukhpal-jassa
      @sukhpal-jassa  หลายเดือนก่อน

      ਸਹੀ ਗੱਲ ਆ ਜੀ

  • @premmittal7111
    @premmittal7111 3 หลายเดือนก่อน

    🎉🎉🎉🎉🎉🎉🎉🎉🎉🎉🎉🎉 very very nice thought veer singh parmar and family! 🎉🎉🎉🎉🎉 ਰਾਜੂ ਬਾਈ ਇਮਾਨਦਾਰੀ ਦਾ ਹੱਕਦਾਰ ਸੀ ਵਧੀਆ ਸਨਮਾਨ ਕੀਤਾ 🎉🎉🎉🎉😅😅😅😅❤❤❤😂❤

  • @JagsirSingh-g3u
    @JagsirSingh-g3u 3 หลายเดือนก่อน +3

    Very nice 😊

  • @SewakSingh-rr3up
    @SewakSingh-rr3up หลายเดือนก่อน

    Sade pid 3 pir hian bit gia

    • @sukhpal-jassa
      @sukhpal-jassa  หลายเดือนก่อน

      Thank you sewak ji🙏

  • @RajpinderKaur-e7t
    @RajpinderKaur-e7t 17 วันที่ผ่านมา

    Rajpinder kaur

  • @sufyansheikh6659
    @sufyansheikh6659 3 หลายเดือนก่อน +1

    Ap sab bhut achy ho ...teejaa bhai bhut darr bad dekha h 😅

  • @ManavDhanda-zs3tz
    @ManavDhanda-zs3tz 3 หลายเดือนก่อน +1

    sucha verry verry good verra all team bless you allways phagwar WALA

  • @armanbrar-km2nt
    @armanbrar-km2nt 3 หลายเดือนก่อน +1

    Home tour kado krvona tuc

  • @Gurleenmehravlogs
    @Gurleenmehravlogs 3 หลายเดือนก่อน

    🙏🙏🙏🙏

  • @Amandeepkaur-bm4qi
    @Amandeepkaur-bm4qi 3 หลายเดือนก่อน

    ਸਤਿ ਸ੍ਰੀ ਆਕਾਲ ਸਾਰਿਆ ਨੂੰ ਜੱਸੇ ਵੀਰ ਜੀ ਬੁਹਤ ਹੀ ਵਧੀਆ ਕੀਤਾ ਸ਼ਾਬਾਸ਼ ਰਾਜੂ ਨੂੰ ਇਮਾਨਦਾਰੀ ਦਾ ਇਨਾਮ ਦਿੱਤਾ ਬੁਹਤ ਸੋਹਣਾ ਕੀਤਾ ਜੱਸੇ ਵੀਰ ਜੀ ਸੁਖਪਾਲ ਦੀ ਖੁਸ਼ ਰਹੋ ਵਾਹਿਗੁਰੂ ਮੇਹਰ ਕਰੇ ਸਾਰੀ ਟੀਮ ਤੇ ਅਮਨਦੀਪ ਕੌਰ ਅੰਮ੍ਰਿਤਸਰ ਤੋਂ

    • @sukhpal-jassa
      @sukhpal-jassa  หลายเดือนก่อน

      ਧੰਨਵਾਦ ਜੀ

  • @userPali
    @userPali 3 หลายเดือนก่อน

    ਬਹੁਤ ਵਧੀਆ ਸੋਚ ਵੀਰੇ ਤੁਹਾਡੀ ਪਰਮਾਤਮਾ ਤਰੱਕੀਆਂ ਬਖਸ਼ੇ ਤਹਾਨੂੰ 🙏🏻👌ਪਾਲੀ,ਪੈਰੀ ਮਾਨਸਾ

  • @manjeetsinghsukhanand2473
    @manjeetsinghsukhanand2473 3 หลายเดือนก่อน +21

    ਸਤਿ ਸ੍ਰੀ ਆਕਾਲ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਇਮਾਨਦਾਰੀ ਦਾ ਇਨਾਮ ਦਿੱਤਾ ਰਾਜੂ ਨੂੰ ਬਹੁਤ ਬਹੁਤ ਵਧਾਈਆਂ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏

    • @Gulabkaur-h2z
      @Gulabkaur-h2z 3 หลายเดือนก่อน +3

      ਰਾਜੂ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ, ਵੀਡਿਓ ਵਿਚ ਵੀ ਰੋਲ ਦਿਆ ਕਰੋ 🙏 ਜੱਸੇ ਵੀਰੇ ਰਾਜੂ ਵੀਰੇ ਦੀ ਵਾਈਫ ਨੂੰ ਵੀ ਨਾਲ ਸਨਮਾਨਿਤ ਕਰਦੇ ਤਾਂ ਹੋਰ ਵੀ ਵਧੀਆ ਲੱਗਦਾ🙏❤️

    • @baldevsidhu7719
      @baldevsidhu7719 3 หลายเดือนก่อน +2

      ਤੇ ਜਿਹੜੀਆ ਮਾਤਾਵਾ 200 ਰੁਪੇ ਦਿਹਾੜੀ ਕਰਕੇ ਕਢ ਦਿਤੀਆ ਸੀ ? ਆਵਦੇ ਧੋਣ ਧੋਣਾ ਕੋਈ ਖਾਸ ਵਡਿਆਈ Business change ਕਰ ਦਿਤਾ ਕੌਣ ਮਥਾ ਮਾਰੇ ਗੋਹੇ ਚ🙏

    • @sukhpal-jassa
      @sukhpal-jassa  หลายเดือนก่อน

      ਧੰਨਵਾਦ ਜੀ❤️

  • @benipalkiran2173
    @benipalkiran2173 3 หลายเดือนก่อน

    Bebe thuade ki lgde ne eh v dso

  • @benipalkiran2173
    @benipalkiran2173 3 หลายเดือนก่อน

    Tusi family intro v krao kde
    Home tour v krao

    • @sukhpal-jassa
      @sukhpal-jassa  หลายเดือนก่อน

      Ha ji jldi ji avegi

  • @Noordhaliwalpunjab
    @Noordhaliwalpunjab 3 หลายเดือนก่อน +1

    Home tour video v payo

  • @gurwindersinghsandhu7537
    @gurwindersinghsandhu7537 2 หลายเดือนก่อน

    Mans ki jat sabe iko pehchanbo . Very good massage to the society, fantastic job done by pendu virsa

  • @palwinderkaur7270
    @palwinderkaur7270 3 หลายเดือนก่อน

    ਵਿਹਗਰੁਜੀ ਮੇਹਰ ਕਰਨਤੁਵਡੇਤੇ🎉ਵੀਰਜੀ ਵਿਤਕਾਰਾ ਨਹੀਕਰਨਾਚਾਹੀਦਾਵੱਿਰਜੀ

    • @sukhpal-jassa
      @sukhpal-jassa  หลายเดือนก่อน

      ਬਿਲਕੁਲ ਜੀ

  • @RupinderGill-z5q
    @RupinderGill-z5q 3 หลายเดือนก่อน

    CONGRATULATIONS BROTHER RAJU 🎉🎉🎉🎉🎉🎉🎉❤❤❤❤❤❤❤

  • @jassujassuchahal4297
    @jassujassuchahal4297 3 หลายเดือนก่อน +1

    ❤❤❤❤❤❤❤🎉🎉🎉🎉🎉😊😊😊😊😊😊😊

  • @gurpreetsinghgill2100
    @gurpreetsinghgill2100 3 หลายเดือนก่อน +1

    Very good 👍

  • @KarmjitKaur-j6i
    @KarmjitKaur-j6i 3 หลายเดือนก่อน

    ਬਾਈ ਜੱਸੇ ਤੇ ਸੁਖਪਾਲ ਬਾਰੇ ਮੈਂ ਉਦੋ ਮੇਰੇ ਘਰਦਿਆਂ ਅਤੇ ਸਾਡੇ ਰਿਸ਼ਤੇਦਾਰਾਂ ਨੂੰ ਕਿਹਾ ਸੀ ਜਦੋ ਇਨਾ ਨਾਲੋ ਦੂਸਰੇ ਟੀਮ ਵਾਲੇ ਭੱਜੇ ਆ ਵੀ ਇਹ ਦੋਨੇ ਜੱਸਾ ਬਾਈ ਤੇ ਸੁਖਪਾਲ ਸੱਚੇ ਸੁੱਚੇ ਇਨਸਾਨ ਨੇ ਨੁਕਸ ਭੱਜਣ ਵਾਲਿਆਂ ਵਿੱਚ ਆ ਚੈਂਨਲ ਚਲਾਉਣ ਦੀ ਖਾਤਰ ਡਰਾਮੇ ਕਰਕੇ ਲੋਕਾਂ ਦੀਆਂ ਅੱਖਾਂ ਚ ਘੱਟਾ ਪਾ ਰਹੇ ਆ

    • @MALKEETSINGH-m1h
      @MALKEETSINGH-m1h 3 หลายเดือนก่อน

      ਵੀਰੇ ਮੈਂ 42 ਕਿਲੋਮੀਟਰ ਮੋਟਰਸਾਈਕਲ ਤੇ ਜਾ ਕੇ ਇਨਾ ਦੇ ਪਿੰਡੋ ਪਤਾ ਵੀ ਕੀਤਾ ਸੀ ਲੋਕਾਂ ਤੋਂ ਜੱਸੇ ਬਾਈ ਹੋਰਾਂ ਕੋਈ ਖੋਟ ਨੀ ਨਿਕਲਿਆ ਕਸੂਰ ਸਾਰਾ ਦੂਸਰਿਆਂ ਦਾ ਨਿਕਲਿਆ

    • @ਮਿਸਤਰੀ
      @ਮਿਸਤਰੀ 3 หลายเดือนก่อน

      ਸਾਨੂੰ ਤਾਂ ਜੀ 10 ਦਿਨਾਂ ਬਾਅਦ ਹੀ ਪਤਾ ਲੱਗ ਗਿਆ ਸੀ ਸਾਰੀ ਸਚਾਈ ਦਾ

    • @ਗੇਲਾ
      @ਗੇਲਾ 3 หลายเดือนก่อน

      ਮੈਂ ਬੰਦਾ ਪਛਾਨਣ ਚ ਕਦੇ ਵੀ ਗਲਤੀ ਨੀ ਕੀਤੀ ਮੈ ਵੀ ਰੌਲੇ ਵੇਲੇ ਸਾਫ ਕਹਿ ਦਿੱਤਾ ਸੀ ਘਰਦਿਆਂ ਨੂੰ ਵੀ ਜੱਸੇ ਬਾਈ ਹੋਰੇ ਸਹੀ ਨੇ

    • @SanjanaRani-wy3vp
      @SanjanaRani-wy3vp 3 หลายเดือนก่อน

      ਬਹੁਤ ਹੀ ਵਧੀਆ ਇਨਸਾਨ ਏ ਦੋਨੋ ਜੀ ਆਂਪਾ ਨੂੰ ਗੁਮਰਾਹ ਕੀਤਾ ਸੀ ਦੂਸਰਿਆ ਨੇ ਵੀਡੀਉ ਪਾ ਕੇ ਮੇਰਾ ਦਿਲ ਪਹਿਲਾ ਹੀ ਕਹਿੰਦਾ ਸੀ@@ਗੇਲਾ

  • @GurSidhu-y5v
    @GurSidhu-y5v 3 หลายเดือนก่อน +1

    Ji home tour deo please

    • @sukhpal-jassa
      @sukhpal-jassa  หลายเดือนก่อน

      Jldi hi auga ji

    • @GurSidhu-y5v
      @GurSidhu-y5v หลายเดือนก่อน

      @@sukhpal-jassa ok ji thanks

  • @introvertyetfunny543
    @introvertyetfunny543 3 หลายเดือนก่อน

    Bot waddia lagga sarea virtually nu mil k ❤ congratulations 🥳 to Raju and may god bless you all with more success ❤

    • @sukhpal-jassa
      @sukhpal-jassa  หลายเดือนก่อน

      Thank you so much 😀

  • @daljitpandher9096
    @daljitpandher9096 3 หลายเดือนก่อน

    Daljit. Kaur. Usa. Shaina. Very. Very. Very. Very. Good. Nice. Video.

  • @akashpreetsingh2274
    @akashpreetsingh2274 3 หลายเดือนก่อน +1

    Congratulations

  • @JEET66665
    @JEET66665 3 หลายเดือนก่อน

    ਬਾਈ ਅਸੀਂ ਤੇਰਾ ਭਾਈ ਸਮਝ ਦੇ ਸੀ❤🎉🎉

    • @sukhpal-jassa
      @sukhpal-jassa  หลายเดือนก่อน

      ਭਰਾ ਹੀ ਆ ਜੀ ਬਸ🥰

  • @parmindersinghgrewal1967
    @parmindersinghgrewal1967 3 หลายเดือนก่อน

    Bhout vadiya veer ji Hargun Kaur Grewal Winnipeg

    • @sukhpal-jassa
      @sukhpal-jassa  หลายเดือนก่อน

      Thank you hargun❤️

  • @sukhjeetkaursidhu5839
    @sukhjeetkaursidhu5839 3 หลายเดือนก่อน

    Good 👍👍👍....God bless you with lots of happiness and prosperity

  • @manjeetchohan3197
    @manjeetchohan3197 3 หลายเดือนก่อน

    Pili Ti shirt wala Banda pahla hi team which Si 23 Mein Dadhi Rakh ke badal gaya hai

  • @PoonamSharma-ll7fc
    @PoonamSharma-ll7fc 3 หลายเดือนก่อน

    Jisda dil saf h guruji una dy nal han paappa deya gadreya ban ky guru gar n jau

  • @MandeepKaur-ee3vz
    @MandeepKaur-ee3vz 3 หลายเดือนก่อน +1

    Very nice 🥰🥰🥰🥰🥰

  • @Noordhaliwalpunjab
    @Noordhaliwalpunjab 3 หลายเดือนก่อน +1

    Good job

  • @InnocentHorse-wb9mk
    @InnocentHorse-wb9mk 3 หลายเดือนก่อน

    Bht wadhia lagea honest is best
    Jat pat da khyal nahi rakhana Chaida
    Navjinder kaur Bansal ludhiana

  • @misschahal4410
    @misschahal4410 3 หลายเดือนก่อน

    Kina vdiya lgda jdo sare ine pyar nal kathe hoke celebrate krde ne

  • @harjinderbasra7666
    @harjinderbasra7666 3 หลายเดือนก่อน

    You can’t find a good person like Raju ajj kal de jamane ch very nice

  • @Kirat010
    @Kirat010 3 หลายเดือนก่อน

    Very nice congratulations verre from Spain

    • @sukhpal-jassa
      @sukhpal-jassa  หลายเดือนก่อน

      Thank you very much!

  • @bhinderkaur8077
    @bhinderkaur8077 3 หลายเดือนก่อน +1

    ❤🎉

    • @sukhpal-jassa
      @sukhpal-jassa  หลายเดือนก่อน

      Thank you bhinder kaur ji🙏

  • @introvertyetfunny543
    @introvertyetfunny543 3 หลายเดือนก่อน

    Bahot waddia soch aa tadi! Tadi soch nu salam 🫡 🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡❤️❤️❤️❤️❤️❤️❤️❤️❤️❤️❤️❤️❤️

  • @GurpreetSingh-ru9xv
    @GurpreetSingh-ru9xv 3 หลายเดือนก่อน +1

    Very nice❤❤

  • @_Explore_world_7
    @_Explore_world_7 3 หลายเดือนก่อน

    Bahut bahut vadia kam kita
    Videos v bhut vadia hundia ne
    Kahlon from canada

  • @pavanpaniach2703
    @pavanpaniach2703 3 หลายเดือนก่อน +1

    Very good 💯 veera

  • @Ramandeep_kaurrandhawa
    @Ramandeep_kaurrandhawa 3 หลายเดือนก่อน

    Hello bro and sis wehaguru ji maher karen app par and Raju bro nu congratulations ji 🎁

  • @Balwinderkaur-yi4yn
    @Balwinderkaur-yi4yn 3 หลายเดือนก่อน +1

    Boht wadhia veere

  • @usharani6155
    @usharani6155 3 หลายเดือนก่อน

    Vedio ch lianda nhi
    Ik hor bhaji c us di acting vadia c
    Hor hor bich baad rakhda tuc

  • @Kindukaur12Kulwinderkaur12
    @Kindukaur12Kulwinderkaur12 3 หลายเดือนก่อน

    Raju bro congratulations jassa uncle ji bhot vadia nature a ji thoda ❤❤❤❤ waheguru ji Mehar kare thode te ji

    • @sukhpal-jassa
      @sukhpal-jassa  หลายเดือนก่อน

      Thank you very much ji

  • @harjitkaur8357
    @harjitkaur8357 3 หลายเดือนก่อน

    Very good jass veerji ❤ Harjit kaur from ludhiana

  • @urmlasharma7161
    @urmlasharma7161 3 หลายเดือนก่อน

    Logkeareashirujuvidochonaklatha

  • @GurSidhu-y5v
    @GurSidhu-y5v 3 หลายเดือนก่อน

    Je tusi magar walls uper ke lagaia hai ji jithe horse vali pic laggi e

  • @sukhjeetkaur5397
    @sukhjeetkaur5397 3 หลายเดือนก่อน

    Good job...raju veer de kmm di kdr pyi jo.... insaaniyat

  • @SunnyBrar-c6v
    @SunnyBrar-c6v 3 หลายเดือนก่อน

    ਸੁਖਪਾਲ ਭੈਨ
    ਬਹੁਤ ਵਧਿਆ ਹੋਇ

    • @sukhpal-jassa
      @sukhpal-jassa  หลายเดือนก่อน

      ਧੰਨਵਾਦ ਜੀ

  • @krishnarani8256
    @krishnarani8256 3 หลายเดือนก่อน

    Very nice video hai ji wehagur mehar karn krishna Rani sardulgarh mansa