Ranjit Mani | Tere Viah Da Card | Punjabi Songs | New Songs | Live

แชร์
ฝัง
  • เผยแพร่เมื่อ 26 ธ.ค. 2024
  • Ranjit Mani | Tere Viah Da Card | Punjabi Songs | New Songs | Live
    #TereViyahDaCard #RanjitMani #VitalRecords
    Song: Tere Viyah Da Card
    Singer: Ranjit Mani
    Album: Tere Viah Da Card
    Music Dir. Surinder Bachan
    Lyrics: Bachan Bedil
    Producer :-Taljinder Singh Nagra
    Label- Vital Records
    For Label Contact(9216145830)
    Digital Partner: Tellytune (86990-34000)
    / tellytune
    / tellytun. .
    / tellytune
    ------------------
    Click Here To Free Download:-www.mrjugnu.com
    Enjoy Latest Punjabi Song 2015, New Punjabi Song 2015 and stay connected with us
    Click Here To Subscribe Vital Records channel for unlimited entertainment
    www.youtube.co...
    Like us on Facebook
    / officialvitalrecords
    Follow us on -
    / vitalrecord
    Circle us on G+
    plus.google.co...
    -~-~~-~~~-~~-~
    Please watch: "Roosi Asla | Gurlej Akhtar | Deep Saprai | Ash Singh | Official Music Video | Vital Records"
    • Roosi Asla | Gurlej Ak...
    ~-~~-~~~-~~-~

ความคิดเห็น • 1.1K

  • @brar2271
    @brar2271 2 ปีที่แล้ว +71

    ਬਹੁਤ ਵਧੀਆ ਜੀ ਸਕੂਲ ਟਾਈਮ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਗੀਤ ਸੁਣਕੇ

  • @sukhwindersingh997
    @sukhwindersingh997 ปีที่แล้ว +32

    ਦਿਨ ਸਭ ਦੇ ਆਉਦੇ ਹਨ। ਗੀਤ ਦਾ ਪ੍ਰਭਾਵ ਹੁੰਦਾ । ਸਬਦਾਂ ਦਾ ਮਤਲਵ ਹੀ ਗੀਤ ਨੂੰ ਅਮਰ ਕਰਦਾ ਹੈ।

  • @apnatetaboorchand5449
    @apnatetaboorchand5449 ปีที่แล้ว +51

    ਰਣਜੀਤ ਮਣੀ ਬਚਨ ਬੇਦਿਲ ਬਡਰੁੱਖਾਂ ਜੀ ਨੇ ਤਹਿਲਕਾ ਮਚਾ ਦਿੱਤਾ ਸੀ ਕਿਸੇ ਟਾਇਮ ਬਹੁਤ ਸੁਣਿਆ ਬੇਦਿਲ ਬਡਰੁੱਖਾਂ ਦੀ ਕਲਮ ਨੂੰ ਜਵਾਨੀ ਯਾਦ ਕਰਵਾ ਦਿੱਤੀ ਟੀਟਾ ਪਿੰਡ ਬੂੜ ਚੰਦ 19.5.2023

    • @JaswantSingh-pn8cd
      @JaswantSingh-pn8cd 2 หลายเดือนก่อน +1

      Ranjeet Mani 0:42

    • @JaswantSingh-pn8cd
      @JaswantSingh-pn8cd 2 หลายเดือนก่อน +2

      7''10.2024

    • @JasvirJassi-s5t
      @JasvirJassi-s5t หลายเดือนก่อน

      ​@@JaswantSingh-pn8cd1:12 1:14 1:00 😅😅😊

    • @JasvirJassi-s5t
      @JasvirJassi-s5t หลายเดือนก่อน

      ​@@JaswantSingh-pn8cd1:21
      1:24 1:24 1:24 1:24 1:24 1:24 1:24 1:24 1:24 1:25 k 1:25 1:25 1:25 1:25 1:25 1:25 1:25 1:25 1:25 1:25 1:25 1:25 1:26 1:26 1:26 1:26

    • @JasvirJassi-s5t
      @JasvirJassi-s5t หลายเดือนก่อน

      ​@@JaswantSingh-pn8cd😊😅

  • @garrybarnala1270
    @garrybarnala1270 7 หลายเดือนก่อน +19

    2024 ਵਿੱਚ ਕੌਣ ਹੈਗਾ ❤

  • @lovepreetsinghlavi7820
    @lovepreetsinghlavi7820 ปีที่แล้ว +28

    ਅੱਜ ਇਹ ਗੀਤ ਸੁਣਕੇ ਬੀਤੇ ਦਿਨਾਂ ਦੀ ਯਾਦ ਆ ਗਈ

  • @DaljitSingh-kalewal
    @DaljitSingh-kalewal 4 หลายเดือนก่อน +45

    2024 ਵਿਚ ਸੁਣਨ ਵਾਲੇ ਹਾਜਰੀ ਬੋਲੋ

  • @babujk3327
    @babujk3327 5 ปีที่แล้ว +117

    ਕੋਨ ਕੋਨ ਸੁਨ ਰਿਹਾ ਹੈ ਲਾਈਕ ਕਰਕੇ ਦਸੋ

  • @ssmhalkashrianandpursahib4489
    @ssmhalkashrianandpursahib4489 2 ปีที่แล้ว +65

    ਪੁਰਾਣੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਬੱਲਿਓ ਰਣਜੀਤ ਮਣੀ ਬਾਈ

  • @harwindersinghrathour5609
    @harwindersinghrathour5609 ปีที่แล้ว +37

    2023 ਵਿੱਚ ਕੋਣ ਕੋਣ ਸੁਣ ਰਿਹਾ ਹੇ ਇਸ ਸਦਾਬਹਾਰ ਗੀਤ ਨੂੰ। ਅੱਜ ਕਈ ਸਾਲਾਂ ਬਾਅਦ ਫਿਰ ਸੁਣਿਆ ਇਹ ਗੀਤ।

  • @bahiasaab8963
    @bahiasaab8963 8 หลายเดือนก่อน +7

    ਸਿਰਾ ਈ ਕਰ ਗਏ ਸਾਰੇ ਹੀ ਗੀਤ,1990/91/92 ਵਿੱਚ ਇਹਨਾਂ ਗੀਤਾਂ ਦੀ ਤੂਤੀ ਬੋਲਦੀ ਹੁੰਦੀ ਸੀ। ਬਹੁਤ ਨੇੜਿਓਂ ਆਖਾੜੇ ਵੇਖੇ ਅਤੇ ਸੁਣੇ ਹਨ ਰਣਜੀਤ ਮਣੀ ਦੇ।

  • @JaswantSingh-ms3bf
    @JaswantSingh-ms3bf 3 หลายเดือนก่อน +5

    ਯਾਰ ਜਦੋਂ ਇਹ ਗੀਤ ਆਇਆ ਸੀ ਮੈਂ ਓਦੋਂ ਪੁਲਿਸ ਲਾਈਨ ਜਗਰਾਉਂ ਡਿਊਟੀ ਸੀ ਲੱਗਭਗ ਪੈਂਤੀ ਸਾਲ ਹੋ ਗਏ ਪੁਰਾਣੇ ਦਿਨ ਯਾਦ ਆ ਗੲ

  • @gurmeetdhillon8367
    @gurmeetdhillon8367 หลายเดือนก่อน +3

    ਮੇਰਾ ਯਾਰ ਹਰ ਵੇਲੇ ਇਹੋ ਗਾਣਾ ਸੁਣ ਕੇ ਸਵਾਸ ਸ਼ੱਡ ਗਿਆ ਸੀ ਉਸ ਨਾਲ ਬੜਾ ਵੱਡਾ ਧੱਕਾ ਹੋਇਆ ਸੀ ਪਰ ਚਲੋ ਵਾਹਿਗੁਰੂ ਭਲਾ ਕਰੇ

  • @ShonkiSardar31
    @ShonkiSardar31 ปีที่แล้ว +14

    ਦੁਨੀਆ ਦੇ ਵਿਚ ❤ਬੇਦਿਲ ਬੇਦਿਲ❤ ਹੋਈ

  • @SohanSingh-jn2lc
    @SohanSingh-jn2lc 3 ปีที่แล้ว +29

    ਪੁਰਾਣੀਆ ਯਾਦਾਂ ਤਾਜ਼ਾ ਹੋ ਗਈ ਗਈ ਆ

  • @RPORTR
    @RPORTR 4 ปีที่แล้ว +73

    ਟਹਿਣੇ ਦੇ ਪ੍ਰੋਗਰਾਮ ( ਚੱਜ ਦਾ ਵਿਚਾਰ ) ਤੋਂ ਬਾਅਦ ਚ ਕੌਣ ਕੌਣ ਆਇਆ ਗੀਤ ਸੁਣਨ ਲਈ।

    • @yogeshsharma2552
      @yogeshsharma2552 3 ปีที่แล้ว

      Kehda program unha da link plz

    • @harpalsingh-bt4bk
      @harpalsingh-bt4bk ปีที่แล้ว

      ਟਹਿਣੇ ਦੀ ਇੰਟਰਵਿਊ ਦੇਖਕੇ ਸਾਰੇ ਗੀਤ ਬੇਦਿਲ ਦੇ ਸੁਣੇ ਮਣੀ ਦੇ ਗਾਏ ਹੋਏ। ਕਿਆ ਬਾਤ ਹੈ

  • @ashwanikumar7296
    @ashwanikumar7296 5 ปีที่แล้ว +89

    ਇਹ ਹੁੰਦੇ ਸੀ ਗੀਤ ਕਿਆ ਬਾਤਾਂ 90 ਦਾ ਦੌਰ

  • @preetsodhi4093
    @preetsodhi4093 2 ปีที่แล้ว +51

    ਸਿਰਾ ਗਾਣਾ ਹੈ ਬਾਬਾ ਜੀ ਸੌਹ ਰਬ ਦੀ ਸਵਾਦ ਹੀ ਆ ਗਿਆ

  • @sandeeepsingh4091
    @sandeeepsingh4091 3 ปีที่แล้ว +28

    ਮੇਰੇ ਰਾਂਝੇ ਦੇ ਪ੍ਰਿੰਸੀਪਲ ਜੀ ਹਾੜਾ ਕੰਟਿਉ ਨਾ ਕਾਲਜ ਚੋ ਨਾ ਬਸ ਯਾਦਾਂ

    • @BaldevSingh-ec6zl
      @BaldevSingh-ec6zl ปีที่แล้ว +1

      ਮੇਰੇ ਰਾਂਝੇ ਦੇ ਪ੍ਰਿੰਸੀਪਲ ਜੀ ਓਹਦਾ ਕਟੀ ਓ ਨਾ ਕਾਲਜ ਚੋ ਨਾਂ ਵਾਲਾ ਰਣਜੀਤ ਮਣੀ ਦਾ ਗੀਤ ਸੁਣਾ ਦਿਓ ਜੀ ਜਾਂ ਭੇਜ ਹੀ ਦਿਓ ਜੀ ਮੇਰਾ ਮਨ ਪਸੇਂਦ ਗੀਤ ਹੈ ਜੀ
      ਬੜੀ ਮੇਹਰ ਬਾਨੀ ਹੋਵੇਗੀ ਜੀ।

  • @netflixfilms9665
    @netflixfilms9665 3 ปีที่แล้ว +57

    ਬੇਦਿਲ ਬਡਰੁੱਖਾਂ ਮਹਾਨ ਗੀਤਕਾਰ

  • @gurnamsahal1802
    @gurnamsahal1802 3 ปีที่แล้ว +98

    ਇਹ ਗੀਤ ਕਦੇ ਵੀ ਪੁਰਾਣਾ ਨਹੀਂ ਹੋ ਸਕਦਾ ,,,,ਮੇਰੇ ਦਿਲ ਦੇ ਬਹੁਤ ਹੀ ਕਰੀਬ ਐ ਰਣਜੀਤ ਮਣੀ ਦਾ ਇਹ ਗੀਤ 👌👍

  • @buhllarsinghbuhllarsingh8370
    @buhllarsinghbuhllarsingh8370 ปีที่แล้ว +6

    1995 ਆਈ ਪੰਜਾਬੀ ਫ਼ਿਲਮ ਤਬਾਹੀ ਦੇ ਵਿਚ ਆਹ ਸਾਰੇ ਗੀਤ ਸੀ 🙏🙏🙏🙏

  • @pipalsidhu4322
    @pipalsidhu4322 9 หลายเดือนก่อน +6

    ਵਾਕਿਆ ਯਾਰ ਸਕੂਲ ਤੇ ਕਾਲਜ ਵਾਲੇ ਦਿਨਾਂ ਦੀ ਯਾਦ ਆ ਗਈ

  • @bhagatsingh7004
    @bhagatsingh7004 3 ปีที่แล้ว +39

    ਕੈਸਟ ਦੇ ਸਾਰੇ ਗੀਤ ਹੀ ਸੁਪਰ ਹਿਟ ਸੀ। ਪਰਗਟ ਝੱਲਾ

  • @lakhwindersingh-mm1og
    @lakhwindersingh-mm1og 4 ปีที่แล้ว +2

    ਬਹੁਤ ਵਧੀਆ ਦੌਰ ਸੀ ਉਸ ਟਾਈਮ ਜਦੋਂ ਇਸ ਤਰ੍ਹਾਂ ਦੇ ਗੀਤ ਆਉਂਦੇ ਸੀ ਅੱਜ ਦੇ ਟਾਈਮ ਵਿੱਚ ਤਾਂ ਜਮਾਂ ਬੇਕਾਰ ਗੀਤ ਆਉਂਦੇ ਨੇ

  • @sukhvinderkatwal1304
    @sukhvinderkatwal1304 2 ปีที่แล้ว +6

    So sweet song. Pahla Punjabi geet jisne tahalka macha ta c. Har varg de lokan sunea c oh Gana. Bedil te Mani nu thanks

  • @Harpreetsinghbhuuda
    @Harpreetsinghbhuuda 5 หลายเดือนก่อน +2

    ਆਪਣੇ ਜਮਾਨੇ ਦਾ Super Star ਹੈ Ranjit Mani

  • @devindersinghbatthdevinder163
    @devindersinghbatthdevinder163 3 ปีที่แล้ว +21

    ਜਵਾਨੀ ਯਾਦ ਆ ਗੲੀ

  • @happy3615
    @happy3615 2 ปีที่แล้ว +50

    ਕਿੱਥੇ ਗਏ ਯਾਰ ਇਹੋ ਜਿਹੇ ਕਲਾਕਾਰ ❤️❤️

    • @gurlalsingh6847
      @gurlalsingh6847 2 ปีที่แล้ว +1

      ਸਹੀ ਕਿਹਾ ਵੀਰ ਕਾਸ ਉਹ ਸਮਾਂ ਉੱਥੇ ਹੀ ਖਲੋ ਜਾਂਦਾ

    • @baljitdhillon2636
      @baljitdhillon2636 ปีที่แล้ว

      Sare fudi ch wadge 👍

  • @ਪੰਮਾਵੈਈਂਪੂੰਈਚੇਅਰਮੈਨ

    ਰਣਜੀਤ ਮਨੀ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ । ਕਿ 2019 ਵਿੱਚ ਆਪਣਾ ਗੀਤ ਲਿਖ ਕੇ ਗਾਓਂ । ਗੀਤ ਨੂੰ ਸੁਪਰਹਿੱਟ ਅਸੀ ਕਰਾਂਵਾਂਗੇ ਪਰ ਇਸ ਗੀਤ ਵਰਗਾ

  • @raspreetdhillon2939
    @raspreetdhillon2939 5 ปีที่แล้ว +11

    ਸਾਰੀ ੳੁਮਰ ਨਾ ਭੁੱਲਣ ਵਾਲੇ ਗੀਤ ਨੇ ਮਣੀ ਦੇ

  • @BalveerSingh-nr2mo
    @BalveerSingh-nr2mo ปีที่แล้ว +2

    ਗੀਤ ਤੇ ਸੰਗੀਤ ਦੋਨੋਂ ਲਾ ਜਵਾਵ ਸੀ ਕੱਲ ਵੀ ਤੇ ਅੱਜ ਵੀ ਵਕੇਆ ਹੀ ਸੁਣਨਾ ਵਾਲਾ ਦਾ ਦਿਲ ਰੋਣ ਲੱਗ ਜਾਦਾ ਜੇ ਅੱਜ ਵੀ ਕੋਈ ਇਸ ਨੂੰ ਕੱਲਾ ਸੁਣ ਲਵੋ ਉਵੀ ਰੋ ਪੳੁ।ਗਾ

  • @ਸਰਦਾਰਕਿ੍ਸ਼ਨਸਿੰਘਫੂਲ

    ਜਿੳੁਦਾ ਰਹਿ ਰਣਜੀਤ ਮਣੀ ਬਾੲੀ

  • @bindakhehra9997
    @bindakhehra9997 6 ปีที่แล้ว +119

    ਅੱਜ ਦੇ ਕਲਾਕਾਰ ਕੁਝ ਵੀ ਨਹੀ ਪੁਰਾਣੇ ਕਲਾਕਾਰਾ ਦੇ ਮੁਕਾਬਲੇ

  • @housesolution214
    @housesolution214 5 ปีที่แล้ว +23

    ਜਦੋਂ ਯਾਦ ਸੋਹਣੀੲੇ ਅਾੳੁਦੀ ਅੈਂ, ਮੇਰਾ ਠੇਕੇ ਜਾਣ ਨੂੰ ਜੀਅ ਕਰਦਾ ਗਾਣਾ ਵੀ ਅਪਲੋਡ ਕਰੋ ਬਾੲੀ,

  • @jagmeetsingh9283
    @jagmeetsingh9283 6 ปีที่แล้ว +34

    ਭਰ ਹੀ ਜਾਦਾ ਦਿਲ ਤਾ ਬਾਈ ਵਿਆਹ ਦਾ ਨਾ ਸੁਣ ਕੇ ਤਾ

    • @kushbatti3151
      @kushbatti3151 3 ปีที่แล้ว

      😂😂😂😂😂😂😂

  • @GurjantSingh-yb4qc
    @GurjantSingh-yb4qc 2 ปีที่แล้ว +13

    ਪੁਰਾਣੀਆਂ ਯਾਦਾਂ ਯਾਦ ਆ ਗਈਆਂ

  • @kulwindersinghbains260
    @kulwindersinghbains260 3 ปีที่แล้ว +37

    ਬਹੁਤ ਵਧੀਆ ਗੀਤ ਬਚਪਨ ਦੀਆਂ ਯਾਦਾ ਤਾਜ਼ਾ ਹੋ ਗੲੀਆਂ👍👌 ਹੁਣ ਗੀਤ ੲਿਹੋ ਜਿਹੇ ਨਹੀਂ ਆਉਦੇ

  • @sukhwindersinghpunia3427
    @sukhwindersinghpunia3427 5 ปีที่แล้ว +25

    ਬਹੂਤ ਵਧੀਆ ਗੀਤ ਆ ਵੀਰੇ

  • @freefiregaming-jh7uu
    @freefiregaming-jh7uu 3 ปีที่แล้ว +60

    90 ਦੇ ਦਹਾਕੇ ਚ ਮਣੀ ਨੇ ਤਹਿਲਕਾ ਮਚਾ ਰੱਖਿਆ ਸੀ।ਪਿੱਛੇ ਵੀ ਬੁੱਡਰੁੱਖਾਂ ਵਾਲਾ ਖੜਾ ਸੀ

  • @SandeepsinghDhaliwal-mz4bo
    @SandeepsinghDhaliwal-mz4bo ปีที่แล้ว +2

    ਇਹ ਸਮਾਂ ਬਹੁਤ ਦੂਰ ਨਿਕਲ ਗਿਆ। ਹੁਣ ਦੇ ਬੱਚਿਆਂ ਨੂੰ ਇਹ ਗੀਤ ਦੀ ਸਮਝ ਨਹੀਂ ਆਉਣੀ।

  • @narindersinghkala1005
    @narindersinghkala1005 5 ปีที่แล้ว +84

    Kon kon sun reha 2019 ch

  • @goldyvaalmikiji3958
    @goldyvaalmikiji3958 3 ปีที่แล้ว +5

    इस गाने को सुन कर मेरे को अपना समय याद आ गया 😞😞 वो भी क्या दिन थे जब मै किसी को मिलने जाता था बहुत सुन्दर गाना है भाई 😞😞

  • @Lotus-jf9fk
    @Lotus-jf9fk 5 ปีที่แล้ว +116

    ਸਾਲ 1994-95 ਦੀਆਂ ਯਾਦਾਂ ਤਾਜ਼ਾ ਹੋ ਗਈਆਂ, ਸਾਡੇ ਕਾਲਜ ਦੇ ਹਰੇਕ ਪੇਂਡੂ ਮੁੰਡੇ ਦੇ ਮੂੰਹ ਤੇ ਰਣਜੀਤ ਮਨੀ ਦੇ ਗੀਤ ਹੁੰਦੇ ਸਨ

  • @sukhdeepdhillon8084
    @sukhdeepdhillon8084 ปีที่แล้ว +5

    ਬਹੁਤ ਸੋਹਣਾ ਗੀਤ ਗਾਇਆ ਜੀ❤❤❤❤

  • @rrproduction6548
    @rrproduction6548 3 ปีที่แล้ว +3

    ਕੋਣ ਕੋਣ 2021 ਵਿੱਚ ਦੇਖ ਰਹੇ ਨੇ 😁

  • @manokamnastudiofazilka..8642
    @manokamnastudiofazilka..8642 ปีที่แล้ว +4

    Bai bhot ghaint and vadia song aw eho jahe kite singer ajj v hunde ta eh punjab galt nhi c jnda

  • @HariSingh-wc6zg
    @HariSingh-wc6zg ปีที่แล้ว +7

    ਬਹੁਤ ਵਧੀਆ ਸਮਾ ਸੀ

  • @0930091
    @0930091 2 ปีที่แล้ว +1

    22 ਟਰੈਕਟਰ ਤੇ ਮਣੀ ਦੇ ਗੀਤ ਬਜਦੇ ਹੁੰਦੇ ਸੀ 90 ਸੰਨ ਦੇ ਆਸ ਪਾਸ ਦੀਆ ਗੱਲਾ ਨੇ ਉਦੋ 20-22 ਸਾਲ ਦੀਆ ਉਮਰਾ ਸੀ ਕਨੇਡਾ ਜਾਣ ਦੀਆ ਤਿਆਰੀਆ ਸੀ (, ਸੁਣਿਆ ਚੰਨਾ ਪਾਸ ਪੋਰਟ ਬਣਾ ਲਿਆ)

  • @kamalzonline
    @kamalzonline 4 ปีที่แล้ว +10

    Bai ji Bohat wari sunya jawani wele hun Bohat salan baad sunya. Bohat wadiya

  • @ManavBhatti-q7t
    @ManavBhatti-q7t 2 หลายเดือนก่อน

    ਇਸ ਗੀਤ ਨਾਲ ਸਾਰਾ ਬਚਪਨ ਜਾਦ ਆਗਿਆ
    ਮਾਂ ਬਾਪ ਜਾਦ ਅਗੇ ਜੌ ਹਮੇਸ਼ਾਂ ਲਈ ਦੂਰ ਚਲੇ ਗਏ
    ਬਹੁਤ ਜਾਦਾਂ ਨੂੰ ਸਾਂਝਾ ਕਰਦਾ ਰਣਜੀਤ ਮਨੀ ਦਾ ਇਹ ਗੀਤ

  • @pawanpreetsingh2223
    @pawanpreetsingh2223 ปีที่แล้ว +4

    ਮਨੀ ਵੀਰ ਤੁਸੀਂ ਤਾਂ ਦਿਲ ਹੀ ਛੱਡ ਗਏ ਤੁਸੀਂ ਹਰਜੀਤ ਹਰਮਨ ਤੇ ਹਰਭਜਨ ਮਾਨ ਨੂੰ ਲ ਲਓ ਉਹ ਵੀ ਗੀਤ ਗਾਉਂਦੇ ਆ ਲੋਕ ਸੁਣਦੇ ਆ ਹਿਟ ਵੀ ਹੁੰਦੇ ਆ ਤੁਸੀਂ ਅੱਜ ਵੀ ਗਾਉ ਅਸ਼ੀ ਸੁਣਾ ਗੇ ਗੀਤ ਥੋੜੇ ਹਿਟ ਕਰ ਵਾਂ ਦੇ ਗੇ ਗੀਤ ਬਚਨ ਬੇਦਿਲ ਦਾ ਹੀ ਲਿਖਿਆ ਹੋਵੇ

  • @noorraikoti
    @noorraikoti 4 หลายเดือนก่อน +1

    MAIN ODO 2ND CLASS VICH PARHDA SI,,,SAYAD1992 JA 1993
    BAHUT SUPER DUPER HIT HOYA SI EH GANA HAR IK GHAR VICH DECK TE EHI CASSETTE CHALDI HUNDI SI,,,I M MISSING THOSE GOLDEN DAYS

  • @doabatrappers
    @doabatrappers 5 ปีที่แล้ว +130

    2020 aale thoko like

  • @DavinderdhillonMusic
    @DavinderdhillonMusic 6 ปีที่แล้ว +8

    ਬੇਦਿਲ ਤੌ ਤੈਨੁੰ ਤਕਨ ਲਈ ਮੁੱਖ ਤੌ ਕੁਡ ਨੁੰ ਜਾਨਾ ਹਟਾਈਆਂ ਨਈ.....❤❤👌👌👌

  • @balvirmann6055
    @balvirmann6055 5 ปีที่แล้ว +37

    ਇਹ ਹੁੰਦੇਆ ਗੀਤ ਹੁਣ ਵਾਲੇ ਦੀਪ ਜੰਡੂ ਵਰਗਿਆ ਨੇ ਜੜ ਕਢਤੀ ਪੰਜਾਬੀ ਬੋਲੀ ਦੀ

  • @gurmeetsinghranjitkaurlata1474
    @gurmeetsinghranjitkaurlata1474 5 ปีที่แล้ว +8

    First block buster 10 lakes album sold under 10 day never happen before in punjab

  • @jaswindergill973
    @jaswindergill973 3 ปีที่แล้ว +6

    ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ

  • @butasingh4442
    @butasingh4442 ปีที่แล้ว +2

    2023ਵਿੱਚ ਵੀ ਸੁਣ ਰਹੇ ਆ ਬਾਈ ਜੀ

  • @kokinain6880
    @kokinain6880 4 ปีที่แล้ว +9

    Meri kismet dekho menu ta card bhi nahi ditta eda hi chali gyi 12/4/2020 sanu ta garibi Mar gyi 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @cutekidos360
    @cutekidos360 ปีที่แล้ว +3

    Mani 22 is mani 22 love you great respect atey kainttt human being mere 22 pyaar aa thodey nal shuru to hun tak atey rahega forever love ur voice n ur smile hasdey vi jmaa sau jehi smile aaundi gbu

  • @jagmeetsingh4280
    @jagmeetsingh4280 10 หลายเดือนก่อน +8

    2024 vich kon kon sun rha hai

  • @karansingh5886
    @karansingh5886 8 หลายเดือนก่อน +1

    Jis premi ko pyar mai ❤dokha mila hai uske jakhmo ko marham lagane ka kam karta hai yeh gaana Ranjeet Mani ji ka bahut he khubsurt hai very nice

  • @charnjeetsingh4075
    @charnjeetsingh4075 3 ปีที่แล้ว +8

    ਬਹੁਤ ਮਨ ਖੁਸ਼ ਹੁੰਦਾ ਮਣੀ ਦੇ ਗੀਤ ਸੁਣ ਕੇ

  • @balwinderpadda2311
    @balwinderpadda2311 3 ปีที่แล้ว +12

    Old is Gold Song 01 February 2021

  • @rajnirajni4724
    @rajnirajni4724 5 ปีที่แล้ว +13

    Vary nice song 😭😭😭😭😭😭😭😭😭😭😭😭😭😭😭😭😭😭😭😭😭😭😭😭shci song sun ke dil par aya

    • @bablugill8900
      @bablugill8900 4 ปีที่แล้ว

      👌👌👌👌👍👍👍

  • @JasvirKaur-v3h
    @JasvirKaur-v3h 2 หลายเดือนก่อน +1

    sweetsongand🎉old🎉and🎉gold❤geetkaar🎉hans🎉madni❤pur🎉wala

  • @buntysajiya817
    @buntysajiya817 6 ปีที่แล้ว +17

    ਬਹੁਤ ਹੀ ਵਧੀਆ ਗੀਤ

  • @kabirsingh2522
    @kabirsingh2522 3 ปีที่แล้ว +1

    ਮੇਰੀ ਜਾਨ ਦਾ ਵਿਆਹ ਥੋੜੇ ਦਿਨਾਂ ਨੂੰ ਹੈ 😭😭😭😭

    • @sagar7188
      @sagar7188 3 ปีที่แล้ว

      Hor labho
      Kuj ni hunda
      Mar thoda jana a

  • @kingshadowmusicc
    @kingshadowmusicc 6 ปีที่แล้ว +83

    ਗੀਤ ਦਿਲਾਂ ਵਿੱਚ ਵੱਸਦੇ ਰਹਿਣ ਵਾਲੇ ਨੇ ਹਮੇਸ਼ਾ ਹੀ

  • @ramashakti1617
    @ramashakti1617 ปีที่แล้ว +1

    Bahut purana par aaj bhi new lagta hai..
    ❤❤❤❤ranjeet manni good

  • @pinder3836
    @pinder3836 4 ปีที่แล้ว +9

    2020 Wale ayo 🙏😀😀sirra song

  • @shindaraikoti3272
    @shindaraikoti3272 5 หลายเดือนก่อน

    ਕਾਸ ਕਿਤੇ ਇਸ ਗੀਤ ਦੇ 1995 ਦੇ ਵੇਲੇ ਵੀ ਸੋਸਲ ਮੀਡੀਆ ਹੂੰਦਾ ਤਾਂ ਉਸ ਟਾਇਮ ਦੇ ਬਹੁਤ ਸਾਰੇ ਨਵੇਂ ਗੀਤਕਾਰ ਅਤੇ ਕਲਾਕਾਰ ਨਾਂ ਰੁਲਦੇ ਅਤੇ ਨਵੇ ਮੂੰਡਿਆ ਦੇ ਗੀਤ ਚੋਰੀ ਨਾ ਹੂੰਦੇ ਕਿਓ ਕਿ ਉਸ ਟਾਇਮ ਨਵੇ ਗੀਤਕਾਰ ਮੂੰਡਿਆ ਦੇ ਪੈਰ ਨਹੀ ਸੀ ਲੱਗਣ ਦਿੰਦੇ ਅਤੇ ਉਹਨਾਂ ਤੋ ਗੀਤ ਰਿਕਾਰਡ ਕਰਵਾਉਣ ਬਦਲੇ ਕਲਾਕਾਰ ਹਜਾਰਾਂ ਰੁਪਏ ਬਟੋਰਦੇ ਹੁੰਦੇ ਸੀ ਕੰਪਨੀਆਂ ਵਾਲੇ ਵੀ ਇਸੇ ਤਰਾਂ ਲੁੱਟਦੇ ਹੂੰਦੇ ਸੀ ਮਾੜੀ ਗੱਲ ਤਾ ਇਹ ਸੀ ਕਿ ਇਹ ਪੈਸੇ ਲੈਕੇ ਵੀ ਗੀਤ ਰਿਕਾਰਡ ਕਰਵਾਊਣਾਂ ਤਾ ਦੂਰ ਉਲਟਾ ਉਸ ਦੇ ਗੀਤ ਵਿੱਚੋ ਵਧੀਆ ਗੱਲਬਾਤਾਂ ਦੇ ਸਬਦ ਚੋਰੀ ਕਰ ਲੈਦੇ ਸੀ ਅਗਰ ਕੰਪਨੀਆਂ ਜਾ ਸੰਗੀਤਕਾਰ ਚੰਗੇ ਹੂੰਦੇ ਤਾਂ ਪਤਾ ਨਹੀ ਉਸ ਟਾਇਮ ਕਿੰਨੇ ਕੁ ਰਣਜੀਤ ਮਣੀ ਤੋ ਵੀ ਉਪਰ ਕਲਾਕਾਰ ਹੂੰਦੇ ਅੱਜ ਸੋਸਲ ਮੀਡੀਆ ਦਾ ਟਾਇਮ ਹੈ ਹਰ ਕਿਸੇ ਨੂੰ ਆਪਣੀ ਕਲਾਕਾਰੀ ਦਿਖਾਊਣ ਦਾ ਮੌਕਾ ਮਿਲ ਰਿਹਾ ਹੈ

  • @lakhveersingh9059
    @lakhveersingh9059 7 ปีที่แล้ว +270

    ਮੈਨੂੰ ਲਗਦਾ ਏ ਜੇ ਪੁਰਾਣੇ ਕਲਾਕਾਰ ਅੱਜ ਵੀ ਪੁਰਾਣੇ ਗੀਤ ਰਿਕਾਰਡ ਕਰਵਾ ਦੇਣ ਤਾ ਇਹਨਾ ਡੱਡੂ ਟਪੂਸੀ ਵਾਲੇਆ ਨੇ 2 ਦਿਨ ਵਿਚ ਹੀ ਸੜਕਾ ਤੇ ਆ ਜਾਣਾਏ

  • @J.S.LAKHIYA
    @J.S.LAKHIYA ปีที่แล้ว +1

    ਹਾਲੇ ਤਾਂ ਆਉਣ ਵਾਲਾ ਆ card😂😂 ਕੈਂਦੀ ਸੀ ਵੀ ਕਾਰਡ ਦੇ ਕੇ ਜਾਉ 😢😢😢😢😢

  • @shahidmohammed6962
    @shahidmohammed6962 4 ปีที่แล้ว +7

    Yaada puraniya 👌👌👌aa hunde c songs yr

  • @debikhalra4708
    @debikhalra4708 7 ปีที่แล้ว +97

    ਭਾਜੀ ਬਹੁਤ ਸੋਹਣਾ ਗੀਤ ਏ ਅੱਜ ਵੀ ਪੂਰਾ ਕੈਮ ਏ

  • @HarjinderSingh-ir7vs
    @HarjinderSingh-ir7vs 2 ปีที่แล้ว

    ਬਹੁਤ.ਸੋਹਣੀ.ਅਵਾਜ.ਸੀ.ਮਣੀ.ਦੀ.ਗਾिੲਕੀ.ਚੇ.ਪੂਰੀਅਾ.ਮॅਲਾ.ਮਾਰ.ਛॅਢੀਅਾ.ਨੇ.ਜॅਟ.ਨੇ.🌟💚🌟🌟💚🌟💙🌟
    🌟💚💚💚💚🌟💚🌟
    🌟💚🌟🌟💚🌟💚🌟

  • @narindersinghkala1005
    @narindersinghkala1005 6 ปีที่แล้ว +3

    Bachpan yaad aa janda ohh tape yaad aundi aa jiste eh gaana sunde c

  • @BalwinderSingh-gm4gu
    @BalwinderSingh-gm4gu 6 หลายเดือนก่อน +1

    2024 ch sun reha ae g

  • @harrysingh4333
    @harrysingh4333 4 ปีที่แล้ว +11

    sirraaaa ustad ji 👌👌👌

  • @jakhmidil8114
    @jakhmidil8114 3 ปีที่แล้ว +1

    ਹਰੇਕ ਜਗਾਹ ਤੇ ਚਲਦਾ ਹੁੰਦਾ ਸੀ ਇਹ ਗੀਤ

  • @ਅਵਤਾਰਸਿੰਘਗਿੱਲ
    @ਅਵਤਾਰਸਿੰਘਗਿੱਲ 2 ปีที่แล้ว +3

    ਸੁਪਰਹਿਟ ਗੀਤ 1990 91

  • @nirmalkaur2630
    @nirmalkaur2630 5 ปีที่แล้ว +10

    Old is diamonds💎💎

    • @bablugill8900
      @bablugill8900 4 ปีที่แล้ว

      👍👍👍👌👌😊😊🙁

  • @SantokhSinghAjnaliMandi
    @SantokhSinghAjnaliMandi ปีที่แล้ว +1

    Very Very Nice Song Bs Sahib Ranjit Mani ji

  • @tejpalv7
    @tejpalv7 9 ปีที่แล้ว +29

    Sirra bai! aashiqan naal ehda he hunda...

  • @harbantsingh1522
    @harbantsingh1522 ปีที่แล้ว +1

    1991ਰਾਏਕੋਟ। ਮੰਡੀ ਵਿੱਚ ਮਣੀ ਸਹਿਬ ਆਏ ਸਨ ਕਾਲਾ ਸਿੰਘ ਭੱਟੀ

  • @ratishkamboj9520
    @ratishkamboj9520 ปีที่แล้ว +1

    School time memories ਬਹੁਤ ਹੀ ਵਧੀਆ ਗੀਤ

  • @devsinghpattidevsinghpatti6705
    @devsinghpattidevsinghpatti6705 7 ปีที่แล้ว +68

    ਗੀਤਕਾਰ ਦੇਵ ਪੱਟੀ ਵਾਲਾ ਮਣੀ ਬਹੁਤ ਸੋਣਾ ਗੀਤ ਹੈ

  • @doublekick-w9u
    @doublekick-w9u หลายเดือนก่อน

    ਬੇਦਿਲ ਬਡਰੁੱਖਾ ਵਾਲੇ ਦਾ ਸਿਰ ਤੇ ਹੱਥ ਰਣਜੀਤ ਮਣੀ ਦੇ

  • @kuldipbajwa8385
    @kuldipbajwa8385 5 ปีที่แล้ว +6

    ਰਣਜੀਤ ਮਣੀ ਵਧੀਅਾ ਗਾੲਿਕ

  • @shingarasingh3509
    @shingarasingh3509 2 ปีที่แล้ว +1

    ਓਲਡ ਇਜ਼ ਗੋਲਡ
    ਮਸਤੂਆਣਾ ਕਾਲਜ ਦੀ ਯਾਦ ਆ ਗਈ

  • @harwindergori1868
    @harwindergori1868 5 ปีที่แล้ว +8

    ਬਾਈ ਜੀ ਬਹੁਤ ਹੀ ਵਧੀਆ ਗੀਤ

  • @ekamjottoor6916
    @ekamjottoor6916 ปีที่แล้ว

    ਓ ਤੇਰਾ ਭਲਾ ਹੋਵੇ ਬਾਈ । ਪੁਰਾਣੇ ਕਾਲਿਜ ਵਾਲਾ ਟਾਇਮ ਯਾਦ ਕਰਾਤਾ

  • @AmanSingh-fu8sd
    @AmanSingh-fu8sd 5 ปีที่แล้ว +1

    Bachpan ch eh song bhut sunya bai ji.oh v kde jmane hunde c.kinne sadgi wale din c.

  • @anmoldipsingh6404
    @anmoldipsingh6404 5 ปีที่แล้ว +2

    Bachan Bedil te Mani bai bas donna di jodi end c

  • @navichhahar995
    @navichhahar995 5 ปีที่แล้ว +26

    2019 ala hai koi

  • @ajaibsingh3283
    @ajaibsingh3283 4 ปีที่แล้ว +1

    ਬਾਈ ਜੀ ਵਿਆਹ ਦਾ ਕਾਰਡ ਵੀ ਨਹੀਂ ਭੇਜਿਆ

  • @satnamsidhu2968
    @satnamsidhu2968 5 ปีที่แล้ว +6

    Siraaa awaaz Bai 😍

  • @dilpreet5697
    @dilpreet5697 4 ปีที่แล้ว +1

    This song is very nice or jab 2020 ke songs nahi aaye thhe tab purane jmane mein ye song bhot ache lagte thhe logo ko or jo bhi apne parents ki respect karta hai vo like kro or ab bhi kyi logo ko purane songs ko psand ate ha

  • @sukhjeetrandhawa8570
    @sukhjeetrandhawa8570 7 ปีที่แล้ว +5

    Atttttttt song aa ji.rooh khush ho gayi geet sun k