1979 ਛੜਾ ਕੋਠੇ ਤੇ ਸਪੀਕਰ Karamjit Dhuri Mohini Narula Full EP Record VinylRip (7EPE 2051)

แชร์
ฝัง
  • เผยแพร่เมื่อ 28 ก.พ. 2024
  • Label:His Master's Voice - 7EPE 2051
    Format:Vinyl, 7", 45 RPM, EP
    Country:India
    Released:1979
    A1 Chharha Kothe Te Speekar Lai Rakhda ਛੜੇ
    Lyrics By - Hardev Khudi kalan Wala
    A2 Je Main Na Jammdi Ve
    Lyrics By - Hardev Khudi kalan Wala
    B1 Dudh De Lalach Nu
    Lyrics By - Surjit Deval
    B2 Ve Chandkur Chand Nu Puchhe Name
    Lyrics By - Harchand Singh Bhullar
    Music By - Sardar K S Narula Ji
    ਛੜਾ ਕੋਠੇ ਤੇ ਸਪੀਕਰ
    🖊️ ਹਰਦੇਵ ਖੁੱਡੀ ਕਲਾਂ
    ਜੇ ਮੈਂ ਨਾ ਜੰਮਦੀ ਵੇ
    🖊️ ਹਰਦੇਵ ਖੁੱਡੀ ਕਲਾਂ
    ਦੁੱਧ ਦੇ ਲਾਲਚ ਨੂੰ
    🖊️ ਸੁਰਜੀਤ ਸਿੰਘ
    ਚੰਦ ਕੁਰ ਚੰਦ ਨੂੰ ਪੁੱਛੇ
    🖊️ ਹਰਚੰਦ ਸਿੰਘ
    Karamjit Dhuri Mohini Narula
    #KaramjitDhuri #Kumarilaj #MohiniNarula
    #MohdSadiq #kuldeepmanak #kartarramla #didarsandhu #chamkila #1234567890 #fullalbum #PunjabiVinyl #VinylRip
    #oldisgold #oldpunjabisongs #oldisgoldsongs
    #kothetespeaker
  • เพลง

ความคิดเห็น • 47

  • @bhinderduhewala2853
    @bhinderduhewala2853 4 หลายเดือนก่อน +6

    ਏ ਰਿਕਾਰਡ ਬੇਹੱਦ ਪਸੰਦ ਕੀਤੇ ਗਏ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

    • @PML00024
      @PML00024  4 หลายเดือนก่อน

      ਸ਼ੁਕਰੀਆ ਵੀਰ ਜੀ

    • @user-jt7lp9bx8v
      @user-jt7lp9bx8v 3 หลายเดือนก่อน

      Very good nice ❤❤❤😂😂😂😂😂😂😂😂😂🎉🎉🎉🎉😢😢😢😢😮😮😮😮😮😮😮😮😅😅😅😢😢😮😮😮😅😅😮😮😮😮😅😅😅❤❤❤😂😂😂😂

  • @NirmalSingh-bz3si
    @NirmalSingh-bz3si 4 หลายเดือนก่อน +14

    ਜਸਪਿੰਦਰ ਨਰੂਲਾ ??ਦੇ ਮਦਰ ਮੋਹਿਣੀ ਨਰੂਲਾ ਅਤੇ ਕਰਮਜੀਤ ਧੂਰੀ ??ਲੇਖਕ ਸਾਡੇ ਫੁੱਫੜ ਜੀ ਦੇਵ ਖੁੱਡੀ ਕਲਾਂ ਵਾਲੇ। ??ਜਿੰਦਾਬਾਦ??🎉🎉🎉

    • @PML00024
      @PML00024  4 หลายเดือนก่อน +3

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

    • @GotaSingh-gj7dq
      @GotaSingh-gj7dq 4 หลายเดือนก่อน +3

      ਸਾਡੇ ਨਾਨਕੇ ਖੁੱਡੀ ਕਲਾਂ ਨੇ ਅਸੀ ਦੇਵ ਜੀ ਨੂੰ ਮਾਮਾ ਕਹਿੰਦੇ ਹੁੰਦੇ ਹਾ ਅਸੀ ਰਾਮਨਗਰ ਮੌੜ ਮੰਡੀ ਤੋ ਹਾ

    • @NirmalSingh-bz3si
      @NirmalSingh-bz3si 4 หลายเดือนก่อน

      ਮੇਰੇ ਨਨਹੌਰੇ ਵੀ ਨੇ ਖੁੱਡੀ ਕਲਾ ??ਭਾਵ ਸਹੁਰਾ ਸਾਹਿਬ ਦੇ ਸ਼ਹੁਰੇ ??​@@GotaSingh-gj7dq

    • @BalwinderSingh-qx4lj
      @BalwinderSingh-qx4lj 2 หลายเดือนก่อน

      ਤੁਸੀਂ ਕਮੈਂਟ ਵਿੱਚ ਹਰ ਗੱਲ ਨਾਲ ਪ੍ਰਸ਼ਨ ਚਿੰਨ੍ਹ ਵਰਤੇ ਹਨ ਕੀ ਇਹ ਸਾਰੀ ਇਨਫੋਰਮੇਸ਼ਨ ਸੱਚਾਈ ਤੇ ਆਧਾਰਿਤ ਨਹੀਂ ?

  • @singhmitter2139
    @singhmitter2139 4 หลายเดือนก่อน +6

    ਕੋਠੇ ਤੇ ਸਪੀਕਰ ਬਹੁਤ ਵਧੀਆ ਗੀਤ

    • @PML00024
      @PML00024  4 หลายเดือนก่อน

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

    • @NirmalSingh-bz3si
      @NirmalSingh-bz3si 4 หลายเดือนก่อน

      ਸਾਡੇ ਫੁੱਫੜ ਜੀ ਦੇ ਲਿਖੇ ਹੋਏ ਨੇ ??ਦੇਵ ਖੁੱਡੀ ਕਲਾਂ ਵਾਲੇ ??ਮਾਸਟਰ ਜੀ ??​@@PML00024

  • @surinderkumar-hp1hk
    @surinderkumar-hp1hk 4 หลายเดือนก่อน +1

    Att geet. Paa ji thank you for uploading.

    • @PML00024
      @PML00024  4 หลายเดือนก่อน

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @user-ii6ly8dt1n
    @user-ii6ly8dt1n 3 หลายเดือนก่อน +2

    ਬਹੁਤ ਬਹੁਤ ਧੰਨਵਾਦ ਜੀ

    • @PML00024
      @PML00024  3 หลายเดือนก่อน

      ਸ਼ੁਕਰੀਆ ਮਲਵਈ ਸਾਬ੍ਹ ਆਪ ਜੀ ਦੀ ਟਿੱਪਣੀ ਲਈ

  • @paramjeetgrewal3222
    @paramjeetgrewal3222 3 หลายเดือนก่อน +3

    ਕੇ ਐੱਸ ਨਰੂਲਾ ਜੀ ਨੇਂ ਬਹੁਤ ਸੁੰਦਰ ਸੰਗੀਤ ਬਣਾਇਆ ਹੈ।

  • @sidhuanoop
    @sidhuanoop หลายเดือนก่อน +1

    So beautiful song bai ji ❤

  • @GurdevSingh-cj5tw
    @GurdevSingh-cj5tw 3 หลายเดือนก่อน +1

    ਬਹੁਤ ਖੂਬ ਗੀਤਕਾਰ
    ਮਾਸਟਰ ਜੀ ਦੇਵ ਖੁੱਡੀ ਕਲਾਂ ਵਾਲਾ

    • @PML00024
      @PML00024  3 หลายเดือนก่อน

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @sidhurureke
    @sidhurureke 4 หลายเดือนก่อน +5

    Very good song bae ji ❤❤❤❤

  • @surinderkumar-hp1hk
    @surinderkumar-hp1hk 4 หลายเดือนก่อน +2

    All songs are very very good to listen.

  • @balwindersangha9927
    @balwindersangha9927 4 หลายเดือนก่อน +2

    ਨਿਰੋਲ ਪੇਂਡੂ ਸੱਭਿਆਚਾਰ ਤੇ ਗੀਤ

    • @PML00024
      @PML00024  4 หลายเดือนก่อน +1

      ਸੰਘਾ ਸਾਬ੍ਹ ਸਭਿਆਚਾਰ, ਵਿਰਸਾ ਵੱਸਦਾ ਹੀ ਪਿੰਡਾਂ ਚ ਐ। ਸ਼ਹਿਰਾਂ ਚ ਤਾਂ 90% ਬਲੈਲਰ ਵੱਸਦੇ ਨੇ ਜਿੰਨ੍ਹਾਂ ਨੂੰ ਨਾ ਪਿਛੋਕੜ ਦਾ ਪਤਾ, ਨਾ ਤਾਰੀਖ਼ ਦਾ। ਉਹ ਤਾਂ ਪਿੰਡਾਂ ਆਲ਼ਿਆਂ ਨੂੰ ਹਿਕਾਰਤ ਦੀ ਨਿਗ੍ਹਾ ਨਾਲ਼ ਦੇਖੇ ਨੇ ।।
      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @AvtarSingh-mc8en
    @AvtarSingh-mc8en 2 หลายเดือนก่อน +1

    Dhuri Lata k s Narula music very good ji

    • @PML00024
      @PML00024  2 หลายเดือนก่อน

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @karamjitagoul9828
    @karamjitagoul9828 4 หลายเดือนก่อน +1

    OLD is GOLD !!!
    So Thanks Channel,
    MUSIC OF PUNJAB.
    Lyrices Karam Agoul.

    • @PML00024
      @PML00024  3 หลายเดือนก่อน

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @surjeetsingh-nh3je
    @surjeetsingh-nh3je 4 หลายเดือนก่อน +1

    Very very good old song vir ji

    • @PML00024
      @PML00024  4 หลายเดือนก่อน

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @MajorSingh-xo9dh
    @MajorSingh-xo9dh 2 หลายเดือนก่อน

    Good song

  • @swindersingh7654
    @swindersingh7654 3 หลายเดือนก่อน +1

    Old is gold purani zaad taja

    • @PML00024
      @PML00024  3 หลายเดือนก่อน

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @Kuldeepsingh-gt1dj
    @Kuldeepsingh-gt1dj 4 หลายเดือนก่อน +1

    ❤,Hmv, ਦਾ ਦਾਦਾ ❤

  • @HarjinderSingh-ot4mw
    @HarjinderSingh-ot4mw 4 หลายเดือนก่อน +1

    Very good

    • @PML00024
      @PML00024  4 หลายเดือนก่อน

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @jagmailsingh8322
    @jagmailsingh8322 4 หลายเดือนก่อน +1

    Very nice 👌

  • @user-oi4nh1fy1k
    @user-oi4nh1fy1k 4 หลายเดือนก่อน +1

    ❤❤❤

  • @surinderkumar-hp1hk
    @surinderkumar-hp1hk 4 หลายเดือนก่อน +1

    Really great old Punjabi folk.

  • @surjitsingh6134
    @surjitsingh6134 หลายเดือนก่อน

    ਵਧੀਆ ਗੀਤ ਜੀ।

  • @bobbysharmal2100
    @bobbysharmal2100 3 หลายเดือนก่อน +1

    2:46

  • @bobbysharmal2100
    @bobbysharmal2100 3 หลายเดือนก่อน +1

    4:06

  • @jaspreetsandhu789
    @jaspreetsandhu789 4 หลายเดือนก่อน +3

    Kothe te Speak da
    20 Feb 2024

    • @PML00024
      @PML00024  4 หลายเดือนก่อน

      ਮਿਲ ਗਏ ਬਾਈ ਜੀ ਰਿਕਾਰਡ ਨਵੇਂ???

    • @jaspreetsandhu789
      @jaspreetsandhu789 4 หลายเดือนก่อน +2

      ਹੁਣ ਤੁਸੀਂ ਪਲੇਅਲਿਸਟ ਚ ਹੋਰ ਰਿਕਾਰਡ ਪਾ ਹੀ ਨਹੀਂ ਰਹੇ ਭਾ ਜੀ। 10,12 ਦਿਨਾਂ ਤੋਂ ਕੋਈ ਰਿਕਾਰਡ ਤੁਸੀਂ ਅਪਲੋਡ ਨਹੀਂ ਕੀਤਾ????

    • @PML00024
      @PML00024  4 หลายเดือนก่อน

      ਯੂਟਿਊਬ ਤੇ ਹੁਣ ਚੜ੍ਹਾ ਨਹੀਂ ਬਾਈ ਜੀ। ਟੈਲੀਗ੍ਰਾਮ ਤੇ ਦੂਜੇ ਯੂਟਿਊਬ ਚੈੱਨਲ ਤੇ ਪਾਏ ਨੇ ਦਿੱਲੀ ਵਾਲ਼ਿਆਂ ਨੇ ਉੱਥੇ ਦੇਖ ਲਿਓ ਸੰਧੂ ਸਾਬ੍ਹ