Bemisaal Didar Sandhu | Ankh De Ishare Utte Han | Barin Barsin | Old Punjabi Songs | Punjabi Songs

แชร์
ฝัง
  • เผยแพร่เมื่อ 5 ต.ค. 2024

ความคิดเห็น • 81

  • @avtarsingh2531
    @avtarsingh2531 7 หลายเดือนก่อน +19

    ਦੀਦਾਰ ਸੰਧੂ ਸਾਬ੍ਹ ਦੀ ਗਾਇਕੀ ਅਤੇ ਲੇਖਣੀ ਨੂੰ ਸਲਾਮ ਹੈ। ਮਾਂ ਬੋਲੀ ਪੰਜਾਬੀ ਜਿੰਦਾਬਾਦ।

  • @lalsingh2724
    @lalsingh2724 3 หลายเดือนก่อน +6

    ਕੋਈ ਜਵਾਬ ਨੀ ਦਿਦਾਰ ਸੰਧੂ ਦੀ ਲੇਖਣੀ ਦਾ ਤੇ ਗਾਇਕੀ ਦੀ ਸੁਪਰ ਸਟਾਰ ਪੰਜਾਬੀ ਗਾਇਕੀ ਦਾ ਅੱਜ ਵੀ ਜਿਉਂਦਾ ਐ ਦਿਦਾਰ ਸਾਡੇ ਦਿਲਾਂ ਵਿੱਚ

  • @mohindersingh2754
    @mohindersingh2754 2 หลายเดือนก่อน +11

    ਦੀਦਾਰ ਸੰਧੂ ਵਰਗਾਂ ਕੋੲੀ ਗੀਤਕਾਰ ਨਹੀ ਬਣ ਸਕਦਾ ਲਿਖਾਰੀ ਤਾਂ ਬਹੁਤ ਬਣੇ ਫਿਰਦੇ ਨੇ ੲਿਹਦੇ ਵਰਗੀ ਖੋਜ ਨਹੀ ਸਕਦੇ

    • @GurpreetSingh-f8m1r
      @GurpreetSingh-f8m1r หลายเดือนก่อน +2

      Punjab aa bot kujj ho skda singer bot ne

    • @DavinderGill-m2r
      @DavinderGill-m2r 9 วันที่ผ่านมา

      Zzze😮v​❤@@GurpreetSingh-f8m1r

  • @dilbaghsingh4408
    @dilbaghsingh4408 6 หลายเดือนก่อน +7

    ❤❤ਬਾ ਕਮਾਲ ਕਲਮ ਸੀ ਦੀਦਾਰ ਜੀ ਕੋਲ ਸਾਡੇ ਪਿੰਡਾ ਦਾ ਸਾਫ ਜਿਹਾ ਕਲਚਰ

  • @BaldevSingh-f4h
    @BaldevSingh-f4h 17 วันที่ผ่านมา +1

    ਵਾਹੋ ਦੀਦਾਰ ਸਿੰਘ ਸੰਧੂ ਕਲਾਂਕਾਰ ਜੀ ਐਕਟਰ ਭਾਈ ਸਾਹਿਬ ਜੀ।

  • @simranjitkaur3912
    @simranjitkaur3912 11 วันที่ผ่านมา

    ਇੱਕ ਵਾਰੀ ਰੁੱਸ ਮਿੱਤਰਾਂ
    ਦੀਦਾਰ ਸੰਧੂ ਬੀਬਾ ਸੁਨੇਹਲਤਾ❤

  • @SukhdevSingh-up7ed
    @SukhdevSingh-up7ed 4 หลายเดือนก่อน +3

    ਦੇਸੀ ਘਿਉ ਵਰਗੇ ਦੀਦਾਰ ਸੰਧੂ ਦੇ ਗੀਤ ਜਿਨਾ ਮਰਜੀ ਸੁਣੀ ਜਾਓ
    ਵੱਖਰਾ ਈ ਨਜ਼ਾਰਾ ਐ ਦੀਦਾਰ ਦੇ ਗੀਤਾਂ ਦਾ ।

  • @kuldipsingh4609
    @kuldipsingh4609 2 หลายเดือนก่อน +2

    ਦਿਲ ਵਿੱਚ ਵੱਸਦਾ ਦੀਦਾਰ ਸੰਧੂ

  • @kuldipsingh4609
    @kuldipsingh4609 2 หลายเดือนก่อน +3

    ਦੀਦਾਰ ਸੰਧੂ ਤੇ ਪਰਮਿੰਦਰ ਸੰਧੂ ਦੀ ਬੇਮਿਸਾਲ ਜੋੜੀ

    • @gillshavinder9790
      @gillshavinder9790 2 หลายเดือนก่อน +1

      ਜੋੜੀ ਤਾਂ ਦੀਦਾਰ ਸੰਧੂ ਦੀ ਸਨੇਹਲਤਾ ਨਾਲ ਸੀ ਜੇ ਨਾ ਟੁੱਟਦੀ ਤਾਂ ਗੱਲ ਕੁੱਝ ਹੋਰ ਹੀ ਹੋਣੀ ਸੀ

  • @jugrajsingh9152
    @jugrajsingh9152 9 หลายเดือนก่อน +60

    ਬਹੁਤ ਵਧੀਆ ਗ਼ੀਤ ਹੈ ਜੀ ❤ ਦੀਦਾਰ ਦੇ ਸਾਰੇ ਗੀਤ ਹਿੱਟ ਸੀ ਜ਼ੀ ਸੁਣ ਕੇ ਟੈਂਸ਼ਨ ਦੂਰ ਹੋ ਜਾਂਦੀ ਹੈ ਜੀ 🙏 🙏♥️

  • @kuldipsingh4609
    @kuldipsingh4609 3 หลายเดือนก่อน +3

    ਦੀਦਾਰ ਦੇ ਗੀਤ ਦੇਸੀ ਘਿਉ ਵਾਂਗ ਮਨ ਦਾ ਥਕੇਵਾਂ ਲਾਹ ਦਿੰਦੇ ਆ

  • @rajusidhu6143
    @rajusidhu6143 4 หลายเดือนก่อน +2

    ਦੀਦਾਰ ਸੰਧੂ ਸੰਧੂ ਸੀ।ਜਿਨੇ ਵੀ ਗੀਤ ਸੁਣੇ ਹਿੱਕ ਨਾਲ ਲਾਕੇ ਸੁਣੇ ਨੇ। ਅੱਧੀ ਰਾਤ ਗਈ ਮੇਰੀ ਮਾਹੀਂ ਮਾਹੀਂ ਕਹਿੰਦੀ ਦੀ ਜ਼ੁਬਾਨ ਸੁੱਕ ਗਈ। ਬਹੁਤ ਮਨ ਖ਼ੁਸ਼ ਕਰਨ ਵਾਲੇ ਗੀਤ ਗਾਏ ਹਨ।

  • @kuldipsingh4609
    @kuldipsingh4609 2 หลายเดือนก่อน +1

    ਦੀਦਾਰ ਸੰਧੂ ਅਜੇ ਵੀ ਦਿਲਾਂ ਵਿੱਚ ਵੱਸਦਾ ਹੈ

  • @ParveenKumar-lf4my
    @ParveenKumar-lf4my 6 หลายเดือนก่อน +2

    ਬੇ-ਮਿਸਾਲ,ਬਾ-ਕਮਾਲ ਅਤੇ ਸਾਦਗੀ ਵਾਲਾ ਗਾਇਕ ----------ਦੀਦਾਰ ਸੰਧੂ 😊

  • @virinderkaushal3906
    @virinderkaushal3906 4 หลายเดือนก่อน

    Patti pattni de wishy te geet Didar warge suthre koi hor ne likh sakya
    Phoolan de guldast wargi naar teri da cha ve tainu bukda wekhna ho ke shrabi a ve. Wah kiya baat aa
    Legend ❤❤❤

  • @naibbath4088
    @naibbath4088 24 วันที่ผ่านมา

    Sirra song c jaata tere

  • @reshampalsingh5471
    @reshampalsingh5471 16 วันที่ผ่านมา

    Very very nice didar Sandhu ji

  • @harwindersingh9348
    @harwindersingh9348 2 หลายเดือนก่อน +1

    ਸਦਾ ਬਹਾਰ ਗੀਤ

  • @sukhmander-mu8th
    @sukhmander-mu8th 2 หลายเดือนก่อน +1

    Besmisaal ਲਿਖਿਆ ਹੈ bemisaal ਲਿਖਣਾ ਚਾਹੀਦਾ ਜੀ

  • @Rwa260
    @Rwa260 2 หลายเดือนก่อน +1

    ਦੀਦਾਰ ਸੰਧੂ ਕੁਲਦੀਪ ਕੋਰ ਬਹੁਤ ਵਧੀਆ ਗੀਤ ਹਨ good ji Slough

  • @karamjeetsingh2352
    @karamjeetsingh2352 9 หลายเดือนก่อน

    ਵਾਹ ਜੀ ਵਾਹ
    ਪ੍ਰਮਿੰਦਰ ਸੰਧੂ ਇੱਕ ਵਾਰੀ ਰੁੱਸ ਮਿੱਤਰਾ

  • @amanbhatti3034
    @amanbhatti3034 หลายเดือนก่อน

    I love it ❤❤❤❤

  • @JagjeetSingh-b6x
    @JagjeetSingh-b6x 2 หลายเดือนก่อน +1

    ❤❤❤❤❤❤❤❤❤❤❤

  • @inderjitsingh8364
    @inderjitsingh8364 6 หลายเดือนก่อน

    ਬਹੁਤ ਵਧੀਆ ਢੰਗ ਨਾਲ ਪੇਸ਼

  • @NirmalSingh-bz3si
    @NirmalSingh-bz3si 7 หลายเดือนก่อน +1

    ਗੀਤਾਂ ਦਾ ਸਿਵ ??😢😢😢😢😢😢

  • @JagtarSingh-bd8dr
    @JagtarSingh-bd8dr 20 วันที่ผ่านมา

    ਆ ਚੀਜ਼ ghint a

  • @ParveenKumar-lf4my
    @ParveenKumar-lf4my 6 หลายเดือนก่อน

    ......... amazing and incredible-----👋👋👋👋👋

  • @paramjitalwaysmyfavoritesi5725
    @paramjitalwaysmyfavoritesi5725 8 หลายเดือนก่อน

    Didar Sandhu amazing lyrics no one can use like this

  • @gurnamsingh6036
    @gurnamsingh6036 2 หลายเดือนก่อน

    ਬਹੁਤ ਵਧੀਆ ਜੀ

    • @manjeetsinghbrarbrar606
      @manjeetsinghbrarbrar606 28 วันที่ผ่านมา

      ਹੁਣ ਦੇ ਜਵਾਕਾਂ ਨੂੰ ਟਿੱਬਾ ਨੀ ਪਤਾਂ ਹੋਣਾ ਘਟਾਂ ਵਰਨੀ ਤਾਂ ਦੂਰ ਦੀ ਗੱਲ ਹੈ

  • @chamkaurdhaula6167
    @chamkaurdhaula6167 6 หลายเดือนก่อน

    ਬਹੁਤ ਵਧੀਆ ਗੀਤ ਨੇ ਜੀ

  • @SukhdevSingh-s5h
    @SukhdevSingh-s5h 4 หลายเดือนก่อน

    ਗੁੱਡ ਲੱਕ ਗੀਤ

  • @hardevsingh5654
    @hardevsingh5654 หลายเดือนก่อน

    All song very nyc

  • @DEEP-GILL855
    @DEEP-GILL855 9 หลายเดือนก่อน +5

    Thank you ❤❤❤❤❤

  • @BalwinderSingh-nk2cd
    @BalwinderSingh-nk2cd 3 หลายเดือนก่อน +1

    Very nice song g

  • @harjeetsingh1160
    @harjeetsingh1160 20 วันที่ผ่านมา

    Very. Good. Sab. Ji

  • @NirmalSingh-sl2ee
    @NirmalSingh-sl2ee 21 วันที่ผ่านมา

    🚜🥀♥️✌️

  • @narindersinghgill3656
    @narindersinghgill3656 3 หลายเดือนก่อน

    Lajaab

  • @gurpalpawar8577
    @gurpalpawar8577 2 หลายเดือนก่อน

    ਸ ਗੁਰਪਾਲ ਸਿੰਘ ਦਿਆਲ ਪੁਰਾ ਮਿਰਜਾ

  • @sidhurureke
    @sidhurureke 9 หลายเดือนก่อน +5

    Very good song bae ji ❤❤❤❤❤

  • @balkarsingh-wd5bp
    @balkarsingh-wd5bp 7 หลายเดือนก่อน +1

    Very nice songs evergreen

  • @manjindergrewal1774
    @manjindergrewal1774 3 หลายเดือนก่อน

    Legend never died

  • @akmalkhan4890
    @akmalkhan4890 4 หลายเดือนก่อน

    Yar koi WhatsApp group hai in songs ka

  • @JAGTARSINGH-s8o
    @JAGTARSINGH-s8o 9 หลายเดือนก่อน +1

    ❤❤😊

    • @palsingh9253
      @palsingh9253 9 หลายเดือนก่อน +1

      Old is Gold ❤❤❤❤❤

  • @HardevChahal-uu4wi
    @HardevChahal-uu4wi 6 หลายเดือนก่อน

    ❤❤❤❤

  • @jasminderpal1804
    @jasminderpal1804 9 หลายเดือนก่อน +4

    OLD IS GOLD❤❤❤❤❤❤❤

  • @dilaulakh4422
    @dilaulakh4422 5 หลายเดือนก่อน

  • @kuldipsingh4609
    @kuldipsingh4609 2 หลายเดือนก่อน

    Super star jori

  • @manjotdhaliwal4223
    @manjotdhaliwal4223 9 หลายเดือนก่อน +2

    Nzer mahmdaed some kad de rural te wuteaa

  • @ransinghjanga5023
    @ransinghjanga5023 6 วันที่ผ่านมา

    ❤🎉❤

  • @zulfkarali7188
    @zulfkarali7188 8 หลายเดือนก่อน

    Old is gold

  • @Jaswindersingh-zg3ug
    @Jaswindersingh-zg3ug 4 หลายเดือนก่อน

    Sandu. Warga. Hor.aòuna.i.miss.u.

  • @jaspalsangha1512
    @jaspalsangha1512 8 หลายเดือนก่อน +1

    Good

  • @BhaderChand
    @BhaderChand 6 หลายเดือนก่อน

    Very good nice song

  • @RAJINDER_SAMRA
    @RAJINDER_SAMRA 8 หลายเดือนก่อน

    Music 🎵🎶 lives on after death

  • @gurpalpawar8577
    @gurpalpawar8577 2 หลายเดือนก่อน

    Sr gurpal singh Pawar dialpura mirza bathinda

  • @AvtarSingh-vp8pk
    @AvtarSingh-vp8pk 9 หลายเดือนก่อน +1

    i miss you Didar Sindhu g .

  • @NanakSingh-u7r
    @NanakSingh-u7r 7 หลายเดือนก่อน

    Hello

  • @varindersharma7222
    @varindersharma7222 9 หลายเดือนก่อน

    Naban no din purana so din old is gold

  • @BikaHayer
    @BikaHayer 9 หลายเดือนก่อน +1

    Nice

  • @BansaMode
    @BansaMode 9 หลายเดือนก่อน

    Harbans.maur.good.difdar.sandhu

  • @BaljeetSingh-dg1wd
    @BaljeetSingh-dg1wd 3 หลายเดือนก่อน

    ॥.. ।।।
    ।।।

    ..
    .
    .
    .
    .
    AQQQQ bbbbbbbb bssssss
    B, bvbvb bbv nhiiiiii bv xbbobbhcvbbbvhgbg nhiiiiii hubvbvbbb

  • @sukhdevsukhi2032
    @sukhdevsukhi2032 2 หลายเดือนก่อน

    I love it ❤❤❤❤❤

  • @BikaHayer
    @BikaHayer 9 หลายเดือนก่อน +3

    ❤❤❤❤❤❤❤❤❤❤❤❤

  • @gurpreet6316
    @gurpreet6316 7 หลายเดือนก่อน

    ❤❤❤❤❤

  • @jagtarsinghjaipuria
    @jagtarsinghjaipuria 7 หลายเดือนก่อน

    Good

  • @kewaldhaliwal6129
    @kewaldhaliwal6129 9 หลายเดือนก่อน

    Old is Gold♥️♥️♥️