ਝਗੜਾ ਪੰਜ ਕਨਾਲਾਂ ਦਾ Pyara Singh Panchhi & Baljit Balli Full EP Record VinylRip (7EPE 2139 YEAR 1983)

แชร์
ฝัง
  • เผยแพร่เมื่อ 20 มี.ค. 2024
  • Label:His Master's Voice - 7EPE 2139
    Format:Vinyl, 7", 45 RPM, EP
    Country:India
    Released:1983
    A1 Maahi Driver Mera
    Lyrics By - Sanmukh Singh Azad
    A2 Jhagra Panj Kanalan Da
    Lyrics By - Daljit Singh Bhagsaria
    B1 Kudi Patiale Di
    Lyrics By - Jabbar Singh Akoowal
    B2 Kar Botal Wich Band
    Lyrics By - Baljit Singh Bagi
    Music By Charanjit Ahuja
    #Pyarasinghpanchi #AVTARCHAMAK
    #MohdSadiq #kuldeepmanak #kartarramla #didarsandhu #chamkila #narinderbiba #surindershinda #1234567890 #fullalbum #PunjabiVinyl #VinylRip
    #oldisgold #oldpunjabisongs #oldisgoldsongs
  • เพลง

ความคิดเห็น • 55

  • @hardeeppannu6674
    @hardeeppannu6674 16 ชั่วโมงที่ผ่านมา +1

    ਪਿਆਰਾ ਸਿੰਘ ਪੰਛੀ ਆਪਣੇ ਜ਼ਮਾਨੇ ਦਾ ਬਹੁਤ ਵੱਡਾ ਕਲਾਕਾਰ ਸੀ ਰਿਕਾਰਡਿੰਗ ਵਿੱਚ ਪਿੱਛੇ ਰਹਿ ਗਿਆ ਉਹਨਾਂ ਦਿਨਾ ਵਿੱਚ ਅਖਾੜੇ ਬਹੁਤ ਲੱਗਦੇ ਸਨ ਗੀਤ ਉਪ ਲੋਡ ਕਾਰਨ ਲਈ ਬਹੁਤ ਧੰਨਵਾਦ ਗੁਰਮੀਤ ਸਿੰਘ ਪਿੰਡ ਮੁਕੰਦਪੁਰ ਵਾਲਾਂ ਜ਼ਿਲ੍ਹਾ ਲੁਧਿਆਣਾ ਬਰੈਂਪਟਨ ਕੈਨੇਡਾ ਤੋਂ ਦੇਖ ਰਹੇ ਹਾਂ ਧੰਨਵਾਦ ਬਈ ਜੀ

  • @jeetdhillon1358
    @jeetdhillon1358 21 ชั่วโมงที่ผ่านมา

    ਪੁਰਾਣੇ ਸਮੇਂ ਦੇ ਗੀਤ ‌ਬਹੁਤ ਵਧੀਆ ਸੀ।

  • @ravinderbraich7628
    @ravinderbraich7628 2 หลายเดือนก่อน +5

    ਬਹੁਤ ਬਹੁਤ ਵਧੀਆ ਗੀਤ

  • @sachasing6649
    @sachasing6649 2 หลายเดือนก่อน +2

    Wah g wah very nice old song and singar

  • @PritamSingh-js6ok
    @PritamSingh-js6ok หลายเดือนก่อน

    ਬਹੁਤ ਵਧੀਆ ਕਲਾਕਾਰ

  • @surjitsingh6134
    @surjitsingh6134 2 หลายเดือนก่อน +4

    ਪਹਿਲੀ ਵਾਰ ਸੁਣੇ ਗੀਤ ਇਹ ਜੀ।

    • @PML00024
      @PML00024  2 หลายเดือนก่อน +2

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @balwinderpadda2311
    @balwinderpadda2311 3 หลายเดือนก่อน +1

    ਬਹੁਤ ਵਧੀਆ ਗੀਤ ਹਨ ❤❤

  • @maninderjit5891
    @maninderjit5891 3 หลายเดือนก่อน +1

    Bahut badia ji

  • @IqbalKhan-qd8fp
    @IqbalKhan-qd8fp 4 หลายเดือนก่อน +1

    ਬਹੁਤ ਵਧੀਆ ਗੀਤ ਭੇਜੇ ਧੰਨਵਾਦ ਜੀ ਨਾਲੇ detail

    • @PML00024
      @PML00024  4 หลายเดือนก่อน

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ ।
      ਵੀਡੀਓ ਵਿਵਰਣ ( Description) ਚ ਸਾਰੀ ਜਾਣਕਾਰੀ ਲਿਖੀ ਜਾਂਦੀ ਹੈ ਵੀਰ ਜੀ

  • @RoopSingh-qx7qi
    @RoopSingh-qx7qi 2 หลายเดือนก่อน

    Kiya baat hai 👌 old is gold

  • @NavdeepSingh-wz4np
    @NavdeepSingh-wz4np 2 หลายเดือนก่อน +1

    ਇਹੋ ਜਿਹਾ ਅੱਜ ਸੰਗੀਤ ਨਹੀਂ ਮਿਲਣਾ
    😊

    • @PML00024
      @PML00024  2 หลายเดือนก่อน

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @sidhurureke
    @sidhurureke 4 หลายเดือนก่อน +2

    ਬਹੁਤ ਵਧੀਆ ਗੀਤ ਬਾਈ ਜੀ ਬਹੁਤ ਵਧੀਆ ਈ.ਪੀ.ਤਵਾ.❤❤❤❤❤❤

    • @PML00024
      @PML00024  4 หลายเดือนก่อน

      ਸ਼ੁਕਰੀਆ ਵੀਰ ਜੀ

    • @mohinderkaur3790
      @mohinderkaur3790 4 หลายเดือนก่อน

      🎉🎉😢😮😅😊

  • @ChananSingh-ht1we
    @ChananSingh-ht1we 2 หลายเดือนก่อน

    Bahut vadia song

  • @simerkaler3926
    @simerkaler3926 2 หลายเดือนก่อน

    Pehli war sunia. vdia Awaj a

  • @dilawarsingh2143
    @dilawarsingh2143 2 หลายเดือนก่อน

    ਜਮਾ ਸਵਾਦ ਆ ਗਿਆ

    • @PML00024
      @PML00024  2 หลายเดือนก่อน

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @dharamjitsingh2153
    @dharamjitsingh2153 2 หลายเดือนก่อน +1

    Old is gold ❤️⚘️🥰⚘️🥰

  • @kamaljitsingh8579
    @kamaljitsingh8579 4 หลายเดือนก่อน

    ਪੁਰਾਣੀਆਂ ਯਾਦਾਂ 👍👍

  • @user-gz9hz9wt3f
    @user-gz9hz9wt3f 4 หลายเดือนก่อน

    Good nice songs chhote hunde bahut wajde sunde c

    • @PML00024
      @PML00024  4 หลายเดือนก่อน

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @gurdeepsinghsidhu42
    @gurdeepsinghsidhu42 2 หลายเดือนก่อน

    Great artists

  • @SahibSingh-wf2po
    @SahibSingh-wf2po 2 หลายเดือนก่อน

    Nice. Heart touching. Non forget able.

    • @PML00024
      @PML00024  2 หลายเดือนก่อน

      ਸ਼ੁਕਰੀਆ ਵੀਰ ਜੀ

  • @nirmalsingh8787
    @nirmalsingh8787 หลายเดือนก่อน

    ❤🌹👍

  • @MunishKumar-pn6sr
    @MunishKumar-pn6sr หลายเดือนก่อน +1

    very nice and imaging pbi song

  • @nannumarahar1928
    @nannumarahar1928 4 หลายเดือนก่อน +1

    ❤️🙏

  • @jaipalhanjra5578
    @jaipalhanjra5578 2 หลายเดือนก่อน

    Very nice🎉🎉

    • @PML00024
      @PML00024  2 หลายเดือนก่อน

      ਸ਼ੁਕਰੀਆ ਵੀਰ ਜੀ

  • @user-rv3pz7vi7e
    @user-rv3pz7vi7e 4 หลายเดือนก่อน

  • @lakhbirrai1770
    @lakhbirrai1770 4 หลายเดือนก่อน +1

    👍👌👌👌

  • @SukhmanderSingh-uy3xc
    @SukhmanderSingh-uy3xc 4 หลายเดือนก่อน

    ਪਿਆਰਾ ਸਿੰਘ ਪੱਛੀ ਬਲਜੀਤ ਕੌਰ ਕਦੇ ਨਹੀਂ ਸੁਣਿਆ।
    ਸ ਸ ਬਾਠਿੰਡੇ ਵਾਲੇ
    🎉🎉🎉🎉🎉🎉🎉🎉😢

    • @PML00024
      @PML00024  4 หลายเดือนก่อน

      ਸ. ਸੁਖਮੰਦਰ ਸਿੰਘ ਜੀ ਬਠਿੰਡਾ
      ਸ਼ੁਕਰੀਆ ਆਪ ਜੀ ਦੀ ਟਿੱਪਣੀ ਲਈ

    • @NirmalSingh-bz3si
      @NirmalSingh-bz3si 3 หลายเดือนก่อน

      ਮੈ ਸੁਣਿਆ ਹੋਇਆ ਪਿਆਰਾ ਸਿੰਘ ਪੰਛੀ ਦਾ ਆਖਾੜਾ ??ਅਮਰਜੋਤ ਨਾਲ ਵੀ ਗੀਤ ਰਿਕਾਰਡ ਹੋਏ ਹੋਏ ਨੇ ਪੰਛੀ ਦੇ ???

    • @PML00024
      @PML00024  3 หลายเดือนก่อน

      @@NirmalSingh-bz3si ਜੀ ਬਾਈ ਜੀ ecsd 3119 ਰਿਕਾਟ ਚ ਇੱਕ ਗੀਤ ਹੈ ਜੀ

    • @NirmalSingh-bz3si
      @NirmalSingh-bz3si 2 หลายเดือนก่อน

      ਅੱਜ ਪਰਚਾ ਸਾਇੰਸ ਦਾ ਪੈਣਾ??ਤੇਰਾ ਮੋੜਿਆ ਕਹਿਣਾ ??ਬਾਰਾਂ ਵਜੇ ਆ ਜਾਉ ਗੀ ??​@@PML00024

    • @Carryfans973
      @Carryfans973 2 หลายเดือนก่อน

      Tulsi bathinde wale Kaliya Puthiya Tanu kya pata lagega Pyara Singh Panchi da

  • @user-mu7fv5pw9j
    @user-mu7fv5pw9j 4 หลายเดือนก่อน +15

    ਇਹ ਪਿਆਰਾ ਸਿੰਘ ਪੰਛੀ ਇੱਕ ਬਹੁਤ ਵਧੀਆ ਕਲਾਕਾਰ ਹੇ ਪਹਿਲੇ ਸਮਿਆਂ ਦਾ ਜਿੰਨਾ ਦੀ ਗਾਇਕੀ ਵੋਹਿਤ ਹੀ ਵਧੀਆ ਸੀ ਪਰ ਸਰੋਤਿਆਂ ਨੇ ਉਹਨਾਂ ਸਾਥ ਨਹੀਂ ਦਿੱਤਾ ਇਹਦਾ ਮੈ ਅਜ ਵੀ ਬਡਾ ਫੈਨ ਹਾ ਇਨਾ ਦਾ ਗੀਤ ਰਨਾ ਜੋ ਕਸਮੀਰ ਦਿਆ ਸੁਪਰ ਹੀਟ ਹੈ

    • @PML00024
      @PML00024  4 หลายเดือนก่อน

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

    • @HkjTgh-qc6pp
      @HkjTgh-qc6pp 4 หลายเดือนก่อน

      ।।।।।।। 😉

    • @baljeetkaursran9857
      @baljeetkaursran9857 3 หลายเดือนก่อน

      KLy
      )😊l​@@PML00024Zal na ooo thk hai kya❤❤

    • @user-pj2rs7nv1j
      @user-pj2rs7nv1j 3 หลายเดือนก่อน +5

      My father pyar singh penchhi

    • @user-mu7fv5pw9j
      @user-mu7fv5pw9j 3 หลายเดือนก่อน +2

      ਵੈਸੇ ਤਾਂ ਮੈਂ ਚਾਹ ਦੀ ਰੇੜੀ ਲਾਉਣਾ ਦੁਕਾਨ ਕਰਦਾ ਵਾਂ ਪਰ ਇਹਨਾਂ ਦਾ ਇੱਕ ਗੀਤ ਰੰਨਾ ਜੋ ਕਸ਼ਮੀਰ ਦੀਆਂ ਮੈਨੂੰ ਬੜਾ ਪਿਆਰਾ ਲੱਗਦਾ ਵੈਸੇ ਤਾਂ ਸਾਰੇ ਗਾਣੇ ਵਧੀਆ ਏ ਪਰ ਆਹ ਗੀਤ ਮੈਨੂੰ ਬੜਾ ਵਧੀਆ ਲੱਗਿਆ ਸੀ ਮੈਂ ਅੱਜ ਵੀ ਵਾਰ-ਵਾਰ ਸੁਣਦਾ ਵਾਂ ਪਿਆਰਾ ਸਿੰਘ ਜੀ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਵਾ ਵੀ ਹੋ ਸਕੇ ਤਾਂ ਦੇ ਦਿਓ

  • @RajRaj-ke8oi
    @RajRaj-ke8oi หลายเดือนก่อน

    ਕਿਰਪਾ ਕਰਕੇ ਪੰਜਾਬੀ ਗੀਤ ਬਾਬੇ ਦਾ ਫਿਟ ਫਿਟੀਆ 90 ਮੀਲ ਦੀ ਸਪੀਡ ਉੱਤੇ ਜਾਂਦਾ ਡਾਊਨਲੋਡ ਕਰੋ ਜੀ ਪੁਰਾਣਾ ਓਰਿਜਨਲ ਗੀਤ

    • @PML00024
      @PML00024  29 วันที่ผ่านมา

      ਮਿਲ ਗਿਆ ਲਿੰਕ ਰਾਜ ਰਾਜ ਸਾਬ੍ਹ???

  • @jaipaljaipaul7449
    @jaipaljaipaul7449 2 หลายเดือนก่อน +2

    ਮਹਾਂ ਭਾਰਤ ਦੀ ਸਭਿਅਤਾ ।ਪੋਹ ਮਾਘ