Hawara (ਹਵਾਰਾ) Dhadi Daler Kaur Khalsa | Official Video | 2021

แชร์
ฝัง
  • เผยแพร่เมื่อ 4 ต.ค. 2024

ความคิดเห็น • 1.7K

  • @songlovers9978
    @songlovers9978 3 ปีที่แล้ว +838

    3 ਦਿਨਾਂ ਲਈ ਹਿੰਦੋਸਤਾਨ ਮੇਰੇ ਹਵਾਲੇ ਕਰ ਦਿਓ
    ਬਲਾਤਕਾਰ ਤ' ਕੀ ਜੇ ਕਿਸੇ ਕੁੜੀਆ ਵੱਲ ਅੱਖ ਚਕ ਵੇਖ ਲਿਆ, ਸਿੱਖ ਖਲਿਸਤਾਨ ਦੀ ਮੰਗ ਛੱਡ ਦੇਣਗੇ
    ✍ਜਗਤਾਰ ਸਿੰਘ ਹਵਾਰਾ
    ਅਸਲ ਯੋਧਾ ਭਾਰਤ ਦਾ🇮🇳💯

    • @sonus7940
      @sonus7940 3 ปีที่แล้ว +68

      ਅਸਲ ਯੋਧਾ ਪਰ ਭਾਰਤ ਦਾ ਨਹੀਂ,, ਪੰਜਾਬ ਦਾ ਪੁੱਤ

    • @songlovers9978
      @songlovers9978 3 ปีที่แล้ว +41

      @@sonus7940 ਪੰਜਾਬ ਭਾਰਤ ਅੱਲਗ ਹੈ ਬਾਈ🙄😂
      ਨਾਲੇ ਮੇਰੇ ਲਈ ਮੇਰਾ ਦੇਸ਼ ਭਾਰਤ ਹੈ ਇਸਲਈ ਮੇ ਤ ਭਾਰਤ ਦਾ ਹੀ ਕਹੁ, ਕਿਉ ਜੇ ਦੇਸ਼ ਲਈ ਮੱਖੀ ਤੱਕ ਨ ਮਾਰਣ ਵਾਲਾ ਦੇਸ਼ ਦਾ ਰਾਸ਼ਟਰ ਪਿਤਾ ਬਣ ਸਕਦਾ ਤ, ਲੱਖਾਂ ਕੁੜੀਆ ਨੂੰ ਬਚਾਉਣ ਵਾਲਾ ਦੇਸ਼ ਦਾ ਯੋਧਾ ਕਿਉ ਨਹੀ? ਇਸਦਾ ਜਵਾਬ ਦੇਵੋ❤

    • @parwindersingh8526
      @parwindersingh8526 3 ปีที่แล้ว +8

      🙏🏻🙏🏻🙏🏻🙏🏻

    • @parwindersingh8526
      @parwindersingh8526 3 ปีที่แล้ว +7

      🙏🏻🙏🏻🙏🏻

    • @songlovers9978
      @songlovers9978 3 ปีที่แล้ว +22

      @@satwinderkour1225 ਗੁਰੁ ਗੋਬਿੰਦ ਸਿੰਘ ਜੀ ਕਿੱਥੇ ਪੈਦਾ ਹੋਏ ਸੀ? ਜਦੋ ਬੋਲਦੇ ਹੋ ਸੋਚ ਕੇ ਬੋਲਿਆ ਕਰੋ

  • @csingh6842
    @csingh6842 3 ปีที่แล้ว +82

    ਭੈਣ ਜੀ ਦਲੇਰ ਕੌਰ ਵਾਂਗ ਨੌਜਵਾਨਾਂ ਦੇ ਦਿਲਾਂ ਤੇ ਕੌਮੀ ਆਜ਼ਾਦੀ ਲਈ ਜੂਝ ਰਹੇ ਜਥੇਦਾਰ ਹਵਾਰੇ ਵਰਗੇ ਸੂਰਮਿਆਂ ਦੇ ਸਤਿਕਾਰ ਲਈ ਗਾਏ ਹੋਏ ਗੀਤ ਜ਼ਰੂਰ ਅਸਰ ਕਰਨਗੇ
    ਸਾਡੇ ਸਤਿਕਾਰਯੋਗ ਬੀਬੀ ਦਲੇਰ ਕੌਰ ਅਤੇ ਪੂਰੀ ਟੀਮ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ

  • @drgsmaan4745
    @drgsmaan4745 3 ปีที่แล้ว +119

    ਦਲੇਰ ਕੌਰ ਜੀ ਦਾ ਦਲੇਰੀ ਵਾਲਾ ਗੀਤ ਧੰਨਵਾਦ ਜੀ ਜੋ ਤੁਸੀਂ ਸਾਡੇ ਅਸਲ ਹੀਰੋ ਨੂੰ ਯਾਦ ਕੀਤਾ 🙏🙏

    • @vipanaulakh2263
      @vipanaulakh2263 2 ปีที่แล้ว +1

      😘😘whaguru g dede gg proud of you

  • @ਰਬਾਬਕੌਰ-ਣ1ਟ
    @ਰਬਾਬਕੌਰ-ਣ1ਟ 3 ปีที่แล้ว +212

    ਬਹੁਤ ਵਧੀਆ ਭੈਣ ਜੀ ਸਾਡੀਆ ਧੀਆਂ ਭੈਣਾਂ ਦੀ ਅਣਖ ਜਗਾਉਣ ਲੀ ਬਹੁਤ ਵੱਡਾ ਤੇ ਅਤੀ ਉਤਮ ਉਪਰਾਲਾ ।। ਕੌਮ ਨੂੰ ਮਾਣ ਏ ਸਾਡੀ ਭੈਣ ਤੇ

    • @balkarsingh4215
      @balkarsingh4215 3 ปีที่แล้ว +3

      Aap eh not kamaodi firdi aa te doojian de bachian nu oglan laa rahi aa

    • @amanjotkaur2367
      @amanjotkaur2367 3 ปีที่แล้ว

      Nhi eh tuhadi soch aa

    • @bhupinderdullat9249
      @bhupinderdullat9249 3 ปีที่แล้ว

      @@balkarsingh4215 ਬਿਲਕੁੱਲ ਸਹੀ ਗੱਲ ਕੀਤੀ ੲੇ ਤੁਸੀ ਮਿਸਾਲ ਦੇਣੀ ਹੋਵੇ ਤਾਂ ਕਿਸੇ ਅਜਿਹੇ ਬੰਦੇ ਦੀ ਦਵੋ ਜਿਸਨੇ ਦੇਸ਼ ਲੲੀ ਕੁਝ ਕੀਤਾ ਹੋਵੇ

    • @tarsemlal1986
      @tarsemlal1986 2 ปีที่แล้ว

      @@amanjotkaur2367 lul

  • @darshanrai5421
    @darshanrai5421 3 ปีที่แล้ว +7

    ਵਾਹਿਗੁਰੂ ਜੀ ਭਾਈ ਸਾਬ ਭਾਈ ਹਵਾਰਾ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @AmrikSingh-uc6vw
    @AmrikSingh-uc6vw 3 ปีที่แล้ว +71

    ਵਾਹ ਜੀ ਵਾਹ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਕ ਨਵਾਂ ਵਿਸ਼ਾ ਲੇ ਕੇ ਆਏ ਭੈਣ ਦਲੇਰ ਕੌਰ ਖਾਲਸਾ ,ਵੀਰ ਗੁਰਬਾਜ਼ ਸਿੰਘ🙏🙏🙏

  • @ManpreetSingh-ee1ks
    @ManpreetSingh-ee1ks 3 ปีที่แล้ว +4

    ਵਾਹਿਗੁਰੂ ਮੇਹਰ ਕਰੀ ਦਾਤਿਆ ਜੀ ਭੈਣ ਜੀ ਬਹੁਤ ਸੁੰਦਰ ਗੀਤ ਗਿਆ ਜੀ🙏👍👍👍

  • @avonjotsinghmalhi8689
    @avonjotsinghmalhi8689 3 ปีที่แล้ว +32

    ਸਿੱਖ ਕੌਮ ਨੂੰ ਮਾਨ ਬੜਾ ਜਗਤਾਰ ਹਵਾਰੇ ਤੇ 🙏🙏

  • @malkeetsingh4610-xci
    @malkeetsingh4610-xci ปีที่แล้ว +3

    Sikh koum nu Maan bra bhai jagtar singh ji hawara teh,,🙏🙏🙏🙏🙏

  • @ਮਾਲਵਾਕਬੂਤਰਕਲੱਬ-ਣ1ਰ
    @ਮਾਲਵਾਕਬੂਤਰਕਲੱਬ-ਣ1ਰ 3 ปีที่แล้ว +20

    ਬਹੁਤ👍💯 ਵਧੀਆ ਭੈਣ ਦਲੇਰ ਕੌਰ ਖਾਲਸਾ,,,,, ਬਹੁਤ ਸੋਹਣਾ ਗੀਤ,, ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜਿੰਦਾਬਾਦ

  • @RubyBhatti-l3z
    @RubyBhatti-l3z 6 หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji Waheguru ji waheguru ji waheguru ji waheguru ji waheguru ji

  • @arshpreetsingh2388
    @arshpreetsingh2388 3 ปีที่แล้ว +38

    ਪੰਜਾਬ ਦਿਨ ਪਰ ਦਿਨ ਖਤਮ ਹੋ ਰਿਹਾ ਹੈ।
    ਕੁੜਿਆ ਵਾਲੇ ਗਾਣੇ ਨੂੰ ਲੱਖਾਂ ਲੋਕਾਂ ਨੇ ਦੇਖ਼ ਨਾ ਸੀ । ਬਾਕੀ ਤੁਸੀ ਆਪ ਸਮਜ ਦਰ ਹੋ।🥺🙏

  • @indian1592
    @indian1592 3 ปีที่แล้ว +4

    ਵਾਹਿਗੁਰੂ ਹੋਰ ਚੜ੍ਹਦੀ ਕਲਾਂ ਬਖਸ਼ੇ ਵੀਰਾ ਅਤੇ ਭੈਣ ਨੂੰ

  • @balkandersingh1470
    @balkandersingh1470 3 ปีที่แล้ว +190

    ਬਹੁਤ ਵਧੀਆ songਚੰਗੀ ਸੇਹਿਤ ਦੇਣ ਲਈ ਸਾਰੀ ਟੀਮ ਨੂੰ ਪ੍ਰਮਾਤਮਾ ਚੜਦੀ ਕਲਾ ਰੱਖੇ ਭੈਣ

    • @partapsingh167
      @partapsingh167 3 ปีที่แล้ว +3

      verynicesongsikhveerzandabaad

    • @junjiito6619
      @junjiito6619 3 ปีที่แล้ว

      Khalistan nuin support karo nahi taan ek haur 1984 tayar ho jao vaise vee india vich twadiyaan paggan rozz pehran vich ruldi phirdi aa Singhon Guru ne khalsa raj lyan da mauka ditta hega sanu doobara eho jhe oppurtunity nahi milan lagi sanu baki tusi khud samajhdar ho Singhon

    • @tarsemlal1986
      @tarsemlal1986 2 ปีที่แล้ว +1

      @@junjiito6619 ਫੁੱਦੀ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਹੈ

    • @jugrajsingh9936
      @jugrajsingh9936 2 ปีที่แล้ว

      @@tarsemlal1986 ਤੂੰ ਤਾਂ ਸੂਆ ਈ ਖਰਾਬ ਕੀਤਾ ਤੇਰੀ ਮਾਂ ਸੂਆ ਈ ਖਰਾਬ ਕਰ ਦੇਂਦੀ ਮਾਝੇ ਦੇ ਮਝੋਲ

  • @GurmukhSingh-jb5tx
    @GurmukhSingh-jb5tx 2 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬਹੁਤ ਵਧੀਆ ਬਹੁਤ ਲੋੜ ਹੈ ਆਪਣੀ ਕੋਮ ਜਗਾਉਣ

  • @Singh-tv6gs
    @Singh-tv6gs 3 ปีที่แล้ว +44

    ਬਹੁਤ ਵਧੀਆ ਲਿਖਿਆ 👌👌👌 ਵਾਹਿਗੁਰੂ ਹਮੇਸ਼ ਚੜਦੀਕਲਾ ਚ ਰੱਖਣ ,🙏🙏🙏

  • @veerpalkour3314
    @veerpalkour3314 ปีที่แล้ว +3

    Bohat vadhiya ਵਾਹਿਗੁਰੂ ਸਾਰੀ ਖੁਸ਼ੀਆ den ਤੁਹਾਨੂੰ ਤੁਹਾਡਾ ਸਿੱਖੀ ਵਾਲਾ bana really beautiful ❤

  • @j.sdhindsasinghsardar523
    @j.sdhindsasinghsardar523 3 ปีที่แล้ว +60

    ਬਹੁਤ ਵਧੀਆ ਗੀਤ ਸੀ।ਇਕ ਸਮਾਜ ਨੂੰ ਸੇਧ ਦੇਣਾ ਬਹੁਤ ਵਧੀਆ ਏ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਭੈਣ ਦਲੇਰ ਕੌਰ ਖਾਲਸਾ ਤੇ ਪੂਰੀ ਟੀਮ ਨੂੰ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏👍👍

    • @bhupinderdullat9249
      @bhupinderdullat9249 3 ปีที่แล้ว

      ਕਿਹੜੀ ਸੇਧ ਮਿਲੀ ੲਿਸ ਗਾਣੇ ਤੋ

  • @manrajmalhi1645
    @manrajmalhi1645 3 ปีที่แล้ว +5

    ਬਹੁਤ ਵਧੀਆ ਲੱਗਿਆ ਭੈਣ ਜੀ ਵਾਹਿਗੁਰੂ ਤੁੱਹਾਡੀ ਸਾਰੀ ਟੀਮ ਨੂੰ ਚੱੜਦੀ ਕਲਾ ਬਖਸੇ ਭਾਈ ਹਵਾਰਾ ਜੀ ਬਾਰੇ ਸੁਣਕੇ ਬਹੁਤ ਖੁੱਸ਼ੀ ਹੋਈ

  • @factinatorsingh5829
    @factinatorsingh5829 3 ปีที่แล้ว +23

    ਬਹੁਤ ਸੋਹਣਾ ਸੰਦੇਸ਼ ਭੈਣ ਦਾ 😊💪🏻

  • @RubyBhatti-l3z
    @RubyBhatti-l3z 6 หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @sukhidhillon4841
    @sukhidhillon4841 3 ปีที่แล้ว +2

    Ba kmaaaal
    Waheguru ji Jagtar Singh hawara ji nu Chrdi kalla Ch rakhan

  • @PreetRaman
    @PreetRaman 3 ปีที่แล้ว +36

    ਬਾਬਾ ਨਾਨਕ ਮੇਹਰ ਭਰਿਆ ਹੱਥ ਰੱਖੇ ਸਾਰਿਆਂ ਤੇ ਤਰੱਕੀਆਂ ਬਖਸ਼ੇ

    • @sachaasingh9009
      @sachaasingh9009 2 ปีที่แล้ว

      ਹੁਣ ਸਾਰੇ ਜਗਤ ਦਾ ਭਲਾ ਤਾਂ ਖਾਲਿਸਤਾਨ ਬਣਾਕੇ। ਹੀ ਮੰਗਾਂਗੇ! ਕੰਨਿਆਕੁਮਾਰੀ ਤੋਂ ਚੀਨ ਤੱਕ, ਬਰਮਾਂ ਤੋਂ ਇਰਾਨ ਤੱਕ ਖ਼ਾਲਿਸਤਾਨ ਦਾ ਖੰਡੇ ਵਾਲਾ ਝੰਡਾ ਝੂਲੇਗਾ, ਸਭ ਨੂੰ ਰੋਜੀ ਰੋਟੀ ਮਿਲੇਗੀ, ਸਾਰੇ ਧਰਮਾਂ ਨੂੰ ਇਨਸਾਫ ਅਤੇ ਪੂਰੇ ਹੱਕ, ਕਿਸਾਨਾਂ ਨੂੰ ਫਸਲਾਂ ਦਾ ਵਾਜਿਬ ਭਾਅ, ਸਭ ਨੂੰ health care!!!

    • @tarsemlal1986
      @tarsemlal1986 2 ปีที่แล้ว

      @@sachaasingh9009 lul

  • @ਰਾਜਿੰਦਰਸਿੰਘ-ਪ2ਬ
    @ਰਾਜਿੰਦਰਸਿੰਘ-ਪ2ਬ 3 ปีที่แล้ว +16

    ਬਹੁਤ ਵਧੀਆ ਗਾਣਾ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ

  • @kaurkhalsa3970
    @kaurkhalsa3970 3 ปีที่แล้ว +33

    ਮੈਨੂੰ ਨਹੀਂ ਲਗਦਾ ਕਿ ਇਸ ਤੋਂ ਪਹਿਲਾਂ ਮੈਂ ਇਸ ਤੋਂ ਵਦੀਆ ਕੋਈ ਐਲਬਮ dekhi hoi bohtttttt eee vdiya project aaa bhen ji umeed krde a jld to jld app ji hor v project tyar kroge 👍👍🙏🙏 Waheguru ji ਭਲਾ ਕਰਨ 🙏🙏🙏 ਜੋਸ਼ ਦੇ ਨਾਲ ਭਰਿਆ hoya project aa eh 👍👍👍👍 great work sister

  • @khalistanikhalsa1562
    @khalistanikhalsa1562 3 ปีที่แล้ว +7

    ਵਾਹਿਗੁਰੂਜੀਕਾਖ਼ਾਲਸਾ ਵਾਹਿਗੁਰੂਜੀਕੀਫ਼ਤਹਿ
    ਬਹੁਤ ਹੀ ਵਧੀਆ ਵੀਡੀਓ shooting ਕੀਤੀ ਅਤੇ song ਵੀ ਬਹੁਤ ਬਹੁਤ ਬਹੁਤ ਬਹੁਤ ਵਧੀਆ ਹੈ
    ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖੇ ਆਪ ਜੀ ਦੀ ਟੀਮਾਂ ਮੈਂਬਰਾਂ ਨੂੰ
    ਧੰਨਵਾਦ ਭੈਣ ਜੀ
    Waiting for next video song 🎵

  • @dulletmanpreet4187
    @dulletmanpreet4187 3 ปีที่แล้ว +17

    ਬਹੁਤ ਵਧੀਆ ਗੀਤ ਭੈਣੇ, ਬਹੁਤ ਚੰਗਾ ਲੱਗਿਆ ਸੁਣ ਕੇ ਜਗਤਾਰ ਸਿੰਘ ਹਵਾਰਾ ਜੀ ਬਾਰੇ

  • @preetpreetsb7047
    @preetpreetsb7047 3 ปีที่แล้ว +3

    ਭੈਣੇ ਵਾਹਿਗੁਰੂ ਚੜਦ੍ਹੀਕਲਾ ਬਖਸ਼ੇ ਕੋਈ ਤਾਂ ਹੈ ਸੱਚ ਨੂੰ ਲਿਖਣ ਵਾਲਾ

  • @kidsvideo1623
    @kidsvideo1623 3 ปีที่แล้ว +32

    ਬਹੁਤ ਵਧੀਆ ਉਪਰਾਲਾ ਸਾਰੀ ਟੀਮ ਨੂੰ ਮੁਬਾਰਕਬਾਦ 🙏🏻🙏🏻🙏🏻 ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 🙏🏻

  • @KulwinderSingh-hq6xn
    @KulwinderSingh-hq6xn ปีที่แล้ว +1

    Good bless you waheguru ji haware veer de chaadi rakhi

  • @amritneholkia
    @amritneholkia 3 ปีที่แล้ว +78

    ਬਹੁਤ ਖ਼ੂਬ 🙏 ਵਾਹਿਗੁਰੂ ਜੀ ਸਾਰੀ ਟੀੰਮ ਨੂੰ ਤੰਦਰੁਸਤ ਰੱਖੇ ਤੇ ਏਦਾਂ ਹੀ ਵਧੀਆ ਕੰਮ ਕਰਨ ਦੀ ਹਿੰਮਤ ਬਖਸ਼ੇ 🙏🙏

  • @rubybhatti5541
    @rubybhatti5541 2 ปีที่แล้ว +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @gaganboparai4166
    @gaganboparai4166 3 ปีที่แล้ว +130

    ਭਾਈ ਜਗਤਾਰ ਸਿੰਘ ਹਵਾਰਾ
    ਭਾਈ ਦਿਲਾਵਰ ਸਿੰਘ ਬੱਬਰ ਜਿੰਦਾਬਾਦ 🚩

    • @maninder44
      @maninder44 3 ปีที่แล้ว +1

      ਜਥੇਦਾਰ*

    • @bhupinderdullat9249
      @bhupinderdullat9249 3 ปีที่แล้ว

      ਅਾਹੀ ਪੰਪ ਮਾਰ ਮਾਰ ਲੋਕਾਂ ਦੇ ਪੁੱਤ ਮਰਵਾੲੀ ਜਾੳੁ

    • @maninder44
      @maninder44 3 ปีที่แล้ว +1

      @@bhupinderdullat9249 kede tere putt maarte ohna ne
      Nale eh ta gurbani ch hi likhea
      RAJ BINA NA DHARAM CHALE HAI
      DHARAM BINA SAB DALLE MALLE HAI

    • @bhupinderdullat9249
      @bhupinderdullat9249 3 ปีที่แล้ว

      @@maninder44 ੳੁਹ ਤੂੰ ਕੀ ਕਹਿਣਾ ਕੀ ਚਾਹੁੰਦਾਂ ਸਮਝ ਹੀ ਨੀ ਲੱਗੀ ਦੁਬਾਰਾ ਦੱਸੀ

    • @songlovers9978
      @songlovers9978 3 ปีที่แล้ว

      @@maninder44 gurbaani ch nhi likhya bai

  • @satnaamkaur9192
    @satnaamkaur9192 2 ปีที่แล้ว +1

    ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏

  • @palwindersinghgill3511
    @palwindersinghgill3511 3 ปีที่แล้ว +22

    ਵਾਹ ਖਾਲਸਾ ਜੀ ਬਹੁਤ ਹੀ ਵਧੀਆ 🙏🙏

  • @davinderkaur7592
    @davinderkaur7592 5 หลายเดือนก่อน +4

    ਜਿਨ੍ਹਾਂ ਰਾਜਨੀਤਿਕ ਲੋਕਾਂ ਨੇ ਸਿੱਖ ਕੌਮ ਦੇ ਹੀਰਿਆਂ ਨੂੰ ਸਜਾਵਾਂ ਪੂਰੀਆਂ ਹੋਣ ਤੇ ਵੀ ਜੇਲ੍ਹਾਂ ਵਿੱਚੋਂ ਬਾਹਰ ਨਹੀਂ ਆਉਣ ਦਿੱਤਾ ਉਨ੍ਹਾਂ ਨੂੰ ਸੋਧਾ ਕੌਂਣ ਲਗਾਵੇਗਾ ਅਤੇ ਕਦੋਂ ਲਗੇਗਾ।

  • @rathour6749
    @rathour6749 3 ปีที่แล้ว +33

    ਧੰਨ ਧੰਨ ਕਰਤੀ ਭੇਣੈ । ਬਹੁਤ ਕਮਾਲ ਦਾ song ਹੈ । ਬਾਜ ਸਿੰਘ ਦੀ ਵੀ ਬਹੁਤ ਮਿਹਨਤ ਹੈ

  • @swaranmalhi6198
    @swaranmalhi6198 8 หลายเดือนก่อน +3

    🔥🔥🔥🔥🔥🔥ਜੋ ਬੋਲੇ ਸੋ ਨਿਹਾਲ 💪

  • @dalerkaurvlogs9865
    @dalerkaurvlogs9865 3 ปีที่แล้ว +89

    Thode sarea de pyar skda eh apa project kita hor project dekhn layi es channel nu subscribe krna na bhuleo @northwoodfilms

    • @Rarasahib13_Joga
      @Rarasahib13_Joga 3 ปีที่แล้ว +3

      Bhot vdiya song hai sister
      Sun ke bhot vdiya lga
      Kas Apne panth Ch aap ji brge hor hon jis krke apna panth trkki kre
      Ethe surmeya Di gll krn wale virle hi ne
      Waheguru aap ji nu chardiklla Ch rkhn
      Love you sister

    • @All_at_one01
      @All_at_one01 3 ปีที่แล้ว +1

      Waheguru chardikla bakshn jio 🙏🙏

    • @khalistanisingh3522
      @khalistanisingh3522 3 ปีที่แล้ว +2

      Boht wadiya khalsa ji 🙏🙏
      Rab ap ji nu hamesha chardikla vich rakhe 👍👍👍

    • @amritneholkia
      @amritneholkia 3 ปีที่แล้ว +3

      ਬਹੁਤ ਖ਼ੂਬ 🙏 ਵਾਹਿਗੁਰੂ ਜੀ ਸਾਰੀ ਟੀੰਮ ਨੂੰ ਤੰਦਰੁਸਤ ਰੱਖੇ ਤੇ ਏਦਾਂ ਹੀ ਵਧੀਆ ਕੰਮ ਕਰਨ ਦੀ ਹਿੰਮਤ ਬਖਸ਼ੇ 🙏🙏

    • @jainderpal1110
      @jainderpal1110 3 ปีที่แล้ว +1

      Post kro cheak dii

  • @rupindersingh4916
    @rupindersingh4916 3 ปีที่แล้ว +1

    Tuhada bahut bahut dhanvad bhen ji ..ajj kal dian kudian nu navi saidh den lyi

  • @RamandeepKaur-xk3su
    @RamandeepKaur-xk3su 3 ปีที่แล้ว +94

    ਬਹੁਤ ਬਹੁਤ ਸੋਹਣਾ Song ਭੈਣ ਜੀ
    ਪ੍ਰਮਾਤਮਾ ਤੁਹਡੀ ਸਾਰੀ ਟੀਮ ਤੇ ਇਦਾ ਈ ਕਿਰਪਾ ਬਣਾਈ ਰੱਖਣ 🙏👍💗

  • @Harmanmattu2409
    @Harmanmattu2409 3 ปีที่แล้ว +14

    ਬੁਹਤ ਵਧੀਆ ਭੈਣ ਜੀ 🙏🙏🙏🙏

  • @jagdeepsingh940
    @jagdeepsingh940 3 ปีที่แล้ว +50

    ਬਹੁਤ ਬਹੁਤ ਮੁਬਾਰਕਾਂ sister ji।।।।
    ਬਹੁਤ ਸੋਨਾ ਗੀਤ ਗਇਆ
    ਵੀਡਿਓ v ਬਹੁਤ ਸੋਨੀ ਬਨੀ

  • @paramjitsingh2300
    @paramjitsingh2300 2 ปีที่แล้ว +10

    ਬਹੁਤ ਬਹੁਤ ਧੰਨਵਾਦ ਭੈਣ ਜੀ ਗੀਤ ਬਹੁਤ ਵਧਾਈ ਸੀ ਵਾਹਿਗੁਰੂ ਜੀ ਤੁਹਾਨੂੰ ਸਾਰੀ ਟਾਈਮ ਨੂੰ ਚੜ੍ਹਦੀ ਕਲਾ ਰੱਖੇ ਸਰਬੱਤ ਦਾ ਭਲਾ ਕਰੇਂ 🙏❤👍

  • @vickybishanpuria866
    @vickybishanpuria866 3 ปีที่แล้ว +21

    ਬਹੁਤ ਹੀ ਪ੍ਰੇਰਣਾ ਦਾਈਕ ਗੀਤ ਬਹੁਤ ਸੋਹਣਾ ਭੈਣੋ ਵਾਹਿਗੁਰੂ ਆਪ ਸਭ ਨੂੰ ਚੜਦੀਕਲਾ ਵਿੱਚ ਰੱਖੇ 🙏🏻

    • @rohansaka2808
      @rohansaka2808 3 ปีที่แล้ว +1

      Te tainu duubdi Kalan ch

    • @bhupinderdullat9249
      @bhupinderdullat9249 3 ปีที่แล้ว

      ਕਿਹੜੀ ਪੇ੍ਰਣਾ ਮਿਲੀ ੲਿਸ ਗਾਣੇ ਤੋ ਸਾਨੂੰ ਵੀ ਦੱਸੋ

  • @lakshyapreetsinghjatt07
    @lakshyapreetsinghjatt07 2 ปีที่แล้ว +1

    Bhut vdhia song
    .
    .
    Gaddi shehar vicho firdi c vairi shaudhdhi......!
    Te no plate te hawara likheya...... !!

  • @parwinderkaur1268
    @parwinderkaur1268 3 ปีที่แล้ว +3

    Koi lines nhi aw bhene thaude lai ❤️❤️😍😍 waheguru g always blessed you 🙏🙏

  • @ramanjeetkaurkhalsavillage2412
    @ramanjeetkaurkhalsavillage2412 3 ปีที่แล้ว +12

    Waheguru ji ka khalsa Waheguru ji ki Fateh ji

  • @SANDEEPKUMAR-rf8bi
    @SANDEEPKUMAR-rf8bi 3 ปีที่แล้ว +1

    Waheguru ji 🙏 horr trakiii bkshn 👍🏻

  • @Charanjit2020
    @Charanjit2020 3 ปีที่แล้ว +7

    ਬਹੁਤ ਵਧੀਆ ਗਾਇਆ ਭੈਣ ਦਲੇਰ ਕੌਰ ਜੀ

  • @harpreetkaur5113
    @harpreetkaur5113 3 ปีที่แล้ว +2

    Nice bhan g bhut vadiya thudi nice thinking a rab Thanu chad di kla ch rakhay

  • @Dalerkhalsagatkagroup
    @Dalerkhalsagatkagroup 3 ปีที่แล้ว +59

    Waheguru chardikla vich Rkn 🙏

  • @RubyBhatti-l3z
    @RubyBhatti-l3z 6 หลายเดือนก่อน +1

    Waheguru ji waheguru ji sis great 🎵Waheguru ji waheguru ji waheguru ji waheguru ji waheguru ji waheguru ji

  • @InderJeet-ub5sk
    @InderJeet-ub5sk 3 ปีที่แล้ว +7

    ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 👍👍❤️❤️

  • @sukhbangu6524
    @sukhbangu6524 2 ปีที่แล้ว +1

    ਬਹੁਤ ਵਧੀਆ ਗੀਤ ਭੈਣ ਜੀ ਸਮਾਜ ਨੂੰ ਇਹੋ ਜਿਹੇ ਗੀਤਾਂ ਦੀ ਬਹੁਤ ਲੋੜ ਹੈ 👌👌👍👍

  • @talwindersingh9180
    @talwindersingh9180 3 ปีที่แล้ว +3

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ

  • @shammi6183
    @shammi6183 ปีที่แล้ว +2

    ਹਵਾਰਾ ਰਾਜ਼ ਵਿਚ ਆਪਾਂ ਵੀ ਖੁਲ ਕੇ ਸਾਹ ਦੇ ਸਕਦੇ ਹਾਂ ਕਿ ਨਹੀਂ.ਛੋਟੇ ਲੋਕ.ਦਲੇਰ.ਭੇਣ ਜੀ

  • @jsb4737
    @jsb4737 3 ปีที่แล้ว +48

    ਭਾਈ ਜਗਤਾਰ ਸਿੰਘ ਹਵਾਰਾ ਜੀ ❤️

  • @pardeepbhatti372
    @pardeepbhatti372 3 ปีที่แล้ว

    Bhut sona ji 🙏 waheguru ji ka khalsa waheguru ji fateh🙏🙏🙏

  • @aulakh9276
    @aulakh9276 3 ปีที่แล้ว +16

    ਬਹੁਤ ਵਧੀਆਂ ਗੀਤ ਅਤੇ ਵੀਡੀਓ ਬਹੁਤ ਵਧੀਆ ਸੇਧ🙏👍

  • @HarpalSingh-uv9ko
    @HarpalSingh-uv9ko 3 ปีที่แล้ว +1

    Good WAHEGURU JI WAHEGURU JI chardikala ch rakhan.

  • @kaurkhalsa5251
    @kaurkhalsa5251 3 ปีที่แล้ว +5

    Kya baatta ji bhut e khubbb❤️❤️❤️❤️❤️❤️❤️ananddddd....... Kaum da yodha ❤️❤️❤️❤️❤️❤️❤️❤️❤️patshah ji kirpa krnnnnn krdo ji sb like, share nd comment 😍😍😍😍😍😍😍

  • @kaderkhanindian786
    @kaderkhanindian786 2 ปีที่แล้ว +2

    ਜਥੇਦਾਰ ਹਵਾਰਾ🔥🙌 ਸੁਰਮਾ

  • @khalistanisingh3522
    @khalistanisingh3522 3 ปีที่แล้ว +13

    Waheguru ji ka khalsa
    Waheguru ji ki fateh
    🙏🙏🙏🙏

  • @ranjhamirza8470
    @ranjhamirza8470 3 ปีที่แล้ว +1

    Jeda thapprr bra a karara ohnu kende ne hawara,,💪🏻💪🏻💪🏻

  • @amanbhatoy39
    @amanbhatoy39 3 ปีที่แล้ว +8

    👌ਬਹੁਤ ਹੀ ਵਧੀਅਾ ਗਾਇਅਾ ਜੀ 👌

  • @rohitmahey1353
    @rohitmahey1353 3 ปีที่แล้ว +1

    Jathedar Jagtar Singh Hawara ji. Kaum De Babbar Sher 🦁

  • @navkahlon2709
    @navkahlon2709 3 ปีที่แล้ว +19

    ਬਹੁਤ ਵਧੀਆ ਜੀ 🙏 ਮੁਬਾਰਕਾਂ 🙏

  • @shahhanif6700
    @shahhanif6700 2 ปีที่แล้ว

    Sirraaa song and msg...jathedar jagtar singh hawara zindabad...lion of punjab

  • @Jinpremkio
    @Jinpremkio 3 ปีที่แล้ว +5

    Akal takhat Jathedar Bhai Jagtar Singh Hawara Zindabad 🙏

  • @mehakpreetkaursidhu2664
    @mehakpreetkaursidhu2664 3 ปีที่แล้ว +1

    I really like it song rab tuhanu chardikala vich rakhan

  • @Loveboparai1313
    @Loveboparai1313 3 ปีที่แล้ว +30

    ਬਹੁਤ ਵਧੀਆ ਸੋਚ, ਵਾਹਿਗੁਰੂ ਜੀ ਮਿਹਰ ਕਰਨ ਜੀ 🙏

  • @mrmehra5374
    @mrmehra5374 3 ปีที่แล้ว +4

    Bhut sohna song a ji
    Waheguru ji tuhadi team nu aida hi chardikla ch rehn da ball bakhshan

  • @RupinderKaur-kz7iw
    @RupinderKaur-kz7iw 3 ปีที่แล้ว

    Menu bot jiyada psnd aya g waheguru ji ka khalsa waheguru ji ki fateh

  • @JasmeetSingh-yb9kx
    @JasmeetSingh-yb9kx 3 ปีที่แล้ว +14

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣਾ ਭੈਣ ਦਲੇਰ ਕੋਰ ਖਾਲਸਾ ਜੀ ਨੂੰ

  • @HARJEETSINGH-yv1np
    @HARJEETSINGH-yv1np 2 ปีที่แล้ว

    Bhai Hawara ji Nu Waheguru Chardikala Vich Rakhan

  • @jainderpal1110
    @jainderpal1110 3 ปีที่แล้ว +6

    Bahut hi sohna song a didi new project a ਵਾਹਿਗੁਰੂ mehr karn g

  • @jasdeepbains1056
    @jasdeepbains1056 2 ปีที่แล้ว

    Sher veer ji, Jathedar jagtar singh hawara ji zindabad. Tuhadey te maan aa saanu

  • @punjabisarethebest6720
    @punjabisarethebest6720 3 ปีที่แล้ว +6

    Waheguru ji once again u did really very good work waheguru eda hi chrdikala ch rakhn 🙏🏻🙏🏻🙏🏻🙏🏻JATHEDAR JI SHER HAWARA JI 🙏🏻🙏🏻

  • @GigalNaphry-eo4ch
    @GigalNaphry-eo4ch 8 หลายเดือนก่อน +1

    Sade asli hero hawara veer nu riha kro 🎉

  • @GURJEET_
    @GURJEET_ 3 ปีที่แล้ว +37

    1 ਹਫਤੇ ਲਈ ਭਾਰਤ ਮੈਨੂੰ ਦੇਦੁ ਰੇਪ ਤਾ ਕੇ ਜਕਰ ਕਿਸੇ ਕੁੜੀ ਨਾਲ ਅੱਖ ਵੀ ਚੈੱਕ ਗਯ ਟਾ ਮੇ ਸਰਦਾਰ ਨੀ

  • @harindersandhu2828
    @harindersandhu2828 2 ปีที่แล้ว

    Waheguru Dan Waheguru Dan Waheguru Dan Waheguru Dan Waheguru Dan Waheguru ❤️🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @preetvirk4085
    @preetvirk4085 3 ปีที่แล้ว +28

    Bhaut shona song aa sister jii os to v shoni video bnayi aa waheguru eda e kirpa bnayi rakhn tuhade te sister jii God bless you all team

  • @GigalNaphry-eo4ch
    @GigalNaphry-eo4ch 8 หลายเดือนก่อน +1

    Veer hawara ji nu kise trh bahar kdwao❤

  • @jagrajmalhi3029
    @jagrajmalhi3029 3 ปีที่แล้ว +5

    ਬਹੁਤ ਵਧੀਆ ਭੈਣ ਜੀ ਬਾਬਾ ਸੁੱਖ ਰੱਖੇ 🙏

  • @davindersingh6506
    @davindersingh6506 3 ปีที่แล้ว

    Waheguru Mehar kare chardi klaa rakhe g bahut vadhiya soach aag 🙏🙏🙏🙏🙏🙏🙏🙏

  • @harkaur7791
    @harkaur7791 3 ปีที่แล้ว +4

    Congratulations bhen gggg waheguru g eeda seewa lain app gg kolo😘🥰😘

  • @kulwindersingh7904
    @kulwindersingh7904 3 ปีที่แล้ว +1

    Wahe guru ji sikh komda asli yodha
    Wahe guru ji da khalsa wahe guru ji di fathe

  • @malkitsingh4346
    @malkitsingh4346 3 ปีที่แล้ว +12

    ਜਗਤਾਰ ਸਿੰਘ ਹਵਾਰਾ ਸ਼ਾਨ ਆ ਸ਼ਿੱਖ ਕੌਮ ਦੀ

  • @gopiladhar1355
    @gopiladhar1355 ปีที่แล้ว

    Waheguru ji meher kare ja song 👌👌👌👌👌👌

  • @sandhuraswinder1133
    @sandhuraswinder1133 3 ปีที่แล้ว

    Bhot mann wali hai. Bai ji 👍👍waheguru ji khalsa
    Waheguru ji ki fateh.

  • @HarpreetSingh-ji8ek
    @HarpreetSingh-ji8ek 3 ปีที่แล้ว +10

    We all should sign a petition in court to free our jathedaar saab jagtar singh hawara ji .. Who agrees ?

    • @mdeep9472
      @mdeep9472 3 ปีที่แล้ว

      Koi farak ni paina ...sarkar de under hi aa sabh kujh .court is nothing can do

    • @Mringh-dl7tk
      @Mringh-dl7tk 3 ปีที่แล้ว +1

      ਵੀਰ ਜੀ, ਸ਼ੇਰਾਂ ਨੂੰ ਕਦੇ ਖੁੱਲ੍ਹਾ ਨੀ ਛੱਡੀਦਾ।ਸਰਕਾਰ ਨੂੰ ਬਹੁਤ ਡਰ ਆ ਭਾਈ ਸਾਹਬ ਤੋਂ।

  • @harwindersingh9399
    @harwindersingh9399 3 ปีที่แล้ว +1

    Dhan Bhai Hawara singh ji nu Lakhan vaari Salute.

  • @751records
    @751records 3 ปีที่แล้ว +15

    Bahot hi sohna song
    Very very nice didi daler kour ji
    Waheguru tuhanu sdha khush rakhen
    Very nice all team😊

  • @ajaysodhi4907
    @ajaysodhi4907 11 หลายเดือนก่อน +2

    🙏 satnaam waheguru ji 🙏 dhan dhan guru Gobind singh ji 🙏

  • @mehtabsingh7561
    @mehtabsingh7561 3 ปีที่แล้ว +4

    Boht sohna Shabad te boht sohni video❤️❤️

  • @raisaab8560
    @raisaab8560 2 ปีที่แล้ว

    Best song in the world 👌🏻👌🏻🙏🏻🙏🏻🙏🏻🙏🏻bibi daler kaur khalsa🙏🏻🙏🏻🙏🏻🙏🏻🙏🏻🙏🏻🙏🏻🙏🏻

  • @Heasterworld
    @Heasterworld 3 ปีที่แล้ว +4

    Enthusiastic great song luv this amd luving daler mam

  • @hazursingh804
    @hazursingh804 2 ปีที่แล้ว +2

    ਰੱਬ ਦੀ ਬੜੀ ਮੇਹਰ ਹੈਂ ਭੈਣੇ ਮੇਰੀਏ ਤਹਾਡੇ ਤ੍

  • @devendersingh6583
    @devendersingh6583 3 ปีที่แล้ว +4

    So beautiful song waheguru ji 🙏