96 Crore Khalsa (Official Video) | Dhadi Tarsem Singh Moranwali | Kulwant Garaia | Anhad Bani | 2023
ฝัง
- เผยแพร่เมื่อ 10 ก.พ. 2025
- Subscribe Anhad bani : bit.ly/3pjDJyd
🔔Stay updated!
ਬਾਜਾਂਵਾਲੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਸਦਕਾ ‘ਅਨਹਦ ਬਾਣੀ’ ਪੇਸ਼ ਕਰਦੇ ਹਨ ‘ਢਾਡੀ ਤਰਸੇਮ ਸਿੰਘ ਜੀ ਮੋਰਾਂਵਾਲੀ ਦਾ ਨਗਮਾ ‘96 ਕਰੋੜ ਖਾਲਸਾ’। ਵਿਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
♪ Available On All Streaming Platforms ♪
Spotify : shorturl.at/jmpsU
Apple Music : shorturl.at/bdgK8
Amazon Music: shorturl.at/pxDH3
TH-cam Music : cutt.ly/J9iPhOa
#96crorekhalsa #tarsemsinghmoranwali #anhadbani
🎧 🎥 Credits:
96 Crore Khalsa
Singer: Dhadi Tarsem Singh Moranwali
Music : Tarun Rishi
Lyrics : Kulwant Garaia
Mixed and mastered by : 24 Carat Crew
Project by : Kawaljeet Prince
Producer: JCee Dhanoa ( / jceedhanoa )
Video : 1313 Filmz
Posters : Twins M Media (Maninder Singh)
C & P : JCee Dhanoa Productions Ltd, Surrey BC, Canada
Label : Anhad Bani
TH-cam Promtion varinder sandhu ghora
+919041812117
( / anhadbanitv )
Stay connected with us!
► Subscribe to TH-cam: / anhadbani
► Visit Us At : www.anhadbanili...
► email ID - Info@anhadbanilive.com
► Like us on Facebook: / anhadbanitv
► Follow us on Instagram: / anhadbanitv
► Follow us on Soundcloud : / anhadbani
For Business Inquiries: 'Anhad Bani'
WhatsApp: +1 778 386 8100
Avtar Singh: +91 95019 96364
ਵੀਡੀਓ ਵੇਖ ਕੇ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਦੱਸੋ ਜੀ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ। 🙏🏼
Please watch video and express your views in comments.
Waheguru Ji Ka Khalsa Waheguru Ji Ki Fateh
Anand aagya baba tarsem Singh ji ..
Anhad Bani Channel Sach Te Pehra De Reha Guru Patshah Chardiya Kla Bakshan Sari Team Nu 🙏 Eda Hi Chardiya Kla Ale Track Ageh Vi Tyar Karde Rehan 🙏 Akaaaalll
💞
🥰🥰🥰🥰🥰🥰🥰🥰🥰🥰🥰🥰🥰🥰🥰
Waheguru ji
ਜਾਨ ਪੈ ਜਾਦੀ ਵਾਰ ਵਾਰ ਸੁਣਕੇ,
2024 ਆਲੇ ਲਵਾਓ ਹਾਜਰੀ ❤
2025 new year 🎊
WAHEGURU JI 🙏🙏🙏🙏
ਸਾਡੇ ਵਲੋਂ ਪੂਰੀ ਤਿਆਰੀ ਆ ਖਾਲਸਾ ਦੇ ਰਾਜ ਲਈ ਅਸੀਂ ਤਿਆਰੀ ਅਰੰਭ ਕਰ ਦਿੱਤੀ
ਮੈਂ ਇੱਕ ਹਿੰਦੂ ਹਾਂ ਪਰ ਮੈਂ ਹੁਣ ਤਕ ਜੋ ਦੇਖਿਆ ਹੈ ਸਭ ਨੂੰ ਸਿੱਖ ਬਣਨਾ ਪੈਣਾ ਅੱਗੇ ਜੋ ਸਮਾਂ ਆ ਰਿਹਾ ਬਹੁਤ ਮਾੜਾ ਹੈ ਸਮੇਂ ਦੇ ਜਰੂਰਤ ਹੋਵੇਗੀ ਖਾਲਸਾ 100 ਕਰੋੜ ਵਿੱਚੋਂ ਬਹੁਤ ਸਾਰੇ ਹਿੰਦੂ ਸਿੰਘ ਬਣਨਗੇ 96 ਕਰੋੜ ਖਾਲਸਾ ਪੂਰਾ ਮੇਰੇ ਦਸਮ ਪਿਤਾ ਜੀ ਦੇ ਵਚਨ ਪੂਰੇ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ
Brother for protecting humanity 🙏 We all Sanatani 🚩 should become Khalsa Wahe Guru Ji Da Khalsa Wahe Guru Ji Di Fateh
Jay Yadav Jay Madhav
🙏🙏🌹🌹ਧੰਨ ਧੰਨ ਸਤਿਗੁਰੂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਜੀ 🌹🌹🙏🙏
ਜੈਕਾਰੇ ਗਜਾਵੈ ਨਿਹਾਲ ਹੋ ਜਾਵੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਪਵਿਤਰ ਚਰਨਾ ਨੂੰ ਭਾਵੇਂ ਸਤਿ ਸ੍ਰੀ ਅਕਾਲ।।🙏🐊
ਸਤਿ ਸ੍ਰੀ ਆਕਾਲ ਵਾਹਿਗੁਰੂ ਜੀ 🙇🙇
ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ 🙇🏻❤️🙏
😂😮😊😊😊@@HarpreetSingh-og9ok
waheguru ji
ਸਤਿ ਸ੍ਰੀ ਆਕਾਲ ਜੀ
ਜੋਸ਼ ਭਰ ਦਿੱਤਾ ਸਿੱਖ ਕੌਮ ਵਿੱਚ🎉🎉🙏🙏
ਬਹੁ ਦਲੇਰੀ ਮਿਲਦੀ ਤੁਹਡੇ ਸ਼ਬਦ ਸੁੰਨ ਕੇ ਵਾਹਿਗੁਰੂ ਜੀ 🙏🙏
ਹਮੇਸ਼ਾ ਲਈ ਰਾਜ ਕਰੇਗਾ ਖਾਲਸਾ ❤
ਖਾਲਸਾ ਸਭ ਹਿੰਦੂ ਸੀ ਅਤੇ ਹੈਗੇ।।।
ਥੋਡੀ ਗਿਣਤੀ 96000 ਹੋਣ ਵਾਲੀ ਹੈ।।। ਤੁਹਾਡੀਆਂ ਕੁੜੀਆਂ ਹਿੰਦੂ, ਮੁਸਲਿਮ ਅੰਗਰਜ਼ਾਂ ਨਾਲ ਵਿਆਹ ਰਹਿਣਾ ਨੇ।।। ਦੇਖ਼ ਲੋ ਜਾ ਕੇ
ਤੁਸੀਂ ਧਿਆਨ ਈ ਨਹੀਂ ਦਿੱਤਾ "ਬਾਜਾਂ ਵਾਲੇ ਪਿਤਾ ਦੇ ਅਟੱਲ ਬੋਲ ਨੇ"@@vb2556
ਅੱਜ ਆ ਜਾਵੇ ਜਾਂ ਕੱਲ ਆ ਜਾਵੇ ਼ਦਸਮੇਸ ਪਿਤਾ ਜੀ ਦਾ ਖਾਲਸਾ ਪੰਥ ਆਉਣਾ ਹੀ ਆਉਣਾ ਹੈ 🙏🏻🙏🏻🙏🏻🙏🏻 waheguru ji ka Khalsa waheguru ji ki Fateh 🙏🏻🙏🏻❤️❤️❤️
I am not punjabi but waiting for 96 crore Khalsa. Sarbat da bhala!!😇😇😇😇😇😇😇😇
For your kind information .....
Purest ( khalsa ) is not limited to Punjab. ..
People around the world are accepting pure living , pure lifestyle
Khalsa is pure because it lives strictly according to pooran guru ( master )... He becomes complete human being. .. Khalsa meditate on god's name .. As much you meditate on god's name, you start becoming pure from inside .. You start living pure lifestyle, pure thoughts ... After meditation, you become khalsa. ..
@@rakeshralli9566jise log jhut maante hai. Wo hanesha sach hota hai bhai. Kudh raha ker bhai.
@@rakeshralli9566 acha film toh abhi. Shuru he knha hui hai. Abhi toh trailor hai. Dost. Sher abhi shaant hai. Tumhe toh pta haina. Galio. Mai kutte bhut shore machaate hai. 😂😂😂
@@rakeshralli9566 Rakesh teri gand kiqun mach rahi hai
ਸਰਬੱਤ ਦਾ ਭਲਾ! ਦਿਲਾਂ ਚ ਰੱਖਦਾ ਨੀਂ ਕੌੜ ਖਾਲਸਾ, ਹੋਵੇਗਾ 96 ਕਰੋੜ ਖਾਲਸਾ!ਵਾਹਿਗੁਰੂ ਸਿੱਖ ਕੌਮ ਨੂੰ ਹਮੇਸ਼ਾ ਚੜਦੀਕਲਾ ਚ ਰੱਖਣ ... 🙏🙏🙏🙏...
*ਸੰਤ ਜਰਨੈਲ ਸਿੰਘ ਜੀ ਨੇ ਅਰਦਾਸ ਕੀਤੀ ਸੀ ਸ਼ਹਾਦਤ ਤੋਂ ਪਹਿਲਾਂ ਕਿ, ਜਿਨਾ ਚਿਰ ਸਿੱਖਾਂ ਦਾ ਘਰ ਨਹੀਂ ਬਣ ਜਾਂਦਾ ਓਹਨਾ ਚਿਰ ਮੇਰਾ ਦੁਬਾਰਾ ਦੁਬਾਰਾ ਜਨਮ ਹੁੰਦਾ ਰਹੇ।*
ਸਿੰਘ ਸਾਬ ਜੀ ਤੁਹਾਡੀ ਕਵਿਸ਼ਰੀ ਸੁਣ ਕੇ ਇਕ ਜੋਸ਼ ਜਿਹਾ ਆ ਜਾਂਦਾ ਪੂਰੇ ਸਰੀਰ ਦੀ ਨਸ ਨਸ ਵਿਚ ਖੂਨ ਉਬਾਲਾ ਮਾਰਦਾ ਸਾਡੇ ਗੁਰਾਂ ਦੇ ਬੋਲ ਕਦੇ ਵਿਅਰਥ ਨਹੀਂ ਜਾਂਦੇ ਜੋ ਕੀਤਾ ਉਹ ਹੋਇਆ ਜੋ ਕਹਿ ਕੇ ਗਏ ਉਹ ਹੋਕੇ ਰਹੇਗਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🤳🙏🏼🚩
🙏🏻🙏🏻
@@singh_1984... 🚩🙏🏼🚩
Kalki avatar(one above all_hyperman_presence) taskmaster after 2024 Ironman type 8 IQ 6400 after 2026 superman after 2028 😎
kalki avatar (beast of the earth) (christ on the white horse) (son of man on clouds) is the biggest enemy of dajjal/antichrist/kali 😏
Kalki avatar
5th last Matriya buddha
6th last Messiah/christ
8th last person to lift the Throne of only GOD ALLAH in the judgment day
10th last Maha avatar
11th last Savior/2nd last satguru sikhi
12th last battle lion of moula ali
13th last warrior imam out of 14
24th last avatar
960th million/96th crore and the last khalsaa 😏😎
Kalki Avatar (Murtaza) 11th satguru 13th imam cousin of Moula mahdhi a.s. 12th imam (muhammad) 😎
Prophet Moula mahdhi is raja shashidhuvj (the mighty one) born less then 1200 years ago 😎
Prophet Moula Isa a.s. will kill dajjal cause dajjal is going to kill Kalki Avatar 😏
Kalki Avatar will follow orders from 2 religious king Moula mahdhi a.s. and Moula Isa a.s. 😎
Kalki Avatar going to have 2 swords and ring of moula sulaiman a.s. and staff of moula musa a.s. (iron rod) Staff of moula musa a.s. is like omintrix can transform into anything and can transform others into anything And stone in the ring of moula sulaiman a.s. is also known as kastav mani and it's more powerful than all 6 infinite stones combined 😇
Cuz Kalki is ironman batman super saiya-jin superman ben10 saitama optimus prime shaktimaan and every super heroes combined after 2026 😎
This staff will transforms into white horses with wings,weapons,iron-man,cloud etc or can do imagination into reality 😎
*Ratn sru sword of lord Adam (miri)😇
*Ratn varu (zulfakar) sword of Moula Ali (piri) 😇
miri piri 😇
Kalki Ironman after 2026 😎
Satyug (sunrise from West) 2038 😏
Sambal is hospital 😏
Gzwa e hind 2029 😎
Khalistan and Azad Kashmir after 2026 by Ironman 😎
99% Hadith u heard is not about imam Mahdi it’s about Kalki avatar (the main character) that person momin vs dajjal prove me wrong if u can 😏😏
🙏🙏🙏🙏🙏🙏🙏🙏🙏
@@GurMukh-z4x ਵਾਹਿਗੁਰੂ ਜੀ 🙏🏼
ਤੁਹਾਡੀ ਅਵਾਜ਼ ਤੇ ਕਲਮ ਤੇ ਗੁਰੂ ਪਿਤਾ ਦੀ ਅਨੰਤ ਮਿਹਰ ਹੈ🙏🏻
ਵਾਹਿਗੁਰੂ ਜੀ ਆਪ ਜੀ ਨੂੰ ਲੰਬੀਆਂ ਉਮਰਾਂ, ਅਤੇ ਆਪ ਜੀ ਦੀ ਅਵਾਜ਼ ਨੂੰ ਹੋਰ ਬੁਲੰਦੀਆਂ ਬਖਸ਼ੇ ਖਾਲਸਾ ਜੀ, ਤੁਹਾਡੀ ਅਵਾਜ਼ ਸੁਣਕੇ ਸ਼ਰੀਰ ਜੋਸ਼ ਨਾਲ ਭਰਪੂਰ ਹੋ ਜਾਂਦਾ ਏ
ਸ਼ਰੋਮਣੀ ਢਾਡੀ ਬਾਬਾ ਤਰਸੇਮ ਸਿੰਘ ਮੋਰਾਂਵਾਲੀ ਸਾਹਬ ਜੈ ਜੈ ਕਾਰ🙏🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਖਾਲਸਾ ਜੀ ਅੱਜ ਸਵੇਰ ਦਾ ਹੀ ਸੁਣ ਰਿਹਾ ਹਾਂ। ਜਿੰਨੀ ਵਾਰ ਵੀ ਸੁਣਦਾ ਹਾਂ ਉੱਨੀ ਹੀ ਚੜ੍ਹਦੀ ਕਲਾ ਵਿੱਚ ਜਾ ਰਿਹਾ ਹਾਂ 🙏🙏🙏 ਜੀਉ ਖਾਲਸਾ 😇😇 ਮੈਂ ਕਦੇ ਕਿਸੇ ਵੀਡੀਉ ਪਰ ਕਮੇਂਟ ਨਹੀਂ ਕਰਿਆ, ਪਰ ਅੱਜ ਮੇਰਾ ਇਸ ਵੀਡੀਉ ਪਰ ੩ ਕਮੇਂਟ ਹੈ।
veer ji idhr v eho haal ve Chardikala wala
Veer dhyaan naal. Jyada e na chad jvi. Thale aane aukha hojna
🙏🚩
🙏🙏
Waheguru ji🙏🙏 ka kahlsa fathe kre jldi waheguru ji🎉🎉
ਬਹੁਤ ਵਧਾਈਆਂ ਹੋਣ ਜੀ ਸਮੂਹ ਖਾਲਸਾ ਪੰਥ ਨੂੰ
ਕੌਣ ਕਰੂਗਾ ਪੂਰੀਆਂ ਬਾਬਾ ਤੇਰੀਆਂ ਥੋੜਾਂ ਕਿਤੋਂ ਆਜਾ ਭਿੰਡਰਾਂਵਾਲਿਆਂ ਸਾਨੂੰ ਤੇਰੀਆਂ ਲੋੜਾਂ
🪯🙏🏼ਵਹਿਗੁਰੂ ਜੀਓ 🙏🏼👏🏻💯💯💯💯💯💯💯☑️
ਭਾਈ ਸਾਹਿਬ ਜੀ ਬਹੁਤ ਵਧੀਆ ਕਵਿਸ਼ਰੀ। ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਸਭ ਨੂੰ ਚੜ੍ਹਦੀ ਕਲਾ ਵਿਚ ਰੱਖਣ।
ਬਿਲਕੁਲ ਭਾਈ ਜੀ ਸਾਡੇ ਗੁਰੂ ਸਾਹਿਬ ਜੀ ਨੇ ਜੋਂ ਕਿਹਾ ਹੈ ਉਹ ਸਮਾ ਬਹੁਤ ਜਲਦ ਹੀ ਆਵੇਗਾ
ਰੋਮ ਰੋਮ ਵਿੱਚ ਜੋਸ਼ ਭਰ ਜਾਂਦਾ।👌
ਰੂਹ ਖੁਸ਼ ਹੋਗੀ 😊 … ਵਾਹਿਗੁਰੂ ਜੀ ਇਹ ਦਿਨ ਜਲਦੀ ਆਉਣ 🙏🏻
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ ।
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦਾ ਖਾਲਸਾ ਪੰਥ ਰਾਜ ਕਰੇਗਾ
ਸਤਿਨਾਮੁ ਵਾਹਿਗੁਰੂ ਜੀਓ ਕੁਲਵੰਤ ਗਰਾਇਆ ਭਾਜੀ ਦੀ ਕਲਮ ਨੂੰ ਏਦਾਂ ਹੀ ਚੜ੍ਹਦੀਕਲਾ ਵਿੱਚ ਰੱਖਿਓ ❤🙏🙏
Waheguru ji sab te appni meher kro ji sab da bhala Hove ji
ਵਾਹਿਗੁਰੂ ਜੀ ਖਾਲਸੇ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇਉ ਜੀ
ਦਸਮੇਸ਼ ਪਿਤਾ ਧੰਨ ਧੰਨ ਸ਼੍ਰੀ ਗੂਰੁ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏🙏🌺🌺🌺🌺🌺🌺🌺🌺💐💐💐💐💐💐
Waheguru ji waheguru ji waheguru ji waheguru ji waheguru ji ❤❤
Raj karega Khalsa zindabad waheguru ji mehar kare 🙏🙏🙏
ਵਾਹਿਗੁਰੂ ਜੀ ਕਾ ਖਾਲਸਾ🎉
ਬਹੁਤ ਪਿਆਰਾ ਗੀਤ ਜੀ🙏
ਆਕਾਲ ਪੁਰਖ ਗੁਰੂ ਨਾਨਕ ਸਾਹਿਬ ਜੀ ਆਪ ਜੀ ਨੂੰ ਲੰਮੀਆਂ ਉਮਰਾਂ, ਚੰਗੀਆਂ ਸਿਹਤਾਂ, ਬੇਮਿਸਾਲ ਕਾਮਯਾਬੀਆਂ, ਬੇਸ਼ੁਮਾਰ ਖੁਸ਼ੀਆਂ ਆਦਿ ਰਹਿਮਤਾਂ .. ਅਜ ਹੀ ਬਖਸ਼ਿਸ਼ ਕਰਨ ਜੀ। 🛐
ਆਉਣ ਵਾਲਾ ਸਮਾਂ ਬਹੁਤ ਖਰਾਬ ਹੈ ਮੈਂ ਇੱਕ ਹਿੰਦੂ ਹਾਂ ਪਰ ਜਿਸ ਤਰ੍ਹਾਂ ਮੁਗ਼ਲ ਦੋਬਾਰਾ ਅੱਤ ਚੱਕ ਰਹੇ ਨੇ ਸਾਰਿਆਂ ਹਿੰਦੂਆਂ ਨੂੰ ਖਾਲਸਾ ਬਣਨਾ ਪਵੇਗਾ ਗੁਰੂ ਸਾਹਿਬ ਜੀ ਦੇ ਵਚਨ ਸੱਚ ਨੇ ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਰਾਜ ਕਰੇਗਾ ਖ਼ਾਲਸਾ 🙏🙏🙏🙏🙏🙏
ਖਾਲਸਾ ਜੀ ❤❤
🙏🙏ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏ਕਿਰਪਾ ਕਰੋ ਜੀ 🙏🙏
🙏🏼ਵਹਿਗੁਰੂ ਜੀੳ 🙏🏼👏🏻💯
੨੦੨੪ ਵਾਲੇ ਲਾਓ ਹਾਜਰੀ🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
ਵਾਹਿਗੁਰੂ ਜੀ ਆਪਣੇ ਖ਼ਾਲਸੇ ਤੇ ਮੇਹਰ ਕਰੋ🙏
Respect to all Sikh Brothers from Dhakad community MP🚩🇮🇳
Bibi bhana di v 🙏🏼🙏🏼
Waheguru ji Waheguru ji Waheguru ji Waheguru ji Waheguru ji Waheguru ji 🙏
🌹🌹🌹🌹🌹ਮੇਰੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਗੁਰੂ ਪਿਤਾ ਜੀ ਮੇਰੇ ਵਾਹਿਗੁਰੂ ਜੀ ਮੇਰੇ ਮਹਾਰਾਜ ਜੀ 🌹🌹🌹🌹❤️❤️❤️❤️🙏🙏🙏🙏🙏🙏
ਜਿਉਂਦੇ ਰਹਿਣ ਖਾਲਸਾ ਜੀ
Parnam shahida nu teh chhote Sahib jadya nu 😢😢😢
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ👏👏
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ❤,⚔️🗡️⚔️🗡️⚔️🗡️🗡️⚔️🗡️⚔️🗡️⚔️🛡️🛡️🛡️💙🟦🤍🤍
.ਅਕਾਲ.ਪੁਰਖ.ਵਾਹਿਗੁਰੂ.ਜੀ.ਢਾਡੀ.ਤਰਸੇਮ.ਸਿੰਘ.ਮੋਰਾਵਾਲੀ..ਏ..ਨੂੰ..ਚੜਦੀ.ਕਲਾ.ਵਿੱਚ.ਰੱਖੇ.ਜੀ.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਬਹੁਤ ਵਧੀਆਂ ਸਿੰਘ ਜੀ
ਸਾਰਾ ਸਰੀਰ ਵਿਚ ਜੋਸ਼ ਆ ਗਿਆ
ਗਿਨਤੀ ਨਹੀਂ ਕਿੰਨੇ ਵਾਰ ਇਸ ਨਗ਼ਮੇ ਨੂੰ ਸੁਣਿਆ❤❤🎉🎉❤❤
ਬਹੁਤ ਸੋਹਣਾ ਗਾਇਆ ਭੈਣ ਜੀ 👍 ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਤੇ ਮਿਹਰ ਭਰਿਆ ਹੱਥ ਰੱਖਣਾ ਜੀ 🙏🏻🙏🏻
ਖਾਲਸਾ ਹਮੇਸ਼ਾ ਚੜਦੀਕਲਾ ਰਿਹਾ ਗਾ ਵਹਿਗੁਰੂ ਜੀ
Boht vadhiya awaaz v te composition v, beer ras nl bhrpoor🙏🏻🌺
ਬਹੁਤ ਵਧੀਆ ਗੀਤ ਹੈ ਖਾਲਸਾ ਜੀ.. 👌🏻👌🏻👍🏻👍🏻👌🏻👌🏻👍🏻👍🏻
Waheguru jii
Mara ghar deya ne mnu a shabad sunake siri sahib pya deti🙏🙏
Dhanwadh baba ji mnu v nila banha pyea🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 👌🙏ਵਾਜਾਂ ਵਾਲੇ ਪਿਤਾ ਦੇ ਅਟੱਲ ਬੋਲ ਨੇ ਹੋਵੇਗਾ 96ਕਰੋੜੀ ਖਾਲਸਾ
ਸਤਿ ਸ੍ਰੀ ਆਕਾਲ ਵਾਹਿਗੁਰੂ ਜੀ 🙏🙏
ਕਮਾਲ ਕਰਤੀ ਵਾਹਿਗੁਰੂ ਜੀ। ਬੋਲ ਸੁਣ ਕੇ ਜੋਸ਼ ਆ ਜਾਂਦਾ
WAheguru ji 🙏🙏😭
VO
ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਜੀ ਦਾ ਗਾਇਆ ਨਗਮਾ ਸਿਰਾ ਹੀ ਹੁੰਦਾ
❤❤❤❤
੨੦੨੫ ਵਾਲੇ ਹਾਜਰੀ ਲਾੳ
ਹਰ ਮੈਦਾਨ ਫਤਿਹ ਅੜੇ ਸੋ ਝੜੇ ਸਰਨ ਪਵੇ ਸੋ ਤਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦਿਲਾਂ ਵਿੱਚ ਰੱਖਦਾ ਨੀਂ ਕੌਡ਼ ਖ਼ਾਲਸਾ । 🙏😇❤
❤ਰਾਜ ਕਰੇਗਾ ਖਾਲਸਾ ਆਕੀ ਰਹੇ ਕੋਇ❤
ਏ ਮੇਰੇ ਵੀਰ ਜੀ ਨੂੰ ਬਹੁਤ ਸੋਨਾ ਲਗਦਾ ਹੈ । 😍🙏
Satnam SRI waheguru ji satnam SRI waheguru ji satnam SRI waheguru ji satnam SRI waheguru Ji Maharaj ji rakh lo Garib de laj 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
"ਰਾਜ ਕਰੇਗਾ ਖਾਲਸਾ
ਆਕੀ ਰਹੇ ਨਾ ਕੋਏ"
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Jakare bulawe nehal ho jawe - Dhan Dhan Sahib Sri Guru Gobind Singh ji De Mann nu bawwe - Sat Sri Akal.
❤ ਗਿਆਨੀ ਤਰਸੇਮ ਸਿੰਘ ਜੀ ਮੋਰਾਂਵਾਲੀ ਦੇ ਜੱਥੇਦਾਰਾਂ ਨੂੰ ਬੇਨਤੀ ਹੈ ਕਿ ਇੱਕ ਧਾਰਮਿਕ ਫ਼ਿਲਮ ਧੰਨ ਧੰਨ ਸਾਹਿਬ ਬਾਬਾ ਦੀਪ ਸਿੰਘ ਜੀ ਤੇ ਬਣਾਉਣੀ ਚਾਹੀਦੀ ਹੈ ਜੀ। ਬਹੁਤ ਚੜਦੀ ਕਲਾ ਵਿਚ ਗਾਇਆ ਹੈ ਜੀ ਗਿਆਨੀ ਤਰਸੇਮ ਸਿੰਘ ਜੀ ਮੋਰਾਂਵਾਲੀ ਜੀ ਨੇ।
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਿਰਪਾ ਕਰਨੀ ਜੀ 🌹🌹🙏🏼🙏🏼
ਬਾਬਾ ਜੀ ਸ਼ਬਦ ਸੁਣ ਕੇ ਆਨੰਦ ਆ ਗਿਆ ਜੀ 🙏💐🙏💐🙏🙏🙏🙏
ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ
ਸਾਡੀ ਜਾਤ ਚਮਾਰ ਹੈ ਤੇ ਸਰਕਾਰ ਨੇ ਸਾਨੂੰ ਕਾਗਜਾਂ ਵਿਚ ਹਿੰਦੂ ਲਿਖਿਆ ਆ ਪਰ ਹੈਗੇ ਅਸੀ ਸਿੱਖ ਆ ਕੋਈ ਵਿ ਸਰਕਾਰ ਨੀ ਸਾਨੂੰ ਦੱਸੇ ਗੀ ਕਿ ਅਸੀ ਹਿੰਦੂ ਆ ਨਹੀ ਕੋਈ ਕਾਗ਼ਜ਼ ਸਾਡੀ ਜਾਤ ਨੀ ਲਿਖ ਸਕਦਾ ਸਾਡੇ ਕੰਠ ਵਿੱਚੋ ਵਾਹਿਗੁਰੂ ਨਿਕਲਦਾ ਸਾਡੇ ਅੰਦਰ ਨੂੰ ਪਤਾ ਸਾਡਾ ਧਰਮ ਕਿ ਹੈ❤
ਅਨੰਦ ਆ ਗਿਆ ਸੁਣ ਕੇ
ਵਾਹਿਗੂਰੁ ਚੜਦੀ ਕਲਾ ਵਿੱਚ ਰੱਖਣ
ਦਿਲ ਖੁਸ਼ ਹੋ। ਗਿਆ
ਰਾਜ ਕਰਗੇ ਖਾਲਸਾ 🙏🙏🙏❤️❤️
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਤੇਰਾ ਖਾਲਸਾ ਜਪੇ ਅਕਾਲ ਹੀ ਅਕਾਲ \\
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏❣️
Waheguru dhan ਗੁਰੂ ਗੋਬਿੰਦ ਸਿੰਘ ਜੀ
ਚੜ੍ਹਦੀ ਕਲਾ ਚ ਰਹਿਣਾ ਖ਼ਾਲਸਾ 🙏🙏
ਬਹੁਤ ਵਧੀਆ ਖਾਲਸਾ ਜੀ🙏🙏🙏🙏🙏 absolutely right 💯
वाहेगुरु जी का खालसा वाहेगुरु जी की फतेह. ,🙏🙏🙏🙏🙏 राज करेगा खालसा
🙏🙏 Bhut Sundar hai song 🙏🙏 wheguru Mehar Kare🙇🙇
Waheguru ji 🙏🏻🙏🏻
Waheguru ji ka khalsa 🙏🏻
Waheguru ji ki Fateh 🙏🏻
ਬਾਬਾ ਜੀ ਜੋਸ਼ ਭਰਦਾ ਸੁਣ ਕੇ ਆਪਨੂੰ 🙏🙏
धन धन गुरु नानक देव जी।।🙏🏼🚩🚩🚩
सतनाम श्री वाहेगुरू जी।।🙏🏼🚩🚩🚩
🙏🙏🙏🙏💐💐💐💐......Dhan Dhan Shree Wahe Guru Ji,...( Shree Guru Baba Budha ...Singh Ji)......Shree Guru Angadev Maharaj Ji......,Shree Guru Amardas Ji....,Shree Guru Ramdas Ji....,Shree Guru Arjun Dev Ji....,Shree Guru Har...Govind Maharaj Ji....,Shree Guru Har Rai Ji....,Shree Guru Har Krishan Ji......Shree Guru Teg Bahadur Maharaj Ji.....,Shree Guru Govind Maharaj Ji....., Shree Guru Ajit Singh Maharaj Ji, ....Shree Guru Jhojhaar Singh Maharaj Ji,.....Shree Guru Joravar Singh Maharaj....Ji,....Shree Guru Fateh Singh Maharaj....Ji.....Shree Guru Baba Banda Singh Bahadur Ji...., Shree Guru Ajay Singh Maharaj Ji.....Shree Guru Ranjit Singh Maharaj Ji....,Shree Guru Hari Singh Nalawa Ji.....,Shree Guru Baba Deep Singh Ji.....,Shree Guru Jassa Singh Aluvaliya Ji......,Shree Guru Bhagat Singh Ji......🌺🌺🌺🌺🙏🙏🙏🙏
Bhai ji , guru kewal guru granth sahib ji aur das guru sahib ji hi hai baaki sab bhagat ya yodha ya baadshah raja hai 😊
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਬਹੁਤ ਵਧੀਆ 👍
Ruhh nu hila ke rak dita Sandhu surjit 🙏🙏
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏
hindu to sikh bneya te proud aa sikh hon te RAJ KREGA KHALSA🪯🪯🪯🚩🚩🚩
ਲਹੂ ਦੋੜਦਾ ਸੁਣ ਕੇ, ਸਿਰਾ ਕਰਾਤਾ
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਵਾਹ ਜੀ ਵਾਹ
ਕਮਾਲ ਕਰਤੀ ਸਿੰਘਾ ਨੇ ❤❤
Waheguru ji mehar karan 🙏