Nimaneya Da Maan (Bandgi Di Daat) Official Video || Kavishar Jago Leher Ghal Kalan || Sukh Sidhu

แชร์
ฝัง
  • เผยแพร่เมื่อ 20 ส.ค. 2024
  • Nimaneya Da Maan (Bandgi Di Daat) (Official Video) Latest Punjabi Song 2024
    @KavisharJ-agoLeher Presents "Nimaneya Da Maan" sung by Kavishar Bhai Gursharan Singh , Bhai Gurbans Singh , Bhai Sajan Singh & Music provided by "Sukh Sidhu". Lyrics by "Dhadi Jatinder Singh Noorpuri".
    Producer: Pardeep Singh
    Artist: Bhai Gursharan Singh, Bhai Gurbans Singh, Bhai Sajan Singh
    Lyrics: Dhadi Jatinder Singh Noorpuri
    Music: Sukh Sidhu
    Video: Pargat Singh Mudki
    Online Promotion By Social Partner Digital
    Special Thanks: Komal Alamwalia, Ustad Bapu Laal Singh Gill, Ustad Dhadi Parminder Singh Paras, Bai Jagdev Singh Ghali ,Baljinder Singh Zinda
    _______________
    Apple Music: shorturl.at/jmEP4
    TH-cam Music : bit.ly/4c8y5az
    Instagram Music: shorturl.at/ACH02
    Amazon Music : shorturl.at/eorBR
    Wynk Music : shorturl.at/qyX17
    Spotify : shorturl.at/HI137
    ----------
    Enjoy & stay connected with us!
    Subscribe To Our Studios-
    / @kavisharj-ago. .
    ________________
    Contact Us
    Facebook: www.facebook.c....
    Instagram: / thegursharnsing. .
    / kavishar_jagole. .
    Contacts: +919914090844 , +919914711572

ความคิดเห็น • 2.4K

  • @KavisharJagoLeher
    @KavisharJagoLeher  5 หลายเดือนก่อน +889

    ਗੁਰੂ ਸਾਹਿਬ ਸਭ ਤੇ ਮਿਹਰ ਰੱਖਣ ❤ ਇਹ ਨਗਮਾ ਅਰਦਾਸ, ਵਿਸ਼ਵਾਸ, ਸਿਦਕ ਹੈ ਆਪ ਜੀ ਦਾ ,,,, ਜਰੂਰ ਸ਼ੇਅਰ ਕਰਨਾ ਤੇ ਜਰੂਰ ਦੱਸਣਾ ਕਿਵੇਂ ਲੱਗਾ ਆਪ ਜੀ ਨੂੰ 💙🤲🏻 Rabb Rakha

    • @bhavyasetiya1768
      @bhavyasetiya1768 5 หลายเดือนก่อน +52

      Waheguru Ji Da Khalsa waheguru Ji Di Fateh❤❤❤❤❤❤❤❤❤

    • @HamesMohamed
      @HamesMohamed 5 หลายเดือนก่อน +17

      . زد من وزن رطط​@bس😢ههhavyasetiyaل😮1768 😢

    • @ajaysidhu5879
      @ajaysidhu5879 5 หลายเดือนก่อน +9

      Bohut vadya bhi ji song ❤ bhi dilo Gaya bhi ji ❤ bhi ji

    • @kanwalkang121
      @kanwalkang121 5 หลายเดือนก่อน +12

      ਵਾਹ ਜੀ ਵਾਹ,,,, ਭਾਈ ਸਾਹਿਬ ਜੀ,,ਬਹੁਤ ਵਧੀਆ ਗਾਇਣ ਕੀਤਾ ਹੈ। ਜਿਹਨੂੰ ਕਹਿੰਦੇ ਨੇ ਕਿ ਵੱਟ ਕੱਢ ਦਿੱਤੇ,, ਓਸ ਤੋਂ ਵੀ ਉਪਰ ਹੀ ਸੀ,,ਤਰਜ਼ ਵੀ ਲਾਜਵਾਬ ਸੀ,, lyrics ਵੀ ਬਹੁਤ ਵਧੀਆ ਨੇ।ਬਾਕੀ ਆਵਾਜ਼ ਤਾਂ ਬਹੁਤ ਮਿੱਠੀ ਤੇ ਸੁਰੀਲੀ ਹੈ ਜੀ।ਕੁਲ ਮਿਲਾ ਕੇ 💯 ਵਿੱਚੋ 💯 ਨੰਬਰ।। awesome 👍🏻👍🏻👍🏻👍🏻👍🏻👍🏻❤❤❤❤❤❤❤❤

    • @ramandeepsingh1937
      @ramandeepsingh1937 5 หลายเดือนก่อน +8

      bahut sohna content khalsa g 👍💐🙏

  • @parminderSingh-hv8sy
    @parminderSingh-hv8sy 2 หลายเดือนก่อน +83

    ਇਸ ਗੀਤ ਮੂਹਰੇ ਨਸ਼ੇ,ਬੰਦੂਕਾਂ ਵਾਲੇ ਗਾਣੇ ਫੇਲ ਨੇ।

  • @gurlalsandhu9613
    @gurlalsandhu9613 5 หลายเดือนก่อน +203

    ਬੰਦਗੀ ਦੀ ਦਾਤ ਝੋਲੀ ਪਾਦਿਓ ਰੱਖਿਓ ਨਿਮਾਣਿਆਂ ਦਾ ਮਾਣ 💙🙇‍♂️🙏🏻

  • @pawanpreetkaur7615
    @pawanpreetkaur7615 หลายเดือนก่อน +29

    ਬਹੁਤ ਹੀ ਮਿੱਠੀ ਅਵਾਜ਼ ਆ।🙏ਸੁਣ ਕੇ ਆਨੰਦ ਆ ਗਿਆ। ਰੱਬ ਦੀ ਜੋ ਕਿਰਪਾ ਹੈ ਤੁਹਾਡੇ ਉਪੱਰ ਉਹ ਸਦਾ ਹੀ ਬਣੀ ਰਹੇ🙏

  • @jugrajsinghjugrajsingh5344
    @jugrajsinghjugrajsingh5344 26 วันที่ผ่านมา +15

    ਬਹੁਤ ਵਧੀਆ ਗਾਇਆ। ਵੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sarbjitkaur5547
    @sarbjitkaur5547 5 หลายเดือนก่อน +113

    ਬਹੁਤ ਸੋਹਣੀ ਅਵਾਜ਼ ਦੇ ਮਾਲਕ ਨੇ ਇਹ ਵੀਰ ਬਹੁਤ ਸੋਹਣਾ ਗਾਇਆ ਵੀਰਾਂ ਨੇ

  • @constructionguru3795
    @constructionguru3795 5 หลายเดือนก่อน +302

    ਬਹੁਤ ਸੋਹਣਾ ਲਿਖਿਆ ਤੇ ਗਾਇਆ ਸੁਣ ਕੇ ਅੱਖਾਂ ਵਿੱਚੋ ਪਾਣੀ ਆ ਗਿਆ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ।

    • @saidkheriwale1059
      @saidkheriwale1059 4 หลายเดือนก่อน +3

      Bhai mahal singh ji da sabad aa❤

    • @rajinderkaur0927
      @rajinderkaur0927 4 หลายเดือนก่อน +5

      ਵੀਰੇ ਅਕਾਲ ਪੁਰਖ ਦੇ ਸਾਹਮਣੇ ਅਰਜੋਈ ਕੀਤੀ ਗਈ ਹੈ ਬੰਦਗੀ ਲਈ।ਸਾਰੇ ਕੰਮਾਂ ਦਾ ਗੁਰੂ ਅਕਾਲ ਪੁਰਖ ਹੈ ਸਭ ਕੁਝ ਉਸ ਤੌ ਆਾਉਦਾ ਹੈ ਨਾ ਕਿ ਵਿਸ਼ਕਰਮਾ ਤੋ ।

    • @navneetkaur6249
      @navneetkaur6249 4 หลายเดือนก่อน

      Hnji

    • @user-rc3mr6zl2v
      @user-rc3mr6zl2v 4 หลายเดือนก่อน

      Waheguru ji mehr kre 🙏🙏

    • @user-ef4es1ol4v
      @user-ef4es1ol4v 4 หลายเดือนก่อน +1

      Akhan cho pani akaal purakh da prem jo aap de andar hai pehchano isno

  • @deeparsh7230
    @deeparsh7230 15 วันที่ผ่านมา +4

    ਜਿਸ ਜਿਸ ਨੂੰ ਇਹ ਗੁਰੂ ਦੀ ਉਸਤਦ ਗਾਇਆ ਸਬਦ ਗੀਤ ਵਦੀਆਂ ਲੱਗਾ ਜੀ ਉਹ ਵੀਰ ਭੈਣ pin ਕੰਮੈਂਟ ਨੂੰ ਲਾਈਕ ਕਰਦੋ ਜੀ 🙏. ਸ਼ੁਕਰ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਦਾ 🙏

  • @AvtarSingh009-rh5eu
    @AvtarSingh009-rh5eu หลายเดือนก่อน +12

    ਵਾਹਿਗੁਰੂ ਜੀ ❤❤❤❤

  • @akalustat5604
    @akalustat5604 5 หลายเดือนก่อน +131

    ਬਹੁਤ ਜ਼ਿਆਦਾ ਸੋਹਣਾ ਲਿਖਿਆ ਤੇ ਗਾਇਆ👑 ਗਿਆ ਵੀਰੋ ਮੇਰੀਉ ਸ਼ਬਦ ਨਹੀਂ ਹਨ ਤਰੀਫ਼ ਲਈ,🙏ਮਨ ਭਰ ਆਉਂਦਾ ਹੈ ਸੁਨਦੇ ਸਮੇਂ ਮੇਰੀ ਬੇਟੀ ਨੇ ਤਾਂ ਸੇਵ ਕੀਤੀ ਹੈ ਵੀਡੀਓ ਤੇ ਨਾਲ ਰਿਹਰਸਲ ਕਰਦੀ ਹੈ ,🙏

  • @pooja2880
    @pooja2880 4 หลายเดือนก่อน +92

    ਧੰਨ ਗੁਰੂ ਨਾਨਕ ਦੇਵ ਜੀ ਅਪਣੀ 🙏🙏ਮੇਹਰ ਰਾਖਿਓ॥

  • @Sukhpreet-2511
    @Sukhpreet-2511 หลายเดือนก่อน +9

    ਸਕੂਨ ਮਿਲਦਾ ਇਸ ਨੂੰ ਸੁਣ ਕੇ ਵਾਹਿਗੁਰੂ ਇਵੇਂ ਹੀ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ 🙏🙏

  • @neetukaur6054
    @neetukaur6054 2 หลายเดือนก่อน +31

    ਬਹੁਤ ਸੋਹਣੀ ਆਵਾਜ਼ ਹੈ ਜਿਨੇ ਵਾਰੀ ਸੁਨੀਏ ਮਨ ਹੀ ਨਹੀਂ ਭਰਦਾ 🙏🏻🙏🏻🙏🏻

  • @user-lv6wb6rn4x
    @user-lv6wb6rn4x 4 หลายเดือนก่อน +114

    ਰੂਹ ਖੁਸ਼ ਹੋ ਗਈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰੋ ਸਾਡੇ ਤੇ ਵੀ ਸਿੱਖੀ ਬਖ਼ਸ਼ੋ

    • @user-tz6xi4yn9w
      @user-tz6xi4yn9w 4 หลายเดือนก่อน +1

      Styw sSt s

    • @user-tz6xi4yn9w
      @user-tz6xi4yn9w 4 หลายเดือนก่อน +2

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਭਲੀ ਹੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿਨਾਮੁ ਸਤਿਨਾਮੁ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

    • @user-tz6xi4yn9w
      @user-tz6xi4yn9w 3 หลายเดือนก่อน

      Kko

    • @ravindersinghmullanpur1932
      @ravindersinghmullanpur1932 2 หลายเดือนก่อน

      ਵਾਹਿਗੁਰੂ ਜੀਓ ❤❤🙏🙏

  • @peterdos9977
    @peterdos9977 3 หลายเดือนก่อน +66

    ਗੁਰੂ ਗੋਬਿੰਦ ਵੀ ਆਪਣਾ ਬਣਾ ਲੈਣ ਤੋਹਾਨੂੰ
    ਆਨੰਦ ਆ ਗਿਆ 🌸🌸🌸🌸🌸

  • @dharmindersingh888
    @dharmindersingh888 2 หลายเดือนก่อน +23

    ਰੂਹ ਨਾਲ ਗਾਇਆ ਵੀਰਾਂ ਨੇ ਸੁਣ ਕੇ ਇੰਝ ਲੱਗਿਆ ਕੇ ਅਕਾਲ ਪੁਰਖ ਜੀ ਦਾ ਹੱਥ ਮੇਰੇ ਸਿਰ ਤੇ ਹੋਵੇ 🙏🏻🙏🏻🙏🏻🙏🏻 ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਮੇਰੇ ਵੀਰਾਂ ਨੂੰ 🙏🏻🙏🏻

  • @officialmadhav2004
    @officialmadhav2004 2 หลายเดือนก่อน +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧੀਆ ਵੀਰ ਜੀ

  • @sukhsekhon3894
    @sukhsekhon3894 4 หลายเดือนก่อน +38

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Primekhalastv
    @Primekhalastv 5 หลายเดือนก่อน +54

    ਗੁਰੂ ਕੇ ਕਵੀਸ਼ਰ ਜਾਗੋ ਲਹਿਰ ਘੱਲਕਲਾਂ ਬਹੁਤ ਚੜਦੀਕਲਾ ਜੀ 👌🙏

  • @user-no6vm5bg9t
    @user-no6vm5bg9t 2 หลายเดือนก่อน +10

    Benti kaboolo sache patshah ❤🙏🏻

  • @amritpalsingh5836
    @amritpalsingh5836 2 หลายเดือนก่อน +13

    ਰੂਹ ਨੂੰ ਸਕੂਨ ਮਿਲ ਗਿਆ🙏

  • @tusharnayyar470
    @tusharnayyar470 4 หลายเดือนก่อน +24

    No words veer ji 🌸🙇‍♂️
    ਜੀ ਬੰਦਗੀ ਦੀ ਦਾਤ ਝੋਲੀ ਪਾ ਦਿਉ ਰੱਖਿਉ ਨਿਮਾਣਿਆ ਦਾ ਮਾਣ ✨️

  • @SatbirrSingh
    @SatbirrSingh หลายเดือนก่อน +14

    ਦਿਨ ਦੀ ਸ਼ੁਰੂਆਤ ਇਸ ਗੀਤ ਨਾਲ ਹੁੰਦੀ ਰੋਜ਼ 🙏🙏

  • @inderjeetkour7477
    @inderjeetkour7477 2 หลายเดือนก่อน +18

    ਬਹੁਤ ਆਨੰਦ ਆਇਆ ਸੁਣ ਕੇ ਵੀਰ ਜੀ

  • @jassdhamrait
    @jassdhamrait 3 หลายเดือนก่อน +28

    ਬਹੁਤ ਸੋਹਣਾ ਲਿਖਿਆ। ਸੁਕੂਨ ❤️🙏

  • @KhalsaKaur4749
    @KhalsaKaur4749 5 หลายเดือนก่อน +34

    ਬਹੁਤ ਅਨੰਦ ਭਰਭੂਰ ਸ਼ਬਦ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ ਤਰੱਕੀਆਂ ਬਖਸ਼ਣ

  • @HarpreetKaur-xp8ib
    @HarpreetKaur-xp8ib 2 หลายเดือนก่อน +13

    Bahut changa lga veer ji ikdm rooh nu Shanti dinda h aa shabad

  • @chatarsingh4962
    @chatarsingh4962 หลายเดือนก่อน +9

    waheguru ji waheguru ji waheguru ji waheguru ji waheguru ji apni mehar kar sb te 🤲🤲🙏🏻🙏🏻🌷🌷🤲🤲🙏🏻🙏🏻🤲🙏🏻🙏🏻🙏🏻

  • @hardeepsingh3081
    @hardeepsingh3081 5 หลายเดือนก่อน +45

    ਸੁਣ ਕੇ ਰੋਣਾ ਆ ਗਿਆ ਜੀ, ਪਰਮਾਤਮਾ ਚੜਦੀ ਕਲਾ ਵਿਚ ਰੱਖਣ ਜੀ

  • @abcbatth8537
    @abcbatth8537 4 หลายเดือนก่อน +33

    ਸਵੇਰ ਦਾ ਦਸ ਵਾਰੀ ਸੁਣ ਲਿਆ ਇਹ ਸ਼ਬਦ ਬਹੁਤ ਹੀ ਪਿਆਰ ਵਿੱਚ ਗਾਇਆ ਹੋਇਆ ਬਹੁਤ ਜਿਆਦਾ ਆਨੰਦ ਦਿੰਦਾ ਵੀਰੇ

  • @prabhjotkaurjuneja1121
    @prabhjotkaurjuneja1121 2 หลายเดือนก่อน +13

    Ba kamaal. Koi shabad nahi ...speechless .... Rooh di khuraak.... ron da man karda. Dhan waheguru ji. Wmk

    • @diljeetkaur-fo9rl
      @diljeetkaur-fo9rl 2 หลายเดือนก่อน +1

      💙💙💙❤️❤️❤️🙏🙏🙏🤲🤲🤲🤲🤲🤲

  • @Jerry_jerry295
    @Jerry_jerry295 2 หลายเดือนก่อน +18

    ਸੁਣ ਕੇ ਰੂਹ ਖੁਸ਼ ਹੁੰਦੀ ਆ ਜੀ ਵਾਹਿਗੁਰੂ ਜੀ ਭਲਾ ਕਰੇ ਸੱਭ ਦਾ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @JagtarSingh-qd9ys
    @JagtarSingh-qd9ys 3 หลายเดือนก่อน +37

    ਬਾਈ ਜਿੰਨੀ ਸੱਚੀ ਅਰਦਾਸ ਆਪਾਂ ਇਸ ਸੋਂਗ ਵਿੱਚ ਸੁਣਦੇ ਆ ਏਨੀ ਕਿਤੇ ਦਿਲੋ ਅਰਦਾਸ ਕੀਤੀ ਹੋਵੇ ਤਾਂ ਰੱਬ ਮਿਲਜੇ 🙏🙏🙏

  • @ramandeepsingh8923
    @ramandeepsingh8923 4 หลายเดือนก่อน +22

    🙏 ਸਿਦਕ...... ਬੰਦਗੀ ਦੀ ਦਾਤ ਚੋਲੀ ਪਾ ਦਿਯੋ

  • @user-yj6wz5ht5r
    @user-yj6wz5ht5r 25 วันที่ผ่านมา +7

    Bhut bhut sohna shabad likhiya
    Waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏

  • @Livefocustv
    @Livefocustv 18 วันที่ผ่านมา +2

    ਇਹਨਾਂ ਪਿਆਰਿਆ ਦੇ ਅੱਗੇ ਤਾਂ ਸਿੱਧੂ ਵੀਂ ਫੇਲ ਆ ❤🎉

  • @RajpreetSingh-qu3on
    @RajpreetSingh-qu3on 4 หลายเดือนก่อน +22

    ਬਹੁਤ ਜਿਆਦਾ ਆਨੰਦ ਪ੍ਰਾਪਤ ਹੋਇਆ ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Primekhalastv
    @Primekhalastv 5 หลายเดือนก่อน +405

    ਬਹੁਤ ਆਨੰਦ ਆਇਆ ਸੁਣ ਕੇ ਪਿਆਰਿਓ

  • @sargisahota7236
    @sargisahota7236 2 หลายเดือนก่อน +12

    ❤️🙏ਬੰਦਗੀ ਦੀ ਦਾਤ ਝੋਲ਼ੀ ਪਾਦਿਓ ਰੱਖਿਓ ਨਿਮਾਣਿਆਂ ਦਾ ਮਾਣ 🙏❤️ ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤🙏🙏

  • @user-xv7vm3st9w
    @user-xv7vm3st9w 8 วันที่ผ่านมา +1

    ਵਾਹ ਗੁਰੂ ਜੀ
    ਮੇਰੇ ਕੋਲ ਸਬਦ ਹੀ ਨਹੀਂ ਜੁਟਾਏ ਜਾ ਰਹੇ ਏਨੀ ਨਿਮਰਤਾ ਨਾਲ ਬੇਹੱਦ ਸੁੰਦਰ ਸ਼ਬਦਾਵਲੀ ਨੂੰ ਅੱਤ ਦੀ ਖੂਬਸੂਰਤ ਅਵਾਜ਼, ਅੰਦਾਜ਼ ਨਾਲ ਫਿਲਮਾਂ ਦਿੱਤਾ ਗੁਰੂ ਜੀ ਦੇ ਸਿੰਘਾਂ ਨੇ ਇਸ ਸਬਦ ਨੂੰ

  • @ChanniNattan
    @ChanniNattan 5 หลายเดือนก่อน +122

    Binna search kite aa shabad mil gya like karke dasso
    👇

  • @malkeetsingh-um8pw
    @malkeetsingh-um8pw 5 หลายเดือนก่อน +23

    ਬਹੁਤ ਵਧੀਆ ਅਵਾਜ਼ ਆ ਖਾਲਸਾ ਜੀ 🙏🙏🙏🙏🙏🙏❤️ ❤️❤️❤️❤️

  • @Prabhdayalsingh-fl5fc
    @Prabhdayalsingh-fl5fc 2 หลายเดือนก่อน +5

    ਆਨੰਦ ਆ ਗਿਆ ❤ ਵਾਹਿਗੁਰੂ ਜੀ ਗੁਰੂ ਮੰਤ੍ਰ ਆ ਜਪਿਆ ਕਰੋ ❤

  • @lakshmanshani3916
    @lakshmanshani3916 2 หลายเดือนก่อน +5

    ਬੰਟੀ ਕਬੂਲੋ ਸਚੇ ਪਾਤਸਾ 🙏 ਹਮੇਸ਼ਾ ਚਰ੍ਦਿਕਲਾ ਗ ਰਕੀ ਸਾਚੇ ਪਾਤਸਾ ॥

  • @dharmsingh489
    @dharmsingh489 5 หลายเดือนก่อน +12

    Mera janam hindu parivar me huaa h. Pr mujhe guru wani or kavita bhut hi mn ko achi or sundar lgti h. Dil ko sakun milta h.🙏🙏🙏🙏 50 bar Sun chuka hun 😢😢😢😢😢

  • @JagroopSingh-wl5pu
    @JagroopSingh-wl5pu 3 หลายเดือนก่อน +13

    ਬਹੁਤ ਸੋਹਣਾ ਸ਼ਬਦ ਹੈ ਜੀ ਵਾਰ ਵਾਰ ਸੁਣਨ ਤੇ ਵੀ ਸਾਡਾ ਮਨ ਤੇ ਦਿਲ ਨਹੀ ਰੱਜਦਾ 🙏ਵਾਹਿਗੁਰੂ ਜੀ ਇਨ੍ਹਾਂ ਵੀਰਾ ਤੇ ਮੇਹਰ ਰੱਖਣ ਜੀ

  • @manindersingh7419
    @manindersingh7419 2 หลายเดือนก่อน +4

    ਵਾਹਿਗੁਰੂ ਜੀ ਚੜਦੀ ਕਲਾ ਰੱਖਣਾ ਜੀ ਜਥੇ ਦੀ। ਬਹੁਤ ਵਧੀਆ ਕਵੀਸ਼ਰੀ ਲਿਖੀ ਤੇ ਗਾਈ ਗਈ ਹੈ❤❤❤

  • @sukhjitkaur8688
    @sukhjitkaur8688 2 หลายเดือนก่อน +5

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @Suk561
    @Suk561 5 หลายเดือนก่อน +16

    .ਮੁਬਾਰਕਾ ਵੀਰ ਜੀ🙏🙏🙏ਵਾਹਿਗੁਰੂ ਦੀ ਕਿਰਪਾ ਹੋਈ

  • @ieltswithmk
    @ieltswithmk 4 หลายเดือนก่อน +12

    ਜਿੰਨੀ ਵਾਰ ਮਰਜ਼ੀ ਸੁਣ ਲਓ, ਹਰ ਵਾਰ ਸਕੂਨ ਮਿਲਦਾ ਹੈ ਵਾਹਿਗੁਰੂ ਜੀ 🙏🏻🙏🏻🙏🏻🙏🏻

  • @XX_____mr_____deep____
    @XX_____mr_____deep____ 2 หลายเดือนก่อน +3

    ਬਹੁਤ ਵਧੀਆ ਵੀਰ ਜੀ ਬਹੁਤ ਸਕੂਨ ਮਿਲਦਾ ਇਸ ਸ਼ਬਦ ਨੂੰ ਸੁਣ ਕੇ 🙏🏻🙏🏻

  • @punjabigamer-gy6mk
    @punjabigamer-gy6mk 4 วันที่ผ่านมา +1

    😭💐💐ਹੇ ਸੱਚੇ ਪਰਮਾਤਮਾ ਵਾਹਿਗੁਰੂ ਜੀ ਧੰਨ ਧੰਨ ਦਸਮੇਸ਼ ਪਿਤਾ ਜੀ ਸਰਬੱਤ ਕੌਮ ਤੇ ਮਿਹਰ ਕਰੋ ਜੀ💐💐💐

  • @lovepreetkaur7300
    @lovepreetkaur7300 5 หลายเดือนก่อน +12

    ਸੱਚੀ ਖਾਲਸਾ ਜੀ ਬੁਹਤ ਹੀ ਪਿਆਰਾ ਸਬਦ ਹੈ ਵਾਹਿਗੁਰੂ ਜੀ ਆਪ ਨੂੰ ਵੀ ਚੜਦੀ ਕਲਾ ਦੇ

  • @ParmjitSingh-bw1vn
    @ParmjitSingh-bw1vn 5 หลายเดือนก่อน +17

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ

  • @sukhjinderbadhan84431
    @sukhjinderbadhan84431 2 หลายเดือนก่อน +3

    ਬਹੁਤ ਹੀ ਵਧੀਆ ਸ਼ਬਦ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫ਼ਤਹਿ

  • @user-fh5ur5qk1u
    @user-fh5ur5qk1u หลายเดือนก่อน +4

    ਬਹੁਤ ਵਧੀਆ ਲਿਖਿਆ ਮਨ ਨੂੰ ਸਕੂਨ ਮਿਲਿਆ ਸੁਣਕੇ ❤❤🙏🙏🙏

  • @bikramjitsingh3992
    @bikramjitsingh3992 5 หลายเดือนก่อน +15

    ਬਹੁਤ ਖੂਬ ਜੀ

  • @amanpreetkaur8161
    @amanpreetkaur8161 5 หลายเดือนก่อน +11

    ਬਹੁਤ ਵਧੀਆ ਪੇਸ਼ਕਸ🙏🙏.. ਵਾਰ ਵਾਰ ਸੁਣਕੇ ਵੀ ਮਨ ਨਹੀ ਭਰ ਰਿਹਾ🙌 ਵਾਹਿਗੁਰੂ ਜੀ ਮੇਰੇ ਵੀਰਾਂ ਨੂੰ ਚੜਦੀਕਲਾ ਚ ਰੱਖੇ 💝💝🤗🌺🌺

  • @PrithipalSingh-gq2lv
    @PrithipalSingh-gq2lv หลายเดือนก่อน +3

    ਵਾਹਿਗੁਰੂ ਜੀ❤❤❤ਮੇਹਰ ਕਰਨ🎉🎉

  • @Preetisfood-st4zd
    @Preetisfood-st4zd 2 หลายเดือนก่อน +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ😊😊😊

  • @rajsinghsardar4972
    @rajsinghsardar4972 3 หลายเดือนก่อน +15

    ਕਿਰਪਾ ਕਰੋ ਸੱਚੇ ਪਾਤਸ਼ਾਹ 🌸🙏🏻❤️

  • @GurinderBehal-zt3uj
    @GurinderBehal-zt3uj 5 หลายเดือนก่อน +12

    ਵਹਿਗੁਰੂ ਜੀ ਸਾਡਾ ਵੀ ਮਾਣ ਰੱਖ ਲਓ🙏🙏

  • @RanjeetSingh-wg6rn
    @RanjeetSingh-wg6rn 2 หลายเดือนก่อน +3

    ਵਾਹਿਗੁਰੂ ਜੀ ਮੇਹਰ ਕਰੇ ❤❤❤❤

  • @LakhaSingh-mh4nm
    @LakhaSingh-mh4nm 2 วันที่ผ่านมา

    ਬਹੁਤ ਬਹੁਤ ਅਨੰਦ ਆਈਆ ਬਾਬਾ ਜੀ ❤❤❤🎉🎉

  • @GurpreetSingh-vc3to
    @GurpreetSingh-vc3to 3 หลายเดือนก่อน +13

    ਬਹੁਤ ਵਧੀਆ ਗਾਇਆ ਵੀਰੋ ਲਿਖਿਆ ਵੀ ਬਹੁਤ ਕਮਾਲ ਨੂਰਪੁਰੀ ਜੀ

  • @RupinderSingh-gh1md
    @RupinderSingh-gh1md 4 หลายเดือนก่อน +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @deep_tech2243
    @deep_tech2243 2 หลายเดือนก่อน +4

    ਸਤਿਨਾਮ ਵਾਹਿਗੁਰੂ ਜੀ ਮਿਹਰ ਕਰੋ ਸਭ ਤੇ

  • @GurkiratSigh
    @GurkiratSigh 9 วันที่ผ่านมา +1

    Bahut wadiya ji waheguru tuhanu chardikala ch rakhan 🎉🎉🎉❤❤❤❤❤❤❤❤❤❤❤

  • @amritsingh6024
    @amritsingh6024 5 หลายเดือนก่อน +9

    ਵਾਹਿਗੁਰੂ ਜੀ ਚੜਦੀਕਲਾ ਕਲਾ ਵਿੱਚ ਰਖਣ ਵੀਰਾ ਨੂੰ

  • @lakhvirsingh5093
    @lakhvirsingh5093 5 หลายเดือนก่อน +10

    ਬਹੁਤ ਹੀ ਵਧੀਆ ਲਿਖਿਆ ਤੇ ਗਾਇਆ

  • @harman_0704
    @harman_0704 5 วันที่ผ่านมา

    ਮੰਨ ਨੂੰ ਸੁਕੂਨ ਮਿਲ ਗਿਆ ਸ਼ਬਦ ਸੁਣਕੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸੇਰ ਤੇ ਰੱਖਣ ❤️🙏

  • @anshudeep5429
    @anshudeep5429 หลายเดือนก่อน +3

    Khalsa g man nu Shanti mil gayi 😊😊

  • @sukhjinderjassar6780
    @sukhjinderjassar6780 5 หลายเดือนก่อน +12

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Itz_Harman_27
    @Itz_Harman_27 3 หลายเดือนก่อน +8

    ਬਹੂਤ ਅੱਤ ਨੇ ਕਵੀਸ਼ਰ ਜਾਗੋ ਲਹਿਰ ਵਾਲੇ ❤

  • @user-ht1ey3qv6k
    @user-ht1ey3qv6k 4 วันที่ผ่านมา

    ਬਹੁਤ ਹੀ ਸਕੂਨ ਮਿਲਿਆ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ❤️👏

  • @manjindersingh7379
    @manjindersingh7379 10 วันที่ผ่านมา +1

    ਇੰਝ ਹੀ ਸੋਹਣੀ ਲਿਖਤਾਂ ਹੋਰ ਵੀ ਬੋਲਦੇ ਰਹਿਣਾ ਜੀ 🙏💗💗🙏

  • @thegursharnsingh
    @thegursharnsingh 5 หลายเดือนก่อน +20

    Bhoot Shukriya Ji Sb Da Pyar lyi ❤

  • @buttarsingh488
    @buttarsingh488 5 หลายเดือนก่อน +9

    ਪੁੱਤ ਬਹੁਤ ਆਨੰਦ ਆਉਂਦਾ ਕਵੀਸ਼ਰੀ ਸੁਣ ਕੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ 🙏🏻🙏🏻🙏🏻🙏🏻

  • @drsatnam691
    @drsatnam691 หลายเดือนก่อน +2

    ਬਹੁਤ ਵੱਦੀਆ🙏

  • @pavitargill4927
    @pavitargill4927 14 วันที่ผ่านมา +1

    Bahut wadiya ji. Waheguru tuhanu chardikala ch rakhan ji🎉🎉🎉🎉

  • @vidyarthi1406
    @vidyarthi1406 5 หลายเดือนก่อน +11

    ਵਾਹਿਗੁਰੂ ਜੀ ❤️‍🩹🤲🏻🙇🏻‍♀️

  • @malkeetsog641
    @malkeetsog641 5 หลายเดือนก่อน +8

    ਵਾਹ ਵਾਹ ਵੀਰ ਜੀ ਬਹੁਤ ਸਕੂਨ ਮਿਲਿਆ ਸ਼ਬਦ ਸੁਣ ਕੇ ❤❤❤❤
    ਵਾਹਿਗੁਰੂ ਜੀ ❤❤❤

  • @jasmeenkour8682
    @jasmeenkour8682 หลายเดือนก่อน +1

    ਵਾਹਿਗੁਰੂ ਜੀ ਬਹੁਤ ਆਨੰਦ ਮਿਲਾਇਆ ਸੁਣ ਕੇ 🙏🙏🙏🙏

  • @KHALSAJaggi
    @KHALSAJaggi หลายเดือนก่อน

    ਵਾਹਿਗੁਰੂ ਚੜਦੀ ਕਲਾ ਬਖਸ਼ੇ ਖ਼ਾਲਸਾ ਜੀ ਆਨੰਦ ਆ ਗਿਆ ਸੁਣ ਕੇ

  • @MANPREETKAUR-od1jo
    @MANPREETKAUR-od1jo 5 หลายเดือนก่อน +8

    ਮਹਿਰਮਾ ❤ਬਕਮਾਲ ਲਿਖਤ ਤੇ ਆਵਾਜ਼ 🙏🙏

  • @moosajarnailsingh1695
    @moosajarnailsingh1695 5 หลายเดือนก่อน +6

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਜੀ ਬਹੁਤ ਖੂਬ ❤❤🙏

  • @amritkhanna3501
    @amritkhanna3501 หลายเดือนก่อน +3

    Ehe sun ke bhit sukoon milda aa
    😊

  • @jagpalsingh141
    @jagpalsingh141 3 วันที่ผ่านมา +1

    Bhut bathia liheya🙏🙏

  • @fgsmannsp13
    @fgsmannsp13 5 หลายเดือนก่อน +8

    ਵਾਹਿਗੁਰੂ ਬਹੁਤ ਵਧੀਆ ਜੀ ❤️🙏

  • @user-ly4ed3gs6j
    @user-ly4ed3gs6j หลายเดือนก่อน +2

    Veer ji bahut sohna shabad gayea tusi malak tuhanu chaddi kala vich rakhe

  • @LakhaSingh-mh4nm
    @LakhaSingh-mh4nm 2 วันที่ผ่านมา

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਵੀਰ ਜੀ ਨੂੰ

  • @jagdishkaur81ba7
    @jagdishkaur81ba7 2 หลายเดือนก่อน +6

    ਮੇਰੇ ਵਾਹਿਗੁਰੂ ਜੀਓ🙏😇❤💙💛💜🌸

  • @JasvirSingh-vx2wg
    @JasvirSingh-vx2wg 4 หลายเดือนก่อน +6

    Bhoot Bhoot Badea song ha ji 🙏🏼🙏🏼🙏🏼🙏🏼🙏🏼🙏🏼👌👌👌👌👌🥰👍

  • @RamandeepKaur-kb7pd
    @RamandeepKaur-kb7pd หลายเดือนก่อน +2

    Waheguru ji waheguru ji waheguru ji waheguru ji waheguru ji 😊😊😊😊😊😊😊🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👍

  • @Motivational_life429
    @Motivational_life429 หลายเดือนก่อน +2

    ਗੁਰੂ ਨਾਨਕ ਪਾਤਸ਼ਾਹ ਟੁੱਟਿਆਂ ਨੂੰ ਜੋੜ ਲਵੋ ਆਪਣੇ ਚਰਨਾਂ ਨਾਲ 🙏

  • @gursewakdhillon5998
    @gursewakdhillon5998 5 หลายเดือนก่อน +4

    Waheguru ji 🙏🏻🙏🏻ਧੰਨ ਧੰਨ ਬਾਬਾ ਬਿੱਧੀ ਚੰਦ ਛੀਨਾ ਗੁਰੂ ਕਾ ਸੀਨਾ ❤️🙏🏻

  • @DavidWarnerlover
    @DavidWarnerlover 5 หลายเดือนก่อน +5

    ❤❤ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ❤❤

  • @Yuvrajandsukhman
    @Yuvrajandsukhman หลายเดือนก่อน +1

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ 🙏🙏🙏🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @karamjeetkaur2135
    @karamjeetkaur2135 11 วันที่ผ่านมา

    ਬਹੁਤ ਆਨੰਦ ਆਇਆ ਸੁਣ ਕੇ ਬਹੁਤ ਵਧੀਆ 🙏🙏🙏🙏🙏

  • @sukhpalsingh1
    @sukhpalsingh1 5 หลายเดือนก่อน +8

    ਬਹੁਤ ਖੂਬ ਲਿਖਿਆ ਅਤੇ ਗਾਇਆ ਗਿਆ ਹੈ ਸ਼ਾਬਾਸ਼ ਵੀਰ ਜੀ
    ਅਨੰਦ ਆ ਗਿਆ ❤❤❤❤❤❤❤
    ਚੈਨਲ ਸਬਸਕ੍ਰਾਈਬ ਕਰ ਲਿਆ ਹੈ