Rabb Di Aulaad (Official Video) Hustinder | Dean Warring | Black Virus | Vintage | New Punjabi Song

แชร์
ฝัง
  • เผยแพร่เมื่อ 19 มิ.ย. 2024
  • Vintage Records & Lovnish Puri Presents Official Audio of "Rabb Di Aulaad" by "Hustinder" from album "Sadiyan Gallan 3"
    Subscribe Our Official TH-cam Channel For Upcoming Songs : / @vintage_records
    Song : Rabb Di Aulaad
    Singer : Hustinder
    / hustinderofficial
    Lyricist/Composer : Dean Warring
    Music : Black Virus
    Female Lead : Kaydee
    Directed by : Dimple Bhullar
    Producer : Lovnish Puri
    Exicutive Producer/Promotions : Harpreet Harrie
    Digital Distribution : Sweet Chilli Digitals
    Label : Vintage Records
    Dop : Param Sambhi
    Editor/Colorist/Vfx : Prabhjot Mann
    Chief Assistant Director : Veer Somal
    First Assistant Director : Avrinder
    Art Director : Reetika Tanwar
    Child Artist : Araya Saggar,Arav Gupta
    Cast : Kuldeep Niami,Kuldeep Kaur,Rishi Alka,Sunny Dhillon, Narinder Dhillon
    Casting Director : Gurpreet Singh Ghudha
    Makeup : Sarab
    Production : (The Team Film), Arman Sidhu, Maninder Pabla, Chamkaur Gill
    Female Lead Stylist : Harjeet Kaur
    Costume Designer : Husan Bagh & Sohaij Aulakh
    Female Lead Makeup: KayDeeMakeup Assisted by Pooja Puri
    Female Lead Hair : Sarb
    Female lead Casting by SANJH CREATIVES ( Snehpreet Virk )
    ♪Available On♪
    Spotify :- open.spotify.com/album/4LhXlA...
    Apple Music : / saadiyan-gallan-3
    Jio Saavan : www.jiosaavn.com/album/saadiy...
    Amazon Music : music.amazon.com/albums/B0D6C...
    Wynk Music : wynk.in/music/album/saadiyan-...
    Gaana : gaana.com/album/saadiyan-gall...
    Reels : reelsaudio...
    For live Shows Contact :
    CANADA : +1 647-501-0006
    INDIA : +91 95783 00009
    Enjoy And Stay Connected With Vintage Records ||
    bit.ly/3TwExy3
    #SadiyanGallan3 #hustinder #vintagerecords #punjabisongs #fullalbum #punjabisong
    Subscribe to Vintage Records : / @vintage_records
    Follow us on Facebook : profile.php?...
    Follow us on Instagram : / vintage_records.ca
  • เพลง

ความคิดเห็น • 1.6K

  • @karmitakaur3390
    @karmitakaur3390 9 วันที่ผ่านมา +1105

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

  • @GurpreetSidhu912
    @GurpreetSidhu912 9 วันที่ผ่านมา +441

    ਜ਼ਖਮ ਪੁਰਾਣੇ ਅੱਲੇ ਕਰਤੇ,ਹਸਦੇ ਵਸਦੇ ਝੱਲੇ ਕਰਤੇ,ਮਸਾਂ ਤਾਂ ਮੂੰਹ ਤੇ ਰੌਣਕ ਆਈ ਸੀ,ਕਿਉ ਹਸਤਿੰਦਰਾ ਫਿਰ ਕੱਲੇ ਕਰਤੇ❤❤❤❤

  • @karanjeetsingh2110
    @karanjeetsingh2110 3 วันที่ผ่านมา +43

    ਜਦੋਂ move on ਹੋਣ ਲੱਗਦੇ ਓਦੋ ਹੁਸਤਿੰਦਰ huni ਐਲਬਮ ਸੀਟ ਦਿੰਦੇ 😂🫠💔

    • @razzdeep02
      @razzdeep02 3 ชั่วโมงที่ผ่านมา

      😢tuci kyu serious hunde

  • @preet_kaur1499
    @preet_kaur1499 7 วันที่ผ่านมา +354

    ਮੈਂ ਕਿੰਨੀ ਵਾਰ ਗਾਣਾ ਸੁਣ ਲਿਆ ਮੰਨ ਨਹੀਂ ਭਰਦਾ,, ਕੌਣ ਕੌਣ ਸਹਿਮਤ ਆ ਇਸ ਗੱਲ ਨਾਲ ♥️🍂

  • @mrmeetpics
    @mrmeetpics 9 วันที่ผ่านมา +316

    ਹਾਏ ਹਸਤਿੰਦਰਾ ਕਿਉਂ ਮਾਰਨਾ ਭਰਾਵਾ, ਅਮਰਿੰਦਰ ਗਿੱਲ ਤੋਂ ਬਾਅਦ ਤੂੰ ਦਿਲ ਦੇ ਨੇੜੇ ਆ ਜਾਨ❤

  • @Harnoor_kaur_sidhu
    @Harnoor_kaur_sidhu 9 วันที่ผ่านมา +362

    ਹੁਸਤਿੰਦਰ ਨੂੰ ਪਿਆਰ ਕਰਨ ਵਾਲੇ ਲਾਈਕ ਕਮੇਂਟ ਸ਼ੇਅਰ ਕਰੋ 💖🤍💖🤍

    • @prabhgill9446
      @prabhgill9446 9 วันที่ผ่านมา

      Hlo

    • @BOLT-tt4ts
      @BOLT-tt4ts 8 วันที่ผ่านมา +1

      Hllo harnoor

    • @user-om1ib6zl2f
      @user-om1ib6zl2f 8 วันที่ผ่านมา

      Harnoor DP kis di lai firdii 🎉

    • @harpreetsinghdhap4369
      @harpreetsinghdhap4369 ชั่วโมงที่ผ่านมา

      Hustinder apna bharaa waa bhuaa. Da mundaa a. 2012 da milya hoyaa me ostime y da song aaya c chunni de ohle 2 nain tardf k bole

  • @PawanSingh-kl5wl
    @PawanSingh-kl5wl 8 วันที่ผ่านมา +76

    ਹੁਸਤਿੰਦਰ ਵੀਰ, ਤੇਰੇ ਗਾਣੇ ਨੂੰ ਸੁਣਦੇ ਸੁਣਦੇ 10 ਸਾਲ ਪਿੱਛੇ ਚਲੇ ਗਏ ਸੀ। ਹੁਣ 2-3 ਦਿਨ ਬੜੇ ਔਖੇ ਲੰਗਣੇ ਨੇ।।❤

  • @Jashan333
    @Jashan333 7 วันที่ผ่านมา +42

    ਭਦੌੜ ਆਲੇ ਜਾਨ ਹੀ ਕੱਢ ਲੈਂਦੇ ਆ ਗਾਣਿਆ ‘ਚ ❤😢
    ਹਸਤਿੰਦਰ🔥 ਅਰਜਨ🚀

    • @happysingh514
      @happysingh514 6 วันที่ผ่านมา

      G khan

    • @RohitSahota-ou2yw
      @RohitSahota-ou2yw 5 วันที่ผ่านมา

      ਏਧਰ ਬੋਡ ਮਰੋਣ ਆਏਆ ਵਾਂ ਜਾਕੇ ਜੀ ਖ਼ਾਨ ਸੁਨ😂😂

  • @Deep_patto92
    @Deep_patto92 8 วันที่ผ่านมา +326

    ਪਤਾ ਨਹੀਂ ਕਿੰਨੇ ਹੀ ਕਪੜੇ
    ਅਲਮਾਰੀ ਵਿਚ ਲਟਕੇ ਰਹਿ ਗਏ ,
    ਤੇਰਾ ਵਿਛੜਨਾ ਮੇਰੀ ਜਵਾਨੀ ਦੇ
    ਸਾਰੇ ਸ਼ੌਂਕ ਖ਼ਾ ਗਿਆ ❤

  • @idhub6263
    @idhub6263 9 วันที่ผ่านมา +99

    ਸੱਚਾ ਇਸਕ ਜਿਹਨੇ ਕੀਤਾ ਉਹਦੇ ਵਾਸਤੇ ਇਸ ਗਾਣੇ ਦੇ ਲਫਜ ਅਲੱਗ ਹੀ ਮਾਇਨੇ ਰੱਖਦੇ ਨੇ।ਸਿੱਧਾ ਦਿਲ ਲੱਗਿਆ ਗੀਤ❤❤

  • @Saab7508
    @Saab7508 8 วันที่ผ่านมา +162

    ਕ੍ਰਿਪਾ ਕਰਕੇ ਜਾਨ ਲੱਗੇ ਕਮੈਂਟ ਲਾਈਕ ਕਰ ਕੇ ਜਾਣਾ ਤਾ ਕੇ ਜਿਦੋ ਵੀ ਕੋਈ ਬਹਿਣ ਭਰਾ ਲਾਈਕ ਕਰੇ ਤਾ ਕੇ ਮੈਨੂੰ ਯਾਦ ਰਹੇ ਇਹ ਗਾਣਾ ਹਮੇਸ਼ਾ ਦੁਬਾਰਾ ਸੁਣਨ ਲਈ ❤

  • @amanbanger_
    @amanbanger_ 4 วันที่ผ่านมา +22

    ਇਹੋ ਜਿਹੇ ਗਾਣੇ ਸੁਣਕੇ ਬੰਦਾ loyal ਜਿਹਾ ਰਹਿੰਦਾ 😊

    • @taljeetbhau9291
      @taljeetbhau9291 5 ชั่วโมงที่ผ่านมา

      ਜੇ ਕਿਸੇ ਨੇ loyal ਰਹਿਣਾ ਉਹਨੂੰ song ਦੀ need ਨ੍ਹੀ 😊

    • @amanbanger_
      @amanbanger_ 5 ชั่วโมงที่ผ่านมา

      @@taljeetbhau9291 ਗਲ਼ ਤਾਂ ਸਹੀ ਆ ਪਰ ਬਾਕੀ ਤੁਸੀਂ ਵੀ ਦੁਨੀਆ ਦੇਖ ਲਈ ਹੋਣੀ

  • @deep4952
    @deep4952 8 วันที่ผ่านมา +113

    ਅਫਸੋਸ ਏਵੇ ਦਾ ਪਿਆਰ ਅੱਜਕਲ ਮਿਲਦਾ ਨਹੀ...
    ਇਸਕ ਤਾਂ ਰੱਬ ਦੀ ਵਿਗੜੀ ਹੋਈ ਔਲਾਦ ਕੋਈ,
    ਆਪਣੀ ਮਰਜੀ ਕਰੇ ਕਿਸੇ ਦੀ ਸੁਣਦਾ ਨਹੀ❤🎉

  • @harmansran04
    @harmansran04 8 วันที่ผ่านมา +52

    ਕਿੰਨਾ ਸੋਹਣਾ ਸ਼ਬਦ ਆ "ਮੌਹ" !!
    ਕੁਝ ਕੁਝ "ਮਾਂ" ਵਰਗਾ, ਕੁਝ ਕੁਝ ਤੇਰੇ "ਨਾਂ" ਵਰਗਾ..!!

  • @SahilChumber-oq8mw
    @SahilChumber-oq8mw 7 วันที่ผ่านมา +28

    ਰਵਾਉਣ ਦੀ ਕੋਈ ਕਸਰ ਨੀ ਛੱਡੀ ਇਸ਼ਕ ਤਾਂ ਰੱਬ ਦੀ ਵਿਗੜੀ ਹੋਈ ਔਲਾਦ ਕੋਈ💔🥀ਆਪਣੀ ਮਰਜ਼ੀ ਕਰੇ ਕਿਸੇ ਦੀ ਸੁਣਦਾ ਨਹੀਂ।💔🥀✔️

  • @billayaarchandbhanfaridkot9509
    @billayaarchandbhanfaridkot9509 5 วันที่ผ่านมา +13

    ਪੰਜਾਬੀ ਸ਼ੂਟ ਦੀ ਕੋਈ ਰੀਸ ਨਹੀਂ
    ਬੇਸ਼ੱਕ ਚੱਲਦੀ ਅੱਜ ਕੱਲ ਜੀਨ ਆ
    ਹੁਸਤਿੰਦਰ ਦੀ ਗਾਇਕੀ ਵੀ ਬਾ ਕਮਾਲ
    ਪਰ ਡੀਨ ਵੀ ਤਾਂ ਡੀਨ ਆ❤

  • @sukh_gill.
    @sukh_gill. 9 วันที่ผ่านมา +82

    ਦੁੱਖ ਦਰਦ ਜ਼ਿੰਦਗੀ ਦਾ ਹਿੱਸਾ ਬਣਕੇ ਰਹਿ ਗਿਆ।
    ਛੇ ਸਾਲਾ ਦਾ ਪਿਆਰ ਬੱਸ ਕਿੱਸਾ ਬਣਕੇ ਰਹਿ ਗਿਆ।
    ਵਾਅਦਿਆ ਤੋ ਬਹਾਨੇ ਹੋਗੇ।
    ਤਾਲਮੇਲ ਤੋ ਤਾਹਨੇ ਹੋਗੇ।
    ਸੱਜਣਾ ਨੂੰ ਕੋਈ ਆਪਣਾ ਮਿਲ ਗਿਆ।
    ਤੇ ਆਪਣੇ ਹੁਣ ਬੇਗਾਨੇ ਹੋਗੇ

    • @AshokKumar-my5tm
      @AshokKumar-my5tm 9 วันที่ผ่านมา +4

      ਮੈਂ ਉਸ 12 ਤੋ‌‌ ਪਿਆਰ ਕਰਦਾ ਪਰ ਅੱਜ ਤੱਕ ਦੱਸ ਹੀ ਨਹੀਂ ਸਕਈਆ😢😢

    • @user-bc4ur7jv3n
      @user-bc4ur7jv3n 8 วันที่ผ่านมา +1

      @@AshokKumar-my5tm😢😢

    • @surjitsingh2282
      @surjitsingh2282 8 วันที่ผ่านมา +1

      Wah

    • @karanSaroya36
      @karanSaroya36 7 วันที่ผ่านมา

      @sukhpalsingh-ob3cx

    • @ajaygaming9629
      @ajaygaming9629 6 วันที่ผ่านมา +1

      ​@@AshokKumar-my5tm😢😢whaa !

  • @Preet_groha
    @Preet_groha 8 วันที่ผ่านมา +17

    ❤ ਪਹਿਲਾਂ ਸੁਣਿਆ ਈ ਸੀ ਪਰ ਹੁਣ ਵਿਸ਼ਵਾਸ ਹੋਗਿਆ ਕੀ ਜਦੋ ਬੰਦੇ ਦਾ ਦਿਲ ਟੁੱਟਦਾ ਯਾ ਤਾਂ ਉਹ ਸ਼ਾਅਰ ਬਣਦਾ ਯਾ ਫਿਰ ਕਲਾਕਾਰ ❣️🥺

  • @jatindersingh-ze9vg
    @jatindersingh-ze9vg 3 วันที่ผ่านมา +7

    ਕਿੰਨਾ ਦਰਦ 😭ਲਈ ਬੈਠੀ ਹੈ ਮੇਰੀ ਤਨਹਾਈ, ਹਜ਼ਾਰਾਂ ਆਪਣੇ ਨੇਂ ਪਰ ਯਾਦ ਤੇਰੀ ਆਉਂਦੀ ਆ😞❤

  • @AmritMusic01
    @AmritMusic01 วันที่ผ่านมา +4

    ਇਨ੍ਹਾਂ ਸੋਹਣਾ ਵੀ ਕੋਈ ਲਿੱਖਦਾ ਹੁੰਦਾ ਕੇ ਡੀਨ ਬਾਈ ਤੇਰੇ ਹੱਥ ਚੁੰਮ ਲਵਾਂ ਦਿਲ ਕਰਦਾ ਯਰ ਤੇ ਹੁਸਤਿੰਦਰ ਬਾਈ ਕਿਆ ਵੋਕਲ ਆ ਯਰ 🙌🙌🙌🙌2/250 ਵਾਰ ਸੁਣ ਲਿਆ

  • @meetbabbumaandafan6599
    @meetbabbumaandafan6599 9 วันที่ผ่านมา +36

    ਬਚਪਨ ਦਾ ਪਿਆਰ ਚੇਤੇ ਕਰਾ ਦਿੱਤਾ ਬਹੁਤ ਖੂਬਸੂਰਤ ਵੀਡੀਓ ਬਹੁਤ ਖੂਬਸੂਰਤ ਗੀਤ ਸਾਰੀ ਐਲਬਮ ਸਿਰਾ ਬਾਈ ਦੀ ਸੁਣੋ ਜਾ ਕੇ ਸਪੋਰਟ ਕਰੋ 👌👌👌👌👌👌

    • @reetmalik2559
      @reetmalik2559 6 วันที่ผ่านมา

      Tuci v school time kita c pyar

  • @Pawan_bakhtu
    @Pawan_bakhtu 9 วันที่ผ่านมา +29

    ਰਵਾਉਣ ਦੀ ਕੋਈ ਕਸਰ ਨਹੀ ਛੱਡਦੇ ਯਰ 🙏

  • @Kaur489
    @Kaur489 6 วันที่ผ่านมา +4

    ਰੂਹ ਨੂੰ ਲੱਗੇ ਬੋਲ‌ ਹਸਤਿੰਦਰਾ💕

  • @diljotsingh3553
    @diljotsingh3553 6 วันที่ผ่านมา +8

    ਤੇਰੇ ਜਾਣ ਪਿੱਛੋ ਤਾ ਕੱਖਾ ਵਾਂਗ ਰੁੱਲ ਗਏ ਆ
    ਜਿੰਦਗੀ ਬੇਰੰਗ ਹੋਈ ਅਸੀ ਤਾ ਵਾਲ ਸਵਾਰਨੇ ਵੀ ਭੁੱਲ ਗਏ ਆ❤😢

  • @rajvirkaur.4637
    @rajvirkaur.4637 8 วันที่ผ่านมา +16

    ਤੇਰੇ ਬਿਨ ਜਿਉਂ ਤੇ ਰਹੇ ਆ ਅੱਜ ਵੀ,
    ਸੱਚ ਜਾਣੀ , ਪਰ ਜੀਅ ਨੀ ਰਹੇ।
    ਇੱਕੋ ਰੀਝ ਦਿਲ ਦੀ ਸੀ,
    ਜ਼ਿੰਦਗੀ ਤੇਰੇ ਨਾਲ ਜਿਉਣੀ ਸੀ।
    ਹੁਣ ਤੇ ਘੁੱਟ ਸਬਰਾਂ ਦੇ ਪੀ ਰਹੇ ਆ।
    ਸੱਚ ਜਾਣੀ ਜਿਉਂ ਰਹੇ ਆ,
    ਪਰ ਜੀਅ ਨੀ ਰਹੇ। 🍂🥀

  • @1kashdeep
    @1kashdeep 8 วันที่ผ่านมา +16

    ਕੋਰੇ ਕਾਗਜ਼ ਭਰਗੇ ਨੇ ਅੱਜ ਇਸ਼ਕੇ ਕਰਕੇ, ਕਿੰਨੇ ਆਸ਼ਕ ਮਰਗੇ ਨੇ ਅੱਜ ਇਸ਼ਕੇ ਕਰਕੇ, ਦੁਨੀਆਂ ਜਿਨੂੰ ਚੰਨ ਤੇ ਜਾਣਾ ਕਹਿੰਦੀ ਸੀ,ਦੇਖ ਲੈ ਆਸ਼ਕ ਕਰਗੇ ਨੇ ਅੱਜ ਇਸ਼ਕੇ ਕਰਕੇ।। 😢❤‍🩹

  • @maniheerkharar1905
    @maniheerkharar1905 21 ชั่วโมงที่ผ่านมา +1

    ♥️ school life ⏳🌸 …ਇਹਦੀ ਖ਼ਿਦਰਤ ਗ਼ਮ ਦਿਲੀਆਂ ਨੂੰ ਚੁਣਦਾ ਨਈ ................ਆਪਣੀ ਮਰਜ਼ੀ ਕਰੇ ' ਕਿਸੇ ਦੀ ਸੁਣਦਾ ਨਈ ..............♥️🥀

  • @raminderpreetsingh6688
    @raminderpreetsingh6688 8 วันที่ผ่านมา +4

    ਤੇਰੀ ਅਵਾਜ ❤

  • @Pawan_bakhtu
    @Pawan_bakhtu 9 วันที่ผ่านมา +23

    ਉਹ ਬਾਈ ਆਹ ਕੀ ਬਣਾ ਦਿੱਤਾ ਯਰ ❤️🙏🥹❤

  • @onkar_buttar_
    @onkar_buttar_ 9 วันที่ผ่านมา +16

    ਹੁਸਤਿੰਦਰ ਬਰੋ ਫਿਲਮਾ ਚ ਕਦੋ ਆਉਣਾ?🥲

  • @manpreetkaurkaur7280
    @manpreetkaurkaur7280 8 วันที่ผ่านมา +9

    ਤੂੰ ਕਿਹਾ ਸੀ ਨਾ ਐਵੇਂ ਥੋੜੀ ਭੁੱਲਦਾ ਹੁੰਦਾ ਕੋਈ, ਦੇਖਲਾ ਇਹ ਵੀ ਭੁੱਲ ਗਿਆ ਤੂੰ 🍂💔

  • @NarinderSingh-ko6lm
    @NarinderSingh-ko6lm 6 วันที่ผ่านมา +5

    ਓ ਭਰਾਵਾ ਕਿਥੋਂ ਲੈ ਕੇ ਆਉਣਾ ਏਦਾਂ ਦੇ ਗੀਤ ❤❤❤❤❤❤❤❤

  • @takegems3730
    @takegems3730 8 วันที่ผ่านมา +10

    ਕਿਤੇ ਕੋਈ ਗੱਲ ਵੀ ਹੈਨੀ ਫਿਰ ਵੀ ਸਵਾਦ ਆਈ ਜਾਂਦਾ ਬਾਈ❤

  • @JaspreetSingh-ek5sd
    @JaspreetSingh-ek5sd 9 วันที่ผ่านมา +13

    ਵੀਰੇ ਸੱਚੀ ਰੋਣਾ ਆ ਗਿਆ ਯਾਰ ਸਲੂਟ ਆ ਜਿਸ ਨੇ ਏ ਗੀਤ ਦੀ ਵਿਡਿਓ ਇੱਦਾ ਦੀ ਸੋਚੀ ਤੇ ਸਲੂਟ ਆ ਤੁਹਾਨੂੰ ਜਿਹਨੇ ਇੰਨੀ ਵਧੀਆ ਐਕਟੀਗ ਕਰੀ

  • @madmusicroyalkingfilms5677
    @madmusicroyalkingfilms5677 5 วันที่ผ่านมา +4

    😢😢😢😢😢😢ਕੋਈ ਲਫਜ਼ ਨਹੀਂ ਲਿੱਖਣ ਲਈ ਮੈਂ ਖੁਦ ਇਸ ਦੌਰ ਚੋਂ ਗੁਜਰ ਰਿਹਾ ਏਦਾਂ ਲਗਦਾ ਕ ਮੇਰੀ ਕਹਾਣੀ ਆਹ 😢😢😢😢😢😢😢😢😢😢

  • @HAZAROREASIONS
    @HAZAROREASIONS 8 วันที่ผ่านมา +3

    Dean✍️+Hustinder🎤❤

  • @1kashdeep
    @1kashdeep 8 วันที่ผ่านมา +8

    ਕਹਿਣੇ ਕਹਿਣੇ!! ਰੋਂਦੇ- ਰੋਂਦੇ ਵਿਡਿਓ ਦੇਖੀ ਏ 😢❤‍🩹 >>>> ❤

    • @AdabPanjabi12
      @AdabPanjabi12 7 วันที่ผ่านมา +1

      ਮੈਨੂੰ ਤਾਂ ਵੀਰੇ ਹਾਉਂਕਾ ਈ ਆ ਗਿਆ ਸੀ 😢❤️‍🩹

  • @vikramguru5327
    @vikramguru5327 8 วันที่ผ่านมา +9

    ਹਰ ਵਾਰ ਦੀ ਤਰਾਂ ਇਸ ਵਾਰ ਵੀ ਗੱਲ ਧੂਰ ਦਿਲ ਅੰਦਰ ਦੀ ਕੀਤੀ ਹੈ।ਪੰਜਾਬ ਚ ਕੁੱਝ ਹੀ ਗਾਇਕ ਹਨ।ਜਿਸ ਤੇ ਰੱਬ ਦੀ ਖ਼ਾਸ ਕ੍ਰਿਪਾ ਹੈ।ਉਹਨਾਂ ਚ ਹਸਤਿੰਦਰ ਵੀ ਇੱਕ ਖਾਸ ਥਾਂ ਬਣਾ ਚੁੱਕਾ ਹੈ।

  • @user-dx2fl8dz2l
    @user-dx2fl8dz2l 3 วันที่ผ่านมา +6

    Hustinder bro ਪਤਾ ਨ੍ਹੀ ਕਿਉ ਏਹ ਗੀਤ ਮੇਰੇ ਲਈ ਬਣਾਇਆ ਆ Bro ਸੱਚ ਜਾਣੀ ਪਿਆਰ ਚ bhot kuhj ho janda lekin kde vi kise nu shdna ni chida lekin ajj mera backup hoea te me youtube open krya ਤੇ tuhnda song ਆਈਆ pyia c but song ta bhot vadeia aa lekin eh ni sochya c kde mere nal vi ida ho 😢

  • @kanwardeepsingh9819
    @kanwardeepsingh9819 17 ชั่วโมงที่ผ่านมา +2

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @majorsarao6755
    @majorsarao6755 8 วันที่ผ่านมา +6

    ਹੁਸਤਿੰਦਰ + ਡੀਨ ਵੜਿੰਗ ਬਾਈ deadly combination ❤

  • @GagandeepKaur-fo5lo
    @GagandeepKaur-fo5lo 9 วันที่ผ่านมา +12

    ਦੁੱਖਾਂ ਨੇ ਇਨ੍ਹਾਂ ਸ਼ਖ਼ਤ ਬਣਾਂ ਦਿੱਤਾ ਕਿ ਕਿੰਨੀ ਵੀ ਖੁਸੀ ਦੀ ਗੱਲ ਹੋਵੇ ਸਾਡੇ ਤੋਂ ਹੱਸਿਆ ਨਹੀਂ ਜਾਂਦਾ।।।❤❤

  • @GouravMehra-my4tv
    @GouravMehra-my4tv 7 วันที่ผ่านมา +4

    ਬਚਪਨ ਦੇ ਓਹ ਸਕੂਲਾਂ ਵਾਲ਼ੇ ਪਿਆਰ ਨਾ ਕਦੇ ਮਿਲਦੇ ਆ ਤੇ ਤੇ ਨ ਕਦੇ ਪੁਲਦੇ ਆ 💔

  • @lakshyapreetsinghjatt6034
    @lakshyapreetsinghjatt6034 5 วันที่ผ่านมา +3

    Bhut sohna song
    .
    .
    ਇਸ਼ਕ਼ ਤਾਂ ਰੱਬ ਦੀ ਵਿਗੜੀ ਹੋਈ ਔਲਾਦ ਕੋਈ.....!
    ਹਾਏ ਆਪਣੀ ਮਰਜੀ ਕਰੇ ਕਿਸੇ ਦੀ ਸੁਣਦਾ ਨੀ.....!!

  • @kuljinder_sokhal
    @kuljinder_sokhal 9 วันที่ผ่านมา +7

    ਜਦ ਇਸ਼ਕ ਕਬੁਲ ਨਾ ਹੋਵੇ ਤਾਂ ਦਰਦ ਕਬੂਲੇ ਜਾਂਦੇ ਨੇ....❤

  • @sadsonglover8041
    @sadsonglover8041 8 วันที่ผ่านมา +7

    ਇਸ਼ਕ ਤਾਂ ਰੱਬ ਦੀ ਵਿਗੜੀ ਹੋਈ ਔਲਾਦ ਕੋਈ।
    ਆਪਣੀ ਮਰਜੀ ਕਰੇ ਕਿਸੇ ਦੀ ਸੁਣਦਾ ਨਹੀਂ 🙂

  • @jotkaur4813
    @jotkaur4813 4 วันที่ผ่านมา +2

    Repeat repeat te pta ni kinni hi vaar sun lya....all songs very heart touching hustinder 👌🏻👌🏻👌🏻👌🏻❤️❤️❤️❤️

  • @Arshmehma5541
    @Arshmehma5541 6 วันที่ผ่านมา +3

    Dean warning ਬਾਈ ਦੀ ਲਿਖ਼ਤ ਤੇ Hustinder ਬਾਈ ਦੀ singing ਨੇ ਗੀਤ ਨੂੰ ਚਾਰ ਚੰਨ ਲਾ ਦਿੱਤੇ ❤❤❤❤ ਵਾਹ ਵਾਹ ਬਾਈ ON TOP 🔝 TUSI DOVA ❤

  • @gopysekha32
    @gopysekha32 9 วันที่ผ่านมา +9

    ਪਰਾਵਾ ਰਪੀਟ ਤੇ ਚੱਲਦੀ ਆ ਐਲਬਮ ❤❤❤❤❤❤❤❤❤❤❤❤❤❤❤

  • @daljeetgaming5747
    @daljeetgaming5747 8 วันที่ผ่านมา +8

    ਬਹੁਤ ਸੋਹਣਾ ਗੀਤ ਲਿਖੀਆਂ ਤੇ ਗਾਈਆਂ ਬੀ ਬਹੁਤ ਸੋਹਣਾ ਵੀਰ ਜੀ ਮੇਰਾ ਤਾਂ ਗੀਤ ਸੁਣ ਕੇ ਰੋਣਾ ਆਗਿਆ ਵੀਰ very very best song 🥰🥰🥰

  • @ramandeepravi7187
    @ramandeepravi7187 7 วันที่ผ่านมา +2

    ਬਹੁਤ ਕਮਾਲ ਲਿਖਿਆ ਗਾਇਆ ❤
    ਰੱਬ ਤੇਰੇ ਜ਼ਿਹਨ ਨੂੰ ਹੋਰ ਵੀ ਸੋਹਣੇ ਖਿਆਲਾਤਾਂ ਨਾਲ ਭਰੇ 🙏🏻 ਬਹੁਤ ਮੁਬਾਰਕ ਸਾਰੀ ਟੀਮ ਨੂੰ

  • @Sunil_Sohal
    @Sunil_Sohal 9 วันที่ผ่านมา +5

    KAI JEONDE VI MARE PAYE NE
    💔
    bhut sohna likiya dean bai ne te gaaiya vi bhut sohna hustinder bai ne

  • @gurisidhu9213
    @gurisidhu9213 9 วันที่ผ่านมา +4

    ਡੀਨ ਲਿਖਤ ਹੁਸਤਿੰਦਰ ਦੀ ਗਾਇਕੀ ਅਤੇ ਵੀਡੀਓ ਕਨਸੈਪਟ ਬਾਕਮਾਲ❤️🧨

  • @rupindersingh839
    @rupindersingh839 5 วันที่ผ่านมา +1

    ਵਾਹ ਉਏ ਡੀਨਾਂ , ਕਲਮ ਨੂੰ ਤੂੰ ਨੀ ,ਕਲਮ ਨੇ ਤੇਰੇ ਹੱਥ ਨੂੰ ਫੜੇ ਆ 👌

  • @divyansh4002
    @divyansh4002 8 วันที่ผ่านมา +2

    ਕਮਾਲ ਕਮਾਲ ਕਮਾਲ ਹੁਸਤਿੰਦਰ ਐਨੀ ਸੋਹਣੀ ਕਲ਼ਮ ਹੈ ਨੀ ਕੋਈ ਜਵਾਬ 🤞🤞👏👏

  • @karandeepsingh6794
    @karandeepsingh6794 8 วันที่ผ่านมา +4

    ਬਾਈ ਬਹੁਤ ਸੋਣੀ ਵੀਡੀਓ ਆ ਰੱਬ ਤੈਨੂੰ ਹੇਮਸ਼ਾ ਚੜ੍ਹਦੀ ਕਾਲਾ ਚ ਰੱਖੇ ਬਾਬਾ ਤਰੱਕੀ ਵਕਸ਼ੇ ❤🕊

  • @s_v_singh
    @s_v_singh 9 วันที่ผ่านมา +4

    ਸਕੂਲ ਟਾਈਮ ਯਾਦ ਕਰਵਾਤਾ ਹੁਸਤਿੰਦਰ ਤੇ ਡੀਨ ਨੇ ❤

  • @JBWSTUDIO
    @JBWSTUDIO 8 วันที่ผ่านมา +3

    ਤੂੰ ਸੁਣ ਕੇ ਜੇ ਗੀਤ ਰੋਈ ਨਾ ਅਸੀਂ ਵੀ ਕਲਾਕਾਰ ਕਾਹਦੇ❤

  • @guriguri9106
    @guriguri9106 7 วันที่ผ่านมา +1

    Sir ਤੁਹਾਡਾ song sun ਮੈ ਬਹੁਤ ਰੋਈ ਬਹੁਤ ਸੋਹਣਾ song sir ਜਜ਼ਬਾਤੀ ਹੋ ਗਏ song ਸੁਣ ਕੇ repeat ਸੁਣ ਰਹੀ sir 😢😢

  • @user-mk2ip4hd6h
    @user-mk2ip4hd6h 8 วันที่ผ่านมา +4

    Tere to bina kise lalli shalli nu ni sunda sirra album hustinderr bro ❤❤❤❤

  • @Pawan_bakhtu
    @Pawan_bakhtu 9 วันที่ผ่านมา +8

    ਮਾਰੇਂਗਾ ਤੂੰ ਪਤੰਦਰਾ ❤

  • @barinder_ralli0008
    @barinder_ralli0008 7 วันที่ผ่านมา +2

    ਸੱਚਾ ਪਿਆਰ ਏਦਾ ਹੀ ਹੁੰਦਾ ਯਰ😢

  • @amanrupal5787
    @amanrupal5787 3 วันที่ผ่านมา +1

    ਕੋਈ ਸ਼ਬਦ ਹੀ ਨਹੀਂ ਮਿਲ ਰਿਹਾ ਜੋਂ ਗਾਣੇ ਦੀ ਖੂਬਸੂਰਤੀ ਨੂੰ ਬਿਆਨ ਕਰ ਸਕੇ

  • @starsacademy01
    @starsacademy01 8 วันที่ผ่านมา +3

    Awesome song.. proud to being a part of this song

  • @gurjotmaan7725
    @gurjotmaan7725 8 วันที่ผ่านมา +4

    Most attractive video ever ❤️❤️

  • @HappySingh-zm6sp
    @HappySingh-zm6sp 5 วันที่ผ่านมา +1

    School time Yaad Kare Tu hustinder.. Y❤

  • @BajanSingh-xr8el
    @BajanSingh-xr8el วันที่ผ่านมา

    ਯਾਰ ਬਾਈ ਸਕੂਨ ਮਿਲ ਜਾਂਦਾ ਤੇਰੇ ਗੀਤਾਂ ਨੂੰ ਸੁਣ ਕੇ ਰੱਬ ਤੈਨੂੰ ਹਮੇਸ਼ਾ ਐਵੇਂ ਹੀ ਤਰੱਕੀਆਂ ਬਖਸ਼ੇ ਤੇ ਹਮੇਸ਼ਾਂ ਖੁਸ਼ ਰੱਖੇ❤

  • @vr_craftmania8368
    @vr_craftmania8368 8 วันที่ผ่านมา +9

    ਸਹੀ ਗੱਲ ਦੱਸਾਂ ਤਾਂ ਮੈਨੂੰ ਇਹ ਪਸੰਦ ਨਹੀਂ ਆਇਆ ਕਿਉਂਕਿ ਹੁਸਤਿੰਦਰ ਜੀ ਦੇ ਜਿਨ੍ਹੇ ਵੀ ਗੀਤ ਸੁਣੇ ਤੇ ਦੇਖੇ ਸਭ ਅਲੱਗ ਹੀ ਤਰ੍ਹਾਂ ਦੇ ਨੇ, ਇਹ ਗੀਤ ਵੀ ਹਰ ਪੱਖੋਂ ਇਕ ਮਾਸਟਰ ਪੀਸ ਹੈ, ਪਰ ਵਿਡੀਉ ਉਨ੍ਹਾਂ ਦੇ ਸਟੈਂਡਰਡ ਦਾ ਨੀ ਬਣਿਆ, ਕੋਈ hate ਕਮੇਂਟ ਨਹੀਂ ਹੈ, ਬਸ ਜੋ ਲੱਭ ਰਹੇ ਸੀ, ਸੁਣਨ ਨੂੰ ਤਾਂ ਮਿਲ ਗਿਆ ਦੇਖਣ ਨੂੰ ਨਹੀਂ।

  • @vickychotianmusic26
    @vickychotianmusic26 8 วันที่ผ่านมา +4

    ❣️❣️wah nice bro hustindr and deen

  • @sachrana
    @sachrana 7 วันที่ผ่านมา +1

    Damn Authentic Work Hustinder Bai Always Beyond Expectations.Thanks A Bunch To All the Creative Team to create this Art And Special Thanks to Dimple Bhullar Bai For Doing Justice To the Song By Framing Wholesome Concept and Screenplay

  • @JugrajSingh-wq9tr
    @JugrajSingh-wq9tr 5 วันที่ผ่านมา +2

    ਬਹੁਤ ਵਧੀਆ ਗੀਤ
    ਦਿਲ ਉਦਾਸ ਹੋ ਗਿਆ ਅੱਜ ਤਾਂ

  • @user-ww4ne4mb5d
    @user-ww4ne4mb5d 7 วันที่ผ่านมา +3

    ਜਾਤ ਸੋਹਰਤ ਨਾ ਦੇਖੈ ਵਾਹਿਕਮਾਲ song ✍️✍️

  • @officialarshdeepsingh6442
    @officialarshdeepsingh6442 8 วันที่ผ่านมา +5

    ਕਿਉ ਮਾਰਦਾ ਬਾਈ ਸਾਨੂੰ ਬਸ ਸਾਨੂੰ ਵਧੀਆ ਲੱਗਦਾ ਤਾਹਿ ਗੀਤ ਸੁਣਦੇ ਆ ਮਜਬੂਰ ਨਾ ਕਰ ਜਾਨ ਮਰਨ ਵਾਸਤੇ

  • @kamalsardarsaabji7490
    @kamalsardarsaabji7490 6 วันที่ผ่านมา +2

    ਅਫਸੋਸ ਏਵੇ ਦਾ ਪਿਆਰ ਅੱਜਕਲ ਮਿਲਦਾ ਨਹੀ...
    ਇਸਕ ਤਾਂ ਰੱਬ ਦੀ ਵਿਗੜੀ ਹੋਈ ਔਲਾਦ ਕੋਈ, ਆਪਣੀ ਮਰਜੀ ਕਰੇ ਕਿਸੇ ਦੀ ਸੁਣਦਾ ਨਹੀ❤❤❤ਜ਼ਖਮ ਪੁਰਾਣੇ ਅੱਲੇ ਕਰਤੇ, ਹਸਦੇ ਵਸਦੇ ਝੱਲੇ ਕਰਤੇ, ਮਸਾਂ ਤਾਂ ਮੂੰਹ ਤੇ ਰੌਣਕ ਆਈ ਸੀ,ਕਿਉ ਹਸਤਿੰਦਰਾ ਫਿਰ ਕੱਲੇ ਕਰਤੇ ਰਵਾਉਣ ਦੀ ਕਸਰ ਨਹੀਂ ਛੱਡੀ ਕੋਈ ਯਰ 😢

  • @akashtoora4757
    @akashtoora4757 6 วันที่ผ่านมา +1

    Asi bna layi jehri ehh oo sheh hi nhyy🥺🥀❤️

  • @TechnicalJatinder
    @TechnicalJatinder 8 วันที่ผ่านมา +16

    Hustinder's Supporters like here

    • @karandixit5093
      @karandixit5093 8 วันที่ผ่านมา

      Hustinder & DEAN WARRING ❤❤

  • @gurwinderjakhepal8652
    @gurwinderjakhepal8652 8 วันที่ผ่านมา +3

    ਏ ਘੜੀ ਮੇਰੇ ਕੋਲ 4th te 5th ਕਲਾਸ ਚ ਹੁੰਦੀ ਸੀ 🥰 ਮੈਂ ਪੈਸੇ ਇਕੱਠੇ ਕਰਕੇ ਲਈ ਸੀ ਬਹੁਤ ਮੁਸਕਿਲ ਨਾਲ 90 ਰੁਪਏ ਦੀ ❤❤❤
    ਬਚਪਨ ਵੀ ਯਾਦ ਆ ਗਿਆ 🥹

  • @sonabhaika
    @sonabhaika 2 ชั่วโมงที่ผ่านมา

    ਹਰ ਵਾਰ ਆਕੜ ਨੀਂ ਸਮਝੀ ਦੀ ਸੱਜਣਾ
    ਕਈ ਵਾਰ ਬੰਦਾ ਟੁੱਟ ਕੇ ਵੀ ਖਾਮੋਸ਼ ਹੋ ਜਾਂਦਾ।

  • @karamjeetsingh224
    @karamjeetsingh224 4 วันที่ผ่านมา

    ਬਹੁਤ ਸੋਹਣਾ ਗੀਤ ਤੇ ਵੀਡੀਓ ਤਾ ਵਾ ਕਮਾਲ ❤❤ ਲਵ ਯੂ hustinder ਬਈ❤❤❤

  • @arshsekhon_21
    @arshsekhon_21 9 วันที่ผ่านมา +4

    ਮੋਹਬੱਤ ਵੀ ਤਾਂ ਇੱਕ ਦਾਤ ਹੈ,
    ਜੋ ਹਰ ਇੱਕ ਦੇ ਹਿੱਸੇ ਆਉਂਦੀ ਨਾ,
    ਸਮਝਦਾ ਜ਼ਮਾਨਾ ਜੇ ਖੇਡ ਤਕਦੀਰ ਦੀ,
    ਸਾਹਿਬਾ ਕਦੇ ਬੇਵਫ਼ਾ ਅਖਵਾਉਂਦੀ ਨਾ।
    🔥🔥🔥❤❤

  • @desi_kambi_
    @desi_kambi_ 8 วันที่ผ่านมา +23

    Very sad song and video 😢😢😢

  • @choudharynikhil3413
    @choudharynikhil3413 7 วันที่ผ่านมา +1

    Kafi tym baad koi Dil nu touch kar jawe asa gaana sunya thanks for @Hustinder sir ❤❤

  • @musicdeshcube
    @musicdeshcube 2 วันที่ผ่านมา +1

    Aapane Jo lyrics likhe Hain vah duniya se alag hi likhe Hain god bless u mere bhai

  • @user-vm8eu7jm5n
    @user-vm8eu7jm5n 8 วันที่ผ่านมา +4

    ਜਿੰਨਾ ਮਾਂ ਪਿਓ ਨੇ ਜਨਮ ਦਿੱਤਾ ਪਾਲ ਕੇ ਵਡੇ ਕੀਤਾ , ਉਨ੍ਹਾ ਨਾਲ ਕੋਈ ਪਿਆਰ ਨੀ , ਬੇਗਾਨੇ ਧੀ ਪੁੱਤ ਲਈ ਮਰ ਜਾਣਾ, ਬਿਨਾ ਆਪਣੇ ਮਾ ਪਿਓ ਵਾਰੇ ਸੋਚੇ ਇਹ ਕਿੱਥੇ ਦੀ ਸਿਆਣਪ ਆ, ਇਹ ਗੱਲ ਮੁੰਡੇ ਤੇ ਕੁੜੀ ਦੋਵਾਂ ਲਈ ਆ, ਜਦੋ ਆਪਣੀਆ ਔਲਾਦਾਂ ਇਹੀ ਕੰਮ ਕਰਨਗੀਆਂ ਉਦੋਂ ਅਕਲ ਆਉਣੀ ਆ, ਹਰ ਥਾਂ ਮਾ ਪਿਓ ਗਲਤ ਨੀ ਹੁੰਦੇ ਤੇ ਹਰ ਥਾਂ ਅੱਸੀ shi ਨੀ ਹੁੰਦੇ ਇਹ ਗੱਲ ਹਮੇਸ਼ਾ ਯਾਦ ਰੱਖਣਾ

    • @singhkhalsa8699
      @singhkhalsa8699 8 วันที่ผ่านมา

      parwa aj kl maa paio v nashedi nal viah dinda munde nai dekhde tu kehra maa paio di gall oh maa paio jehre daaj piche kudi nu mar dinde te ih maaa paio jehra kudi jami tu kushi nai mandonde te oh maa paio jehre shore ayi fulla wargi dhi nu dhi nai samjde thora ja akal nu hath mar sikke de do pehlu hunde kyi war pyar changa hunda te kyi wari mada te tu jis way chu gall karda oh way tu pata lagda ki tere andr feel haga hi nai te rahi gall duji ja agle ne apni zindgi jeoni te fir jururi aa loka nu dekhda lok ne tanu mada bolna hi bolna ee

    • @user-vm8eu7jm5n
      @user-vm8eu7jm5n 7 วันที่ผ่านมา

      @@singhkhalsa8699 ਜੀਦਾ ਦੇ ਮਾ ਪਿਓ ਦੀ ਗੱਲ ਕੀਤੀ ਤੂੰ ਵੀਰ ਮੇਰੇ je ਤੇਰੇ ਮਾ ਪਿਓ ਇਦਾ ਦੇ ਆ ਤਾਂ ਜਰੂਰੀ ਨਈ ਕਿ ਸਾਰਿਆ ਦੇ ਇਹੋ ਜਹੇ ਹੋਣ, 5 ਉਂਗਲਾ ਇਕ ਬਰਾਬਰ ਨੀ ਹੁੰਦੀਆ , ਤੁਸੀ ਜਰ ਗੱਲ ਪੁੱਠੇ ਪਾਸੇ ਕਿਉੰ ਲੈਕੇ ਜਾਂਦੇ ਆ, ਕਦੇ ਉਨ੍ਹਾ ਮਾ ਪਿਓ ਵਾਰੇ ਗੱਲ ਕਿਉੰ ਨੀ ਕਰਦੇ ਜੇਹੜੇ ਆਪਣੇ ਧੀ ਪੁੱਤਾ ਲਈ ਮਰਦੇ ਆ, ਕੁੜੀ ਜਮੀ ਤੇ ਲੋਹੜੀ ਪਾਉਂਦੇ ਆ, ਕਿੰਨੇ ਬੰਦੇ ਆ ਇਦਾ ਦੇ ਦੁਨੀਆ ਤੇ ਜੇਹੜੇ ਦਾਜ ਨਈ ਲੈਦੇ , ਜੇਹੜੇ ਆਪਣੇ ਬੱਚਿਆ ਦੀ ਖੁਸ਼ੀ ਦੇਖਦੇ ਆ, ਤੇ ਇਹ ਦੇਖਦੇ ਆ ਕਿ ਉਨ੍ਹਾ ਦਾ ਬੱਚਾ ਖੁਸ਼ ਰਹੇ , ਕਲ ਤੁਹਾਡੇ ਨਾਲ ਕਿਸੇ ਦੀ ਧੀ ਦਾ ਵਿਆਹ ਹੁਣਾ ਤੂੰ ਨਸ਼ੇ ਕਰਦਾ ਯਾਰ, ਤੂੰ ਦਾਜ ਦਾ ਭੁੱਖਾ ਇਹ ਦੱਸ, ਦੁਨੀਆ ਵਿਚ ਚੰਗੇ ਤੇ ਮਾੜੇ ਦੋਵੇਂ ਇਨਸਾਨ ਆ, ਗੱਲ ਚੰਗੇ ਬੰਦਿਆ ਦੀ ਕਰੋ ਮਾੜੇ ਬੰਦੇ ਨੂੰ ਤਾਂ ਇੱਕ ਨਾ ਇੱਕ ਦਿਨ ਉਸਦੀ ਕੀਤੀ ਭੁਗਤਣੀ ਹੀ ਪੈਣੀ ਆ।

    • @singhkhalsa8699
      @singhkhalsa8699 7 วันที่ผ่านมา

      pra fir owe hi sare maa paio ni hunde kyi maa paio apne bachya da sochde ne ki zindgi ehna ne jeoni aaa asi nai te hunkarwa v dinde ne te ak hor effect munda takda howe na ohi maa pio pura khandan viah dain ge nale gall sunn bai es time mai wadiya country vich aaa te set aaa pr v hoju thore time tak salery v wadiya gi te meri caste nikki aa waise mai es nu mannda ni ja aj mai uchi caste di kudi nu pyar karda howe agle ak war chu ha kar dain pata kio kyu ki kamyi dekhda har banda insaan ni

    • @user-vm8eu7jm5n
      @user-vm8eu7jm5n 7 วันที่ผ่านมา

      @@singhkhalsa8699 ਵੀਰ ਤੁਸੀ ਫੇਰ ਕੁਛ ਗਲਤ ਲੋਕਾ ਨੂੰ ਦੇਖ ਕੇ ਉਨ੍ਹਾ ਦੀ ਹੀ ਉਦਾਹਰਨ ਦੇ ਰਹੇ ਆ, ਜੋਂ ਕੁਛ ਤੁਸੀ ਕਿਹਾ ਕਈ ਮੈਂ ਉਸਤੋ ਉਲਟ ਵੀ ਦੇਖੇ ਆ, infect mere ਆਪਣੇ ਨਾਲ ਹੋ ਚੁੱਕਾ ਆ, ਚਲੋ ਛੱਡੋ ਯਾਰ ਤੁਹਾਨੂੰ ਜਿਆਦਾ ਪਤਾ ਦੁਨੀਆਦਾਰੀ ਦਾ, ਇਥੇ ਮੈਂ ਕਿ ਕਹਿ ਸਕਦਾ ਫੇਰ

  • @AmitRajput-ke3ld
    @AmitRajput-ke3ld 3 วันที่ผ่านมา +1

    ਇਸਕ ਤਾਂ ਰੱਬ ਦੀ ਵਿਗੜੀ ਹੋਈ ਔਲਾਦ ਕੋਈ,
    ਆਪਣੀ ਮਰਜੀ ਕਰੇ ਕਿਸੇ ਦੀ ਸੁਣਦਾ ਨਹੀ
    bhout vaida bai kal da loop ty sun reha haan

  • @parmishmusicband6607
    @parmishmusicband6607 7 วันที่ผ่านมา

    22 Hanju aa gaye Lyrics ❤️‍🩹❤️‍🩹❤️‍🩹

  • @billayaarchandbhanfaridkot9509
    @billayaarchandbhanfaridkot9509 4 วันที่ผ่านมา +1

    ਇਸ ਇਸ਼ਕ ਨੇ ਕਿੰਨੇ ਟੰਗੇ ਫਾਹ ਤੇ
    ਕਿੰਨਿਆਂ ਨੂੰ ਤਾਰਿਆ ਨਹਿਰਾਂ ਚ
    ਜਿੰਨਾ ਬੱਚਿਆਂ ਨੂੰ ਮਾਪੇ ਸਿਰ ਤੇ ਚੱਕ ਕੇ ਰੱਖਿਆ ਸੀ ਅੱਜ ਇਸ ਇਸ਼ਕ ਨੇ ਰੋਲਿਆ ਉਹਨਾਂ ਨੂੰ ਪੈਰਾਂ ਚ
    ਸੱਚੀ ਗੱਲ ਹੈ ਡੀਨ ਬਾਈ ਇਹ ਇਸ਼ਕ ਵਿਗੜੀ ਹੋਈ ਔਲਾਦ ਹੈ ਜੋ ਸਾਡੇ ਕਹਿਣੇ ਤੋਂ ਬਾਹਰ ਹੁੰਦਾ ਜੋ ਮਜਬੂਰੀਆਂ ਨੂੰ ਨਹੀਂ ਸਮਝਦਾ ਫਿਰ ਇਸ ਤੋਂ ਚੰਗਾ ਤਾਂ ਪਿਆਰ ਹੁੰਦਾ ਮਜਬੂਰੀਆਂ ਨੂੰ ਸਮਝਦਾ ਤੇ ਸਾਡੇ ਕਹਿਣੇ ਵਿਚ ਰਹਿੰਦਾ

  • @barinder_ralli0008
    @barinder_ralli0008 7 วันที่ผ่านมา +1

    ਕਿਸੇ ਕਿਸੇ ਨੂੰ ਮਿਲ ਜਾਦਾ ਕਿਸੇ ਦਾ ਪਿਆਰ ਅਧੂਰਾ ਰਹਿ ਜਾਂਦਾ ❤

  • @musicdeshcube
    @musicdeshcube 2 วันที่ผ่านมา +2

    Singing lyrics music compose and video , sabhi chijen ❤ Ko chhu gai 👍

  • @keshavsohal4854
    @keshavsohal4854 7 วันที่ผ่านมา +1

    ਚੁਣ ਚੁਣ ਕੇ ਗਲਾਂ ਲਿਖਿਆ ਸਜਣਾ ❤

  • @Stocktalkforu
    @Stocktalkforu 8 วันที่ผ่านมา +2

    Video concept boht vadia bnaya. This is what punjabi songs needed. Story teller. 📈📈

  • @maanulongia3468
    @maanulongia3468 2 วันที่ผ่านมา +1

    Bhai 1 number song hai ❤❤❤❤❤ dil jeet liya❤❤❤❤❤

  • @dharamsingh8159
    @dharamsingh8159 8 วันที่ผ่านมา +1

    👌🏻Bahut sohna gaana hustinder bai ♥️✍🏻

  • @SanjuSanju26
    @SanjuSanju26 8 วันที่ผ่านมา +1

    Hayeooye aa ki likhta sida dil te tek❤❤❤veere bhot shona gana

  • @xeniasunaria664
    @xeniasunaria664 วันที่ผ่านมา

    Rabb ਦੀਂ ਵਿਗੜੀ ਔਲਾਦ ਹੀ ਆਹ ਜੋ rabb ਦੀਂ ਬੀ ਨਹੀਂ sunda

  • @omgtoo10
    @omgtoo10 17 ชั่วโมงที่ผ่านมา +1

    Screenplay is outstanding 💥

  • @ajayghai7846
    @ajayghai7846 8 วันที่ผ่านมา +1

    ਇਹ ਗਾਣਾ ਸੁਣ ਕੇ ਤਾਜ਼ੀਆਂ ਸਭ ਪੁਰਾਣੀਆਂ ਯਾਦਾ ਹੋ ਗਈਆਂ 😢😢😢

  • @deeppreet5852
    @deeppreet5852 8 วันที่ผ่านมา +1

    Yr dil disturb gea karta tere bola ne purania yada tajia krtia tu❤

  • @Ankushsikri
    @Ankushsikri 6 วันที่ผ่านมา +1

    E vekh k menu mere school vale din yaad aa gaye 😢😢

  • @parmindersingh3895
    @parmindersingh3895 8 วันที่ผ่านมา +1

    Jinna Sohna dean bai ne likhya onna hee sohna hustinder bai ne gaayeya