Bhulya Ki Ae (Official Video) Hustinder | Black Virus | Vintage Records | Latest Punjabi Songs

แชร์
ฝัง
  • เผยแพร่เมื่อ 25 ต.ค. 2024

ความคิดเห็น • 634

  • @ajaypal2020
    @ajaypal2020 3 หลายเดือนก่อน +115

    ਜਿੰਦਗੀ ਖਾਲੀ ਬੋਤਲ ਵਰਗੀ
    ਇਹਦੇ ਵਿਚੋਂ ਡੁੱਲ੍ਹਿਆ ਕੀ ਏ….♥️

  • @Sareefshayar
    @Sareefshayar 3 หลายเดือนก่อน +457

    ਯਾਰੀ ਤੋੜ ਲਈ... ਗਾਣੇ ਦੀ ਵੀਡੀਓ ਵੀ ਕਰੋ ਬਾਈ ਜੀ....... ਬਾਕੀ ਹਰ ਵਾਰ ਦੀ ਤਰਾਂ ਤੁਹਾਡਾ ਹਰ ਇੱਕ ਗੀਤ ਮਾਸਟਰਪੀਸ ਈ ਹੁੰਦਾ...... ਦਿਲੋਂ ਦੁਆਵਾਂ ਹੁਸਤਿੰਦਰ ਵੀਰੇ..... ❤️❤️

    • @Ultrasidhupubg03
      @Ultrasidhupubg03 3 หลายเดือนก่อน +24

      Shi kiha vr ma v khn lgga c

    • @motivationlife869
      @motivationlife869 3 หลายเดือนก่อน +5

      Sahi gall aa ver

    • @GurdeepSingh-mi7th
      @GurdeepSingh-mi7th 3 หลายเดือนก่อน +6

      ਬਾਈ ਰੁਲਦੇ ਫਿਰਦੇ ਆ ਗੀਤ ਦੀ ਵੀ ਵੀਡੀਉ❤

    • @gurveeratwal08
      @gurveeratwal08 3 หลายเดือนก่อน +3

      point aw

    • @talvirsingh3721
      @talvirsingh3721 3 หลายเดือนก่อน +1

      sahi gall hai oh tan meri kahaani hai 🙂yaari tod lai song

  • @gurpreetsetia8713
    @gurpreetsetia8713 3 หลายเดือนก่อน +55

    ਤੇਰੇ ਜਾਣ ਤੋਂ ਬਾਅਦ ਜਿਊਣਾ ਭੁੱਲਗੇ ਨਹੀਂ ਭੁੱਲੇ ਤਾਂ ਬਸ ਤੈਨੂੰ ਹੀ ਨੀ ਭੁੱਲ ਸਕੇ❤️❤️ ਸੋਹਣਾ ਗੀਤ hustinder ਸੋਹਣਾ ਲਿਖਿਆ ਗਿੱਲ ਭਰਾ

  • @ajaypal2020
    @ajaypal2020 3 หลายเดือนก่อน +272

    ਥੋੜੇ ਦਿਨ ਹੋਏ ਕਿਸੇ ਨੇ ਪੁਛਿਆ ਕਿਹੜਾ ਕਲਾਕਾਰ ਵਧੀਆ ਲਗਦਾ
    ਜਦੋਂ ਦੱਸਿਆ ਹੁਸਤਿੰਦਰ
    ਅੱਗੋਂ ਜਵਾਬ ਸੀ ਚੱਲ ਵਧੀਆ ਕਿਸੇ ਪੜ੍ਹੇ ਲਿਖੇ ਨੂੰ ਤਾਂ ਸੁਣਦੇ ਓ ♥️⭐️
    ਮਾਣ ਵਾਲੀ ਗੱਲ ✨⭐️

    • @Animegirl11340
      @Animegirl11340 3 หลายเดือนก่อน +10

      Same

    • @ranaumar591
      @ranaumar591 2 หลายเดือนก่อน +1

      ارے میں نماز بات کر رہا ہوں یار اپنے کٹ چستی کرو یار کر لے ایسے نہیں کر رہی ہو سر کو بولنے کی ساری لکھوا تو دو میں کچھ کام کو پہلے کہہ رہے ہیں سب اور سناؤ ٹھیک لگا پڑا ہے گرنے کا

    • @DharmSingh-dw8rp
      @DharmSingh-dw8rp 2 หลายเดือนก่อน +1

      Kla kise de maa pio d nhi veer Charan likhari,g khan , Garry sandhu, Bollywood actor sudesh lehri,hor bhut kalakar jehde ghtt pde pr dhakk pai lok sunde ohna nu 🙏

    • @ajaypal2020
      @ajaypal2020 หลายเดือนก่อน +2

      @@DharmSingh-dw8rp ਪੜ੍ਹੇ ਲਿਖੇ ਦਾ ਮਤਲਬ ਬਈ ਜੀ ਵੀ ਚੰਗੀ ਗਾਇਕੀ ਚੰਗੀ ਲਿਖ਼ਤ 🙌

    • @DharmSingh-dw8rp
      @DharmSingh-dw8rp หลายเดือนก่อน +1

      @@ajaypal2020 ok bro 🙏

  • @satvirtera7099
    @satvirtera7099 2 หลายเดือนก่อน +86

    ਬਾਈ army ch ਡਿਊਟੀ ਹੈ,ਉਹ v ਓਥੇ ਜਿੱਥੇ network ਜਮਾਂ nhi,tahi ਛੁੱਟੀ ਆ ਕੇ ਸਾਰੇ ਗੀਤ hustinder ਬਾਈ download ਕਰਕੇ ਲੈਕੇ ਆਇਆ। ਬਸ ਲਾ ਦਿੰਨੇ ਆ, feelings ਯਾਦ ਕਰੀ ਜਾਂਦੇ ਹਾਂ ❤❤❤

    • @satveersingh689
      @satveersingh689 2 หลายเดือนก่อน +2

      Same in dokla

    • @ganjitsinghkaler3489
      @ganjitsinghkaler3489 หลายเดือนก่อน +1

      Same hare bro

    • @MantyJatt
      @MantyJatt หลายเดือนก่อน

      Shi Baat ya ji

    • @Jattbhinder475
      @Jattbhinder475 หลายเดือนก่อน

      Mai Retired Fauji Haan veer ji BSF ton.......mai 7 years service kiti aa....bs apni service te ex-mangetar nu yaad krke eh song sun reha Haan....meri naukri chli gyi.,... majburi ch mai usnu viah ton jwab de dita....ajj v usdi te naukri Wale Dina di bohot yaad aundi aa

  • @harmandeepsingh6894
    @harmandeepsingh6894 3 หลายเดือนก่อน +31

    ਭੁੱਲਿਆ ਤਾਂ ਕੁਝ ਵੀ ਨਹੀਂ ਜ਼ਿੰਦਗੀ ਵੀ ਭੁੱਲ ਸਕਦੀ ਆ ਯਾਰ ਬਸ ਗੱਲ ਇਹ ਆ ਕਿ ਹੁਣ ਸ਼ੋ ਨਹੀਂ ਕਰੀਦਾ ❣️❣️

  • @armaansama
    @armaansama 3 หลายเดือนก่อน +92

    ਭੁੱਲ ਤਾਂ ਮੈਂ ਬਹੁਤ ਕੁੱਝ ਗਿਆ ਆ
    ਪਰ ਓਹੰਦੇ ਨਾਲ ਪੀਤਿਆ ਚਾਹਵਾਂ ਯਾਦ ਆਉਂਦੀਆਂ ਨੇ,☕️
    ਪਾਪੀ ਤਾਂ ਮੈਂ ਬਹੁਤ ਜਿਆਦਾ ਆ
    ਪਰ ਓਹੰਦੇ ਲਈ ਕੀਤੀਆ ਦੁਆਵਾਂ ਯਾਦ ਆਉਂਦੀਆਂ ਨੇ,🤲
    ਛੱਡ ਦਿੱਤਾ ਓਹੰਦੇ ਸ਼ਹਿਰ ਚੋ ਲੰਘਣਾ
    ਪਰ ਜਿਨ੍ਹਾਂ ਚ ਇਕੱਠੇ ਸੀ ਉਹ ਰਾਹਵਾ ਯਾਦ ਆਉਂਦੀਆਂ ਨੇ🕊️
    -Arman

  • @AbhiGill_436
    @AbhiGill_436 3 หลายเดือนก่อน +38

    ਇੱਕ ਵਾਰ ਫਿਰ ਅਨਜਾਣ ਬਣਕੇ ਮਿਲ
    ਮੈਂ ਫੇਰ ਦੁਬਾਰਾ ਤੈਨੂੰ ਵੇਖ ਕੇ ਪਾਗਲ ਹੋਣਾ__✍️❤‍🩹

  • @Electricmotor.information
    @Electricmotor.information 20 วันที่ผ่านมา +2

    ਮੁਹੱਬਤ ਵਿਚ ਮਿਲੇ ਦਰਦ ਨੀ ਕੋਈ ਬੋਲ ਕੇ ਨਹੀਂ ਦਸ ਸਕਦਾ ❤❤
    ਆਸ਼ਿਕ ਦੀਆ ਅੱਖਾਂ ਦਸਦੀਆ ਨੇ ਉਹ ਦਿਲ ਖੋਲ ਕੇ ਨਹੀਂ ਰੱਖ ਸਕਦਾ ❤❤

  • @Sandhu_photography07
    @Sandhu_photography07 3 หลายเดือนก่อน +27

    Justice for Sidhu moose wala 🙏🙏ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @sukhbhadson30
    @sukhbhadson30 3 หลายเดือนก่อน +5

    ਆਪਾ ਵੀ ਗਮ ਨਾਲ ਮਰਨਾ ਏ,ਹੁਣ ਇਹ ਵੀ ਸਾਡੀਆਂ ਅੜੀਆਂ ਨੇ… kya hi baatan ne veere❤

  • @Sikharr006
    @Sikharr006 3 หลายเดือนก่อน +8

    ਬਾਈ ਏਸ ਗਾਣੇ ਲਈ ਮੈ ਜਿੰਨੇ ਸ਼ਬਦ ਲਿਖਦਾਂ ੳਨੇ ਈ ਘੱਟ ਪੈਂਦੇ ਨੇ , ਬਹੁਤ ਕੁੱਝ ਚੇਤੇ ਕਰਾ ਦਿੰਦਾ ਬਾਈ ਇਹ ਗਾਣਾ ਪਤਾ ਨੀ ਕੀ ਦਰਦ ਪਾਇਆ ਬਾਈ ਗਿੱਲ ਨੇ ਏਸ ਗਾਣੇ ‘ਚ ਤੇ ਗਾਇਆ ਤੇ ਹੁਸਤਿੰਦਰ ਬਾਈ ਏਦਾਂ ਜਿਵੇਂ ਬੱਸ ਏਸ ਗਾਣੇ ਨੂੰ ਤੂੰ ਹੀ ਗਾ ਸਕਦਾ ਸੀ❤❤
    ਹੱਸਦੇ ਵੱਸਦੇ ਰਹੋ ਬਾਈ ਬਾਬਾ ਤਰੱਕੀਆਂ ਬਖਸ਼ੇ 🙏🙏

  • @babbujass
    @babbujass 3 หลายเดือนก่อน +8

    ਰੂਹਾਂ ਜਦੋਂ ਦੂਰ 🏃🏻🚶🏻🏃🏻 ਹੋਂ ਜਾਂਦੀਆਂ
    ਵਿਆਹ ਹੋ ਜਾਣ ਜਦੋਂ ਅਡੋ-ਅੱਡ
    ਸੱਟ ਐਸੀ ਨਾ ਭੁੱਲ ਹੁੰਦੀ 😣
    ਇੱਕੋ ਸਾਹ ਚੱਲਦੇ ਵੱਖੋ-ਵੱਖ 💔💔💚

  • @Mahi_sharma2009
    @Mahi_sharma2009 3 หลายเดือนก่อน +4

    ❣️ਹੁਸਤਿੰਦਰ ਜਮਾਂ ਹੀ ਦਿਲ ਦੀਆ ਗੱਲਾਂ ਬਿਆਨ ਕਰਦਾ ,,, ਦੁੱਖ ਹੰਡਾਇਆ ਇਸ ਮੁੰਡੇ ਨੇ 🥺🕊️ ਹੁਣ ਗੀਤਾਂ ਰਾਹੀ ਰੂਬਰੂ ਕਰ ਰਿਹਾ ❣️

  • @harpreetgill6861
    @harpreetgill6861 17 วันที่ผ่านมา +2

    Y ਕੀ ਖਾ ਕ ਲਿੱਖਦਾ ਸੌ ਲੱਗੇ ਦਿਲ ਤੇ ਲਗਦੇ ਆ ਸਾਰੇ ਗੀਤ ਤੇਰੇ ❤❤👌👌

  • @karmitakaur3390
    @karmitakaur3390 3 หลายเดือนก่อน +10

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @Designer-Company
    @Designer-Company 2 วันที่ผ่านมา

    "ਇਹ ਮਿਠੀ ਸੁਰਾਂ ਵਾਲਾ ਗੀਤ ਬਣਾਉਣ ਲਈ ਬਹੁਤ ਬਹੁਤ ਧੰਨਵਾਦ, ਹਰ ਇਕ ਲਫ਼ਜ਼ ਸੱਚ ਬੋਲਦਾ ਹੈ।"

  • @itslove_kamboj
    @itslove_kamboj 3 หลายเดือนก่อน +10

    ਜੇ ਓਹ ਸਾਡੇ ਵਾਅਦੇ ਨੀ ਸੀ,
    ਫਿਰ ਪੈਰਾਂ ਵਿੱਚ ਰੁਲਿਆ ਕੀ ਏ 💔💔❤️‍🩹❤️‍🩹

  • @GURPREETSINGH-GK4949
    @GURPREETSINGH-GK4949 3 หลายเดือนก่อน +21

    ਮੇਰੀ ਜਿੰਦਗੀ ਬਰਬਾਦ ਕਰਤੀ ਕੋਮਲ ਨੇ,,19/06/2024

    • @Deepdeep-yy8bz
      @Deepdeep-yy8bz 2 หลายเดือนก่อน +2

      ki hoea bai

    • @toornavdeep1452
      @toornavdeep1452 2 หลายเดือนก่อน +3

      Gym ja bai paise kma te donation kar fer theek hoju gi comment krn naal jindagi theek ni honi

    • @jagpreetsingh4084
      @jagpreetsingh4084 หลายเดือนก่อน +1

      Bai zindagi ch ik gal yaad rakhi kde vi enna sasta ni bni da ke koi vi sanu ake sanu barbaad kr deve no matter jehda mrzi hobe Work on Yourself and ur mindset

    • @Deepdeep-yy8bz
      @Deepdeep-yy8bz หลายเดือนก่อน

      @@jagpreetsingh4084 vr mai v barbaad hogya 8 saala de pyar pishe onu koi farak ni pya 8 saal bad kehndi tere nal future haini mera

    • @fly_3107
      @fly_3107 หลายเดือนก่อน

      ​@@Deepdeep-yy8bz vr meinu 7 saal baad sunan nu milya k future ni aw

  • @306jodgaming9
    @306jodgaming9 3 หลายเดือนก่อน +11

    ਤੂੰ ਪੁਸ਼ਦੀ ਐ ਕਿ ਕਿ ਚੇਤੇ ਮੈਨੂੰ ਤੇਰਾ ਭੁੱਲਿਆ ਕਿ ਹੈ 😢❤

  • @PunjabiLyricsVideos
    @PunjabiLyricsVideos 3 หลายเดือนก่อน +6

    ਹੱਥ ਦੋਵੇਂ ਈ ਮੈਨੂੰ ਚੇਤੇ ਆ..
    ਜ਼ੁਲਫ਼ਾਂ ਦਾ ਜੂੜਾ ਕਰਦੀ ਦੇ.. !! ❤

  • @lakhveersingh272
    @lakhveersingh272 3 หลายเดือนก่อน +6

    ਆਪਾ ਵੀ ਗਮ ਨਾਲ ਮਰਨਾਏ
    ਹੁਣ ੲੈ ਵੀ ਸਾਡੀਆਂ ਅੜੀਆ ਨੇ ❤

  • @SukhpreetSingh-c5f
    @SukhpreetSingh-c5f 3 หลายเดือนก่อน +22

    ਕੁੜੀਆ ਦਾ ਕੋਈ ਭਰੋਸਾ ਨੀਂ ਵੀਰੇ ਇਹਨਾ ਨੂੰ ਹਮੇਸ਼ਾ ਵਧੀਆ ਤੋਂ ਵਧੀਆ ਦੀ ਤਲਾਸ਼ ਹੀ ਰਹਿੰਦੀ ਏ

    • @maanraman9881
      @maanraman9881 3 หลายเดือนก่อน +4

      Jina te beetiyan ohh jane

    • @gobindlal9178
      @gobindlal9178 2 หลายเดือนก่อน +1

      Bhrawa bhrosa da Matlb hunda pagl hona 😢😢😢

    • @DeepKaur-yi7fi
      @DeepKaur-yi7fi 2 หลายเดือนก่อน

      Munde kehda hamesha ik de hoke rehnde aw

    • @Poonam22916
      @Poonam22916 2 หลายเดือนก่อน +1

      ਇੱਥੇ ਮੁੰਡੇ ਜਾਂ ਕੁੜੀਆਂ ਦੀ ਗੱਲ ਨਹੀਂ ਆ ,, ਕਈ ਕੁੜੀਆਂ ਵੀ ਨਿਬਾਹ ਜਾਂਦੀਆਂ ਨੇ ਤੇ ਕਈ ਮੁੰਡੇ ਵੀ।

  • @VarinderSingh-rt8tc
    @VarinderSingh-rt8tc 3 หลายเดือนก่อน +86

    ਅੱਜ ਤਿੰਨ ਮਹੀਨੇ ਹੋ ਗਏ ਨੇ ਆਪਣੀ ਭੈਣ ਤੋਂ ਵੱਖ ਹੋਏ ਨੂੰ ਮੈਨੂੰ ਵੀ ਸਭ ਕੁਝ ਯਾਦ ਹੈ ਆਪਣੀ ਭੈਣ ਨਾਲ ਬਤਾਏ ਦਿਨ ਸਾਰੇ ਉਮਰ ਯਾਦ ਰੱਖੁਗੇ

    • @BeebaMunda-ir5jb
      @BeebaMunda-ir5jb 3 หลายเดือนก่อน +12

      Bhai yrr😂

    • @sukh_wander
      @sukh_wander 3 หลายเดือนก่อน +9

      @@BeebaMunda-ir5jb 😂

    • @Funnyreels6789
      @Funnyreels6789 3 หลายเดือนก่อน +5

      Eh ki aa 🙄😅

    • @sarbjitsingh1603
      @sarbjitsingh1603 3 หลายเดือนก่อน +19

      ਹੱਸਣ ਵਾਲੇ ਮੂਰਖ ਨੇ ਓਹਨੇ ਆਪਣੀ ਭੈਣ ਦਾ ਜਿਕਰ kita ਕਿਊ ਭੈਣਾਂ ਨਾਲ ਪਿਆਰ ਨੀ ਹੁੰਦਾ

    • @hrdp4222
      @hrdp4222 3 หลายเดือนก่อน +1

      ​@@sarbjitsingh1603 shi kha vere

  • @shivrajsidhu7400
    @shivrajsidhu7400 3 หลายเดือนก่อน +3

    ਬਹੁਤ ਸੋਹਣਾ ਗੀਤ, ਗੁਰਜੀਤ ਗਿੱਲ ਵੀ ਕਮਾਲ ਕਰੀ ਜਾ ਰਿਹਾ, ਬਹੁਤ ਸੋਹਣਾ ਲਿਖਦਾ 👌🏻👌🏻

  • @arshdeepsharma8548
    @arshdeepsharma8548 3 หลายเดือนก่อน +2

    ਗੀਤ ਤਾ ਪਹਿਲੇ ਹੀ ਬਹੁਤ ਚੰਗਾ ਸੀ ਵੀਡੀਓ ਨੇ ਚਾਰ ਚੰਨ ਲਾਤੇ !!! ਜੀਓ ਹਸਤਿੰਦਰ ਵੀਰ❤ ਕੈਨੇਡਾ ਟੂਰ ਦਾ ਇੰਤਜ਼ਾਰ ਹੈ ਤੁਹਾਡੇ

  • @Sandeep-ft8yr
    @Sandeep-ft8yr 2 หลายเดือนก่อน +6

    ਬਾਈ ਚਾਹੇ ਜੋ ਮਰਜ਼ੀ ਹੋ ਜਾਵੇ ਪਰ ਆ ਗਾਣਿਆ ਦੀ simplicity ਨਾ ਛੱਡੀ ਇਹੋ ਜਿਹੇ ਪਿਆਰੇ ਗਾਣੇ ਬਣਾਈ ਜਾਈ ਅਸੀ ਸੁਣਦੇ ਰਹਾਂਗੇ ਹਮੇਸ਼ਾ ਲਈ

  • @Preetbadhan22
    @Preetbadhan22 3 หลายเดือนก่อน +68

    ਕਾਸ਼ ਉਹ ਵੀ ਏਹ song ਸੁਣਦੀ ਹੋਵੇ 🥀😔

    • @amanrattu08
      @amanrattu08 3 หลายเดือนก่อน +2

      Main tan poori album e share krti ohde naal . Main keha don't take me wrong, bus eh sun lai....😢

    • @ray_of_hope0896
      @ray_of_hope0896 3 หลายเดือนก่อน

      Haaye pyar🥺❤ but kya kre dujje nu kehda fark penda hunda​@@amanrattu08

    • @AnjuSingh-hz8ug
      @AnjuSingh-hz8ug หลายเดือนก่อน

      Yas ❤

  • @JyotiBanga-pp3mw
    @JyotiBanga-pp3mw หลายเดือนก่อน +2

    ਇਹ ਤਾਂ ਕਹਿਣ ਦੀਆਂ ਗੱਲਾਂ ਕੀ ਅਸੀਂ Move on ਹੋ ਗਿਆ ਪਰ ਯਾਦਾਂ ਕਿੱਥੇ ਪਿੱਛਾ ਛੱਡਦੀਆਂ ਨੇ 💔💔💔💔💔

  • @sukh_gill.
    @sukh_gill. 3 หลายเดือนก่อน +11

    ਉਹਨੂੰ ਨਜ਼ਰਅੰਦਾਜ ਕਰਾ।
    ਏਨੀ ਮੇਰੀ ਔਕਾਤ ਨਹੀ।
    ਇੱਕ ਹੋਣ ਲਈ ਦਿਲ ਤਾ ਮਿਲਦੇ।
    ਪਰ ਮਿਲਦੀ ਸਾਡੀ ਜਾਤ ਨਹੀ।
    ਮਰਕੇ ਵੀ ਮੇਰੀ ਰੂਹ ਭਟਕੂਗੀ।
    ਉਹਨੂੰ ਦਿਲ ਚੋ ਕੱਢ ਨਹੀ ਹੋਣਾ।
    ਜਿਹੜੇ ਰੱਬ ਨੂੰ ਸਾਰੇ ਪੂਜਦੇ।
    ਮੈਨੂੰ ਪਤਾ ਉਹਦੇ ਤੋ ਵੱਧ ਨਹੀ ਹੋਣਾ।।

    • @jaspalaujla
      @jaspalaujla 2 หลายเดือนก่อน +1

  • @Jagdeepsing921
    @Jagdeepsing921 3 หลายเดือนก่อน +9

    ਹੁਸਤਿੰਦਰ ਬਾਈ ਦੇ ਗਾਣੇ ਸਦਾ ਬਹਾਰ ਨੇ ਐਵੇਂ ਹੀ ਗਾਉਂਦੇ ਰਹੋ ਬਾਈ ਜੀ ❤

  • @punjab8491
    @punjab8491 หลายเดือนก่อน +1

    ਵਾਹ ਯਰ ਕਯਾ ਬਾਤ ਆ
    ਜਿੰਦਗੀ ਖਾਲੀ ਬੋਤਲ ਵਰਗੀ
    ਇਹਦੇ ਵਿੱਚੋ ਡੁਲਿਆ ਕੀ ❤️❤️❤️

  • @HAZAROREASIONS
    @HAZAROREASIONS 3 หลายเดือนก่อน +7

    Koi gal ta hai ਨਹੀਂ ਕਿਸੇ ਨਾਲ ਪਰ ਫਿਰ ਵੀ ਉਦਾਸ ਜਿਹੇ ਹੋ ਜਾਈਦਾ 😢😅

  • @HANKARI_59
    @HANKARI_59 3 หลายเดือนก่อน +4

    ਮੈਂ ਹੋਮਾ ਹੂਸਤਿਦਰ ਤੂੰ geet hoye ❤🎉🎉

  • @Lakhvir_saini
    @Lakhvir_saini 3 หลายเดือนก่อน +6

    ਮੈਨੂੰ ਤੇਰਾ ਭੁੱਲਿਆ ਕੀ ਏ 🥺

  • @kaimmehtaapb07
    @kaimmehtaapb07 3 หลายเดือนก่อน +16

    ਪਤੰਦਰਾ ਲਿਖਦਾ ਕਿਵੇਂ ਆ 😮
    ਇਵੇਂ ਲਗਦਾ ਹਰ song mere te aa😢

    • @HarpreetSingh-ppp
      @HarpreetSingh-ppp 2 หลายเดือนก่อน

      Sahi gal aa 😂😂😂

    • @kaimmehtaapb07
      @kaimmehtaapb07 2 หลายเดือนก่อน

      @@HarpreetSingh-ppp Hnji 😝 THANu vi ide lgdà 😂

    • @HarpreetSingh-ppp
      @HarpreetSingh-ppp 2 หลายเดือนก่อน

      @@kaimmehtaapb07 hnji 😂

    • @kaimmehtaapb07
      @kaimmehtaapb07 2 หลายเดือนก่อน

      @@HarpreetSingh-ppp dil tuteya lgdà 😒😝

  • @GurpartapSinghwahla-em5qw
    @GurpartapSinghwahla-em5qw 3 หลายเดือนก่อน +3

    I also miss my mom 😞
    Ur song is so beautiful Hustinder veer g
    I wish when i am free I only listen this song 😊😍

  • @simranmahal1571
    @simranmahal1571 3 หลายเดือนก่อน +1

    kalakaari de nal nal hunstinder veer ik boht vdia te down to earth insaan v ae, jyonde vasde raho te ewe di chngi kalakaari nal loka de dil ❤ jitt de rho wmk 🙏

  • @shaganpreet4948
    @shaganpreet4948 14 วันที่ผ่านมา +1

    mnu a song di video di wait c ❤❤

  • @balrajsingh3115
    @balrajsingh3115 3 หลายเดือนก่อน +2

    Bhot sona song bai #hustinder....🙌 Likhya v bhot khanit aw heart' touching lyrics bai gurjit gill ....🫀and v bhot shoni

  • @LafziArsh
    @LafziArsh 3 หลายเดือนก่อน +1

    ❤❤❤ ਬਹੁਤ ਸੋਹਣਾ ਵੀਰੇ ਰੱਬ ਤਰੱਕੀਆਂ ਬਖਸ਼ੈ 🙏🙏

  • @DharmvirJass
    @DharmvirJass หลายเดือนก่อน +1

    ਸਾਰੀ ਤੋੜ ਲਈ .... ਗਾਣੇ ਦੀ ਵੀਡੀਓ ਵੀ ਕਰੋ ਬਾਈ ਜੀ..... ਬਾਕੀ ਹਰ ਵਾਰ ਦੀ ਤਰਾਂ ਤੁਹਾਡਾ ਹਰ ਇੱਕ ਗੀਤ ਮਾਸਟਰਪੀਸ ਈ ਹੁੰਦਾ..... ਦਿਲੋਂ ਦੁਆਵਾਂ ❤ਧਰਮਵੀਰ❤ 0:53

  • @PrabhBali
    @PrabhBali 3 หลายเดือนก่อน +1

    Any College students here??

  • @amandeepkaurdudral830
    @amandeepkaurdudral830 3 หลายเดือนก่อน +6

    Sachi Bohut Sohna Song aa...❤

  • @nehachaudhary3277
    @nehachaudhary3277 หลายเดือนก่อน +1

    Soo beautiful song 💖it took me 7-8 years back in time ❤

  • @princebhatti2844
    @princebhatti2844 2 หลายเดือนก่อน +1

    ਭੰਦੋੜ ਪਿੰਡ ਵਾਲੇ ਸਾਰੇ ਬੰਦੇ ਘੈਟ ❤

  • @taniamanhas5441
    @taniamanhas5441 3 หลายเดือนก่อน +4

    🥺🥺yrr schi Rona aagya gana sunke ...insan chle jndee shod K lkin memories lasts forever 😓🥺...

  • @mandeepsinghpb2986
    @mandeepsinghpb2986 3 หลายเดือนก่อน

    ਵੀਡਿਓ ਬਹੁਤ ਸੋਹਣੀ ਆ ਭਰਾ ਗਾਣਾ ਤਾਂ ਪਹਿਲਾਂ ਵੀ ਸੁਣਿਆ ਗਾਣਾ ਬਹੁਤ ਸੋਹਣਾ ਗਾਇਆ ਬਾਈ ਜਿਉਂਦਾ ਵਸਦਾ ਰਹਿ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ 😊❤

  • @luvpreetsyd
    @luvpreetsyd 3 หลายเดือนก่อน +2

    ਬੱਸ ਬਈ ਇਕ ਲਫ਼ਜ਼ ਹੀ ਨਹੀਂ ਹੈਗੇ ਜੀਹਦੇ ਨਾਲ ਤੇਰੀ ਕਲਾਕਾਰੀ ਦੀ ਤਾਰੀਫ ਕਰ ਸਕਾਂ ਬਸ ਦਿਨ ਚ ਪਹਿਲਾ ਗਾਣਾ ਤੇਰਾ ਲੱਗਦਾ ਤੇ ਆਖਰੀ ਭੀ ਤੇਰਾ ਹੀ ਹੁੰਦਾ ❤❤

  • @laviesingh455
    @laviesingh455 3 หลายเดือนก่อน +3

    ਢੇਰ ਸਾਰੀਆਂ ਦੁਆਵਾਂ ਵੱਡੇ ਬਾਈ ਪਰਮਾਤਮਾ ਆਪ ਨੂੰ ਤੰਦਰੁਸਤ ਸਿਹਤਮੰਦ ਰੱਖਣ

  • @BalwinderSingh-jg9vs
    @BalwinderSingh-jg9vs 3 หลายเดือนก่อน +1

    ਵਾਹਿਗੁਰੂ ਜੀ ❤

  • @amanrattu08
    @amanrattu08 3 หลายเดือนก่อน

    Bro......ਬਸ "ਲਵ ਯੂ" ਆ........😍😍😍😍😍

  • @SAMSAMMy-xo6mw
    @SAMSAMMy-xo6mw 19 วันที่ผ่านมา

    ਮੈ ਅਗਲੇ ਜਨਮ ਵਿੱਚ ਇੱਕ ਸਿੱਖ ਹੋਵਾ ਤੇਰੇ ਘਰ ਚ ਲਗਾ ਰੁੱਖ ਹੋਵਾ ਕੁਸ਼ ਖਾਸ ਨੀ ਊ ਚਾਹੁੰਦਾ ਮੈ ਬਸ ਤੇਰੀ ਅਈ ਮੈ ਮੁੱਕ ਜਵਾ ❤

  • @arshpreetsingh3448
    @arshpreetsingh3448 2 หลายเดือนก่อน

    Wholesome writing, Very well sung and kudos to whoever played that violin note.

  • @PritpalAyaliOffical
    @PritpalAyaliOffical 3 หลายเดือนก่อน +2

    Bhot Shona Geet Hustinder vere ..❤️

  • @gurbirchahalchahal5772
    @gurbirchahalchahal5772 3 หลายเดือนก่อน +1

    Bohat vadia gurjit gill keep it up bro🎉 wmk 🙏🏻

  • @SukhwinderSingh-wq5ip
    @SukhwinderSingh-wq5ip 2 หลายเดือนก่อน +1

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @sukhpalsingh2580
    @sukhpalsingh2580 3 หลายเดือนก่อน +1

    best punjabi Singer at the moment!
    Prove me wrong!

  • @kn3222
    @kn3222 3 หลายเดือนก่อน +2

    ❤❤❤kine din wait kiti a wale song di video di❤boht sohni video bnai bhaji tusi❤

  • @seetaldhanda
    @seetaldhanda 3 หลายเดือนก่อน

    ਇੱਕ ਸੀ ਗਲਾਮ। । ਤੇ ਹੁਸਤਿੰਦਰ ਸਾਡਾ ਜ਼ਾਲਮ ਆ

  • @VINISCIENCECLASSES.529
    @VINISCIENCECLASSES.529 3 หลายเดือนก่อน

    ਤੂੰ ਪੁੱਛਦੀ ਹੈ 😢ਕਿ ਕੀ ਚੇਤੇ
    ਮੈਂਨੂੰ 😢ਤੇਰਾ ਭੁੱਲਿਆ ਕਿ ਹੈ
    ਲਿਖਤ ਤੇਰੀ ✍️✍️
    ❤❤ ਹਸਤਿੰਦਰ ਜੀ 🎉🎉

  • @anmolsingh0917
    @anmolsingh0917 3 หลายเดือนก่อน

    Jinna v sunde raho onna hi geet hor vdia lgda,, Bai tere geet rooh tak apni pouch kar rhe aa.... Dilon love u praa... All time favourite hustinder ji❤️❤️❤️

  • @jitsingh9214
    @jitsingh9214 2 หลายเดือนก่อน +1

    ਸਦਾ ਵਹਾਰ ਸੋਗ ❤❤

  • @163ManpreetKaur
    @163ManpreetKaur 3 หลายเดือนก่อน

    ਜੇ ਓਹ ਸਾਡੇ ਵਾਅਦੇ ਨਹੀਂ ਸੀ... ਪੈਰਾਂ ਦੇ ਵਿਚ ਰੁਲਿਆ ਕੀ ਏ ❤❤

  • @Kaur_raj-k6k
    @Kaur_raj-k6k 2 หลายเดือนก่อน

    As always ❤ he do it again ❤ I'm in love with your voice with lyrics with this emotion ❤

  • @harryofficialgarenafreefir4457
    @harryofficialgarenafreefir4457 หลายเดือนก่อน +3

    love is just lust so focus on goals become the successful.......

  • @Raju-ou1ui
    @Raju-ou1ui 3 หลายเดือนก่อน +2

    BEST 🎉 ਹੁੱਸਤਿੰਦਰ

  • @rk-vr3nr
    @rk-vr3nr 7 วันที่ผ่านมา

    vire ਪਿੰਡ ਸਾਡੇ ਦਾ ਮੁੰਡਾ song d video kro pls😊😊

  • @gurbirchahalchahal5772
    @gurbirchahalchahal5772 3 หลายเดือนก่อน +1

    Lyrics bohat vadia gurjit gill ❤❤

  • @thesunshine7756
    @thesunshine7756 3 หลายเดือนก่อน +3

    Ik hor gana lab gya repeat te sunne layi

  • @advocatehksharma6288
    @advocatehksharma6288 3 หลายเดือนก่อน

    ਇਸ ਵਾਰ ਅਤਁ ਹੀ ਕਰਤਾ

  • @mannisingh8538
    @mannisingh8538 2 หลายเดือนก่อน

    Tuade gaane kmaal aa veer. Dil chir bhi dinde te Dil nu lag bhi jnde 💔

  • @ਗੋਪੀਸਿੰਘ-ਥ8ਬ
    @ਗੋਪੀਸਿੰਘ-ਥ8ਬ 3 หลายเดือนก่อน

    ਪੂਰੀ ਐਲਬਮ ਈ ਚਿਣੀ ਪਈ ਬਾਈ। ਇੱਕ ਤੋਂ ਵਧਕੇ ਇੱਕ ਗੀਤ ਆ❤❤❤😊

  • @deepjattana-kq6iy
    @deepjattana-kq6iy หลายเดือนก่อน

    Y yaari tod lyi da kro video...❤❤❤ Endless song

  • @shivsingh4681
    @shivsingh4681 2 หลายเดือนก่อน

    ❤❤❤ Bhout jaddaa shionee song. Sunn kaa dil Khush hogyan bhai ji🤗🤗

  • @GaganBhangwan-dv5dl
    @GaganBhangwan-dv5dl 3 หลายเดือนก่อน +2

    ਸਾਡੀਆਂ ਗੱਲਾਂ 1 2 3 ਸਾਰੇ ਹਿੱਤ ne

  • @GurpreetSingh-pt4nx
    @GurpreetSingh-pt4nx 3 หลายเดือนก่อน +4

    Dil kush ho gea, wheguru hustinder bai nu hemsha khush rhe ❤❤❤

  • @RaajeHans
    @RaajeHans 3 หลายเดือนก่อน

    Ajj de time ch eho j lyrics kamaal bro❤sara kuch bhot sohnaya❤

  • @ramandeepkaurkaur9865
    @ramandeepkaurkaur9865 15 วันที่ผ่านมา

    Boht vdia song aa me ta fan ho gyi me ehna de sare song sun lye 😊😊

  • @mandeepmandeep9313
    @mandeepmandeep9313 หลายเดือนก่อน +1

    Bo kent jn❤❤❤

  • @lakshyapreetsinghjatt07
    @lakshyapreetsinghjatt07 3 หลายเดือนก่อน

    Sohna song
    .
    .
    Tu puchdi ki ki chete.....!
    Mainu tere bhulya ki ae.....!!

  • @himmatjotsahi
    @himmatjotsahi 3 หลายเดือนก่อน

    ਕਿਆ ਬਾਤਾਂ ਹੁਸਤਿੰਦਰਾ ❤

  • @Mnn_kular07
    @Mnn_kular07 3 หลายเดือนก่อน

    22 puri feel aa gaane ch rooh khush krti sachi dillaa

  • @narindersanghera8819
    @narindersanghera8819 2 หลายเดือนก่อน

    Y bhot sona song lagya tera sachi yr phala me song bhot wari sunya c but hon video dhakh dhakh ke 100 wari sunlya sochi yr y tere sare song e sira hunde a rab tenu chardikala ch rakhe 🫡🫡🙏🙏

  • @RIPON699
    @RIPON699 3 หลายเดือนก่อน

    Big fan🎉
    Love From Bangladesh🇧🇩

  • @AmritSandhu-r7f
    @AmritSandhu-r7f 3 หลายเดือนก่อน

    Bhot jyda ਸੋਹਣਾ song ah

  • @RkBains-x8w
    @RkBains-x8w 3 หลายเดือนก่อน

    Husatinder veer keep it up 💪

  • @SandeepSingh-e2f
    @SandeepSingh-e2f 3 หลายเดือนก่อน

    ਬਹੁਤ ਹੀ ਸੋਹਣਾ ਗਾਣਾ ਵਾਂ,ਜੀ 💖 ਵੀਡਿਓ ਵੀ ਬਹੁਤ ਹੀ ਜਾਦਾ ਸੋਹਣੀ ਆ ,very good 👍🏻😍💯💯

  • @jogadahirpuria3077
    @jogadahirpuria3077 2 หลายเดือนก่อน

    ਉਮਰੋਂ ਵੱਡਿਆਂ ਹੋ ਗਈਆ ਭਾਵੇਂ
    ਤੈਨੂੰ ਯਾਦ ਕਰ ਅੱਲੜ੍ਹ ਉਮਰ ਯਾਦ ਆਵੇ

  • @jashanpathan5182
    @jashanpathan5182 21 วันที่ผ่านมา

    va bai ji kia baat ha❤

  • @vr_craftmania8368
    @vr_craftmania8368 3 หลายเดือนก่อน

    Such a soothing video................ really calms down the senses..........baki tuhadi singing bare lekhna ta suraj nu diwa dikhan wali gal a.........keep shining hustinder g💐💐💐💐💐💐💕💕💕💕💕💕💕great team work as always 💐💐🎉💐🎉💐🎉💐🎉💐

  • @swaranjeetsingh9760
    @swaranjeetsingh9760 3 หลายเดือนก่อน

    Siraa lona bai jmmaa ❤❤🤟🤟

  • @ਐਡਵੋਕੇਟਬੇਅੰਤਜੀਤਸਿੰਘਮੌੜ

    ਕਿਆ ਬਾਤਾਂ ਸਾਡੇ ਆਲਿਆ ❣️

  • @PARMINDERSINGH-h3l
    @PARMINDERSINGH-h3l 2 หลายเดือนก่อน

    🕊️❤️❤️ all tym fav bnda🤝🏻

  • @Officialamandeepsingh7822
    @Officialamandeepsingh7822 3 หลายเดือนก่อน +1

    Ustaad ji bhot sohni video hai bhot bhot sohne geet di sachi Ustaad ji geet pura dil te feel hunda hai ❤❤❤❤❤

  • @babbujass
    @babbujass 3 หลายเดือนก่อน

    ਆਪਾਂ ਵੀ ਹੁਣ ਗਮ ਨਾਲ਼ ਮਰਨਾ 💔

  • @jonsnow5345
    @jonsnow5345 3 หลายเดือนก่อน

    ਭੁੱਲੀ ਤਾ ਯਰ ਉਹ ਵੀ ਨੀ ਹੋਣੀ…

  • @nirmaljitsingh8671
    @nirmaljitsingh8671 2 หลายเดือนก่อน

    Es bandey d koi rees nahi ❤

  • @Gurribeimaan
    @Gurribeimaan 3 หลายเดือนก่อน

    Bai tere gaane sare e ghaint hune aa love you hustinder bai❤

  • @kaurdavinder6164
    @kaurdavinder6164 25 วันที่ผ่านมา

    Kalam de akhar v muk jande tere song age ❤